Це відео не доступне.
Перепрошуємо.

ਠੱਗ ਪੇਕੇ | Thug peke | punjabi short videos 2023 | new punjabi movies

Поділитися
Вставка
  • Опубліковано 23 лис 2023
  • #punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #jattlife #jattlifestyle #villagelife #villagelifestyle #pind #pindlife #mother #bebe

КОМЕНТАРІ • 278

  • @GURJEETSINGH-ky1je
    @GURJEETSINGH-ky1je 8 місяців тому +10

    ਬਹੁਤ ਵਧੀਆ, ਚੰਗਾ ਰੋਲ ਕੀਤਾ ਸਭ ਨੇ ਬਹੁਤ ਵਧੀਆ ਕਹਾਣੀ ਏ ਘਰ ਦੀ ਜੋ ਘਰਾ ਵਿੱਚ ਅਕਸ਼ਰ ਹੁੰਦੀ ਰਹਿਦੀ ਏ।

  • @jasjitkaur3925
    @jasjitkaur3925 8 місяців тому +26

    ਬੇਬੇ ਦੀ ਐਕਟਿੰਗ ਤਾਂ ਹਰ ਵਾਰ ਵਧੀਆ ਹੁੰਦੀ ਹੈ ਬਾਕੀ ਸਭ ਮੈਂਬਰ ਵੀ ਬਹੁਤ ਸੋਹਣਾ ਰੋਲ ਅਦਾ ਕੀਤਾ

  • @anitaverma9175
    @anitaverma9175 8 місяців тому +6

    Bebe ji da hasa buhat sohna lagda❤😊🎉

  • @gurjantsinghgill7583
    @gurjantsinghgill7583 4 місяці тому +1

    Bahut vadia mata g ranjeet patiala

  • @sarabjeetkaur-rd8kd
    @sarabjeetkaur-rd8kd 8 місяців тому +9

    ਮਾਂ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ❤❤❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ

  • @akashsidhu289
    @akashsidhu289 8 місяців тому +4

    👌👌👌👍👍👍👌👌👌👍👍👍👍👍

  • @darshankaur4105
    @darshankaur4105 4 місяці тому +1

    Very nice store 31:24

  • @jagseerchann1173
    @jagseerchann1173 8 місяців тому +5

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @neetugold6136
    @neetugold6136 8 місяців тому +5

    ਵਧੀਆ ਵੀਡੀਓ ਹੈ ਜੀ ।

  • @sumanpreetchahal1242
    @sumanpreetchahal1242 8 місяців тому +2

    V nice story ❤👍👍

  • @AmritkaurHunjan
    @AmritkaurHunjan 4 місяці тому

    ❤❤❤❤❤❤❤

  • @devil.com1070
    @devil.com1070 8 місяців тому +3

    ਬਾਵਿੰਦਰ ਸਿੰਘ w%o ਬਲਬੀਰ ਕੌਰ ਜੈਤੋ ਮੰਡੀ ਬੁਹਤ ਸੋਹਣਿਆ ਵੀਡਿਓ

  • @harinderpalsingh4401
    @harinderpalsingh4401 8 місяців тому +5

    ਵਾਹ ਮਾਤਾ ਜੀ ॥ਬਹੁਤ ਵੱਧੀਆ ਇਹ ਬਾਹਰ ਵਾਲਾ ਕੰਮ ਘਰ-ਘਰ ਹੋਇਆ ਪਿਆ ਕੀ ਕਰੀਏ ਮਾਤਾ ਜੀ॥ਕੀ ਕਰੀਏ। ਮਾਤਾ ਇਹ ਕੰਮ ਸਾਡਾ ਹਾਲ ਹੋਇਆ॥

  • @rachhpalsingh78466
    @rachhpalsingh78466 8 місяців тому +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @user-ji2ek7mt8f
    @user-ji2ek7mt8f 3 місяці тому

    Hargender kaur manan very nice👍 video ji

  • @gurwindersingh4165
    @gurwindersingh4165 4 місяці тому +1

    Very nice manjeet sardulgarh

  • @user-bc3um1ud5b
    @user-bc3um1ud5b 7 місяців тому

    Love u mata ji

  • @user-cu3fx8ul6d
    @user-cu3fx8ul6d 8 місяців тому +1

    Excellent video Mata ji bhut vadia acting aa

  • @JasveerSingh-vo5xx
    @JasveerSingh-vo5xx 8 місяців тому +1

    ਬਹੁਤ ਬਹੁਤ ਵਾਧੀਅਾ ਵਾਡਿੳੁ ਜੀ ਧੰਨਵਾਦ ਤਹਡਾ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👆🌴🌴🌲🌲🌼🌼

  • @bhavkhushsingh4204
    @bhavkhushsingh4204 3 місяці тому

    Nice

  • @gurjantsinghgill7583
    @gurjantsinghgill7583 4 місяці тому

    😅😅❤❤

  • @happyhappydhillon1916
    @happyhappydhillon1916 15 днів тому

    2 ਬੇਬੇ ਦੀ ਐਕਟਿੰਗ ਜ਼ਿਆਦਾ ਵਧੀਆ ਹੁੰਦੀ ਆ ਬਾਕੀ ਸਾਰੇ ਪਰਿਵਾਰ ਦੀ ਵੀ ਪ੍ਰੰਤੂ ਹੇ ਭਗਵਾਨ ਆਲ਼ੀ ਪਤਲੀ ਜੇਹੀ ਬੇਬੇ❤ ਜਿਹੜੀ ਥੋੜੇ ਨਾਲ ਦੂਸਰੀਆਂ ਵੀਡੀਉ ਵਿੱਚ ਹੁੰਦੀ ਆ ਇੱਕ ਵੀਡੀਉ ਵਿੱਚ ਤੋਤਲੀ ਭੂਆ 😂 ਦਾ ਰੋਲ ਅਦਾ ਕੀਤਾ ਸੀ ਉਹ ਬੇਬੇ ਮੇਰੀ ਫੈਵਰਿਟ ਐਕਟਰ ਆ ਘਰ ਪਰਿਵਾਰ ਦੀਆਂ ਵੀਡੀਉ ਵਿੱਚੋਂ ।।।।
    ਬੇਬੇ ਦਾ ਨਾਮ ਕੀ ਐ ਰੀਅਲ ਦੱਸਿਉ ਪਲੀਜ਼
    ਖੂੰਡੇ ਵਾਲੀ ਬੀਬੀ ਦਾ ਨਾਂ .......? ਤੇ ਤੋਤਲੀ ਭੂਆ, ਮੰਗਤਨੀ ਦਾ ਰੋਲ ਕਰਨ ਵਾਲੀ ਬੇਬੇ ਪਤਲੀ ਜੀ ਉਹਦਾ ਨਾਮ .......?
    ਦੱਸਿਉ ਪਲੀਜ਼ ਕਿਸੇ ਨੂੰ ਪਤਾ ਤਾਂ ਜਾ ਘਰ ਪਰਿਵਾਰ ਚੈਨਿਲ

  • @user-bc3um1ud5b
    @user-bc3um1ud5b 7 місяців тому

    Great mata ji great super beautiful acting mashallah

  • @Kiddocraze11
    @Kiddocraze11 Місяць тому +1

    ਆਹ ਤਾਂ ਜਮਾਂ ਈ ਸਿਰਾਂ ਕਰ ਤਾ ਜੀ ਇੱਕ ਇੱਕ point ਮਿਲ਼ਦਾ ਸਾਡੀ story ਨਾਲ਼ ।basically Bathinda district

  • @balvirsingh-il3eb
    @balvirsingh-il3eb 8 місяців тому +3

    ਵੀਡਿਓ ਘਰੇਲੂ ਪਰਵਾਰਿਕ ਤੇ ਜੋ ਸਾਡੇ ਵਾਪਰਦਾ ਹੈ ਉਸੇ ਤਰ੍ਹਾਂ ਹੀ ਹੁੰਦੀ ਹੈ ਪਰ ਕੲਈ ਵਾਰ ਫਲਮਆਓਣ ਚ ਫਰਕ ਪੈ ਜਾਂਦਾ ਹੈ ਧਿਆਨ ਰੱਖੋ ਗੁੱਸਾ ਨਹੀਂ ਕਰਨਾ ਬਾਕੀ ਭੈਣ ਜੀ ਬਹੁਤ ਵਧੀਆ ਅਐਕਟਰ ਹਨ ❤❤❤ ਵਲੋਂ ਬਲਵੀਰ ਦਹਿਲੀਜ਼ ਖੁਰਦ

  • @harmohankaur2859
    @harmohankaur2859 8 місяців тому +1

    Very nice story

  • @eetsingh8923
    @eetsingh8923 8 місяців тому

    V nice video ji God bless you 👌👌 Amandeep Sri muktsar sahib

  • @jasvirkaursandhu4119
    @jasvirkaursandhu4119 8 місяців тому +2

    Nice video

  • @GurpreetSingh-mi8jj
    @GurpreetSingh-mi8jj 8 місяців тому +1

    Vry Good job veer ji 👍 👍😘😍👌👌👌👌

  • @gurjantsinghgill7583
    @gurjantsinghgill7583 4 місяці тому

    💯💯👌🎂❤👍👍

  • @Crazyhardyzz
    @Crazyhardyzz 8 місяців тому +1

    Very nice video from UK ਘਰ ਘਰ ਦੀ ਕਹਾਣੀ ❤❤❤❤❤❤❤ ਅਸਲੀ ਕਹਾਣੀ

  • @akashsidhu289
    @akashsidhu289 7 місяців тому

    ਜੀ ਕਰਦਾ ਵਾਰ ਵਾਰ ਦੇਖੀ ਜਾਵ ਵੋਤ ਸੋਣੀ ਬਿਡਿੳ ਅੇ ਬੇਬੇ ਦੇ ਵੋਲ ਚ ਦੰਮ ਅੇ👌👌👌🎉🎉🎉🎉🎉🎉🎉🎉👍

  • @ManjitKaur-nr1og
    @ManjitKaur-nr1og 8 місяців тому +1

    Very good video, babe s acting superb 👌

  • @ejazahmed1713
    @ejazahmed1713 8 місяців тому +5

    Excellent acting and story, keep it up!

  • @ekamdhaliwal6235
    @ekamdhaliwal6235 8 місяців тому +1

    Very nice video JASDEEP Singh wander Moga

  • @kulwinderknagra3640
    @kulwinderknagra3640 8 місяців тому +1

    ਲਛੀ ਕੰਮ ਕਰ ਗਿਆ ਪੈਸਿਆ ਦਾ ਬੈਬੇ ਜੀ ਕਰਨੀ ਤਾ ਚੰਗਾ ਸੀ ਲਛੀ ਨਾਲੋ ਮਾਤਾ ਜੀ

  • @user-dy9pt3tv6r
    @user-dy9pt3tv6r 8 місяців тому

    Bhut sohni nd true story

  • @karamjeetkaur997
    @karamjeetkaur997 8 місяців тому +2

    Nice video baut vadiya story a Bebe g waheguru ji mehar kara karmjeet shubhneet dharampura 🙏🏻👌👍🏻👌👍🏻👌👍🏻❤❤❤❤❤❤❤❤❤

  • @user-zr5xw1jm6v
    @user-zr5xw1jm6v 8 місяців тому +2

    0:00 ਬਹੁਤ ਵਧੀਆ ਟੋਪਕ ਹੈ। ਅਜੇਹੇ ਲੋਕ ਇਸ ਤਰ

  • @user-ee3vf7sb9x
    @user-ee3vf7sb9x 8 місяців тому +1

    Very nice babe ji

  • @harrysingh4624
    @harrysingh4624 8 місяців тому

    Bahut vadia ji Love Ghar pariwar

  • @bhajankaur8289
    @bhajankaur8289 7 місяців тому

    Excellent acting and story bhajan kaur jirkpur Chandigarh

  • @R_AGAMER-nu1yk
    @R_AGAMER-nu1yk 7 місяців тому +1

    ਬਲਦੇਵਵਸਿ❤1 ,

  • @tarsemmannp5499
    @tarsemmannp5499 8 місяців тому +1

    ਆ ਞੀਡੀਉ ਞੀ ਬਹੁਤ ਵਧੀਆ ਹੈ ਅੰਟੀ ਜੀ ਸਾਰੇ ਹੀ ਪਖਾ ਤੌ ਪੂਰੀ ਆ ਜੀ ❤❤❤❤❤❤❤❤waheguru ji 🙏 mehar krn ji 🙏 ❤❤❤❤❤❤from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ ji ❤❤❤❤❤❤❤❤❤❤❤❤❤❤❤❤

  • @kulwinderknagra3640
    @kulwinderknagra3640 8 місяців тому +2

    ਹਾਏ ਹਾਏ ਓਹੋ ਓਹੋ ਸਰਪੰਚਣੀ ਬੀਬੀ ਜੀ ਬਹੁਤ ਵਧੀਆ ਬੋਲਦੇ ਹਨ ਹਸਦੇ ਵੀ ਬਹੁਤ ਵਧੀਆ ਹਨ ਬੀਬੀ ਜੀ ਬਹੁਤ ਵਧੀਆ ਗਲ ਕਰਦੇ ਹਨ ਵੈਰੀ ਨਾਈਸ ਸਾਰੀ ਟੀਮ 🙏🙏❤❤

  • @vandnarani2859
    @vandnarani2859 8 місяців тому +3

    ਬਹੁਤ ਖੂਬਸੂਰਤ ਵੀਡੀਓ ਹੈ ਮਾਂਜੀ ।ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @JasbirSingh-nm4fm
    @JasbirSingh-nm4fm 8 місяців тому +5

    ਵੀਡਿਉ ਬਹੁਤ ਸੋਹਣੀ,ਤੁਹਾਡਾ ਡਾਏਲਗ ਓਹ ਹੋ , ਹਾਏ ਹਾਏ ਅਸੀਂ ਘਰ ਚ ਬੋਲਣਾ ਸ਼ੁਰੂ ਕਰ ਦਿੱਤਾ,ਬਾਕੀ ਵੀਡਿਉ ਲੈਕੇ ਆਇਓ ਬੀੜੀਆਂ ਨਹੀਂ😁😁

  • @virinderjitkaur2243
    @virinderjitkaur2243 8 місяців тому

    Bahut hi vadhia video pesh keeti hai. Ajkal sma aisa hi hai. Bina matlab koi kise de nare nahi dhukda.

  • @karamjitkaur6493
    @karamjitkaur6493 8 місяців тому +1

    👌

  • @SarabjitKaur-gt4fs
    @SarabjitKaur-gt4fs 3 місяці тому

    Bahut Soni

  • @sarbjitkaur4209
    @sarbjitkaur4209 8 місяців тому +1

    ਬਹੁਤ ਵਧੀਆ ਸਟੋਰੀ ਸੀ ਮਜ਼ਾ ਆ ਗਿਆ। ੍ਰਸਰਬਜੀਤ ਬਟਾਲਾ ਤੋ

  • @kuldeepkaur2770
    @kuldeepkaur2770 4 місяці тому

    Ji bathinde to a asi thodia vedio dekhde rehnea bhut sohna act hunda Chad di kla baxn waheguru g🎉❤

  • @sidhu4385
    @sidhu4385 8 місяців тому +1

    Bebe di acting bhut sohni a udek de rhende video nu

  • @user-wq2cn6rz8z
    @user-wq2cn6rz8z 8 місяців тому +1

    Nice video 👍

  • @user-lt1ho5gm8y
    @user-lt1ho5gm8y 8 місяців тому +1

    Very nice video

  • @amriksidhu8077
    @amriksidhu8077 8 місяців тому +1

    Very nice video y ji

  • @sukhpalhunjan8353
    @sukhpalhunjan8353 8 місяців тому +5

    Sat shri akal all team done good job ❤❤

  • @harinderkaurkandola9840
    @harinderkaurkandola9840 8 місяців тому

    Bohot badhiya c video

  • @manpreetdhaliwal6765
    @manpreetdhaliwal6765 8 місяців тому

    Manpreet kaur dhaliwal

  • @SukhwinderKaur-fc2md
    @SukhwinderKaur-fc2md 8 місяців тому +1

    👍👍❤️

  • @baljitsinghgill9441
    @baljitsinghgill9441 8 місяців тому +1

    Good 👍

  • @parmilakhosla6165
    @parmilakhosla6165 8 місяців тому

    Bhot bdhia vedio

  • @ushasharma8359
    @ushasharma8359 5 місяців тому

    Very nice story God bless 🎉🎉❤❤ Usha Sharma Delhi

  • @baldevsidhu7719
    @baldevsidhu7719 8 місяців тому +1

    NRIs ਨਾਲ ਘਰ ਘਰ ਇਹੀ ਹਾਲ ਅਸੀ ਛੋਟੇ ਹੁਦਿਆ ਤੋ ਕਨੇਡਾ ਚ ਸਾਡੇ ਦਾਦਾ ਜੀ ਨਾਲ ਉਨਾ ਦੇ ਭਤੀਜੇ ਇਵੇ ਕਰਦੇ ਸੀ ਤੇ ਫਿਰ ਸਾਡੇ ਪਾਪਾ ਨਾਲ ਤੇ ਹੁਣ ਸਾਨੂ ਕੋਈ ਠੇਕਾ ਨਹੀ ਦਿਦਾ ਬਸ ਜਮੀਨ ਬਚੀ ਹੈ ਉਹ ਵੀ ਕਿਨੇ ਵਾਰੀ ਹਮਲਾ ਹੋਇਆ

  • @sakinajavaid6051
    @sakinajavaid6051 8 місяців тому

    😂😂😂😂 bohat achi video 🎉❤❤❤❤

  • @poonampoonam960
    @poonampoonam960 8 місяців тому +1

    Nice👍👍

  • @zimmysandhu
    @zimmysandhu 8 місяців тому +2

    ਜਿੰਮੀ babarpuriya ਨਾਭਾ ਪਟਿਆਲਾ

  • @kcprince2664
    @kcprince2664 8 місяців тому

    very good kamaal karti

  • @harbanssingh5428
    @harbanssingh5428 8 місяців тому

    Bauhat vadhia video hai sary team nu vadhian harbans singh italy

  • @ReshamSingh-nb2ic
    @ReshamSingh-nb2ic 8 місяців тому +1

    Very nice video ji🎉🎉🎉

  • @dovepreetkaur
    @dovepreetkaur 8 місяців тому +2

    Nice video tuhadi video bhut Vdia hundia aa rab tuhanu hamesha chardikala ch rakhe❤ Bathinda toan

  • @Singh13-tf3lr
    @Singh13-tf3lr 8 місяців тому

    , ਬਹੁਤ ਵਧੀਆ ਕਹਾਣੀ ਲੱਗੀ

  • @gurnoorbrarbrargurnoor3263
    @gurnoorbrarbrargurnoor3263 8 місяців тому +1

    Very very nice video g good acting g all the best g sari team members da g good work g kuldeep Kaur brar kothe lal singh wle g ❤❤❤❤

  • @rickyseerha5668
    @rickyseerha5668 8 місяців тому

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @jashansandhu2966
    @jashansandhu2966 8 місяців тому

    Vary nice Story

  • @navneetkaur2096
    @navneetkaur2096 8 місяців тому

    Bahut achhi

  • @KashmirKhan-gh3gs
    @KashmirKhan-gh3gs 8 місяців тому

    ਲੱਛੀ ਬਾਈ ਤੁਰਦਾ ਬਹੁਤ ਸੋਹਣਾ ਲੱਗਦਾ ਐ

  • @amarjitsingh1946
    @amarjitsingh1946 8 місяців тому

    ਬਹੁਤ ਵਧੀਆ ਵੀਡਿਓ ਆ ਲੱਛੀ ਸਿਰਾ ਗੱਲਬਾਤ ਬਾਬਿਓ ਨਾਇਸ਼

  • @prempauljoshi1666
    @prempauljoshi1666 8 місяців тому

    ਬਹੁਤ ਵਧੀਆ ਲੱਗਿਆ

  • @manminderkaur2531
    @manminderkaur2531 8 місяців тому

    boht wadiya story g❤❤❤❤

  • @kulwinderknagra3640
    @kulwinderknagra3640 8 місяців тому

    ਸਰਪੰਚਣੀ ਬੀਬੀ ਜੀ ਵੈਰੀ ਨਾਈਸ 🙏🙏

  • @himtjeetsharma3968
    @himtjeetsharma3968 8 місяців тому

    V very nice video mata g God bless you g

  • @Panav.Kakkar
    @Panav.Kakkar 8 місяців тому

    Bahut sohni hai video

  • @ParamjitKaur-wc2ot
    @ParamjitKaur-wc2ot 8 місяців тому +3

    ❤❤❤Very good well done love all waheguru ji ❤❤❤❤

  • @user-vf3se8ew3q
    @user-vf3se8ew3q 8 місяців тому

    ਬਹੁਤ ਵਧੀਆ ਵੀਡੀਉ ਆ

  • @user-uo1et5yt2d
    @user-uo1et5yt2d 8 місяців тому

    Bot vadiya video hundi hai ghar parivar biji surinder kaur jalandhar

  • @rampreetkaur5376
    @rampreetkaur5376 8 місяців тому +1

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ 👌🏻👌🏻

  • @sunny_am3737
    @sunny_am3737 8 місяців тому

    Bohut vadhiya video ji👍👍🙏🏻🙏🏻❤💯

  • @narinderbawa3840
    @narinderbawa3840 8 місяців тому

    All good video a ji Bakhora kalan 🌹🌹🌹🌹👌🌹🌹🌹

  • @boharsingh7725
    @boharsingh7725 8 місяців тому

    ਬਹੁਤ ਹੀ ਵਧੀਆ ਬਾਈ
    👌👌👌👌👌

  • @RupinderKaur-tj9ps
    @RupinderKaur-tj9ps 8 місяців тому +1

    Very nice video g

  • @ParamjeetKaur-xm9wq
    @ParamjeetKaur-xm9wq 8 місяців тому

    Bhot vadia parmjit bedi sunam

  • @HardeepKaur-xh7cz
    @HardeepKaur-xh7cz 8 місяців тому +2

    ਮਨਜਿੰਦਰ ਸਿੰਘ ਮਾਵੀ ਬੇਬੇ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਜੀ

  • @Rog_Gaming_1
    @Rog_Gaming_1 8 місяців тому

    Very nice video g god bless you all family members ❤️❤️❤️

  • @sukhpalkaur1988
    @sukhpalkaur1988 8 місяців тому

    ਬਹੁਤ ਹੀ ਵਧੀਆ ਵੀਡੀਓ

  • @PANTHER-ARMYGAMING
    @PANTHER-ARMYGAMING 8 місяців тому

    Bahut badhiya story ajkal ahi sab hunda aa
    Kapurthla pind dhudea wala ,

  • @maninderkaur3178
    @maninderkaur3178 8 місяців тому

    Bohat vdiya video

  • @RajdeepsinghRajdeepsingh-ck6rw
    @RajdeepsinghRajdeepsingh-ck6rw 8 місяців тому +1

    Nice❤️

  • @amitbedi82
    @amitbedi82 8 місяців тому +1

    Very nice video bebe sach kiha koi aaj kal risthtiya vich payar nahi riha sab matlab de rishte hai kise nu bhi aapne ghar da bhait nahi dena chieda…. Baki rab rakha sab da khush rho ji sat shri Akal waheguru maher kre… Amit bedi from Kharar….

  • @manpreetdhaliwal6765
    @manpreetdhaliwal6765 8 місяців тому

    Good video osam