Brother tera song jma sira veer .. dusri gal eh aa bi tnu style bhut jachda jehda tusi 🤘🏻🫱🏻🫲🏻🖖🫰🏻 aida krde o … bhut kaint lga bro sara kosh hi .. style apna aaida hi rkhi bro na jada over na jada down .. jma sira mera veer .. rabbtnu traki bakshe .. kalam v bhut soni 👍👍👍
Sira ee lvati shaah ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
hanji veere kive lgga gaana dseyo &
next very soon waheguru mehar kre🔥
Att gana bai❤️❤️❤️
🔥🔥🔥🔥⛳⛳⛳⛳💪
ਨਿਰਾ ਬਾਰੂਦ ਗਾਣਾ 💥💥
Maserati 2 vi kadd di eh ta aggg aaa gana ❤🎉
Full support aw jaaane
ਅਸੀਂ ਕੇਹੜਾ ਓਹ ਆਂ ਪਿੱਛੇ ਮੁੜਦੇ ਜੋ ਛਿੱਕ ਤੇ ✍🔥🔥❤❤⛳
🤝🤌
ਖੁੰਡ ਤਾਂ ਪੁਰਾਣੇ ਤੋਂ ਪੁਰਾਣੇ ਹੋਣਗੇ ਪਰ ਚੇਤੇ ਰੱਖੀ ਦਾੜ੍ਹੀ ਕੱਲੀ ਹੁੰਦੀ ਬੋਹੜ ਤੇ ❤❤
ਅਸੀ ਕੇਹੜਾ ਉਹ ਆ ਪਿੱਛੇ ਮੁੜਦੇ ਜੌ ਛਿੱਕ ਤੇ ❤💪❤️
ਕੋਈ ਵੀ ਨਵਾਂ ਗੀਤ ਆਉਂਦਾ ਤਾਂ ਗੀਤ ਦੀ ਓਹ ਲਾਈਨ ਸਲੈਕਟ ਕੀਤੀ ਜਾਂਦੀ ਆ ਜਿਸ ਨੂੰ ਇੰਸਟਾ story ਤੇ ਲਾ ਕੇ ਪਾ ਸਕੀਏ ਪਰ ਵੀਰ ਸੰਧੂ ਬਾਈ ਦਾ ਕੱਲਾ ਕੱਲਾ ਬੋਲ ਸਿਰਾ ਸਮਜ ਨੀ ਆਉਂਦੀ ਕਿਹੜੀ ਲਾਈਨ ਸਟੋਰੀ ਚ ਲਵਾ ਕਿਹੜੀ ਛੱਡੀਏ
Sahi a veer ji❤
Shi gl a ji 🎉❤
😂😂👍👍👍👍
ਸਹੀ ਕਿਹਾ, ਬਾਈ।
Shi gl a bai
ਬਾਈ ਜੀ 10 ਵੇਰੀ ਪਲੇ ਕਰ ਲਿਆ ਸੌਂਗ ਬਹੁਤ ਸੋਹਣਾ ਮਨ ਹੀ ਨਹੀਂ ਭਰਦਾ ਪਿਆ ਜੇ ਕਰਦਾ ਸੁਣੀ ਚੱਲੀਏ ਸੁਣੀ ਚੱਲੀਏ 👌👌❤️❤️
Love 😮o:
😢
😢😂
😂😢🎉
,😂🎉😢 1:41
L.
Kede kede ?
Ssdr🎉 @@ParteekSran
Shi gal aa bai
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਤੇ ਵੀ ਕੱਢੋ ਵੀਰ ਜੀ ਤੁਹਾਡੇ ਸਾਰੇ ਗਾਣੇ ਅਣਖ਼ ਵਾਲੇ
❤🚩🚩29 APRIL KAL KHALISTAAN ਐਲਾਨਨਾਮਾ ਦਿਹਾੜਾ
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Har pase aw jandi aw koi Kam dhanda v karlo
Tusi vee ta vahale aa @@Recklessmohie5115
ਪੰਜਾਬੀ ਚ ਲਿਖੋ ਮੇਰੇ ਵੀਰ ਕਮੇਂਟ ਚ । ਮਾਂ ਬੋਲੀ ਜ਼ਿੰਦਾਬਾਦ❤
ਬਾਈ ਨੇਮ ਫੇਮ ਦੇ ਚੱਕਰ ਤੋਂ ਦੂਰ ਹੋ ਕੇ ਗੱਲ ਸਿਰਫ ਆਪਣੇ ਪਿੰਡ ਆਪਣੇ ਪੰਜਾਬ ਦੀ ਅਣਖ ਦੀ ਗੱਲ ਕਰਨੀ ਵੱਡੀ ਗੱਲ ਐ ਕਿਸੇ ਨੂੰ ਲਾ ਕੇ ਨੀ ਗਾਉਂਦਾ ਬਾਈ
ਬਾਈ ਜੀ ਇਹ ਗੀਤ ਦਿਲ ਤੇ ਬੈਠ ਗਿਆ , 40 ਵਾਰ ਪਲੇ ਕਰ ਚੁੱਕਿਆ ਵਾਰ ਵਾਰ repeat ਚਲਦਾ ਪਿਆ, downld ਹੁੰਦਾ ਨੀ ਬਸ you tube te ਹਰ ਰੋਜ 4-5 ਵਾਰ ਸੁਣੀ ਜਾਂਦਾ
ਸਹੀ ਗੱਲ ਹੈ ਬਾਈ ਰੋਜ਼ 5-6 ਵਾਰ ਜਦ ਤੱਕ ਸੁਣ ਨਾ ਲਵਾਂ ਦਿਨ ਨੀ ਲੰਗਦਾ
Sidhu de time te sidhu ton baad koi banda je kise de geeta ch ankh dikhdi aa tan veer Sandhu de ❤❤
ਸੰਧੂ ਨਾਲ ਸੰਘਾ ਆ ਤੇ ਤੀਜਾ ਨਾਲ ਰੱਬ ਆ 🌪🌪🙏🏻🙏🏻
❤ਪ੍ਰਵਾ ਬੰਬ ਹੀ ਸੁੱਟ ਦਿੰਨਾ ਸਿਰ ਹੀ ਕਰਾਤਾ ਯਾਰਾ ❤❤❤
ਸੰਧੂ ਨਾਲ਼ ਸੰਘਾ ਏ ਤੇ ਤੀਜਾ ਨਾਲ਼ ਰੱਬ ਆ 🔥
❤
ਦੌਰ ਆਉਣ ਵਾਲਾ ਸੰਦੂਆ🐴❤
ਸੰਧੂ ਨਾਲ ਸੰਘਾ ਆ ਤੇ ਤੀਜਾ ਨਾਲ ਰੱਬ ਹੈ🥳🥳
ਜਿਨਾ ਗਾਣਾ ਲੇਟ ਆਇਆ ਉਨ੍ਹਾਂ ਹੀ ਬੰਬ ਆਇਆ ❤❤🎉🎉
ਅਸੀਂ ਕਿਹੜਾ ਉਹ ਆਂ ਪਿੱਛੇ ਮੁੜਦੇ ਜੋ ਛਿੱਕ ਤੇ👌👌🙌
ਜਿਹੜੇ ਹਿਸਾਬ ਨਾਲ ਗੀਤ ਸੀ bro ਓਸ ਹਿਸਾਬ ਨਾਲ view ਨੀ ਹੋਏ ਯਰ, ਲੋਕ ਵੀ ਲੰਡੂ ਬੰਦਿਆ ਨੂੰ ਤੇ ਗੰਦ ਨੂੰ ਹੀ ਪ੍ਰੋਮੋਟ ਕਰਦੇ ਆ🙏🙏🙏
ਬਹੁਤ ਸੋਹਣਾ ਗੀਤ ❤❤
ਮਨ ਨਹੀਂ ਭਰਦਾ ❤❤
ਲਾਈਕ ਕਮੇਂਟ ਸ਼ੇਅਰ ਕਰੋ ❤
❤️
ਐਥੇ ਹੋਈ ਗੱਲ ਕਰੇ ਨਾ ਜੋ ਗੈਰਾਂ ਚ🔥🎊
ਸੁਣੋ ਚੁਗਲਖੋਰਾਂ ਅੱਤ ਗੱਲ ਬਾਤ ਵੀਰ ♥️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਕਾਸ਼,,,ਬਾਈ ਮੂਸੇਆਲੇ ਨਾਲ ਆਓਦਾਂ ❤
Jrur auna c bai ne par pehla geet hi mossewale te c veer Sandhu da... Sirra geet
@@chahatlohara3680kehra geet pehla veer mosseale te c ?dsyo
Much song search karo g
@@Officialfateh09 much geet c bai... Sadi muchh da vaal nhi patt hona tusi jada pattan nu firde oh
Eh eda hi gaint a👌 😂
ਲੰਘਦੀ ਸਕੀਮਾਂ ਚ ਕਇਆਂ ਦੀ ਸੁਬਹ ਸਾਮ ਆ 👻🌪️
after long time .....Ajj koi feel wala gaana sunya
Ajj comment kitta ajj tak ਜ਼ਿੰਦਗੀ ਵਿਚ ਤੇਰੇ ਗਾਣੇ ਤੇ🎉
ਸੰਧੂ ਵੀਰ ਤੇਰੇ ਸਾਰੇ ਗਾਂਣੇ ਸਿੱਰਾ ਆ ਨਿਰੀ ਅੱਗ ਆਂ ♥️♥️♥️♥️♥️♥️
jis umeed nl thode song sunde aa us to vadd k he vadd vdia sunnan nu miliya hamesha
always favourite 😍
ਸੰਧੂ ਨਾਲ ਸੰਘਾ ਤੇ ਤੀਜਾ ਨਾਲ ਰੱਬ ਆਂ 👆💣
ਜਿੰਨਾਂ ਦੀ ਸੀ ਬੋਲਦੀ ਤੂੰਤੀ ਜੱਟ ਨੇ ਚੀਕ ਮਰਵਾਈ ਆ 💪🏻💪🏻💪🏻💪🏻
ਵੀਰ ਸੰਧੂ ਵੀਰ ਲਵ ਯੂ ❤️🦅❤️
ਵੱਡੇ ਪਿੰਡ ਆਲਾ ਦੀ ਲਿਖਤ 💪💪✌️⛳
ਵੱਡਾ ਘਰ ਆ ਬਾਈ
ਬਿਲਕੁਲ ਜੀ 🙏
ਭਾਜ਼ੀ ਬਹੁਤ ਵਧੀਆ ਗੀਤ ਏ ਜੀ ਵਾਹਿਗੁਰੂ ਮੇਹਰ ਕਰੇ ❤❤❤❤❤❤❤❤🎉🎉🎉
ਚਿੱਟੇ ਵਾਲ ਕੱਢਦਾ
ਜਿਵੇਂ ਦਾੜੀ ਚ ਮੋਚਣਾ ❤❤❤❤
ਗੀਤਕਾਰੀ ਦੁਰਲੱਭ ਆ 🔥🔥✌️
ਦੁਨੀਆਂ ਦੇ ਬਾਰੇ ਹੁਣ ਛੱਡ ਦਿੱਤਾ ਸੋਚਣਾ 👌
Veer ji ghato ghat 50+ vari sun leya pr dil ni bhar reha ❤❤
Is lyi vaar vaar sun reha
ਬੰਬ ਗਾਣਾ 💣💣 ਵੀਰ ਸੰਧੂ ਬਾਈ 👌👌
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
ਸਾਡੇ ਨਾਂ ਤੋਂ ਛਿੜਦੀ ਕਈਆਂ ਨੂੰ ਘਬਰਾਟ ਨੀ ਡਾਟ ਪੈਂਦਾ ਦੇਖੀ ਤੂੰ ਹਾਲੇ ਤਾਂ ਸ਼ੁਰੂਆਤ ਨੀ ❤
ਬਾਈ ਸ਼ਬਦ ਮੁੱਕ ਗਏ
ਲਵ ਯੂ ਦਿਲਾਂ ❤️❤️🥰
Sachi gal aa bai
✍️ਕਹੇ ਦੁਨੀਆ ਤੇਰੀ💯 ਜਾਤ ਕਯਾ ਔਕਾਤ ਕਿਆ,☀️ਸੂਰਜ ਨਿਕਲਣੇ ਸੇ 🥷ਰੋਕ ਪਾਈ ਕਭੀ ਰਾਤ ਕਯਾ⛳
End krta Bai Sandhu ne
Aaj di Dunia da asal Kahani das diti Bai ne❤❤❤❤❤❤❤❤salute Sandhu verre
Navya nu saade baare kuj ni pata... Jeevy Sandhu veerya...Att lai pai ay..will meet you someday along with huge crowd ❤❤❤
ਸੱਚਿਆਂ ਗੱਲਾਂ ਨੇਂ ਬਾਈ ਬਹੁਤ ਮਨ ਲੱਗਿਆ ਸੋਂਗ ਬਾਈ ਪਹਿਲੀ ਬਾਰ ਸੁਣਿਆ ❤❤❤❤❤❤❤❤❤
Sidhu bai toh bad phle var koi ankhila geet sunya hai ❤❤
Dukh todh song , waheguru ji meher karan tuhanu hamesha chardi kala ch rakhan bhut traki bakshan waheguru ji
Brother tera song jma sira veer .. dusri gal eh aa bi tnu style bhut jachda jehda tusi 🤘🏻🫱🏻🫲🏻🖖🫰🏻 aida krde o … bhut kaint lga bro sara kosh hi .. style apna aaida hi rkhi bro na jada over na jada down .. jma sira mera veer .. rabbtnu traki bakshe .. kalam v bhut soni 👍👍👍
Bina sunny like Bai ❤bhut wait krouna month baad ta suteya kr gana chahe audio hi release kr dya kr❤
ਚਿੱਟੇ ਵਾਲ ਕੱਢਦਾ ਦਾੜੀ ਚੋਂ ਜਿਮੇਂ ਮੋਚਣਾ ✍🔥❤❤❤⛳
🔥💯
Vadia bro khech k rakh Kam nu.waheguru chardi kala rakhe🙏
Bhrava bhul na jawi star banke
22 ਸਿੰਗਰ ਤਾਂ ਬਹੁਤ ਆਏ ਤੇ ਗਏ ਪਰ veer sandhu ਦੀ ਗੱਲ ਹੀ ਵੱਖਰੀ ਆ
Waheguru ji tohanu mehr kare
Ethe rakh jata ❤🔥🔥🔥
0:39 0:39 ਨਹੀ ਤਾਂ ਗੇੜੇ ਗੂੜੇ ਕੱਢੋ ਜਾ ਕੇ ਸ਼ਹਿਰ ਨੀ 🗽🗽😆✌️✌️💥💥💥
ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ 😢
ਬਾਈ ਸਾਡੇ ਮੋਗੇ ਏਰੀਆ ਦਾ ਵੱਡੇ ਘਰ ਵਾਲਾ❤
ਪੂਰਾ ਸਿਰਾਂ ❤
Bai100vari repeat karke sun chuka gana bhaut vadhya❤❤
Vote for veer sandhu and shubh collab
Waheguru ji chardikala ch rakhe Bhai nu 🙏😊
ਘੈਂਟ ਗੱਲ ਵਾਤ ਵੀਰ ❤❤
Asin Kaafi Kalle Nahi 🔥 Kalle Ee Asin Kaafi Aa ✍️🔥 Sandhuaaa Tera Time Aa Aun Wala Agg Puri Aa 🔥🔥 Kalle Kalle Word ch end kartaa sandhuaaa 🔥🔥🔥🔥
Koi Tod no es bnde di PR smj honi chidiaa❤❤
ਸੰਧੂ ਨਾਲ ਸੰਘਾ ਤੇ ਤੀਜਾ ਨਾਲ ਰੱਬ ਇ❤❤❤❤❤❤🎉🎉🎉🎉🎉❤❤
Super 👏 👏 👏 ਸਬ ਤੋਂ ੳੁਪਰ 🙌👊💪💣
This song needs to be viral.
Masterpiece 🔥🔥🔥
Waheguru veere nu tarkiya bakshan ❤❤
Next legend never die ❤❤
Love from Pakistan ❤
ਕੱਲਾ ਕੱਲਾ ਬੋਲ ਬਾਈ ਹਿੱਟ ਐ 🚀
bai g tuhade gaane mnu boht vdiya lagde aa jdon prmatma mehr kitti tuhade naal song krna ❤❤
Moosewala and diljit are one and only artist to take pag at worldwide media now they will read about us that who is Sikh community 🥳🥳🥳🥳🥳🥳❤❤❤❤
ਸਿਰਾ ਹੁੰਦੇ ਆ ਜਾਣ ❤❤🫣
Rxtro bai siraa lata beat da veer sandu bai you are goat 🔥🔥🎙👌🏼
He deserves more likes 👍 and comments 🎉
ਵੀਰ ਕੀ ਖਾਂ ਕੇ ਲਿਖਦਾ ਤੇਰਾ ਕੱਲਾ ਕੱਲਾ ਬੋਲ ਸਿਰਾ ਹੁੰਦਾਂ
ਘੈਂਟ ਗੱਲਬਾਤ ਆ ਬਾਈ ਜੀ 🙏🏻🤘🏻💪🏻😈💪🏻
ਸੰਧੂ ਨਾਲ ਸੰਘਾ ਏ ਤੇ ਤੀਜਾ ਨਾਲ ਰੱਬ ਆ ❤❤❤
ਸੰਧੂ❌ਸੰਘਾਂ,,, ਦੁਰਲੱਭ,,✍️🎤🔥🔥🔥🔥🔥
ਜਾਂ ਤਾਂ ਰਾਜ ਕੀਤਾ ਜਾਂ ਫਿਰ ਲੜ ਕੇ ਮਰੇ ਹਾਂ .
ਇਤਿਹਾਸ ਗਵਾਹ ਐ ਗੁਲਾਮੀ ਨਹੀਂ ਕੀਤੀ... 🚩
🦅 #rajinderdateen 🖊️
ਸੱਚੀਆਂ ਗੱਲਾਂ ਜੱਟਾਂ ਤੇਰੀਆ💪👍
Veer sandhu legend never die 🎲
Sandhu nal sangha te 3 raab aaa shone line❤❤❤
Kiya baat hy veer g ✌️👌
Love from ❤Kasur lehnda Punjab 🇵🇰
Sira ee lvati shaah ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhot sohna song a Veer ji ❤
Video music 🎶 kalam te awaj bai di kis kis di tareef kra samaj ni aaunda jma att gl baat✅🔥
veer sandhu 🔥🔥
Sirrraa baii end ganna 🔥🔥🔥🔥🔥
Verr siraaaa layea pea ji
Ohh my God, everything is so Firee 🔥🔥🔥🔥
Reality aa song ch 👌👌👌👌
Badli nhi lain badle flow aa 🔥🔥🔥🔥
Wah ji Wah 🙏🙏 kamal de kalam✍️🦅🦅🦅🦅🦅🦅
Knt voice knt lok vr di
God bless u vr ayi rahi ❤
Sira❤️🔥❤️🔥❤️🔥❤️🔥❤️🔥