Wadda Ghar (Full Video) Veer Sandhu | Punjabi Songs 2023 | Punjabi Songs This Week | DJ Party Hits

Поділитися
Вставка
  • Опубліковано 16 лип 2023
  • White Hill Music presents the official video of Veer Sandhu's New Punjabi Song 2023 "Wadda Ghar".
    Produced by Gunbir Singh Sidhu & Manmord Singh Sidhu.
    Like | Comment | Share
    💫Click to create Instagram Reels : bit.ly/43v49Qm
    🎶Also Available On:
    🎧 Spotify : open.spotify.com/track/5XkheB...
    🎧 Resso : www.resso.com/track/_/7252024...
    🎧 Apple Music : / wadda-ghar
    🎧 iTunes : music.apple.com/us/album/wadd...
    🎧 JioSaavn : www.jiosaavn.com/song/wadda-g...
    🎧 Gaana : gaana.com/song/wadda-ghar
    🎧 Amazon Music : amazon.com/music/player/album...
    🎧 Amazon Prime Music : music.amazon.in/albums/B0CB4M...
    🎧 UA-cam Music : • Wadda Ghar
    🎧 Wynk : wynk.in/u/I1jlQc250
    🎧 Hungama : www.hungama.com/album/wadda-g...
    🎧 Credits:
    Song : Wadda Ghar
    Singer & Lyrics : Veer Sandhu
    Music : Jind
    Video : Bigstone Studios
    Directed by : Diljot Garcha
    Project By : Jassa Lakhanpal , Tahil Bhanot
    Online Promotions : HOT (Hub Of Talent) / hub_of_talent
    Produced by : Gunbir Singh Sidhu and Manmord Singh Sidhu
    🗒 Lyrics :
    Koi dhar te fakeer aya bhukha mude je
    Sade pind paap mande
    Vairy charh ke awe te fer sukka mud je
    Sade pind paap mande
    Jo hath galmein nu aunde appan koohni kolo tod te
    Khambh chhange jande ethe luttar lagod de
    Pendu ber jehi akh alrha nu ghoore je
    Nembu wangu rakh dinde mej te nichorhke
    Oh dekh bande nu janani pair putha mod je
    Sade bande paap mande
    Koi dhar te fakeer aya bhukha mude je
    Sade pind paap mande
    Vairy charh ke awe te fer sukka mud je
    Sade pind paap mande
    Caran vi ni madian te yaar change rakhde
    Phone nhi change hathiyar change rakhde
    Kam bhawe maade ne vichaar change rakhde
    Jioun sikh 18 sadi de kirdaar change rakhde
    Aake apne pairan te banda lucha mudje
    Sade pind paap mande
    Koi dhar te fakeer aya bhukha mude je
    Sade pind paap mande
    Vairy charh ke awe te fer sukka mud je
    Sade pind paap mande
    Hindi filma vale na sardar jaanli
    Jerhe kalla jande hassan mouleya
    Vadd vairy ke kupp ale than te dabb ke
    Eh ta utte beej dinde aa lassan moul aa
    Ethe tainu disugi ankh akhan ch
    Ethe laye jande aa kanoon hathan ch
    Shonk nal gout laounde naal naawan de
    Yodheyan de tattoo ne bnounde bahan te
    Ethe aake rajvara hoke aukha mudje
    Sade pind paap mande
    Koi dhar te fakeer aya bhukha mude je
    Sade pind paap mande
    Vairy charh ke awe te fer sukka mud je
    Sade pind paap mande
    Taleban warge asool kite hoye aa
    Tatte jerhe marde si cool kite hoye aa
    Choure nu churahe ch khada ke goli marde
    Dubai ale laggu kuj rule kite hoye aa
    Sandhu sanghe nu koi bol pindo ucha mudje
    Wadde ghar paap mande
    Koi dhar te fakeer aya bhukha mude je
    Sade pind paap mande
    Vairy charh ke awe te fer sukka mud je
    Sade pind paap mande
    Kayi aari galti apni hundi aa
    Her wari katti nayi hundi
    Jina ho sakda aukaat ch raho
    Sade aaleyo de mare di gati nayi hundi
    Subscribe us on :-
    UA-cam : bit.ly/SubscribeWhiteHillMusic
    Instagram : / whitehillmusic
    Facebook : -
    White Hill Music : / whitehillmusic
    White Hill Studios : / whitehillstudiosofficial
    Twitter : / whitehillmusic_
    Website : www.whitehillstudios.com
    Published Year : 2023
    Copyright : White Hill Music Private Limited
    E-314 , First Floor, Phase -8A, Industrial Area, Mohali , Punjab -160059

КОМЕНТАРІ • 1,7 тис.

  • @lovemusic7773
    @lovemusic7773 10 місяців тому +30

    ਵੀਰ ਸੰਧੂ ਦੇ ਗਾਣਿਆਂ ਵਿੱਚੋਂ ਮੂਸੇਵਾਲੇ ਦੇ ਗਾਣਿਆਂ ਦੀ vibe ਆਉਦੀ 🔥❣ਧੱਕ ਪਾ ਕੇ ਰੱਖ ਵੱਡੇ ਘਰ ਵਾਲਿਆ 🔥🔥🔥

  • @navdeepmg9087
    @navdeepmg9087 10 місяців тому +79

    ਹਿੰਦੀ ਫ਼ਿਲਮਾਂ ਵਾਲੇ ਨਾ ਸਰਦਾਰ ਜਾਣ ਲਈ......👌🔥✌️

    • @anujbhardwaj7814
      @anujbhardwaj7814 3 місяці тому +1

      Saade naal prshueaam AA yaar kudi naal Devi AA tere naal aundi aa kudi dekh k chhedne da naal aunda veere saade nai aayunda

  • @saabbhainiwala1202
    @saabbhainiwala1202 10 місяців тому +82

    ਧੰਨਵਾਦ ਇਸ ਗੱਲ ਦਾ ਵੀਰੇ ਤੁਸੀ ਵੀਡਿਉ ਵਿਚ ਸਾਰੇ ਪੱਗਾਂ ਵਾਲੇ ਸਰਦਾਰ ਬੰਦੇ ਲਾਏ❤

  • @vickykorpal2443
    @vickykorpal2443 10 місяців тому +85

    ਹਿੰਦੀ ਫਿਲਮਾਂ ਵਾਲੇ ਨਾ ਸਰਦਾਰ ਮੰਨ ਲਈ… ♥️♥️

  • @__mr.n.a.v.ii__4064
    @__mr.n.a.v.ii__4064 10 місяців тому +19

    ਵੱਡੇ ਘਰ ਵਾਲਿਆ ਦੇ ਰੂਲ ਚੈੱਕ ਕਰਲੀ
    ਲਾਗੂ ਜ਼ਿੰਦਗੀ ਚ ਕੀਤੇ ਜੋ ਅਸੂਲ ਚੈੱਕ ਕਰਲੀ ❤️‍🔥

  • @BLACKY532
    @BLACKY532 2 місяці тому +4

    Maharashtra se bohot respect mera bhai ❤💯

  • @Gillonkar295
    @Gillonkar295 10 місяців тому +12

    yrr dil nu sakoon mileyaa sacchi ajj 418 dina baad inj lagda k industry ch jurrat aale lyrics haige aaje v...ajj 22 yaad karrata tu😢😢😢😢😢😢😢😢😢😢 REST IN POWER JATT SIDHU MOOSEWALA

  • @sukhjindersinghsohi21984
    @sukhjindersinghsohi21984 10 місяців тому +15

    ਸਿਰਾ ਕਰਵਾ ਤਾ ਮਲਵਈਆ ਨੇ God bless you bro ਖਿੱਚ ਕੇ ਰੱਖੋ ਕੰਮ ਨੂੰ

  • @__mr.n.a.v.ii__4064
    @__mr.n.a.v.ii__4064 10 місяців тому +431

    ਕੋਈ ਦਰ ਤੇ ਫ਼ਕੀਰ ਆਇਆ ਭੁੱਖਾ ਮੁੜਜੇ ਸਾਡੇ ਪਿੰਡ ਪਾਪ ਮੰਨਦੇ 🚩

    • @mdwasif6871
      @mdwasif6871 10 місяців тому +5

      🎉

    • @GuleriaSaab
      @GuleriaSaab 10 місяців тому +6

      💯

    • @gopiaulakh6361
      @gopiaulakh6361 10 місяців тому +15

      ਅੱਜ ਕੱਲ ਸਾਡੇ ਪਿੰਡ ਕੋਈ ਬਾਬਾ ਜਾ ਸਾਧ ਵੜਜੇ ਡਾਂਗ ਫੇਰਦੇ ।

    • @SnehaRajput-lz2yc
      @SnehaRajput-lz2yc 10 місяців тому +5

      Great😊👏👍

    • @user-bl2gn2tp7v
      @user-bl2gn2tp7v 10 місяців тому +2

      Great👏👏👍

  • @shivasmahajan
    @shivasmahajan 10 місяців тому +14

    ਬੱਲੇ ਬੱਲੇ ਸਰਦਾਰ ਜੀ,ਇਨੂੰ ਅਸੀਂ ਅੱਤ ਨੀ ਕਹਿ ਸਕਦੇ ਬਹੁਤ ਹੀ ਵਧੀਆ ਕਹਿ ਸਕਦੇ ਹਾਂ ,
    ਸੱਚ ਹੀ ਲਿਖਿਆ, end 👌👌 ਜੋ ਚੁੱਕ ਕੇ ਆਵੇ ਓਨੂੰ ਦੇਗ ਜੋ ਚੜ੍ਹ ਕੇ ਆਵੇ ਉਹਨੂੰ ਤੇਗ 🙏ਬਾਰ ਬਾਰ ਸੁਣਨ ਨੂੰ ਦਿਲ ਕਰਦਾ,ਕਿਨੂੰ ਕਿਨੂੰ ਵਧੀਆ ਲੱਗਾ 👍

  • @sofytariansarao9595
    @sofytariansarao9595 10 місяців тому +12

    ਵੀਰ ਸੰਧੂ ਬਾਈ ਗਾਣਾ ਬਹੁਤ ਵਧੀਆ ਤੇ ਸਭ ਤੋਂ ਵੱਡੀ ਗੱਲ ਜੋ ਮੈਂਨੂੰ ਵਧੀਆ ਲੱਗੀ ਨਾਲ ਵਾਲੇ ਸਾਰੇ ਬੰਦੇ ਸਰਦਾਰ ਨੇ ..

  • @marjidemalik2487
    @marjidemalik2487 10 місяців тому +14

    ਵੀਰ ਸਿਰਾ ਆਵਾਜ਼ ਤੇ ਸਾਰੇ ਗੀਤ ਸਿਰਾ ਹੁੰਦੇ ।।ਬਾਬਾ ਸੁਖ ਰਖੇ ਬਾਈ ਤਰੱਕੀਆ ਕਰੇ , ਤੈਨੂੰ ਮਿਲਾਂਗੇ ਜਰੂਰ ਰੱਬ ਦਾ ਹੁਕਮ ਹੋਇਆ ਜੈ

  • @singh_rathour54
    @singh_rathour54 10 місяців тому +7

    Mom dad nu pyar krn wale like kro comment 😇♥️🤗

  • @Thealtafmalik_
    @Thealtafmalik_ 10 місяців тому +64

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @gursidhu9587
    @gursidhu9587 10 місяців тому +47

    ਗਾਣੇ ਨੂੰ ਦਿਲ ਤੋ ਪਿਆਰ ਦੇਣ ਲਈ❤❤ ਧੰਨਵਾਦ ਸਾਰੇ ਭੈਣ ਭਰਾਵਾ ਦਾ ਸਾਡੀ ਪੂਰੀ ਟੀਮ ਵੱਲੋ ਤੁਹਾਡੇ ਪਿਆਰ ਕਰਕੇ ਹੀ ਹਾ ਜੋ ਹਾ ਟੀਮ ਵੀਰ ਸੰਧੂ

  • @penduboys04
    @penduboys04 10 місяців тому +5

    ਕਿੰਨਾ ਨੂੰ ਇਹ song ਵਧੀਆ lagga like krdo❤❤❤

  • @vidhyantbihana
    @vidhyantbihana 10 місяців тому +102

    Veer Sandhu never disappoint 🔥🔥🔥
    Sandhu × sangha= 🌪️🔥

  • @fufadsingh880
    @fufadsingh880 10 місяців тому +24

    Sira bai ... lyrics and punjabi culture ❤❤

  • @anmolsaab358
    @anmolsaab358 10 місяців тому +3

    ਵੈਰੀ ਚੜਕੇ ਆਵੇ ਤੇ ਫਿਰ ਸੁੱਕਾ ਮੁੜਜੇ ਸਾਡੇ ਪਿੰਡ ਪਾਪ ਮੰਨਦੇ 🔥🏴‍☠️

  • @DarshansinghBamrah
    @DarshansinghBamrah 4 місяці тому +4

    ਹਿਦੀ ਫਿਲਮਾਂ ਵਾਲ਼ੇ ਸਰਦਾਰ ਨਾ ਸਮਜੀ

  • @gurukashabad5
    @gurukashabad5 10 місяців тому +3

    ਖਿੱਚੀ ਆ ਕੰਮ ਨੂੰ ਵੀਰ ਬਹੁਤ ਸੋਹਣਾ ਲਿਖਿਆ❤❤❤

  • @harjitamahal
    @harjitamahal 10 місяців тому +2

    ਪੰਜਾਬ ਦਿਖਦਾ ਗਾਣੇ ਚੋਂ।🦅❣️

  • @balkaranbrar1324
    @balkaranbrar1324 10 місяців тому +2

    ਪੁੱਤ ਮਾਣ ਆ ਤੇਰੇ ਤੇ ਸਾਨੂ ਲਵ ਯੂ

  • @rubinakaur5354
    @rubinakaur5354 10 місяців тому +3

    ਸਰਦਾਰਾਂ ਦੇ ਪੁੱਤਾਂ ਦੀ ਗੱਲ 💯🙏🏽

  • @harpreetpunni
    @harpreetpunni 10 місяців тому +19

    ਦੇਖ ਬੰਦੇ ਨੂੰ ਜਨਾਨੀ ਪੈਰ ਪੁੱਠਾ ਮੋੜਜੇ, ਸਾਡੇ ਪਿੰਡ ਪਾਪ ਮੰਨਦੇ ✍️👌👌❤️❤️

    • @piyushrajput8070
      @piyushrajput8070 9 місяців тому

      ਬਾਈ ਜੀ ਇਸ ਲਾਈਨ ਦਾ ਕਿ ਮਤਲਬ ਹੋਇਆ ??

    • @harpreetpunni
      @harpreetpunni 9 місяців тому

      @@piyushrajput8070 ਮਤਲਬ ਸਾਡੇ ਪਿੰਡ ਦੇ ਲੋਕਾਂ ਦਾ ਕਰੈਕਟਰ ਏਨਾਂ ਵਧੀਆ ਏ ਵੀ ਕੋਈ ਬਾਹਰਲੀ ਜਨਾਨੀ ਸਾਡੇ ਪਿੰਡ ਦੇ ਬੰਦੇ ਨੂੰ ਦੇਖਕੇ ਆਪਣੇ ਆਪ ਨੂੰ ਡਰਿਆ ਮਹਿਸੂਸ ਨੀ ਕਰਦੀ ,
      ਜਾਂ ਕਹਿ ਸਕਦੇ ਆ ਵੀ ਸਾਡੇ ਪਿੰਡ ਦੇ ਲੋਕਾਂ ਦੀ ਘਟੀਆ ਸੋਚ ਨੀ ਏ ਤੇ ਓਹ ਮਾੜੀ ਨਜ਼ਰ ਨਾਲ ਨੀ ਦੇਖਦੇ ਕਿਸੇ ਨੂੰ
      I hope u understand

  • @Taimurkhalid-xp5jm
    @Taimurkhalid-xp5jm 5 місяців тому +2

    I am bhitttewadh jatt from Lahore from Pakistan good brother

  • @gquegamerz2393
    @gquegamerz2393 10 місяців тому +2

    ਪਹਿਲਾ ਗਾਣਾ ਜਿਸ ਵੀ ਪਾਣੀ ਆਲੀ ਟੈਂਕੀ ਦਾ ਉਪਰਲਾ ਹਿੱਸਾ ਦਿਖਾਇਆ ਗਿਆ 😂

  • @kirankaur9596
    @kirankaur9596 10 місяців тому +2

    Sidhuu de jan to bad pehlaa gaaanaa chngqaa lgaa dilll nu Respect 💯❤️🥰😍❤️

  • @manidalam
    @manidalam 10 місяців тому +9

    ਸੰਧੂ,ਸੰਘੇ ਹੁੰਨੀ ਆਉਂਦੇ ਦੇਖ ਛੂਕਦੇ
    ਦੋਹਾ ਦੀਆਂ ਕਲਮਾਂ ਬਰਾਬਰ ਬੰਦੂਕ ਦੇ❤️

  • @ravinderchhapola1141
    @ravinderchhapola1141 10 місяців тому +2

    Very nice ji jugg jugg jiyo ਵੀਰ ਜੀ.. ਇਕ ਇਕ ਬੋਲ..
    ਵਾ ਕਮਾਲ ✍️✍️✍️❤❤🙏🙏 ਆ ਹੁੰਦੀ ਹੈ ਅਸਲੀਅਤ 👌👏

  • @sidhumazara9134
    @sidhumazara9134 10 місяців тому +1

    Veer sandhu veera pure kalakar aa sare sport karu change kalakara di.sidhu veera zindabad.sarkari dalle murdabad.rabb rakha

  • @mateenmurtazvi1651
    @mateenmurtazvi1651 10 місяців тому +9

    Love from Lehnda Punjab Veer

  • @swarnsingh3770
    @swarnsingh3770 10 місяців тому +2

    Love from United Kingdom 🇬🇧

  • @ranjeetsinghfuturelifeadvi9419
    @ranjeetsinghfuturelifeadvi9419 10 місяців тому +1

    Oh bai sidhu to baad veer sandhu nu mnn lo sirra kmm aa

  • @user-wf3ro8xu9t
    @user-wf3ro8xu9t 10 місяців тому +1

    ਜਿਉਂ ਸਿੱਖ 18ਵੀਂ ਸਦੀ ਦੇ ਕਿਰਦਾਰ ਚੰਗੇ ਰੱਖਦੇ.. ⭐🔥🔥

  • @IshtarPunjabi
    @IshtarPunjabi 10 місяців тому +228

    The full video of Veer Sandhu's new release "Wadda Ghar" is OUT NOW !!! 👆🏼
    Check it out 🤩

  • @golubrar4391
    @golubrar4391 10 місяців тому +8

    ਸਿਰਾ ਲਾਇਆ ਪਿਆ ਮੇਰੇ ਗੁਆਂਢ ਪਿੰਡ ਵਾਲਿਆ ❤

  • @gurkiratsingh4684
    @gurkiratsingh4684 9 місяців тому +1

    Veere Punjab de haq da ikk dhamaakedaar song hoje tuhde wallo

  • @jatt_minister1720
    @jatt_minister1720 10 місяців тому +1

    ਹਿੰਦੀ ਫਿਲਮਾਂ ਵਾਲੇ ਨਾ ਸਰਦਾਰ ਜਾਣ ਲਈਂ ❤❤❤

  • @user-wf3ro8xu9t
    @user-wf3ro8xu9t 10 місяців тому +8

    Masterpiece 🔥🔥🔥

  • @user-nk5pw5mq8z
    @user-nk5pw5mq8z 10 місяців тому +18

    Mossatouch voice ❤

    • @harvantsinghbrar1579
      @harvantsinghbrar1579 8 місяців тому

      Naa mithya mithya ode na compare ni 😂

    • @user-nk5pw5mq8z
      @user-nk5pw5mq8z 8 місяців тому

      @@harvantsinghbrar1579 boligand us jaise h mn bera h chutye

  • @GurwinderSingh-mo1ss
    @GurwinderSingh-mo1ss 10 місяців тому +1

    Sidhu bai di soch nu jinda rakhan waale ⚔️⛳️🚀

  • @arshbhattiofficial6224
    @arshbhattiofficial6224 10 місяців тому +5

    ਵੱਡੇ ਘਰ ਪਾਪ ਮੰਨਦੇ ਜਿਊਂਦੇ ਰਹੋ ਬਾਈ ❤️

  • @Snappy-edit
    @Snappy-edit 10 місяців тому +3

    This song deserves 100M

    • @deadlygamers3759
      @deadlygamers3759 5 місяців тому

      Koi na 50m ta apa ne e karda ne ❤❤❤❤

  • @YourDad-6969
    @YourDad-6969 7 місяців тому +1

    Kya baat aa jatta, wadda ghar on the way…. Moge wala ❤❤❤❤

  • @American343
    @American343 10 місяців тому +2

    Hindi filma wale best line bro ❤❤❤❤❤❤❤❤❤❤❤❤❤❤❤❤❤❤❤❤❤❤❤❤❤❤Punjab zindabad

  • @gurjotmaan5837
    @gurjotmaan5837 10 місяців тому +3

    Lyrics & Picturization ❤

  • @rajgill8653
    @rajgill8653 10 місяців тому +4

    Fire beat 🔥

  • @Goodboy00988
    @Goodboy00988 6 місяців тому +1

    Real definition of khalistan 😂😂❤❤

  • @rupindersingh9400
    @rupindersingh9400 23 дні тому

    Bahut vdia gaana.. One like for vadda ghar

  • @ramdas__5911
    @ramdas__5911 10 місяців тому +29

    Legend never die❤❤

  • @manusohi4937
    @manusohi4937 10 місяців тому +4

    Veeere jma sirrra kisi ne note keeta k bai ne pagg sardari parmote keeti video ch kine kine notice keeta????

  • @dhaliwalraz8371
    @dhaliwalraz8371 10 місяців тому +1

    ਜੱਟ ਵਰਗੀ ਮਾਰਸਲ ਕੌਮ ਲਈ ਹੀ ਇਹੋ ਜਿਹੇ ਗੀਤ ਬਣੇ ਨੇ, ਬਾਕੀ ਸਭ ਕੰਜ਼ਰ ਖਾਨਾ ਈ ਆ, ਧਰਨੇ ਲਾ ਕੇ ਖਬਰਾਂ ਬਣਦੀਆਂ, ਇਤਿਹਾਸ ਲਹੂ ਡੋਲ ਕੇ ਹੀ ਬਣ ਦੇ ਹੁੰਦੇ ਆ

  • @sidhujagdeep7568
    @sidhujagdeep7568 10 місяців тому +2

    Sidhu hi lgda

  • @GHUM4N
    @GHUM4N 10 місяців тому +2

    What a Ankhi lyrics! Jatto 🦁✊ shoq naal nawaan piche goat laande…or something like that #Justiceforsidhumoosewala 🇵🇰🦁✊❤️🇮🇳💎🐐🕊️

  • @ajamkhanmusic
    @ajamkhanmusic 10 місяців тому +8

    Bhut sohna veere waheguru tenu chardikala ch rakhe ❤🎉

  • @gaggisahota501
    @gaggisahota501 10 місяців тому +1

    G o bai,sare song att toh att

  • @shonkibann2162
    @shonkibann2162 10 місяців тому +1

    ਵੀਰ ਸੰਧੂ ਵੀਰ ਇਹ ਗੱਲ ਤੁਸੀ ਸਿਰਾ ਕਰਦਾ ਹੋ
    ਸਾਰੇ ਬੰਦੇ ਪੱਗਾਂ ਵਾਲਾ ਲੈਂਦਾ ਹੋ ਵੀਡਿਓ ਵਿਚ❤

  • @teampindalastudio5226
    @teampindalastudio5226 10 місяців тому +7

    Masterpiece Sandhu Bai 🌸✊

  • @queenvermahimani5707
    @queenvermahimani5707 10 місяців тому +10

    Masterpiece Chacha g 🎉

  • @user-wc5bb6qx1n
    @user-wc5bb6qx1n 4 місяці тому +1

    Legend ❤

  • @aman6389
    @aman6389 8 місяців тому +1

    Dekh bande nu janani pair putha mor je👍👍💯

  • @upaale1523
    @upaale1523 10 місяців тому +3

    Dialogue in last of every song 🔥🔥

  • @anmolloksath3188
    @anmolloksath3188 10 місяців тому +4

    Very nice song❤😊

  • @i1haani96
    @i1haani96 10 місяців тому

    Moge aale lwao Hajri 🔥🔥🔥🔥🔥🔥🔥👌👌❤️❤️❤️❤️❤️

  • @insley200
    @insley200 8 місяців тому +1

    Love from Mandi bahauddin Punjab Pakistan 🇵🇰 🔫🔫

  • @SHERGILL.BROTHER
    @SHERGILL.BROTHER 10 місяців тому +3

    ਸੱਚੀ ਕੋਈ ਛੱਕ ਨੀ ਹਰ ਸ਼ਬਦ ਦਾ ਬਹੁਤ ਵਜ਼ਨ ਆ
    ਵਾਹਿਗੁਰੂ ਸਦਾ ਤੈਨੂੰ ਚੱੜਦੀਕਲਾ ਚ ਰੱਖੇ ..!
    ਸੁਣਕੇ ਬਹੁਤ ਸਕੂਨ ਮਿਲਦਾ ਰਪੀਟ ਤੇ ਚੱਲ ਰਿਹਾ ਦੋਸਤਾਂ ਦੇ ਗੀਤਾਂ ਦੀ ਲਿਸਟ ਚ 🎉🎉🎉🎉🎉🎉

  • @amnindersingh1371
    @amnindersingh1371 10 місяців тому +5

    Voice ❤

  • @SahotaSaab-um7je
    @SahotaSaab-um7je 6 місяців тому +1

    Laga reh bro lerha de paarbah ni karani ❤❤

  • @friendsproductionofficial
    @friendsproductionofficial 10 місяців тому +1

    ਦਿਲ ਖੁਸ਼ ਕਰਤਾ ਜੱਟਾ.. ਹੁਣ ਅਗਲੇ ਗਾਣੇ ਦਾ ਇੰਤਜਾਰ ਨਾ ਕਰਾਈ👍👍❤️❤️

  • @saheta_x_pb11
    @saheta_x_pb11 10 місяців тому +6

    ਅੰਤ, ਸਿਰਾ, ਬੰਬ, ਘੱਟ, ਸੀਮਿੰਟ, ਰੇਤਾ, ਬਜਰੀ ) ਇੱਟਾਂ ਰੋੜੇ | ਸਰੀਆ, ਲੈਟਰ, ਗੁਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਫੀਤਾ ਆਰੀ ਕਹਾੜਾ ਡੋਲੀ, ਪੌਣਾ ਕਹੀ ਬੱਠਲ, ਮਸਾਲਾ, ਪੈਸੇ, ਦਿਹਾੜੀ, ਮਿਸਤਰੀ, ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੰਨੇ, ਖੁਰਲੀ ਦਾਣਾ ਗਾ ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ,, ਮੁਕਤਸਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ ਥਈਏ, ਝੋਨਾ, ਕਣਕ, ਸਰੋ ਮੰਡੀ, ਪੈਸੇ ਗੱਟੇ, ਆੜਤੀਆਂ, ਸੁਖਬੀਰ ਬਾਦਲ - ਕੱਟੜ ਅਕਾਲੀ ਅੰਤ, ਸਿਰਾ, ਬੰਬ, ਘੱਟ, ਸੀਮਿੰਟ, ਰੇਤਾ, ਬਜਰੀ ) ਇੱਟਾਂ ਰੋੜੇ | ਸਰੀਆ, ਲੈਟਰ, ਗੁਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਫੀਤਾ ਆਰੀ ਕਹਾੜਾ ਡੋਲੀ, ਪੌਣਾ ਕਹੀ ਬੱਠਲ, ਮਸਾਲਾ, ਪੈਸੇ, ਦਿਹਾੜੀ, ਮਿਸਤਰੀ, ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੰਨੇ, ਖੁਰਲੀ ਦਾਣਾ ਗਾ ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ,, ਮੁਕਤਸਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ ਥਈਏ, ਝੋਨਾ, ਕਣਕ, ਸਰੋ ਮੰਡੀ, ਪੈਸੇ ਗੱਟੇ, ਆੜਤੀਆਂ,

  • @GOPI_JATT08
    @GOPI_JATT08 10 місяців тому +1

    ਬੱਲੇ ਜੱਟਾ ਸਿਰਾ ਲਾਤੀ❤❤❤🔥🔥

  • @KamaljeetKaur-vn4ls
    @KamaljeetKaur-vn4ls Місяць тому +1

    Veer sundhu❤

  • @rajawriter7776
    @rajawriter7776 10 місяців тому +1

    Ghaintt song bhai ji

  • @ShamsherSingh-tz3lw
    @ShamsherSingh-tz3lw 10 місяців тому

    'ਵੱਡਾ ਘਰ' ਪਿੰਡ ਆ ਬਾਈ ਦਾ

  • @mohitchoudhary_386
    @mohitchoudhary_386 10 місяців тому +1

    Sirra kra di 🔥 🔥

  • @bhattidoglover3496
    @bhattidoglover3496 10 місяців тому

    ਵਾਟਰਵਾਕਸ ਤੇ ਸ਼ੂਟ ਸਿਤਾਰਾ ਕਰਾਤੀ

  • @SaleemKhan-rn1uh
    @SaleemKhan-rn1uh 10 місяців тому +1

    Sira song sala Banda mar nu jee karda mitra❤❤❤❤

  • @Avneet8890
    @Avneet8890 3 місяці тому +1

    Very nice song bro ❤❤❤❤

  • @jasmine777x
    @jasmine777x 10 місяців тому

    Is song di sab ton vdia gll eh aa ki kalla kalla word smjh aaya ❤❤❤❤❤❤❤ bahut vdia gana ✨✨✨

  • @jashan2255
    @jashan2255 10 місяців тому

    asli punjab ahi aa jyonda rehe!!!

  • @jagag1917
    @jagag1917 10 місяців тому +1

    Jine sift kara one Katt a y jioda vasda rahe y jama end la rakhyea Dil Jeet layea tu ta y

  • @arshvirsingh7436
    @arshvirsingh7436 10 місяців тому +1

    sandhu 🔥🔥🔥

  • @kuldeepsidhu1908
    @kuldeepsidhu1908 10 місяців тому +1

    Wale kaint lagde ne tere awaz wch aise Geet

  • @SUKHA7
    @SUKHA7 10 місяців тому

    Wah! sandhua kya lekh di aa, kalam teri. Dil khosh karta janeman

  • @varindervirrk123
    @varindervirrk123 10 місяців тому +1

    Vibration ✍🏻

  • @amritpunia1699
    @amritpunia1699 10 місяців тому

    Only villegers here.

  • @MRMANN-369
    @MRMANN-369 10 місяців тому +1

    Ihna de saare song siraaa hunde aa , par jine view hone chahide aa one ni aaunde . 20 ton 25 million waale aa song saare

  • @BaljeetSingh-kz7ge
    @BaljeetSingh-kz7ge 10 місяців тому +1

    Veer Sandhu ok report veer

  • @amanrana6622
    @amanrana6622 Місяць тому +1

    ਬਹੁਤ ਹੀ ,,,,,,ਪਿਆਰੀ ਆਵਾਜ਼

  • @rosey_shine
    @rosey_shine 10 місяців тому +1

    Hindi film valy na sardaar jan lee 🔥😎

  • @user-xv5rh6zc2d
    @user-xv5rh6zc2d 6 місяців тому +1

    Bai ji tuhaade song vi bahut sohne aa waheguru ji tuhaanu chardikalaa rakhan ma tuhaada fan ha Mera ik freind bilkul tuhaade wangu lagda va ❤❤

  • @PiyushKumar-dc1kx
    @PiyushKumar-dc1kx 10 місяців тому +1

    U r great paaji

  • @harminderpb0881
    @harminderpb0881 10 місяців тому

    Goood a jatta attitude match krda a punjabiyaa da

  • @amandeepminhas710
    @amandeepminhas710 10 місяців тому

    End bai .... Khich k eda de hi aun de rooh ਝੰਜੋੜ ਦਾ ਗੀਤ ਤੇਰਾ 🙌💪💪

  • @harjotbajwa8584
    @harjotbajwa8584 10 місяців тому +1

    Nice song 22 g 🙏🏻✌🏻💯❤

  • @SINGHSAAB1467
    @SINGHSAAB1467 10 місяців тому +1

    🔥🔥🔥🔥🔥🔥🔥🔥👌👌👌

  • @Deepakkumar_295_
    @Deepakkumar_295_ 6 місяців тому

    Bahut badhiya Veer Sandhu Bhai ❤️ ekdam Sidhu Moosewala Bhai ❤️ jaise feel aata hai apke gane me

  • @29kapure
    @29kapure 10 місяців тому +2

    Sahi yaa bro kde mera song gaa ke vekh 50milion tpa du nwa aa Nk

  • @Tejindersingh71474
    @Tejindersingh71474 7 місяців тому +1

    Very good massage 👈