dhora aaya ji es bchhe nu os time saadi door di rishtedari ch c eh bchha kaafi mada hoya es bchhe de shreer de tukkde nhi lbh rahe kujh k lbhe kujh k nhi💔
भाई बड़ी दुखद घटना होई है भाई मां बाप मरेंगे उस दिन तक हर रोज रोणगे ये कोई जवान बेटे की आखिरी मौत नहीं और लोगों के जवान बेटों की मौत की खबर इसके मां बाप सुनेंगे उस दिन भी बहुत रोएंगे जैसे मैं आपकी ये विडियो देख कर रो रहा हूं क्योंकि मेरा भी इकलौता बेटा आज से साढ़े चार साल पहले सड़क दुघर्टना में गुजर गया था । भाई मां बाप के लिए इससे बड़ा दुःख धरती है ही नहीं लोग मां बाप को कह देते हैं कि हौसला रख पर हौसला रखना बहुत मुश्किल है भाई ।
Banda je es seeder vich dig pea ta galti kiti hovegi koi . Vaise es vich digan da koi reason nhi ae. Hath jore aa veero mereo koi lagarzi na varteaa kro . Mobile ton door reha kro 🙏🏻. Kinna sohna munda chla gea 😔
ਬਹੁਤ ਹੀ ਦਰਦਨਾਕ ਘਟਨਾ ਹੈ। ਬਹੁਤ ਹੀ ਦੁਖਦਾਈ ਮੌਤ ਹੋਈ ਹੈ। ਵਾਹਿਗੁਰੂ ਸਭ ਤੇ ਮਿਹਰ ਰੱਖੇ।
Waheguru ji
ਕਿੰਨਾ ਸੋਹਣਾ ਤੇ ਪਿਆਰਾ ਮੁੰਡਾ ਸੀ, ਬਹੁਤ ਦਰਦਨਾਕ ਮੌਤ ਹੈ। ਬਹੁਤ ਦੁੱਖ ਹੋਇਆ।
😮😮😊😊 5:22
2:14
ਵਾਹ ਓਏ ਡਾਢਿਆਂ ਰੱਬਾ ਕੀ ਕੇਰ ਕੀਤਾ ਕੀਨਾ ਸੋਹਣਾ ਬਚਾ 😢ਨਾ ਰੱਬਾ ਏਹਦਾ ਨਾ ਕਰਿਆ ਕਰ 😢 ਮਾਂ ਪਿਓ ਦਾ ਕੀ ਹਾਲ ਹੁੰਦਾ ਹੋਗਾ ਵਾਹਿਗੁਰੂ ਜੀ ਮਿਹਰ ਕਰਨਾ ਸਾਰਿਆ ਤੇ😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਬਹੁਤ ਹੀ ਦੁੱਖਦਾਈ ਘਟਨਾ
ਵੀਰੇ ਬਹੁਤ ਹੀ ਦੁੱਖ ਲੱਗਾ ਛੋਟੀ ਉਮਰੇ ਇੱਸ ਵੀਰ ਦੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇਣਾ ਇੱਸ ਛੋਟੇ ਵੀਰ ਦੀ ਮੌਤ ਦਾ ਕਾਰਨ ਬੱਣਿਆਂ
Ehi kmn reh gya , tere warge loka nu, kanjar aa tu
ਬਹੁਤ ਪਿਆਰਾ ਬੱਚਾ ਹੈ ਬਹੁਤ ਮਾੜਾ ਹੋਇਆ ਵਾਹਿਗੁਰੂ ਇਸ ਬੱਚੇ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏
dhora aaya ji es bchhe nu os time saadi door di rishtedari ch c eh bchha kaafi mada hoya es bchhe de shreer de tukkde nhi lbh rahe kujh k lbhe kujh k nhi💔
Bahut ਛੋਟੀ ਉਮਰ ਸੀ ਵੀਰ ਦੀ ਬਹੁਤ ਦੁੱਖ ਹੋਇਆ ਇਹ ਖ਼ਬਰ ਸੁਣ ਕੇ ਵਾਹਿਗਰੂ ਜੀ ਇਹ ਕਿ ਕਹਿਰ ਕਰ ਦਿੱਤਾ
ਵਾਹਿਗੁਰੂ ਜੀ 🙏
ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਮਾੜਾ ਹੋਇਆ, ਪਰ ਅੱਗੇ ਤੋਂ ਧਿਆਨ ਦੇਣ ਕਿ ਟ੍ਰੈਕਟਰ ਚਲਾਉਂਦੇ ਸਮੇਂ ਰੀਲ ਨਾਂ ਬਣਾਉ ਤੇ ਖਾਦ ਬੀਜ ਦੇਖਣ ਲਈ ਟ੍ਰੈਕਟਰ ਰੋਕ ਕੇ ਉੱਤਰੋ ਚੜ੍ਹੋ , ਆਪਾਂ ਸੋਚ ਲੈਂਦੇ ਹਾਂ ਸਾਡੇ ਤੋਂ ਕਾਰੀਗਰ ਕੋਈ ਨਹੀਂ ਟ੍ਰੈਕਟਰ ਦਾ ਪਰ ਹਾਦਸਾ ਇਹ ਗੱਲ ਨਹੀਂ ਦੇਖਦਾ।
bai ji reel nhi c bna reha dssn anusaar esnu dhora aaya c ta eh thlle diggya te superseeder di chpet ch aaya hai..
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਬੁਹਤ ਮਾੜਾ ਹੋਇਆ
ਵਾਹਿਗੁਰੂ ਜੀ ਮੇਹਰ ਕਰੋ
ਸਵਾਸ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏
13, 14 ਸਾਲ ਪਹਿਲਾਂ ਸਾਡੇ ਵੀ ਰਿਸ਼ਤੇਦਾਰੀ ਵਿੱਚ ਇੱਕ 20 ਕ ਸਾਲ ਦੇ ਨੌਜਵਾਨ ਦੀ ਰੋਟਾਵੀਟਰ ਵਿੱਚ ਆਉਣ ਨਾਲ ਮੌਤ ਹੋ ਗਈ ਸੀ। ਮੌਤ ਵੀ ਬਹੁਤ ਦਰਦਨਾਕ ਸੀ, ਮਤਲਬ ਸੰਸਕਾਰ ਕਰਨ ਯੋਗ ਵੀ ਨਹੀਂ ਰਹਿੰਦਾ ਸਰੀਰ।
😢😢😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੋ ਜੀ ਦੁਨੀਆਂ ਦਾ
Suniarheri ton c munda?
ਵਾਹਿਗੁਰੂ ਜੀ ਤੁਸੀ ਬੱਚਾ ਦਿਆ ਹੀ ਨਾ ਕਰੋ je ਏਨੀ ਮਾੜੀ ਕਰਨੀ ਹੁੰਦੀ ਆ 🥹 ਮਾਂ ਬਾਪ ਤਾਂ ਜਿਉਂਦੇ ਜੀ ਮਰ ਗਏ
ਬਹੁਤ ਮਾੜਾ ਹੋਇਆ ਜੀ
Waheguru Ji🙏🏻🙏🏻
ਬਹੁਤ ਦੁੱਖਦਾਈ ਘਟਨਾ, ਵਾਹਿਗੁਰੂ ਜੀ ਮੇਹਰ ਰੱਖਣ ਪਰਿਵਾਰ ਤੇ
😢ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ , ਦੁਖਦਾਈ ਖ਼ਬਰ ਨਾਲ ਹਰੇਕ ਦੇ ਦਿਲ ਵਲੂੰਧਰੇ ਗਏ ਹਨ,
😢😢😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢😢😢
Waheguru
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ੴ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਮਾੜਾ ਹੋਇਆ 🙏🙏🙏🙏🙏😭😭
ਬਹੁਤ ਹੀ ਦੁਖਦਾਈ ਖ਼ਬਰ 😢😢😢😢😢
ਵਾਹਿਗੁਰੂ ਜੀ
Wahaguru ji 🙏 🙏🙏
ਵਾਹਿਗੁਰੂ ਜੀ ਭਲੀ ਕੇਰੇ ਪਰਿਵਾਰ ਨੂੰ ਭਨਣਾ ਬਲ ਬਖਸ਼ਣ
Wehaguru ji
ਵਾਹਿਗੁਰੂ
Satnam Shri Waheguru ji mehar karna ji sariyan te ji 🙏
Sosad😭😭😭😭😭
😭😭
ਬਹੁਤ ਦੁਖ ਦਰਦ ਭਰੀ ਖਬਰ ਵਾਹਿਗੁਰ ਆਪਨੇ ਚਰਨਾਂ ਚ ਨਿਵਾਸ ਬਖਸਣ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸਣ ਲੋਕੋ ਕੁਝ ਸਬਕ ਸਿਖੋ
ਬਹੁਤ ਮਾੜਾਂ ਹੋਇਆ ਜੀ ਵਾਹਿਗੁਰੂ ਜ਼ੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
Meri Walo Vi Buhat Afsos Parmeshar Inha Nu Tasali Shanti Deve Buhat Bara Ghata Piya Parivaar Nu ENGLAND ( UK )
Waheguru Mehar kar 😢😢😢
Waheguru g mehar kreo
ਬਹੁਤ ਮਾੜਾ ਹੋਇਆ ਬਚਿਆ ਨੂੰ ਸਮਜੋਨਾ ਚਾਹੀਦਾ ਵੀ ਟਰੈਕਟਰ ਖਲਾਰਕੇ ਬੀਜ਼ ਖਾਦ ਦੇਖਣਾ ਚਾਹੀਦਾ 😢
Waheguru ji Maher kare g 🙏🙏🙏
Very-2 Sad News Ji..😭😭
ਵਾਹਿਗੁਰੂ ਜੀ ਮੇਹਰ ਕਰੋ
Vv so sad 😭😭
🙏🏻🙏🏻🙏🏻🙏🏻🙏🏻
ਬਹੁਤ ਮਾੜ੍ਹਾ ਹੋਇਆ
waheguru ji🙏🙏🥲
Bhut mada hoeya ji waheguru ji 😢😢😢
🙏 waheguru waheguru waheguru Ji 🙏
Waheguru ji
Waheguru waheguru waheguru waheguru waheguru baba ji 🙏
😢😢🙏🙏
Machinery ta sari safty naal chaloon wali ah veer harrow naal ve bahut headse hoa punjab vich bahut dukh hoa sun ke
So sad
Waheguru jee mehar karn pariwar te
🙏
😢😢
O my God
ਲੋਕੋ ਖਿਆਲ ਨਾਲ ਕਮ ਕਰੋ
Vary sad news
Wahiguru Wahiguru Wahiguru Ji
Bda dukh ae
Bhout madaa hoeia waheguru ji
😢😢😢😢
😭😭🙏🙏😮
Vaheguru is pariwar nu Sadma Jhalan di Himmat bakhse
Waheguru ji mehr kro parivaar te
So
Sad
Satnam waheguruji
ਬਾਈ ਬਹੁਤ ਦੁੱਖ ਹੋਇਆ
भाई बड़ी दुखद घटना होई है भाई मां बाप मरेंगे उस दिन तक हर रोज रोणगे ये कोई जवान बेटे की आखिरी मौत नहीं और लोगों के जवान बेटों की मौत की खबर इसके मां बाप सुनेंगे उस दिन भी बहुत रोएंगे जैसे मैं आपकी ये विडियो देख कर रो रहा हूं क्योंकि मेरा भी इकलौता बेटा आज से साढ़े चार साल पहले सड़क दुघर्टना में गुजर गया था ।
भाई मां बाप के लिए इससे बड़ा दुःख धरती है ही नहीं लोग मां बाप को कह देते हैं कि हौसला रख पर हौसला रखना बहुत मुश्किल है भाई ।
Bhut bura huaa bhai aapke saath..Bhagwan aapko himmat de..
😢😢😢😢😢
Bahut dardnak mout 😢kina payara sohna bacha c , parent ja koi gharde kol hone jaroori hun , bacha nu machnery nhi deni chihdi.
😭😭😭😭😭😭😭🙏🙏
ਇਹ ਹਾਦਸਾ ਕਿਵੇਂ ਹੋਇਆ???
ਸੁਪਰਸੀਡਰ ਅੱਗੇ ਬੱਚਾ ਆਇਆ ਕਿਵੇਂ ਤਵੀਆਂ ਵਿੱਚ ਤਾਂ ਮੰਨਿਆ ਇਹ ਤਾਂ ਕਤਲ ਹੋਇਆ ਏ,,ਐਨਾ ਕੋਈ ਪਾਗਲ ਤਾਂ ਨਹੀਂ ਕਿ ਟਰੈਕਟਰ ਦੇ ਤੇ ਸੁਪਰਸੀਡਰ ਦੇ ਵਿੱਚ ਬੰਦਾਚਲਦੇ ਸਮੇਂ ਡਿੱਗੇ
Bhot bhot bhot bhot dukh hoia bai dekh k kda B anghali na kro yar kam ch vvvv sad
Waheguru enj kiss nal na hove
ਕੁਝ ਦਿਨ ਪਹਿਲਾਂ ਇਕ ਵੀਰ ਮਿਲਿਆ ਮੇ ਪੁਸਿਆ ਲੱਤ ਨੂੰ ਕੀ ਹੋ ਗਿਆ ਕਿਹਦਾ ਮੇ ਤੂੜੀ ਵਾਲੀ ਚਲਦੀ ਮਸ਼ੀਨ ਤੇ ਰੇਡੀਰੀਟਰ ਸਾਫ ਕਰਨ ਲੱਗਿਆ ਪੈਰ ਸਲੀਪ ਹੋ ਗਿਆ ਲੱਤ ਤੂੜੀ ਵਾਲੀ ਮਸ਼ੀਨ ਵਿੱਚ ਆ ਗਈ ਵੀਰ ਦੀ ਜਾਨ ਬਚ ਗਈ
😭😭😭😭😭😭😭😭
very.sad.Rip
Bhut hi mada hoya 😢😢
Very very sad
Shri waheguru ji sahay ji Maharaj
Bahut mada hoya ,, veer ji eda da kam holi kro , te kam krde same apne pura diyan kam ch hi rakho , , bhut dukh hunda eda de khbat dekh ke , 😢😢
ਟਰੈਕਟਰ ਦੇ ਅੱਗੇ ਡਿੱਗਣਾ ਤਾਂ ਮੰਨਿਆ ਜਾ ਸਕਦਾ ਏ,,,ਪਰ ਕੁੱਲ ਮਿਲਾ ਕੇ ਇਹ ਹਾਦਸਾ ਨਹੀਂ ਸਾਜਿਸ਼ ਏ,,,
bai ji sajish nhi aa munde nu dhora aaya c ta diggya bai ji
ਮੁੰਡਾ ਕਿੱਦਾ ਵਿੱਚ ਆਇਆ ਇਹ ਦੱਸੋ ਅੱਗੇ ਤੋਂ ਅਗਲਾ ਬਚਾਅ ਰੱਖੇ ਜੋ ਗੱਲਾ ਤੁਸੀਂ ਕਰਦੇ ਇਹ ਕੀਹਨੂੰ ਨਹੀਂ ਪਤਾ ਬਚਾਅ ਵਾਲੀ ਗੱਲ ਦੱਸੋਂ ਜਿਸ ਗਲਤੀ ਕਰਕੇ ਮੁੰਡੇ ਦੀ ਮੌਤ ਹੋਈ ਹੈ
Veer ek ek jawak ah Jimidar aoun wale time vich bahut aoukhe hoon ghe oto ekka hani bahut muskil ah waheguru raham kare punjab te bahut mada hoi
😭😭😭😭😭😭😭😭😭😭😭😭😭😭🙏🙏🙏🙏🙏🙏🙏
ਬਹੁਤ ਦੁੱਖ ਵਾਲੀ ਖਵਰ
Banda je es seeder vich dig pea ta galti kiti hovegi koi . Vaise es vich digan da koi reason nhi ae. Hath jore aa veero mereo koi lagarzi na varteaa kro . Mobile ton door reha kro 🙏🏻. Kinna sohna munda chla gea 😔
ਰੀਲਾਂ ਬਣਾਉਣ ਦੇ ਚੱਕਰ ਅੱਜ ਕੱਲ ਕੁਸ਼ ਵੀ ਕਰ ਸਕਦੇ ਨੇ।
bhori di nhi hundi je kujh na pta howe
@@AbhisinghMahne-m6xਤੈਨੂੰ ਪਤਾ ਕਿ ਕਿਵੇਂ ਹੋਇਆ ਹਾਦਸਾ ? ਅੱਜਕੱਲ ਪਤਾ ਈ ਆ ਕੀ ਕਰਦੇ ਮੁੰਡੇ।
Verry bad so sad
Bahut Mara ho ya bacche narveer😢😢😢😢😢😢😢😢
Bahut mada hoeaa ji
❤❤❤😅
Kisan d jindgi bdi khtre ch hundi hei.😢😢😢😢
Bi je 30 sal kum kita seet slip ne kita
😭😭😭
Bhot bura hoea
बुहत हीं माड़ी ते मन्नू दिल ज़नजोड़ा दे वाली घटना वापरी है बच्चे नाल जय श्री राम 🙏🙏🙏🙏ww🤣🤣🤣
Bhut mada
Munda kina piyara Man bhut dukhi . Punjabio khTre vali machinary nu sambhal ke use kro bacheyan da khas khiaal rakho ji
Kee ho gia bi je