Ki Sachi Gande si Chamkile de geet ? Diljit Dosanjh | Amar Singh Chamkila | Sardar's Take

Поділитися
Вставка
  • Опубліковано 4 жов 2024
  • Chamkila starring Diljit Dosanjh and Parineeti Chopra is out on Netflix and here is my another content piece on the film!
    For collaborations mail on teamjagmanvirk@gmail.com
    Chamkila movie review | Amar singh Chamkila | new punjabi films 2023 | Diljit in and as amar singh Chamkila | Chamkila on Netflix | Chamkila full movie hd download | Chamkila best scenes | Sardar’s Take on Chamkila | Chamkila biography | amar singh Chamkila journey | amar singh Chamkila new movie | amar singh Chamkila life story | Diljit Dosanjh interview on Chamkila | jatt and Juliet 3 | shayar punjabi movie | chamkila songs review |
    #chamkila #diljitdosanjh #sardarstake

КОМЕНТАРІ • 164

  • @krishansingh786
    @krishansingh786 5 місяців тому +60

    ਅਮਰ ਸਿੰਘ ਚਮਕੀਲਾ ਦੇ ਧਾਰਮੀਕ ਗਾਣੇ ਗੁਰਦੁਆਰਿਆਂ ਵਿੱਚ ਚਲਦੇ ਹੁੰਦੇ ਸੀ, ਕਈ ਵਾਰ ਅੱਜ ਵੀ ਚੱਲਦੇ ਹਨ,

    • @ramanjakhapal3553
      @ramanjakhapal3553 5 місяців тому +4

      Veer dharmik songs chamkila de songs nalo jyada chal hii nhi skde kde Nankana song Amar ho gya

    • @raghveersingh153
      @raghveersingh153 5 місяців тому

      ❤ਬਾਈ ❤ਦਾ 🎉ਤਬਸਰਾ 🎉ਬਾ🎉 ਕਮਾਲ 🎉

  • @kulwantladdi6517
    @kulwantladdi6517 5 місяців тому +9

    ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਇੱਕ ਕਲਾਕਾਰ ਚਮਕੀਲਾ ਸਾਬ ਦੀਆਂ ਗੱਲਾਂ ਨੂੰ ਬਹੁਤ ਹੀ ਬਖੂਬੀ ਤਰੀਕੇ ਦੇ ਨਾਲ ਦੱਸਿਆ ਗੰਧ ਉਹਦੇ ਗੀਤਾਂ ਵਿੱਚ ਨਹੀਂ ਲੋਕਾਂ ਦੀਆਂ ਨੀਤਾਂ ਵਿੱਚ ਸੀ

  • @sukhwindersinghsandhu9281
    @sukhwindersinghsandhu9281 5 місяців тому +21

    ❤ਵੀਰ ਜੀ ਜਿਹੜੇ ਬੰਦੇ ਕਹਿੰਦੇ ਆ ਵੀ ਬਹੁਤ ਹੀ ਗੰਦੇ ਗੀਤ ਸੀ ਉਹਨਾਂ ਦੇ ਦਿਮਾਗ ਵਿੱਚ ਵੀਰ ਜੀ ਬਹੁਤ ਜਿਆਦਾ ਗੰਦ ਭਰਿਆ ਵੀਰ ਜੀ ਚਮਕੀਲੇ ਨੇ ਤਾਂ ਸਮੇਂ ਨੂੰ ਵੇਖ ਕੇ ਸਾਰਾ ਕੁਝ ਬਿਆਨ ਕਰ ਦਿੱਤਾ ਵੀਰ ਜੀ ਉਹਨਾਂ ਦੇ ਧਾਰਮਿਕ ਗੀਤ ਵੀ ਤਾਂ ਹੈ ਨਾ ਧਾਰਮਿਕ ਜਗ੍ਹਾ ਗੁਰਦੁਆਰਿਆਂ ਦੇ ਵਿੱਚ ਚੱਲ ਰਹੇ ਨੇ❤ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ ਅਮਰ ਰਹਿਣਗੇ ਵੀਰ ਜੀ ❤️

  • @harikrishan9939
    @harikrishan9939 5 місяців тому +36

    ਪਹਿਲੀ ਵਾਰ ਕਿਸੇ ਨੇ ਬਿਲਕੁਲ ਨਿਰਪੱਖ ਤੇ ਸਾਫ਼ ਦਿਲ ਨਾਲ ਚਮਕੀਲੇ ਦੇ ਗਾਣਿਆਂ ਦਾ review ਕੀਤਾ ਹੈ , ਤੁਹਾਨੂੰ ਦਿਲੋਂ ਬਹੁਤ ਬਹੁਤ ਧੰਨਵਾਦ ਵੀਰ ਜੀ ❤❤❤❤❤❤❤❤

  • @jaspalmehak1770
    @jaspalmehak1770 5 місяців тому +14

    ਚਮਕੀਲਾ ਦੇ ਗੀਤ ਬਹੁਤ ਹੀ ਕਲਾ ਨਾਲ ਭਰਪੂਰ ਹੈ।

  • @2loud284
    @2loud284 5 місяців тому +10

    ਜਿਉਦਾ ਰਹਿ ਬਾਈ ਰੱਬ ਤੈਨੁੰ ਲੰਬੀ ਦੇਵੇ ਜਵਾਂ ਸਹੀ ਗੱਲ ਕੀਤੀ ਆ ਬਾਕੀ ਤਾਂ ਸਭ ਚਮਕੀਲੇ ਮਗਰ ਹੱਥ ਧੋਕੇ ਪਏ ਨੇ

  • @sidher13
    @sidher13 5 місяців тому +22

    Legend chamkila ❤

  • @KuldeepSingh-wc6eh
    @KuldeepSingh-wc6eh 5 місяців тому +11

    ਚਮਕੀਲੇ ਦੇ ਗੀਤ ਭਾਵੇਂ ਗਰਮ ਸੀ ਪਰ ਲੋਕ ਉਸਨੂੰ ਪਸੰਦ ਕਰਦੇ ਸੀ, ਸੱਭ ਤੋਂ ਜ਼ਿਆਦਾ ਅਖਾੜੇ ਉਸਦੇ ਲਾਉਂਦੇ ਸੀ, ਹੁਣ ਕਿਹੜੇ ਘਟ ਹਨ

  • @KP_Velogs
    @KP_Velogs 5 місяців тому +9

    Legend❤Chamkila❤Rahi Duniya Tak Chamkda he Rahuga❤

  • @sonukhera5764
    @sonukhera5764 5 місяців тому +13

    God father of all Punjabi singers chamkila

  • @RanjitSingh-gn5gf
    @RanjitSingh-gn5gf 5 місяців тому +31

    ਲੱਖਾਂ ਵਿਚੋਂ ਇੱਕ ਬੰਦੇ ਨੂੰ ਇਤਰਾਜ਼ ਹੈ ਚਮਕੀਲੇ ਦੇ ਗੀਤਾਂ ਤੋਂ ਲੋਕ ਤਾਂ ਚਮਕੀਲੇ ਨੂੰ ਪੁੱਛ ਕੇ ਵਿਆਹ ਦੀ ਤਾਰੀਖ਼ ਰੱਖਦੇ ਸੀ
    ਘਰ ਘਰ ਪੁੱਤ ਜੰਮਦੇ ਚਮਕੀਲਾ ਤੇ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @diljitboss156
    @diljitboss156 5 місяців тому +13

    ਗੋਡ ਫਾਦਰ 🌹ਪੰਜਾਬੀ ਇੰਡਸਟਰੀ ਲੇਜੇਂਡ ਚਮਕੀਲਾ ਸਾਬ ਜ਼ਿੰਦਾਬਾਦ 🙏🌹

  • @technofreak6845
    @technofreak6845 5 місяців тому +12

    Chamkila bai jindabad

  • @SureAndPureSolutions
    @SureAndPureSolutions 5 місяців тому +10

    Nyc job veer ji .chamkila jindabad

  • @jassisingh2885
    @jassisingh2885 5 місяців тому +14

    Chamkila saab n Biba Amarjot the legend evergreen Miss you ❤❤

  • @Nooooooo0000
    @Nooooooo0000 5 місяців тому +15

    👑ਕਲਾਕਾਰ ਨਿੱਤ ਜੰਮਦੇ, ਨਹੀਂ ਜੰਮਦਾ 👑ਚਮਕੀਲਾ👑
    ਚਮਕੀਲੇ ਦਾ ਕੋਈ ਮੁਕਾਬਲਾ ਨਹੀਂ ਅੱਜ ਤੱਕ ਨਾ ਕੋਈ ਆਉਣਾ👑

  • @SojhisinghJhamat
    @SojhisinghJhamat 5 місяців тому +8

    Amar Singh Chamkila ek good singer c

  • @ranjitsingh-cg1uw
    @ranjitsingh-cg1uw 5 місяців тому +7

    ਜਿਸ ਦਿਨ ਚਮਕੀਲਾ ਆਏਆ ਉੱਸ ਦਿਨ ਸਾਡੇ ਸਮਾਜ ਦਾ ਲੇਬਲ ਬਹੋਤ ਉੱਚਾ ਸੀ ਫ਼ਿਰ ਅਸੀਂ ਗਿਰਦੇ ਗਿਰਦੇ ਉੱਸ ਜਗਾ ਆ ਗਏ ਕੀ ਸਾਨੂੰ ਚਮਕੀਲਾ ਉੱਚਾ ਲੱਗਣ ਲੱਗ ਗੀਆਂ

  • @jaspalmehak1770
    @jaspalmehak1770 5 місяців тому +7

    ਸਹੀ ਗੱਲ ਬਾਈ।

  • @madharKumar-mm7ud
    @madharKumar-mm7ud 5 місяців тому +2

    Nice song Chamkila ❤❤❤❤

  • @RanjitSingh-dj3pm
    @RanjitSingh-dj3pm 5 місяців тому +12

    ਚਮਕੀਲੇ.ਦੇ.ਗੀਤ.ਗੰਦੇ.ਨਹੀ.ਲੋਕਾ.ਦੀ.ਸੋਚ.ਗੰਦੀ.ਸੀ. ਚਮਕੀਲਾ.ਅਮਰਜੋਤ.ਜੀ.ਅਮਰ.ਜੋੜੀ.ਹੈ..ਊਨਾ.ਵਰਗਾ.ਕੋਈ.ਕੋਈ.ਨਹੀ.ਬਣ.ਸਕਦਾ..ਉਸ.ਜੱਟ.ਦੇ.ਬੋਲਾ.ਨੂੰ.ਲੋਕ.ਸਮਝ.ਨਹੀ.ਸਕੇ.ਉਹ.ਮਰਕੇ.ਵੀ.ਅਮਰ.ਹੈਮਹਾਨ.ਜੋੜੀ.ਦਰਸ਼ਕਾ.ਦੇ.ਦਿਲ.ਦੀ.ਧੜਕਣ.ਹੈ.ਚਮਕੀਲਾ.ਤੇ.ਮਾਤਾ.ਅਮਰਜੋਤ.ਜੀ😂😢😮😅😊❤🎉

  • @tirathsingh6539
    @tirathsingh6539 5 місяців тому +24

    ਚਮਕੀਲਾ ਜੋੜੀ ਅਮਰ ਰਹਿਣਗੇ ❤️❤️

  • @hardeepbhullar5289
    @hardeepbhullar5289 5 місяців тому +11

    ਚਮਕੀਲੇ ਦੀਆਂ ਗੱਲਾਂ ਸਹੀ ਕੀਤੀਆਂ ਹੈ ਉਸ ਸਮੇਂ ਲਟੀਰੀਆ ਨੇ ਧੀਆ ਭੈਣਾ ਦੀਆ ਇਜਤਾ ਤੇ ਖਲਵਾੜ ਕੀਤਾ ਹੈ

  • @TarsemSingh-gi8hz
    @TarsemSingh-gi8hz 5 місяців тому +10

    Very good bai ji thank you

  • @parmb940
    @parmb940 5 місяців тому +22

    Love for chamkila

  • @BaldevSingh-Balaggan
    @BaldevSingh-Balaggan 5 місяців тому +14

    ਚਮਕੀਲਾ ਸਾਹਿਬ ਮਹਾਨ ਇਨਸਾਨ ਸਨ

  • @diljitboss156
    @diljitboss156 5 місяців тому +11

    ਚਮਕੀਲਾ ਸਾਹਿਬ ਜੀ ਨੇ ਹਮੇਸ਼ਾ ਕੁੜੀਆਂ ਦੀ ਰਿਸਪੈਕਟ ਕੀਤੀ ਆ ਉਹਨਾਂ ਨੂੰ ਨੀਵੇਂ ਨਹੀਂ ਸਗੋਂ ਕੀ ਸਮਾਜ ਵਿੱਚ ਉੱਚਾ ਕੀਤਾ ਹੈ। 💪

  • @gurpreetgill4864
    @gurpreetgill4864 5 місяців тому +4

    Chamkile da birodh krn waleyan da Chamkila Jeejja Lagda c 👍

  • @Butagappy
    @Butagappy 5 місяців тому +7

    ਨਹੀਂ ਚਮਕੀਲਾ ਸਾਹਿਬ ਦੇ ਗੀਤ, ਮਾੜੇ ਨਹੀਂ ਸੀ, ਬਸ ਲੋਕਾਂ ਦੀ ਸੋਚ ਮਾੜੀ ਆ, ਨਹੀਂ ਤਾਂ ਤੁਸੀਂ ਹੋਰ ਗਾਇਕਾਂ ਦੇ ਗੀਤ ਸੁਣ ਲਓ ਫ਼ੇਰ

  • @nishabains2314
    @nishabains2314 5 місяців тому +1

    ਬਹੁਤ ਵਧੀਆ ਵਿਚਾਰ ਰੱਖੇ ਨੇ veer ਜੀ ਚਮਕੀਲੇ ਦੇ ਗੀਤਾਂ ਦੇ ਹੱਕ ਵਿਚ ਧੰਨਵਾਦ ਸਹਿਤ ਜੀ

  • @tirathsingh6539
    @tirathsingh6539 5 місяців тому +5

    ਬਹੁਤ ਵਧੀਆ ਰੀਵਿਊ ❤❤

  • @kesarsinghghumaan1793
    @kesarsinghghumaan1793 5 місяців тому +4

    ਸਹੀ ਕਿਹਾ 👍

  • @jattrecords5202
    @jattrecords5202 5 місяців тому +2

    Sardar veere chamkila ta sirra launda c suchi gal karda c te gunda c❤❤chamkila❤❤

  • @mintusingh4597
    @mintusingh4597 5 місяців тому +11

    Amar singh chamkila Amar hai Amar rahega

  • @AmritpalSingh-uj9xk
    @AmritpalSingh-uj9xk 5 місяців тому +1

    ਅੱਜ ਤੱਕ ਸਭ ਅਸ਼ਲੀਲ ਅਸ਼ਲੀਲ ਕਹੀ ਜਾਣੇ ਓ ਚਮਕੀਲੇ ਤੋਂ ਵੀ ਗੰਦਾ ਗਾਇਆ ਗਿਆ। ਜੇ ਤੁਸੀ ਕਹਿਣੇ ਓ ਕੋਈ ਧਾਰਮਿਕ ਗੀਤਾਂ ਦਾ ਮੁਕਾਬਲਾ ਕਰ ਲਵੇ ।ਚਮਕੀਲਾ ਜ਼ਿੰਦਾਬਾਦ ਸੀ ਔਰ ਰਹੇਗਾ। ਹੱਥ ਨਾ ਪਹੁੰਚੇ ਥੂ ਕੌੜੀ।

  • @harikrishan9939
    @harikrishan9939 5 місяців тому +5

    Very very nice veer ji , ❤❤❤❤❤❤❤❤❤

  • @AnmolKumar-wj1iu
    @AnmolKumar-wj1iu 5 місяців тому +7

    Next video about Punjabi Period Drama Movies like Angrej, Bambukat, Jodi, Punjab 1984, etc.

  • @lkky7772
    @lkky7772 5 місяців тому +7

    ਭਰਾ psychologist. Sigmund freud ਹੋਇਆ ਇਕ sexual theories ਦਿੱਤੀਆਂ ਉਸਨੇ ਤੇ ਚਮਾਰ ਦਾ ਪੁੱਤ ਚਮਕੀਲਾ ਨੇ ਆਪਣੀਆ ਲਿਖਤਾਂ ਵਿੱਚ sigmund freud ਦੀਆਂ sexual desires ਬਾਰੇ ਪਰਤਾਂ ਉਸ ਨਾਲ਼ੋਂ ਜ਼ਿਆਦਾ ਕਲੀਅਰ ਕੀਤੀਆਂ

  • @GurdeepSingh-ii7vu
    @GurdeepSingh-ii7vu 5 місяців тому +2

    Absolutely right His songs was not so vulgar except 3-4 songs

  • @sanamjotsingh9439
    @sanamjotsingh9439 5 місяців тому +2

    Diljit dosanjh 🔥🔥

  • @ajaychopra8687
    @ajaychopra8687 5 місяців тому +1

    Chamkila singer no1 🌟⭐💥💫💫

  • @kamalsingh4523
    @kamalsingh4523 5 місяців тому

    All time super star Chamkila ji ❤❤❤❤

  • @sanamjotsingh9439
    @sanamjotsingh9439 5 місяців тому +2

    Diljit 🔥

  • @PunjabiTolla
    @PunjabiTolla 5 місяців тому +1

    Respect sardar ji❤❤❤❤❤❤❤❤❤❤❤❤❤❤❤❤❤❤❤❤❤❤❤❤

  • @sarabjeetsingh8232
    @sarabjeetsingh8232 5 місяців тому +1

    ਚਮਕੀਲਾ ਬਹੁਤ ਵਧੀਆ ਨੰਬਰ ਵਨ ਗਾਇਕਾ ਸੀ। ਕੋਈ ਵੀ ਇਸ ਬਾਰੇ ਗਲਤ ਨਾ ਬੋਲੋ😊😊😊😊, ਸਾਨੂੰ ਇਹ ਬਹੁਤ ਪਸੰਦ ਹੈ.❤❤❤❤🎉🎉🎉🎉

  • @majorjohal2898
    @majorjohal2898 5 місяців тому +3

    💯💯💯💯💯💯

  • @RanjitSingh-gn5gf
    @RanjitSingh-gn5gf 5 місяців тому +4

    ....
    Very good y g

  • @JarnailSingh-bb9hp
    @JarnailSingh-bb9hp 5 місяців тому +4

    Very good y ji 👍🏻👍🏻👍🏻

  • @BittuRaiBittuRai-z3p
    @BittuRaiBittuRai-z3p 2 місяці тому +1

    Good chamkila 22

  • @randhirs1256
    @randhirs1256 5 місяців тому +2

    ਕੀ ਇਹ ਸਭ ਕੁਝ ਛੱਡ ਕਿ ਹਰ ਬਁਦੇ ਨੂ ਧਾਰਮਿਕ ਸੁਣਨ ਲੱਗ ਜਾਣਾ ਚਾਹੀਦਾ ਹੈ

  • @ravnikbakshi
    @ravnikbakshi 5 місяців тому +1

    Chamkila Saab hamesha Amar rahenge .

  • @Rakakon454
    @Rakakon454 5 місяців тому +5

    Great 👍 job bro 😎

  • @gurdevsingh7710
    @gurdevsingh7710 5 місяців тому +1

    Chamkila ek kalakar si

  • @BaljinderSingh-rw1lj
    @BaljinderSingh-rw1lj 5 місяців тому

    ❤❤good chamkila g

  • @lionpur
    @lionpur 5 місяців тому +3

    Bro good job

  • @BalwinderKaur-nh2fb
    @BalwinderKaur-nh2fb 5 місяців тому

    Chamkila is great singer

  • @mcjag8265
    @mcjag8265 5 місяців тому +2

    Swaad lyata video wala 22 ji.Sahi nichod kadea.jio❤

  • @rajanpreetkaur121
    @rajanpreetkaur121 5 місяців тому

    ਮੈਂ ਕੀ ਤੇਰੇ ਪੱਟ ਲਏ ਗੂੰਗਲੋ (ਅਧਯੇ ਦਾ ਨਸ਼ਾ ਚੜ ਗਿਆ) ਗੀਤ ਜਿਸ ਸਾਰੇ ਗਾਣੇ ਵਿਚ ਇਕ ਔਰਤ ਦੇ ਸਰੀਰ ਦੀ ਬਣਤਰ ਦੇ ਦਸੀ ਜਾ ਰਹੀ ਓਥੇ ਗੂੰਗਲੋ ਸਬਜ਼ੀ ਦੀ ਤਾਂ ਗੱਲ ਹੋ ਨਹੀਂ ਰਹੀ ਫ਼ਿਰ ਔਰਤ ਦੇ ਸਰੀਰ ਨਾਲ਼ ਗੂੰਗਲਿਆ ਦਾ ਕੀ ਅਰਥ ਬਣ ਰਿਹਾ ਤੁਸੀਂ ਆਪ ਸਭ ਹਿਸਾਬ ਲਗਾ ਲਓ। ਅਜੇ ਸਿਰਫ਼ ਮੈਂ ਇਕ ਹੀ ਗੀਤ ਸੁਣਿਆ ਏ ਏਨਾ ਗੰਦ ਤੌਬਾ। ਗੁਰਦਾਸ ਮਾਨ ਦੇ ਦੌਰ ਤੋਂ ਪਹਿਲਾਂ ਘਰ ਵਾਲ਼ੇ ਗੀਤ ਨਹੀਂ ਸਨ ਸੁਣਨ ਦਿਦੇ ਕਿਉੰਕਿ ਗੀਤਾਂ ਦਾ ਪੱਧਰ ਨੀਵਾਂ ਡਿੱਗ ਚੁੱਕਿਆ ਸੀ, ਏ ਗਲ਼ ਬਹੁਤ ਸਾਰੀਆਂ ਘੜ ਚ ਆਮ ਸੀ ਉਸ ਸਮੇਂ ਜੈ ਨਹੀਂ ਤਾਂ ਅਮਰਿੰਦਰ ਗਿੱਲ ਨੇ ਖੁਦ ਇਕ interview ਚ ਕਿਹਾ ਸੀ ਕਿ ਘਰਦੇ ਗੀਤ ਸੁਣਨ ਦੀ ਆਗਿਆ ਨਹੀਂ ਸੀ ਦਿੰਦੇ ਕਿਉੰਕਿ ਉਸ ਵੇਲ਼ੇ ਦੇ ਗੀਤ ਸਹੀ ਨਹੀਂ ਸਨ। ਫ਼ਿਲਮਾਂ ਜਾ ਗਾਣੇ ਜਿੰਦਗੀ ਤੇ ਬਹੁਤ ਅਸਰ ਪਾਉਂਦੇ ਨੇ, ਪਰ ਜੈ ਫ਼ਿਰ ਵੀ ਸਭ ਨੂੰ ਲਗਦਾ ਏ ਕਿ ਠੀਕ ਏ ਤੇ ਫ਼ਿਰ ਸੁਣੀ ਜਾਉ ਪਰ ਘਰ ਚ ਜਦੋਂ ਕਿਸੇ ਛੋਟੀ ਉਮਰ ਦੀ ਧੀ ਭੈਣ ਉਸਦਾ ਮਤਲੱਬ ਪੁੱਛ ਲਿਆ ਤਾਂ ਫ਼ਿਰ ਗਲ਼ ਚ ਵਲ੍ਹ ਨਾ ਪਾਇਉ ਸਹੀ ਅਰਥਾਂ ਵਿੱਚ ਸਮਝੀਓ। ਕੋਈ ਨਵ ਵਿਆਹੀਆ ਜੌੜਾ ਜੈ ਬੱਚੇ ਨੂੰ ਜਨਮ ਦਿੰਦਾ ਤਾਂ ਪੀੜੀ ਅੱਗੇ ਵਧਾਉਂਦਾ ਪਰ ਉਹੀ ਕੰਮ ਜਦੋਂ ਕੋਈ ਵਿਅਕਤੀ ਆ ਵਿਵਹਿਤ ਕਰਦਾ ਤਾਂ ਉਹ ਚਰਿੱਤਰ ਹੀਣ ਅਖਵਾਂਦਾ ਕਿਰਿਆ ਤਾਂ ਦੋਹਾਂ ਨੇ ਇਕ ਹੀ ਕੀਤੀ ਪਰ ਇਕ ਨੇ ਮਰਯਾਦਾ ਅਨੁਸਾਰ ਕੀਤੀ ਦੂਜੇ ਨੇ ਸਿਰਫ਼ ਆਪਣਾ ਠਰਕ ਲਈ ਕੀਤੀ ਏ ਫਰਕ , ਏਸੇ ਤਰ੍ਹਾਂ ਲੋਕਾਂ ਦੇ ਮਨਾਂ ਚ ਜੋ ਵੀ ਚਲਦਾ ਏ ਜ਼ਰੂਰੀ ਨਹੀਂ ਉਸ ਨੂੰ ਲੋਕਾਂ ਦੇ ਸਾਹਮਣੇ ਲ ਕੇ ਆਉਣਾ ਕੁਝ ਗਲਾਂ ਪਰਦੇ ਪਿੱਛੇ ਹੀ ਠੀਕ ਲਗਦੀਆਂ ਏ। ਏਸੇ ਤਰ੍ਹਾਂ ਚਮਕੀਲੇ ਤੇ ਬਾਕੀ ਗੀਤਕਾਰਾਂ ਚ ਫ਼ਰਕ ਏ ਹਾਂ ਅੱਜ ਕਈ ਗਯੋਨ ਵਾਲ਼ੇ ਨੇ ਜੋਂ ਬਹੁਤ ਭਦਾ ਗਾ ਰਹੇ ਨੇ, ਹਾਂ ਉਹ ਗੀਤਕਾਰ ਸੀ ਜਿਸ ਨੂੰ ਸੁਰ ਤੇ ਤਾਲ ਮੇਲ ਪਤਾ ਸੀ ਪਰ ਉਹ ਚੰਗਾ ਇਨਸਾਨ ਕਦੀ ਵੀ ਨਹੀਂ ਸੀ।।

  • @balwindersinghjaihind5979
    @balwindersinghjaihind5979 5 місяців тому +1

    V good 👍👌

  • @HeroGraphy
    @HeroGraphy 5 місяців тому

    Great Analysis, like it.

  • @RajinderKumar-gx3zu
    @RajinderKumar-gx3zu 5 місяців тому +1

    Nice chamkila

  • @ramtirath490
    @ramtirath490 5 місяців тому +1

    Chamkila is Hero ( USA )

  • @NirmalSingh-vq9gv
    @NirmalSingh-vq9gv 5 місяців тому

    ਚਮਕੀਲੇ ਵਰਗਾ ਨਾ ਕਿਸੇ ਨੇ ਅੱਜ ਤੱਕ ਗਾਇਆ ਨਾ ਹੀ ਗਾਉਣ ਦੀ ਉਮੀਦ ਚਮਕੀਲਾ ਅਮਰ ਹੈ ਤੇ ਰਹੇਗਾ

  • @ManojKumar-pb7gm
    @ManojKumar-pb7gm 5 місяців тому

    You are the great ❤❤❤👍

  • @SantokhChander
    @SantokhChander 5 місяців тому

    ❤❤❤

  • @kulwindersallan3499
    @kulwindersallan3499 5 місяців тому +4

    Bai os time daki singra de asheel song v dsne c baki koi kuch v gaave ohnu jaano marn da hakk kise kol nhi

  • @poojarani-fc9lb
    @poojarani-fc9lb 5 місяців тому

    Chamkila .sari dunia romance lubhdi hai

  • @BalwinderKaur-nh2fb
    @BalwinderKaur-nh2fb 5 місяців тому

    Good example sardar g

  • @PareetSingh-qc4gj
    @PareetSingh-qc4gj 5 місяців тому

    Good ji gal Shi aaa chamkila good Banda si

  • @singertajinder368
    @singertajinder368 5 місяців тому

    Awesome ❤❤❤❤❤❤

  • @bhupindersingh5571
    @bhupindersingh5571 5 місяців тому +3

    Bai ji rab tuhano din dugani rat chogani taraki bakhashe.pehali bar tuhade mukhon chamkila ji de gitan da surlekh be samanj lokan Tak puhchan di kosis kiti gayi hai.ina kuj sunny de baad vi nahi samjde na samjan.amarjot chamkila Shahid hai sahid rahega.❤❤❤

  • @Latestgamer-x8w
    @Latestgamer-x8w 5 місяців тому

    ਚਮਕੀਲੇ ਦੇ ਧਾਰਮਿਕ ਗਾਣੇ ਵੀ ਤਾ ਗਾਏ ਨੇ ਜੋ ਧਾਰਮਿਕ ਸਥਾਨਾਂ ਵਿੱਚ ਬਹੁਤ ਵੱਜਦੇ ਹਨ

  • @dr.gurdawerram3823
    @dr.gurdawerram3823 5 місяців тому +2

    Chamkila zindabad te hamesha rahega

  • @shammikuljit8844
    @shammikuljit8844 5 місяців тому +1

    👍👍👍👍👍👍👍👍👍👍👍👍

  • @rajandeepkour5247
    @rajandeepkour5247 7 днів тому

    great analysis sardar

  • @AvtarSingh007-c1c
    @AvtarSingh007-c1c 5 місяців тому

    ਭਰਾਵਾ ਜਿਹੜੇ ਗੀਤ ਲੋਕ ਕਹਿੰਦੇ ਗੰਦੇ ਨੇ ਉਹ ਬਜੁਰਗ ਮੇਲਿਆਂ ਤੇ ਬੋਲੀਆਂ ਦੇ ਰੂਪ ਪਾਉਂਦੇ ਸੀ …ਸਾਰੇ ਲੋਕ ਬੋਲੀਆਂ ਵਿੱਚੋ ਬਣਾਏ ਗਏ ਨੇ ।।।

  • @sanjeevkumar-mw6bc
    @sanjeevkumar-mw6bc 5 місяців тому

    Mohd Rafi sahab da love in Tokyo film da geet aaja re aa jara.ohde ch ek kadi hai
    Tere bhi dil me aag lagi hai mere bhi dil me aag
    Aurat movie
    Shola ulfat ka bhadka ke..yeh geet movie me logon ko dikhaye gaye hai bade bade Shayar ne likhe hai geeton me bhut kuch likha ya gaya jata hai yeh koi mudda nahin hai..

  • @SanjeevKumar-ty4mj
    @SanjeevKumar-ty4mj 5 місяців тому

    It's reallity osm

  • @kulvirsingh6504
    @kulvirsingh6504 5 місяців тому +1

    bhaaji tusi bohut vadhia review kita

  • @messisidhu3145
    @messisidhu3145 5 місяців тому

    Good 👍 veer

  • @RajKamal-g2i
    @RajKamal-g2i 5 місяців тому +2

    Pehli Vaar Kise Ne Chamkile De Gerta Nu Sencer Bord Di Trha Cheak Kita Nirpakh Janch Kiti

  • @meenasingh2841
    @meenasingh2841 5 місяців тому

    Sach veere Same here

  • @ravdeepsingh2160
    @ravdeepsingh2160 5 місяців тому

    ਸੋਹਣਿਆ ਚਮਕੀਲੇ ਤੇ ਤਰਕ ਕਰਨ ਤੋਂ ਪਹਿਲਾਂ ਉਹਦੀ ਬੋਲੀ ਤਾਂ ਸਮਾਰਕੇ ਬੋਲ

  • @rajbirsaini9838
    @rajbirsaini9838 5 місяців тому

    चमकीले जी दे गीत इतने गन्दे भी नही थे , जितनी गन्दगी में अपनी आँखों से देखी है और कानों से सुनी है,

  • @randhirs1256
    @randhirs1256 5 місяців тому

    ਞਧੀਆ ਜੀ

  • @Latestgamer-x8w
    @Latestgamer-x8w 5 місяців тому

    ਬਾਈ ਪੰਜਾਬੀ ਸਿਧੀ ਤੇ ਸੱਚੀ ਸੁਚੀ ਹੈ

  • @sahibjitsingh4496
    @sahibjitsingh4496 5 місяців тому +1

    Pehla vatta satta marriage common c matlab bhain di nanaan naal vyah kar dinde c par ajj eh trend bahut ghat gaya es karke chamkile ne oh geet gaya..

  • @SantokhChander
    @SantokhChander 5 місяців тому

    ❤ your opinion

  • @BalbirSingh-se2mo
    @BalbirSingh-se2mo 5 місяців тому

    Chamkila ji sab de andar baithe Shaitan dil diya shararata likhde hasde nachde tapde stage upar gunde Loki sab us de likhe hoe ganeya naal sahmat si aur Khush hude san aur kabool bhi karde san Ke Jo Chamkila likhda hai bilkul sach hai sacche Dil de log Apne man diya shrarta nu kabool karde si par Chamkila ji nu mada nahin si kehde aur 98 % loka De mana di virti sthiti sachmuch aho yahi si par aise log hi mahan hude ne jo sach nu kabool karde ne per kuchh log es gal nal sahmat nahin si vah log Apne aap nu dudh de dhote hoye Shamjh de si par aasal vich eh log aapne aap nu saaf suthra Akhban vale hi aise lok dil de maile hude han. eh lok chamkile ji Di safalta Nu dekh kar sarhde si mach de si ina loka de lant hai Jo apne aap nu achcha samajh de ne par hude nhi aur dusreya nu maara aakhde ne aise loka de lant lant lant. Baki Chamkila sahab ji nu ❤ salute salute salute.

  • @ramtirath490
    @ramtirath490 5 місяців тому

    entertainment entertainment entertainment

  • @Jagtar-sq5ot
    @Jagtar-sq5ot 5 місяців тому

    ਪੰਜਾਬ ਵਿੱਚ ਜੋ ਘਟਨਾਕ੍ਰਮ ਚਮਕੀਲੇ ਨੇ ਵੇਖਿਆ ਉਹੀ ਗੀਤਾਂ ਵਿੱਚ ਗਾ ਦਿੱਤਾ। ਅਸਲ ਵਿੱਚ ਪੰਜਾਬੀਆਂ ਦੀਆਂ ਕਰਤੂਤਾਂ ਉਜਾਗਰ ਕਰ ਦਿੱਤੀਆਂ ਸੀ। ਜੇ ਕਿਸੇ ਹੋਰ ਸਭਿਅਤਾ ਬਾਰੇ ਗਾਇਆ ਤਾਂ ਦੱਸੋ।

  • @munishpal5648
    @munishpal5648 5 місяців тому

    Ghaint review bro.

  • @dr.purshotamsingh
    @dr.purshotamsingh 5 місяців тому

    Soch aap di sahi honi chahidi hai

  • @AMStudio001
    @AMStudio001 5 місяців тому +1

    Pai ji plz shayar movie ty review bnana❤😊

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 5 місяців тому

    ਓਏ ਲੋੜੂ ਆਪਣੀ ਭੈਣ ਨਾਲ ਸੁਣ ਮਿੱਤਰਾਂ ਮੈਂ ਖੰਡ ਬਣਗੀ ਸਾਡੇ ਟਾਈਮ ਨੀ ਸੀ ਸੁਣਨ ਦਿਂਦੇ ਸੀ ਅੱਜ ਜਿਨ੍ਹਾਂ ਦਾ ਸਿਤਾਰਾ ਚਮਕੀਲਾ ਰੱਬ ਹੀ ਰਾਖਾ

  • @rakeshbawarakeshbawa8662
    @rakeshbawarakeshbawa8662 5 місяців тому

    Shach di awaaz kadi ne dabdi😊😊😊😊

  • @Sarbjitsingh-g4e
    @Sarbjitsingh-g4e 5 місяців тому +3

    ਕਿਹੜਾ ਗਿਆਨ ਵੰਡਣਾ ਚਾਹੁੰਦੇ ਹੋ, ਕਦੇ
    ਯਮਲੇ ਦੇ ਗੀਤ ਸੁਣੋ।

  • @rajinderrattu1053
    @rajinderrattu1053 5 місяців тому

    ਚਮਕੀਲੇ ਨਾਲੋਂ ਬਹੁਤਾ ਲੱਚਰ ਹੈ ਗਾਇਕਾ ਨੇ ਗਾਇਆ,
    ਪਰ ਲੱਚਰਤਾ ਦਾ ਠੱਪਾ ਬਾਈ ਚਮਕੀਲੇ ਉਤੇ ਲਾਇਆ .
    ਤਵੇ ਪੁਰਾਣੇ ਸੁਣ ਕੇ ਦੇਖੋ ਕੰਨਾਂ ਨੂੰ ਹੱਥ ਲਾ ਕੇ ਕਹੋਗੇ ਨਾ-ਨਾ-ਨਾ ਬਾਬਾ,
    ਮੇਰੀ ਪਾਟੀ ਹੋਈ ਟਿਊਬ ਨੂੰ ਪੈਂਚਰ ਲਾ ਬਾਬਾ,
    ਫਿਰ ਕੇ ਦੀਪ ਨੇ ਗਾ ਕੇ ਕਿਹੜੀ ਖੱਟੀ ਖੱਟ ਲਈ,
    ਲੋਕੀ ਆਖਣਗੇ ਬੁੜੇ ਨੇ ਰੰਨ ਪੱਟਲੀ, ਫਿਰ ਮਾਣਕ ਗਾਇਆ ਖਾਲੀ ਜਹਿਰ ਦੀ ਪੁੜੀ,
    ਜੀਜਾ ਅੱਖੀਆ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ,
    ਹਰਚਰਨ ਗਰੇਵਾਲ ਆਖੇ ਜੱਟ ਕਣਕ ਭੁਲੇਖੇ ਬੀਜੀ ਜਾਂਦਾ ਜੋਅ,
    ਜੱਟੀਏ ਆਜਾ ਨੀ ਗਏ ਗੁਆਂਢੀ ਸੋਂ,
    ਫਿਰ ਸਦੀਕ ਕਹੇ ਵੱਜਣਗੇ ਸੀਨੇ ਤੀਰ, ਕੁੜਤੀ ਮਲਮਲ ਦੀ ਵਿੱਚੋਂ ਭਾਫਾਂ ਛੱਡੇ ਸਰੀਰ,
    ਕਰਨੈਲ ਗਿੱਲ ਬੜਾ ਨਸ਼ਾ ਹੁੰਦਾ ਜਵਾਨੀ ਦੇ ਸਰੂਰ ਦਾ,
    ਨੀ ਮੈਂ ਨੱਢੀਆਂ ਕੁਆਰੀਆਂ ਦੇ ਸ਼ੌਕ ਪੂਰਦਾ,
    ਸਫਰੀ ਭਾਵੇ ਕੱਪੜੇ ਲਵਾ ਲੈ ਸਾਰੇ ਤੂੰ ਜੀਜਿਆਂ,
    ਕੱਢ ਧਰਨ ਸਾਲੀ ਦੀ ਕੈਰਾ ਤੂੰ ਜੀਜੀਆਂ, ਸੰਦੀਲਾ ਲੋਟ ਆਗੀ ਜੇ ਅੱਲੜ੍ਹ ਮੁਟਿਆਰੇ,
    ਗੰਨੇ ਵਾਂਗੂੰ ਚੁਪ ਦੇਣਗੇ,
    4 ਵੀਰ ਛੜੇ ਅਜੇ ਪੰਜਵਾਂ ਕੁਆਰਾ ਕਾਹਨੂੰ ਫੜ ਕੇ ਕਾਲਜਾ ਬਹਿ ਗਈ,
    ਸਾਰੇ ਵੱਲ ਕੱਢ ਦੇਣਗੇ ਬੱਸ ਅੜਬ ਜੱਟਾਂ ਦੇ ਹੁਣ ਪੈਗੀ,
    ਲੱਖੀ ਵਣਜਾਰਾ ਹਿੱਕ ਵਿੱਚ ਵੱਜਣ ਬੋਲ ਕਰਾਰੇ,
    ਵੇ ਨਾਈਆਂ ਦੇ ਮੂਡਿਆਂ ਸੀਟੀਆਂ ਪੈਣ ਚੁਬਾਰੇ,
    ਜੋ ਆਖੇ ਰਮਲਾ ਸੁਣਿਓ ਧਿਆਨ ਨਾਲ ਬਹਿਕੇ,
    ਰੰਨ ਬੋਤਲ ਵਰਗੀ ਚੱਕਲੋ ਰੱਬ ਦਾ ਨਾ ਲੈ ਕੇ,
    ਯਮਲਾ ਜੀ ਪੁੜੀ ਜਹਿਰ ਦੀ ਮੂੰਹ ਵਿੱਚ ਪਾ ਲਈ ਆ,
    ਮੈਂ ਵਿਸਕੀ ਦੀ ਬੋਤਲ ਵਰਗੀ ਕੁੜੀ ਫਸਾਲੀ ਆ,
    ਕਹਿੰਦਾ ਤੂੰ ਜਿਹੜੀ ਚੀਜ਼ ਚਾਹੁੰਦੀ ਲੈ ਬੀਬੀ,
    ਕੀ ਕਰਨਾ ਚੱਪਣ ਕੱਦੂ ਤੂੰ ਬੈਂਗਣ ਲੈ ਬੀਬੀ,
    ਚਮਕੀਲੇ ਨਾਲੋਂ ਹੋਰ ਵਥੇਰਾ ਲੱਚਰ ਹੈ ਗਾਇਕਾ ਨੇ ਗਾਇਆ,
    ਪਰ ਲੱਚਰਤਾ ਦਾ ਠੱਪਾ ਬਾਈ ਚਮਕੀਲੇ ਉਤੇ ਲਾਇਆ,.
    ਫਿਰ 5 ਤੱਤਾਂ ਵਿੱਚ ਕਾਮ ਨੂੰ ਸੱਬ ਤੋ ਉੱਪਰ ਕਿਓ ਰੱਖਿਆ

  • @Iqbal_sibia
    @Iqbal_sibia 5 місяців тому

    Ajj-kall lok ki nahin bolde te ki nahin krde social media te , us ton gnde tan ni ci chamkile de geet ..

  • @rajkumar-sd4vf
    @rajkumar-sd4vf 5 місяців тому

    Jo marji kih lo
    Chamkilla ghar ghar nhi
    Jamna