Canada on Work Permit: ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਉੱਤੇ Deport ਹੋਣ ਦੀ ਤਲਵਾਰ ਕਿਉਂ ਲਟਕੀ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 20 сер 2024

КОМЕНТАРІ • 135

  • @narinderpalsingh5349
    @narinderpalsingh5349 Місяць тому +45

    ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ ਪੰਜਾਬੀ ਲੋਕ ਅਜੇ ਵੀ ਕਨੇਡਾ ਵਾਸਤੇ ਪਾਗਲ ਕਿਉਂ ਹੋ ਰਹੇ ਹਨ ?? 😢😢😢😢😢

    • @ravsharma7214
      @ravsharma7214 Місяць тому +3

      Great question ❤

    • @GurpreetSingh-bk1kw
      @GurpreetSingh-bk1kw Місяць тому +1

      Good question

    • @GurpreetSingh-bk1kw
      @GurpreetSingh-bk1kw Місяць тому +6

      ਪੜ੍ਹਨ ਲੀ ਘੱਟ ਹੀ ਜਾਂਦੇ ਨੇ
      PR ਲੀ ਜਾਂਦੇ ਨੇ

    • @hellman1350
      @hellman1350 Місяць тому +6

      Bhed chaal bro jdo tk khud dhake nhi khande akal ni andi

    • @CHOUDHARY9875-n4p
      @CHOUDHARY9875-n4p Місяць тому

      @@narinderpalsingh5349 vadiya Jaan doh massa massa panjab da gandh nikal rihaa

  • @lovepunjab2738
    @lovepunjab2738 Місяць тому +55

    ਉਹ ਤਾ ਸਟੱਡੀ ਵੀਜਾ ਤੇ ਗਏ ਸੀ, ਉਹਨਾਂ ਨੇ ਆਉਣਾ ਹੀ ਆ ਵਾਪਿਸ . ਬਾਕੀ ਸਟੇਟ ਦੇ ਲੋਕ ਜਾਂਦੇ ਹੋਣਗੇ, ਸਟੱਡੀ ਲਈ. ਪੰਜਾਬ ਦੇ ਲੋਕ ਪੀਆਰ ਲਈ ਜਾਂਦੇ ਆ,ਜਿਹੜੇ ਪੰਜਾਬ ਚ ਨਹੀਂ ਪੜ੍ਹਦੇ, ਉਹ ਕੈਨੇਡਾ ਚ ਕੀ ਪੜ੍ਹਨਗੇ 😄

    • @subagsingh5057
      @subagsingh5057 Місяць тому +4

      Good comat

    • @user-ol5tk8xt2d
      @user-ol5tk8xt2d Місяць тому

      @@lovepunjab2738 comment ਦੇ ਸਪੈਲਿੰਗ ਲਿਖਣੇ ਤਾਂ ਸਿੱਖ ਲੈ।

    • @GurpreetSingh-bk1kw
      @GurpreetSingh-bk1kw Місяць тому

      @@subagsingh5057 it’s true

  • @HarpreetSingh-ux1ex
    @HarpreetSingh-ux1ex Місяць тому +28

    ਪੰਜਾਬ ਤੇ ਭਾਰਤ ਦੀਆਂ ਹੋਰਨਾਂ ਸਟੇਟਾਂ ਤੋਂ ਹਜ਼ਾਰਾਂ ਬਿਲੀਅਨ ਟਰਿਲੀਅਨ ਡਾਲਰ ਇਕੱਠੇ ਕਰਕੇ ਹੁਣ ਇਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਖਾਲੀ ਹੱਥ ਜਾਣਾ ਲਈ ਮਜਬੂਰ ਕੀਤਾ ਜਾਵੇਗਾ

    • @tornadoblack4476
      @tornadoblack4476 Місяць тому +6

      Paji jado student india to janda va canda oddo eeho kendy aa assi higher education li canada jana feer assi india aa jana .
      Is vich koii galat gaal nahi. Jado student khud eh keeh ke janda canada ki assi sirf study li jana te vapis aana feer kyoo chekan marde .

    • @HarpreetSingh-ux1ex
      @HarpreetSingh-ux1ex Місяць тому

      @@tornadoblack4476 ਇਹ ਦੇਸ਼ਾਂ ਦੀਆਂ ਪੋਲਸੀਆ ਹੁੰਦੀਆਂ ਹਨ ਬੱਚਿਆਂ ਦੇ ਕੈਰੀਅਰ ਤੇ ਉਨ੍ਹਾਂ ਦੇ ਮਾਂ ਬਾਪ ਦੀ ਜ਼ਿੰਦਗੀ ਭਰ ਦੀ ਪੂੰਜੀ ਦੀ ਬਰਬਾਦੀ ਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦੁਨੀਆਂ ਪੈਸੇ ਦੀ ਦੌੜ ਵਿੱਚ ਲੱਗੀ ਹੈ ਫਿਰ ਕੋਈ ਹੋਰ ਸਕੀਮਾਂ ਐਲਾਨ ਕਰ ਦੇਣਗੇ ਓਹੀ ਪੈਸੇ ਲਈ

    • @ravsharma7214
      @ravsharma7214 Місяць тому +2

      They have gone only for study visa,not for residency,veer ji try to understand.

    • @tornadoblack4476
      @tornadoblack4476 Місяць тому

      @@ravsharma7214 yeah true that's what im saying .

    • @HarpreetSingh-ux1ex
      @HarpreetSingh-ux1ex Місяць тому

      @@ravsharma7214 ਉਨ੍ਹਾਂ ਲਈ ਸਭ ਇਕ ਹੈ ਹੌਲੀ ਹੌਲੀ ਸਮਝ ਜਾਵੋਗੇ

  • @amandeepsingh6156
    @amandeepsingh6156 Місяць тому +9

    ਇਥੇ ਵੀ ਰੌਲਾ ਪਾਉਣਾ ਸਰਕਾਰਾਂ ਮੜੀਆ ਬੇਰੋਜਗਾਰੀ ਆ ਉਥੇ ਵੀ ਏਹੀ ਰੌਲਾ ਕੰਮ ਪੰਜਾਬ ਚ ਘੱਟ ਨਹੀਂ

  • @TheMindsetChanger
    @TheMindsetChanger Місяць тому +7

    ਪੰਜਾਬ ਆ ਕੇ ਆਪਣੇ business setup ਕਰੋ। ਹੁਣ ਤੱਕ ਤਾਂ ਕੈਨੇਡਾ ਤੋਂ ਬਹੁਤ ਸਾਰੇ business ideas ਮਿਲ ਗਏ ਹੋਣੇ, kindly implement these in Punjab. ਵਾਪਸ ਆਪਣੀ ਮਿੱਟੀ ਨਾਲ ਜੁੜੋ। ਯੂਪੀ ਬਿਹਾਰ ਦੇ ਕਾਮਿਆਂ ਤੋਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🏻🙏🏻🪯🪯

    • @Mayabi625
      @Mayabi625 Місяць тому

      Punjab nu bachaan leyi apne dimaago nafarat kdo sab to pgela dujyian leyi fir hi kuj hona

  • @SohansinghSikh-li9bp
    @SohansinghSikh-li9bp Місяць тому +2

    ਕਨੇਡਾ ਨੇ ਬਹੁਤ ਵਧੀਆ ਫੇਸਲਾ ਲਿਆ ਪੰਜਾਬੀਆਂ ਦੇ ਮਾਂ ਪਿਊ ਦਾ ਦਮਾਗ ਪਰਾਬ ਹੋ ਗਿਆ ਜਿਹੜੇ ਆਪਣੇ ਧੀਆਂ ਪੁੱਤਾ ਨੂੰ ਕਨੇਡਾ ਪੇਜ ਰਿਹਾ ਹੈ ਮਾਪੇ ਆਪਣੇ ਲਾਲਚ ਨੂੰ ਭੇਜ ਰਹੇ ਹਨ ਕ ਕਨੇਡਾ ਜਾਣ ਲਈ 😂 ਸਾਡੀ ਧੀ ਨੇ ਸਾਨੂੰ ਕਨੇਡਾ ਸੱਦ ਲੈਣਾ😂😂😂

  • @vijaykumarjassal5531
    @vijaykumarjassal5531 Місяць тому +6

    Parmatma Ap ji nu Jaldi P R kradey Apda Sara Rupeya Canada nu dita hai

  • @studyfun7875
    @studyfun7875 Місяць тому +12

    Jad Canada vich ini problem aaa to kyu janda Canada

  • @JaspalSingh-sx1pp
    @JaspalSingh-sx1pp Місяць тому +25

    ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਲਸਤੀਨ ਜਾਂ ਯੂਕਰੇਨ ਭੇਜਿਆ ਜਾਵੇ ਤੇ ਪੱਕੀ ਪੀ ਆਰ ਦਿੱਤੀ ਜਾਵੇ।😊😊😊

    • @Harpreetsingh-pb31
      @Harpreetsingh-pb31 Місяць тому +1

      😂😂

    • @prabjotsingh2148
      @prabjotsingh2148 Місяць тому +1

      ❤😂😂😂😂😂😂😂

    • @sabhajeetpandey1217
      @sabhajeetpandey1217 Місяць тому +2

      🎉🎉🎉🎉🎉🎉🎉😂😂😂😂😂😂😂😂😂😂

    • @simranjeetkaur4702
      @simranjeetkaur4702 Місяць тому +3

      Shame on you

    • @user-ol5tk8xt2d
      @user-ol5tk8xt2d Місяць тому +1

      As same way you came here. Taking asylum in Canada. All know this during the time when Punjab is suffering from terrorist attack. Shame

  • @kamalsingh-dc1vs
    @kamalsingh-dc1vs Місяць тому +2

    ਪਰ 2003,04 ਵਿਚ ਰੰਗਲਾ ਪੰਜਾਬ ਹੁੰਦਾ ਸੀ ਸੱਚ ਵਿਚ ਹੀ,, ਕਬੱਡੀਆਂ ਕੁਸ਼ਤੀਆਂ ਕ੍ਰਿਕਟ ਚਲਦੇ ਸਨ ਹਰੇਕ ਪਿੰਡ ਵਿਚ ਅਤੇ ਕਨੇਡਾ ਇੰਗਲੈਂਡ ਅਮਰੀਕਾ ਵਾਲੇ ਪੰਜਾਬ ਵਿੱਚ ਖੇਡ ਮੇਲੇ ਕਰਵਾਉਂਦੇ ਪਰ ਉਹੀ ਪੰਜਾਬ ਨੂੰ ਖੁਸ਼ਹਾਲ ਕਰਨ ਵਾਲਾ ਕਨੇਡਾ ਇੰਗਲੈਂਡ ਅਮਰੀਕਾ ਅੱਜ ਖੁਦ ਹੀ ਬੁਰੇ ਹਾਲਾਤਾਂ ਵਿੱਚ ਹੈ 😢 ਯਕੀਨ ਨਹੀਂ ਹੁੰਦਾ 😮

  • @Userr-rt4kr
    @Userr-rt4kr Місяць тому +5

    ਜਲਦੀ ਜਾਉ ਕੇਨੇਡਾ ਪੰਜਾਬੀਉ😂😂 ਪੈਲੀਆਂ ਵੇਚ ਕੇ ਸਭ ਕੁਝ ਵੇਚ ਦੋ ਪੰਜਾਬ ਚੋ ਫਿਰ ਨਾ ਵਾਪਸ ਆਇਉ ,,ਭਈਏ ਹੀ ਕੰਮ ਕਰ ਦੇਆ ਪੰਜਾਬ ਚ ,, ਪੰਜਾਬੀਆ ਵਾਸਤੇ ਰੋਜ਼ਗਾਰ ਨਹੀਂ,,ਏਥੇ ਆਉਣ ਵਾਲੇ ਟਾਈਮ ਚ ਭੲਈਏ ਸਰਕਾਰ ਬਣਾਉ ਗੇ ਪੰਜਾਬ ਚ😂😂

  • @SandeepSingh-yl7mc
    @SandeepSingh-yl7mc Місяць тому +31

    Sare punjab nu na pakke kar den agle .
    Sare e muh chak ke Canada Canada gand pa ditta ethe bhaiya ne .
    10 lac punjabi pakke karke baki sare deport karo...
    Ethe aa ke karo kamm bhaiye v ta karde e ne 1000 / 2000 dihadi bana ke janda redi wala v te eh kende aa kamm ni ethe ..........
    Ena karke e punjab da beda gark hoya

    • @Study-nh8ej
      @Study-nh8ej Місяць тому +5

      Maximum ta Ameer log h ..... 5 Mrabe Jameen wale bhi canda Jaa rhe h.... Agriculture ki padhaiye karo aur startup karo yaar kitni cheeze h algio, spirulina , musli ugao , honey kaa kaam karlo, beej ki supply karo , khaas banao apni jameeno pe , tume line kheti leke aao gaav me..... kitne kaam h agriculture me ache se padh ke skills gain Karo aur startup karo companies ke sath contract karo.....nhi to fir mtt khena gujrati aa gye Punjab me buisness karne . Wha bhaar dihadi karne se acha hi h

    • @sahil__10
      @sahil__10 Місяць тому

      Punjabi khatri tan hege aa on top​@@Study-nh8ej

    • @kill3rbyysight
      @kill3rbyysight Місяць тому +3

      ethe ehna nu sharm aundi a na

    • @kissanjattkissan9976
      @kissanjattkissan9976 Місяць тому +2

      @@Study-nh8ej5 mrabe aley ameer ne ??

    • @AJ-ro4qc
      @AJ-ro4qc Місяць тому

      ਨਾ ਜੀ
      ਅਸੀਂ ਏਥੇ ਕੰਮ ਨਹੀਂ ਕਰਨਾ
      canede ਦੇ bhaiyye ਬਣਨਾ 😂😂😂
      ਪਰ ਫਿਰ ਭੀ ਬੁਰਾ ਮਨ ਜਾਂਦੇ 😂😂
      ਭਲੇ ਲੋਕੋ up,ਬਿਹਾਰ ਦੇ bhaiyye 200 ਰੁਪਏ ਵਿਚ ਏਥੇ ਕਮਾਈ ਕਰ rahe, ਉਹ ਭੀ ਅਪਣੇ ਦੇਸ਼ ਵਿੱਚ, ਤੇ ਤੁਸੀਂ? ਲੱਖਾਂ ਰੁਪਿਆਂ ਖਰਚ ਕਰਕੇ ਜਾਂਦੇ ਵਿਦੇਸ਼, ਤੇ ਲੇਬਲ ਲੱਗਦਾ sasti labour ਦਾ 😂😂
      ਸ਼ਰਮ ਭੀ ਨਹੀਂ ਆਉਂਦੀ ਦਿਖਾਵਾ ਕਰਦੇ?
      ਜਿਵੇਂ dc lgge ਹੁੰਦੇ?

  • @bains6218
    @bains6218 Місяць тому +2

    ਹੁਣ ਕੈਨੇਡਾ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਨੂੰ ਭੇਜ ਰਹੇ ਆ ਜਾ ਅੱਧਖੜ ਉਮਰ ਦੇ ਆ ਰਹੇ ਆ ਉਹ ਭਾਂਵੇ visitors ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਰਹੇ ਆ ਜਾ ਪੜਨ ਵਾਲੇ ਉਹ ਜਾ ਤਾਂ ਸਿਰੇ ਦੇ ਬੇਵਕੂਫ ਹੈ ਜਾ ਮਾਨਸਿਕ ਤੌਰ ਤੇ ਬੀਮਾਰ ਹੋ ਗਏ ਆ ਜਿਹੜੇ ਸਭ ਕੁਝ ਆਪਣਾ ਵੇਚ ਵੱਟ ਕਿ ਇਹਨਾ ਮੁਲਕਾਂ ਵੱਲ ਆ ਰਹੇ ਹੈ ਕਿਉਕਿ ਇਹਨਾ ਬੇਵਕੂਫ ਲੋਕਾਂ ਨੂੰ ਪਤਾ ਹੀ ਨਹੀ ਕੀ ਅਗਲੇ ਪੰਜ ਸੱਤ ਸਾਲ ਬਾਅਦ ਉਹ ਬੱਚਾ ਕਿਸੇ ਕੰਮ ਦਾ ਨਹੀ ਰਹਿਣਾ ਨਾ ਉਹ ਚੰਗੀ ਸਿੱਖਿਆ ਲੈ ਸਕਿਆ ਨਾ ਉਹ ਇਹਨਾ ਮੁਲਕਾਂ ਵਿੱਚ ਪਰਮਾਨੈਟ ਰੈਜੀਡੈਂਸ ਬਣ ਸਕਿਆ ਇਸ ਵਕਤ ਕੈਨੇਡਾ ਵਿੱਚ ਚਾਰ ਪੰਜ ਮਿਲੀਅਨ ਲੋਕ ਆਰਜੀ ਹਨ ਅਤੇ ਘੱਟੋ-ਘੱਟ ਇਕ ਤੋਂ ਦੋ ਮਿਲੀਅਨ ਲੋਕ ਬਿੰਨਾ ਕਿਸੇ ਸਟੇਟਸ ਤੋਂ ਇੱਥੇ ਦਿਹਾੜੀਆ ਲਾ ਰਹੇ ਆ ਇਹ ਗਿਣਤੀ ਘੱਟੋ-ਘੱਟ 60-65 ਲੱਖ ਲੋਕਾਂ ਦੀ ਹੈ । ਆਉਣ ਵਾਲੇ ਪੰਜ ਸਾਲ ਬਾਅਦ ਇਹਨਾ ਸਾਰੇ ਮੁਲਕਾਂ ਵਿੱਚ 60 ਨੌਕਰੀਆਂ ਖਤਮ ਹੋ ਜਾਣੀਆ ਕਿਉਕਿ AI ( Artificial intelligence) ਇਹਨਾ ਮੁਲਕਾਂ ਕੋਲ ਕਾਮਿਆ ਦਾ ਬਦਲ ਹੈ ਜਿਸ ਨੇ ਭਵਿੱਖ ਵਿੱਚ ਮਜਦੂਰੀ ਕਰਨ ਵਾਲੇ ਕਾਮਿਆ ਨੂੰ ਵਿਹਲੇ ਕਰ ਦੇਣਾ ਕਿਉਕਿ ਏਸ਼ੀਅਨ ਮੁਲਕਾਂ ਤੋਂ ਬਹੁਤਾਤ ਆਉਣ ਵਾਲੇ ਲੋਕ ਇਹਨਾ ਮੁਲਕਾਂ ਵਿੱਚ ਮਜਦੂਰੀ ਕਰਦੇ ਹਨ ।

  • @AmandeepSingh-po3pd
    @AmandeepSingh-po3pd Місяць тому +26

    ਇੰਟਰਨੈਸ਼ਨਲ ਭਈਏ 😂😂😂😂

    • @500BHP
      @500BHP Місяць тому +3

      Ehne truck v rent te le lya hona.
      Canada ch koi v degree le lo, chalana truck hai ya kise store ya warehouse ch Lagg Jaana.
      Jida fer v kuch na banay! Oh winnipeg chala jave ya kise hor jagah 😂 adhaar card waang te PR dinday ne.

    • @AmandeepSingh-po3pd
      @AmandeepSingh-po3pd Місяць тому +1

      @@500BHP sahi gall aa veer

    • @Smart-One
      @Smart-One Місяць тому +1

      Please keep it secret till 15.07.2047. ❤😂

  • @canadaimmigration6429
    @canadaimmigration6429 Місяць тому +9

    It's not deportation; their work permit is expiring. Misleading headline.

    • @navpannu6131
      @navpannu6131 Місяць тому

      Bhosdu work permit extend nhi hoya tan othe rakhu kon PR thodi denge

  • @jaispadda899
    @jaispadda899 29 днів тому

    ਮੈਂ ਦੋ ਦਿਨ ਪਹਿਲਾਂ ਹੀ ਆਇਆ ਕੈਨੇਡਾ ਦੋ ਦਿਨ ਵਿੱਚ ਹੀ ਪਤਾ ਲੱਗ ਗਿਆ ਕੈਨੇਡਾ ਦੇ ਹਾਲਾਤਾਂ ਦਾ

  • @sandy-ny8uw
    @sandy-ny8uw Місяць тому +2

    Ena ne Sara work permit Uber kadd kadd expire karwa leya...Hun PR layi raula paunde

  • @user-td7cy9hl9f
    @user-td7cy9hl9f Місяць тому +6

    Vapas ajo bharat visav guru ban gia

  • @amandeepkaur-jy5wj
    @amandeepkaur-jy5wj Місяць тому +1

    ਪੜਾਈ ਘੱਟ ਬਾਹਰ ਜਾ ਕੇ ਗੁੰਡਾਗਰਦੀ ਜਿਆਦਾ ਕਰਦੇ ਨੇ ਪੰਜਾਬੀ ਮੁੰਡੇਇਸ ਕਰਕੇ ਇਹਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ

  • @s0hail1
    @s0hail1 Місяць тому +1

    *Plz Go Back India is waiting for u People's come come to india*

  • @inderjitsingh378
    @inderjitsingh378 Місяць тому +2

    It's time for them to come back they over stay their time over there

  • @user-ui1fy7po3k
    @user-ui1fy7po3k Місяць тому +3

    Punjab to Master degree t ja Koi skilled course degree ker ke jao Canada job sponser visa t ja india to hi pr ho ke Jao fir Thik he

  • @kaur_brar772
    @kaur_brar772 Місяць тому +2

    Ab tak jo student aapne point pure nahi kar sake work permit de 3 year pure kar lye ona da Canada govt bi ki kare 😊

  • @lifelessons069
    @lifelessons069 Місяць тому +1

    Governments are changed in all those countries Europ,, one by one ,, also they changed the law for foreigners. In the next 5 years people will see fall down . So beautiful ready .

  • @bsasr4872
    @bsasr4872 Місяць тому +1

    Student study nahi karan aundy resettlement lie aundy

  • @Baljeetkaurkhurlvlogs
    @Baljeetkaurkhurlvlogs Місяць тому +1

    Very good

  • @Smart-One
    @Smart-One Місяць тому +2

    Ludhiana mohalla industries owners and their sons are real culprits.
    They insult Punjabis, they abuse Punjabis but give job to UP , Bihar immigrants. ❤😂

  • @sandeepgarcha4980
    @sandeepgarcha4980 Місяць тому

    There are lots of jobs in Punjab, please come back punjab is waiting for you.

  • @ranger5705
    @ranger5705 Місяць тому +1

    This is the failure of the government policy which they realized it now. First the government issued mass study visas blindly. Now when there is no infrastructure, no jobs for as many people the social structures started to crumble. The local people also started to feel heat when they couldn't find jobs, couldn't see their children finding summer jobs, their children couldn't secure admission to the local colleges, the situation became ugly. The unscrupulous people came to the market, who feigned themselves as businessmen, started to sell LMIAs for huge amount of money to the persons who wanted a shortcut way for the permanent residency. This was another form of exploitation of the vulnerable people. Adding fuel to the situation is the price of the grocery went up 50% in the year, no affordable housing. At this time living in Canada has become tough. People thinking of coming here should postpone their plans for the time being.

  • @prithipalsingh1812
    @prithipalsingh1812 Місяць тому +2

    Why u left ur mother Punjab

  • @ramasroay6614
    @ramasroay6614 22 дні тому

    Very nice

  • @tirathsingh6539
    @tirathsingh6539 Місяць тому +9

    NRI ਭਾਈਏ 😅😅😅😅

    • @user-ol5tk8xt2d
      @user-ol5tk8xt2d Місяць тому +2

      Same to you

    • @ckcheemainterlock6556
      @ckcheemainterlock6556 Місяць тому +2

      101%rit

    • @Smart-One
      @Smart-One Місяць тому +2

      Please keep it secret ❤😂.
      Ludhiana mohalla industries owners need these UP Bihar sons in law.

    • @Smart-One
      @Smart-One Місяць тому +2

      Punjab Bhar Gia. ❤😂

  • @bsasr4872
    @bsasr4872 Місяць тому

    Good News

  • @tarunsharma8349
    @tarunsharma8349 Місяць тому +1

    Jad to jai shree ram wale..... Te bole so nihal wale..... Canada di sarhka te fassan lagge... Udo to he canada sarkar ne mann banaya hoya.... K firku ansar bahar kadne ne..... Koi we dharam howe.... Jad sarhk te mahaul kharab karan lagge.... Ta changiya sarkara step chukdia he ne

  • @s0hail1
    @s0hail1 Місяць тому

    *These All Need to Go Back My Question is V simple Can India will give Permanent Card Anyone No So Plz go back*

  • @SukhjinderSingh-kb5fr
    @SukhjinderSingh-kb5fr 29 днів тому

    HUN CANADA 🇨🇦 NE WORK PERMITS VI BANDH KARNE AA.

  • @Param1984peace
    @Param1984peace Місяць тому +2

    Galti canada sarkar di hai ..
    Phala jihara dekho mooh chuk kay andar vad laya ..+2 ton baad sponsor nu v othe bula lavo..jina nu india koi kuta nahi puchda c oh v mooh chuk kay bhar chale gaye ..hun jado country te gal ayi te hun pata laga ki kee kee huna agge ..

    • @user-td7cy9hl9f
      @user-td7cy9hl9f Місяць тому +1

      Canada ne sadea si

    • @ramankang8105
      @ramankang8105 Місяць тому

      Hun ta fer v 12 te ielts krke sadde si,ohto pehla ta kai kudia naal traali bann ke,kai naqli viah krake,eho je v pohnche hoye ne jinna ne dasmi class ni si tappi.vaddi kudi ya munde nu viah k saara tabbar dependent chalya janda si.eh kuch ta 30 ,40 saal to ho reha.ohna e loka de hun dard ho reha jiada

  • @CHOUDHARY9875-n4p
    @CHOUDHARY9875-n4p Місяць тому +1

    Finally labour reveal 😂

  • @paulj4030
    @paulj4030 Місяць тому

    Punjabi kaame, what about others?

  • @anitagupta678
    @anitagupta678 Місяць тому +1

    Punjabis have done good service to Canada they have democratic right to be Canadian citizens

    • @Yeglife
      @Yeglife Місяць тому

      😂😂😂

  • @tirathsingh6539
    @tirathsingh6539 Місяць тому +5

    ਇਨ੍ਹਾਂ ਭਾਈਏ ਨੂੰ ਇਥੋ ਭਜਾਓ ਪੰਜਾਬ 😅😅😅😅

  • @bsasr4872
    @bsasr4872 Місяць тому

    India ch school college nahi hun

  • @gss6617
    @gss6617 Місяць тому

    ਕੈਨੇਡਾ ਨੂੰ ਜਨਰਲ ਡਾਇਰ ਚਾਹੀਦਾ ਜਿਹੜਾ ਇਹ ਗੱਦਾਰ ਪੰਜਾਬੀਆਂ ਨੂੰ ਸਬਕ ਸਿੱਖਾ ਸਕੇ,,, ਕੌਮ ਦੇ ਗੱਦਾਰ

  • @bsasr4872
    @bsasr4872 Місяць тому

    Canada need president like Trump not Trudeau

  • @anonymous-qy3bw
    @anonymous-qy3bw Місяць тому +3

    Vapas aake pakode tal lo😅

  • @sikandersamra1259
    @sikandersamra1259 Місяць тому +3

    ਵਾਪਸ aajjo ਭਾਰਤ World ਦੀ no 1 ਅਰਥਵਿਵਸਥਾ ਬਣ ਗਿਆ 😅😂😅😂😅😂

    • @vikassharma8358
      @vikassharma8358 Місяць тому

      Saleya Pakistan nalo fer Vdia a tuhanu vehlian nu chaida Sara kuj

    • @kill3rbyysight
      @kill3rbyysight Місяць тому

      arth vivasta taan mantria te ameera di hee no. 1 hundi... oh bhave India hove te bhave Canada... gareeba da kite v kuj ni banda

  • @rajkochi2198
    @rajkochi2198 Місяць тому

    😂 I will came back to my home country when. Y study will be completed.😂

  • @harrykumar1880
    @harrykumar1880 Місяць тому

    Panjab azaad karwao te apne family ch rehke Panjab ch kamm kro. India nu pucho jinahne 50% jobs Panjabia nu den da promise kita c 1947 ch

  • @supervideo3938
    @supervideo3938 Місяць тому

    Canadian Bhaiyeee Hayeee canada khaa gye Inko Punjab Bhagao 😂😂

  • @all_well_7
    @all_well_7 Місяць тому +3

    Good news. Aao vapas😅😅😂😂
    Bahar kaddo

  • @nationfirst8572
    @nationfirst8572 Місяць тому +1

    यहां पर शिंभु बार्डर नहीं है।

    • @Smart-One
      @Smart-One Місяць тому +1

      We have Snow Streets here. ❤😂👺

  • @saminafaisal7291
    @saminafaisal7291 Місяць тому +1

    By by

    • @saminafaisal7291
      @saminafaisal7291 Місяць тому

      @HarwinderSingh-tm5iz I’m Canadian citizen 😃😃😃

    • @saminafaisal7291
      @saminafaisal7291 Місяць тому

      @HarwinderSingh-tm5iz in ur dream dump

  • @AmritpalSingh-cp1ce
    @AmritpalSingh-cp1ce Місяць тому

    Punjabi people always doing. fraud that's why now one like him😂

  • @choudharyjaat07191
    @choudharyjaat07191 Місяць тому +6

    bahut bdia eena lassia nu bahar kdo nale india ch aan ta deyo eena di service ta krdya deshdrohian di

    • @pritpal-ws7vo
      @pritpal-ws7vo Місяць тому +8

      Lassi is better than gau mootra
      Oo salya eh sare international student aa ehna da khalistan nal koi MATLAB nhi. Oh bande duje aa jehre 25-30 sal pehla canada gye te hun well settle aa. Oh khalistan mngde aa

    • @SurjitSingh-iw5ek
      @SurjitSingh-iw5ek Місяць тому

      Good answer Dita khote nu​@@pritpal-ws7vo

    • @user-zf7to3st9r
      @user-zf7to3st9r Місяць тому

      Moot peene te gobar khane

    • @sonusonu-qv4op
      @sonusonu-qv4op Місяць тому

      ​@@pritpal-ws7vo saleya eh Punjabi sikh banda hai jo nakali ID to comment kar riha tu eve hi jahar kadi jana hindua layi.

  • @anonymous-qy3bw
    @anonymous-qy3bw Місяць тому

    Iss de piche rrs da hath hai

  • @KaranSingh-re9qj
    @KaranSingh-re9qj Місяць тому

    ਇੰਟਰਨੈਸ਼ਨਲ ਭਈਏ

  • @vikramvikram-vi4qb
    @vikramvikram-vi4qb Місяць тому

    Hhhhhhhhh

  • @AJ-ro4qc
    @AJ-ro4qc Місяць тому

    ਅੰਦੋਲਨ ਕਰੋ ਅੰਦੋਲਨ
    ਤੁਸੀਂ ਪੰਜਾਬੀ ਹੋ, ਕੈਨੇਡਾ ਦੀ ਸਰਕਾਰ ਹਿਲਾ ਦੋ, ਵਾਪਸ ਨਹੀਂ ਆਉਣਾ,

  • @LovePreet-LP4
    @LovePreet-LP4 Місяць тому

    Bohut wadia hun bound v de do canada di government nu 😅😅😅😅😂😂😂😂

  • @manpree376
    @manpree376 Місяць тому

    na jao bond den jande o canda

  • @dhapindersingh6783
    @dhapindersingh6783 Місяць тому

    Canada 🇨🇦 nay punjab f ...u banaa tA