ਖਾਲਸਾ ਵਹੀਰ ਨੂੰ 🔴 Aman Rozi 🔴 Khalsa Vaheer nu

Поділитися
Вставка
  • Опубліковано 28 кві 2024
  • ਖਾਲਸਾ ਵਹੀਰ ਨੂੰ 🔴 Aman Rozi 🔴 Khalsa Vaheer nu #punjabisinger #amanrozi #newsong #khalsavaheer #live
    SUBSCRIBE THE CHANNEL 🙌🏻👍
    CONTACT FOR LIVE TELECAST 📞📞
    📞📞 78149-26766📞📞

КОМЕНТАРІ • 92

  • @parladhsingh9793
    @parladhsingh9793 21 день тому +13

    ਭੈਣ ਜੀ ਗੁਰੂ ਹਰਗੋਬਿੰਦ ਸਿੰਘ ਨਹੀਂ ਸਾਹਿਬ ਸੀ ਸਿੰਘ ਸ਼ਬਦ ਦਸਵੇਂ ਪਾਤਸ਼ਾਹ ਨੇ ਦਿੱਤਾ ਸੀ 🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🙏

  • @SuperPaulmann
    @SuperPaulmann 8 годин тому

    ਗਲਤੀਆਂ ਨਾ ਲੱਭੋ ਪਰ ਪ੍ਰੇਰਿਤ ਕਰੋ। ਸਾਨੂੰ ਪੰਜਾਬ ਅਤੇ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਹੈ।

  • @abhijotsinghjot704
    @abhijotsinghjot704 14 годин тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @user-tk3fv3of9c
    @user-tk3fv3of9c 28 днів тому +11

    ਵਾਹਿਗੁਰੂ ਸਿੱਖਾਂ ਨੂੰ ਤੇ ਪੰਥਕ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @user-ny6uh5jb3e
    @user-ny6uh5jb3e 21 день тому +6

    ਵਾਹ ਜੀ ਵਾਹ ਕਮਾਲ ਹੀ ਕਰਤੀ ਬੀਬਾ ਅਮਨ ਰੋਜ਼ੀ ਨੇ ਬਹੁਤ ਵਧੀਆ ਸੁਰੀਲੀ ਅਤੇ ਮਿੱਠੀ ਆਵਾਜ਼ ਵਿਚ। ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ।

  • @user-bt5hv3ci8v
    @user-bt5hv3ci8v День тому +2

    ਬਹੁਤ ਸਮਾਂ ਹੋ ਗਿਆ ਸੀ ਇਹੋ ਜਿਹਾ ਗੀਤ ਸੂਣੇ ਨੂੰ ਵਾਹਿਗੂਰੁ ਜੀ ਭਲਾ ਕਰਨ

  • @AvtarSingh-dm8vh
    @AvtarSingh-dm8vh 21 день тому +10

    ਬਹੁਤ ਵਧੀਆ ਸਬਕ ਦਿੱਤਾ ਆਪਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @SukhchainSingh-ps7oy
    @SukhchainSingh-ps7oy 21 день тому +5

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @sukhchainsinghrana176
    @sukhchainsinghrana176 21 день тому +3

    ਬਹੁਤ ਵਧੀਆ ਲਿਖਿਆ ਹੈ ਭੈਣ ਜੀ ਤੇ ਗਾਇਕੀ ਵੀ ਵਧੀਆ ਹੈ ਤੇ ਬੁਲੰਦ ਅਵਾਜ਼ ਹੈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ ਜੀ ਤੇ ਹੋਰ ਵੀ ਇਸੇ ਹੀ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ ਮੈਂ ਆਸ ਕਰਦਾ ਹਾਂ ਕਿ ਤੁਸੀਂ ਦੇ ਹੀ ਗਾਇਕੀ ਦਾ ਸੰਜੋਗ ਦਿਉਂ ਗੇ ਅਰਦਾਸ ਕਰਦਾ ਹਾਂ ਕਿ ਬੇਨਤੀ ਪ੍ਰਵਾਨ ਕਰੋਗੇ ਧੰਨਵਾਦ ਕਰਦਾ ਹਾਂ ❤❤❤❤❤🎉🎉🎉🎉

  • @HardeepSingh-ol9ff
    @HardeepSingh-ol9ff 21 день тому +4

    ਬਹੁਤ ਵਧੀਆ ਹੈ ਜੀ ਆਪ ਜੀ ਦੀ ਅਵਾਜ

  • @user-xl8ew6zz5p
    @user-xl8ew6zz5p День тому +2

    ਚੜਦੀ ਕਲਾ ਚ ਰੱਖੇ ਭੈਣੇ ਤੈਨੂੰ ਰੱਬ

  • @HardeepSingh-ol9ff
    @HardeepSingh-ol9ff 14 днів тому +1

    ਓਸ ਆਤਮਾ ਨਾਲੋਂ ਵਧੀਆ ਖੇੜਾ ਛੁੱਟ ਗਿਆ ਭੈਣ ਜੀ ਜੁੱਗ ਜੁੱਗ ਜੀਉ

  • @HarjinderSinghbagibhaike
    @HarjinderSinghbagibhaike 21 день тому +5

    Dhan wad Bibi g gugu hargobind sid fir dhan wad

  • @user-wv1uo2lm4t
    @user-wv1uo2lm4t День тому +1

    ਵਾਹ ਜੀ ਵਾਹ ਬਹੁਤ ਸੋਹਣਾ ਗੀਤ

  • @satnamdhaliwal6331
    @satnamdhaliwal6331 21 день тому +3

    ਭੈਣ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @DiljotHanda-zn4kc
    @DiljotHanda-zn4kc 14 днів тому

    ਬਹੁਤ ਵਦੀਆ ਲਿਖਿਆ ਤੇ ਗਾਇਆ ਗਿਆ.. ਇਸ ਤਰਾਂ ਜੀ ਪੰਜਾਬੀ ਗਾਇਕ ਬੋਲਣ ਤੇ ਸੁਣਾਉਣ. ਸਾਡਾ ਪੰਜਾਬ ਨਸ਼ਾ ਮੁਕਤ ਹੋਜੂ ਆਪਣੀ ਹੋਂਦ ਨੂੰ ਪਹਿਚਾਣ ਲਵੇਗਾ...

  • @baljindersinghsahota9239
    @baljindersinghsahota9239 21 день тому +3

    ਵਾਹਿਗੁਰੂ ਜੀ ਭੈਣ ਜੀ ਤੇ ਅੰਗ ਸੰਗ ਸਹਾਈ ਦਾਤਾਰ ਹੋਣਾ ਵਾਹਿਗੁਰੂ ਜੀ

  • @AtmaSingh-id5ek
    @AtmaSingh-id5ek 14 днів тому

    ਆਤਮਾ ਸਿੰਘ ਖਾਰਾ ਫਰੀਦਕੋਟ

  • @user-qi3jc1rf8v
    @user-qi3jc1rf8v 21 день тому +2

    ਬਹੁਤ ਹੀ ਸੋਹਣਾ ਗਾਇਆ ਭੈਣੇ ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖਣ ਭੈਣ ਨੂੰ

  • @HardeepSingh-ol9ff
    @HardeepSingh-ol9ff 14 днів тому +1

    ਆ ਜੇਹੜੇ ਪੱਥਰ ਬੈਠੇ ਹਨ ਇਹਨਾਂ ਨੂੰ ਵੀ ਸਿਰ ਤੇ ਕਪੜਾ ਲੈਣਾ ਚਾਹੀਦਾ ਰੁਮਾਲ ਹੀ ਲੈ ਲੈਂਦੇ ਪੱਥਰ 😢