ਮੁੰਡੇ ਦਾ ਗੀਤ ਸੁਣ ਰੋ ਪਈ ਵਿਆਹ ਵਾਲੀ ਕੁੜੀ ਨਹੀਂ ਰੋਕੇ ਗਏ ਹੰਝੂ..ਮਾਂ ਨੇ ਵੀ ਕੁਟ ਕੇ ਪਾ ਲਈ ਜੱਫੀ

Поділитися
Вставка
  • Опубліковано 7 жов 2024
  • #bambihabole #sadsonginwedding #punjabiwedding
    ਮੁੰਡੇ ਦਾ ਗੀਤ ਸੁਣ ਰੋ ਪਈ ਵਿਆਹ ਵਾਲੀ ਕੁੜੀ ਨਹੀਂ ਰੋਕੇ ਗਏ ਹੰਝੂ..ਮਾਂ ਨੇ ਵੀ ਕੁਟ ਕੇ ਪਾ ਲਈ ਜੱਫੀ
    #happydholgroup
    #happydholwalapunjabigroup
    #dholgroup
    #bestdholgroupinpunjab
    #bestpunjabidholgroup
    #weddingseason
    #raunka
    #dhol
    #weddingthemes
    #preweddings
    #jaggo
    #receptions
    #songinweddings
    #sadsonginweding
    #punjabiwedding
    #punjabidholgroup
    #HappyDholWala
  • Розваги

КОМЕНТАРІ • 150

  • @VeerpalKaur-wm4xk
    @VeerpalKaur-wm4xk Рік тому +24

    ਦੋਨਾਂ ਦੀ ਆਵਾਜ਼ ਬਹੁਤ ਹੀ ਵਧੀਆ,❤ ਸੁਣ ਕੇ ਸਕੂਨ ਮਿਲਿਆ ❤

  • @jagtarsahota7365
    @jagtarsahota7365 Рік тому +26

    ਬਹੁਤ ਜ਼ਿਆਦਾ ਸਹੋਣਾ ਬੋਲ ਵੀਰ ਜੀ ❤

  • @parminderkaur2471
    @parminderkaur2471 Рік тому +41

    ਜਿਸ ਘਰ ਜਨਮ ਉਸ ਘਰ ਵਿੱਚ ਜਾਣ ਲਈ ਹੀ ਪਰਮਿਸਨ ਲੈਣੀ ਪੈਦੀ ਹੈ ਜਿਹੜੇ ਵੀਰ ਨੂੰ ਚੁੱਕ ਕੇ ਖਿਡਾਇਆ ਹੁੰਦਾ ਜੇ ਕਿਤੇ ਵੀਰ ਦੀ ਅੱਖ ਵਿੱਚ ਪਾਣੀ ਆ ਜਾਵੇ ਤਾਂ ਭੈਣ ਆਪ ਵੀ ਨਾਲ ਹੀ ਰੋਣ ਲੱਗ ਪੈਦੀ ਹੈ ਮੈਂ ਆਪਣੇ ਵੀਰਾਂ ਨੂੰ ਅੱਜ ਵੀ ਬਹੁਤ ਪਿਆਰ ਕਰਦੀ ਹਾਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਿ ਮੈਂ ਕਿਵੇਂ ਦੱਸਾ ਪਰ ਉਨ੍ਹਾਂ ਦੋਵਾਂ ਨੇ ਆਉਣਾ ਤੇ ਕੀ ਸੀ ਕਦੇ ਫੋਨ ਵੀ ਨਹੀਂ ਲਾਇਆ ਮੈਂ ਜਦੋਂ ਉਨ੍ਹਾਂ ਦੀ ਬਹੁਤ ਯਾਦ ਆਉਦੀ ਹੈ ਤਾਂ ਬੱਚਿਆਂ ਤੋਂ ਉਨ੍ਹਾਂ ਦੇ ਪਾਪਾ ਤੋਂ ਲੁਕ ਕੇ ਰੋ ਲੈਦੀ ਹਾਂ ਨਹੀ ਤਾਂ ਉਹ ਮੇਰੇ ਨਾਲ ਲੜਦੇ ਹਨ ਜਦੋਂ ਉਨ੍ਹਾਂ ਨੂੰ ਯਾਦ ਨਹੀਂ ਆਉਦੀ ਤੁਸੀਂ ਕਿਉ ਕਰਦੇ ਓ ਮੈ ਬਾਬਾ ਜੀ ਅੱਗੇ ਅਰਦਾਸ ਕਰਦੀ ਹਾਂ ਜਦੋ ਉਨ੍ਹਾਂ ਨੂੰ ਮੇਰਾ ਪਿਆਰ ਨਹੀਂ ਆਉਦਾ ਮੈਨੂੰ ਵੀ ਨਾ ਆਵੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾ ਦਾ ਦੁੱਖ ਸੁੱਖ ਜਰੂਰ ਪੁਛਿਆ ਕਰੋ ਉਹ ਤੁਹਾਡੇ ਤੋ ਕੁਛ ਵੀ ਨਹੀ ਮੰਗਦੀਆਂ ਜਿੰਨੇ ਵੀ ਮੇਰੇ ਵੀਰ ਮੇਰਾ ਸਟੇਟਸ ਪੜਨਗੇ ਰਪਲਾਈ ਜਰੂਰ ਕਰਓ ਮੈਨੂੰ ਵਧੀਆਂ ਲੱਗੇਗਾ ਮੈ ਅੱਜ ਪਹਿਲੇ ਦਿਨ ਤੁਹਾਡੇ ਸਾਰਿਆਂ ਨਾਲ ਆਪਣੇ ਦਿਲ ਦੀ ਗੱਲ ਸੇਅਰ ਕੀਤੀ ਹੈ ਮੈਨੂੰ ਬਹੁਤ ਸਕੂਨ ਮਿਲਿਆ ਬਾਬਾ ਕਰਨ ਤੁਹਾਡੇ ਸਾਰਿਆਂ ਦੀ ਜਿੰਦਗੀ ਵਿੱਚ ਕਦੇ ਕੋਈ ਦੁੱਖ ਨਾ ਆਵੇ ਬਾਬਾ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸਣ ਬਾਬਾ ਜੀ ਮੇਰੇ ਸਾਰੇ ਵੀਰ ਸਦਾ ਖੁਸ਼ ਰਹਿਣ❤😢

    • @kamaljitkaur8893
      @kamaljitkaur8893 Рік тому +2

      Sb rishtey apne kite krma naal hunde hn, hr rooh apna rol kr rhi hai, dunia ch aapa rab da naam jpn aye ha eh gl apa nu yaad nhi, baki koi rishta es jnam tu baad naal nhi rehna j ehte hi khtam ho gia ta es ch v kuj chnga hovega

    • @parminderkaur2471
      @parminderkaur2471 Рік тому

      ਬਿਲਕੁਲ ਠੀਕ ਕਿਹਾ ਤੁਸੀਂ ਸ਼ਾਇਦ ਬਾਬਾ ਜੀ ਨੂੰ ਇਹੀ ਮਨਜ਼ੂਰ ਹੈ

    • @GurmanSingh-bn6sb
      @GurmanSingh-bn6sb Рік тому +1

      Nice woriding di

    • @amansidhu1854
      @amansidhu1854 11 місяців тому

      Same here di

    • @sarbjitkaur8253
      @sarbjitkaur8253 10 місяців тому

  • @TejinderpalSingh-x3v
    @TejinderpalSingh-x3v 8 місяців тому +4

    ਬਹੁਤ ਸੋਹਣਾ ਗਾਇਆ ਵੀਰ 👌👌

  • @SukhwinderSingh-wq5ip
    @SukhwinderSingh-wq5ip 11 місяців тому +8

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @k.vsingh7343
    @k.vsingh7343 Рік тому +14

    ਏਨਾ ਵੀ ਨਾ ਰਹਾਉ ਕੁੜੀ ਨੂੰ ਇਮੋਸ਼ਨਲ ਗੀਤ ਸੁਣਾ ਕੇ ਰੱਬ ਇਹਨੂੰ ਘਰ ਦੇ ਭਾਗ ਲਾਵੇ ਹਮੇਸ਼ਾ ਖੁਸ਼ ਰੱਖੇ 👃👃👃👃👃

  • @ravinderkaur-zg1ph
    @ravinderkaur-zg1ph 11 місяців тому +5

    ਦੋਹਾਂ ਦੀ ਆਵਾਜ਼ ਬੁਹਤ ਵਧੀਆ ਹੇ ੈ❤🎉❤

  • @skbainsverynicejaigurudevj6631

    Dhee maa baap nu jaan ton v piyari hundi a DheeRani maa bapu de akh ch KDE v hanju ni dekh sakde Loko Dheean Nal putt ton vad k piyar Karo a sathon kush ni mangdian♥️💟💟

  • @RamandeepKaur-ye8hn
    @RamandeepKaur-ye8hn Рік тому +7

    ਕਿਹੋਂ ਜਿਹਾ ਟਾਈਮ ਹੁੰਦਾ ਏ ਧਿ ਤੇ ਮਾਪਿਆਂ ਵਿਚਕਾਰ ਧਿਆ ਦਾ ਪੇਕਿਆਂ ਘਰ ਜੌਰ ਨੀ ਰੈਹਦਾ 😢

  • @pari4501
    @pari4501 Рік тому +4

    😢 kena Vidia geet aa hye rona aa gya geet sun ke 😭😭😭

  • @Manpreet936
    @Manpreet936 Рік тому +3

    ਬਹੁਤ ਵਦੀਆ

  • @kushamdeepkaur6582
    @kushamdeepkaur6582 Рік тому +1

    Bhut vadia voice... Awaj .. wmk 👍👍

  • @vermaraji2457
    @vermaraji2457 Рік тому +8

    Nc voice both of u .God bless you.veruy emotionaly song

  • @dalipsinghdalipsingh7726
    @dalipsinghdalipsingh7726 Рік тому +7

    ਬਹੁਤ ਹੀ ਇਮੋਸ਼ਨਲ

  • @manjitkaur8775
    @manjitkaur8775 Рік тому +10

    Bhut vdia song sunn ke bhut rona aya ❤❤

  • @manjitkaurpelia3506
    @manjitkaurpelia3506 Рік тому +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @RobinSingh-lb8ug
    @RobinSingh-lb8ug Рік тому +1

    Oye ah ta sunny aa apna friend 👏👏👌jeo bro kya baat aa 👌👌👌

  • @Deep-Gurwinder
    @Deep-Gurwinder Рік тому +1

    Parminder dii jado nal de jamme passa wat lain bhut dukh hunda tension na layo apne husband te bacchiyan nal kush rho be happy 😊😊😊

  • @SurinderSingh-s8z
    @SurinderSingh-s8z Рік тому

    Bhut Sona. Love u bro. Bhut Sona gye jana o jog jog jiwo punjabe mawa da. Ver ban

  • @mrmrsbasutabhela2314
    @mrmrsbasutabhela2314 Рік тому +3

    ਭਰਾਵਾਂ ਕੁਟ ਕਿ ਨਹੀਂ ਘੁੱਟ ਕੇ ਕਿਉਂ ਪੰਜਾਬੀ ਦਾ ਨਾਸ਼ ਕਰ ਰਹੇ ਹੋ

  • @sukhpreetrahal1277
    @sukhpreetrahal1277 10 місяців тому

    Mein 1 yr pehln thodi vedio dekhi c bhut search kitta ajj milli dubara

  • @meenukhatrigill6290
    @meenukhatrigill6290 Рік тому +1

    Bahut jada emotional geet 😢❤❤🙏

  • @sukhchainsekhon5999
    @sukhchainsekhon5999 Рік тому +2

    Bhaut vadhiaya song beta ji 🎉🎉

  • @GurmanSingh-bn6sb
    @GurmanSingh-bn6sb Рік тому +2

    Very nice

  • @jatinderpreetsingh6115
    @jatinderpreetsingh6115 10 місяців тому

    Ghant aa veere ghant

  • @GurpreetSingh-em4uk
    @GurpreetSingh-em4uk Рік тому +1

    Very nice brother

  • @InderpreetSingh-dd8uk
    @InderpreetSingh-dd8uk Рік тому

    God bless you ❣️🤩☺️ sir Rab thonu khus rkhe

  • @ramanbhullar3838
    @ramanbhullar3838 Рік тому +4

    Heart touching lines❤😢

  • @SahilSidhu-w8h
    @SahilSidhu-w8h 8 місяців тому

    Very nice bro heart touch song

  • @rajkaur4009
    @rajkaur4009 Рік тому +3

    Sachi maa peo bina koi dhee nhi kehnda

  • @ManguSingh-hi9tf
    @ManguSingh-hi9tf Рік тому +2

    Bahut vadiaa song sun k roun agya

  • @itzmehakarora4928
    @itzmehakarora4928 Рік тому +1

    Very nice bhut mn bhar sun ke

  • @kiranpreetkaur1309
    @kiranpreetkaur1309 Рік тому +1

    nice bro sis

  • @RajveerKaur-o3b
    @RajveerKaur-o3b Рік тому

    Mainu tn apna tym yaad aa gyaa g sariaa kuddi aa lyi bhuttt aoukha hunda g 😭😭😭😭😭😭

  • @J._K._GAMER_.
    @J._K._GAMER_. Рік тому +1

    Vvvvv nice

  • @sukhmansukhman342
    @sukhmansukhman342 Рік тому

    😢😢😢 bouth vadia song veer g

  • @surjitgill662
    @surjitgill662 11 місяців тому

    Bhut shni awaj te sohna geet warag maei

  • @paramjeetkaur5570
    @paramjeetkaur5570 Рік тому +1

    Very nice song

  • @noormahla-nd4bq
    @noormahla-nd4bq Рік тому +2

    Wow 22 g

  • @BaljitKaur-ox8jb
    @BaljitKaur-ox8jb Рік тому +1

    Nice 👍👍❤❤

  • @KuldeepKaur-sc6ps
    @KuldeepKaur-sc6ps Рік тому

    Mera ta roona hi nikal gya dekh ke 😢😢😢😢

  • @ranobai2452
    @ranobai2452 Рік тому +2

    Nice 👍

  • @rajmixchannel4843
    @rajmixchannel4843 2 роки тому +1

    Wah shera wah jiondia rho

  • @KulwinderChauhan-m9e
    @KulwinderChauhan-m9e Рік тому +1

    Very Good Working Ji

  • @Manpreetsingh-gg5uk
    @Manpreetsingh-gg5uk Рік тому

    bhut Sundar song aa rona aa gyea😢😢😢

  • @BaljitSingh-pl8bn
    @BaljitSingh-pl8bn Рік тому +4

    Very nice song ❤❤😭😭

  • @sangeetstudioghubaya5499
    @sangeetstudioghubaya5499 Рік тому +12

    ਦੋਨਾਂ ਦੀ ਅਵਾਜ਼ ਮਿੱਠੀ ਆ

  • @JaspalSingh-in9yh
    @JaspalSingh-in9yh Рік тому +1

    ❤️❤️❤️❤️

  • @simranpreetkaur7174
    @simranpreetkaur7174 11 місяців тому

    ਕੁੱਟ ਕੇ ਨਹੀਂ ਘੁੱਟ ਕੇ

  • @RohitBhatti-on4cx
    @RohitBhatti-on4cx Рік тому +1

    Very very nice song g🎉

  • @bpunjab7965
    @bpunjab7965 Рік тому +1

    ਲੋਕਾਂ ਨੂੰ ਘੁੱਟ ਤੇ ਕੁਟ ਦੇ ਫ਼ਰਕ ਦਾ ਨੀ ਪਤਾ ਹੱਦ ਹੋ ਗਈ

  • @GurmeetGurm-ux3id
    @GurmeetGurm-ux3id Рік тому +3

    Very emotional song 👍

  • @ArshdeepSingh-x4w
    @ArshdeepSingh-x4w 9 місяців тому

    Nice bro and sis ji

  • @beingkitchen9344
    @beingkitchen9344 Рік тому +4

    Bohut vadia ji ❤❤

  • @malkitkaur6744
    @malkitkaur6744 Рік тому +1

    Heart touching song

  • @sureshkumar-sx5xf
    @sureshkumar-sx5xf Рік тому +1

    Very nice song 😭😭😭😭😭😭😭😭😭😭😭😭😭😭

  • @goragill1527
    @goragill1527 Рік тому +3

    God bless you bro

  • @kaur_kajal_official_
    @kaur_kajal_official_ Рік тому +1

    Nyccc 💖💖

  • @baljitvartiya3928
    @baljitvartiya3928 2 роки тому +2

    Yrr sachi bra hurt kita song ne avaj bri pyari

  • @AmarjeetSingh-w5l
    @AmarjeetSingh-w5l Рік тому +1

    Good

  • @pkaur7406
    @pkaur7406 Рік тому +2

    Happy married life❤❤❤❤

  • @manjeetraguvanshiya6443
    @manjeetraguvanshiya6443 Рік тому +1

    Nice 👌👌👌👌👌👌👌❤🙏

  • @MANATSANDHU-zg5xh
    @MANATSANDHU-zg5xh Рік тому

    Bohut bohut vadia se sun ka maza a gaya

  • @InderpreetSingh-dd8uk
    @InderpreetSingh-dd8uk Рік тому

    Vry nyc voice sir good

  • @ParamjitKaur-g8s
    @ParamjitKaur-g8s Рік тому +1

    Very nice 👍

  • @surindermahajan5460
    @surindermahajan5460 Рік тому +1

    ਕੁਟ ਕੇ ਨਹੀਂ ਘੁੱਟ ਕੇ ਲਿਖੋ ਜੀ

  • @lovendeepsingh2698
    @lovendeepsingh2698 Рік тому +2

    Nyc song rab kudi di kismat adee di kato likh da

  • @BalwantSingle-fq1rz
    @BalwantSingle-fq1rz Рік тому +1

    Nice 😢

  • @harleenkaur5626
    @harleenkaur5626 Рік тому +1

    Very nice ❤️❤️

  • @dawinderkaur8375
    @dawinderkaur8375 Рік тому +1

    Heart touching lines

  • @navtejgill3725
    @navtejgill3725 Рік тому

    Bohit wadia bol bhut khoob

  • @kirankaur380
    @kirankaur380 11 місяців тому

    😢 nice

  • @HS__gang0
    @HS__gang0 Рік тому +1

    Nice song

  • @NarinderKaur-lo5vv
    @NarinderKaur-lo5vv Рік тому +2

    Heart touching lines... 🙏🙏

  • @ramanpreetkaur6594
    @ramanpreetkaur6594 Рік тому +1

    Bhout song

  • @gurjeetsingh-zm3ub
    @gurjeetsingh-zm3ub Рік тому +1

    Very emotional song

  • @simranbarouli7967
    @simranbarouli7967 Рік тому

    ਵਾਹਿਗੁਰੂ ਜੀ

  • @pb10ludhiana19
    @pb10ludhiana19 Рік тому +1

    God bless you

  • @sharanjeetkaur925
    @sharanjeetkaur925 Рік тому +1

    Awww sooo emotional song

  • @pritamvirk1850
    @pritamvirk1850 Рік тому

    Very nice God bless you

  • @manreetbalu9664
    @manreetbalu9664 Рік тому +1

    😭😭

  • @JagjitKaur-l3t
    @JagjitKaur-l3t 3 місяці тому

  • @manpreetkaurpandher
    @manpreetkaurpandher Рік тому +1

    Nice

  • @JaswinderKaur-g6i
    @JaswinderKaur-g6i Рік тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajni5236
    @rajni5236 Рік тому

    Bahut vadia

  • @Brarbrar2222
    @Brarbrar2222 Рік тому

    Bahut hi sohna gaya hai varag da git

  • @KomalpreetKanda-vj4vr
    @KomalpreetKanda-vj4vr Рік тому +1

    👍👍👍

  • @raziakauserrazia8533
    @raziakauserrazia8533 Рік тому

    What a song ❤❤❤❤❤❤❤❤❤

  • @aulakhaulakh8872
    @aulakhaulakh8872 Рік тому +1

    Nice voice

  • @inderjeetkaur6574
    @inderjeetkaur6574 Рік тому +31

    ਜਿਵੇਂ ਪਹਿਲਾਂ ਬੀਬੀਆਂ ਚੰਗਾ ਗੳਦੀਆ ਸੀ

  • @preetsardarnivlogs9457
    @preetsardarnivlogs9457 Рік тому +1

    Bot shona song schi bhut aukha tym aw

  • @jagtarrandhawa-ez3vj
    @jagtarrandhawa-ez3vj Рік тому

    Ruhh kamb gai Geet sun k 😢😢😢😢

  • @ManjeetKaur-wb4py
    @ManjeetKaur-wb4py Рік тому +1

    🙏🏿🙏🏿😭

  • @manjinderkaurmanjinderkaur4889

    👍👍👍🥺

  • @Flyinghsikhvlogs
    @Flyinghsikhvlogs Рік тому +1

    😢😢😢

  • @jassasinghbasra5639
    @jassasinghbasra5639 11 місяців тому

    Very nice 😂😂😂😂😂😂😂😂😂😂😂😂😂😂😂😂😂😂

  • @virk1902
    @virk1902 11 місяців тому

    ❤❤❤❤😢🎉

  • @TinkuSingh-xz4cj
    @TinkuSingh-xz4cj 11 місяців тому

    🎉🎉🎉🎉😢😢😢😢

  • @sonukhaira3606
    @sonukhaira3606 11 місяців тому

    😢😢

  • @naibsingh2354
    @naibsingh2354 Рік тому

    Very sweeeeeet