Show with Dalvir Goldy | Political | EP 526 | Talk with Rattan

Поділитися
Вставка
  • Опубліковано 29 жов 2024

КОМЕНТАРІ • 163

  • @offlinepunjab808
    @offlinepunjab808 14 годин тому +43

    ਬਹੁਤ ਸਹੀ ਬੰਦਾ ਸੀ ਆਪਣੇ ਹਲਕੇ ਨੂੰ ਕਿਤੇ ਤੋਂ ਕਿਤੇ ਲੈਕੇ ਜਾ ਸਕਦਾ ਸੀ,,,ਪਰ ਇੱਕ ਜਲਦਬਾਜ਼ੀ ਵਿੱਚ ਲਏ ਗਲਤ ਫੈਸਲੇ ਨੇਂ ਸਾਰਾ ਕੁਝ ਸੁਆਹ ਕਰਤਾ,,,ਪਰ ਹੁਣ ਵੀ ਉਮੀਦ ਹੈ ਕਿ ਏ ਇਨਸਾਨ ਆਉਣ ਵਾਲੇ ਸਮੇਂ ਵਿੱਚ ਆਪਣਾ ਖੋਹਿਆ ਮਾਣ-ਸਮਨਮਾਨ ਆਪਣੇ ਹਲਕੇ ਅਤੇ ਪੰਜਾਬ ਦੇ ਲੋਕਾਂ 'ਚ ਜਰੂਰ ਵਾਪਸ ਲੈਕੇ ਆਵੇਗਾ। ਸ਼ੁਭਕਾਮਨਾਵਾਂ ਗੋਲਡੀ ਬਾਈ

    • @RajdeepDeol-u3i
      @RajdeepDeol-u3i 14 годин тому +2

      True Bro Jaladbaazi Vich Kita C Faisla You’re Right 🙏🏻

    • @Heavensingh-s1y
      @Heavensingh-s1y 13 годин тому +4

      @@RajdeepDeol-u3ibai jaladbaji ni ticket te power de lalach lyi...ehde lyi bnde aap alea nl ld de firde c..ehne apne bndea di jaat ni puchi

    • @RajdeepDeol-u3i
      @RajdeepDeol-u3i 13 годин тому +1

      @ true brother your absolutely correct
      Koi vi leader Eh Soch hi ni sakda Vi Chal Koi Na Kise Hor Nu Ticket De Du Vi Mae Khush aa,
      Sab Nu Appu Apni aa Ethe Kise Nu Punjab Da Koi Fikar Ni🙏🏻
      Its Never Possible In Politics In India 🖕🏿

    • @pbx1amar423
      @pbx1amar423 13 годин тому +1

      ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ ਸਲੂਟ ਐ ਜੀ ਗੋਲਡੀ ਜੀ ਨੂੰ 🎉🎉🎉🎉🎉🎉🎉🎉ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ ਹੈ। ਬਹੁਤ ਨੇੜਿਓਂ ਸਮੇਂ ਵਿੱਚ।🎉🎉🎉🎉

    • @Heavensingh-s1y
      @Heavensingh-s1y 13 годин тому

      @ 😂😂

  • @gillsaab-yy5ng
    @gillsaab-yy5ng 15 годин тому +30

    ਏਹੋ ਜਿਹੇ ਲੋਕ ਕਿਸੇ ਦੇ ਸਕੇ ਨਾਹੀ ....

  • @harpritthind7915
    @harpritthind7915 14 годин тому +22

    ਇਹ ਹੁਣ ਵੀ ਮੀਂਸਣਾ ਜਾ ਬਣ ਗੱਲ ਕਰ ਰਿਹਾ, ਜਾਂ ਡਰ ਰਿਹਾ ਭਾਂਤੇ ਵਿਰੁੱਧ ਬੋਲਣ ਤੋਂ ਕਿ ਕਿਤੇ ਕੋਈ ਫਾਈਲ ਨੀ ਨਾ ਖੋਲ ਦੇਵੇ.. ਪਾਰਟੀ ਛੱਡੀ ਹੈ ਤਾਂ ਜਿਵੇੰ ਕਾਂਗਰਸ ਛੱਡਣ ਟਾਈਮ ਬੜਕਾ ਮਾਰਦਾ ਸੀ ਹੁਣ ਬਿੱਲੀ ਬਣ ਬੈਠਾ

  • @Sarb2019
    @Sarb2019 13 годин тому +12

    ਦਲਬੀਰ ਗੋਲਡੀ ਵੀਰ ਤੁਸੀ ਉਸ ਦਿਨ ਹਾਰੇ ਨਹੀਂ ਸੀ ਓਸ ਸਮੇਂ ਭਗਵੰਤ ਮਾਨ ਦੀ ਲਹਿਰ ਸੀ ਇਸ ਲਈ ਉਹ ਜਿੱਤ ਗਏ ਸੀ
    ਪਰ ਜਦੋਂ ਤੁਸੀ ਕਾਂਗਰਸ ਛੱਡੀ ਉਸ ਦਿਨ ਤੁਸੀ ਹਾਰ ਗਏ ਸੀ ਕਿਉਂ ਕਿ ਤੁਹਾਡੇ ਨਾਲ ਰਾਜਨੀਤੀ ਕੀਤੀ ਗਈ ਇਹ ਏਕ ਬਹੁਤ ਵੱਡੀ ਚਾਲ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਹਾਡੇ ਨਾਲ ਕਿ ਖੇਡ ਖੇਡੀ ਗਈ
    ਤੁਸੀ ਇਕ ਚੰਗੇ ਇਨਸਾਨ ਹੋ ਚੰਗੇ ਲੀਡਰ ਹੋ ਆਪਣਾ ਕੰਮ ਜਾਰੀ ਰੱਖੋ

    • @butagill8910
      @butagill8910 10 годин тому +1

      ticket piche gea c
      oh mili ni fir ghar vapasi karo hun

  • @rajucheema-wr4xj
    @rajucheema-wr4xj 13 годин тому +7

    ਬਖ਼ਸ਼ ਦਉ ਪੰਜਾਬ ਨੂੰ,,, ਦਲਬਦਲੂਓ

  • @HarjinderSingh-lb5gm
    @HarjinderSingh-lb5gm 14 годин тому +17

    ਇਹੋ ਜਿਹੇ ਲੋਕਾਂ ਦੀ ਇੰਟਰਵਿਊ ਲੈਨੇ ਹੀ ਕਿਉਂ ਹੋ
    ਇਹ ਹੈ ਕੌਣ ਆ ਯਾਰ

  • @SukhwinderSingh-wq5ip
    @SukhwinderSingh-wq5ip 9 годин тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ਸ੍ਰਰਣਜੀਤਸਿੰਘਜੀ

    ਮਰਦਾ ਦੀ ਜੁਬਾਨ ਦਾ ਮੁਲ ਹੁੰਦਾ
    ਬਾਈ ਜੋ ਆਪ ਜੀ ਨੇ ਕਿਹਾ ਸੀ ਕਿ ਅਜ ਤੋ ਮਾਨ ਦੇ ਹਵਾਲੇ ਸਭ ਕੁੱਝ

    • @sabi-mansa
      @sabi-mansa 5 годин тому +2

      ਮਰਦ
      ਇਹ ਸਿਆਸਦਾਨਾ ਨਾਲੋਂ ਤਾਂ ਖੁਸਰੇ ਚੰਗੇ

  • @Jashan4282
    @Jashan4282 14 годин тому +19

    ਪੱਤਰਕਾਰ ਵੀ ਵਿਹਲੇ ਨੇ, ਰੋਜ ਹੀ ਵਿਕਾਊ ਬੰਦੇ ਦਾ ਇੰਟਰਵਿਊ ਲੈਣ ਲੱਗ ਜਾਂਦੇ ਨੇ

  • @gurbakhshchahal5596
    @gurbakhshchahal5596 11 годин тому +4

    ਦਲਵੀਰ ਸਿੰਘ ਗੋਲਡੀ ਸਾਡਾ ਭਰਾ ਗਾ ਅਸੀਂ ਉਹਦੇ ਨਾਲ ਖੜ੍ਹੇ ਹਾਂ ਫਿਰ ਵੀ ਖੜ੍ਹੇ ਰਹਾਂਗੇ ਚਾਹੇ ਨਤੀਜਾ ਕੋਈ ਵੀ ਹੋਵੇ

    • @yad3388
      @yad3388 2 години тому

      ਭੈਣਚੋ‌ ਇਕ ਤਾ ਇਹ ਗਾ। ਗਾ ਗਾ ਆਲੇ ਚਮਚੇਆ ਨੇ‌ ਬੇੜਾ ਗਰਕ ਕਰਤਾ😂😭

    • @manjotsinghbaidwan896
      @manjotsinghbaidwan896 2 години тому

      Achi baat h

  • @beantsingh642
    @beantsingh642 5 годин тому +3

    ਖਹਿਰੇ ਨੇ ਤਾ ਉਸ ਦਿਨ ਹੀ ਆਖ ਦਿੱਤਾ ਸੀ, ਇਹ ਗਲਤੀ ਕਰ ਰਿਹਾ

  • @Jattbillionaire
    @Jattbillionaire 3 години тому

    ਗੋਲਡੀ ਬਾਈ ਤੇ ਗੁੱਸਾ ਤਾਂ ਮੈਨੂੰ ਵੀ ਬਹੁਤ ਆਇਆ ਸੀ ਪਰ ਬਾਈ ਗਲਤੀ ਹੋ ਜਾਂਦੀ ਹੈ ਸਭ ਤੋਂ , ਬਾਈ ਹੈ ਭੋਲਾ ਵਿਚਾਰਾ,ਸਾਡੇ ਵੱਲੋਂ ਫੂਲ ਸਪੋਰਟ ਹੈ ਵੀਰ ਨੂੰ

  • @Jashan4282
    @Jashan4282 14 годин тому +19

    ਵਿਕਾਊ ਐਵੀ ਖਹਿਰੇ ਦਾ ਨਾਮ ਲੈਂਦਾ ਰਹਿੰਦਾ

    • @TanveerBhangu
      @TanveerBhangu 10 годин тому +2

      Khaira saab de name te rottian sekk reha khaira saab nu koi farak ni pe reha 😂

  • @KalaSerron
    @KalaSerron 10 годин тому +3

    ਗੋਲਡੀ ਗੁੱਸਾ ਨਾ ਕਰੀਂ ਬਾਈ ਅਸੀਂ ਵੀ ਤੇਰੇ ਨਾਲ ਸੀ ਪਰ ਤੰ ਆਵਦਾ।।।।।।।।ਖਰਾਬ ਕਰ ਲਿਆ ਬਾਈ ਲਵ ਯੂ

  • @gurdevbrar3986
    @gurdevbrar3986 4 години тому

    ਅਜੇ ਵੀ ਚੰਗਾ ਟਾਈਮ ਨਾਲ ਸੋਚ ਲਿਆ

  • @BalwinderSingh-fm7iu
    @BalwinderSingh-fm7iu 7 годин тому +1

    ਬਾਈ ਜੀ ਤੁਸੀਂ ਸੈਂਟਰ ਦੀਆਂ ਸਕੀਮਾਂ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਤੁਸੀਂ ਬੀਜੇਪੀ ਵਿੱਚ ਸ਼ਾਮਿਲ ਹੋਵੋਗੇ

  • @SukhwinderCheeda
    @SukhwinderCheeda 14 годин тому +6

    ਵਰਤੋਂ ਖੁੰਝੀ ਡੂੰਮਣੀ ਗਾਵੇ ਆਲ ਬੇਤਾਲ

    • @sabi-mansa
      @sabi-mansa 5 годин тому +1

      ਧੋਬੀ ਦਾ ਕੁੱਤਾ ਘਰ ਨਾ ਘਾਟ ਦਾ

  • @GinniDandiwal-qh9gt
    @GinniDandiwal-qh9gt 4 години тому

    ਇਹਦੇ ਨਾਲ ਨੀ ਕੋਈ ਗਿਆ ਇਹਦੇ ਹਲਕੇ ਚੋ ਇਹਨੂੰ ਭੁਲੇਖਾ ਸੀ ਵੀ ਨਾਲ ਜਾਣਗੇ ਪਰ ਓਦੋ ਸਾਰੇ ਸਰਪੰਚ ਸਾਹਿਬਾਨਾਂ ਨੇ ਖੈਰਾ ਸਾਬ ਦਾ ਸਾਥ ਦਿੱਤਾ ਸੀ

  • @lakhwindersingh-ht4wh
    @lakhwindersingh-ht4wh 4 години тому

    ਗੋਲਡੀ ਜੀ ਤੁਸੀਂ ਬਹੁਤ ਵਧੀਆ ਲੀਡਰ ਸੀ ਆਪਣੇ ਹਲਕੇ ਵਿੱਚ ਬਹੁਤ ਕੰਮ ਕੀਤੇ ਹਨ ਪਰ ਤੁਸੀ ਜਲਦੀ ਵਿਚ ਗਲਤ ਫੈਸਲਾ ਲਿਆ

  • @jasdevpreetSingh
    @jasdevpreetSingh 3 години тому +2

    ਬਰਨਾਲੇ ਤੋਂ ਟਿਕਟ ਦੀ ਆਸ ਸੀ, ਮੀਤ ਜਿਤਾ ਦੂ ਇਹ ਆਸ ਸੀ, ਟਿਕਟ ਮਿਲੀ ਨੀ,ਪਾਰਟੀ ਛੱਡਣ ਦਾ ਫੈਸਲਾ ਅਚਾਨਕ 🤔

    • @avtarsinghavtarsingh1943
      @avtarsinghavtarsingh1943 Годину тому

      ਬਿਲਕੁੱਲ ਜੀ ਗੋਲਡੀ ਦੱਸੇ ਨਾਂ ਦੱਸੇ ਗੱਲ ਸਾਰੀ ਟਿੱਕਟ ਦੀ ਓਂ ਮਿਲ਼ੀ ਨੀਂ ਐਵੇਂ ਕਹਾਣੀਆਂ ਬਾਨੌਣ ਦਾ ਕੀ ਫਾਇਦਾ

  • @Khalsa-kf3wt
    @Khalsa-kf3wt 4 години тому +1

    ਇਹ ਤਾਂ ਕਹਿੰਦਾ ਸੀ ਸਦਾ ਲਈ ਮਾਨ ਦੀ ਝੋਲੀ ਵਿੱਚ ਪੈ ਗਿਆ ਬੜੀ ਛੇਤੀ ਝੋਲੀ ਖਾਲੀ ਕਰ ਤੀ ਇਹ ਸਿਆਸੀ ਲੋਕ ਕਿੱਥੋਂ ਤੱਕ ਗਿਰ ਸਕਦੇ ਹਨ

  • @JagtarSingh-t5i
    @JagtarSingh-t5i 7 годин тому

    ❤❤❤❤❤

  • @onkarsingh6435
    @onkarsingh6435 12 годин тому +3

    😂 ਆਪ ਵਾਲਿਆ ਨੇ ਰੱਜ ਕੇ ਜ਼ਲੀਲ,
    ਗੋਲਗੀ ਨੇ ਪੌਰਾ ਵੀ ਨਹੀ ਫ਼ੀਲ ਕੀਤਾ 😂

  • @RVC08
    @RVC08 7 годин тому +3

    ਜਲ਼ੀਲ਼ ਬਹੁਤ ਕੀਤਾ ਝਾੜੂ ਵਾਲਿਆਂ ਨੇ ਇਹਨੂੰ ਪਰ ਬੇਸ਼ਰਮੀ ਧਾਰ ਰੱਖੀ ਇਹਨੇ😂

    • @sabi-mansa
      @sabi-mansa 5 годин тому +1

      ਝਾੜੂ ਵਾਲੇ ਇਸ ਕੰਮ ਨੁ ਤਾਂ ਕਲਾ ਹੁਨਰ ਮੰਨਦੇ
      ਬੇਸ਼ਰਮੀ ਨੁ

  • @gurnoorgill4378
    @gurnoorgill4378 14 годин тому +8

    ਗੋਲਡੀ 22 ਘੈਂਟ ਬੰਦਾ ਸੀ,ਪਰ ਕਾਹਲੀ ਕਰ ਗਿਆ

  • @SBrar
    @SBrar 7 годин тому +5

    ਕਾਂਗਰਸ ਨੂੰ ਬਿਲਕੁਲ ਵਾਪਸ ਨਹੀਂ ਲੈਣਾ ਚਾਹੀਦਾ, ਜੋ ਇੱਕ ਵਾਰ ਛੱਡ ਜਾਵੇ ਛੱਡ ਜਾਵੇ।

  • @MandeepsinghTatla-uv5lk
    @MandeepsinghTatla-uv5lk 4 години тому

    ਤੇਰੇ ਤੇ ਮਾਣ ਕਰਦੇ ਸੀ ਲੋਕ,,ਬਾਈ ਜੋ ਮਰਜ਼ੀ ਕਹੀ ਚੱਲ,, ਹੁਣ ਗੱਲ ਬਣਨੀ ਮੁਸ਼ਕਿਲ ਆ

  • @sewaksingh8845
    @sewaksingh8845 30 хвилин тому

    Bai ghaint a banda

  • @AmandeepSingh-bu4wn
    @AmandeepSingh-bu4wn 9 годин тому +1

    ਫੇਲ ਹੋ ਗਿਆ

  • @GurdeepSingh-fg8oc
    @GurdeepSingh-fg8oc 13 годин тому +2

    ਗੋਲਡੀ ਨਾਲ ਹਾਂ

  • @ramanverma347
    @ramanverma347 5 годин тому +1

    ਦਲਬਦਲੂ ਨੇ ਸਾਰੇ

  • @kiranindersinghchahal
    @kiranindersinghchahal 10 годин тому +3

    Bai g interlocktile da chakr c AAP join karn da

  • @dilvargill-nw7xo
    @dilvargill-nw7xo 12 годин тому

    Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻

  • @ArvinderSingh1111
    @ArvinderSingh1111 4 години тому

    ਜਿਹੜਾ ਬੰਦਾ ਜ਼ੁਰਤ ਵਾਲਾ ਉਹ ਝਾੜੂ ਚ ਨੀ ਟਿਕ ਸਕਦਾ

  • @harpreetsingh-qc7lr
    @harpreetsingh-qc7lr 11 годин тому

    Good person 👍

  • @rajuarora3163
    @rajuarora3163 10 годин тому +1

    ਗੱਲ ਅਸਲ ਇਹ ਆ ਕਿ ਉਮੀਦ ਟਿਕਟ ਦੀ ਸੀ ਤੇ ਉਹ ਮਿਲੀ ਨਹੀਂ ਹੁਣ ਮਲਾਲ ਹੋ ਰਿਹਾ ਕਿ ਕਾਂਗਰਸ ਵਾਲੀ ਚੜਤ ਨਹੀਂ ਕੋਈ ਆਮ ਵਿਚ ਨੀਂ ਪੁੱਛਦਾ 👎👎👎👎

  • @gurpreet3320
    @gurpreet3320 10 годин тому

    Goldy bai good banda aaa
    Punjab ch lod aaa eda de leader's di

  • @GurpreetSingh-x3e9b
    @GurpreetSingh-x3e9b 14 годин тому +4

    ਯਾਰ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ, ਦਫ਼ਾ ਕਰੋ, ਹੁਣ ਇਸ ਮੁੱਦੇ ਨੂੰ, ਗੋਲਡੀ ਬਾਈ, ਵਧੀਆ ਬੰਦਾ---ਗੁਰੀ ਮਾਲੇਰਕੋਟਲਾ---🌹🌹🌹🌹💯💯💯💯👌👌👌👌

    • @Heavensingh-s1y
      @Heavensingh-s1y 13 годин тому

      verre tuc interview ch dekhea dhuri aleq ton puch la kina k vdia😊

    • @GurpreetSingh-x3e9b
      @GurpreetSingh-x3e9b 12 годин тому

      @Heavensingh-s1y thanks ji 🌹🌹🌹🌹

  • @siyasibanda5077
    @siyasibanda5077 5 годин тому

    ਇਹ ਆਪਣੀ ਹਰ ਗੱਲ ਵਿੱਚ "ਚੀਜ਼ ਚੀਜ਼" ਪਤਾ ਨੀ ਕਿਓਂ ਕਹੀ ਜਾਂਦਾ🤔

  • @laddimanu9777
    @laddimanu9777 10 годин тому

    👍👍👍👍

  • @iqbalsidhu6651
    @iqbalsidhu6651 15 годин тому

    Well done ji

  • @karmasinghsidhu1320
    @karmasinghsidhu1320 Годину тому

    ਲੰਡੀ ਬੁੱਚੀ ਨੂੰ ਛੱਡ ਯਾਰ , ਕੋਈ ਹੋਰ ਨੀ ਮਿਲਿਆ time ਖ਼ਰਾਬ ਕਰਨ ਨੂੰ

  • @sukhcharndhillon5797
    @sukhcharndhillon5797 15 годин тому +3

    ਗਲਤੀ ਨਾ ਕਿਹ ਵੀਰ ਤੈਨੂੰ ਝੱਲਿਆ ਨੀ ਵੀਰ ਉਹਨਾਂ ਨੇ

  • @gurjantsingh3312
    @gurjantsingh3312 11 годин тому +1

    Veer aap de khilaaf ik shabad nhi bol riha,,, boht syana bai,,,,, very chalak person

    • @rajuarora3163
      @rajuarora3163 10 годин тому

      ਦੁਬਾਰਾ ਫੇਰ ਜਾਯਾ ਜਾ ਸਕਦਾ ਰਾਸਤਾ ਖੁਲ੍ਹਾ ਰੱਖਿਆ

  • @Prabhludhar
    @Prabhludhar 4 години тому

    ਦਾਗ ਤੇ ਲੱਗ ਗਿਆ ਵੀਰੇ , ਪਰ ਮੈਂ ਹੁਣ ਲਾਹ ਰਿਹਾ 😂 ਹਾਓ ਕਿਊਟ 😂😂😂😂

  • @RajdeepDeol-u3i
    @RajdeepDeol-u3i 14 годин тому

    Dekheya vi Nhi Kade sahi gall aa Goldy Nu APP De Bade Programa.
    Vich Kujj Tan Gadbad Hai APP Vich 😇

  • @popishah9462
    @popishah9462 13 годин тому

    Best of luck bhj g

  • @Ruraldesi763
    @Ruraldesi763 12 годин тому

    vdia banda y atleast speaking truth

  • @RajdeepDeol-u3i
    @RajdeepDeol-u3i 14 годин тому

    Chal Koi Na Brother, Galatiya Bade Bade Karde aa Te Mann De Nhi Tu Mann Layi Apni Galati That’s Very Good For You 🙏🏻
    Punjab Da Fayida Howe Oh Kam Karu Bass, Nuksaan Pehla Hi Buhat Hogeya Te Hoyi Janda Verro 🙌🏻
    #PUNJAB ❤️

  • @LoveHayer-3
    @LoveHayer-3 11 годин тому

    Goldy Gud Man Aa Gltiya Har 1 To Ho Jndi Aa , Par Glti Mnn Leni Sudhar Kr Lena Eh 1 Siyanp Aa ❤️

  • @gurjantsingh3312
    @gurjantsingh3312 13 годин тому +2

    Sari umar hun mann sabb di jholi ch hi haa

  • @harcharansingh6037
    @harcharansingh6037 3 години тому

    ਇਹਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਵਰਤਨਾ ਸੀ ਭਗਵੰਤ ਮਾਨ ਆਪਣਾ ਫਾਇਦਾ ਕਰਾ ਗਿਆ ਬਾਕੀ ਮੀਤ ਹੇਅਰ ਫਾਇਦਾ ਲੈ ਗਿਆ

  • @GurmeetKaur-k7c
    @GurmeetKaur-k7c 5 годин тому

    Good politician

  • @amritpalsingh7935
    @amritpalsingh7935 12 годин тому +3

    Bai ji tahanu manaun lai sari leadrship ghr ayi c tuhade
    Bt bath nu mnaun lai koi ni aya ghar
    Bt tuc ta cm de jholi pai gye c
    Hun tuc jholi ch niggh lao

  • @sukhbirsingh7003
    @sukhbirsingh7003 13 годин тому

    ਇਮਾਨਦਾਰ ਨੇ ਪੰਜਾਬ ਬਾਰੇ ਕੁਜ ਨੀਂ ਸੋਚਿਆ

  • @gurnoorgill4378
    @gurnoorgill4378 14 годин тому +4

    ਗੋਲਡੀ ਵੀਰ ਤੂੰ ਤਾਂ ਵਿਕਾਸ ਕਰਨਾ ਸੀ ਧੂਰੀ ਦਾ ਭਗਵੰਤ ਮਾਨ ਨਾਲ ਮਿੱਲ ਕੇ,

  • @karmjitchahil9624
    @karmjitchahil9624 6 годин тому

    ਜਾਨੀ ਕੇ, ਜਾਨੀ ਕੇ, ਜਾਨੀ ਕੇ

  • @GurjitSidhu-k8s
    @GurjitSidhu-k8s 8 годин тому

    Goldy veer tusi kitti galti nu accept kita koi nhi bande to ho janda zindgi ch tagra ho ke larh kam karo halqe ch 👍

  • @rajuarora3163
    @rajuarora3163 10 годин тому +1

    ਗੋਲਡੀ ਤੂੰ ਆਵਦੀ ਪਟੀ ਮੇਸ ਕਰ ਲਈ

  • @TheJatt47
    @TheJatt47 12 годин тому +2

    cycle da v koi stand hunda…

  • @jeevansidhusidhu7711
    @jeevansidhusidhu7711 10 годин тому

    ਗੋਲਡੀ ਸਪੱਸ਼ਟ ਹੋ ਕੇ ਚੱਲ ਨਾਲੇ ਤਾਂ ਰਾਜਨੀਤੀ ਕਰਦਾ ਨਾਲੇ ਲੋਕਾਂ ਦੀ ਹਮਦਰਦੀ ਲੈਣਾ ਚਾਉਣਾ ਸਾਫ ਤੇ ਸਪੱਸ਼ਟ ਹੋ ਕੇ ਚੱਲ ਲੋਕ ਹੁਣ ਬਹੁਤ ਸਮਝਦਾਰ ਹੋ ਗਏ ਨੇ ਹਰ ਗੱਲ ਨੂੰ ਸਮਝਦੇ ਆ ਬਾਖੂਬੀ...!!

  • @avisidhu252
    @avisidhu252 7 годин тому

    Ticket da lalch c ga. Hun na ghar de rahe na ghat de .. Rajnitik lok kise de sakke ni hunde ..

  • @manindersingh-wj9cg
    @manindersingh-wj9cg 13 годин тому

    Goldi is a nice man

  • @kulvirkhangura
    @kulvirkhangura 13 годин тому +1

    Goldi di bhagwant naal yaari aw a ta gya c hun ehne dekhya ohde apde tapad rul gy mera ki svaru …. Gl bs eni aw

  • @varinderparasher2421
    @varinderparasher2421 13 годин тому +1

    App sukhpal khehra k liye work na krte ghar baith jate lekin party na left krte
    Lekin jb app bhagwan mann k charno mein girre toh apka level zero ho gya
    Uske baad jb apne jeh bola ke mein saari ummar k liye apki jholi mein gir gaya apke inn words sey logo k Dil mein appse hate ho gyi

  • @palwindersingh5941
    @palwindersingh5941 3 години тому

    Hun sromani akali dal sahi aundi vaari fer ki aa aajkal tan options di kmi ni

  • @dilbagaulakh4444
    @dilbagaulakh4444 15 годин тому +2

    Ticket nhi mil vpas phele ni pta c k eh galti hun kive pta lgya ignore hoe c ta ghre beh jnde hun khera fr congress leader ja rahul len gye c Thuk k chatn wli kahawat Suni c ajj hundi v Vekh lyi aje keh rahe youth nu agge ni auon dinde sab power te money ka khel hai babu bhaiya

  • @sukhjinderbrar6789
    @sukhjinderbrar6789 4 години тому

    ਲਾਲਚ ਕਿਉਂ ਨਹੀਂ ਹੁਣ ਇਲੈਕਸ਼ਨ ਹੈ ਨਹੀਂ ਪਤਾ ਹੁਣ ਕਾਂਗਰਸ ਦਾ ਟਾਈਮ ਆ ਹੁਣ ਉਧਰ ਮੀਸਣਾ ਬੰਦਾ

  • @rinkuthapa7818
    @rinkuthapa7818 4 години тому

    Goldy has admitted his mistake that's fine. But he should not have done this.

  • @FunnyFunny-u2d
    @FunnyFunny-u2d Годину тому

    Thanks for 1M subscribers 😂😂😂😂

  • @gurkreetsingh9779
    @gurkreetsingh9779 13 годин тому

    Good. 22.g

  • @ProGaming-yq7fe
    @ProGaming-yq7fe 14 годин тому +1

    Jaldi. Kar. Gayea. Goldi. 22Bapas.chel.ja

  • @ekamrandhawa5123
    @ekamrandhawa5123 14 годин тому +1

    Sardar simarjit Singh maan

  • @PremKumarkukkarKukkar
    @PremKumarkukkarKukkar 8 годин тому

    Yeh bande kabhi kisi ke nhi bante congress ka nhi AAP ka nhi bana hum bhi congressi hai kbhi party nhi chodte

  • @gurwinderdhaliwal997
    @gurwinderdhaliwal997 7 годин тому

    Chalo banda ghaint a Goldy eve chakk ch a k chora ch chla gya c

  • @AvtrKaur
    @AvtrKaur 14 годин тому

    Ratan bai ji Punjab vich ohda v aap te cong ikatthe aa

  • @VikramSingh-vf2ut
    @VikramSingh-vf2ut 13 годин тому +4

    ਹੁਣ ਓਹ ਗੱਲ ਨੀ ਬਣਿਨੀ, ਲੋਕਾਂ ਦੇ ਦਿਲ ਚੋ ਲਹਿ ਚੁੱਕਿਆ ਹੈ ਗੋਲਡੀ, ਬਹੁਤ 5ਪੈਸਾ ਬਣਾਇਆ,, ਲੀਡਰ ਬੰਦਾ ਸਬਰ ਸੰਤੋਖ, ਥਰੰਮੇ ਨਿਮਰਤਾ ਵਾਲਾ ਹੁੰਦਾ, ਫੇਰ ਚਾਹੇ ਓਹ ਥੋੜ੍ਹਾ ਬਹੁਤ ਖਾਈ ਜਾਵੇ, ਲੋਕ ਪਰਵਾਨ ਕਰ ਲੈਂਦੇ ਨੇ। ਆਖਰੀ ਗੱਲ ਪਾਰਟੀ ਦੀ ਹੁੰਦੀ ਹੈ, ਧੂਰੀ ਹਲਕੇ ਦੇ ਕਾਂਗਰਸੀਆਂ ਨਾਲ ਧ੍ਰੋਹ ਕੀਤਾ ਤੈਂ

  • @RajdeepDeol-u3i
    @RajdeepDeol-u3i 14 годин тому

    Ratan Singh Dhaliwal 👑🙌🏻

  • @rajuarora3163
    @rajuarora3163 10 годин тому +1

    ਇਹ ਸਵਾਰਥੀ ਇਨਸਾਨ ਨਿਕਲਇਆ ਕੱਲ ਨੀਂ ਪਤਾ ਇਹ ਕਿਸੇ ਹੋਰ ਪਾਰਟੀ ਵਿਚ ਚਲਿਆ ਜਾਵੇ, ਆਮ ਪਾਰਟੀ ਦਾ ਲੈ ਲਿਆ ਸਵਾਦ ਇਹਨੇ ਸੋਚਿਆ ਸੀ ਕਿ ਝਾੜੂ ਵਾਲੇ ਸਿਰ ਪੈਰਾਂ ਤੇ ਬਿਠਾ ਲੈਣਗੇ, ਜਿਦੋਂ ਓਹਨਾ ਨੇ ਬੇਰਾਂ ਬਟੇ ਨੀਂ ਪੁੱਛਯਾ ਫੇਰ ਇਹਦੀ ਅਕਲ ਟਿਕਾਣੇ ਆ ਗਈ 👎👎

  • @SukhwinderSingh-de9fz
    @SukhwinderSingh-de9fz 4 години тому

    Apna halka hor ha but ah banda sahi ha ensan di koesh honea na apni galti

  • @Heavensingh-s1y
    @Heavensingh-s1y 13 годин тому +1

    bai galti na keh...tenu ghsaya oh party ne ..tu apne workers di gal sunda na ki apni kalli ticket dekhda...tere p.a tn lokan nu kehnde c meet hayer nu jitaya hi asi c

  • @vinodsharma5351
    @vinodsharma5351 12 годин тому

    Goldi veera congress toh hi jit sakda hun bi cm bi haar sakda

  • @jagvirsinghkhangura7774
    @jagvirsinghkhangura7774 15 годин тому +3

    Esnu congress ch naa lawo

  • @harrysidhu8405
    @harrysidhu8405 9 годин тому

    Bhai ,main odu keha k veer gussa na, tu chotta, chali chal, but aaj meri gll yaad rekhi ,tera aukha,,veer eh na sochi k onj hi koi msg lekh reha, I m son of ex minister,

  • @baljitsingh374
    @baljitsingh374 15 годин тому +1

    Girggit

  • @jagmeetsharma2782
    @jagmeetsharma2782 2 години тому

    Galti ho gi c par koi gl ni

  • @spsingh8440
    @spsingh8440 9 годин тому

    Boycott it

  • @SuperKhushmeet
    @SuperKhushmeet 14 годин тому

    Kon kehnda ehe imaandar leader aw
    Ehnu harminder sahib lajake soh khawao vi ehne koi paisa ni khada apdi term ch,..
    5 killeya da malak crorea pati kive banju 5 saal ch ,. Ehde PA jama gareeb ghrde si ,. Ajj 40 killea de braber ale jimidara jina status aa ona da,..
    Ehoje bande aaallo hunde ne ena nal ayin hundi aa end te😊

  • @gurmailsinghbhullar571
    @gurmailsinghbhullar571 3 години тому

    Vakhto khujhi dumni mare all tamal 😅

  • @SonuSraw-el3to
    @SonuSraw-el3to Годину тому

    8 CYCLENDER

  • @kindasingh4217
    @kindasingh4217 2 години тому

    A ksy da nhe .firku a .bs passa chdia anu

  • @manvirsingh4186
    @manvirsingh4186 6 годин тому

    jadbazi kar gya c ofo. chlo koi ni. young leader aa. aap nu chhad k kise hor party ch chle jana chahida. aap aale jma dilli de thalle lagge pye ne

  • @Hindustan110
    @Hindustan110 10 годин тому

    Y dra hua lg reha h.

  • @LuckySINGH-ve1km
    @LuckySINGH-ve1km 8 годин тому

    Budhe leaders kade v young mundea nu politics ch nhi aun dindee

  • @khushbrar7724
    @khushbrar7724 5 годин тому

    O bas kro.. dalheo sara theka tusi hi lai rkheya.. kehnde aa factoria wawa la lyia ;) Koi factory chor koi bus body chor.. koi haal ni

  • @preetmundi0799
    @preetmundi0799 2 години тому

    Thuk k chatna aamm gal hogi leaders di 😂

  • @revarogrewal5975
    @revarogrewal5975 14 годин тому +1

    Tere wrge bathere aunde aa bathere jaande aa , koi frk nhi painda , Arvind kejriwal te bhagwant mann means AAP !!

  • @kulsingh9
    @kulsingh9 13 годин тому

    Goldy gold bhalda c milya tamba

  • @sandeepmasih5143
    @sandeepmasih5143 13 годин тому +1

    Don’t worry bro just goes to congress again he’s your real parents party Rahul Gandhi knows you loves you 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏🙏🙏

  • @sukhchainsinghsukh9480
    @sukhchainsinghsukh9480 14 годин тому

    😂😂😂😂😂