Interview with Lyricist Rony Ajnali & Gill Machhrai, lyricist l Gurdeep Grewal l B Social

Поділитися
Вставка
  • Опубліковано 15 кві 2021
  • ਰੌਨੀ ਅਜਨਾਲੀ ਅਤੇ ਗਿੱਲ ਮਛਰਾਏ ਨੇ ਦਿਲਜੀਤ ਦੁਸਾਂਝ ਦੀ ਐਲਬਮ G.O.A.T ਲਈ ‘ਨਵੀਂ ਨਵੀਂ ਯਾਰੀ’, ਨਿਮਰਤ ਖਹਿਰਾ ਲਈ ‘ਟਾਈਮ ਚੱਕਦਾ’, ਗੁਰਨਾਮ ਭੁੱਲਰ ਲਈ ‘ਪਸੰਦ ਬਣ ਗਈ’ ਗੀਤ ਲਿਖੇ ਹਨ।
    Facebook Link : / bsocialofficial​
    Instagram Link : / bsocialoffi​​cial
    #BSocial
    #GurdeepGrewal
    #RonyAjnali
    #GillMachhrai
    #diljitdosanjh
    #goat
    #nimratkhaira
    #timechakda
    #gurnambhullar
    #pasandbangi
  • Розваги

КОМЕНТАРІ • 310

  • @avvisingh8772
    @avvisingh8772 3 роки тому +288

    ਜਦੋਂ ਕੋਈ ਦਿਹਾੜੀਦਾਰ ਦਾ ਮੁੰਡਾ ਮਹਿਲਾ ਵਾਲਿਆ ਨੂੰ ਟੱਕਰ ਦਿੰਦਾ ਫੇਰ ਤਾੜੀ ਤਾਂ ਬਣਦੀ ਆ ਯਰ

    • @lovedeepsidhu7454
      @lovedeepsidhu7454 3 роки тому +7

      ਸਹੀ ਗੱਲ ਜਿਵੇਂ ਇੱਕ ਸਮੇਂ ਭੀਮ ਰਾਉ ਅੰਬੇਡਕਰ ਨੇ ਕੀਤਾ ਸੀ।

    • @johalsaab3819
      @johalsaab3819 Рік тому

      ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab

  • @IMTWALE
    @IMTWALE 3 роки тому +73

    ਸਭ ਤੋ ਪਹਿਲਾਂ ਭੈਣ ਨੁੰ ਬਹੁਤ ਸਾਰਾ ਪਿਆਰ-ਸਤਿਕਾਰ 🙏🏻

  • @mann_0157
    @mann_0157 3 роки тому +50

    ਬਹੁਤ ਘੈਂਟ ਲਿਖਦੇ ਨੇ ਦੋਨੋਂ ੨੨,,
    ਮਿਹਨਤ ਦਾ ਮੁੱਲ ਮਿਲਿਆ

  • @harpreetsinghvirk9196
    @harpreetsinghvirk9196 3 роки тому +57

    Eh bhain interview boht sohni lendi hai.. god bless u sister

  • @deeprataindia1170
    @deeprataindia1170 3 роки тому +22

    ਦੋਵੇਂ ਜਾਣੇ ਛੋਟੀ ਉਮਰ ਦੇ ਬੜੇ ਗੀਤਕਾਰ ਹਨ ਮਾਂ ਬਾਪ ਦੀ ਦੋਅਵਾਂ ਵੀ ਸਾਡੀਆਂ ਦੋਆਵਾਂ ਦੁੱਗਣੀਆਂ ਕਰਦੇ ਹਨ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਨੇ ਸਾਥ ਦਿੱਤਾ ਪਤਾ ਨੀ ਕਿੰਨੇ ਜਾਣਿਆ ਦੀਆਂ ਗੱਲ੍ਹਾਂ ਉਕਰੇ ਸ਼ਬਦ ਦਬੇ ਹੀ ਰਹਿ ਜਾਂਦੇ ਹਨ। ਵਾਹਿਗੁਰੂ ਜੀ ਹੋਰ ਤਰੱਕੀ ਬਖ਼ਸ਼ਣਗੇ ਜਿਉਂਦੇ ਵਸਦੇ ਰਹੋ ਜੀ।
    ,,Ballu ਰਟੈਂਡਾ,,

  • @bestvideos8616
    @bestvideos8616 3 роки тому +13

    ਬਾਬੇ ਆਪ ਗਾਉਣਾ ਸਟਾਟ ਕਰੋ,, ਇਹਨਾਂ ਨੇ ਰੋਲ ਦੇਣਾ, ਥੋਡੀ ਕਲਮ ਸਾਰੀ ਇੰਡਸਟਰੀ ਦੇ ਧਰਨ ਪਾਉਂਦੀ ਆ , ਲਾਸਟ ਤੇ ਧੋਖੇ ਹੀ ਮਿਲਣੇ ਆ

  • @amanpreetkaur4618
    @amanpreetkaur4618 3 роки тому +36

    ਵਾਹਿਗੁਰੂ ਜੀ ਮਿਹਰ ਕਰਨ 🙏🌸💯

  • @blissfullife2276
    @blissfullife2276 Рік тому +3

    Punjab me bhot talent h 🙏😇 me maharshtra to aa
    Hor Sindi family to belong karde aa
    Par mera bhot dill lagda punjab wich

  • @parmidersingh5411
    @parmidersingh5411 3 роки тому +21

    ਵੀਰ ਘਰ ਭਾਵੇਂ ਛੋਟੇ ਦਿਲ ਤੁਹਾਡੇ ਵੱਡੇ ਫੁਕਰੇ ਗੀਤ ਲਿਖਣ ਵਾਲਿਆਂ ਨੇ ਬਣਾਏ ਹੋਏ ਅੱਡੇ ਪੰਜਾਬੀ ਮਾ ਬੋਲੀ ਦੀ ਸੇਵਾ ਦੇ ਬਹਾਨੇ ਲੋਕੀ ਵਿਰਸੇ ਦੇ ਨਾ ਤੇ ਠੱਗੇ ❤️❤️❤️❤️

  • @navpreetsingh569
    @navpreetsingh569 3 роки тому +43

    Gill machrai pind gallan hundia👌👌

  • @manpreetpatwari7722
    @manpreetpatwari7722 3 роки тому +31

    ਦੋਨੋ ਵੀਰ ਦਿਲ ਦੇ ਚੰਗੇ ਆ ਪਰਮਾਤਮਾ ਇਹਨੇ ਦੇ ਸਿਰ ਤੇ ਮੇਹਰ ਰੱਖੇ🙏🙏

  • @deepgrewal2029
    @deepgrewal2029 3 роки тому +83

    ਗਰੇਆਲਾਂ ਦੀ ਧੀ ਤੇ ਵੀ ਮਾਣ ਆ ਤੇ ਸਾਡੇ ਜਿਲੇੁ ਦੇ ਗੀਤਕਾਰਾਂ ਲਈ good luck

    • @KHXROUD_PB23
      @KHXROUD_PB23 Рік тому

      PB 23 ALE 💪🏻

    • @johalsaab3819
      @johalsaab3819 Рік тому

      ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab

  • @satvirsingh7583
    @satvirsingh7583 3 роки тому +41

    gurdeep grewal thodi lyi interview dekh k bhut khushi hundi.....

  • @adarshgoyal9038
    @adarshgoyal9038 3 роки тому +12

    Proud aa yaara rony..dil da heera banda..!!

  • @SukhwinderSingh-mv7rd
    @SukhwinderSingh-mv7rd 3 роки тому +10

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍👍

  • @IPS_JAGRAON
    @IPS_JAGRAON 3 роки тому +10

    ਵੀਰੇ ਬਸ ਇਕੋ ਬੇਨਤੀ ਆ ਆਪ ਗੋਣਾ ਸਟਾਰਟ ਕਰਦੋ ਨਹੀਂ ਫੇਰ ਥੋੜਾ ਟਾਈਮ ਹੀ ਗੁੱਡੀ ਅੰਬਰਾਂ ਚਂ ਰਹਿੰਦੀ ਆ ਜੇ ਹੋਰ ਕੋਈ ਗਾਓ ਤਾ.... Is ਲਈ ਆਪ ਲਿਖੋ ਤੇ ਗਾਓ ਬਾਬਾ ਮੇਹਰ ਕਰੇ ਲਿਖਦੇ ਤੁਸੀ ਸਿਰਾਂ ਹੀ ਓ ਵੀਰੇ.. 🙏🙏ਬਾ ਕਮਾਲ ਬਾ ਕਮਾਲ 👌👌ਆਪ ਗੋਣਾ ਸਟਾਰਟ ਕਰਦੋ ਬੇਨਤੀ ਆ ਬਸ

  • @ravindersingh1279
    @ravindersingh1279 3 роки тому +5

    ਗੁਰਦੀਪ ਭੈਣ ਜੀ ਬਹੁਤ Nyc ਗੱਲਬਾਤ ਜੀ

  • @dhillonsaab1413
    @dhillonsaab1413 3 роки тому +14

    ਬੰਦੇ kaint ਆ ਦੋਨੋਂ 👍👍

  • @arshadeeb5663
    @arshadeeb5663 3 роки тому +10

    Waheguru sukh rakhe🙏 kade saddi v interview aawegi gurdeep mam de naall❤️

  • @RandhirSingh-hn4qy
    @RandhirSingh-hn4qy 3 роки тому +9

    ਬੋਹਤ ਵਧੀਆ ਗੱਲ ਬਾਤ. Thank you all the ਟੀਮ. Specially Behind the camera guys.

  • @jasveerkaur2887
    @jasveerkaur2887 3 роки тому +6

    bhutt vadyea bs hmeshaaa nal nal rihoooo rony and gill god bless you

  • @Bhau_Talks
    @Bhau_Talks 3 роки тому +51

    ਪਹਿਲੀ ਵਾਰ ਕੋਈ ਪੰਜਾਬੀ ਮੁਟਿਆਰ ਹੋਸਟ ਕਰਦੀ ਏਨੀ ਵਧੀਆ ਲੱਗੀ,, ਇਕ ਤੇ ਸਾਦਾਪਨ ਤੇ ਸ਼ਹਿਜ ਆ,, ਬਾਕੀ ਦੋਵਾ ਜਵਾਨਾਂ ਨੂੰ ਪਿਆਰ ਦੁਆਵਾ ,,, ਚੰਗੀ ਗੱਲ ਕਿ ਤੁਹਾਡੀ ਮਦਦ ਕੀਤੀ ਆ ਫਲਾਣੇ ਫਲਾਣੇ ਬਾਈ ਹੋਣਾ... But be aware
    ਏ ਫੀਲਡ ਬੜਾ ਗੰਦਾ ਏ,, ਏਨਾ ਸਾਲੇ ਬਾਈਆਂ ਨੇ ਭੈਣਾਂ ਬਣਾਕੇ ਗੜ ਛੱਡੀਆਂ.,,. ਬੜੀ ਚੱਗੀ ਤਰਾਂ ਜਾਣਦੇ ਏਨਾ ਦੱਲੜਾ ਨੂੰ
    ਤੂਸੀ ਮੇਰੇ ਵੀਰ ਹਰ ਕਿਸੇ ਅੱਗੇ ਕਾਲਜਾਂ ਨਾ ਫੋਲਿਆ ਕਰੋ
    ਲੋਕ ਭੈਚੋ ਤੁਹਾਡੇ ਦੁੱਖਾਂ ਚੋ ਸੁਆਦ ਲੱਭਦੇ ਆ ਮੇਰੇ ਸਾਲੇ..
    ਬਾਕੀ ਵਿਆਹ ਜ਼ਰੂਰ ਉਸ ਕੁੜੀ ਨਾਲ ਕਰਵਾ ਲਵੀ ਨਹੀਂ ਤੇ ਸਾਰੀ ਉਮਰ ਕੀਤੀਆਂ ਗੱਲਾਂ ਕੋਹਦੀਆਂ ਆ ਤੇ ਜੋ ਕੋਈ ਹੋਰ ਆਉਂਦੀ ਉਹ ਵਿਚਾਰੀ ਵੀ ☹️
    ਕੋਈ ਲੋੜ ਹੋਣੀ ਤਾ ਮੈਨੂੰ ਦੱਸਦੀ..

  • @gurdevsinghaulakh7810
    @gurdevsinghaulakh7810 3 роки тому +2

    Carry on ਜਿੰਓਦੇ ਰਹੋ ਮੁੰਡਿਓ
    ਬਹੁਤ ਤਰੱਕੀ ਕਰੋਗੇ,

  • @rahuldorahewala1619
    @rahuldorahewala1619 3 роки тому +9

    Bhut ghaint interview. Bai hori bhut struggle krke aaye ne, bhut agge jaan. Gurdeep Ma'am always best! 🙏🙏

  • @sukhdeep6731
    @sukhdeep6731 3 роки тому +12

    Waheguru ji dona veera nu chardikala bakshan....Gurdeep sis bhut sohni interview lyi hai tusi....🙏🙏🙏🙏

  • @channsingh2271
    @channsingh2271 3 роки тому +3

    Roni & Gill very good & Satshiriakaalji Gurdeep ji🙏🙏🙏

  • @sukhchainsinghkang1313
    @sukhchainsinghkang1313 3 роки тому +3

    ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀਕਲਾ ਬਖਸ਼ਣ।
    ਸ਼ੁਕਰੀਆ ਭੈਣੇ।

  • @RahulSingh-lw3iz
    @RahulSingh-lw3iz 3 роки тому +6

    Love you jatto kaintt bande bai hune

  • @user-wp4ne9zl7l
    @user-wp4ne9zl7l 26 днів тому

    Veere tuadian gallan to pta lagda tussi ki ki hndaia wmk🎉🎉

  • @Rajdhillon0610
    @Rajdhillon0610 3 роки тому +2

    ਵੀਰੇਅੋ ਚੜਦੀ ਕਲਾ ਚ ਰਹੇਅੋ ... 👍🏻👍🏻👍🏻🙏🏻🙏🏻🙏🏻

  • @dhaliwal1024
    @dhaliwal1024 3 роки тому +6

    Bahut vdya veer Waheguru mehar kre🙏

  • @jatindersiingh6681
    @jatindersiingh6681 3 роки тому +4

    ਬਹੁਤ ਵਧੀਆ

  • @TheMrKsingh
    @TheMrKsingh 3 роки тому +4

    Thank you Gurdeep ji

  • @karampalsingh873
    @karampalsingh873 3 роки тому +6

    Satnam waheguru ji mehar karo sab te

  • @gurpreetgill007
    @gurpreetgill007 3 роки тому +6

    Gurdeep mam tuc bhot nic oo bhot sohna progrm hunda tuhada ji

  • @navdeepdhaliwal3854
    @navdeepdhaliwal3854 3 роки тому +4

    Bhut vdia... malak tarakiyan bakshe

  • @sukhchainsinghkang1313
    @sukhchainsinghkang1313 3 роки тому +17

    ਕੱਲਾ ਹਰਫਾ ਚੋਂ ਹੋਕੇ ਜਦ ਲੋਕਾ ਤੱਕ ਪਹੁੰਚ ਦੀ ਏ
    ਕੰਗ ਬੰਦ ਪਈ ਕਿਸਮਤ ਫੇਰ ਆਪ ਬੂਹੇ ਖੋਲਦੀ ਏ।
    ✍ ਸੁੱਖਚੈਨ ਕੰਗ

  • @jagdeepgill9714
    @jagdeepgill9714 3 роки тому +11

    one of the best interview i have ever seen..

  • @doabewalesher8317
    @doabewalesher8317 3 роки тому +12

    Ghaint Bros Sanu v song chaida .. and gurdeep mam always good

  • @maninderjeetsingh6775
    @maninderjeetsingh6775 3 роки тому +4

    ਬਹੁਤ ਵਧੀਆਂ ।ਬਹੁਤ ਮਿਹਨਤ ਕੀਤੀ ਏ ਰੌਨੀ ਨੇ । ਵਾਹਿਗੁਰੂ ਹੋਰ ਵੀ ਰੰਗ ਭਾਗ ਲਾਵੇ

  • @amarjitkaur2056
    @amarjitkaur2056 3 роки тому +3

    ਗਿਦੀ ਰੋਨੀ 👌👌💓🙏🙏

  • @user-ve1pt4qw7g
    @user-ve1pt4qw7g 4 місяці тому

    Bhut vdia lgia tuhada interview dekh ke sada hosla vadda

  • @preet_8535
    @preet_8535 3 роки тому +2

    Veer bhut khuss n malk chardikala rakhe prawa nu nale sistr thonu bhut vdia gal baat krde didi tc bhut interview dekhi aw n mai 🤗🥰

  • @amritpal1572
    @amritpal1572 3 роки тому

    Bhaji bhut vadia likhde o dono veer hamesha es tra he ek ho.rehna veer nd rabb hor traki deve veera nu

  • @rsohivlogs9002
    @rsohivlogs9002 3 роки тому +1

    Bhut vadia veer dono bhut vadia likhde ne
    And sister v nyc gallan pus di a

  • @gurmukhkalwanu5965
    @gurmukhkalwanu5965 3 роки тому +1

    Bhut vadia ji and waheguru mehr kran

  • @if9615
    @if9615 3 роки тому

    ਬਹੁਤ ਵਧੀਆ ਵੀਰ 😘😘😘😘✍✍✍love you yarr0

  • @baldeepsingh269
    @baldeepsingh269 3 роки тому +1

    Gurdeep Mam always best loves your simplicity

  • @narvir_4966
    @narvir_4966 3 роки тому +21

    Main gurdeep grewal karke interview dekan layi aaya

  • @shaanbhullar5403
    @shaanbhullar5403 3 роки тому +1

    Kya baat aa veere god bless you

  • @JarnailSingh-fd6xu
    @JarnailSingh-fd6xu 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji mar Kari

  • @sukhchainsingh1087
    @sukhchainsingh1087 3 роки тому +1

    Sirra yrr bht vdia lagya gallan sun ke
    Keep it up

  • @GurmukhSingh-we5rj
    @GurmukhSingh-we5rj 3 роки тому +8

    I love this one jawaka wale swaal rakheyo mera hassa nai ruk reha

  • @Gabbarbathinda
    @Gabbarbathinda 3 роки тому +19

    ਮਿੱਟੀ ਚ ਉਠੇ ਨੇ ਮਿੱਟੀ ਦੇ ਪੁੱਤ
    ਤਾਹੀਓਂ ਹਰੇਕ ਗੱਲ ਵਿੱਚ ਮਿੱਟੀ ਦੀ ਖੁਸ਼ਬੂ ਆਉਂਦੀ ਐ

  • @ramanpreetkaur3634
    @ramanpreetkaur3634 3 роки тому +1

    Oh waheguru he ah jo sab di sunada

  • @manindersandhu3225
    @manindersandhu3225 3 роки тому +1

    Good Rony and ਗਿੱਲ bro

  • @gurpreetsidhu5293
    @gurpreetsidhu5293 3 роки тому +1

    Waoo soo sweet voice bro👌👌👌👌👌👌

  • @DavinderSingh-cy6ls
    @DavinderSingh-cy6ls 3 роки тому +3

    bhot vadya ji carry on

  • @jagjit.singhbassi7033
    @jagjit.singhbassi7033 3 роки тому +5

    Both very good writer ,wish them very good future.

  • @sandeepsahuwala1818
    @sandeepsahuwala1818 3 роки тому +2

    bhut sohna bai 😍😍😍

  • @harrydhaliwal4997
    @harrydhaliwal4997 3 роки тому

    ਬਹੁਤ ਵਧੀਆ ਇੰਟਰਵਿਊ

  • @rinkaldhillon4846
    @rinkaldhillon4846 2 роки тому

    Bhut sohni lgi interview rony bai de aus gl ne mnu ve emotional krta c jdo bai ne kha song ta jrur kro but hun mre kol song lye paise nai ge 💌❣️

  • @happysinghsahota2171
    @happysinghsahota2171 3 роки тому +2

    Mja aa gia interview dekhn da ...gaad vii 😀😀

  • @khanchannawala5360
    @khanchannawala5360 3 роки тому +2

    God bless you 👍

  • @bhorsingh9618
    @bhorsingh9618 3 роки тому +6

    Waheguru g bhut trakkiyan bakhshan mere veeran nu jeonde rho veero

  • @jobanpreetsingh847
    @jobanpreetsingh847 3 роки тому +23

    Rab mundeya teh mehar karee

  • @samkhan7909
    @samkhan7909 3 роки тому +3

    Very nice song likhde bhai love you from Pakistan

  • @MalkitSingh-ko8ly
    @MalkitSingh-ko8ly 3 роки тому +3

    Ghant

  • @daljeetkaler4679
    @daljeetkaler4679 3 роки тому +1

    Very nice guys down to earth

  • @goldykalyan4365
    @goldykalyan4365 2 роки тому

    😍😍😅😅 Bande vdya bhut a dono funny v ne

  • @sharanjitsinghgill7181
    @sharanjitsinghgill7181 3 роки тому

    Very nice g God bliss you brothers great job mam kisan majdoor ekta zindabaad

  • @knowledgeandtechnical6146
    @knowledgeandtechnical6146 3 роки тому +2

    Very hard work. Salute to your struggle brothers. God bless you.

  • @faeemidrishi9598
    @faeemidrishi9598 Рік тому

    So sweet both of u❤️❤️

  • @aujla2655
    @aujla2655 3 роки тому

    Bahut vadia lagga interview len da tarika good job Cary on

  • @beautyofnature7142
    @beautyofnature7142 3 роки тому +7

    Well-done bro 👍👍

  • @harjotsing3968
    @harjotsing3968 3 роки тому

    Waheguru ji meher krn

  • @nirmalkaur5050
    @nirmalkaur5050 3 роки тому +1

    Bhaut vdiaa

  • @moviegyan8
    @moviegyan8 3 роки тому +3

    Interview bahut ghant aw

  • @GurdeepSingh1060
    @GurdeepSingh1060 3 роки тому +1

    Wow this is really good..... B social team you are great as always 😎😎👌

  • @deepanshukamboj8484
    @deepanshukamboj8484 2 роки тому

    Veere ne jo vi gal kiti dil to kiti❤️

  • @amanpreetgill773
    @amanpreetgill773 3 роки тому +1

    bhut sohne song likhde bro 👌🏻

  • @dharmindersinghsingh9847
    @dharmindersinghsingh9847 3 роки тому +1

    Bhut vadia

  • @ARSHMAANPB02
    @ARSHMAANPB02 3 роки тому

    Waheguru chardikalan bakhshe veere

  • @gautam922
    @gautam922 2 роки тому

    End a teeno

  • @vickysandhu8095
    @vickysandhu8095 3 роки тому +1

    Sirra .. shree brar di awaj v sira.. lyrics v sira

  • @gurikhaira3273
    @gurikhaira3273 3 роки тому +2

    Sira bnde simple gallan

  • @anmol4040
    @anmol4040 2 роки тому

    Nice Bande lage yr

  • @jasswarring6794
    @jasswarring6794 3 роки тому +5

    nyc interview

  • @sukhpaldullat243
    @sukhpaldullat243 3 роки тому +5

    ❤️❤️

  • @harmanpreet_Kaur_
    @harmanpreet_Kaur_ 2 роки тому

    Rony ji 🙏🙏🙏🙏🌹

  • @sukhpalgill2311
    @sukhpalgill2311 3 роки тому +5

    👍👍👍

  • @rajveergill6036
    @rajveergill6036 Рік тому

    Gurdeep wal dekh ke proud feel hunda .. punjab diya kuriya ehda diya simple hoon

  • @navideol2644
    @navideol2644 3 роки тому +2

    awesome interview

  • @manpreeetsharma6615
    @manpreeetsharma6615 3 роки тому +2

    Bolda bahut sohna Rony bro ....

  • @navi2622
    @navi2622 3 роки тому +3

    Endddddddddd bro

  • @kamaldhandian1899
    @kamaldhandian1899 3 роки тому +2

    God bless u veero

  • @rbrar3859
    @rbrar3859 3 роки тому +1

    ਬਹੁਤ ਵਧੀਆ ਲੱਗਿਆ ਸੀ, ਚੈਨਲ ਬਹੁਤ ਵਧੀਆ ਹੈ

  • @sukhmansukh9469
    @sukhmansukh9469 3 роки тому

    siraa👌🏼👌🏼👌🏼👌🏼

  • @Lovedeep-Samra
    @Lovedeep-Samra 3 роки тому +3

    Best wishes,

  • @pawanjanjua3241
    @pawanjanjua3241 3 роки тому +4

    👌👌😍😍