ਕਿਸੇ ਨੂੰ ਆਪਣੇ ਵੱਲ attract ਕਰਨ ਦੇ 5 ਤਰੀਕੇ | Motivational videos in Punjabi

Поділитися
Вставка
  • Опубліковано 2 січ 2025

КОМЕНТАРІ •

  • @RajinderSingh-ll2zc
    @RajinderSingh-ll2zc 9 місяців тому +85

    ਪਿਆਰੇ ਵੀਰ ਜੀ ਗੁਰੂ ਦਸਮੇਸ਼ ਪਿਤਾ ਜੀ ਦਾ ਅਮ੍ਰਿਤ ਛਕ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ ਜਿੰਨੇਂ ਮਰਜ਼ੀ ਪਾਪੜ ਵੇਲੇ ਲਾਉ ਲੋਕਾਂ ਦੀ ਛੱਡੋ ਵਾਹਿਗੁਰੂ ਜੀ ਸਾਡੇ ਤੋਂ ਖੁਸ਼ ਚਾਹੀਦੇ ਨੇ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਤਾਂ ਖੁਸ਼ ਹੋਣਗੇ ਜੇ ਅਸੀਂ ਇਮਾਨਦਾਰੀ ਨਾਲ ਸੱਚੀ ਕਿਰਤ ਕਰਕੇ ਨਾਮ ਜਪਾਗੇ ਜੀ

    • @rojanabhaktisangeet3479
      @rojanabhaktisangeet3479 8 місяців тому +2

      🙏🙏ਵਾਹਿਗੁਰੂ ਜੀ ਕਾ ਖਾਲਸਾ
      🙏🙏ਵਾਹਿਗੁਰੂ ਜੀ ਕੀ ਫਤਹਿ ਜੀਉ
      ਹਾਂ ਜੀ ਉਹ ਤੇ ਠੀਕ ਹੈ ਜੀ ਕੀ ਗੁਰੂ ਵਾਲੇ ਬਣੋ ਤੇ ਕ੍ਰਿਤ ਕਮਾਈ ਕਰੋ ਤੇ ਨਾਮ ਜਪੋ
      ਲੇਕਿਨ ਵਾਹਿਗੁਰੂ ਜੀ ਵੀ ਇਸ ਸੰਸਾਰ ਵਿੱਚ ਹੀ ਵੱਸਦੇ ਨੇ ਜੀ ਇਮਾਨਦਾਰੀ ਤੇ ਭਰੋਸਾ ਤੇ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ
      ਤੇ ਜੋ ਵੀਡੀਓ ਵਿਚ ਵੀਰ ਜੀ ਨੇ ਦੱਸਿਆ ਹੈ ਉਹ ਸਭ ਗੱਲਾਂ ਜਿਵੇ ਰਹਿਣੀ ਬਹਿਣੀ ਤੇ ਰੇਹ ਸਭ ਸਾਨੂੰ ਖਾਲਸਾ ਪੰਥ ਵਿੱਚ ਵੀ ਏਹ ਸਭ ਦਿੱਖਾਇਆ ਹੈ
      ਸੰਸਾਰ ਵਿਚ ਜੀਵਨ ਜਿੰਦਿਆ ਬਹੁਤ ਬਦਲਾਵ ਆਉਂਦੇ ਨੇ ਜਿਉਂ ਜਿਉਂ ਇੰਨਸਾਨ ਸਿਆਣਾ ਹੂਦਾ ਹੈ ਜਿਵੇ ਕੁਝ ਸਮਾਂ ਬਚਪਨ ਤੇ ਜਵਾਨੀ ਫਿਰ ਬੁਢਾਪਾ 3ਅਵਸਥਾ ਹੁੰਦੀਆਂ ਨੇ
      ਬਹੁਤ ਲੋਕ ਪੁੱਲ ਦੀ ਤਰ੍ਹਾਂ ਹੁੰਦੇ ਨੇ
      ਕੁਝ ਪਾਣੀ ਦੀਆਂ ਲਹਿਰਾਂ ਜੀ ਲਹਿਰਾਂ ਬਣਨਾ ਚਾਹੀਦਾ ਹੈ ਹਰ ਸਮੇਂ ਦਾ ਅਨੁਭਵ ਇਕ ਨਵਾਂ ਬਦਲਾਵ ਗੁਰੂ ਜੀ ਵੀ ਪਰਚੇ ਪਾਉਂਦੇ ਨੇ
      ਸਭ ਦੇ ਵਿਚਾਰ ਸੁਣੋ ਕੁਝ ਨਵਾ ਮਿਲਦਾ ਹੈ। ਹਰ ਮਨ ਵਿਚ ਵਾਹਿਗੁਰੂ ਹੀ ਹੈ🙏🙏

    • @jatindertoor4536
      @jatindertoor4536 8 місяців тому +7

      ਯਾਰ ਕੁਝ ਦੁਨੀਆਂ ਦਾਰੀ ਦੀਆਂ ਗੱਲਾਂ ਵੀ ਸਿੱਖਣੀਆਂ ਚਾਹੀਦੀਆਂ ਨੇ ਸਾਨੂੰ , ਤੇ ਰਹੀ ਗਲ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੀ , ਮੇਰੀ ਗਲ ਸੁਣ , ਅੰਮ੍ਰਿਤ ਤੇ ਪੂਲੇ ਨਹਿੰਗ ਨੇ ਵੀ ਸ਼ਕਿਆ ਸੀ , ਤੇ ਤੀਸਰੀ ਗਲ , ਠੀਕ ਆ ਪਾਠ ਪੂਜਾ ਵੀ ਕਰਨਾ ਚਾਹੀਦਾ , ਪਰ ਉਸ ਦੇ ਨਾਲ਼ ਨੀਤ ਸਾਫ ਅਤੇ ਦਿਲ ਚ ਰਹਿਮ ਵੀ ਹੋਣਾ ਜਰੂਰੀ ਆ , ਮਤਲਵ ਕੇ ਮਨ ਸਾਫ । ਹੋਰ ਸੁਣ ਸਿਰਫ ਪਾਠ ਕਰਨ ਦੇ ਨਾਲ ਨੀ ਪੂਰੀ ਪੈਂਦੀ , ਤੂੰ ਆਪਣੇ ਬੱਚਿਆਂ ਨੂੰ ਸਕੂਲ ਚ ਕਿਤਾਬਾਂ ਦੀ ਜਗ੍ਹਾ ਗੁਰੂ ਸਾਹਿਬ ਜੀ ਦਾ ਗੁਟਕਾ ਸਾਹਿਬ ਦੇ ਕਿ ਬੇਜ਼ ਦਿਆਂ ਕਰ । ਅਤੇ ਬੱਚਿਆਂ ਨੂੰ ਬੋਲੀ ਕੇ ਪੇਪਰਾਂ ਚ ਸਾਰਾ ਸੁਖਮਨੀ ਸਾਹਿਬ ਜਾ ਜਪਜੀ ਸਾਹਿਬ , ਜਾ ਜਹਿੜਾ ਵੀ ਪਾਠ ਕਰਿਆ ਓਨਾ ਨੇ ਸਾਰਾ ਸਾਲ , ਓਹ ਲਿਖ ਆਣ , ਕੀ ਗੱਲਾਂ ਕਰਦੇ ਜੇ ਤੁਸੀ ਲੋਕ ਯਾਰ , ਬੁੱਦੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਯਾਰ । So , ਮੇਰਾ Matlab ਕੇ ਜਿੱਥੇ ਜਿਸ ਚੀਜ਼ ਨੇ ਕੰਮ ਆਉਣਾ ਓਥੇ ਓਸ ਨੇ ਹੀ ਆਣਾ , ਤੁਸੀਂ ਕਿਤਾਬਾਂ or ਗੁਰੂ ਸਾਹਿਬ ਜੀ ਦੀ ਗੁਰਬਾਣੀ ਨੂੰ ਕੰਪੇਰ ਕਰ ਸਕਦੇ ਹੋ ।

    • @ashokklair2629
      @ashokklair2629 6 місяців тому

      ਭਾਈ ਸਾਹਬ ਜੀ ਬਹੁਤ ਮਨੁਖ ਖੰਡੇ ਦਾ ਅੰਮ੍ਰਿਤ ਛਕਕੇ ਸਿਮਰਨ ਕਰਦੇ ਹਨ, ਪਰ ਫਿਰ ਵੀ ਕਰਪਸ਼ਨ ਨਹੀ ਛਡਦੇ। ਸੋ ਨਾਮੁ ਦੀ ਪ੍ਰਪਤੀ& ਗੋਬਿੰਦ ਨੂੰ ਮਿਲਣਾ, ਫਿਰ ਲੀਨ ਹੋਣ ਦਾ ਮਨੋਰਥ ਹੋਣਾ ਚਾਹੀਦੈ ਜੀ।਼

    • @PreetDhillon-yb7tn
      @PreetDhillon-yb7tn 6 місяців тому

      ​@@jatindertoor4536mai sehmat a veer g gal shi tuhadi

  • @jobansandhu7348
    @jobansandhu7348 8 місяців тому +18

    ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ ਵਾਹਿਗੁਰੂ ਜੀ ਤੁਹਾਨੂੰ ਕਾਮਜਾਬੀ ਬਹੁਤ ਬਖਸ਼ੇ❤❤❤

  • @manjeetkaurwaraich1059
    @manjeetkaurwaraich1059 9 місяців тому +17

    ਇਹ ਜਿਹੜੇ ਵਿਚਾਰ ਦੱਸੇ ਹਨ ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ

  • @gurvailsingh3849
    @gurvailsingh3849 6 місяців тому +5

    ਵੀਰੇ ਬਹੁਤ ਸਿਆਣੀ ਗੱਲਾਂ ਤੇਰੀਆਂ ਹੁੰਦੀਆਂ

  • @PritamSingh-wt7jx
    @PritamSingh-wt7jx 9 місяців тому +8

    100ਪ੍ਰਸੈਂਟ ਸਹੀ ਫ਼ੁਰਮਾਇਆ ਹੈ ਪੁੱਤਰ ਜੀ ਜਾਨਕਾਰੀ ਲਈ ਧੰਨਵਾਦ ਜੀ

  • @TarsemSingh-ec9qo
    @TarsemSingh-ec9qo 8 місяців тому +5

    िਬਲਕੁਲ िਜ਼ੰਦਗੀ ਦੀ ਸ਼ਚਾੲੀ ਹੈ ,ਜੀ ,
    ." िਜੰਦਗੀ ਦਾ ਅਸ਼ਲ ਸ਼ੁॅਖ ਦੂिਜਅਾਂ ਨੂੰ ਸ਼ੁॅਖ ਦੇਣ िਵॅਚ ਹੈ ,ਜੀ "

  • @gurshanmahey1965
    @gurshanmahey1965 5 місяців тому +1

    ਵੀਰਜੀਬਹੁਤਬੀਆਬਚਾਰ ਆ

  • @gurdevkaur1209
    @gurdevkaur1209 9 місяців тому +4

    ਬੋਹਤ ਹੀ ਵਧੀਆ ਵਿਚਾਰ ਦੱਸੇ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ। ਪੁੱਤ

  • @HarvinderSingh-hw3in
    @HarvinderSingh-hw3in 8 місяців тому +7

    ਵਾਹ ਵਾਹ ਵੀਰੇ ਤੇਰੀ ਸੋਚ Good

  • @butasingh4180
    @butasingh4180 8 місяців тому +2

    ਵੀਰ ਜੀ ਬਹੁਤ ਵਧੀਆ ਵਿਚਾਰ

  • @mohansingh322
    @mohansingh322 Місяць тому

    Vdhiaa vichar hai ji tuhadey
    So nice

  • @rajwinderkaursehmbi9575
    @rajwinderkaursehmbi9575 6 місяців тому +1

    Waheguru ji chardikala bakshan puttra❤

  • @ManjitKaur-xt1wv
    @ManjitKaur-xt1wv 8 місяців тому +5

    Bhut bhut hi vadia vir g

  • @BaljitShoan
    @BaljitShoan Місяць тому

    Tusi bahut badhia explain karde jo

  • @KuljeetKaur-n6n
    @KuljeetKaur-n6n 8 місяців тому +3

    ਬਹੁਤ ਵਧੀਆ ਵਿਚਾਰ ਆਪ ਜੀ ਦੇ ਵਾਹਿਗੁਰੂ ਜੀ

  • @kamaljeetkaur7530
    @kamaljeetkaur7530 8 місяців тому +1

    ਬਹੁਤ ਵਧੀਆ ਵੀਡਿਓ ਹੈ ਜੀ ❤❤

  • @langeriboys
    @langeriboys 2 місяці тому

    Bahut vadia ji rab tuhada bhella kare waheguru meher kern ji

  • @5satrdesifood
    @5satrdesifood 8 місяців тому +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲ ਦੀ ਤੁਹਾਡੇ ਤੋਂ

  • @JagmailSingh-u2g
    @JagmailSingh-u2g 13 днів тому

    Great job Veer ji 🙏

  • @iqbalsidhu8524
    @iqbalsidhu8524 9 місяців тому +6

    ਬਹੁਤ ਵਧੀਆ 👍🏾🙏🏾

  • @AmrinderSingh-rp6kv
    @AmrinderSingh-rp6kv 8 місяців тому +3

    Bohat achhe vichar NE ji tuhade. Thnx ji

  • @rachna7683
    @rachna7683 8 місяців тому +1

    Boht hi vadiya vichar ji Boht boht dhanwad veer ji❤❤❤❤❤🙏🏻

  • @Amanblog-p5d
    @Amanblog-p5d 8 місяців тому +3

    ਤੁਹਾਡੀਅਾ ਗੱਲਾ ਬਹੁਤ ਵਧੀਅਾ ਹਨ ਵੀਰ ਜੀ
    ਹਰ ਪ੍ਰਕਾਰ ਦੇ ਰੋਗ ਦੇ ਨੁਸਖੇ ਸ਼ੇਅਰ ਕੀਤੇ ਜਾਂਦੇ ਹਨ ਮੇ ਨਵਾਂ ਚੈਨਲ ਵਣਾੲੀਅਾ ਹੇ। ਜੋ ਵੇ ਦਾ ਦੇ ਪੁਰਾਣੇ ਗ੍ਰੰਥ ਹਨ ਜੋ ਹਰ ਕਿਸੇ ਤੱਕ ਪਾਹੁਚ ਸਕਣ ਅਪਣਾ ੲਿਲਾਜ ਖੁਦ ਕਰ ਸਕੋ ।subscriber ਚਾਹੀਦੇ ਹਨ
    ਬਹੁਤ ਵਧੀਅਾ ਤੇ ਅਸਲੀ ਨੁਸਖੇ ਹਨ

  • @gurirandhawa8941
    @gurirandhawa8941 8 місяців тому +3

    Bhut hi vadia laga paji

  • @Ravinderkaur-kk6nq
    @Ravinderkaur-kk6nq 8 місяців тому +2

    Great god bless veer ji

  • @singh2251
    @singh2251 9 місяців тому +6

    ਧੰਨਵਾਦ ਵੀਰ ਜੀ

  • @HarpreetSingh-g5u1n
    @HarpreetSingh-g5u1n 8 місяців тому +1

    ਸਹੀ ਗੱਲ ਬਾਈ ਜੀ

  • @SarbjitKaur-ik7xb
    @SarbjitKaur-ik7xb 8 місяців тому +1

    Bohot vadiya paji tusi das rahe ho

  • @BalwinerSingh-zh5rr
    @BalwinerSingh-zh5rr 8 місяців тому +2

    Great bro

  • @CharanjeetKaur-ez5ji
    @CharanjeetKaur-ez5ji 8 місяців тому +1

    Bhut he vadiya veer ji

  • @Gurmail-y8d
    @Gurmail-y8d 8 місяців тому +1

    Great message for all

  • @BalwantKaur-hn7wq
    @BalwantKaur-hn7wq 9 місяців тому +1

    Vichar bahut vadiya dase sir ji thsnks

  • @Sekhonsekhon-f6g
    @Sekhonsekhon-f6g 6 місяців тому +1

    Nice conversation sir

  • @SunitaKumari-pc3fs
    @SunitaKumari-pc3fs 7 місяців тому +1

    Very nice vicchar ji

  • @tajinderkaur4892
    @tajinderkaur4892 8 місяців тому +1

    All points are absolutely right❤❤❤

  • @surinderkaur7107
    @surinderkaur7107 3 місяці тому

    Your vedio always good thanks

  • @LakhRaj-jo4pt
    @LakhRaj-jo4pt 2 дні тому

    Good very good

  • @surinderkumar-hp1hk
    @surinderkumar-hp1hk 9 місяців тому +1

    True 22 ji. Good version.

  • @subhashchhabra6745
    @subhashchhabra6745 Місяць тому

    Very nice.

  • @gurdevsidhu8164
    @gurdevsidhu8164 7 місяців тому

    Good knowledgeable post

  • @rbrar3859
    @rbrar3859 9 місяців тому +3

    ਬਹੁਤ ਵਧੀਆ ਜੀ। 🎉

  • @bachansingh851
    @bachansingh851 9 місяців тому +1

    Your views are practical and really if one adopts make one' s life good.

  • @rajveerrajveer2287
    @rajveerrajveer2287 8 місяців тому +1

    Good thoughts bro

  • @gurmailkaur2010
    @gurmailkaur2010 8 місяців тому +1

    Bhout good views hun

  • @simardhaliwalHappy
    @simardhaliwalHappy 8 місяців тому +1

    ਵੀਰ।ਗੱਲ।ਸਹੀ

  • @DavinderSinghSidhu60
    @DavinderSinghSidhu60 8 місяців тому +1

    Very nice Beta Ji ❤❤🎉🎉 Thanks Ji

  • @shubharman9742
    @shubharman9742 8 місяців тому +1

    Thank you veer g

  • @sarbjitsingh2822
    @sarbjitsingh2822 9 місяців тому +2

    Mainu ta buhut vadiya lagiya

  • @kiranbirkour7835
    @kiranbirkour7835 8 місяців тому +1

    Thanks so much veer ji

  • @_Amritsar_california_
    @_Amritsar_california_ 9 місяців тому +3

    ਭਾੳਜੀ 🙏🏻 ਮੈ ਤੇ ਤੁਹਾਡੀਆਂ ਗੱਲਾਂ ਬਹੁਤ ਹੀ ਚੰਗੀਆਂ ਲੱਗਣ ਡਈਆ ਨੇ ਜੀ 💫🙏🏻🇺🇸

  • @romeogill3599
    @romeogill3599 8 місяців тому +2

    Very nice bro 👌👌👌❤good thanks bro 🙏

  • @SukhpalSingh-bg6jibhupalboy
    @SukhpalSingh-bg6jibhupalboy 8 місяців тому +1

    Thank you my brother ❤💐🙏

  • @harpalbrar5912
    @harpalbrar5912 9 місяців тому +4

    V v nice

  • @amriksingh2864
    @amriksingh2864 8 місяців тому +1

    Very Nice

  • @SukhbalwinderSingh
    @SukhbalwinderSingh 7 місяців тому +1

    Very nice👍 g

  • @avleenkaur8351
    @avleenkaur8351 8 місяців тому

    Thanku sir 🙏

  • @bahadarsingh4425
    @bahadarsingh4425 9 місяців тому +2

    Bahut. hi. Vadhiea. Vichaar. Ne. Motivation. to. Youth. Ji
    God. Bless. U ,

  • @charanjitkaurkalsi9878
    @charanjitkaurkalsi9878 2 місяці тому

    🙏🙏

  • @jaskarnsingh7310
    @jaskarnsingh7310 9 місяців тому +3

    Nice ji

  • @SatnamSingh-jq7wk
    @SatnamSingh-jq7wk 7 місяців тому

    Veer ji babut vadia

  • @RajwinderKaur-sj6hm
    @RajwinderKaur-sj6hm 4 місяці тому

    Nice video

  • @kiranjeetkaur6288
    @kiranjeetkaur6288 9 місяців тому +1

    Very nice video

  • @RavinderKumar-ex5dr
    @RavinderKumar-ex5dr 3 місяці тому

    Veer ji nameste

  • @raghveersinghgeetkar5464
    @raghveersinghgeetkar5464 9 місяців тому +1

    Vari nice g

  • @ConfusedCosmos-wo4on
    @ConfusedCosmos-wo4on 9 місяців тому +1

    Vir ji Bahut hi vdiya ne tadia gala rab tuhanu chardi kala vich rkhe 🙏👌

  • @geetaarora656
    @geetaarora656 8 місяців тому +1

    Gd thought

  • @SandeepSingh-wv5dc
    @SandeepSingh-wv5dc 5 місяців тому

    Nice 👍 ji

  • @GurnoorSingh-v8l
    @GurnoorSingh-v8l 8 місяців тому

    Very nice veer g

  • @sawinderrandhawa2265
    @sawinderrandhawa2265 8 місяців тому

    Very good 👍

  • @BalbirMasih-y8r
    @BalbirMasih-y8r 9 місяців тому +2

    Very good

  • @pinderpalzailder2001
    @pinderpalzailder2001 8 місяців тому

    Right veer ji

  • @Royalgamerzyt444
    @Royalgamerzyt444 9 місяців тому +1

    Very good ❤❤

  • @abhiverma9526
    @abhiverma9526 9 місяців тому +3

    Very good thoughts beta gbu 🎉

  • @gurkiratsingh446
    @gurkiratsingh446 9 місяців тому +1

    Great

  • @GurmeetSingh-uq6hg
    @GurmeetSingh-uq6hg 9 місяців тому +2

    Good❤❤❤❤

  • @kamleshkumari1711
    @kamleshkumari1711 9 місяців тому +1

    Vry nyc bro

  • @kamleshkumari5958
    @kamleshkumari5958 9 місяців тому +2

    Good ❤❤❤❤❤🎉🎉🎉

  • @avtarsingh8892
    @avtarsingh8892 8 місяців тому

    Nice veerji

  • @sahibdeepsingh7241
    @sahibdeepsingh7241 8 місяців тому

    Very good ji nice ji

  • @MehakpreetKaur-ii6of
    @MehakpreetKaur-ii6of 8 місяців тому

    Thanks ji

  • @artimasih4125
    @artimasih4125 5 місяців тому

    Baji tusi kithe redneho very nice speech

  • @BhagwantSingh-mm1dg
    @BhagwantSingh-mm1dg 9 місяців тому +3

    Nice video ajj de ji❤

    • @qwewr-x9l
      @qwewr-x9l 9 місяців тому

      Good job VEER

  • @Usergtv
    @Usergtv 8 місяців тому +1

    Sir, maninu 2nd point sahi laga mera aapne business ch confidence nahi aa reha drr laga rehna ki kam fail na ho Jaye

  • @KulwantKaur-u5i
    @KulwantKaur-u5i 9 місяців тому +2

    Nice put God bless you

  • @SurinderSingh-zx7ot
    @SurinderSingh-zx7ot 8 місяців тому

    Bai ji all sms so good ji

  • @SheGill-g5k
    @SheGill-g5k 8 місяців тому

    Thanks.

  • @sandeepkumarsonusharma1202
    @sandeepkumarsonusharma1202 8 місяців тому

    nice bro❤❤

  • @KulwinderKaur-yd2do
    @KulwinderKaur-yd2do 9 місяців тому +1

    Balwinder kaur very nice

  • @SonuSingh-pp5cj
    @SonuSingh-pp5cj 8 місяців тому

    Vadia. Ji

  • @avneetkour5435
    @avneetkour5435 5 місяців тому

    Tension bala live hasega

  • @RimpyKang-p7m
    @RimpyKang-p7m 8 місяців тому

    Nice 22

  • @jinderrai6354
    @jinderrai6354 8 місяців тому

    Weheguru ji

  • @artimasih4125
    @artimasih4125 5 місяців тому

    I love you brother ji

  • @parmindersingh112
    @parmindersingh112 9 місяців тому

    P virrdi very nice.brother

  • @ManinderSingh-gq6ne
    @ManinderSingh-gq6ne 8 місяців тому

    👌💯

  • @shalikienglishacademyropar9329
    @shalikienglishacademyropar9329 9 місяців тому +1

    Very good information.

  • @Gunmaan149
    @Gunmaan149 8 місяців тому

    👌👌

  • @NK-rd4wo
    @NK-rd4wo 9 місяців тому

    Bahut hi vadhia

  • @yadwindersingh6515
    @yadwindersingh6515 8 місяців тому

    Wmk ji all time

  • @gurmansinghsidhu7404
    @gurmansinghsidhu7404 9 місяців тому +3

    Good 👍