ਜੇ ਮੈਂ ਤੁਹਾਨੂੰ ਨਹੀਂ ਚੰਗੀ ਲਗਦੀ ਤਾਂ ਮੇਰੇ ਬਲੌਗ ਨਾ ਦੇਖੋ ਪਰ ਆਪਣੀਆਂ ਭੈਣਾਂ ਬਾਰੇ ਕੁਸ਼ ਨਹੀਂ ਸੁਣਨਾ

Поділитися
Вставка
  • Опубліковано 17 вер 2024
  • • ਜਾਣੋ ਬੀਬੀ ਦਾ ਗਠੀਆ ਕਿਵੇ... welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you

КОМЕНТАРІ • 288

  • @tarlochanrai6339
    @tarlochanrai6339 2 дні тому +5

    ਭੈਣ ਤੁਸੀਂ ਪੜੇ ਲਿਖੇ ਹੋ ਇਹ ਅਨਪੜ੍ਹ ਲੋਕ ਹਨ ਮੂਰਖ ਗਵਾਰ ਤੁਸੀਂ ਆਪਣਾ ਖਿਆਲ ਰੱਖੋ🙏❤️

    • @malkiatsran7848
      @malkiatsran7848 День тому

      Sorry, sister ji you are doing wonderful job. Keep doing it. Keep yourself busy you are doing such a good job motivating other peoples, but there’s some people in our community. They don’t know what to do how to do how to speak to people just forget about those kind of people. We love you miss you as a California.

  • @RajKumari-rj6zr
    @RajKumari-rj6zr 2 дні тому +7

    ਵਾਕਿਆ ਹੀ ਭੈਣ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਮੈਂ ਵੀ ਇੱਕ ਸਰਕਾਰੀ ਸਕੂਲ ਲੈਕਚਰਾਰ ਸੀ।ਸਾਲ ਪਹਿਲਾਂ ਹੀ ਮੈਂ ਰਿਟਾਇਰ ਹੋਈ ਹਾਂ।ਸੱਤ ਸਾਲ ਪਹਿਲਾਂ ਮੇਰੀ 22 ਸਾਲਾਂ ਦੀ ਬੇਟੀ ਮਾਮੂਲੀ ਜਿਹੀ ਬਿਮਾਰੀ ਨਾਲ ਇੱਕ ਰਾਤ ਵਿੱਚ ਹੀ ਸਾਨੂੰ ਛੱਡ ਕੇ ਚਲੀ ਗਈ। ਉਸ ਤੋਂ ਬਾਅਦ ਭਾਵੇਂ ਟੈਸਟ ਟਿਊਬ ਬੇਬੀ ਇਲਾਜ ਨਾਲ ਫਿਰ ਬੇਟੀ ਮਿਲ ਗਈ ਪਰ ਉਹ ਮੈਨੂੰ ਨਹੀਂ ਭੁੱਲਦੀ। ਹੁਣ ਦੋ ਬੇਟੀਆਂ ਹਨ। ਇੱਕ 11ਸਾਲ ਤੇ ਦੂਜੀ 6ਸਾਲ ਦੀ ਪਰ ਉਸ ਦੀ ਕਮੀ ਅੱਜ ਵੀ ਹੈ। ਉਸ ਟਾਈਮ ਉਹ ਬੀ ਐਂਂਡ ਕਰਦੀ ਸੀ ਸ਼ਾਇਦ ਅੱਜ ਉਹ ਵਿਆਹੀ ਹੋਈ ਹੁੰਦੀ। ਐਸ ਵੇਲੇ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁੱਝ ਹੈ ਪਰ ------------

  • @jagdeepsodhi8876
    @jagdeepsodhi8876 2 дні тому +9

    ਆਪਾਂ ਇੱਕ ਦੂਜੇ ਨੂੰ ਵੇਖ ਕੇ ਹੌਂਸਲਾ ਰੱਖਣਾ ਏ, ਮੇਰੀ ਭੈਣ ਵੀ ਬੱਧਣੀ ਕਲਾਂ ਤੋਂ b ਐਡ ਕੀਤੀ ਸੀ ਮੈਨੂੰ ਤੁਸੀ ਬਹੁਤ ਚੰਗੇ ਲਗਦੇ ਓ। ਅਸੀਂ ਮੱਲਣ ਤੋਂ ਹਾਂ ਤੁਹਾਡੇ ਪੇਕੇ ਸਾਡੇ ਨੇੜੇ ਆ। ਕੋਈ ਕਿਸੇ ਦਾ ਦੁੱਖ ਨਹੀਂ ਵੰਡ ਦਾ ਸਗੋਂ ਵਧਾਉਂਦੇ ਐ ਤੁਹਾਡੀ ਹਿੰਮਤ ਬਹੁਤ ਐ 🌹🌹❤️❤️🙏🙏

  • @bainsfamily4734
    @bainsfamily4734 2 дні тому +5

    ਜਸਕਰਨ ਭੈਣ ਨੇ। ਜੈਲਸ ਕਰਨ ਵਾਲੀ ਭੈਣ ਨੂੰ ਬਹੁਤ ਸੋਣਾ ਜੁਵਾਬ ਦਿੱਤਾ। ਇੱਸ ਭੈਣ ਨੂੰ ਮੈਂ ਵੀ ਏਹੀ ਰਹਾਂਗੀ ਕੇ ਭੈਣੇ ਅਸੀ ਭੋਲੀਆਂ ਨਹੀ ਜੋ ਜਸਕਰਨ ਭੈਣ ਨਾਲ ਬੀਤੀ ਓਹੀ ਸਾਡੇ ਨਾਲ ਬੀਤੀ ਹੋਈਯਾ ਤਾਂ ਕਰਕੇ ਅਸੀ ਚੌਨੀਆਂ ਕੇ ਸਾਨੂੰ ਕੋਈ ਹਿਮਤ ਦੇਣ ਵਾਲਾ ਮਿਲੇ ਸਾਨੂੰ ਜਸਕਰਨ ਭੈਣ ਦੀਆਂ ਗੱਲਾ ਸੁਣ ਕੇ ਹਿਮਤ ਮਿਲਦੀ ਐ ਤੇ ਬਹੁਤ ਵਧੀਆ ਲੱਗਦਾ ਜੇ ਤੁਆਨੂੰ ਕੁਝ ਨਹੀ ਚੰਗਾ ਲੱਗਦਾ ਤਾਂ ਤੁਸੀ ਨਾ ਸੁਣੋ

  • @amrjeetkaurkalar4636
    @amrjeetkaurkalar4636 2 дні тому +8

    ਜੇ ਆਪਾ ਚੁੱਪ ਕਰਦੇ ਆਤਾ ਅੱਗੇ ਵਾਲੇ ਦੀ ਹਿੰਮਤ ਵਧਦੀਆ ਇਸ ਕਰਕੇ ਸੱਪ ਦੀ ਸਿਰੀ ਚੁੱਕਣ ਤੋ ਪਹਿਲਾ ਦੱਬ ਦਿਓ ਗਲਤ ਬੋਲਣ ਤੋ ਪਹਿਲਾ ਸੋਚਣਾ ਚਾਹੀਦਾ ਕਿਸੇ ਦਾ ਦਿਲ ਨਾ ਦੁੱਖਾਓ ਇਹ ਸਭ ਤੋ ਵੱਡਾ ਪਾਪ ਹੈ ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏🙏🙏ਗਲਤ ਬੋਲਣ ਵਾਲਾ ਭੋਲਾ ਐ ਭੈਣਾ ਨੀ ❤❤❤❤❤❤

  • @pammiwalia7013
    @pammiwalia7013 2 дні тому +3

    ਜਸਕਰਨ ਜੀ ਆਪਣਾ mood na ਖਰਾਬ ਕਰੋ pls, ਤੁਹਾਡੇ ਬੇਟੇ ਨੂੰ ਆਪਣੀ ਮਾਂ ਦੀ ਬਹੁਤ ਲੋੜ ਐ,ਇਸ ਔਰਤ ਦਾ ਕੁਛ ਨਹੀਂ ਜਾਣਾ,ਦੁਖੀ ਨਹੀਂ ਹੋਣਾ ਹੱਸ ਕੇ ਜ਼ਿੰਦਗੀ ਗੁਜ਼ਾਰੋ

  • @_Amritsar_california_
    @_Amritsar_california_ 2 дні тому +1

    ਤੁਸੀ ਸਮਾਂ ਕੱਡਕੇ ਸਾਡੇ ਵਾਸਤੇ ਵਿੰਡੀੳ ਬਣਾੳਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻

  • @palwishrandhawa3763
    @palwishrandhawa3763 2 дні тому +5

    ਬਿਲਕੁਲ ਠੀਕ ਭੈਣ ਜੀ busy ਰਹਿਣ ਨਾਲ ਕੁਝ ਦੇਰ ਲਈ ਦੁਖ ਭੁੱਲ ਜਾਦਾ.
    Keep up your journey. ਸਿਆਣਿਆਂ ਕਿਹਾ ਦਾਤਰੀ ਨੂੰ ਇੱਕ ਪਾਸੇ ਦੰਦੇ ਆ ਪਰ ਦੁਨੀਆਂ ਨੂੰ ..........😂
    So let it go 🎉

  • @user-mb1xw1be4h
    @user-mb1xw1be4h 2 дні тому +3

    ਔਰਤ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਆ ਜੀ।

  • @gamingwithlegend1680
    @gamingwithlegend1680 2 дні тому +4

    ਇਹੋ ਜਿਹੇ ਲੋਕਾਂ ਦੀ ਪਰਵਾਹ ਨਾ ਕਰੋ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਹਿੰਮਤ ਮਿਲਦੀ ਹੈ ਮੇਰੇ ਹਸਬੈਂਡ ਨੂੰ ਗਏ ਹੋਏ ਨੂੰ ਦੋ ਮਹੀਨੇ ਹੋਏ ਹਨ ਤੁਹਾਡੀ ਵੀਡੀਓ ਹਰ ਰੋਜ਼ ਮੈਨੂੰ ਮੇਰਾ ਬੇਟਾ ਹੀ ਦਿਖਾਉਂਦਾ ਹੈ ਇੱਕ 17 18 ਸਾਲ ਦੇ ਬੱਚੇ ਨੂੰ ਪਤਾ ਕਿ ਤੁਸੀਂ ਦੂਸਰਿਆਂ ਨੂੰ ਹੌਸਲਾ ਦੇ ਰਹੇ ਹੋ ਜੇ ਮੈਂ ਵੀਡੀਓ ਦੇਖਣ ਤੋਂ ਮਨਾ ਵੀ ਕਰ ਦੇਵਾਂ ਮੈਨੂੰ ਕਹਿੰਦਾ ਨਹੀਂ ਮਮਾ ਦੇਖੋ ਆਂਟੀ ਬਹੁਤ ਵਧੀਆ ਗੱਲਾਂ ਕਰ ਰਹੇ ਨੇ ਤੁਹਾਨੂੰ ਹੌਸਲਾ ਮਿਲੂਗਾ ਸੱਚੀ ਮਿਲਦਾ ਦੀਦੀ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦੀ ਆਂ ਮੈਂ ਪਰਵਿੰਦਰ ਕੌਰ ਪਿੰਡ ਸ਼ੇਖਪੁਰ

  • @jagdeepsodhi8876
    @jagdeepsodhi8876 2 дні тому +2

    ਇਹੋ ਜਿਹੀਆਂ ਗੱਲਾਂ ਕਰਨ ਵਾਲੇ ਤੁਹਾਡੇ ਤੇ ਸੜਦੇ ਆ। ਦੁਨੀਆਂ ਕਿਸੇ ਨੂੰ ਸੰਭਲਣ ਨਹੀਂ ਦਿੰਦੀ। ਮੇਰੀ ਵੀ ਕਹਾਣੀ ਤੁਹਾਡੇ ਨਾਲ ਮਿਲਦੀ ਐ। ਮੈਂ ਆਪਣੀ ਜਿੰਦਗੀ ਦੀ ਕਹਾਣੀ ਦਸੀ ਐ। ਬਾਕੀ ਮੇਰਾ ਬੇਟਾ ਵੀ ਮਸਤੂਆਣਾ ਸਾਹਿਬ ਪੜ੍ਹਿਆ ਹੈ, ਜਦ ਮੈਂ ਉਸ ਨੂੰ ਦਸਿਆ ਤਾਂ ਬਹੁਤ ਦੁਖੀ ਹੋਇਆ। ਉਹ ਵੀ ਟੀਚਰ ਐ। ਭੈਣੇ ਖੁਸ਼ ਰਿਹਾ ਕਰੋ। ਆਪਣੀ ਜਿੰਦਗੀ ਐ ਆਪਣੇ ਹਿਸਾਬ ਨਾਲ ਜੀਓ।best of luck 🤞❤❤

  • @baljinderkaur3083
    @baljinderkaur3083 2 дні тому +3

    ਬਿਲਕੁਲ ਸਹੀ ਹੈ ਕਿ ਨਾਂ ਤਾ ਕੋਈ ਕਿਸੇ ਨੂੰ ਭੁਖੇ ਮਰਦੇ ਨੂੰ ਦਿੰਦਾ ਨਾ ਕਿਸੇ ਨੂੰ ਖਾਂਦੇ ਨੂੰ ਵੇਖ ਕੇ ਜਰਦਾ ।ਮੇਰੇ ਵੀ ਬੇਟੇ ੧੭ਸਾਲ ਦੀ ਕਰੰਟ ਨਾਲ ਅੱਧੇ ਘੰਟੇ ਵਿੱਚ ਮੌਤ ਹੋ ਗਈ ਇਹ ਉਸ ਨੂੰ ਪਤਾ ਜਿਸ ਨੇ ਦੁਖ ਹੰਢਾਇਆਂ।ਕਈ ਲੋਕਾਂ ਦਾ ਕੰਮ ਬੋਲਣਾ ਪੈਸੇ ਨਾਲ ਬੰਦਾ ਮਿਲੇ ਤਾਂ ਮਾਂਵਾਂ ਕਦੇ ਵੀ ਪੁੱਤ ਇਸ ਦੁਨੀਆਂ ਤੋ ਜਾਣ ਨਾ ਦੇਣ।

  • @user-ln6pp9vj9g
    @user-ln6pp9vj9g 2 дні тому +2

    ਤੁਹਾਡੀਆਂ ਗੱਲਾਂ ਸ੍ਹਣ ਕੇ ਬਹੁਤ ਮਨ ਖਰਾਬ ਹੁੰਦਾ ਏ

  • @PunjabiSuitBoutique-dv1pk
    @PunjabiSuitBoutique-dv1pk 2 дні тому +3

    ਸਤਿ ਸ੍ਰੀ ਅਕਾਲ ਦੀਦੀ ਜੀ ਅਸੀ ਬਹੁਤ ਕੁਝ ਸਿੱਖਿਆ ਤੁਹਾਡੇ ਤੋ ਮੈੰ ਤੇ ਮੇਰੇ ਹਸਬੈਂਡ ਹਰ ਰੋਜ ਵਲੋਗ ਦੇਖਦੇ ਆ ਤੁਸੀ ਬਹੁਤ ਵਧੀਆ ਗੱਲਾ ਦਸਦੇ ਓ ਦੀਦੀ ਇਹੋ ਜੇ ਲੋਕਾ ਦੀ ਪ੍ਰਵਾਹ ਨਾ ਕਰੋ ਤੁਹਾਨੂੰ ਦੇਖ ਕੇ ਸਾਨੂੰ ਹਿੰਮਤ ਮਿਲਦੀ ਆ ਜੀ

  • @Prince12-hm2io
    @Prince12-hm2io 2 дні тому +2

    ਦੀਦੀ ਜੀ ਜਿਥੇ ਇਨਸਾਨ ਦੀ ਲੋੜ ਹੈ ਉਸ ਜਗ੍ਹਾ ਪੈਸੇ ਕੰਮ ਨਹੀਂ ਆਉਦਾ🎉❤

  • @jassdeep6245
    @jassdeep6245 День тому +1

    ਕੁਝ ਲੋਕ ਦੁਜੇ ਦੀ ਖੁਸ਼ੀ ਨਹੀਂ ਜ਼ਰਦੇ ਜੀ ਤੁਸੀਂ ਖ਼ੁਸ਼ ਰਿਹਾ ਕਰੋ ਜੀ 🎉🎉🎉🎉❤

  • @_Amritsar_california_
    @_Amritsar_california_ 2 дні тому +1

    ਆਪਣੇ ਵਾਸਤੇ ਆਪਾਂ ਸਮਾਂ ਕੱਡ ਸਕਦੇ ਪਰ ਕਿੱਸੇ ਵਾਸਤੇ ਸਮਾਂ ਕੱਡਣਾ ਬਹੁਤ ਹੀ ਉਖਾ ਹੈ ਜੀ

  • @VeerpalKaur-u1l
    @VeerpalKaur-u1l 2 дні тому +4

    ਅੱਜ ਦਾ ਵਲੋਗ ਬਹੁਤ ਹੀ ਵਧੀਆ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਦੀਦੀ ਤੁਹਾਨੂੰ

  • @khushwantkaur9471
    @khushwantkaur9471 2 дні тому +4

    ਭੈਣਜੀ ਬਹੁਤ ਵਧੀਆ ਠੋਕਿਆ ਏਸ ਜਨਾਨੀ ਨੂੰ ਖੁਸਵੰਤ ਝੱਜ ਖਰੜ

  • @kuldipkaur5648
    @kuldipkaur5648 2 дні тому +2

    Very nice gardens 👍 ❤❤❤❤❤❤❤❤

  • @user-ho9il2bq8j
    @user-ho9il2bq8j 2 дні тому +5

    ਜੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਬਲੋਗ ਨਾਂ ਵੇਖਾ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਆਪਣੀ ਸੋਚ ਨੂੰ ਬਦਲਣ ਲੈਂਣੀ ਚਾਹੀਦਾ ਹੈ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ

  • @jkranu4044
    @jkranu4044 2 дні тому +3

    ਲੋਕਾਂ ਦਾ ਕੰਮ ਸਿਰਫ ਬੋਲਣਾ ਹੁੰਦਾ ਮੇਰੀਏ ਛੋਟੀਏ ਭੈਣੇ ਤੂੰ ਇਹਨਾ ਪ੍ਰਵਾਹ ਬਿਲਕੁਲ ਨਾ ਕਰ ਮੈਂ ਜਸਵਿੰਦਰ ਕੌਰ ਪਿੰਡ ਖੁਰਦ ਜਿਲਾ ਮਲੇਰਕੋਟਲਾ

  • @virpalkaur239
    @virpalkaur239 2 дні тому +4

    ਮਿਹਨਤ ਕਰਨ ਵਾਲੇ ਨੂੰ ਕੋਈ ਜਰਦਾ ਨੀ ਦੀਦੀ ਤੁਸੀਂ ਆਪਣਾ ਕੰਮ ਕਰੀ ਜਾਉ ਪੈਸਾ ਬੰਦੇ ਦੀ ਘਾਟ ਪੂਰੀ ਨਹੀਂ ਕਰਦਾ

  • @kulvinderbhatti7945
    @kulvinderbhatti7945 2 дні тому +3

    Don’t worry about these negative people,keep up the good work you are doing; love watching your vlogs stay strong bhene:sending love and blessings from Canada 🇨🇦

  • @jasmeenkaur1692
    @jasmeenkaur1692 2 дні тому +1

    Bilkul shi keeta ਭੈਣ ਜੀ ਏਨਾ ਕੁ ਜਵਾਬ ਦੇਣਾ ਚਾਹੀਦਾ ਫਿਰ ਹੀ ਅਕਲ ਆਉਂਦੀ ਏਨਾ ਲੋਕਾਂ ਨੂੰ ❤❤❤

  • @pammiwalia7013
    @pammiwalia7013 2 дні тому +2

    ਵਿਧਵਾ ਔਰਤ ਦਾ ਦੁੱਖ ਕੋਈ ਨਹੀਂ ਜਾਣਦਾ,ਆਪਣੇ ਦੁੱਖ ਨੂੰ ਭੁੱਲਣ ਲਈ ਉਹ ਆਪਣੇ ਆਪ ਨੂੰ busy ਰੱਖਣ ਦੀ ਕੋਸ਼ਿਸ਼ ਕਰਦੀ ਏ,ਜਦੋਂ ਉਹ social ਹੁੰਦੀ ਏ ਤਾਂ ਇਹ ਦੇ ਦੁੱਖ ਘਟਣ ਲਗ ਜਾਂਦੇ ਨੇ, pls ਇਸ ਤਰਾਂ ਦੀਆਂ ਗੱਲਾਂ ਕਰ ਕੇ ਜਸਕਰਨ ਜੀ ਦਾ ਦਿਲ ਨਾ ਦੁਖਾਉ, ਮੈ ਵੀ ਇਹਨਾਂ ਦੇ ਬਲੌਗ ਦੇਖਦੀ ਆ ਬਹੁਤ ਵਧੀਆ ਹੁੰਦੇ ਨੇ bhut ਮੈ ਬਹੁਤ ਘੱਟ comment ਕਰਦੀ ਆ,ਟਾਈਮ ਹੀ ਨਹੀਂ ਹੁੰਦਾ, so pls this my hummble request don't hurt a widdow lady,ਅੱਜ ਇਹ ਸਭ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ, ਜਸਕਰਨ ਭੈਣ ਤੇ ਕਿ ਬੀਤੀ ਹੋਊਗੀ, ਸੋਚਿਓ ਜ਼ਰੂਰ

  • @RajinderKaur-dy9po
    @RajinderKaur-dy9po День тому

    ਬਿਲਕੁਲ ਜਵਾਬ ਦੇਣਾ ਬਹੁਤ ਜ਼ਰੂਰੀ ਸੀ।

  • @NakshdeepKaur-z6w
    @NakshdeepKaur-z6w 16 годин тому

    ਹੈਲੋ ਮੈਮ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਅਚਾਨਕ ਆਪਣਾ ਫੋਨ ਦੇਖਣ ਲੱਗੀ ਤਾਂ ਤੁਹਾਡੀ ਵੀਡੀਓ ਅੱਗੇ ਆ ਗਈ ਤੇ ਮੈਂ ਉਹਨੂੰ ਦੇਖਣ ਲੱਗ ਪਈ ਤੇ ਮੈਨੂੰ ਸਾਰੀ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਗੱਲ ਕਰੀਏ ਜੇ ਹਿੰਮਤ ਦੀ ਤਾਂ ਹਿੰਮਤ ਹਰੇਕ ਬੰਦੇ ਵਿੱਚ ਹੁੰਦੀ ਕੁਝ ਹਾਲਾਤ ਇਹੋ ਜਿਹੇ ਹੁੰਦੇ ਆ ਕਿ ਬੰਦੇ ਨੂੰ ਬਹੁਤ ਮਜ਼ਬੂਤ ਬਣਾ ਦਿੰਦੇ ਆ ਤੇ ਉਹਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਤੇ ਤੁਸੀਂ ਆਪਣੀ ਹਿੰਮਤ ਨੂੰ ਆਪਣੀ ਸਟਰੈਥ ਬਣਾਓ ਔਰ ਅੱਗੇ ਵਧਦੇ ਜਾਓ ਇਹਨਾਂ ਲੋਕਾਂ ਨੂੰ ਬੋਲਣ ਦਿਓ❤❤❤

  • @samraazniwaz8052
    @samraazniwaz8052 День тому

    ਵਧੀਆ ਜਵਾਬ ਦਿੱਤਾ ਭੈਣੇ ਰਮਨਜੀਤ ਬਠਿੰਡਾ

  • @gurmailkaur5379
    @gurmailkaur5379 2 дні тому +2

    ਗੇਟ ਜਲਦੀ ਠੀਕ ਕਰਾ ਲੋ ਜੀ ਕਿਉਕਿ ਮੌਸਮ ਖਰਾਬ ਰਹਿੰਦਾ ਬਾਹਰ ਬਹੁਤ ਕੀੜਾ ਕੰਡਾ ਰਹਿੰਦਾ ਇਸ ਨੂੰ ਹਲਕੇ ਚੋਂ ਨੀ ਲੈਣਾ.. ਜੋ ਲੋਕ ਏਦਾਂ ਬੋਲਦੇ ਓਨਾ ਦਾ ਕੰਮ ਹੀ ਇਹ ਆ ਬੱਸ ਕਿਸੇ ਦੀ ਖੁਸ਼ੀ ਝੱਲੀ ਨੀ ਜਾਂਦੀ ਤੁਸੀਂ ਐਵੇ ਨੀ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ 100 ਕੁੱਤਾ ਭੌਂਕਦਾ..❤️❤️❤️ਗੁਰਮੇਲ ਸੰਗਰੂਰ

  • @nimratkhairafan601
    @nimratkhairafan601 2 дні тому +3

    ਨੋਕਰੀਆ ਕਰਨੀਆਂ ਸੋਖੀਆਂ ਨਹੀਂ ਟਾਇਮ ਦੇ ਪਾਬੰਦ ਹੋਨਾ ਪੈਦਾ ਮੈ ਵੀ ਸੋਚਦੀ ਆ ਵੀ ਤੁਸੀਂ ਬਹੁਤ ਸਟਰੋਗ ਹੋ ਸੋਡੇ ਕੋਲ ਨੋਕਰੀ ਆ ਫਿਰ ਵੀ ਤੁਸੀਂ ਅੈਨਾ ਕੰਮ ਕਰਦੇ ਹੋ ਮੈਂ ਵੀ ਸਲਾਈ ਦਾ ਕੰਮ ਕਰਦੀ ਆ ਮੇਰੇ ਤਿੰਨ ਬੇਟੀਆਂ ਇਕ ਬੇਟਾ ਜੀ ਮੈਂ ਵੀ ਹੋਰ ਕੋਈ ਕੰਮ ਕਰਨਾ ਚਹੁੰਦੀ ਹੈ ਪਰ ਮੈਨੂੰ ਸਪੋਟ ਨਹੀਂ ਮਿਲ‌ ਰਿਹਾ ਮੈਨੂੰ ਬੱਚਿਆਂ ਦੀ ਦੇਖ ਭਾਲ ਵੀ ਕਰਨੀ ਪੈਂਦੀ ਆ ਬੇਟਾ ਪੰਜ ਸਾਲ ਦਾ ਅਜੇ

  • @smilymahajan6671
    @smilymahajan6671 2 дні тому +2

    Di tusi bahut vadia muh tor nawab dita hai cause lok kise u khushi vekh ke jealous hunde ne tusi bilkul vi parwah na karao ehna loka di asi sare tuhade naal ha ji❤❤

  • @parveenrani4634
    @parveenrani4634 2 дні тому +1

    ਜਿਸ ਤਨ ਲੱਗੇ ਸੋ ਤਨ ਜਾਣੇ ਪੈਸੇ ਨਾਲ ਤਾਂ ਬੰਦਾ ਇਕ ਸਾਹ ਵੀ ਨਹੀਂ ਖਰੀਦ ਸਕਦਾ ਮੈ ਵੀ ਇਹ ਹਲਾਤਾਂ ਵਿੱਚੋ ਲੰਘ ਰਹੀ ਹਾਂ ਮੈ ਪਰਵੀਨ ਪ੍ਰੇਮ ਗਿਲਹੋਤਰਾ ਜਲਾਲਾਬਾਦ ਤੋਂ ਹਾਂ ਜੀ ਪਲੀਜ ਮੇਰਾ ਨਾਮ ਜ਼ਰੂਰ ਲਿਓ ਜੀ ਜਿੰਦੇ ਅੰਦਰ ਸਿਵੇ ਬਲਦੇ ਨੇ ਓਹੰਦਾ ਦਿਲ ਜਾਣਦਾ ਏ ਜੀ😢😢😔😔😭😭

  • @Paramjeetkaur34567
    @Paramjeetkaur34567 2 дні тому +1

    ਭੈਣ ਅਸੀਂ ਤੁਹਾਡੇ ਨਾਲ ਹਾਂ ❤❤❤ਤੁਸੀ ਠੀਕ ਰਹੋ ਰਬ ਤਹਾਨੂੰ ਹਿੰਮਤ ਬਖਸਣ ❤

  • @user-ti9dh6wu1t
    @user-ti9dh6wu1t 2 дні тому +3

    ਪੈਸੇ ਦੀ ਘਾਟ ਤਾਂ ਪੁਰੀ ਹੋ ਜਾਂਦੀ ਘੱਟ ਪੈਸੇ ਹੋਣਗੇ ਬੰਦਾ ਹੱਥ ਘੁੱਟ ਕੇ ਵਰਤ ਲਵੇਗਾ ਜਿਹੜੀ ਬੰਦਿਆਂ ਦੀਆਂ ਘਾਟਾਂ ਕਦੇ ਨਹੀਂ ਪੁਰੀਆਂ ਹੁੰਦਿਆਂ ਜਿਸ ਤਨ ਲਾਗੇ ਸੋਈ ਜਾਣੇ

  • @Rimipoonia
    @Rimipoonia 2 дні тому +1

    Jaskaran u are so humble and graceful lady..May u always be blessed 🙌

  • @sukhpalkaur4121
    @sukhpalkaur4121 2 дні тому +2

    ਹਾ ਜੀ ਦੀਦੀ ਜੀ ਅਸੀਂ ਵੀ ਕੂਮੈਂਟ ਪੜਿਆ ਸੀ ਬਹੁਤ ਦੁਖ ਹੋਇਆ ਲੋਕਾਂ ਦਾ ਕੰਮ ਭਕਾਈ ਮਾਰਨਾ। ਚੰਗਾ ਕੰਮ ਕਰਨ ਵਾਲਿਆਂ ਨੂੰ ਕੋਈ ਜਰਦਾ ਨਹੀ ਸੁਖਪਾਲ ਕੌਰ ਬੁੱਟਰ

  • @Veerpal-cw9pc
    @Veerpal-cw9pc 2 дні тому +1

    ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਜਸਕਰਨ ਭੈਣ ਨੇ ਕਿਸੇ ਦੇ ਭੋਲੇ ਹੋਣ ਦਾ ਕੀ ਫਾਇਦਾ ਚੁੱਕ ਲਿਆ

  • @gurdevkaur4690
    @gurdevkaur4690 2 дні тому +2

    ਆਤਮਾ ਵਿੱਚ ਹੀ ਪਰਮਾਤਮਾ ਹੈ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ।

  • @ravinderkaur-wr1qq
    @ravinderkaur-wr1qq 2 дні тому +2

    ਸਤਿ ਸ੍ਰੀ ਆਕਾਲ ਜੀ ਠੀਕ ਠਾਕ ਭੈਣ ਜੀ ਜਿੱਥੇ ਸਾਡੇ ਨਾਲ ਇਨਸਾਨ ਨੇ ਖੜਨਾ ਉਥੇ ਪੈਸਾ ਕੰਮ ਨਹੀਂ ਆਉਂਦਾ ਆਦਮਪੁਰ ਤੁਸੀਂ ਆਪਣਾ ਮਨ ਨਾ ਦੁਖੀ ਕਰੋ

  • @ranvirkaur5398
    @ranvirkaur5398 2 дні тому +2

    Paise bina koi insan nu insan nhi samjhda tuhadia videos bhut vadhia hundia ne

  • @BaljitKaur-ok2ct
    @BaljitKaur-ok2ct 2 дні тому +2

    ਸਤਿ ਸ੍ਰੀ ਆਕਾਲ ਦੀਦੀ ਜੀ ਕਿਸੇ ਦੀ ਆਤਮਾ ਦੁਖੀ ਕਰਕੇ ਇਹੋ ਜਿਹੇ ਲੋਕਾਂ ਨੂੰ ਪਤਾ ਕੀ ਮਿਲਦਾ ਸਾਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਇਨ੍ਹਾਂ ਲੋਕਾਂ ਕੀ ਤਕਲੀਫ਼ ਹੈ ਜਿਸ ਤਨ ਲੱਗੇ ਸੋਈ ਜਾਣੇ ਪੈਸੇ ਨਾਲ ਬੰਦੇ ਨਹੀਂ ਖ਼ਰੀਦੇ ਜਾਂਦੇ ਭੈਣੇ ਫ਼ਾਲਤੂ ਨਹੀਂ ਬੋਲਣਾ ਚਾਹੀਦਾ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 🙏🙏

  • @sukhjitkaurbrar933
    @sukhjitkaurbrar933 2 дні тому +2

    ਜਿਸ ਤਨ ਲਾਗੇ ਸੋਈ ਜਾਣੇ ਦੀਦੀ ਕਿਸੇ ਦੀ ਪ੍ਰਵਾਹ ਨਾ ਕਰੋ ❤❤

  • @Sukhwinder-v3c
    @Sukhwinder-v3c 7 годин тому +1

    Very nice

  • @jaswindersidhu5746
    @jaswindersidhu5746 2 дні тому +2

    Jaskaran g tusi Sachhi bouth Strong ho waheguru tuhanu hemesha Himmat bakhse g❤🎉

  • @gurdevkaur4690
    @gurdevkaur4690 2 дні тому +3

    ਪੈਸੇ ਨਾਲ ਦਿਲ ਦਾ ਦਰਦ ਨਹੀਂ ਮਿਟਦਾ। ਪੈਸਾ ਤਾਂ ਮਿਹਨਤ ਨਾਲ ਕੋਈ ਵੀ ਕਮਾ ਸਕਦਾ। ਮੈਂ ਵੀ ਬਹੁਤ ਮਿਹਨਤ ਨਾਲ ਟੀਚਰ ਬਣੀ ਹਾਂ। ਨੌਕਰੀ ਸੌਖੀ ਨਹੀਂ ਮਿਲਦੀ। ਪ੍ਰਵਾਹ ਨਾ ਕਰੋ।

  • @darshansamra431
    @darshansamra431 2 дні тому +1

    Very good strong lady ķeep it up i am like you my husband pass away 3 year

  • @harjotsingh7e646
    @harjotsingh7e646 2 дні тому +2

    ਭੈਣ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਵਾਬ ਦੇ ਕੇ

  • @user-ln6pp9vj9g
    @user-ln6pp9vj9g 2 дні тому +1

    ਤੁਸੀਂ ਤਾਂ ਭੈਣੈ ਬਹੁਤ ਭੋਲੇ ਓ ਤੁਹਾਡੇ ਭੋਲੇ ਪਨ ਦਾ ਲੋਕ ਫਾਇਦਾ ਉਠਾਉਂਦੇ ਨੇ

  • @Manjinderkaur-yb6rt
    @Manjinderkaur-yb6rt 2 дні тому +2

    ਭੈਣ ਜੀ ਜਿਸ ਧਨ ਲੱਗ ਉਹ ਹੀ ਜਾਣਦਾ ਹੈ ਲੋਕੀ ਤਾਂ ਭੋਕੀ ਜਾਦੇ ਨੇ

  • @BhupinderKaur-mh1db
    @BhupinderKaur-mh1db 11 годин тому

    ਭੈਣ ਜੀ ਸਾਨੂੰ ਤੁਸੀ ਬਹੁਤ ਚੰਗੇ ਲੱਗਦੇ ਹੈ ਜੀ ਅਸੀ ਤੁਹਾਡੇ ਕੋਲੋ ਸੂਟ ਮੰਗਵਾਏ ਸੀ ਚਮਕੌਰ ਸਾਹਿਬ ਤੋ ਹੈ ਜੀ ਤੁਸੀ ਗੁੱਸਾ ਨਾ ਕਰੋ

  • @Ks_saini855
    @Ks_saini855 2 дні тому +2

    ਭੈਣ ਲੋਕਾਂ ਦੀ ਪਰਵਾ ਨਾ ਕਰੋ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਸੁਖਵਿੰਦਰ ਕੋਰ ਜਲਾਲਾਬਾਦ

  • @Duck_psk
    @Duck_psk День тому

    Very very good point and good job jaskarn good work and good job kuldip kaur from Canada 🇨🇦 ❤❤❤❤🎉🎉🎉🎉

  • @ranbirkaur7751
    @ranbirkaur7751 2 дні тому +3

    ਜਿਸ ਤਨ ਲੱਗੇ, ਸੋੲੀ ਜਾਣੇ ਦੀਦੀ ਤੁਸੀ ਆਪਣਾ ਦਿਲ ਨਾ ਦੁਖੀ ਕਰੋ ਲੋਕਾਂ ਦਾ ਕੰਮ ਆ ਬੋਲਣਾ ਬਸ

  • @JaswinderKaur-rh6yx
    @JaswinderKaur-rh6yx 2 дні тому +3

    ਬਹੁਤ ਵਧੀਆ ਕੀਤਾ ਇਟ ਦਾ ਸਵਾਲ ਪੱਥਰ ਨਾਲ ਦੇਣਾ ਪੈਂਦਾ

  • @navsimratbhullar7594
    @navsimratbhullar7594 2 дні тому +1

    True, money is not everything and money can not give you strength only god can give you strength to come out from tuff time. So You doing really good work keep it up. Stop listen to uneducated people.

  • @jaswindertiwana2973
    @jaswindertiwana2973 2 дні тому +1

    ਸਤਿ ਸ਼੍ਰੀ ਅਕਾਲ ਭੈਣ ਜੀ ਲੋਕਾਂ ਦਾ ਕੰਮ ਤਾਂ ਵਖ਼ਤ ਦੇ ਮਾਰਿਆਂ ਨੂੰ ਡੇਗਣਾ ਹੈ ਪਰ ਤੁਸੀਂ ਉਸ ਦੇ ਉਲਟ ਹੋ ਇਸ ਕਰਕੇ ਇਹ ਲੋਕਾਂ ਨੂੰ ਤੁਹਾਡੀਆਂ ਗੱਲਾਂ ਹਜ਼ਮ ਨਹੀਂ ਹੋ ਰਹੀਆਂ। ਜਿਹਨਾਂ ਨੂੰ ਪ੍ਰੀਵਾਰ ਦੇ ਕਿਸੇ ਵੀ ਜੀ ਦੀ ਘਾਟ ਪੈ ਜਾਂਦੀ‌‌ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਦੂਸਰੇ ਨੂੰ ਕੀ ਪਤਾ ? ਭੈਣੇ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਸਭ ਕੁਝ ਕਰਨਾ ਪੈਂਦਾ ਹੈ ਅੱਜ ਤੱਕ ਨਾ ਕੋਈ ਕਿਸੇ ਨਾਲ ਮਰਿਆ ਹੈ ਨਾ ਮਰੇ।

  • @pavitarjeet
    @pavitarjeet 2 дні тому +4

    ਜਸਕਰਨ ਬਹੁਤ ਵਧੀਆ ਜਵਾਬ ਦਿੱਤਾ ਮੈਂ ਵੀ ਕੁਮੈਟ ਦੇ ਕਿਆਸੀ ਬਹੁਤ ਗ਼ਲਤ ਗੱਲ ਆ

  • @_Amritsar_california_
    @_Amritsar_california_ 2 дні тому +1

    ਅੱਜਕੱਲ ਤੇ ਸਕੇ ਭੈਣ ਭਰਾ ਵੀ ਆਪਣਾ ਸਾਥ ਨਹੀ ਦੇਦੇ ਜਿੰਨਾ ਮਰਜ਼ੀ ਉਹਨਾਂ ਦਾ ਕਰਲੋ ਜੀ 😭

  • @BaljeetKaur-ei3eb
    @BaljeetKaur-ei3eb 2 дні тому

    My respected didi sat shri akal ji i am baljeet kaur bhai rupa dictact bathina didi tuhade ajj wale valog vich jo kal wale video da answer deta ji me tuhade os answer nu ji salute krade ha ji es dunia vich jo log sanu prshan krde ne ji ona le tuhada eh answer deyna bohat jaure c ji app ji ek brave lady ho tuhanu mayrey walo salute hai ji

  • @kuldipkaur5648
    @kuldipkaur5648 2 дні тому +2

    Don't worry didi your nice lady hamasa happy ❤raho God bless you 🙏 my sweet didi ❤❤uk

  • @anmoltarad8365
    @anmoltarad8365 2 дні тому +2

    ❤❤❤❤ very nice sister god bless you 🎉🎉🎉🎉🎉

  • @Prince12-hm2io
    @Prince12-hm2io 2 дні тому +1

    ਦੀਦੀ ਜੀ ਮੈਂ ਵੀ ਇਕੱਲੀ ਹਾ ਨਾ ਮੇਰਾ ਭੈਣੇ ਨਾ ਕੋਈ ਭਾਰ ਹੈ ਮਾਤਾ ਪਿਤਾ ਵੀ ਚਲੇ ਗਏ ਇਹ ਤਾਂ ਭੈਣ ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਨੂੰ ਕੀ ਪਤਾ ਇਹ ਤਾਂ ਦਿਲ ਨੂੰ ਦੁਖ ਦੇਣਾ ਦੀਦੀ ਜੀ ਅਸੀਂ ਵੀ ਜਲੰਧਰ ਸੱਮੀਪੁਰ ਲਾਂਬੜਾ

  • @KulwinderKaur-n9h
    @KulwinderKaur-n9h 2 дні тому +1

    ਭੈਣੇ ਲੋਕਾਂ ਦੀਆਂ ਗੱਲਾਂ ਉੱਤੇ ਧਿਆਨ ਨਾ ਦਿਉ ਤੁਸੀਂ ਆਪਣੀ ਜ਼ਿੰਦਗੀ ‌‌‌ਆਪਣੇ ਤਰੀਕੇ ਨਾਲ ਜਿਉਂ ਕਿਸੇ ਤੋਂ ਕੀ ਲੈਣਾ। ਸੱਚ ਤੁਸੀਂ ਅੱਖਾਂ ਦੀ ਕੋਈ ਦਵਾਈ ਦੱਸ ਰਹੇ ਸੀ ਇਹ ਜ਼ਰੂਰ ਦੱਸੋ

  • @paramjitkaur5827
    @paramjitkaur5827 2 дні тому +2

    Mam mai parmjit kaur bathinda ਤੋ haan mam main ek do vari thuada vlog dekhea ਬਹੁਤ ਕੁਝ ਸਿੱਖਣ nu milea mere b pehlan brother di death ho gyi c jo k unmarried hi ਸਨ fer after 6th month father ji di deth ho gyi jo k government job bathinda karde c te fer meri marrige nu aje 2din hi hoe c k meri mother di hart attack nal ho gyi asi dome sister ekliyan reh gyian meri choti sister di marrige ho gyi te hun mam asi dome apne ਸਹੁਰੇ privar vich busy haan bs mam ek ture firde haan lok ta ਜੀਣ nai dinde ਮਾਂ ਪਿਓ de ਦਰਵਾਜ਼ੇ ਸਦਾ lai band ho gye

    • @AbhneetKaur-rg5yj
      @AbhneetKaur-rg5yj 2 дні тому

      Mere mummy daddy di ve two months vich Dona de dath ho gayi assi ve sister Han brother nahi hai

  • @jagdishraijagdishrai753
    @jagdishraijagdishrai753 2 дні тому +2

    Sat shri Akaal ji main Usha Sharma from Patiala Amritsar Duniya Ka Kuchh Bhi bol deti hai

  • @surinderdhaliwal9719
    @surinderdhaliwal9719 2 дні тому +1

    ਛੋਟੀ ਭੈਣ ਤੁਸੀਂ ਅੱਖਾਂ ਤੇ ਕਸਟਰੌਲ ਵਾਰੇ ਜ਼ਰੂਰੀ ਦਸੋ ਮੈਨੂੰ ਤੁਹਾਡੇ ਬਲੌਗ ਬਹੁਤ ਹੀ ਵਧੀਆ ਲੱਗਦੇ ਨੇ

    • @Veerpal-cw9pc
      @Veerpal-cw9pc 2 дні тому

      ਭੈਣੇ ਅਬਹੋਰ ਡਾਕਟਰ ਰਾਮ ਨਿਵਾਸ ਕੌਲੋਂ ਦਵਾਈ ਲੈ ਲੋ

  • @user-ln6pp9vj9g
    @user-ln6pp9vj9g 2 дні тому +1

    ਤੁਸੀਂ ਭੈਣੇ ਫ਼ਿਕਰ ਨਾ ਕਰੋ ਤੁਹਾਡੀਆਂ ਗੱਲਾਂ ਨਾਲ ਸਾਨੂੰ ਤਾਂ ਭੈਣੇ ੍ਰਬਹੁਤ ਪਿਆਰ ਆਉਂਦਾ ਤੁਹਾਡਾ

  • @_Amritsar_california_
    @_Amritsar_california_ 2 дні тому

    ਤੁਸੀ ਪੇਲੇ ਹੋ ਜਿੰਨਾਂ ਨੂੰ ਮੈਂ ਿੲਹਨੇ ਮੈਸਿਜ ਕਿੱਤੇ ਨਹੀ ਤੇ ਮੈ ਸਿਰਫ 🙏🏻 ਹੀ ਬਲਾਓਦੀ ਵਾ ਜੀ

  • @eknoorkaur146
    @eknoorkaur146 2 дні тому +2

    Don't worry about this cheap minded people mam... Be focused on ur healing . Sometimes giving answer to this people is necessary

  • @satindergrewal4998
    @satindergrewal4998 День тому +1

    ਮੰਨਿਆ ਇਨਸਾਨ ਦੀ ਕੋਈ ਘਾਟ ਪੂਰੀ ਨਹੀਂ ਕਰ ਸਕਦਾ ਟਰ ਅੱਜ ਦੇ ਜਮਾਨੇ ਚ ਪੈਸਾ ਵੀ ਦੂਜਾ ਖਸਮ ਹੁੰਦਾ

  • @_Amritsar_california_
    @_Amritsar_california_ 2 дні тому

    ਸਾਰੀਆਂ ਨੂੰ ਦੋਨੇ ਹੱਥ ਜੋੜਕੇ ਬੇਨਤੀ ਹੈ ਕੇ ਤੁਸੀ ਿੲਤਰਾ ਦੇ ਕੁਮੈਨਟ ਨਾ ਕਰੋ ਕੇ ਆਪਾਂ ਕਿੱਸੇ ਦਾ ❤ਦਿਓਦੇ ਵਾ ਜੀ🙏🏻

  • @maniwrainch6368
    @maniwrainch6368 2 дні тому +1

    ਹਾਂ ਜੀ ਮੈਡਮ ਜੀ ਪ੍ਰਮਾਤਮਾ ਦੀ ਬਖਸੀ ਹੋਈ ਹਿੰਮਤ ਹੈ

  • @surindersharma9935
    @surindersharma9935 2 дні тому +1

    Sat shri akal sister ji aap tension mat lo koi kese ke nhi dukhi insan nu hote dukhi ne kar na cheda dekh ke bolna chahta hai koi nai didi ji tusi aapna dill dukhi na karo ji khush raho apni life m enjoy karo ji 🙏🏻🙏🏻❤️❤️🌹🌹🌹🌹🌹🌹🌹

  • @malkeetkaurgill8343
    @malkeetkaurgill8343 2 дні тому +1

    ਭੈਣ ਜੀ ਜਿਸ ਧਨ ਲੱਗੇ ਸੋਈ ਜਾਣਦਾ ਹੈ ਕੋਣ ਜਾਣੇ ਪੀਡ ਪਾਈ ਜੀ

  • @SandeepKaur-v8w
    @SandeepKaur-v8w 2 дні тому +2

    Sahi kiha bhen tusi aaj kal Jeevan sathi chala javay ta relative v muh modh lainday aa shame on these people

  • @baljinderkaursohi5198
    @baljinderkaursohi5198 2 дні тому +1

    Jaskarn bhan very strong sister o man dukhi na kro life partner da bhut dukh huda manu pata life kiva chaldi aa loka da kam aa bolna hosla rakho jaskarn bhan koi bhan bhole ne hudi God bless you baljinder kaur Canada kush rho hasda wasda rho

  • @charanjeetkaur8147
    @charanjeetkaur8147 2 дні тому

    Charanjit from Mumbai n Dehradun
    Eh duniya nu dono paase dande hunde ne....dukh wich v eho jehe lok nhi Bakhsh de....
    Tusi changa karara jawab ditta dear ji.....
    Tusi theek keha eh JEALOUSY hi andro nikaldi hai....
    Koi agge kyu Jaa reha hai....eh hi bardasht nhi hunda is tarah de lokaan nu.....
    U stay cool n calm ji

  • @BhupinderKaur-mh1db
    @BhupinderKaur-mh1db 11 годин тому

    ਉਹ ਲੋਕ ਸੁਖੀ ਨੇ ਤੁਹਾਡਾ ਦੁੱਖ ਨਹੀ ਜਾਣਦੇ ਤਾਂ ਹੀ ਗੱਲਾਂ ਆਉਂਦੀਆਂ ਨੇ

  • @user-uv8mo2yr2h
    @user-uv8mo2yr2h 2 дні тому +2

    Salute to you sister. Tuc aapni chaal chli chlo ਲੋਕਾਂ ਦਾ ਕੰਮ ਹੁੰਦਾ ਬੋਲਣਾ। Great words ਵੀ ਮੇਰਾ ਪੈਸਾ ਤੁਸੀਂ ਲਯੋ ਤੇ ਆਦੇਸ਼ ਦੇ ਪਾਪਾ ਮੈਂਨੂੰ ਦੇ ਦਿਓ।

  • @labhsingh3358
    @labhsingh3358 2 дні тому +3

    ਭੈਣੇ ਮਨ ਨਾ ਦੁਖੀ ਕਰੋ ਦੁਨੀਆਦਾਰੀ ਐ ਬੋਲੀ ਜਾਣ ਦਿਓ

  • @_Amritsar_california_
    @_Amritsar_california_ 2 дні тому

    ਮੈਨੂੰ ਤੁਹਾਡੀਆਂ ਗੱਲਾਂ ਬਹੁਤ ਹੀ ਚੰਗੀਆਂ ਲੱਗੀਆਂ ਨੇ ਜੀ

  • @kulwindergill3827
    @kulwindergill3827 2 дні тому

    Didi ik dukhi banda hi ik dukhi da dard samjh sakda. Bohut vadhya jabab dita tusin aj

  • @Varinder.buttar
    @Varinder.buttar 2 дні тому +1

    ,,,,, ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਐ ਦੀਦੀ,,,

  • @dilpreetkaur5069
    @dilpreetkaur5069 2 дні тому +1

    You are very heard working women ❤❤

  • @kuldipkaur5648
    @kuldipkaur5648 2 дні тому +1

    Didi kisa Di Paribah na karo God bless you 🙏 💖 ❤ ❤❤❤❤❤❤

  • @ManjitKaur-iq6bq
    @ManjitKaur-iq6bq 7 годин тому

    U bhut vdhis jean dita a g jisde ghr cho bnda janda oh hi janda

  • @somal3132
    @somal3132 2 дні тому +1

    Very good you are always right sis

  • @TajHundal-h6j
    @TajHundal-h6j 2 дні тому +1

    Very good ji

  • @soneybansal7633
    @soneybansal7633 2 дні тому +1

    ਭੈਣ ਸਾਨੂੰ ਤੁਹਾਡੀ ਆਂ ਵੀਡੀਓ ਬਹੁਤ ਚੰਗੀ ਲੱਗੀ

  • @balveersingh3810
    @balveersingh3810 2 дні тому +2

    ਦੀਦੀ ਜੀ ਲੋਕੀ ਤਾਂ ਬਕਵਾਸ ਕਰਦੇ ਨੇ ਤੁਸੀਂ ਦਿਲ ਤੇ ਨਾ ਲਾਇਆ ਕਰੋ

  • @RupinderjitKaur-l1o
    @RupinderjitKaur-l1o 2 дні тому +2

    ਦੀਦੀ ਜੀ ਸਤਿ ਸ੍ਰੀ ਆਕਾਲ ਜੀ ਦੀਦੀ ਜੀ ਪੈਸੇ ਨਾਲ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ

  • @Kamaljeet-id7xk
    @Kamaljeet-id7xk 2 дні тому +1

    Didi kehna ta ni chahida par jine bi eh comment kita ohnu shayad bande nallo jada paisa important hove par eh gal koi ni samjda jis tan lagge so tan jane ajj thodiya galla sun k dil bht dukhi hoya don't care this people😢😢.... Kamal patiala

  • @shavetaaery4491
    @shavetaaery4491 2 дні тому

    Sat Sri akal didi ji eh kaia di soch hundi aa k paise naal Galla aundia par dard koi koi samjda sochna chahida k muh de hasse nu Dil di khushi ni kehnde tusi apna dukh bhula k lokan nu hosla de rahe o khush raho didi

  • @harjinderdayal8042
    @harjinderdayal8042 14 годин тому

    Sahi gl didi paisa sab kuj nai hunda paise nl banda vapis nai aunda a dukh jehda hndaunda hunda ohi jan sakda. Lok tn ltta hi khich sakde

  • @HarjitKaur-v8s
    @HarjitKaur-v8s 2 дні тому +1

    ਸਿਆਣੇ ਕਹਿੰਦੇ ਜੀ ਜੇ ਚੰਗ਼ਾ ਨੀ ਹੁੰਦਾ ਤਾ ਮੰਦਾ ਵੀ ਨਾਂ ਕਹੋ

  • @lovingmind2784
    @lovingmind2784 2 дні тому +1

    To those people money is everthing,thats why they dont understand ,these people dont value people only money,they get happy wjen thy upset other people

  • @user-vq1ml5jv4k
    @user-vq1ml5jv4k 2 дні тому

    Beta himmat rakho mein sochdi hain mere varga koi dukhi ni sansar vich

  • @bhupindergaddu4562
    @bhupindergaddu4562 2 дні тому +1

    People are jealous of you obviously that's why saying such stupid negative things, please ignore and carry on with the amazing work that you do and you give so much hope and confidence to those ladies who need your help, and what you said that money is not everything is true, God bless you 🙏 😊

  • @ManjitKaurRandhawa-d6g
    @ManjitKaurRandhawa-d6g 2 дні тому +1

    ਤੁਸੀ ਦੀਦੀ ਲੋਕਾਂ ਦੀ ਪਰਵਾਹ ਨਹੀਂ ਕਰਦੇ ਲੋਕਾਂ ਦਾ