(1985) ਸੀਤਲ ਸਿੰਘ ਸੀਤਲ ਤੇ ਸੀਮਾ ਦਾ ਵੈਰਾਇਟੀ ਪੋ੍ਗਰਾਮ ਤੇ ਫੱਕਨ ਮੱਖਨ (ਭਾਗ ਇਕ Vinyl Rip) ECSD 3126

Поділитися
Вставка
  • Опубліковано 10 гру 2020

КОМЕНТАРІ • 47

  • @RandhirSingh-xj5hk
    @RandhirSingh-xj5hk 3 роки тому +1

    ਬਹੁਤ ਗੀਤ ਨੇ ਬਾੲ।ਜੀ

  • @salwinderbains1745
    @salwinderbains1745 2 роки тому +1

    Evergreen old songs Than🙏🙏ks for the loading ..sidhu sahib

  • @rajindersingh2781
    @rajindersingh2781 11 місяців тому +2

    Very nice 👍 good job.

  • @rajindersingh2781
    @rajindersingh2781 2 роки тому +2

    Very nice 👍 good job

  • @BaldevSingh-yp4ib
    @BaldevSingh-yp4ib Рік тому +1

    Very nice song

  • @ManmohanSingh-kr8bx
    @ManmohanSingh-kr8bx 2 роки тому +1

    ਤਵੀਆ,ਲ਼ਾਲ,ਕਰਨ,ਵਾਲਾ,ਗਇਕ,,ਗੀਤ,ਸਗੀਤ,HMV

  • @RandhirSingh-xj5hk
    @RandhirSingh-xj5hk 3 роки тому +3

    ਬਹੁਤ ਬਧੀਆ ਗੀਤ ਨੇ ਬਾਈ ਜੀ ਧੰਨ ਵਾਦ

  • @sukhmandersran584
    @sukhmandersran584 3 роки тому +3

    ਬਹੁਤ ਹੀ ਵਧੀਆ ਅਵਾਜ ਹੈ ਕਮਾਲ ਦੀ ਗਾਇਕੀ ਸੀ ਸੀਤਲ ਸਿੰਘ ਸੀਤਲ ਤੇ ਸੀਮਾ ਦੀ ਅੱਜ ਕੱਲ ਕਿਥੇ ਹਨ ਇਹ ਰੂਹਾ ਇਨਾ ਕਿਰਪਾ ਕਰਕੇ ਦੱਸਿਆ ਜਾਵੇ

    • @paramjeetgrewal3222
      @paramjeetgrewal3222 3 роки тому

      ਸੀਤਲ ਸਿੰਘ ਸੀਤਲ ਦੀ 2010 ਵਿੱਚ ਮੌਤ ਹੋ ਗਈ ਸੀ।

    • @paramjeetgrewal3222
      @paramjeetgrewal3222 3 роки тому

      ਨੂਰਮਹਿਲ ਪਿੰਡ ਸੀ ਇਹਨਾਂ ਦਾ।

    • @paramjeetgrewal3222
      @paramjeetgrewal3222 3 роки тому

      ਸੀਮਾ ਜੀ ਦੀ ਮੌਤ ਸੀਤਲ ਸਿੰਘ ਸੀਤਲ ਤੋਂ ਦੋ ਕੁ ਸਾਲ ਬਾਅਦ ਹੋ ਗਈ ਸੀ, ਮੌਤ ਤੋਂ ਪਹਿਲਾਂ ਉਹ ਬੰਬਈ ਰਹਿਣ ਲੱਗ ਪਈ ਸੀ।

  • @paramjeetgrewal3222
    @paramjeetgrewal3222 3 роки тому +6

    ਬੀ ਐਸ ਪਰਵਾਨਾ ਤੇ ਪਿਰਥੀਪਾਲ ਸਿੰਘ ਨੇ ਕਮੇਡੀ ਤਾਂ ਬਹੁਤ ਗਾਇਕਾਂ ਨਾਲ਼ ਕੀਤੀ ਹੈ ਅਖਾੜਿਆਂ ਵਿੱਚ ਪਰ ਰਿਕਾਰਡਿੰਗ ਸਿਰਫ ਸੀਤਲ ਸਿੰਘ ਸੀਤਲ ਤੇ ਸੀਮਾ ਜੀ ਦੇ ਐਲ ਪੀ ਰਿਕਾਰਡਾਂ ਵਿੱਚ ਹੀ ਹੈ।

    • @rupindersidhu
      @rupindersidhu  3 роки тому

      ਬਾਈ ਜੀ ਤਹਾਨੂੰ ਬਹੁਤ ਜਾਣਕਾਰੀ
      🙏🙏

    • @sukhchainsinghsandhu4246
      @sukhchainsinghsandhu4246 3 роки тому

      ਪ੍ਰਿਥੀਪਾਲ "ਢੱਕਣ" ਨੇ ਚਮਕੀਲਾ ਨਾਲ ਬਹੁਤ ਜਿਆਦਾ ਸਟੇਜਾਂ ਕੀਤੀਆਂ ॥

  • @paramjeetgrewal3222
    @paramjeetgrewal3222 3 роки тому +7

    ਲੇਖਕ ਭੁੱਲਾ ਰਾਮ ਚੰਨ ਤੇ ਸੰਗੀਤ ਚਰਨਜੀਤ ਆਹੂਜਾ ਜੀ ਦਾ

  • @paramjeetgrewal3222
    @paramjeetgrewal3222 3 роки тому +7

    ਬਹੁਤ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਐਲ ਪੀ ਰਿਕਾਰਡ ਦੀ।

  • @dildaarchamkila
    @dildaarchamkila 3 роки тому +6

    ਬਹੁਤ ਵਧੀਆ ਬਾਈ😍😍

  • @tarsemlaljashotra345
    @tarsemlaljashotra345 3 роки тому +2

    ਬਹੁਤ ਵਧੀਆ LPਰਿਕਾਰਡ ਧੰਨਵਾਦ ਜੀ

  • @HarpreetSingh-cn7lp
    @HarpreetSingh-cn7lp 3 роки тому +5

    Bahut hi jiada pasand aaya eh lp record sital singh sital ji da

  • @JaswinderSingh-kd1eb
    @JaswinderSingh-kd1eb 3 роки тому +1

    ਬਹੁਤ ਖੂਬਸੂਰਤ ਦੋਗਾਣੇ ਨੇ ਵੀਰ ਜੀ

  • @paramjeetgrewal3222
    @paramjeetgrewal3222 3 роки тому +8

    ਇਸ ਰਿਕਾਰਡ ਵਿੱਚ ਕੁਝ ਗੀਤ ਸਵਰਗਵਾਸੀ ਮਿਰਜਾ ਸੰਗੋਵਾਲੀਆ ਜੀ ਦੇ ਲਿਖੇ ਹੋਏ ਹਨ।

  • @gurjitgrewal8832
    @gurjitgrewal8832 3 роки тому +5

    Bahut hi sunder

  • @paramjeetgrewal3222
    @paramjeetgrewal3222 3 роки тому +6

    ਬਹੁਤ ਹੀ ਸਾਫ ਆਵਾਜ਼ ਕੱਲੇ ਕੱਲੇ ਬੋਲ ਦੀ ਸਮਝ ਆ ਰਹੀ ਹੈ।

    • @rupindersidhu
      @rupindersidhu  3 роки тому

      ਧੰਨਵਾਦ ਬਾਈ ਜੀ

    • @rupindersidhu
      @rupindersidhu  3 роки тому

      ਬਾਈ ਜੀ ਇਹ ਰਕਾਡ ਨਵਾ ਹੈ

  • @SurjeetSandhuSukhewala
    @SurjeetSandhuSukhewala 3 роки тому +7

    ਬਹੁਤ ਖੂਬਸੂਰਤ ਪੇਸ਼ਕਸ਼ ਵੀਰ

  • @HarvinderSingh-rf5dc
    @HarvinderSingh-rf5dc 3 роки тому +4

    .. Bahut pasand aaye saare geet

  • @bholarauke9742
    @bholarauke9742 3 роки тому +5

    Sir very nice

  • @sidhurecords9290
    @sidhurecords9290 3 роки тому +4

    V nice lp srtal singh ji setal te seema ji sidhu sahb

  • @bootawarring7005
    @bootawarring7005 3 роки тому +6

    Good 👌👌👌

  • @randhirsingh4146
    @randhirsingh4146 3 роки тому +2

    👍🏻👍🏻👍🏻👍🏻👌😂😂

  • @KaranSingh-xt5bz
    @KaranSingh-xt5bz 3 роки тому +3

    Wow Paji, great quality. Thank You 🙏🙏

  • @jasmailsinghbillu6003
    @jasmailsinghbillu6003 3 роки тому +1

    V V GOOD BAI JI

  • @rajindersingh2781
    @rajindersingh2781 3 роки тому

    Very nice 👌 good job

  • @RajKumar-gm5zq
    @RajKumar-gm5zq 3 роки тому +2

    Maza aa gaya sital singh sital and seema best

    • @rupindersidhu
      @rupindersidhu  3 роки тому

      Hanji

    • @nagindersinghwaheguruji9722
      @nagindersinghwaheguruji9722 2 роки тому +1

      ਸ਼ੀਤਲ ਸਿੰਘ ਸ਼ੀਤਲ ਤੇ ਸੀਮਾ ਜੀ ਤੇ ਇੱਨਾਂ ਦੇ ਨਾਲ ਦੇ ਪੁਰਾਣੇ ਕਲਾਕਾਰ ਅਜਕੱਲ ਕਿੱਥੇ ਨੇ ਉੱਹਨਾ ਬਾਰੇ ਵੀ ਜ਼ਰੂਰ ਦੱਸੋਂ ਜੀ ਮੇਹਰਬਾਨੀ ਹੋਵੇਗੀ ਜੀ

  • @GurpreetSingh-qm2wr
    @GurpreetSingh-qm2wr 3 роки тому +2

    Bai.ji.bahut.vaari.kahi.chuke.ha.ki.posti.london.vich.upload.kar.devo

    • @rupindersidhu
      @rupindersidhu  3 роки тому

      Bai Ji eh record mere kol nahi Hai. Je keto melda tan dasso. Main fer laike upload Kar doon.

  • @rajindersingh2781
    @rajindersingh2781 3 роки тому

    Please Full trek play

    • @rupindersidhu
      @rupindersidhu  3 роки тому

      ਵੀਰ ਇਹ ਰਕਾਡ 2 ਭਾਗਾ ਵਿੱਚ ਪਾਇਆ ਇਸ ਦਾ ਦੁਜਾ ਭਾਗ ਵੀ ਦੇਖੋ

  • @sonuthind2850
    @sonuthind2850 3 роки тому +1

    Thanks ji