ਪਟਿਆਲਾ ਕਬਾੜ ਵੀ ਫੇਲ ਆ ਇਸ ਕਬਾੜ ਅੱਗੇ //ਕਿਸਾਨ ਦੀ ਵਰਤੋ ਵਾਲੇ ਸਾਰੇ ਸੰਦ ਸਸਤੇ ਰੇਟ ਵਿੱਚ ਇੱਥੋ ਖ਼ਰੀਦੋ

Поділитися
Вставка
  • Опубліковано 14 сер 2024
  • ਪਟਿਆਲਾ ਕਬਾੜ ਵੀ ਫੇਲ ਆ ਇਸ ਕਬਾੜ ਅੱਗੇ //ਕਿਸਾਨ ਦੀ ਵਰਤੋ ਵਾਲੇ ਸਾਰੇ ਸੰਦ ਸਸਤੇ ਰੇਟ ਵਿੱਚ ਇੱਥੋ ਖ਼ਰੀਦੋ #scrap #landlordfarmer #patialakabadimarket #scrapmarket #bigestscrapmarketpunjab #scrapmarketpunjab #tractorscrapmarket

КОМЕНТАРІ • 42

  • @boparaiboparai9730
    @boparaiboparai9730 Рік тому +61

    ਇਹ ਸਿੱਲ ਦੇੜਦੇ ਆ ਲੋਕਾਂ ਦੀ। ਰੇਟ ਹੀ ਬਹੁਤ ਜ਼ਿਆਦਾ ਨੇ , ਕੋਈ ਫਾਇਦਾ ਨਹੀਂ ਜਾਣ ਦਾ । ਨਵੇਂ ਵਾਗੂੰ ਹੀ ਰੇਟ ਮੰਗਦੇ ਆ ਗਏ ਸੀ ਅਸ਼ੀ । ਪਟਿਆਲੇ ਤਾਂ ਬਹੁਤ ਸ਼ਹੀ ਰੇਟ ਨਾਲ ਮਿਲ ਜਾਂਦਾ ਸਮਾਨ।

  • @harpreetchahalharpreet840
    @harpreetchahalharpreet840 Рік тому +11

    ਪਟਿਆਲੇ ਤਾਂ ਚੀਜ਼ ਬਹੁਤ ਭਾਅ ਨਾਲ ਮਿਲ ਜਾਂਦੀ ਆ

  • @emaansinghmaan79
    @emaansinghmaan79 Рік тому +12

    ਇਹਨਾਂ ਦਾ ਰੇਟ ਨਵਿਆਂ ਤੋਂ ਘੱਟ ਨਹੀਂ ਹੈ

  • @JasvirSingh-mt7hh
    @JasvirSingh-mt7hh Рік тому +4

    ਕੋਈ ਫਾਇਦਾ ਨਹੀਂ ਟਾਇਮ ਖਰਾਬ ਕਰਨ ਪੈਸੇ ਜਿਆਦਾ ਲੈਦੇ ਹਨ

  • @harpreetchahalharpreet840
    @harpreetchahalharpreet840 Рік тому +12

    ਇਨਾਂ ਦੇ ਰੇਟ ਤਾਂ ਬਾਲੇ ਹਾਈ ਨੇ

    • @aryansingh2824
      @aryansingh2824 Рік тому

      ਕੀ ਰੇਟ ਕਿਲੋ ਦਾ ਵੀਰ

    • @harpreetchahalharpreet840
      @harpreetchahalharpreet840 Рік тому

      @@aryansingh2824 ਗਾਡਰਾ ਦਾ ਰੇਟ 68 ਰੁਪਏ ਕਿਲੋ ਮੰਗਦੇ ਸੀ

  • @manpreetchahal5184
    @manpreetchahal5184 Рік тому +3

    🔥🔥🔥🔥🔥🔥👌👌👌 superb work brother

  • @surkhmandermaanmaan3935
    @surkhmandermaanmaan3935 Рік тому +2

    ਨਵੀਆਂ ਚੀਜ਼ਾਂ ਦੇ ਬਰਾਬਰ ਦਾ ਰੇਟ ਹੈ

  • @kindusran8420
    @kindusran8420 Рік тому +3

    y eh ta new cheej de rupe💵mang lande ne eh bahle mehge ne

  • @rajwindersidhu8158
    @rajwindersidhu8158 Рік тому

    V good 💯 bahoot khoob vadi kmm bai ji kake bai good luck

  • @jaswinderchahal6737
    @jaswinderchahal6737 Рік тому +1

    Y ਰੇਟ ਨਵੇਂ ਜਿੰਨਾ ਚੀਜ ਕਬਾੜ ਤੋਂ v ਬੇਕਾਰ ਸਿੱਲ ਲਾਉਂਦੇ ਆ

  • @dineshshekhawat4124
    @dineshshekhawat4124 Рік тому +1

    Rate dse bina ki fayda rate bhi dsya kro naal naal

  • @vickyduggan7839
    @vickyduggan7839 Рік тому +3

    Trolley da ki rate hai ji

  • @kulwantsinghsandhu6023
    @kulwantsinghsandhu6023 8 місяців тому

    ਜਾਂ ਤਾਂ ਰੇਟ ਵੀ ਦੱਸਿਆ ਕਰੋ

  • @sewakdhillon5326
    @sewakdhillon5326 Рік тому +1

    👍 sirra babe

  • @user-pr7gb3gx2x
    @user-pr7gb3gx2x Рік тому +1

    14 harow kine d aa

  • @gurdialchahar8038
    @gurdialchahar8038 Рік тому +1

    Rate bhut mngde

  • @kisaandelhimorchavideoclip3364

    Kine rupe kilo ne

  • @satpal5673
    @satpal5673 Рік тому

    Patiala avin thory ande Han lokey eni eni dor to

  • @davindersingh7860
    @davindersingh7860 Рік тому

    ਸਪਰੇਅ ਪੰਪ ਦੀ ਟੈਂਕੀ ਮਿਲ ਜਾਵੇਗੀ

  • @gorasandhu6872
    @gorasandhu6872 Рік тому

    ਨਵੇ ਨਾਲ ਦਾ ਹੀ ਆ

  • @JasveerSingh-bi5yb
    @JasveerSingh-bi5yb Рік тому

    Bed palanter bar dus paoo

  • @ArshDeep-gh7cz
    @ArshDeep-gh7cz 10 місяців тому

    Keon tome khrab karde ho

  • @SubhashKumar-dk5dt
    @SubhashKumar-dk5dt 9 місяців тому

    हमें भी चाहिए पता बताइए सर

  • @user-dc1vh1tn5e
    @user-dc1vh1tn5e 7 місяців тому

    Ww w

  • @nirmalsidhu5777
    @nirmalsidhu5777 Рік тому

    Come da kuj ne price bhut magda a

  • @Gatkalover629
    @Gatkalover629 Рік тому

    Rate hight aaa ji Ena da

  • @RDG_Gamer_1
    @RDG_Gamer_1 Рік тому

    Ehna da rate bahut aa

  • @SukhdevBhullar-xf5sb
    @SukhdevBhullar-xf5sb 3 місяці тому

    Sab to bada thag ha bai

  • @arshpannu7524
    @arshpannu7524 Рік тому +1

    Ena da rate jyada high

  • @thakersingh661
    @thakersingh661 5 місяців тому

    😅😅😅 7❤😂🎉😢😅😮:23