ਰਾਤੋ ਰਾਤ ਮੱਚੀ ਤਰਥੱਲੀ। ਜਥੇਦਾਰਾਂ ਨੂੰ ਘੇਰਦੇ ਦਾਗੀਂ । ਰਾਜੋਆਣਾ 'ਤੇ ਮਜੀਠੀਆ I Badal I Bhagwant Mann I SGPC

Поділитися
Вставка
  • Опубліковано 21 лис 2024

КОМЕНТАРІ • 15

  • @SukhwinderSingh-bo2xo
    @SukhwinderSingh-bo2xo День тому +3

    🙏🙏🙏

  • @KulwantSingh-fu4bg
    @KulwantSingh-fu4bg День тому +3

    ਰਾਜੋਆਣਾ ਤੇ ਇਨਾ ਜੋਰ ਕਿਉ ਲਾਇਆ ਜਾ ਰਿਹਾ ਹੈ ਬਾਕੀ ਬੰਦੀ ਸਿੰਘਾਂ ਨੂੰ ਕਿਉ ਯਾਦ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ। ਕਿਆ ਹੋਰਾਂ ਤੋਂ ਬਾਦਲਾਂ ਨੂੰ ਖਤਰਾ ਹੈ।

  • @g.boparai8835
    @g.boparai8835 День тому +8

    ਧੂੰਮਾ ਬੀਜੇਪੀ ਦਾ ਖਾਸ ਬੰਦਾ ਇਸ ਨੇ ਆਰ ਐਸ ਐਸ ਦੇ ਕਹਿਣ ਤੇ ਸੁਖਬੀਰ ਤੋਂ ਨਾਨਕਸ਼ਾਹੀ ਕੈਲੰਡਰ ਰੱਦ ਕੀਤਾ ਕਰਾਇਆ

    • @RanjitsinghSingh-rn5hp
      @RanjitsinghSingh-rn5hp День тому +1

      ਹੁਣ ਕੀ ਹੋ ਗਿਆ ਦੁਬਾਰਾ ਲਾਗੂ ਕਰ ਦੇਣਾ ਜੀ

  • @gurvinderusingthe2097
    @gurvinderusingthe2097 День тому +1

    Jadon V Punjab Wich Badal Sarkar Bani, Udon Hi Sikh Kaum De Bacheyan Ne Sa h Ton Ziyada Wal / Case/ Hair Cut way, Clean Shave Hoye.
    Waddey 2 Sikhan / Jathedaran Diyan Dheeyan /Kudiyan V Kehin Lagg Payieyan San K Mera Wiwah / Shadi Clean Shave Munddey Nal Karo.
    Jadon 2017 Wich Punjab Wich Congress /Capiton Sarkar Bani, Fir Hauli 2 Bachey Hair / Case Rakhan Lagg Paye Te Paggan Banan Lagg Paye Han.
    Waheguru Di Kirpa Hoyie Hai Sikh Kaum De Bacheyan Uttey.

  • @harbanssingh4500
    @harbanssingh4500 День тому +5

    Dhumma sikh kaum da gadaar hai.

  • @Gurman872
    @Gurman872 День тому +2

    ਧੁਮਾ ਪੰਜਾਬ ਦਾ ਗਦਾਰ

  • @GurdeepSingh-me5id
    @GurdeepSingh-me5id День тому +2

    ਬੀਜੇਪੀ ਨਾ ਪੁੱਤ ਨਾਂ ਧੀ

  • @jasveersinghgill23023
    @jasveersinghgill23023 3 години тому +1

    ਬਾਈ ਗੁਰਮਿੰਦਰ ਜੀ ਇਹ ਬੰਦੇ ਸਿੰਘ ਸੁੱਟ ਸਕਦੇ ਸੀ ਜੇ ਪ੍ਰਕਾਸ਼ ਸਿੰਘ ਬਦਲ ਚਾਹੁੰਦਾ ਬਾਦਲ ਸਾਹਿਬ ਨੂੰ ਡਰ ਸੀ ਕਿ ਬੰਦੀ ਸਿੰਘ ਇਥੇ ਦਰਬਾਰ ਦੇ ਉੱਤੇ ਆ ਕੇ ਜਥੇਦਾਰ ਨਾ ਬਣ ਜਾਣ ਕਿਉਂਕਿ ਇਹਨਾਂ ਨੇ ਸੁਖਬੀਰ ਬਾਦਲ ਨੂੰ ਜਥੇਦਾਰ ਬਣਾਉਣਾ ਸੀ ਪੰਥ ਨੇ ਬੰਦੇ ਸਿੰਘਾਂ ਨੂੰ ਜਥੇਦਾਰ ਬਣਾਉਣਾ ਸੀ ਰੌਲਾ ਬਸ ਇਹ ਸੀ ਇਸ ਲਈ ਪਰਕਾਸ ਸਿੰਘ ਬਾਦਲ ਨੇ ਇਹਨਾਂ ਨੂੰ ਛਡਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਨਹੀਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਨਰਿੰਦਰ ਮੋਦੀ ਨਾਲ ਚੰਗੇ ਸਬੰਧ ਸੀ ਪ੍ਰਕਾਸ਼ ਸਿੰਘ ਬਾਦਲ ਤੇ ਇਥੋਂ ਉੱਤੇ ਹੋਰ ਕਿਤੋਂ ਸਰਟੀਫਿਕੇਟ ਲੈਣਾ ਸੀ

  • @GurnamSingh-nd5yt
    @GurnamSingh-nd5yt День тому

    Meri benti he je koi jel kom vaste insaniat julm de khilaf kise kes vich jel jande kom bhadr surma kom da scha insan smjde hn fhthe prvan hove ji

  • @AvtarSingh-ui7pv
    @AvtarSingh-ui7pv День тому +1

    Bahi samnd sab Vir ji ina nu Sikh kom nal koi lena dena nhi ha ji ina badla nu kahss kr ke suru tu hi appnia jaydata banun nal hi matlav rahe gia ha ji ina ne seromnni camety nu be aapne kabje bich.lae lia ha ji ina nu koi matlav nhi punjab de mudia nal ina nu koi matlav nhi punjab di nojwanó nal koi mri jae koi Mari jae bus ina nu aapni jeba barn nal ja vadia 2 jaydatata bnun nal hi matlav rah gia na ina nu Sikh kom nal koi kise be tra da ina nu kus be nhi Lena Dena ji

  • @ravindersingy5740
    @ravindersingy5740 День тому

    सोहन सिंह ठंडाल जिंदाबाद

  • @tirthanandraghbirsingh9266
    @tirthanandraghbirsingh9266 День тому +2

    ਸੱਮਦ ਜੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਸ਼ਾਂਤੀ ਹੋਵੇ ਕੌਮ ਵਿੱਚ ਏਕਤਾ ਹੋਵੇ ਤੁਸੀਂ ਇਸ ਢੰਗ ਨਾਲ ਤੋਰੀ ਫੁਲਕਾ ਚਲਾਉਣ ਦੀ ਵਜਾਏ ਕੋਈ ਹੋਰ ਕਿੱਤਾ ਨਹੀਂ ਕਰ ਸਕਦੇ ਲਾਹਣਤ ਹੈ ਇਸ ਤ੍ਰਹ ਕਰਨਾ ।

    • @RanjitsinghSingh-rn5hp
      @RanjitsinghSingh-rn5hp День тому

      ਕੀ ਤੁਸੀਂ ਅਕਾਲੀਦਲ ਬਦਲ ਨੂੰ ਪੰਥ ਮੰਨਦੇ ਅਕਾਲੀਦਲ ਪੰਥ ਦਾ ਏਜੇਂਡਾ ਛੱਡ ਕੇ ਪੰਜਾਬੀ ਪਾਰਟੀ ਬਣਾ ਦਿਤਾ