Punjabi Joint Families👏👏 | GURDEEP MANALIA

Поділитися
Вставка
  • Опубліковано 18 вер 2024
  • #gurdeepmanalia #pvb #comedy #funny #funnycomedy #funnyvideo #punjabi #30hardchallenge #comedymovies #newvideo #punjabi #jointfamily

КОМЕНТАРІ • 135

  • @HarvinderSingh-wk9mu
    @HarvinderSingh-wk9mu 3 дні тому +22

    ਪੁੱਤਰ ਜੀ ਬਹੁਤ ਵਧੀਆ ਤੁਹਾਡੀ ਹਰ ਗੱਲ ਚ ਦਮ ਹੁੰਦਾ ਪਰ ਸਮਝਣ ਦੀ ਲੋੜ ਹੁੰਦੀ ਆ ਬਹੁਤ ਸੀਰੀਅਸ ਮੈਟਰ ਹੈ ਜਿਹਨੂੰ ਤੁਸੀਂ ਹਾਸੇ ਚ ਕਿਹਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਸ ਤਰ੍ਹਾਂ ਤਰੱਕੀਆਂ ਕਰਦੇ ਰਹੋ

  • @JagtarSingh-yz7tp
    @JagtarSingh-yz7tp 3 дні тому +20

    ਫਰਦਾਂ ਫੁਲਕਾਰੀ ਵਰਗੀਆਂ ਲਾਲ ਨਿਕਲਦੀਆਂ 😂😂😂😂😂😂😂 ਸਹੀ ਆ ਬਾਈ

  • @amanbrar273
    @amanbrar273 3 дні тому +8

    ਬਹੁਤ ਵਧੀਆ ਸਨੇਹਾ ਦਿਤਾ ਤੇਰੀ ਗਲ ਸਹੀ ਵਡਾ ਲਾਣੇਦਾਰ ਆਪਣੇ ਦਾ ਸੋਚਦਾ ਜੋ ਕਿ ਬਹੁਤ ਗਲਤ

  • @VarinderSingh-yv9bi
    @VarinderSingh-yv9bi 3 дні тому +5

    ਜਿਉਂਦਾ ਵੱਸਦਾ ਰਹੇ ਮੇਰਾ ਵੱਡਾ ਬਾਈ ਜਿੰਨੇ ਆਪਣੀ ਸਾਰੀ ਉਮਰ ਦੀ ਕਮਾਈ ਸਾਡੇ ਉੱਪਰ ਲਾ ਦਿੱਤੀ ।

  • @amanbrar273
    @amanbrar273 3 дні тому +20

    ਸਹੀ ਗਲ ਏ ਤੇਰੀ ਕਾਕਾ ਜੀ

  • @Radha_SoamiG13
    @Radha_SoamiG13 3 дні тому +4

    Veer ji kde kde bahut jdo bahut tension hundi aa ta main thodi video dekhdi aa ta saari tension muk jndi aaa good work ❤❤❤❤😂😂😂😂😂😂😂

  • @SukhwinderSingh-wq5ip
    @SukhwinderSingh-wq5ip 3 дні тому +13

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @gurfatehgill-fd7er
    @gurfatehgill-fd7er 2 дні тому +2

    ਹਾਸੇ ਹਾਸੇ ਵਿੱਚ ਬਹੁਤ ਸਿਆਣਪ ਵਾਲੀਆਂ ਗੱਲਾਂ ਕੀਤੀਆਂ ਵੀਰੇ ।ਧੰਨ ਗੁਰੂ ਨਾਨਕ ਜੀ ਤੁਹਾਨੂੰ ਲੰਮੀ ਉਮਰ ਅਤੇ ਤਰੱਕੀ ਬਖ਼ਸ਼ਣ ਜੀ ❤❤

  • @GurpreetKaur-m4y1r
    @GurpreetKaur-m4y1r 2 дні тому +3

    ਸਾਡੀ ਫੈਮਿਲੀ ਜੁਇੰਟ ਫੈਮਲੀ ਮੇਰੇ ਹਸਬੈਂਡ ਲਾਣੇਦਾਰ ਹਨ ਪਰ ਇਕ ਪੈਸੇ ਦੀ ਵੀ ਠੱਗੀ ਨਹੀਂ ਕਰਦੇ ਆਪਣੇ ਪਰਿਵਾਰ ਨੂੰ ਚੀਜ਼ ਵਾਚੋ ਲੈਂਦੇ ਹਨ ਪਹਿਲਾਂ ਆਪਣੇ ਭਾਈ ਦੇ ਪਰਿਵਾਰ ਨੂੰ ਲੈਂਦੇ ਹਨ

  • @baljinderkaur6597
    @baljinderkaur6597 3 дні тому +3

    Very nice beta God bless you ❤❤❤❤❤❤❤

  • @kuldeepkaur1505
    @kuldeepkaur1505 3 дні тому +1

    very best a veera

  • @rickysharma8785
    @rickysharma8785 3 дні тому +5

    Jeonda reh veer. Baba lambiyan umran laave. Sachiyan gallaan ne Jama. Barnale da naa Vadda krta bai.

  • @user-jasvirkaur677
    @user-jasvirkaur677 2 дні тому

    ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ 👍

  • @preetbhullar4198
    @preetbhullar4198 3 дні тому +2

    ਸੋਹਣੀ ਵੀਡੀਓ ਬਹੁਤ ਵਧੀਆ ਮੈਸਜ,, ਸਹੀ ਕਿਹਾ ਇਹ ਅੱਡ ਹੋ ਕੇ ਫਿਰ ਕੰਧਾਂਉਤੋਂ ਦੀ ਗੱਲਾਂ ਕਰਦੀਆਂ 🤣🤣

  • @sikandersingh1485
    @sikandersingh1485 День тому

    ਬਹੁਤ ਵਧੀਆ ਜਾਣਕਾਰੀ ਬਾਈ ਜੀ।

  • @BaljitKaur-dd1hn
    @BaljitKaur-dd1hn 2 дні тому

    Absolutely right. Good message. God bless you.🎉

  • @JasVir-uc7jv
    @JasVir-uc7jv 3 дні тому +2

    Very nice bro, always good massage,infunny😂😂

  • @maninder8671
    @maninder8671 3 дні тому +1

    Veere bht vdiya message ditta God bless you.rabb sb nu tuhade varga brother deve .

  • @ParmjitKaur-j9l
    @ParmjitKaur-j9l 2 дні тому

    ਥਹੁਤ ਵਧੀਆ ਸੁਨੇਹਾ ਵੀਰ ਜੀ

  • @kiranshergill2203
    @kiranshergill2203 3 дні тому +1

    Well said 👍👍
    Nice message 🙏

  • @bhagatdhaliwal7717
    @bhagatdhaliwal7717 3 дні тому +3

    4:52 101% ਸਹੀ ਕਿਹਾ

  • @minigreenland3256
    @minigreenland3256 3 дні тому +3

    Vadia message aa deepe Haase thathe de naal

  • @sardarnigulabkaur6540
    @sardarnigulabkaur6540 3 дні тому +4

    God bless you

  • @PalaAULAKH
    @PalaAULAKH 2 дні тому

    ਬਾਈ ਬਿੱਲਕੁੱਲ ਸਹੀ ਗੱਲ ਆ ਬਾਈ ਬਾਹਰ ਗੱਲਾਂ ਆਏ ਕਰਦੇ ਆ ਜਿਵੇ ਇਹਨਾਂ ਜਿੰਨਾ ਕੋਈ ਸਿਆਣਾ ਨੀ ਹੁੰਦਾ ਲਵਜੂ ਬਾਈ ਜੀ👍👍👍

  • @virpalkaursimak
    @virpalkaursimak День тому

    😂😂😂Good👍🏻👍🏻

  • @bhagwantsingh7921
    @bhagwantsingh7921 3 дні тому +5

    Sirra hi lata bai. 😃😃salaam h thode talent nu

  • @KamalJit-cy7cg
    @KamalJit-cy7cg 2 дні тому

    Sahi veer ji 🙏🙏🙏🙏🙏❤

  • @kabirsingh9109
    @kabirsingh9109 3 дні тому +2

    sahi gal ❤❤❤

  • @ManpreetSingh-gw7tj
    @ManpreetSingh-gw7tj 3 дні тому +4

    Gurdeep ਬਾਈ ਤੇਰੀ ਹਰ ਵੀਡਿਓ ਬਹੁਤ ਵਾਦੇਹਾ ਹੁੰਦੀ ਪਰ ਤੁਸੀ ਅੱਜ ਕਾਰਨ ਸਹੀ ਨਹੀਂ ਦੱਸੇ ਮੈਂਨੂੰ ਪੋਛ ਕਿ ਵੇਖ ਮੇਰੇ ਨਾਲ ਬਜੁਰਗ ਨੇ ਤੇ ਬਾਕੀ ਤਿਨਆ ਨੇ ਕਿ ਕੀਤਾ

  • @sukhbirtibba
    @sukhbirtibba 3 дні тому +1

    Veer comedy kar k hi tu bhut shona message de gya❤❤

  • @jatinderkaurbilling117
    @jatinderkaurbilling117 День тому

    Veer g saria Galla theek.good

  • @BalwinderKaur-vt9eb
    @BalwinderKaur-vt9eb 3 дні тому

    Well done all pinched money going through the illness needs to be understand 👏

  • @poonia4874
    @poonia4874 День тому

    Love baee ji 🙏

  • @user-hq4vx8fs6x
    @user-hq4vx8fs6x 3 дні тому +5

    Right

  • @SimranRaj-ik9fp
    @SimranRaj-ik9fp 2 дні тому

    A gall ta vere sahi kahi ki duje nall dakha na ho je

  • @Rajeev-v7s
    @Rajeev-v7s 3 дні тому +1

    Very nice 👍 congratulations 🎉

  • @user-bx7hl8cp1k
    @user-bx7hl8cp1k 3 дні тому +5

    ਗੁੱਸਾ ਜਾ ਤਾਂ ਆਉਂਦਾ ਜਦੋਂ ਜੇਠ ਜੇਠਾਣੀ ਦੇ ਦਸਵੀਂ ਬਾਰਮੀਂ ਵਿੱਚ ਪੜ੍ਹਦੇ ਜਵਾਕਾਂ ਦੀ ਫ਼ੀਸ ਸਾਂਝੇ ਖਾਤੇ ਵਿੱਚੋਂ ਗਈ ਹੋਵੇ, ਤੇ ਛੋਟੇ ਦੇ LKG ਵਿੱਚ ਲਾਉਣ ਵੇਲੇ ਕਹਿ ਦਿਓ ਕਿ ਆਵਦੇ ਖਰਚੇ ਆਪ ਕਰੋ....
    ਅਗਲੇ ਕਰਕੇ ਰਪਈਏ ਅੱਡ ਹੋ ਗਏ ਕਿ ਕਿਤੇ ਛੋਟੇ ਦੇ ਜਵਾਕਾ ਤੇ ਖਰਚਾ ਨਾ ਕਰਨਾ ਪੈ ਜਾਵੇ,
    ਪਰ ਮੈਂ ਵੀ ਮਾਂ ਦੀ ਧੀ ਨੇ ਇੱਟ ਦੀ ਮੋਰੀ ਤਾਂ ਕੀ?? ਨਿੱਕੀ ਜਿਹੀ ਵਿਰਲ ਵੀ ਨਹੀ ਛੱਡੀ....
    ਗੁੱਸਾ ਤਾਂ ਆਉਂਦਾ ਅਗਲੇ ਤਾਂ ਕੈਨੇਡਾ ਗੇੜੀਆਂ ਲਾਉਂਦੇ ਐ, ਤੇ ਛੋਟੇ ਦੇ ਤਰਸਦੇ ਫਿਰਦੇ ਐ 😢
    ਮੈਂ ਵੀ ਉਡੀਕਦੀ ਆ ਸਮਾਂ ਕਦੋਂ ਫੋੜਿਆਂ ਰਾਹੀਂ ਫੁੱਟ ਫੁੱਟ ਕੇ ਨਿਕਲਣਗੇ....

    • @Mohinder-bt3ew
      @Mohinder-bt3ew 3 дні тому +1

      ਸਹੀ ਗੱਲ ਆ ਦੀ ਦੀ

    • @AmritKaur-l1e
      @AmritKaur-l1e 2 дні тому +1

      Shi gl aa ji meri jthani ne v ahi kuj kita SB kuj samb gai

  • @NG_DAD
    @NG_DAD 3 дні тому +4

    Nice bro

  • @NarinderSingh-kt8qq
    @NarinderSingh-kt8qq 2 дні тому

    Very nice & true msg putt ji 👌😌🙏🙏🙏🙏🙏❤️❤️👌👌👌👌👍👍

  • @GurjitSingh-p9k
    @GurjitSingh-p9k 3 дні тому +2

    Bai teria gallan bilkul sahi e..ik karn hor bhi e.chache taye bhi tail pa dinde ne

  • @SatjeetSharma
    @SatjeetSharma 2 дні тому

    Very nice video ❤❤

  • @sukhvindarsingh3678
    @sukhvindarsingh3678 День тому

    Very good y

  • @KarmjeetDeol-mt5jl
    @KarmjeetDeol-mt5jl 2 дні тому

    ਬਹੁਤ ਵਧੀਆ ਵੀਰ

  • @prabhjotsingh8957
    @prabhjotsingh8957 3 дні тому +2

    4:34 ਸਹੀ ਕਿਹਾ ਵੀਰੇ

  • @ManjeetKaur-lf4ws
    @ManjeetKaur-lf4ws 3 дні тому

    Very nice video. God bless you Beta.

  • @Jyoti73421
    @Jyoti73421 2 дні тому

    Nice god bless u

  • @KulwinderKaur-f3t
    @KulwinderKaur-f3t 3 дні тому +1

    ਬਹੁਤ ਵਧੀਆ ਵੀਡੀਓ ਬੇਟੇ 🫛🍒🥦🫛🍒🥦🫛🍒🥦🫛🍒🥦🫛🍒🥦🫛🍒🥦🫛🍒🥦🫛🍒🥦

  • @RanjitSingh-eq4lp
    @RanjitSingh-eq4lp 3 дні тому +2

    Right veer😢😢😢😢

  • @sardarnigulabkaur6540
    @sardarnigulabkaur6540 3 дні тому +3

    100% Sach Hai Ji

  • @user-th3ii2vi9i
    @user-th3ii2vi9i 3 дні тому

    Super duper❤❤❤❤❤

  • @Prabhgunkaur-cu1by
    @Prabhgunkaur-cu1by День тому

    Bilkul sahi gl aa

  • @kewaldassdharni9134
    @kewaldassdharni9134 3 дні тому +1

    Very good Gurdeep ji

  • @gurjeetsekhon768
    @gurjeetsekhon768 2 дні тому

    putterl shbd nheen milde kiven tere praise kran god bless u everywhere 💕💕

  • @JagjeetSingh-tu8dh
    @JagjeetSingh-tu8dh 2 дні тому

    Very nice

  • @anureetkaurgill70
    @anureetkaurgill70 3 дні тому

    ਬਿਲਕੁਲ ਸੱਚ ਵੀਰੇ !

  • @pratibhagoyal3973
    @pratibhagoyal3973 3 дні тому

    Bai siraaaaaaaaaaaaa lgaia ajj

  • @Knittingvlog
    @Knittingvlog День тому

    Shi a putter ji

  • @rajindersingh206
    @rajindersingh206 3 дні тому +1

    Bhut sohni video ❤

  • @thevideos9577
    @thevideos9577 3 дні тому +2

    Good message

  • @user-qg8lg2hq8j
    @user-qg8lg2hq8j 3 дні тому

    Chakte fatte union is bal ____ sachi gal - - - - - - gurdeep Mera putt vasda reh ❤ u from r k gill mkt

  • @JaswinderKaur-rl7wc
    @JaswinderKaur-rl7wc 2 дні тому

    ❤❤❤👌👌

  • @Dildevarke0001
    @Dildevarke0001 3 дні тому +1

    Time Naal hi 😂😂😂😂

  • @KaurSohi-ir4wo
    @KaurSohi-ir4wo 2 дні тому

    100 sahi a bi ji 🎉🎉

  • @jjjjo601
    @jjjjo601 3 дні тому

    Absolutely right brother

  • @HarvinderHanjra-gn1wb
    @HarvinderHanjra-gn1wb 2 дні тому

    Very nice

  • @jagdeepkaurdhindsa3695
    @jagdeepkaurdhindsa3695 День тому

    ❤❤❤😊

  • @Sandeepkaur-dj2jk
    @Sandeepkaur-dj2jk 3 дні тому +1

    Sirrraaaa😂😂😂

  • @syednasirabassherazippp8520
    @syednasirabassherazippp8520 2 дні тому

    Nice 👍

  • @ramanchauhan8686
    @ramanchauhan8686 2 дні тому

    👍👍👍

  • @mera_punjab295
    @mera_punjab295 3 дні тому

    Right vere❤❤❤

  • @parminderkaur7304
    @parminderkaur7304 День тому

    Wahiguru ji

  • @Harjinderbrar-j2e
    @Harjinderbrar-j2e 3 дні тому

    ਬਾਈ ਜੀ।
    ਜਿਸ ਭਾਈ ਦੇ ਹੱਥਾਂ ਵਿੱਚ ਘਰ ਦੇ ਸਾਰੇ ਪੈਸੇ ਟਕੇ ਦੇ ਖਰਚਣ ਵਾਲੀ ਚੌਧਰ ਹੋਣ ਕਾਰਨ ਹਰ ਰੋਜ ਹੀ ਵਿਸਕੀ ਪੀਤੀ ਹੁੰਦੀ ਆ।ਪਰ ਉਹ ਅੱਡ ਹੋ ਜਾਣ ਦੇ ਬਿੱਲਕੁਲ ਵੀ ਹੱਕ ਵਿੱਚ ਨਹੀਂ ਹੁੰਦੇ ਹਨ।ਪਰ ਜਿਸ ਨੂੰ ਦੇਸੀ ਸ਼ਰਾਬ ਦਾ ਵੀ ਪਊਆ ਪੀਣ ਲਈ ਵੀ ਮਜ਼ਬੂਰੀ ਉਸ ਘਰ ਦੇ ਚੌਧਰੀ ਦਾ ਰੋਜ ਮਿੰਨਤ ਤਰਲਾ ਕਰਨਾ ਪੈਂਦਾ। ਉਸ ਦੇ ਲਈ ਫਿਰ ਅੱਡ ਹੋ ਜਾਣ ਲਈ ਖੌਰੂ ਪਾਉਂਣਾ ਤਾਂ ਖਾਸ ਕਰ ਫਿਰ ਸਹੀ ਸੋਚਿਆ ਜਾਵੇ ਤਾਂ ਫਿਰ ਇਹ ਬਿੱਲਕੁਲ ਜਾਇਜ ਗੱਲ ਏ।
    ਧੰਨਵਾਦ ਜੀ।

  • @dalbirsinghgrewal4531
    @dalbirsinghgrewal4531 3 дні тому

    Very good puttar ji

  • @GurvinderSingh-gk3kv
    @GurvinderSingh-gk3kv 3 дні тому +1

    Vah oh bhai

  • @manjitsingh6186
    @manjitsingh6186 2 дні тому

    ਬਿਲਕੁਲ ਸਹੀ ਵੀਰ

  • @JaspalSingh-dm5lo
    @JaspalSingh-dm5lo 3 дні тому

    Waheguru g

  • @paramjitkaur547
    @paramjitkaur547 3 дні тому

    Right beta🎉🎉❤

  • @ManjitKaur-p3q
    @ManjitKaur-p3q 3 дні тому

    Good 😅

  • @davinderghai8143
    @davinderghai8143 3 дні тому

    Sahi aa vere

  • @SandeepDeol-y3z
    @SandeepDeol-y3z 3 дні тому

    Shi aa bai 😂😂

  • @gurjeetsinghh
    @gurjeetsinghh День тому

    👍

  • @renujain90
    @renujain90 3 дні тому

    I watch yur video every day

  • @harjinderjaura177
    @harjinderjaura177 2 дні тому

    ❤❤good 👍

  • @chainpalkaurmangatgill2848
    @chainpalkaurmangatgill2848 3 дні тому +2

    ❤❤❤❤❤❤

  • @hardeepchahal3570
    @hardeepchahal3570 3 дні тому +2

    Veere kath ch mere naal dhakka ho gaya mera pio muk gaya c

  • @HarpreetKaur-cs5et
    @HarpreetKaur-cs5et 3 дні тому

    Right bro 😂🤣🤣🤣

  • @mandeeprandhawa3736
    @mandeeprandhawa3736 3 дні тому

    Shai gal❤❤

  • @user-lk4hf1ys9l
    @user-lk4hf1ys9l 3 дні тому

    😂😂😂😂

  • @kulwantkaur1993
    @kulwantkaur1993 3 дні тому

    ਗੁਡ 😄😂😂👍🏻

  • @Officialcreativity1229
    @Officialcreativity1229 3 дні тому

    👍👍😂😂

  • @harmanjotsingh5138
    @harmanjotsingh5138 2 дні тому

    😂😂😂❤

  • @bhavjot5005
    @bhavjot5005 День тому

    😂😂👌😂👌😂👌😂

  • @kulvindermanvinder-v1d
    @kulvindermanvinder-v1d 3 дні тому

    Very nice video 🎉

  • @HarpreetSharma2213
    @HarpreetSharma2213 3 дні тому

  • @barinderdhillon3362
    @barinderdhillon3362 3 дні тому

    True for jatt families

  • @mygames3251
    @mygames3251 7 годин тому

    😂😂😢😢

  • @shukhnoor4742
    @shukhnoor4742 3 дні тому

    V.v.v.nice vdo

  • @renujain90
    @renujain90 3 дні тому

    Nyc msg gbu bro

  • @JagdeepSingh-ku7ew
    @JagdeepSingh-ku7ew 3 дні тому +2

    Jaan kade mera v reply kardeya kar bro ki hal a jatta love from canada 🍁 koi canada waleya te video bna

  • @GurpreetKaur-mm3ob
    @GurpreetKaur-mm3ob 2 дні тому

    Mer tan sas hi apne bachea vich fark ksrdi aa😢 ohne hi fark pa dita