Diljit-Trudeau Vs BJP | ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਕਿਹਾ 'ਪੰਜਾਬੀ ਮੁੰਡਾ' - ਭੜਕ ਉੱਠੀ BJP

Поділитися
Вставка
  • Опубліковано 25 сер 2024
  • Diljit-Trudeau Vs BJP | ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਕਿਹਾ 'ਪੰਜਾਬੀ ਮੁੰਡਾ' - ਭੜਕ ਉੱਠੀ BJP
    #Canada #Justintrudeau #Diljitdosanjh #BJP #Manjindersirsa #abplive
    BJP ਵਲੋਂ ਦਿਲਜੀਤ ਦੋਸਾਂਝ ਨੂੰ ਪੰਜਾਬੀ ਕਹਿਣ 'ਤੇ ਇਤਰਾਜ਼
    ਮਨਜਿੰਦਰ ਸਿਰਸਾ ਨੇ PM ਟਰੂਡੋ ਦੀ ਪੋਸਟ 'ਤੇ ਜਤਾਇਆ ਇਤਰਾਜ਼
    PM ਟਰੂਡੋ ਨੇ ਦਿਲਜੀਤ ਦੀ ਤਾਰੀਫ਼ 'ਚ ਕੀਤੀ ਪੋਸਟ
    PM ਟਰੂਡੋ ਨੇ ਦਿਲਜੀਤ ਨੂੰ ਲਿਖਿਆ 'ਪੰਜਾਬ ਦਾ ਨੌਜਵਾਨ...'
    ਪੰਜਾਬ ਨਹੀਂ ਭਾਰਤ ਦਾ ਨੌਜਵਾਨ ਹੈ ਦਿਲਜੀਤ - ਸਿਰਸਾ
    'ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦਵਾਂ ਮਿਸਟਰ ਪ੍ਰਾਈਮ ਮਿਨਿਸਟਰ'- ਸਿਰਸਾ
    ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਲੋਂ ਦਿਲਜੀਤ ਦੋਸਾਂਝ ਨੂੰ ਪੰਜਾਬੀ ਗਾਇਕ ਕਹਿਣ ਤੇ BJP ਨੇ ਇਤਰਾਜ਼ ਜਤਾਇਆ ਹੈ |
    ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਿਦੇਸ਼ਾਂ ਦੇ ਵਿਚ ਇਤਿਹਾਸ ਬਣਾ ਰਿਹਾ ਹੈ
    ਕਨੇਡਾ ਦੇ ਸਟੇਡੀਅਮਾਂ ਚ ਹੋਣ ਵਾਲੇ ਉਸਦੇ ਸ਼ੋਅਜ਼ sold Out ਹੋ ਰਹੇ ਹਨ |
    ਤੇ ਹਰ ਪਾਸੇ ਇਸ ਪੰਜਾਬੀ ਦੀ ਚੜਾਈ ਦੇ ਚਰਚੇ ਹਨ |
    ਇਹੀ ਵਜ੍ਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ
    ਤੇ ਉਨ੍ਹਾਂ ਦਿਲਜੀਤ ਦੀ ਤਾਰੀਫ ਚ ਟਵੀਟ ਕੀਤਾ |
    ਟਰੂਡੋ ਨੇ ਲਿਖਿਆ ਕਿ ਕੈਨੇਡਾ ਉਹ ਮਹਾਨ ਦੇਸ਼ਾਂ ਚੋ ਇਕ ਹੈ - ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵੇਚ ਸਕਦਾ ਹੈ।
    ਪੰਜਾਬੀ ਗਾਇਕ ਦਿਲਜੀਤ ਲਈ ਕੀਤਾ ਟਰੂਡੋ ਦਾ ਇਹ ਟਵੀਟ
    ਜਾਂ ਕਹਿ ਲਓ ਕਿ ਦਿਲਜੀਤ ਦੋਸਾਂਝ ਨੂੰ ਪੰਜਾਬੀ ਕਹਿਣਾ BJP ਨੂੰ ਪਸੰਦ ਨਹੀਂ ਆਇਆ |
    ਤੇ ਇਹੀ ਵਜ੍ਹਾ ਹੈ ਕਿ BJP ਆਗੂ ਮਜਿੰਦਰ ਸਿਰਸਾ ਨੇ ਟਰੂਡੋ ਦੇ ਟਵੀਟ ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ wordplay ਕਹਿ ਦਿੱਤਾ |
    ਸਿਰਸਾ ਨੇ PM ਟਰੂਡੋ ਦੇ ਟਵੀਟ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ
    ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦਵਾਂ Mr. Prime Minister
    ਪੰਜਾਬ ਦਾ ਮੁੰਡਾ ਨਹੀਂ ਭਾਰਤ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵੇਚ ਸਕਦਾ ਹੈ।
    ਸਿਰਸਾ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਵਰਗੇ ਸ਼ਾਨਦਾਰ ਕਲਾਕਾਰ ਦੀ ਤਾਰੀਫ਼ ਕਰਨ ਸਮੇਂ
    ਜਾਣਬੁਝ ਕੇ ਸ਼ਬਦਾਂ ਦਾ ਹੇਰਫੇਰ ਕੀਤਾ ਗਿਆ ਹੈ |
    ਸਿਰਸਾ ਨੂੰ ਇਤਰਾਜ਼ ਹੈ ਕਿ PM ਟਰੂਡੋ ਨੂੰ ਦਿਲਜੀਤ ਦੋਸਾਂਝ ਨੂੰ ਪੰਜਾਬ ਨਹੀਂ ਬਲਕਿ ਭਾਰਤ ਦਾ ਨੌਜਵਾਨ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ |
    ਦੱਸ ਦਈਏ ਕਿ ਇਨ੍ਹੀ ਦਿਨੀ ਦਿਲਜੀਤ ਕੈਨੇਡਾ ਦੇ ਟੂਰ ਤੇ ਸਨ ਉਨ੍ਹਾਂ ਦਾ ਹਰ ਸ਼ੋਅ sold ਆਊਟ ਹੋ ਗਿਆ
    ਇੰਨਾ ਹੀ ਨਹੀਂ ਸਟੇਡੀਅਮ ਤੱਕ ਵਿੱਕ ਗਏ | ਤੇ ਟਰੂਡੋ ਦਿਲਜੀਤ ਨੂੰ ਮਿਲਣ ਉਨ੍ਹਾਂ ਦੇ ਸ਼ੋਅ ਚ ਪਹੁੰਚੇ ਸਨ |
    ਇਸੀ ਵਿਚਾਲੇ ਟਰੂਡੋ ਵਲੋਂ ਦਿਲਜੀਤ ਦੀ ਤਾਰੀਫ ਚ ਟਵੀਟ ਕੀਤਾ ਗਿਆ |
    ਜਿਸ ਚ ਟਰੂਡੋ ਨੇ ਦਿਲਜੀਤ ਨੂੰ ਪੰਜਾਬ ਦਾ ਨੌਜਵਾਨ ਲਿਖਿਆ
    ਜਿਸ ਤੇ bjp ਲੀਡਰ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 19

  • @dhindsa80000
    @dhindsa80000 Місяць тому +4

    ਪੰਜਾਬੀ ਤੋ ਐਨੀ ਨਫਰਤ ਕਰਦੇ ਨੇ ਭਾਜਪਾ ਵਾਲੇ,,,,ਕਿਸੇ ਦੇ ਮੂੰਹੋਂ ਤਾਰੀਫ ਵਿੱਚ,,,,ਪੰਜਾਬੀ ਵੀ ਨਹੀਂ ਸੁਣ ਸਕਦੇ,,,,,ਦਲਜੀਤ ਦੁਸਾਂਝ ਨੂੰ ਪੰਜਾਬੀ ਭਾਸ਼ਾ ਨੇ ਈ ਤਰੱਕੀਆਂ ਦਵਾਇਆ ਨੇ,,,,ਉਸ ਦੀ ਜਨਮਭੂਮੀ ਤੇ ਕਰਮਭੂਮੀ ਐ ਪੰਜਾਬ,,,,,ਜੇ ਗੁਜਰਾਤੀਆ ਨੂੰ ਗੁਜਰਾਤੀ ਕਹਿ ਸਕਦੇ ਨੇ,,,,ਬਿਹਾਰ ਵਾਲਿਆਂ ਨੂੰ ਬਿਹਾਰੀ,,,,ਫਿਰ ਪੰਜਾਬੀ ਵੀ ਤਾ ਪੰਜਾਬੀ ਈ ਹੋਇਆ,,,,,ਬੇਵਕੂਫੋ ਕੀ ਪਾਰਟੀ,,,,

  • @BaljitSingh-yr7vc
    @BaljitSingh-yr7vc Місяць тому +5

    ਪਹਿਲਾਂ ਨਾਮ ਪੰਜਾਬ ਹੀ ਹੈ

  • @sardulsingh862
    @sardulsingh862 Місяць тому +2

    ਮਨਜਿੰਦਰ ਸਿਰਸਾ ਭਾਰਤ ਪੰਜਾਬ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦਾ ਆਪਨੂੰ ਪੰਜਾਬ ਚੁੱਭਦਾ ਸਰਮ ਕਰ।

  • @kulbirbilling2692
    @kulbirbilling2692 Місяць тому +3

    It is Justin choice not sirsa choice

  • @Khalsa-kf3wt
    @Khalsa-kf3wt Місяць тому +4

    ਕਿਹੜੇ ਭਾਰਤ ਦੀ ਗੱਲ ਕਰਦਾ ਇਹਨੇ ਜਦੋਂ ਕੋਈ ਕੰਮ ਕੀਤਾ ਪੁੱਠਾ ਹੀ ਕਰਦਾ ਸਿਰਸਾ ਹੁਣ ਚੁਮਚਾ ਮੋਦੀ ਦਾ

  • @jindersinghjindersingh8402
    @jindersinghjindersingh8402 Місяць тому +2

    ਏ ਅੱਸਲ ਵਿੱਚ ਮਨਜਿੰਦਰ ਸਿਰਸਾ ਸਿੱਖ ਹੀ ਨਹੀ ਹੈਗਾ ਇਹ ਕਿਸੇ ਪਾਪੇ ਦੀ ਔਲਾਦ ਆ ਇਹ ਅੱਸਲ ਪੰਜਾਬੀ ਹੀ ਨਹੀਂ ਹੈਗਾ

  • @SukhminderKour-ur9ok
    @SukhminderKour-ur9ok Місяць тому

    He is the Punjabi munda no doubts love him Punjabi aagaya oya

  • @SinghPrabhjot-gr5vx
    @SinghPrabhjot-gr5vx Місяць тому +2

    diljit punjabi pehla bharti baad ch

  • @kesarsingh4296
    @kesarsingh4296 Місяць тому +1

    Punjabi remain punjabi .Sirsa is dala of B J P

  • @gurdeepsinghbrar342
    @gurdeepsinghbrar342 Місяць тому +2

    ਇਹ ਤਾਂ ਗਦਾਰ ਐ ,ਬੀਜੇਪੀ ਨੇ ਇਹਦੀ ਫਾਇਲ ਬਣਾਕੇ ਕੁੱਟ ਕੇ ਆਪਣੇ ਨਾਲ ਰਲਾਇਆ ਐ,,,ਇਸ ਗਦਾਰ ਨੂੰ ਤਾਂ ਪੰਜਾਬ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਐ,,,

  • @kuljeetsinghchahal9456
    @kuljeetsinghchahal9456 Місяць тому +2

    Flying sikh

  • @balvirsinghtiwana4086
    @balvirsinghtiwana4086 Місяць тому +3

    ਪੰਜਾਬ ਦੇ ਮੂੰਡਾ

  • @rupindersodhi6869
    @rupindersodhi6869 Місяць тому +2

    Sirsa is BJP dala.
    He has no credibility among Sikhs.

  • @GurkirpalSingh-fz7hd
    @GurkirpalSingh-fz7hd Місяць тому +1

    Si=sa.bhajpa da deal e

  • @Satnamsingh-xm3gm
    @Satnamsingh-xm3gm Місяць тому

    ਹੈ ਦਲਜੀਤ ਦੋਸਾਂਝ ਹੈ ਪੰਜਾਬ ਦਾ ਮੂੰਡਾ ਤੇ ਪੰਜਾਬੀ ਸੇਰ