Famous Indian Punjabi Poet and Writer Prof Gurbhajan singh Gill || Part 1

Поділитися
Вставка
  • Опубліковано 3 січ 2025

КОМЕНТАРІ • 338

  • @Punjabilehar6
    @Punjabilehar6  2 роки тому +32

    thanks for all keep suppoting

    • @humayunbabar5417
      @humayunbabar5417 2 роки тому +6

      I'm from narowal. Sir meray Abu kalanaur say aye thay kia may Waha k baary jaan sakta hun plz

    • @nexion5144
      @nexion5144 2 роки тому +2

      ki tuhada channel sirf jatta layi kam karda hai ? ja sare punjabia lai

    • @Razr80
      @Razr80 2 роки тому +1

      ❤️

    • @farhanrajpoot782
      @farhanrajpoot782 2 роки тому +2

      Tq so much Punjabi Lehar channel first 🙏

    • @farhanrajpoot782
      @farhanrajpoot782 2 роки тому +2

      I m from stay in from asi bajwa zat to belong kar nay a SADA ASA pind ambar sar se love u Punjab Indian Veera nu

  • @RamSingh-kw7gn
    @RamSingh-kw7gn 2 роки тому +11

    ਪ੍ਰੋ.ਗੁਰਭਜਨ ਸਿੰਘ ਗਿੱਲ ਸਾਹਿਬ ਜੀ ਹੋਰਾਂ ਦਾ ਇੰਟਰਵਿਊ ਉੱਨੀਂ ਸੌ ਸੰਤਾਲੀ ਦੀ ਵੰਡ ਵੇਲ਼ੇ ਦੇ ਦਰਦ ਵਿਛੋੜੇ ਦਾ ਬਿਆਨ
    ਕਰਦੀ ਸ਼ਬਦਾਵਲੀ ਨੇ ਸਾਨੂੰ ਸਾਰਿਆਂ ਨੂੰ ਭਾਵੁਕ ਕਰ ਦਿੱਤਾ
    ਰੱਬ ਦੇ ਅੱਗੇ ਅਰਜ਼ੋਈ ਹੈ ਕਿ ਸਾਰੇ ਸੁੱਖ ਸ਼ਾਂਤੀ ਬਣੀਂ ਰਹੇ ਜੀ
    ਰਾਮ ਸਿੰਘ ਅਲਬੇਲਾ

  • @sulimankhan8322
    @sulimankhan8322 Рік тому +32

    gill sahab today i lectured about you in my class ( pakistan). most of them were crying. apne ghar pardesiyan wango....you are a legend sir. respect from pakistan.

  • @musclehutbodybuilding2583
    @musclehutbodybuilding2583 2 роки тому +6

    1947 ਦੇ ਸਮੇਂ ਨੂੰ ਭੁਲਿਆ ਤਾਂ ਨਹੀਂ ਜਾ ਸਕਦਾ, ਸਿੱਖ ਆਪਣੇ ਆਪਣੇ ਭਰੇ ਘਰਾਂ ਨੂੰ ਅਲਵਿਦਾ ਕਰ ਆਏ ਸੀ, ਆਪਣਿਆਂ ਨੂੰ ਗਵਾ ਆਏ ਸੀ, ਪਰ ਸਮੇ ਦੀ ਚਾਲ ਨੇ ਇਹਨਾਂ ਪਰਿਵਾਰਾਂ ਨੂੰ ਫੇਰ ਤੋਂ ਬਹੁਤ ਵੱਡਾ ਬਣਾ ਦਿੱਤਾ, ਚਹੇ ਉਹ ਰੁਤਬਾ ਹੋਵੇ ਜਾਂ ਪੈਸਾ, ਵਾਹਿਗੁਰੂ ਨੇ ਇਹਨਾਂ ਨੂੰ ਕਿਸੀ ਚੀਜ ਦੀ ਕਮੀ ਨਹੀਂ ਹੋਣ ਦਿਤੀ ਪਹਿਲਾ ਨਾਲੋਂ ਵੀ ਵੱਧ ਦਿਤਾ, ਪਰ ਜੋ ਜਖਮ 1947 ਦੇ ਗਈ ਸੀ ਉਹ ਭੁਲਣੇ ਔਖੇ ਨਹੀਂ

  • @mangasingh8667
    @mangasingh8667 Рік тому +6

    ਹੰਝੂ ਇਸ ਗਲ ਦੀ ਗਵਾਹੀ ਭਰਦੇ ਹਨ ਕਿ ਇਨਸਾਨੀਅਤ ਅਜੇ ਜਿਉਂਦੀ ਹੈ ।

    • @basharathussain6562
      @basharathussain6562 8 місяців тому

      Before i support u but now no more after sikh girl convert Islam and marriage muslim boy all sikhs start abuse our Islam and our Prophet PBUH(S.A.W) on socail media. I dammm on us all sikhs and your bulshit mindset. From Pakistam no need to more welcome sikhs rubish . First is respect our Islam . Gov. Should banded all sikhs in pakistan

  • @punjaab7609
    @punjaab7609 2 роки тому +36

    ਮੈਂ ਵੀ ਆਪਣੇ ਦਾਦਾ ਜੀ ਸਵ. ਮੱਖਣ ਸਿੰਘ ਪਟਵਾਰੀ ਜੀ ਕੋਲੋਂ ਬਚਪਨ ਤੋਂ ਇਹੋ ਦਰਦ ਸੁਣਿਆ ਹੈ।ਪੀੜ ਮਹਿਸੂਸ ਕਰਦੀ ਹਾਂ ਉਹਨਾਂ ਦੇ ਚਿਹਰੇ ਵਿੱਚੋਂ ਬਹੁਤ ਕੁਝ ਦਿਸਦਾ ਸੀ।😢

    • @musclehutbodybuilding2583
      @musclehutbodybuilding2583 2 роки тому +5

      1947 ਦੇ ਸਮੇਂ ਨੂੰ ਭੁਲਿਆ ਤਾਂ ਨਹੀਂ ਜਾ ਸਕਦਾ, ਸਿੱਖ ਆਪਣੇ ਆਪਣੇ ਭਰੇ ਘਰਾਂ ਨੂੰ ਅਲਵਿਦਾ ਕਰ ਆਏ ਸੀ, ਆਪਣਿਆਂ ਨੂੰ ਗਵਾ ਆਏ ਸੀ, ਪਰ ਸਮੇ ਦੀ ਚਾਲ ਨੇ ਇਹਨਾਂ ਪਰਿਵਾਰਾਂ ਨੂੰ ਫੇਰ ਤੋਂ ਬਹੁਤ ਵੱਡਾ ਬਣਾ ਦਿੱਤਾ, ਚਹੇ ਉਹ ਰੁਤਬਾ ਹੋਵੇ ਜਾਂ ਪੈਸਾ, ਵਾਹਿਗੁਰੂ ਨੇ ਇਹਨਾਂ ਨੂੰ ਕਿਸੀ ਚੀਜ ਦੀ ਕਮੀ ਨਹੀਂ ਹੋਣ ਦਿਤੀ ਪਹਿਲਾ ਨਾਲੋਂ ਵੀ ਵੱਧ ਦਿਤਾ, ਪਰ ਜੋ ਜਖਮ 1947 ਦੇ ਗਈ ਸੀ ਉਹ ਭੁਲਣੇ ਸੌਖੇ ਨਹੀਂ

    • @maninderbrar5948
      @maninderbrar5948 2 роки тому +2

      ਵੀਰ ਜੀ ਭੁਲਣੇ ਸੌਖੇ ਨਹੀਂ ਲਿਖਣਾ ਚਾਹੀਦਾ ਸੀ

    • @musclehutbodybuilding2583
      @musclehutbodybuilding2583 2 роки тому

      @@maninderbrar5948 right

  • @micksingh792
    @micksingh792 Рік тому +6

    ਗਿੱਲ ਸਾਹਿਬ ਹੋਂਸਲਾ ਰੱਖੋ ਉਹ ਦਿਨ ਜ਼ਰੂਰ ਆਵੇਗਾ ਜਦੋਂ ਤੁਸੀ ਆਪਣੇ ਪਵਿੱਤਰ ਪਿੰਡ ਦੇ ਦਰਸ਼ਨ ਕਰੋਗੇ ਪਰ ਤੁਹਾਡੇ ਪਰੀਵਾਰ ਦੀ ਬੀਤੀ ਨੇ ਮੈਨੂੰ ਵੀ ਰੋਣ ਲਾ ਦਿੱਤਾ

  • @jagjitsandhu1676
    @jagjitsandhu1676 2 роки тому +10

    ਵੰਡ ਦਾ ਦਰਦ ਸਹਿਣ ਤੋ ਪਰੇ.ਵੰਡ ਨੇ ਪੰਜਾਬੀਆਂ ਨੂੰ ਹੀ ਵੰਡਿਆ ਅਸਲ ਵਿੱਚ .

  • @amansekhon6729
    @amansekhon6729 2 роки тому +10

    ਅਖੀਰ ਤੇ ਬਹੁਤ ਬਹੁਤ ਜਿਆਦਾ ਖੂਬਸੂਰਤ ਨਜਮ, ਸੱਚ ਬਿਆਨ ਕੀਤਾ ਦਰਦ ਬਿਆਨ ਕੀਤਾ

  • @kashafrana8297
    @kashafrana8297 2 роки тому +44

    These are the true people who are connected with the soil of Punjab. I pray that you get visa for all pakistan and you must see your village inshallah ....🚜🌾🌻🌾🚜 Love and respect from your second home Punjab pak......

  • @jagjitsandhu1676
    @jagjitsandhu1676 2 роки тому +4

    ਗਿੱਲ ਸਾਬ ਤੁਹਾਡੀ ਲਿਖਤ ਬੁਹਤ ਉੱਚ ਦਰਜੇ ਦੀਹੈ ਅਤੇ ਬੁਹਤ ਤਕੜ੍ਾ ਸੁਨੇਹਾ ਦੇਦੀਂ ਹੈ.

  • @KhalidJutt-o3t
    @KhalidJutt-o3t 11 місяців тому +3

    ماشاءاللہ ماشاءاللہ بہت اچھا لکھا ہے۔یہ۔سچ ہے 😢❤

  • @rajwring4038
    @rajwring4038 2 роки тому +8

    ਹਾਏ ਰੱਬਾ ! ਕਿਉਂ ਹੋਇਆ ਇਹ ਉਜਾੜਾ ? ਬਹੁਤ ਵੱਡੀ ਸ਼ਾਜਿਂਸ ਸੀ

  • @kashafrana8297
    @kashafrana8297 2 роки тому +33

    I can feel your pain because my family is also come from Haryana and Sir I am born in after 19 80 but When I hear your song and the song takes me Time off 19 47 😟😟

  • @qamaruzzaman346
    @qamaruzzaman346 2 роки тому +5

    بہت درد بھرا انٹرویو 47 کے درد نسلوں تک محسوس کیئے جائیں گے موصوف کے لیئے ڈھیروں دعائیں

  • @GurpreetSingh-ep5jx
    @GurpreetSingh-ep5jx 2 роки тому +19

    ਜੁਗ ਜੁਗ ਜੀਓ ਗੁਰਭਜਨ ਗਿੱਲ ਸਾਹਿਬ🙏

  • @amindogar5871
    @amindogar5871 2 роки тому +14

    Credit goes to Lovely singh,a great interview of a great man

  • @AmandeepSingh-fp8lg
    @AmandeepSingh-fp8lg 2 роки тому +9

    ਪੰਜਾਬ ਦੇ ਬੋਤ ਸੁਲਜੇ ਲੈਖਕ, ਗਿੱਲ ਸਾਬ

  • @HafeezKhan-xl6rl
    @HafeezKhan-xl6rl 2 роки тому +5

    SARDAR JI i. AP KY ANSOO BUHT QEEMTI HEY HUM BI AP. KEY SATH ROO REHEN HEN
    WE CAN'T STOP OUR EYES.TO WEAP
    LINE OF SEPARATION 1947 DEFINITELY END ONE DAY

  • @Paraspartap
    @Paraspartap 2 роки тому +10

    ਬਹੁਤ ਹੀ ਦਰਦ ਭਰੀ ਕਹਾਣੀ ਦੇਸ਼ ਦੀ ਵੰਡ ਦੀ।ਬਹੁਤ ਕੁਝ ਨਵਾਂ ਪਤਾ ਲੱਗਿਆ,ਸ਼ੁਕਰੀਆ ਗਿੱਲ ਸਾਹਿਬ ਜੀ

    • @sardarali226
      @sardarali226 2 роки тому +2

      ALLAH AP KI MUSHKL. ASAN KRY.

  • @gurdeepvirk1213
    @gurdeepvirk1213 2 роки тому +6

    Maa Punjabi da ikk hor ladla puter Gurbhajan Gill kahani bhaven apne pariwar di suna rahe hann. Par uss vich darad 10 lakh punjabiyan de dulley lahu da chhallak riha hai. Lovely bhai ih teri vee shaiyad ikk master peice mulaqaat hove. Jiuonde wasde raho dovan pasiyan de punjabio.

  • @malikatherfarooqkhokharmal8201
    @malikatherfarooqkhokharmal8201 2 роки тому +13

    Sade khun waich wasda Punjab bol da ki chrda Punjab ki ha lendha veerya 💕❤️❤️💕😭😭😭😭

  • @swarnsingh6145
    @swarnsingh6145 11 місяців тому

    ਬਹੁਤ ਵਧੀਆ ਲੱਗਿਆ ਜੀ ਜਾਣਕਾਰੀ ਭਰਭੂਰ ਦਰਦ ਵਿਛੋੜੇ ਦਾ ਵੀਰ ਜੀ ਗੁਰਭਜਨ ਸਿੰਘ ਗਿੱਲ ਦੇ ਮੂੰਹ ਤੋ ਸੁਣ ਕੇ ਦਿਲ ਪਸੀਜ ਗਿਆ ਼਼਼ਸਤ ਸੀ ਅਕਾਲ ਬਾਈ ਜੀ ਗੁਰਭਜਨ ਸਿੰਘ ਗਿੱਲ ਅਤੇ ਲਵਲੀ ਵੀਰ ਜੀ ਼਼ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @mangatkular5941
    @mangatkular5941 Рік тому +2

    ਅੱਜ ਦਰਦ 1947/ ਦੇ ਵੰਡੇ ਦੋਵੇਂ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਢਿੱਲੋਂ ਸਾਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੌ ਤਰੱਕੀਆਂ ਵਖਸਨ ਆਪ ਜੀ ਪਰਮਾਤਮਾ ਵੱਲੋਂ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @Daske.WaleSahi
    @Daske.WaleSahi Рік тому +3

    Bahut Vadda Sada Dard aa 1947 wele da Gill Saab Main 20 din Pehlan apne Dada ji, Pita ji Tae ji Horan da pind Vekh ke aayan Sattoke Tehsil Daska Zilla Sialkot

  • @avtarsingh9667
    @avtarsingh9667 2 роки тому +12

    I am proud that such a talented learned poet sikh writer historian is living in Indian Punjab. The unique thing him is that he is so emotional down to earth and humble person. My heartiest respect to his feelings. We wish and wait to see his video when he visits his ancestors village soon.

  • @ImranAli-ne2vo
    @ImranAli-ne2vo 2 роки тому +15

    These are the true people who are connected with the soil of punjab. I prayer that you get visa for all Pakistan and you must see your village insha Allah.

  • @hemraj9325
    @hemraj9325 2 роки тому +4

    Mahan punjabi ate punjabiat de Rehbar Gurbachan giil sahib dian najman dhur andar tak tasde wasde Ruaunde hasaunde han waheguru uhna nu sada charrhdiian kalan ch Rakhan wadhian umran bakshan jio

  • @brijbhushangoyal5306
    @brijbhushangoyal5306 2 роки тому +18

    Gill Sahib, your such a sensitive account of Indo-Pak partition in which Punjabis suffered most -Hindus, Sikhs and Muslims all on both sides. Wounds are never to be filled ever. Please keep trying doing good work through your literary activities which revive relations with people from Punjab on both sides .We must keep speaking strongly for peace and improved relations. Let the politics of division not divide us ever. Sure, your efforts will bear fruit someday.

    • @harmindersinghsra210
      @harmindersinghsra210 2 роки тому +1

      Sahi Kiha Goyal Sahib!
      We all should understand pain of each other and send love massage to each other on both sides . God will here us and convince our politicians on both sides to grant libral visiter Visas to roam free on both sides to visit our incestral places.

    • @amarjeetsandhu1975
      @amarjeetsandhu1975 Рік тому

      Very Right ji 🙏

  • @gurmeetsingh3869
    @gurmeetsingh3869 2 роки тому +4

    Wah Ji wah professor Sh. Gurbhajan Singh Gill Sahib and Dear Mr Bhupinder Singh Lovely sahib ji God bless you

  • @musclehutbodybuilding2583
    @musclehutbodybuilding2583 2 роки тому +4

    Rab karda eh youtube 20 ku saal pehla aa janda ta jehre bujurag duniyan ton ja chuke ne oh vi apniya nu mil jande, #punjabilehar lajavab kam kar rahe ho, eh chenel ek din world da saab ton vadha chenel banke sahmne avega ehi duya karde haa,

  • @pardeepgrewal2874
    @pardeepgrewal2874 2 роки тому +3

    Partition dee kahani sun ke mein aksar rone lagta hun kyon ki dard hi bahut jyada hai.thank you punjabi lehar channel.

  • @immrankhalid
    @immrankhalid 2 роки тому +7

    Love and Respect from Shakargarh, the homeland of Kartarpur Sahib, district Narowal. Lehje tu hi pachhan lya c k Pa hori saday Zilay tu aa. Indian government recently announced that if any Yatri visit any place other than Sikh or Hindu holy places, he/she will be banned for touring Pakistan forever. I guess India is more strict in this matter. We don't fear of any visitor, instead we warmly welcome any person coming to Pakistan.

  • @lakhwindersingh5174
    @lakhwindersingh5174 29 днів тому +1

    Sat Shri akal veer Ji ❤

  • @A.S.Bhullar3602
    @A.S.Bhullar3602 2 роки тому +3

    Shukar a waheguru sada parivaar aa gaya lahore to goindwal fer kollianwali hun asi malout reh rahe aan 🙏

  • @zoragrewal6113
    @zoragrewal6113 Рік тому +1

    Gill sahib main bhi tuhade nall 1997 ch pakistan gia si main tuhanu vekhea si main khushkismat han main risk lai k apne dada ji da pind dekh lia

  • @lakhwindersingh5174
    @lakhwindersingh5174 29 днів тому +1

    Very Nice ❤

  • @balbirsinghpipli3456
    @balbirsinghpipli3456 Рік тому +1

    ਗਿੱਲ ਸਾਹਿਬ ਜੁੱਗ ਜੁੱਗ ਜੀਉ।

  • @IftikharAhmad-uc8nj
    @IftikharAhmad-uc8nj 2 роки тому +3

    Bhut wudeya g.
    Love you Gill Sahib from Lahore Pakistan 🇵🇰

  • @Bhattigurdaspuria06
    @Bhattigurdaspuria06 2 роки тому +8

    great person great interview lovely singh veer ji

  • @behappypositive6618
    @behappypositive6618 2 роки тому +7

    Aameen suma aameen yakeen karo dill bohat roya buk buk roya

  • @TitanEast54
    @TitanEast54 2 роки тому +18

    Punjab and Bengal sacrificed the most in 1947

  • @Husnain-f2q
    @Husnain-f2q 2 роки тому +7

    Nasir dhillon and bhopinder Singh lovely thankhs to shear nice and beautiful heart touching video
    Welcome jee Aya no 🤍💚sardar people in Pakistan
    Islam and sikhizm always spreading peace love and humanity 🖤🤎💙
    لو فروم لائلپور فیصل آباد پاکستان 💚🤍💚🤍💚🤍💚🤍💚😁😊

  • @HarjinderSingh-rk5gf
    @HarjinderSingh-rk5gf 2 роки тому +5

    Excellent Work Punjabi Lehar zindabad batala gurdas pur

  • @tarntarantvBawa
    @tarntarantvBawa 2 роки тому +9

    ਬਹੂਤ ਵੱਡਾ ਦਰਦ 47 ਦਾ

  • @rekhasharma5068
    @rekhasharma5068 2 роки тому +6

    Im a fan of Punjabi lehar ng prof. Gill

  • @musclehutbodybuilding2583
    @musclehutbodybuilding2583 2 роки тому +1

    ਅੱਜ ਇਕ ਗੱਲ ਸਮਝ ਆ ਗਈ ਇਕ ਇਨਸਾਨ ਦੇ ਅੰਦਰ ਇਕ ਸ਼ਿਤਾਨ ਬੈਠਾ ਹੈ ਉਹ ਕਿਹੜੇ ਕਰਨਾ ਕਰਕੇ ਲੋਕਾਂ ਨੂੰ ਚੰਗਾ ਬਣ ਕੇ ਦੇਖਾਂਦਾ ਹੈ ਉਹ ਓਹੀ ਜਾਣੇ, ਸਾਨੂੰ ਅੱਜ ਆਪਣੀ ਪੁਲਿਸ ਸਾਡੀ ਆਰਮੀ ਤੇ ਸਰਕਾਰਾਂ ਤੇ ਮਾਣ ਮਹਿਸੂਸ ਹੁੰਦਾ ਹੈ ਜਿਨ੍ਹਾਂ ਨੇ ਇਕ ਇਕੋ ਸਿਸਟਮ ਬਣਾ ਕੇ ਦਿਤਾ ਸਾਨੂੰ, ਜੇ ਅੱਜ ਇਕ ਘੰਟੇ ਲਈ ਪੁਲਿਸ ਹਟਾ ਦਿੱਤੀ ਜਾਵੇ ਤਾਂ ਲੋਕ ਅੱਧੀ ਆਬਾਦੀ ਨੂੰ ਮਾਰ ਦੇਣਗੇ

    • @harpalsinghsandhu7571
      @harpalsinghsandhu7571 6 місяців тому

      ਜਰਮਨੀ ਵਿੱਚ west Germany east Germany ਦੀ ਜਿਹੜੀ kandh ਸੀ police border ਸੀ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਉਹ kandh ਢਾਅ ਦਿੱਤੀ ਲੋਕਾਂ ਨੇ ਘੁੱਟ ਘੁੱਟ ਗਲਵਕੜੀ ਪਾਈ

  • @mohsinraza-zy9op
    @mohsinraza-zy9op 2 роки тому +5

    So sad ....
    Aap ka Haq h...aap ko aap ka abai Gaoo'n Jane ki permission mille...
    I salute you...Singh sahib...

  • @nallisharma2278
    @nallisharma2278 2 роки тому +8

    Oh yes
    This song s poet is sir
    Sir really beautiful song

  • @amrikatwal2841
    @amrikatwal2841 2 роки тому +4

    Excellent work you guys did God bless you amrik atwal from Canada 🇨🇦 all the best. Thanks

  • @dr.hashimkhan471
    @dr.hashimkhan471 2 роки тому +3

    Kia e baat hai ....zindabad sardar g .

  • @Bhattigurdaspuria06
    @Bhattigurdaspuria06 2 роки тому +6

    Lovely singh veer ty Nasir veer ji please paa ji nu ehna da pind dikha dewo kisy Tarah please 😭🙏🤲

    • @ifthikarlaligill9342
      @ifthikarlaligill9342 2 роки тому

      Thanks for giving proposal kse police walay nub5000 rupees day deo woo co operate Kar day ga balkay mumkan ha sadar sahib say Pasay b na lay

  • @asifmehmood-pi3mu
    @asifmehmood-pi3mu 2 роки тому +5

    Boht achhe wachar Gil sahb(Asif Mehmood canal colony Mehmda Gujrat Pakistan)Lovely sahb tusi Gil sir nu ehna da pind wakha sakde ho. Gil sahb suche punjabi ne, Allah ehna nu lami hayati de.

  • @amnaghaffar9841
    @amnaghaffar9841 2 роки тому +3

    Welcome welcome apka apna Ghr ha apna pind ha Jab apka Dil kre aya ....

  • @shahidsandhu7203
    @shahidsandhu7203 2 роки тому +5

    ye geet hamesha rula deta hey,
    chahey jitni bar bhi suno

  • @mnawaznawaz4131
    @mnawaznawaz4131 2 роки тому +4

    Sardar Gurbujan sing g slaam a tohano you are great

  • @BalwinderSingh-ge5zy
    @BalwinderSingh-ge5zy Рік тому +1

    zindagi bahut kamini hundi a,ena dindi nhi,jina khoh lendi a,

  • @sushmawalia4747
    @sushmawalia4747 2 роки тому +4

    We have gone through same thing in POK .I grew up listening same sad stories by my father . Some of my family members were killed and girls were kidnapped.Some times when I remember I and cry .😡😢🙁 USA

  • @zaidkhan-zl2xv
    @zaidkhan-zl2xv 2 роки тому +2

    We support you sir. Bless you

  • @naeembarkatsundayschool9804
    @naeembarkatsundayschool9804 2 роки тому +3

    God bless you and keep you Amen, I am from Narowal

  • @sohailrandhawa
    @sohailrandhawa 2 роки тому +5

    Meri value pairi hath la k salam te satsriakal. ❤️🙏

  • @GurpreetSingh-lr6vh
    @GurpreetSingh-lr6vh 11 місяців тому

    ❤ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਜਿਲ੍ਹਾ ਮਾਨਸਾ ਮੂਸਾ❤ਨਾਸਿਰ ਬਾਈ ਤੁਸੀ ਰੱਬ ਓ ਸੱਚੀ ਵਿਛੜੀਆਂ ਰੂਹਾਂ ਮਿਲਾਉਂਦੇ ਓ🙏🙏😭😭 ਭੁੱਬ ਨਿਕਲਦੀ ਆ ਬਾਈ ਵੀਡਿਓ ਵੇਖ ਕੇ ਰੋਨਾ ਆਂਉਦਾ😭

  • @amirlatif1977
    @amirlatif1977 2 роки тому +2

    Very sensitive and heart touching video.

  • @munirniazi7111
    @munirniazi7111 2 роки тому +3

    بہت خوب لاجواب

  • @puneetgill2889
    @puneetgill2889 2 роки тому +8

    Proud of u papa

  • @syedhassaanmustafa
    @syedhassaanmustafa Рік тому +1

    From Shakargarh, district narowal ❤😢

  • @rahishakir6566
    @rahishakir6566 2 роки тому +4

    love from Mangat, Pakistan.

  • @karamatali9503
    @karamatali9503 2 роки тому +5

    One thousand salute Sardar g

  • @baldishkaur9953
    @baldishkaur9953 2 роки тому +3

    Gill sahib likhia gana sun k dill khoon de hanju ronda

  • @shafqatrasool2157
    @shafqatrasool2157 2 роки тому +8

    I am a fan of Prof. Gurbhajan Singh Gill Sahib. He is a great poet. His Punjabi poetry is captivating and heart-touching. One cannot stop the tears flowing from one's eyes reading or hearing it. Please share the link to Part 2 of this interview. Thanks.

  • @shahramgill7257
    @shahramgill7257 2 роки тому +3

    Mere walon pairi hath la k Salam te satsarikal. Taya ji. Tawanu ijazat na milna General bajwah de moun te thappar a aur Shahbaz Gill de moun te v thappar a. Thonu vissa milna chaida a. Love 💗 from daska and Germany

  • @akiftehseen
    @akiftehseen 2 роки тому +6

    ہن تک دی سب تو خوبصورت کہا نی دل روا کے رکھ دتا 😢😢

  • @rajarangshah1622
    @rajarangshah1622 2 роки тому +5

    Bhai we feel yours pain

  • @1957raza
    @1957raza 2 роки тому +1

    Bohat heart touching video

  • @rattandhaliwal
    @rattandhaliwal 2 роки тому +1

    Very interesting talk.

  • @GurpreetSingh-so1bu
    @GurpreetSingh-so1bu Рік тому +2

    very emotional story...1947 carnage, massacre

  • @akramdar1646
    @akramdar1646 2 роки тому +4

    I request pakistan government to allow this our sikh brother to visit his native in pakistan.thanks

  • @Punjabicultureinfo972
    @Punjabicultureinfo972 2 роки тому +3

    Good we came narowal & you went Phatankot
    Our village Chak Amir and bhakri aima syedan

  • @shahramgill7257
    @shahramgill7257 2 роки тому +2

    Proud to be a jutt Gill. Love from Germany 🇩🇪 and(daska) Pakistan 🇵🇰

  • @moazzamcheema7138
    @moazzamcheema7138 2 роки тому +4

    I am from Daska,Jhandu sahi is very near to us ,, aao na sardar gee assi tuhanu Daska wellcome krny aan

  • @shafiqeul
    @shafiqeul 2 роки тому +2

    great person great interview

  • @zaighamhassan2361
    @zaighamhassan2361 Рік тому

    sir,🫡 ap jo naik kam kar rahay ho bas Allah he ap ko is ka ajjar day ga,,bohat he aala kaaam kar rahy ho ap bhai ,,allah ap ki her qadam pay madad karay,

  • @khalilahmad882
    @khalilahmad882 2 роки тому +1

    Bohat vadiya betthaak, aur special mehmaan maza a giya

  • @numbardarakbarali1542
    @numbardarakbarali1542 2 роки тому +2

    Very emotional story

  • @naveednaveed645
    @naveednaveed645 2 роки тому +1

    Asi v pichon Gurdaspur Batala tu Ann Love from Montgomery sahiwal Pakistan 💝🌹

  • @harsimrangill4851
    @harsimrangill4851 2 роки тому +1

    God bless you 💖 lovely veer and Nasir dhillon we will meet soon

  • @ijazahmed3484
    @ijazahmed3484 2 роки тому +2

    Serdar g belong to my village nidokay

  • @imtiazlakha4313
    @imtiazlakha4313 3 місяці тому +1

    ❤Allah ❤😭😭😭😭😭

  • @ImranAli-ne2vo
    @ImranAli-ne2vo 2 роки тому +8

    Great poet❤👍🏼

  • @aadamali3729
    @aadamali3729 2 роки тому

    bhot umda kalam dill ko chou lanay wala

  • @onkarsingh449
    @onkarsingh449 2 роки тому +2

    ਗਿੱਲ ਸਾਹਿਬ ਜੀ ਮੈਂ ਵੀ ਆਪਦੇ ਬਾਪੂ ਜੀ ਕੋਲੋ ਸੁਣਦਾ ਹੁੰਦਾ ਵੀ ਅਸੀਂ ਪਾਕਿਸਤਾਨ ਤੋਂ ਆਏ ਕੈਂਪਾ ਵਿੱਚ ਆ ਕੇ ਰਹੇ ਜਦੋਂ ਭਰੇ ਘਰ ਬਾਰ ਛੱਡ ਤੇ ਜਥੇ ਬਣਾ ਕੇ ਆਏ ਸੀ ਲਾਸ਼ਾਂ ਬੌਤ ਤੇ ਮੀਹ ਹਨ੍ਹੇਰੀ ਐਡਰੋ ਬੰਦੇ ਪੈਗੇ ਉੱਡਰੋ ਪੈ ਗਏ ਕਈ ਰੁੱਲ ਗੈ ਜਾਂ ਮਾਰ ਦਿੱਤੇ ਗਏ 😭😭

  • @msajjad1393
    @msajjad1393 2 роки тому

    Gil sab ty lovely sab twanoo bot bot Salam doaa . Gil sab dian galan sonian Dil no bot taklif hoi . Markatai krn Waly insan Mai san.ao hiwan san.aj kady mercy samny ty mean onaa dian wrashan chiran.

  • @alihassanzulfiqar8257
    @alihassanzulfiqar8257 2 роки тому +1

    NAROWAL ka gaon hy nidoky r Fateh pur Mera b nanyal hy .. sari history thik das Raye ny .. Khush rehn hasdy wasdy rehn .. ♥️😓🙏

  • @khushimuhammad77
    @khushimuhammad77 2 роки тому +7

    He should allow go to his parents village , he has great thaughts.

  • @nallisharma2278
    @nallisharma2278 2 роки тому +3

    Wellsaid
    Dono trf aik jysa he nuksan hoa
    Sir app aen na pakistan inshaAllah ab app zaror apny pind ja saken gy

  • @gurmeetsingh3869
    @gurmeetsingh3869 2 роки тому +2

    Very Nice but very emotional story veer ji

  • @jabirvirk8451
    @jabirvirk8451 2 роки тому +2

    Love you panjab love you panjabi 🇮🇳🇵🇰 😢

  • @almmusicringtones3722
    @almmusicringtones3722 2 роки тому +1

    Punjab should be united

  • @inspireaspire278
    @inspireaspire278 2 роки тому +7

    Sikhs are lucky to frequent visits in Pakistan 🇵🇰.
    On the other hand indian Bahmanwad ensures, Muslims are discouraged.to visit India especially East Punjab.

    • @inspireaspire278
      @inspireaspire278 2 роки тому +2

      Bhupindar sayan is Sukhi's ladla jawan and our sikh community in Pakistan 🇵🇰 is very dear to us along with sikh veers and sisters all over the world.
      It is all in this holy land with parkash of Chan Baba Nanak.

    • @inspireaspire278
      @inspireaspire278 2 роки тому +2

      Sikhi

  • @EnglishwithTanveerAhmed
    @EnglishwithTanveerAhmed Рік тому

    love u prof sb