ਸਾਂਸਦ ਰਵਨੀਤ ਬਿੱਟੂ ਦੀ ਬੁਰੀ ਤਰ੍ਹਾਂ ਕੁੱਟਮਾਰ, ਪੱਗ ਲਾਹੀ, ਗੱਡੀ ਵੀ ਭੰਨੀ

Поділитися
Вставка
  • Опубліковано 12 вер 2024
  • ਸਾਂਸਦ ਰਵਨੀਤ ਬਿੱਟੂ ਦੀ ਬੁਰੀ ਤਰ੍ਹਾਂ ਕੁੱਟਮਾਰ, ਪੱਗ ਲਾਹੀ, ਗੱਡੀ ਵੀ ਭੰਨੀ
    #AgricultureBill2020 #KisanAndolan #DailyPostPunjabi
    farmer protest punjab, kisan andolan punjab, kisan andolan haryana, kisan protest in punjab, kisan protest , kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmers agitation, farmers protest
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 1,3 тис.

  • @JagdevSingh-rg5vy
    @JagdevSingh-rg5vy Рік тому +125

    ਲੋਕਾ ਨੇ ਜੋ ਕੀਤਾ ਠੀਕ ਕੀਤਾ ਹੈ ਏਸੇ

  • @kulwindersinghkulwindersin9013
    @kulwindersinghkulwindersin9013 6 місяців тому +161

    ਬਹੁਤ ਵਧੀਆ ਕਾਰਵਾਈ ਕੀਤੀ ਸੰਗਤਾਂ ਨੇ

  • @jassandhu7187
    @jassandhu7187 5 місяців тому +109

    ਬਹੁਤ ਵਧੀਆ ਕੀਤਾ ਸੰਗਤਾਂ ਵੱਲੋਂ ਇਸ ਨਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ

    • @surinderkaur2661
      @surinderkaur2661 3 місяці тому +5

      ਇਣੁ ਦਿਬਰਹੁਗੜ੍ਹ puchao

  • @NaranjanSingh-i5b
    @NaranjanSingh-i5b 5 місяців тому +61

    ਬਹੁਤ ਹੀ ਵਧੀਆ ਕੀਤਾ ਹੈ ਜੀ ਇਹੋ ਜਿਹੇ ਲੋਕਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਅਸੀਂ ਇਸ ਨੂੰ ਵੋਟ ਕਾਂਗਰਸ ਕਰਕੇ ਪਾਈ ਸੀ

  • @angrejsinghbajwa788
    @angrejsinghbajwa788 Рік тому +179

    ਬਹੁਤ ਵੱਧੀਆ ਕੰਮ ਕੀਤਾ ਸਿੰਘਾਂ ਨੇ
    ਇਸ ਚੱਵਲ ਗ਼ਦਾਰ ਰਵਨੀਤ ਬਿੱਟੂ ਦੀ ਛਿੱਤਰ ਪਰੇਡ ਕਰ ਕੇ ਸਿੰਘਾਂ ਨੇ ਬਹੁਤ ਵੱਧੀਆ ਕੰਮ ਕੀਤਾ ਹੈ

    • @AnoopSingh-ro2nj
      @AnoopSingh-ro2nj 5 місяців тому +2

      😅😊😅😅😅😅😅😅😅

    • @SurinderKaur-ss6uf
      @SurinderKaur-ss6uf 4 місяці тому +1

      राहुल गांधी तुमारा जुमाई है

    • @jasn9900
      @jasn9900 4 місяці тому

      Very good, he was thinking, he is so good,, we don't know how much he get money from Central Government

    • @user-ye5hs6wr9f
      @user-ye5hs6wr9f 4 місяці тому

      1q
      ​@@AnoopSingh-ro2nj

    • @ADDON980
      @ADDON980 4 місяці тому +2

      Pugg de beadbi te khush ho rahe ho 😂😂😂😂😂

  • @SurjanSingh-jz4pl
    @SurjanSingh-jz4pl Рік тому +79

    ਬਹੁਤ ਵਧੀਆ ਇਹ ਹੈ,ਹੀ ਜੁਤੀਆ ਲਾਈਕ

  • @bhullarmandeep1865
    @bhullarmandeep1865 Рік тому +49

    ਬਹੁਤ ਚੰਗਾ ਕੰਮ ਕੀਤਾ ਹੈ

  • @hardevsingh7454
    @hardevsingh7454 5 місяців тому +85

    ਕਰਨੀ ਦਾ ਫ਼ਲ ਜਰੂਰ ਦਿੰਦੇ ਨੇ ਪਰਮਾਤਮਾ

  • @Mannsingh-mv3un
    @Mannsingh-mv3un 6 місяців тому +72

    ਬਹੁਤ ਵਧੀਆ ਕਾਰਵਾਈ ਕੀਤੀ।

  • @jakharbhola1388
    @jakharbhola1388 Рік тому +84

    ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਤੰਗ ਕਰੇਗਾ ਅੱਜ ਮੋਕਾ ਸੀ ਲੱਤਾਂ ਪਾੜਕੇ ਰੋਗੀ ਬਣਾ ਦਿੱਤਾ ਜਾਣਾ ਚਾਹੀਦਾ ਸੀ

    • @AmandeepSingh-z5k
      @AmandeepSingh-z5k 4 місяці тому

      Thik..veere.ltta Prada rogi. Bander mar janda kuta

  • @AmritVani11
    @AmritVani11 6 місяців тому +33

    ਬੜਾ ਵਧੀਆ ਢੰਗ ਨਾਲ ਕੁੱਟਮਾਰ ਕੀਤੀ ਗਈ very good

  • @churchofgodfullgospel8144
    @churchofgodfullgospel8144 5 місяців тому +51

    V. Good ਏਹਨਾਂ ਗਦਾੱਰਾਂ ਨਾਲ ਇਹ ਹੋਨਾ ਹੀ ਚਾਹੀਦਾ। ਵਧੀਆ ਕੰਮ।।

  • @BhupinderSingh-nw2gd
    @BhupinderSingh-nw2gd 5 місяців тому +149

    ਬਹੁਤ ਬਹੁਤ ਮੁਬਾਰਕਾਂ ਜੀ BJP party murdabad ਬਹੁਤ ਵਧੀਆ ਕੀਤਾ ਗਿਆ ਹੈ

  • @makhansingh1791
    @makhansingh1791 5 місяців тому +44

    ਇਸ ਬੇਸ਼ਰਮ ਬਿੱਟੂ ਨਾਲ ਠੀਕ ਹੀ ਕੀਤਾ ਗਿਆ

  • @singhharinderjhall784
    @singhharinderjhall784 Рік тому +52

    ਵਿਰੋਧ ਹੋਣਾ ਚਾਹੀਦਾ ਹੈ ਠੀਕ ਹੈ ਤੇ ਵਿਰੋਧ ਕਰਨ ਦਾ ਹੱਕ ਸਾਨੂੰ ਸਾਡਾ ਸਵਿੰਧਾਨ ਦਿੰਦਾ ਹੈ ਪਰ ਤਰੀਕੇ ਨਾਲ ਕੋਈ ਛੋਟੀ ਜਿਹੀ ਗਲਤੀ ਏਸ ਲੋਕ ਘੋਲ ਨੂੰ ਗਲਤ ਦਿਸ਼ਾ ਵੱਲ ਨਾ ਲੈ ਜਾਵੇ ਏਸ ਲਈ ਜੱਥੇਬੰਦਕ ਆਗੂਆਂ ਨੂੰ ਵੀ ਸੋਚਣਾ ਚਾਹੀਦਾ ਹੈ

    • @shangarasingh7786
      @shangarasingh7786 5 місяців тому +4

      ਸਾਡੇ ਕਿਸਾਨਾ ਦੀ ਸੰਭੂ ਬਾਡਰ ਤੇ ਜੋ ਹਾਲ ਕੀਤਾ ਕੀ ਉਹ ਸੰਵਿਧਾਨ ਮੁਤਾਬਕ ਸੀ ਹੁਣ ਕਿਉ ਦੁਖ ਲਗਦਾ ਹੈ ਕੰਜਰੋ।

  • @user-ys3es3iq5e
    @user-ys3es3iq5e 6 місяців тому +22

    ਜੋ ਸੰਗਤ ਕਰਦੀ ਹ ਬਹੁਤ ਵਧੀਆ ਕਰਦੀ ਹ ਭਾਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @majorsinghgill4725
    @majorsinghgill4725 3 роки тому +164

    ਅਜ ਪਁਗ ਯਾਦ ਆ ਗਈ...ਜਦੋ ਤੁਸੀਂ ਪਁਜਾਬ ਦੀ ਪਁਗ ਪੈਰਾਂ ਚ ਰੋਲੀ ਇਸ ਪਰਿਵਾਰ ਨੇ ਤਾਂ ਦਿਁਲੀ ਦਰਬਾਰ ਨੇ ਇਁਨਾਂ ਨੂਁ ਅਹੁਦੇ ਦਿਁਤੇ...ਉਦੋ ਜਰਾਂ ਵੀ ਸਰਮ ਨਹੀ ਆਈ ਇਁਨਾਂ ਨੂਁ

  • @user-cw9ns1mv7c
    @user-cw9ns1mv7c 6 місяців тому +100

    ਹਰ ਰੋਜ ਕੁੱਤੇ ਵਾਂਗ ਭੈਕਦਾ ਸੀ ਇੰਝ ਹੀ ਹੋਣੀ ਸੀ ਬਹੁਤ ਵਧੀਆ ਕੀਤਾ ❤❤❤

  • @DoabaRoots
    @DoabaRoots 3 роки тому +65

    ਪੱਗ ਲਾਹੀ ਨੀ ਜੀ। ਕ੍ਰਾਂਤੀਕਾਰੀ ਬਹੁਤ ਜਿਆਦਾ ਤਾਦਾਤ ਵਿਚ ਨੇ ਤੇ ਪੱਗ ਬੂਟੀ ਦੌੜਦੇ ਦੀ ਆਪੇ ਹੀ ਲਿੱਥ ਗਈ ਸੀ । ਕਿਸਾਨ ਏਕਤਾ ਜ਼ਿੰਦਾਬਾਦ 🚜

    • @jaggamann309
      @jaggamann309 Рік тому +2

      Ryt ji

    • @AmandeepSingh-z5k
      @AmandeepSingh-z5k 4 місяці тому

      Hun. Kanjara pag Jad a gyjdo buchda 6..6.futa Juan PGA nal rol te c Mr Jo gand ch dub ke oh v Jo vote paonde ne panjab ch kad Dena chahi da

    • @ShamLal-x7l
      @ShamLal-x7l 3 місяці тому +1

      ਅਖੌਤੀ ਕਿਸਾਨ ਵਿਦੇਸ਼ੀ ਫੰਡਿੰਗ ਤੇ ਪਲਣ ਵਾਲੇ ਖਾਲਿਸਤਾਨੀ ਮੁਰਦਾਬਾਦ 👎👎

  • @bindermaan3036
    @bindermaan3036 Рік тому +43

    ਵਧੀਆ ਕੀਤਾ

  • @harjitsingh1130
    @harjitsingh1130 3 роки тому +88

    ਵੀਰ ਜੀ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ,, ਇਸ ਮੌਕੇ ਸਾਡੇ ਵਲੋਂ ਇਕ ਛੋਟੀ ਜਿਹੀ ਗ਼ਲਤੀ ਇਸ ਗੰਦੀਆਂ ਸਰਕਾਰਾਂ ਨੂੰ ਕੋਈ ਵੱਡੀ ਕਾਰਵਾਈ ਕਰਨ ਦਾ ਮੌਕਾ ਦੇ ਸੱਕਦੀ ਹੈ ।। ਸਾਵਧਾਨ ਵੀਰੋ ਸਾਵਧਾਨ ।। ਇਹ ਸਾਜਿਸ਼ ਹੋ ਸੱਕਦੀ ਹੈ ਸਾਨੂੰ ਕਿਸੇ ਬਹਾਨੇ ਭੜਕਾਉਣ ਦੀ ।।

    • @mammusingg9640
      @mammusingg9640 Рік тому

      आईटी

    • @jatindertiwana2658
      @jatindertiwana2658 Рік тому +1

      Right veer ji

    • @Harpreetkaur-wo2gd
      @Harpreetkaur-wo2gd Рік тому

      ਹਿੰਦੂ ਸਿੱਖ ਏਕਤਾ ਬਣਾਈ ਰੱਖੋ,,,,provoke ਨਾ ਹੋਵੋ sarkar ਜਾਣ ਬੁੱਝ ਕੇ ਮਹੌਲ ਖਰਾਬ ਕਰੇਗੀ

  • @shivdarshandhanoa
    @shivdarshandhanoa 5 місяців тому +22

    ਬਹੁਤ ਵਧੀਆ ਕੀਤਾ ਬੁਚੜ ਬੇਅੰਤਾ ਦਾ ਪੋਤਾ ਬੁੱਚੜ

  • @gurbaxcheema9899
    @gurbaxcheema9899 Рік тому +22

    ਬਹੁਤ ਵਧੀਆ ਕੀਤਾ ਹਰ ਇੱਕ ਲੀਡਰ ਨਾਲ ਇਹੋ ਹੋਣਾ ਚਾਹੀਦਾ ਹਿੰਦੂ ਸਿੱਖ ਮੁਸਲਮਾਨ ਸਾਰੇ ਵੀਰ ਇਕੱਠੇ ਹੋ ਜਾਉ ਕੋਈ ਖਾਲਿਸਤਾਨ ਦੀ ਮੰਗ ਵਾਲੇ ਕੋਈ ਸ਼ਿਵ ਸੈਨਾ ਵਾਲੇ ਲੀਡਰ ਕਿਸੇ ਵੱਲ ਨਾ ਦੇਖੋ ਆਪਣੇ ਹੱਕਾਂ ਲਈ ਇਹਨਾ ਲੀਡਰਾ ਦੀ ਫੱਟੀ ਪੋਚੋ ਇਕੱਠ ਬਹੁਤ ਕੁਝ ਕਰ ਸਕਦਾ ਪਰ ਲੋਕ ਹੁਣ ਜਾਗ ਗਏ ਆ

  • @JarnailSingh-hp9ul
    @JarnailSingh-hp9ul 5 місяців тому +8

    ਰੁਝਾਨ ਆਉਣੇ ਸ਼ੂਰੁ ਹੋ ਗਏ, ਪੰਜਾਬੀਆਂ ਨਾਲ ਜਿਸ ਵੀ ਪਾਰਟੀ ਨੇ ਜਾਂ ਕਿਸੇ ਵਿਸ਼ੇਸ਼ ਵਿਅਕਤੀ ਵਲੋਂ ਵਿਤਕਰਾ ਜਾਂ ਧੱਕਾ ਕੀਤਾ,ਉਨ੍ਹਾਂ ਦਾ ਇਹੀ ਹਸ਼ਰ ਹੋਇਆ, ਪਿੱਛਲਾ ਇਤਿਹਾਸ ਵੀ ਇਹੀ ਕੁੱਝ ਦਸਦਾ ਹੈ।

  • @bobbybhamri9019
    @bobbybhamri9019 3 роки тому +138

    ਸਾਰੀਆ ਪਾਰਟੀਆ ਦੇ ਲੀਡਰਾ ਨਾਲ ਇਸ ਤਰਾ ਹੋਣਾ ਚਾਹੀਦਾ

  • @jagdevbrar6100
    @jagdevbrar6100 Рік тому +46

    ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਇਸ ਤਰ੍ਹਾਂ ਹੀ ਭਜਾਉਣਾ ਚਾਹੀਦਾ ਹੈ ਤਾਂ ਹੀਂ ਪੰਜਾਬ ਦਾ ਭਲਾ ਹੋ ਸਕਦਾ ਹੈ

    • @amriksingh9589
      @amriksingh9589 4 місяці тому

      ਬਾਈ ਖੇਤ ਪੲੇ ਗਧੇ ਨਾਲ ਵੀ ਐ ਨਹੀਂ ਹੁੰਦੀ ਜਿਹੜੀ ਚਿੱਟੂ ਨਾਲ ਹੋਈ

  • @Jupitor6893
    @Jupitor6893 3 роки тому +52

    ਆਪਨੇ ਦੇਸ਼ ਵਿਚ ਬਹੁਤ ਵੱਡਾ ਮਸਲਾ ਹੈ ਅਰਨਾਬ ਗੋਸਵਾਮੀ ਦੀ ਦੇਸ਼‌ਧ੍ਰੋਹੀ ਦਾ ਜੋ ਕਿ ਤਹਾਡੀ ਕਿਸੇ ਛੋਟੀ ਜਿਹੀ ਵੀ ਗਲਤੀ ਨੂੰ ਬਹੁਤ ਵਧਾ ਚੜ੍ਹਾ ਕੇ ਦਬਾ ਦਿਤਾ ਜਾਵੈਗਾ।
    ਮੇਰੇ ਬੱਚਿਓ ਹੋਸਿਆਰ ਰਹੋ।‌ਅਸੀ ਛੋਟੀ ਤੋ ਛੋਟੀ ਵੀ ਗਲਤੀ ਨਹੀਂ ਕਰਨੀ ਉਨ੍ਹਾਂ ਨੂੰ ਮੋਕਾ ਦੇਣ ਲੀ।

  • @GurbhejSidhu-rd8xo
    @GurbhejSidhu-rd8xo 5 місяців тому +4

    ਬਹੁਤ ਵਧੀਆ ਕੀਤਾ ਇਨਾ ਮੁਰਖ ਸਮਝਿਆ ਲੋਕਾ ਨੂੰ ਰਾਤ ਪਾਰਟੀ ਬਦਲ ਕੇ ਸਵੇਰੇ ਵੋਟਾ ਮੰਗਣ ਤੁਰ ਪੈਦੇ ਨੇ

  • @sawindersingh6949
    @sawindersingh6949 Рік тому +23

    ਬਹੁਤ ਵਧੀਆ ਕੀਤਾ

  • @gindasingh8093
    @gindasingh8093 Рік тому +18

    ਯੂਥ ਨੇ ਬਹੁਤ ਵਧੀਆ ਕੀਤਾ

  • @SurjitSingh-rd1ih
    @SurjitSingh-rd1ih Рік тому +34

    ਲੀਡਰਾਂ ਨੂੰ ਵੀ ਸਮਜ ਜਾਣਾ ਚਾਹੀਦਾ ਹੈ ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਨੇ ਪਰ ਗ਼ਲਤ ਹੋਈਆ ਹੈ ਜੀ

  • @SukhbirSingh-pk4mh
    @SukhbirSingh-pk4mh 5 місяців тому +15

    ਵੈਰੀ ਗੁੱਡ ਜੀ

  • @kulwantsingh3183
    @kulwantsingh3183 Рік тому +19

    ਇਸ ਵਿੱਚ ਕਿਸੇ ਦਾ ਵੀ ਕਸੂਰ ਨਹੀਂ ਹੈ ਆਪਣਾ ਬੀਜਿਆ ਹੋਇਆ ਹੀ ਵੱਢਣਾ ਪੈਣਾ ਹੈ ਜੀ ਵਾਹਿਗੁਰੂ ਸਾਹਿਬ ਜੀ

    • @Seeking-o9h
      @Seeking-o9h 5 місяців тому

      Waheguru teach us peace not violence

  • @amarjitsingh7454
    @amarjitsingh7454 Рік тому +12

    ਇਥੇ ਇਹਦੇ ਪਿਉ ਦਾ ਰਾਜ ਨਹੀ, ਹੁਣ ਸੰਗਤਾਂ ਦਾ ਰਾਜ ਹੋ ਚੁਕਾ, ਹੈ,,ਇਹ ਪੰਜਾਬ ਆ ਪੰਜਾਬ ਹੁਣ 84 ਦਾ ਬਦਲਾ ਲਿਆ ਜਾਵੇਗਾ,

  • @harbanssingh649
    @harbanssingh649 5 місяців тому +10

    ਕਰਤਾ ਇੰਜਨ,, ਪਬਲਿਕ ਤੋਂ ਕੋਈ ਵੱਡਾ ਨਹੀਂ ਦੇਖੋ ਇੱਜ਼ਤ ਹੁੰਦੀ

  • @harjeetsinghkhalsa9518
    @harjeetsinghkhalsa9518 6 місяців тому +11

    ਬਾਈ ਨਜਾ਼ਰੇ ਆਈ ਜਾਂਦੇ ਐ ਨਜ਼ਾਰੇ ਜਾਈ ਜਾਂਦੇ ਐ 🤣🤣🤣🤣🤣
    ਸਭ ਤੋਂ ਵੱਡਾ ਡੰਡਾ ਏ ਇਹਨਾਂ ਨੂੰ ਵੋਟਾਂ ਨ ਪਾਓ

  • @sukhashergill3724
    @sukhashergill3724 3 роки тому +17

    ਕੋਈ ਤੀਜੀ ਧਿਰ ਬਣਾਉ ਆਪਣੀਂ ਖੁਦ ਦੀ ਰਾਜਨੀਤਿਕ ਪਾਰਟੀ ਦੀ ਕਿਸਾਨੋਂ ❤️❤️... HIT👍 Like If U agree ਦੇਖੀਏ ਕੌਣ ਕੌਣ ਏਦਾਂ ਚਾਉਂਦਾ

  • @SandeepSingh-nt9ue
    @SandeepSingh-nt9ue 6 місяців тому +12

    ਸਾਰੀਆ ਪਾਰਟੀਆ ਵਾਲਿਆ ਨਾਲ ਇਦਾ ਹੀ ਹੋਣਾ

  • @bavirsingh8471
    @bavirsingh8471 5 місяців тому +7

    ਬਹੁਤ ਵਧੀਆ ਸੇਵਾ ਕੀਤੀ

  • @jaskarnsingh8960
    @jaskarnsingh8960 5 місяців тому +5

    ਬਹੁਤ ਵਧੀਆ ਕੀਤਾ ਇਸ ਦਲੇ ਨਾਲ

  • @kulwindersinghkulwindersin9013
    @kulwindersinghkulwindersin9013 6 місяців тому +19

    ਬਿੱਟੂ ਪੰਜਾਬ ਦਾ ਦੁਸ਼ਮਣ

  • @GurmeetsinghMeet-wp7td
    @GurmeetsinghMeet-wp7td 6 місяців тому +12

    ਬਹੁਤ ਵਧੀਆ

  • @kuljindersingh3208
    @kuljindersingh3208 3 роки тому +135

    ਹੁਣ ਲੋਕ ਜਾਗਰੂਕ ਹੋ ਰਹੇ ਆ , ਜੇਕਰ ਸਾਰੇ ਕਿਸਾਨ ਇਸ ਤਰਾ ਇਕਠੇ ਹੋ ਜਾਣ ਤੇ ਸਾਰੇ ਲੀਡਰਾਂ ਨੂੰ ਇਸ ਤਰਾ ਹੀ ਭਜਾਉਣ , ਤਾਂ ਪੰਜਾਬ ਬਚ ਜਾਊਗਾ

    • @jasbirsandhujasbirsandhu9539
      @jasbirsandhujasbirsandhu9539 Рік тому

      Veer ji leader hee kisaan hai hor kis nu bhajuna

    • @jaskaransandhu5489
      @jaskaransandhu5489 Рік тому

      @@jasbirsandhujasbirsandhu9539 l

    • @jsjs8412
      @jsjs8412 Рік тому

    • @rajasingh4530
      @rajasingh4530 Рік тому

      ਟੱਟੂ ਬਚ ਜਾਉ ਪੱਗਾਂ ਲਾਉਣ ਡਏ , ਜਾਂ ਕਿਸੇ ਹੋਰ ਨੇ ਲਾਈ ਹੁੰਦੀ ਤੇ ਫਿਰ ਆਪਾਂ ਕੀ ਕਹਿਣਾ ਸੀ , ਦੁੱਜੇ ਧਰਮ ਦੇ ਲੋਕ ਕੀ ਕਹਿੰਦੇ ਹੋਣੇ

  • @mewapurkhali5019
    @mewapurkhali5019 5 місяців тому +7

    ਬਹੁਤ ਵਧੀਆ ਹੋਇਆ।

  • @daljitsingh8853
    @daljitsingh8853 Рік тому +10

    ਬਹੁਤ ਸ਼ਰਮ ਵਾਲੀ ਗੱਲ ਏਡੇ ਵੱਡੇ ਇਕੱਠ ਵਿੱਚੋਂ ਸੁੱਕਾ ਨਿਕਲ ਗਿਆ।

  • @karailwale
    @karailwale Рік тому +12

    ਸਹੀ ਹੋਈਆ

  • @majersingh2471
    @majersingh2471 5 місяців тому +6

    ਬਹੁਤ ਵਧੀਆ ਹੋਈਆਂ ਇਹ ਇਸੇ ਜੋਗਾ ਹੈ

  • @LovePNJAAB
    @LovePNJAAB 4 місяці тому +1

    ਆਹ ਕਿੱਤਾ ਪੰਜਾਬ ਦੇ ਲੋਕਾਂ ਨੇ ਸਹੀ ਕੰਮ ਇਹਨਾਂ ਸਾਰੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਦੋਗਲਿਆਂ ਨੂੰ ਸਬਕ ਸਿੱਖਾ ਦਿਉ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ।

  • @malkiatsingh1200
    @malkiatsingh1200 5 місяців тому +3

    🎉Bahut vadhiya kamm kitta

  • @mantuf.d.kmantuf.d.k4921
    @mantuf.d.kmantuf.d.k4921 4 місяці тому +2

    Salute very good and great kissan ekta zindawad youth ekta zindawad

  • @SanjeevKumar-bi5oo
    @SanjeevKumar-bi5oo 5 місяців тому +4

    Very good

  • @SukeersinghSatveer
    @SukeersinghSatveer 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷

  • @ShamSingh-y7d
    @ShamSingh-y7d 5 місяців тому +5

    ਬਹੁਤ ਵਧੀਆ ਨਤੀਜੇ

  • @user-zb3cs5ol7b
    @user-zb3cs5ol7b 5 місяців тому +2

    ਬਹੁਤ ਵਧੀਆ ਵੀਰ ਜੀ 👍🏾😂😂😂😂

  • @sharanjitkaur6641
    @sharanjitkaur6641 5 місяців тому +4

    Bahut vadhiya

  • @user-ty6tn6it8y
    @user-ty6tn6it8y 4 місяці тому +1

    ਬਹੁਤ ਵਧੀਆ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਨਾਲ

  • @HarjeetSingh-bc3bm
    @HarjeetSingh-bc3bm 5 місяців тому +5

    ਵਧੀਆ ਹੋਇਆ

  • @KuldeepSingh-cd6vk
    @KuldeepSingh-cd6vk Рік тому +10

    Veery veery good paji

  • @davindermehay114
    @davindermehay114 5 місяців тому +13

    ਪੁਰੇ ਦੇਸ਼ ਵਿੱਚ BJP ਦਾ ਸੁਆਗਤ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ।

    • @rajsinghgill4030
      @rajsinghgill4030 4 місяці тому

      ਸਾਰਿਆ ਪਾਰਟੀਆ ਦਾ ਹੋਣਾ ਚਾਹੀਦਾ ਹੈ

  • @DarshanSingh-jj9eh
    @DarshanSingh-jj9eh 5 місяців тому +2

    Bohat bohat aachha ji

  • @kspanjwarh
    @kspanjwarh 5 місяців тому +4

    ਜਨਮੱਤ ਦਾ ਫੈਸਲਾ ਸਰਵੋਤਮ😮

  • @SukhwinderSinghBabluTurnakj5hd
    @SukhwinderSinghBabluTurnakj5hd 4 місяці тому +1

    ਬਹੁਤ ਵਧੀਆ ਕੀਤਾ ਜੀ
    ਵਧਾਈਆਂ

  • @s.tarsemsingh4733
    @s.tarsemsingh4733 5 місяців тому +3

    ਬਹੁਤ ਹੀ ਵਧੀਆ ਹੋਇਆ ਪਰ ਫਿਰ ਬਚ ਗਿਆਂ।
    ਟੁੱਕੜ ਬੋਚ।

  • @surinderkour9967
    @surinderkour9967 5 місяців тому +3

    Bout vadhia kita ji.punjabia nu vadhia

  • @JoginderSangha-s1v
    @JoginderSangha-s1v 4 місяці тому

    ਦਲ। ਬਦਲੂ ਕਿਸੇ ਵੀ ਪਾਰਟੀ ਵਿੱਚ ਜਾਵੇ ਤਾਂ ਬਿੱਟੂ ਕੀ ਕੋਈ ਵੀ ਹੋਵੇ ਸੱਭ ਦਾ ਇਸ ਤਰਾਂ ਹੀ ਸਵਾਗਤ ਹੋਣਾ ਚਾਹੀਦਾ ਹੈ👍

  • @user-nh7dw6ej5w
    @user-nh7dw6ej5w 5 місяців тому +4

    Veery good

  • @JaspalSingh-fd2ph
    @JaspalSingh-fd2ph 6 місяців тому +2

    ਜਿਸ ਦਿਨ ਸਾਰੇ ਲੀਡਰਾ ਦੇ ਡਾਂਗਾ ਪੈਣ ਗੀਆ ਫੇਰ ਹੀ ਇਹਨਾ ਨੂੰ ਆਪਣੀ ਔਕਾਤ ਦਾ ਪਤਾ ਲੱਗੇਗਾ ਕਿ this is a public power

  • @gurmejsidhugurmejsidhu1051
    @gurmejsidhugurmejsidhu1051 Рік тому +14

    ਇਹੋ ਜਹਿਆ ਨਾਲ ਏਦਾ ਹੀ ਹੋਣਾ ਚਾਹੀਦਾ ਕੱਜਰ ਨਾਲ

  • @butakhan3468
    @butakhan3468 5 місяців тому +4

    ਜਿਹੜੇ ਦਲਬਦਲੂ ਹਨ ਉਹਨਾਂ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ ਹੈ ..........

  • @ssboparai4976
    @ssboparai4976 3 роки тому +11

    ਮੈਂ ਪਿੰਡ ਆਪਣੇ ਵਿਚ ਰੈਲੀ ਕੀਤੀ
    ਤੇ ਹੱਥ ਵਿਚ ਫੜਲੇ ਤੱਕੜੀ ਪੰਜੇ
    ਲੱਡੂਆਂ ਦੇ ਨਾਲ ਤੋਲਤੇ ਲੀਡਰ
    ਕਰਕੇ 'ਕੱਠੇ ਚੰਦੇ
    ਉੱਚੀ-ਉੱਚੀ ਨਾਅਰੇ ਲਾਤੇ
    ਇਹ ਚੰਗੇ ਨੇ ਬੰਦੇ
    ਠੋਕ ਕੇ ਆਪਾਂ ਵੋਟ ਹੈ ਪਾਉਣੀ
    ਜਿੱਤ ਦੇ ਗੱਡਣੇ ਝੰਡੇ
    ਲਾਲ ਬੱਤੀ ਤੇ ਲੀਡਰ ਆਇਆ
    ਨਾਲ ਬਾਡੀਗਾਰਡ ਵੀ ਚੰਗੇ
    ਦੇਖ ਕੇ ਆਪਾਂ ਹੁੱਬਗੇ ਪੂਰੇ
    ਇਹ ਘੈਂਟ ਨੇ ਬੰਦੇ
    ਇਹ ਘੈਂਟ ਨੇ ਬੰਦੇ
    ਫੁੱਲਾਂ ਦੇ ਨਾਲ ਵਰਖ਼ਾ ਕੀਤੀ
    ਵਿਛਾਤੇ ਗਲੀਚੇ ਚੰਗੇ
    ਪੈਰਾਂ ਨੂੰ ਨਾ ਮਿੱਟੀ ਲੱਗਜੇ
    ਇਹ ਸੋਹਣੇ ਜਿਹੇ ਬੰਦੇ
    ਵੋਟਾਂ ਪਾਵਾਂਗੇ ਸਾਡੇ ਤੱਕੜੀ ਪੰਜੇ
    ਵੋਟਾਂ ਪਾਵਾਂਗੇ ਸਾਡੇ ਤੱਕੜੀ ਪੰਜੇ
    ਮਿੱਠੀਆਂ-ਮਿੱਠੀਆਂ ਗੋਲੀਆਂ ਦੇਤੀਆਂ
    ਕਹਿੰਦੇ ਚੱਕ ਦਿਆਂਗੇ ਫੱਟੇ
    ਕੈਲੇਫੋਰਨੀਆਂ ਐਥੇ ਈ ਬਣਜੂ
    ਬਿਜ਼ਲੀ ਪਾਣੀ ਸਸਤਾ
    2500-2500 ਪੈਨਸ਼ਨ ਹੋਜੂ
    ਨਾਲੇ ਦੇਵਾਂਗੇ ਭੱਤਾ
    ਘਰ-ਘਰ ਦੇ ਵਿਚ ਨੌਕਰੀ ਲੱਗਜੂ
    ਤੈਨੂੰ ਫਿਕਰ ਕੀ ਜੱਟਾ
    ਬੇਫਿਕਰੀ ਨਾਲ ਵੋਟਾਂ ਪਾਦੀਂ
    ਤਜ਼ੁਰਬਾ ਆਪਣਾ ਪੱਕਾ
    ਸਾਨੂੰ ਹੀ ਰਾਜ ਚਲਾਉਂਣਾ ਆਉਂਦਾ
    ਤੇਰਾ ਹੋਰ ਨੀ ਕੋਈ ਸੱਕਾ
    ਵੋਟਾਂ ਪਾਦੀਂ ਓਏ
    ਹੁਣ ਤੂੰ ਸਾਨੂੰ ਜੱਟਾ
    ਆਹ ਚੱਕ ਬੋਤਲ
    ਆਹ ਚੱਕ ਪੱਤਾ
    ਵੋਟਾਂ ਪਾਦੀਂ ਓਏ
    ਹੁਣ ਤੂੰ ਸਾਨੂੰ ਜੱਟਾ
    ਬੂਥ ਵੀ ਲਾਦੀਂ ਓਏ
    ਸਾਡੇ ਨਾਂ ਦਾ ਪੱਕਾ
    ਸਭ ਨੂੰ ਸਮਝਾਦੀਂ ਓਏ
    ਪਹਿਲਾ ਹੀ ਸਾਡਾ ਯੱਕਾ
    ਵੋਟਾਂ ਪਾਦੀਂ ਓਏ
    ਵਾਅਦਾ ਸਾਡਾ ਪੱਕਾ
    ਵੋਟਾਂ ਪਾਦੀਂ ਓਏ
    ਤੇਰੇ ਨਾਲ ਨੀ ਹੁੰਦਾ ਧੱਕਾ
    ਲਓ ਜੀ ਹੁਣ ਵੋਟਾਂ ਪੈਗੀਆਂ
    ਨਤੀਜ਼ਾ ਵੀ ਆ ਗਿਆ
    ਤੱਕੜੀ, ਪੰਜਾ ਤੱਕੜੀ, ਪੰਜਾ
    ਜਿੱਤਗੇ ਬਣਗੀ ਸਰਕਾਰ
    ਚਮਚਿਆਂ ਨੇ ਵਜਾਤੇ ਢੋਲ
    ਛੱਡਤੀਆਂ ਆਤਿਸ਼ਬਾਜ਼ੀਆਂ
    ਟਰੈਟਰਾਂ ਤੇ ਡੈੱਕ ਲਾ ਕੇ
    ਸਾਰੇ ਪਿੰਡ ਤੋਂ ਦੀ ਗੇੜੀ
    ਜਿੱਤਗੇ ਓਏ,ਜਿੱਤਗੇ ਓਏ
    ਬੁਰਰਾ...ਬੁਰਰਾ...ਬੁਰਰਾ...
    70 ਸਾਲ ਇਹੀ ਕੰਜ਼ਰਖਾਨਾ ਚੱਲਿਆ
    ਸ਼ਰਮ ਆਉਂਦੀ ਆ
    ਕਿ ਹਾਲੇ ਵੀ ਕੱਢੀਏ ਕਸਰ
    ਜਨਤਾ ਢੀਠ ਤਾਂ ਬਹੁਤ ਆ
    ਫਿਰ ਕਾਹਨੂੰ ਕਹਿਣਾ ਯਰ
    ਇਹ ਵੀ ਮੋਦੀ ਤੋਂ ਈ ਲੋਟ ਆਉਂਦੀ ਆ
    ਫਿਰ ਸਾਰੇ ਪਿੰਡਾਂ-ਸ਼ਹਿਰਾਂ ਦੇ ਚਮਚੇ
    ਆਪੋ-ਆਪਣੇ ਪਿੰਡਾਂ-ਸ਼ਹਿਰਾਂ
    ਦੀਆਂ ਵੋਟਾਂ ਦੀ ਲਿਸਟ ਲੈ ਕੇ
    ਆਪਣੇ ਨੇਤਾ ਅੱਗੇ ਹਾਜ਼ਰ ਹੋਏ
    ਐਨੀਆਂ ਪਵਾਤੀਆਂ ਜੀ
    ਮਾਲਕੋ! ਨੇਤਾ ਜਿਵੇਂ ਰੱਬ ਹੁੰਦਾ
    ਨਾਲੇ ਨੇਤਾ ਦੇ ਪੈਰੀਂ ਹੱਥ ਲਾਉਣਗੇ
    ਨੇਤਾ ਨੇ ਸ਼ਾਬਾਸੇ ਦਿੱਤੀ
    ਕਿਹਾ ਥਾਨਾ-ਕਚਹਿਰੀ ਮੇਂ
    ਤੁਮਹਾਰਾ ਕਾਮ ਹੋਗਾ
    ਬਸ ਐਨੇ ਨਾਲ ਹੀ
    ਚਮਚੇ ਹਵਾ 'ਚ ਆਗੇ
    ਪੰਚੀ-ਸਰਪੰਚੀ,ਪ੍ਰਧਾਨਗੀਆਂ ਤੇ
    ਕੌਂਸਲਰਾਂ ਦੀ ਵੰਡ ਹੋਈ
    ਬਸ ਇੱਥੋਂ ਸੁਰੂ ਹੋਈ ਪਹਿਲੀ ਲੁੱਟ
    ਤੇ ਜਨਤਾ ਦੀ ਫੁੱਟ ਤੇ ਕੁੱਟ
    ਜਿੱਤਦੇ ਹੀ ਨੇਤਾ ਨੇ ਰੰਗ ਵਿਖਾਏ
    ਹਰ ਕਾਰੋਬਾਰ 'ਚ ਹਿੱਸੇ ਪਾਏ
    ਜੇ ਕੋਈ ਆਕੜ ਵਿਖਾਏ
    ਪਰਚੇ ਪਾਕੇ ਖੂੰਜ਼ੇ ਲਾਏ
    ਸਭ ਅਫਸਰਾਂ ਨੂੰ ਫੋਨ ਘੁਮਾਏ
    ਸਾਡਾ ਹਿੱਸਾ ਪਹਿਲਾਂ ਆਏ
    ਬਿਨਾਂ ਫ਼ਰਮਾਇਸੋਂ ਕੰਮ ਨੀ ਕਰਨਾ
    ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ
    ਸਾਡੀ ਵੋਟ ਬੈਂਕ ਦਾ ਵੱਡਾ ਸਾਇਜ਼ ਹੋਵੇ
    ਝੂਠੇ ਪਰਚੇ ਨਾਜਾਇਜ਼ ਜਿੱਦਾਂ
    ਨਾਜਾਇਜ਼ ਖਰਚੇ
    ਬਸ ਅੱਧੇ ਲੋਕ ਤਾਂ
    ਐਦਾਂ ਹੀ ਖਤਮ ਕਰਤੇ
    ਕੁਝ ਨਸ਼ਿਆਂ ਨਾਲ ਕਰਤੇ
    ਕੁਝ ਬੇਰੁਜ਼ਗਾਰੀ ਨਾਲ
    ਕੰਮ-ਧੰਦੇ ਸਭ ਪਾਤੇ ਮੰਦੇ
    ਥਾਂ-ਥਾਂ ਕਰਤੇ ਮਾਫੀਆ ਧੰਦੇ
    ਅਸੀਂ ਬਣਾਤੇ ਸਿਸਟਮ ਗੰਦੇ
    ਪੜੇ-ਲਿਖੇ ਸੀ ਜਿਹੜੇ ਚੰਗੇ
    ਵਿਦੇਸ਼ਾਂ ਵੱਲ ਨੂੰ ਤੁਰ ਗਏ ਬੰਦੇ
    ਥਾਣੇ ਕਚਹਿਰੀਆਂ ਹੱਥ 'ਚ ਲੈ ਕੇ
    ਸੌਦੇ ਕੀਤੇ ਪੂਰੇ
    ਜੇ ਕੋਈ ਹੱਕ ਸੱਚ ਲਈ ਅੜਿਆ
    ਪਰਚੇ ਪਾਤੇ ਦੂਹਰੇ
    ਹਰ ਕੋਈ ਬੰਦਾ ਗੁਲਾਮ ਬਣਾ ਲਿਆ
    ਕੋਈ ਬੋਲ ਸਕੇ ਨਾ ਮੂਹਰੇ
    ਦੋ ਧੜਿਆਂ ਵਿਚ ਲੋਕੀ ਵੰਡਤੇ
    ਇਕ ਕਾਂਗਰਸੀ ਇਕ 'ਕਾਲੀ
    ਵਿਚ ਵਿਚਾਲੇ ਲੋਕੀ ਪੀਸਤੇ
    ਲਾ-ਲਾ ਝੂਠੇ ਲਾਰੇ
    ਆਟਾ-ਦਾਲ ਸਕੀਮਾਂ ਦੇ ਨਾਲ
    ਬਣਾ ਦਿੱਤੇ ਘਸਿਆਰੇ
    ਨਾ ਕੋਈ ਛੱਡਿਆ ਨੌਕਰੀ ਪੇਸ਼ਾ
    ਬਣਾਤੇ ਪ੍ਰਾਈਵੇਟ ਅਦਾਰੇ
    ਸਕੂਲ, ਕਾਲਜ਼, ਹਸਪਤਾਲ
    ਪਬਲਿਕ ਸੈਕਟਰ ਸਾਰੇ
    ਰੇਤਾ,ਬਿਜ਼ਲੀ ਕਰਤਾ ਮਹਿੰਗਾ
    ਮਾਫੀਆ ਰਾਜ ਬਣਾਕੇ
    ਅਖੀਰ ਸਾਰਾ ਪੰਜਾਬ ਡੋਬਤਾ
    ਖੇਤੀ ਬਿੱਲ ਲਿਆਕੇ
    ਪਹਿਲਾਂ ਸਾਈਲੋ ਲਾਏ ਅਡਾਨੀਆਂ
    ਇਹਨਾਂ ਨੂੰ ਪੁੱਛਕੇ
    ਇਹਨਾ ਦਿੱਤੀਆਂ ਨੇ ਮਨਜ਼ੂਰੀਆਂ
    ਲੋਕਾਂ ਤੋਂ ਲੁਕਕੇ
    ਇਹਨਾਂ ਬੱਸਾਂ,ਬਿਜ਼ਲੀ ਵੇਚਤੇ
    ਸਕੂਲ ਵੀ ਵੇਚੇ
    ਸਭ ਟੂਲ ਟੈਕਸ ਨੂੰ ਥੋਪਤੇ
    ਸੜਕਾਂ ਦੇ ਠੇਕੇ
    ਆਖਿਰ ਨੂੰ ਖੇਤੀ ਵੇਚਤੀ
    ਇਹੋ ਕਹਿਕੇ
    ਸਾਨੂੰ ਤਾਂ ਜੀ ਪਹਿਲਾਂ
    ਇਹਦਾ ਪਤਾ ਨੀ ਲੱਗਿਆ
    ਮੋਦੀ ਕਹਿੰਦਾ ਬੈਠਕਾਂ ਵਿਚ
    ਮੈਂ ਸੀ ਸੱਦਿਆ
    ਪਹਿਲਾਂ ਸਾਈਨ ਇਹਨਾ ਨੇ ਕੀਤੇ ਨੇ
    ਤਾਂ ਹੀ ਜੱਟ ਦੱਬਿਆ
    ਤਾਂ ਹੀ ਜੱਟ ਦੱਬਿਆ
    *ਲੇਖਕ- ਸੁੱਖੀ ਬੋਪਾਰਾਏ*

  • @parminderkaur7844
    @parminderkaur7844 4 місяці тому +1

    Bahut vedya hoya👍👍👍

  • @karnailchahal6833
    @karnailchahal6833 6 місяців тому +4

    ਬਹੁਤ ਹੀ ਵਧੀਆ ਕੀਤਾ ਚਵਲ ਨੂੰ ਹੁਣ ਪਤਾ ਲੱਗੂ

  • @user-rs9hs3zk5j
    @user-rs9hs3zk5j 5 місяців тому +2

    ਬਹੁਤ ਵਧੀਆ ਜੀ

  • @KuldeepKaur-i9d
    @KuldeepKaur-i9d 5 місяців тому +4

    ਜੇ ਪੰਜਾਬ ਨੂੰ ਬੁਚਾਉਣਾ ਤਾਂ ਏਦਾਂ ਹੀ ਕਰੋ ਭਗਵੰਤ ਮਾਨ ਤੂੰ ਬਚਕੇ ਅੱਕੇ ਪੲਏ

  • @tarsemchopra424
    @tarsemchopra424 4 місяці тому +1

    ਖਿੱਚਕੇ ਰੱਖੋ ਕੰਮ ਨੂੰ ਐਦਾਂ ਦੇ ਕੌਮ ਦੇ ਗਦਾਰ ਕਿਸਾਨਾਂ ਦੇ ਗਦਾਰ ਪੰਜ ਸਾਲ ਕਦੀ ਕਿਸੇ ਦੀ ਗੱਲ ਨਹੀਂ ਸੁਣਦੇ ਸਿਰਫ਼ ਆਪਣਾ ਫਾਇਦਾ ਦੇਖਦੇ ਆ
    ਬੇਚਾਰੇ ਆਪਣੇ ਹੀ ਦੇਸ ਦੇ ਕਿਸਾਨ ਆਪਣੀਆਂ ਮੰਗਾ ਲੈਕੇ ਦਿੱਲੀ ਜਾਨ ਨਹੀਂ ਦਿਤਾ ਬਹੁਤ ਬਹੁਤ ਵਧੀਆ ਹੋਇਆ ਜੋ ਵੀ ਹੋਇਆ 👌

  • @dheerugrover9990
    @dheerugrover9990 5 місяців тому +5

    God job

  • @psinghexhumanrightvicepres1066
    @psinghexhumanrightvicepres1066 5 місяців тому +3

    Great job 👏😊

  • @NirmalSingh-jq7is
    @NirmalSingh-jq7is 4 місяці тому

    ਇਹ ਬਹੁਤ ਵਧੀਆ ਕੀਤਾ ਬੁੱਚੜ ਦੇ ਪੋਤੇ ਨਾਲ। ਧੰਨਵਾਦ ਸਾਥੀਓ।

  • @maneskiyatsabeaekpahchan3647
    @maneskiyatsabeaekpahchan3647 Рік тому +6

    Very good thanks for Everyone

  • @DarshanSingh-jj9eh
    @DarshanSingh-jj9eh 5 місяців тому +2

    Mubarka ji kisan veera nu

  • @goguisukwinder617
    @goguisukwinder617 3 роки тому +31

    ਬਹੁਤ ਵਧੀਆ ਕੀਤਾ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਧਰਨੇ ਦਾ ਡਰਾਮਾ ਕਰਕੇ

  • @bajwa4032
    @bajwa4032 3 місяці тому

    ਕੁੱਟ ਕੁੱਟ ਕੇ ਚਿੱਬਾ ਕਰਤਾ ਨੀ ਭਈਆ ਦੀ ਪਤੀਲੀ ਵਰਗਾ ਬਹੁਤ ਵਧੀਆ ਕੀਤਾ ਸੰਗਤ ਨੇ

  • @sakattarsinghsakattarbhang8157
    @sakattarsinghsakattarbhang8157 Рік тому +10

    Very good👍

  • @sardulchouhan4251
    @sardulchouhan4251 5 місяців тому +2

    ਕੁਦਰਤ ਤੋਂ ਵਾਰੇ ਜਾਈਏ।
    🌹ਤੇਰਾ ਭਾਣਾ ਮਿੱਠਾ ਲਾਗੇ 🙏🙏

  • @lachhmanyousingh8620
    @lachhmanyousingh8620 5 місяців тому +5

    ਨਾ ਘਰ ਦੇ ਰਹੇ ਨਾ ਘਾਟ ਦੇ

  • @jagjitsnagpal
    @jagjitsnagpal 5 місяців тому +2

    ਬਿੱਟੂ ਦੀ ਛਿਟਰੋੜ ਲਈ ਵਧਾਈ

  • @realbharat5233
    @realbharat5233 Рік тому +7

    ਪੰਜਾਬ ਬਰਬਾਦੀ ਵੱਲ ਵੱਦ ਰਿਹਾ ਹੈ।

  • @BaljeetSingh-hh5kx
    @BaljeetSingh-hh5kx 5 місяців тому +2

    ਬੀ ਜੇ ਪੀ ਵਿਰੁੱਧ ਫੈਸਲਾ ਲਿਆ ਗਿਆ ਹੈ । ਲੋਕਾਂ ਦਾ😅

  • @SatnamSingh-uo8mb
    @SatnamSingh-uo8mb 5 місяців тому +3

    ਸਹੀ ਕੀਤਾ

  • @darshanmaan7066
    @darshanmaan7066 3 місяці тому

    ਬਹੁਤ ਵਧੀਆ ਕੀਤਾ, ਕਿਸਾਨਾ, ਨੇ

  • @suhkvindersingh215
    @suhkvindersingh215 Рік тому +3

    ਬਹੁਤ ਵਧੀਆ ਕੀਤਾ ਕੁਤੇ ਨੂੰ ਹੋਰ ਜੁੱਤੀ ਫੇਰੋ 👌💪💪

  • @jaysingh-ho7eb
    @jaysingh-ho7eb 4 місяці тому

    Good job! Thank you Everyone.

  • @ravinderbhagtana
    @ravinderbhagtana 5 місяців тому +3

    ਰੁਝਾਨ ਆਉਣੇ ਸ਼ੂਰੁ. ...

  • @BalwindersinghSandhu-jb4cv
    @BalwindersinghSandhu-jb4cv 5 місяців тому +1

    ਇਸਨੂੰ ਪੁੱਛਿਆ ਜਾਵੇ ਕਿਵੇ ਞੋਟ ਪੈਂਦੀ ਬਿਟੁ ਨੂੰ ਧਨਵਾਦ ਹੋਰ ਜੁਤੀਅ ਮਾਰੋ

  • @JaswinderSingh-ie8xu
    @JaswinderSingh-ie8xu 5 місяців тому +4

    ਇਹ ਕੰਜਰ ਜੁਤੀਆਂ ਦੇ ਲਾਇਕ ਹੈ

  • @user-ys7bl5jn8o
    @user-ys7bl5jn8o 5 місяців тому +1

    Bahut wadiya sewa kiti ji 🙏

  • @tarakvicharpunjabichannel6624
    @tarakvicharpunjabichannel6624 3 роки тому +15

    ਜ਼ੈਡ+ਪਲੱਸ ਵਾਲੇ ਕਿਸੇ ਲੀਡਰ ਨੂੰ ਵੋਟ ਨਾ ਪਾਓ।

  • @HarmanGill-vb8if
    @HarmanGill-vb8if Рік тому +4

    Very good bai

  • @SleepyDalmatianPuppies-iu6lf
    @SleepyDalmatianPuppies-iu6lf 4 місяці тому +1

    ਕੋਈ ਵੀ ਐਮਪੀ ਐਮਐਲਏ ਆਪਦੀ ਪਾਰਟੀ ਛੱਡ ਕੇ ਹੋਰ ਪਾਰਟੀ ਚ ਜਾਂਦਾ ਵਾ ਉਹਨੂੰ ਕਦੇ ਵੋਟ ਨਾ ਪਾਵੋ ਇਹ ਲੋਕ ਵੋਟਰ ਨੂੰ ਬਿਨਾਂ ਪੁੱਛੇ ਦੱਸੇ ਆਪਦੇ ਲਾਲਚਾਂ ਚ ਆ ਕੇ ਪਾਰਟੀਆਂ ਬਦਲਦੇ ਰਹਿੰਦੇ ਆ ਵੋਟਰ ਪਿੰਡਾਂ ਚ ਆਪਸ ਵਿੱਚ ਹੀ ਲੜਦੇ ਰਹਿੰਦੇ ਇਹੋ ਜਿਹੇ ਬੰਦੇ ਨੂੰ ਕਿਸੇ ਨੂੰ ਵੀ ਵੋਟ ਨਾ ਪਾਵੋ 👍👍👍👍👍👍👍

  • @jasveerbhalooria2343
    @jasveerbhalooria2343 5 місяців тому +4

    ਸੁਆਦ ਲਿਆਤਾ ਪੰਜਾਬੀਓ