Prime Focus (2335) || Kejriwal ਤੋਂ ਬਾਅਦ Rahul Gandhi ਨੂੰ ਕਰਨਗੇ ਅੰਦਰ ! , CM Mann ਨੂੰ ਦਿੱਲੀ ਦੀ ਬਰੇਕ

Поділитися
Вставка
  • Опубліковано 8 вер 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2335) || ਕੇਜਰੀਵਾਲ ਤੋਂ ਬਾਅਦ ਰਾਹੁਲ ਨੂੰ ਕਰਨਗੇ ਅੰਦਰ ! , ਮਾਨ ਨੂੰ ਦਿੱਲੀ ਦੀ ਬਰੇਕ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 82

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @DaljitKaur-nl1fr
    @DaljitKaur-nl1fr Місяць тому +5

    ਇਹ ਨਾ ਨੂੰ ਅਕਾਲੀ ਕਹਿਣ ਨੂੰ ਦਿਲ ਨਹੀਂ ਕਰਦਾ ਇਹਨਾਂ ਨੇ ਸਿਖਾਂ ਦਾ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੁਣ ਚੁੱਪ ਕਰਕੇ ਬੈਠ ਜਾਣ ਚੰਗਾ ਹੋਵੇਗਾ

  • @gurmeetkaur9188
    @gurmeetkaur9188 Місяць тому +8

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਪਰਮਵੀਰ ਸਿੰਘ ਬਾਠ ਅਤੇ ਸੰਧਾਵਾਲੀਆ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ

    • @garmagekaur6612
      @garmagekaur6612 Місяць тому

      Ooooooooooooooooooooooooooooooooooooooooooooooooooooooooooooooooo❤aà

  • @karamjitsingh1588
    @karamjitsingh1588 Місяць тому +6

    ਤੁਸੀਂ ਵੀ ਹੋਰ ਹੀ ਮੁੱਦੇ ਵਿਚਾਰਦੇ ਹੋ ਕਦੇ ਰੁਜ਼ਗਾਰ ਦੀ ਗੱਲ ਨਹੀਂ ਕਰਦੇ 700 ਤੋਂ ਵੱਧ ਸਕੂਲ ਬਿਨਾਂ ਪ੍ਰਿੰਸੀਪਲ ਤੋਂ, ਸਕੂਲ ਬਿਨਾਂ ਲੈਕਚਰਾਰਾਂ ਤੋਂ, ਬਿਨਾਂ ਮਾਸਟਰਾਂ ਤੋਂ, ਪਟਵਾਰਖਾਨੇ ਬਿਨਾਂ ਪਟਵਾਰੀਆਂ ਤੋਂ ਹਨ। ਇਹਨਾਂ ਰੁਜ਼ਗਾਰ ਕੀਹਨੂੰ ਦਿੱਤਾ ਇਹ ਰੋਜਾਨਾ ਤੁਹਾਡੀ ਬਹਿਸ ਦਾ ਹਿੱਸਾ ਹੋਣਾ ਚਾਹੀਦਾ ਹੈ 🙏

  • @anandpreetsingh8573
    @anandpreetsingh8573 Місяць тому +7

    ਸਾਨੂੰ ਵੀ ਪਤਾ ਲੱਗੇ ਵੀ ਪ੍ਰਾਈਮ ਏਸ਼ੀਆ ਵਾਲਿਆਂ ਨੇ ਗੋਲਡ ਮੈਡਲ ਜਿੱਤਿਆ ਤੇ ਜਿਹਦੇ ਤੇ ਨਾਮ ਬਾਠ ਸਾਹਿਬ ਦਾ ਹੋਵੇ

  • @baldevsinghkular3974
    @baldevsinghkular3974 Місяць тому +7

    ਸਾਨੂੰ ਹੋਰ ਸੜਕਾਂ ਦੀ ਲੋੜ ਨਹੀਂ!.ਇਹ ਬਿਲਕੁਲ ਠੀਕ "ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ"!.

  • @baldevjassar8059
    @baldevjassar8059 Місяць тому +20

    *🙏🌸ਅੱਜ ਦਾ ਵਿਚਾਰ🌸🙏*
    *ਸਭ ਕੁੱਝ ਰੱਬ ਦਾ ਬਣਾਇਆ ਹੋਇਆ ਹੈ ਤੇ ਦੁਨੀਆ ਪਤਾ ਨਹੀਂ ਕਿਉਂ ਐਨੀ ਪਰੇਸ਼ਾਨ ਇੱਕ-ਦੂਜੇ ਤੋਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @pawandhuria5022
    @pawandhuria5022 Місяць тому +7

    ਜੇਹੜਾ ਮਨੁੱਖ 6 ਘੰਟੇ ਸਕੂਲ ਦੇ ਵਿੱਚ ਪੜ੍ਹ ਨਹੀਂ ਸਕਦਾ
    ਉਹ ਬੰਦਾ 12 ਘੰਟੇ ਕੰਮ ਕਿਵੇਂ ਕਰੂੰ

  • @SatishKumar-nb8yd
    @SatishKumar-nb8yd Місяць тому +5

    ਅਸੀਂ ਭਾਰਤੀ ਅਤੇ ਪੰਜਾਬੀ ਇਹ ਆਸ ਉਮੀਦ ਕਰਦੇ ਹਾਂ ਕਿ ਪ੍ਰਾਈਮ ਫੋਕਸ ਪ੍ਰੋਗਰਾਮ ਰਾਜਨੀਤਿਕ ਪਾਰਟੀਆਂ ਅਤੇ ਰਾਜਨੀਤਿਕ ਲੋਕ ਵੀ ਦੇਖਣ ਤਾਂ ਜੋ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲ ਸਕਣ ਅਤੇ ਜਿਸ ਨਾਲ ਉਹ ਆਪਣੇ ਹਲਕੇ ਦੇ ਲੋਕਾਂ ਦੇ ਕੰਮਾਂ ਨੂੰ ਪੂਰਾ ਕਰ ਸਕਣ

  • @SatishKumar-nb8yd
    @SatishKumar-nb8yd Місяць тому +3

    ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੰਜਾਬ ਦੇ ਸਾਰੇ ਐੱਮਐਲਏ ਦੇ ਵਿੱਚ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਅਨੁਸਾਰ ਉਹਨਾਂ ਨੂੰ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਅਤੇ ਉਨਾਂ ਦੀ ਖਾਸ ਹੌਸਲਾ ਫਜਾਈ ਕੀਤੀ ਜਾਵੇ ਅਤੇ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਵੀ ਇਹ ਉਮੀਦ ਬਣੇਗੀ ਕਿ ਅਸੀਂ ਵੀ ਕੰਮ ਕਰੀਏ ਕਿ ਤਾਂ ਜੋ ਕੱਲ ਨੂੰ ਸਾਡਾ ਵੀ ਨਾਮ ਹੋਵੇ ਤੇ ਅਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉੱਚੇ ਹੋ ਸਕੀਏ😮

    • @BaldevSingh-co2sq
      @BaldevSingh-co2sq Місяць тому

      ਮੰਨ ਗਿਆ ਤੜਕੇ ਸਨਮਾਨਿਤ ਕਰੋਗਾ

  • @PuranSingh-ym4mu
    @PuranSingh-ym4mu Місяць тому +3

    ਬਾਠ਼ ਸਾਹਿਬ ਏਥੇ ਬਹੁਤ ਕੁਝ ਹੋ ਰਿਹਾ ਇਕ ਸੈਂਲਰ ਚ ਜੋ ਚੱਠੇ ਲਾਏ ਸੀ ਉਹਨਾ ਦੇ ਘੇਰੇ ਘੇਰੇ ਬੋਰੀਆ ਲਾਕੇ ਉੱਤੇ ਪੌੜੀਆ ਪਾਈਆ ਸੀ ਉਤੇ ਤਰਪਾਲਾ ਪਾਈਆ ਸਨ ਉਹਨਾਂ ਦਾ ਕੇਸ ਚੱਲ ਰਿਹਾ ਪਰ ਤਣ ਪੱਤਣ ਕੁਝ ਨਹੀ ਲੱਗਿਆ

  • @sukhkhehra1627
    @sukhkhehra1627 Місяць тому +3

    ਮਾਲ ਓਵਰਲੋਡ ਜਾਂਦਾ। ਟਰੱਕਾਂ ਦੇ ਗੇੜੇ ਘੱਟ ਲੱਗਦੇ ਲਿਖੇ ਵੱਧ ਜਾਦੇ ਆ। ਇੱਕ ਟਰੱਕ 2 ਟਰੱਕਾਂ ਦਾ ਮਾਲ ਲੈਕੇ ਜਾਂਦਾ ❤❤

  • @daljitsingh7980
    @daljitsingh7980 Місяць тому +6

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @harshwinderkaur7260
    @harshwinderkaur7260 Місяць тому +2

    Sat shri akal ji 🙏🏻🙏🏻

  • @balwantgill3319
    @balwantgill3319 Місяць тому +2

    Good morning Good Luck 🌹🙏🙏👍👍🌹

  • @onkarsahota1677
    @onkarsahota1677 Місяць тому +9

    ਅੱਗ ਲੱਗੇ ਭਾਰਤ ਦੀ ਤਰੱਕੀ ਨੂੰ ਪੰਜਾਬ ਦੀ ਜ਼ਮੀਨ ਖਰਾਬ ਨਹੀਂ ਹੋਣੀ ਚਾਹੀਦੀ, ਨੈਸ਼ਨਲ ਹਾਈਵੇ ਦਾ ਕਿਸਾਨ ਡੱਟਕੇ ਵਿਰੋਧ ਕਰਨ

  • @SatpalSingh-kq1im
    @SatpalSingh-kq1im Місяць тому

    Sat. Shri. Akaal ji sir to all ❤❤❤❤❤

  • @baldevsinghkular3974
    @baldevsinghkular3974 Місяць тому +4

    ਪਰਮਵੀਰ ਜੀ ਤੁਹਾਡੀਆਂ ਗੱਲਾਂ ਘੋਖ ਪੜਤਾਲ ਕਰਨ ਵੱਲ ਹਨ!.ਪਰ ਤੁਸੀਂ ਸਾਡੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਤੇ ਲਾ ਦਿੰਦੇ ਓ...

  • @SatishKumar-nb8yd
    @SatishKumar-nb8yd Місяць тому +4

    ਓਲੰਪਿਕਸ ਵਿੱਚ ਖੇਡ ਰਹੀਆਂ ਭਾਰਤ ਦੀਆਂ ਸਾਰੀਆਂ ਟੀਮਾਂ ਨੂੰ ਸਾਰੇ ਖਿਡਾਰੀਆਂ ਨੂੰ ਭਾਰਤ ਵੱਲੋਂ ਅਤੇ ਪੰਜਾਬ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਉੱਚਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sudhachopra6529
    @sudhachopra6529 Місяць тому +2

    USA. Sat shri akal ji

  • @GurdeepSingh-hd3qs
    @GurdeepSingh-hd3qs Місяць тому +2

    Sat shri akal ji🙏🙏 kolkata

  • @gurmukhsingh708
    @gurmukhsingh708 Місяць тому +3

    ਆਪਣੇ ਲਗਰ ਲਾਕੇ ਸਾਮ ਨੂੰ ਜਦੇ ਹੋਏ ਖਾ ਪੀ ਕੇ ਗਲਾਸ ਪਲੇਟਾਂ 3=4 ਦਿਨ ਸੜਕ ਦੇ ਆਲੇ ਦੁਆਲੇ ਕੁਮ ਦੇ ਰਹਿਦੇ ਹੈ

  • @morsandhu3119
    @morsandhu3119 Місяць тому

    ਬਹੁਤ ਵਧੀਆ ਲੱਗਿਆ ਜੀ, ਵਿਚਾਰ ਸੁਣਕੇ

  • @balwindersinghpawar5024
    @balwindersinghpawar5024 Місяць тому +2

    ਸਤਿ ਸ੍ਰੀ ਆਕਾਲ ਜੀ

  • @BalramDhaliwal-rb7no
    @BalramDhaliwal-rb7no Місяць тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @palasinghsandhujatsikh9929
    @palasinghsandhujatsikh9929 Місяць тому +1

    ਆਸ਼ੂ ਕਾਂਗਰਸੀ ਨੇ ਨੋਟ ਇਸ ਤਰਾਂ ਵੱਡੇ ਜਿਵੇਂ ਕੰਬਾਈਨ ਕਣਕ ਵੱਡਦੀ ਹੈ। ਇਹੋ ਜਿਹੇ ਲੀਡਰਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ।

  • @harpreethsing5715
    @harpreethsing5715 Місяць тому

    ❤ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾ ਨੂੰ❤

  • @gurimangat2636
    @gurimangat2636 Місяць тому

    SAT SHRI AKAL JI SARYAN NU 🙏 ❤❤

  • @IqbalSingh-jk1vd
    @IqbalSingh-jk1vd Місяць тому +1

    Ehna Roads da Punjab nu eak paise da fayeda nehi... Sirf ukjara hi hai Punjab da...

  • @jarnailsingh9949
    @jarnailsingh9949 Місяць тому +2

    005th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @sidhudhurkotia9919
    @sidhudhurkotia9919 Місяць тому +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @user-ye3cy8tg1k
    @user-ye3cy8tg1k Місяць тому +3

    Sir verka valea da mudda v chukk lao dairy baly bohat pareshan a
    New policy karke

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:25

  • @gumitgill6406
    @gumitgill6406 Місяць тому

    Sat sri aakal brother

  • @somal94
    @somal94 Місяць тому +1

    ਜਿੰਨਾ ਚਿਰ ਮੋਦੀ ਪੀ ਐਮ ਆ ਮੈਨੂੰ ਨੀ ਲੱਗਦਾ ਕੇਜ਼ਰੀਵਾਲ ਅਤੇ ਅੰਮ੍ਰਿਤਪਾਲ ਨੂੰ ਬਾਹਰ ਆਉਣ ਦਾਉ 😢

  • @somal94
    @somal94 Місяць тому +3

    ਭਗਵੰਤ ਮਾਨ ਨੇ ਅਪਣੀ ਘਰਵਾਲੀ ਨੂੰ ਘੁੰਮਾਉਣ ਜਾਣਾ ਹੋਊ ਹੋਰ ਕੀ 😂😂😂

  • @jagdishkaur9755
    @jagdishkaur9755 Місяць тому +9

    ਸੱਚ ਨਹੀਂ ਆਉਂਦਾ ਕਿ ਕੀ ਆਪਣੇ ਦੇਸ਼ ਵਿਚ ਸੱਚਮੁੱਚ ਹੀ ਡੈਮੋਕਰੇਸੀ ਹੈ? ਮੈਂ ਤਾਂ ਜਦੋਂ ਦੀ ਸੁਰਤ ਸੰਭਲੀ ਹੈ ਡਾਂਗੋਕਰੇਸੀ ਦੇ ਹੀ ਦਰਸ਼ਨ ਹੋ ਰਹੇ ਹਨ।

    • @kalasingh2762
      @kalasingh2762 Місяць тому +4

      ❤❤❤❤❤❤❤❤❤❤❤❤❤❤❤❤❤❤❤❤❤❤❤

  • @SatishKumar-nb8yd
    @SatishKumar-nb8yd Місяць тому

    ਸੰਧਾਵਾਲੀਆ ਭਾਜੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਖੁਸ਼ੀ ਹੋਈ ਕਿ ਤੁਸੀਂ ਪ੍ਰਾਈਮ ਫੋਕਸ ਪ੍ਰੋਗਰਾਮ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਤੋਂ ਕੀਤੀ ਤੇ ਬਹੁਤ ਅੱਛਾ ਲੱਗਿਆ ਬਹੁਤ ਬਹੁਤ ਧੰਨਵਾਦ

  • @talwindersingh4233
    @talwindersingh4233 Місяць тому +1

    ਵੱਡੇ ਭਾਜੀ ਸਾਡੀਆਂ ਸੜਕਾਂ ਹਨ ਟੁੱਟੀਆਂ ਉੱਤੇ ਟੋਲ ਟੈਕਸ ਲੱਗੇ ਤੇ ਟੂਲ ਟੈਕਸ ਦਾ ਵੀ ਕੋਈ ਗੱਲ ਕਰੋ ਕੁਝ ਤੇ ਲੋਕਾਂ ਨੂੰ ਭਲਾ ਕਰੋ pls

  • @lakhbirsinghkhatra917
    @lakhbirsinghkhatra917 Місяць тому

    Where is RDF money 😮

  • @HARRYROMANA-on7vt
    @HARRYROMANA-on7vt Місяць тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @suminderjeetsingh6767
    @suminderjeetsingh6767 Місяць тому

    ਸੰਧਾਵਾਲੀਆ ਸਾਹਬ ਅਤੇ ਬਾਠ ਸਾਹਬ ਮੈਂ ਤਾਂ ਜ਼ਿਆਦਾਤਰ ਤੁਹਾਡੇ ਪ੍ਰੋਗਰਾਮ ਤੁਹਾਡੀਆਂ ਮਿਠੀਆਂ ਮਿਠੀਆਂ ਟਿੱਚਰਾਂ ਕਰਕੇ ਸੁਣਦਾ ਹਾਂ

  • @narinderjeetkaur2918
    @narinderjeetkaur2918 Місяць тому

    🙏🙏

  • @darbarasingh6553
    @darbarasingh6553 Місяць тому

    👍🏻👍🏻🙏🙏

  • @Amarjeetsingh-lb9fn
    @Amarjeetsingh-lb9fn Місяць тому

    ਬਾਠ ਜੀ ਓਲੰਪਿਕ ਵਿੱਚ 8500 ਖਿਡਾਰੀ ਸ਼ਾਮਲ ਨੇ ਸਾਢੇ ਦਸ ਹਜ਼ਾਰ ਨਹੀਂ। ਇਹ ਖ਼ਬਰ ਜਤਿੰਦਰ ਪੰਨੂੰ ਜੀ ਨੇ ਦੱਸੀ ਸੀ

  • @ranjitsingh1980
    @ranjitsingh1980 Місяць тому

    ❤❤❤ nale Gallan nale khabra

  • @PremPal-rg7jx
    @PremPal-rg7jx Місяць тому

    Sandhawaliea and parmjeet ji sat shri akal ji

  • @KulwinderSingh-zv1tx
    @KulwinderSingh-zv1tx Місяць тому

    Good morning g 🙏🌹🌹😊 Banga

  • @nakulsharma6360
    @nakulsharma6360 Місяць тому +1

    ਆਹ ਛੋਟਾ ਹਾਟ ਅਟੈਕਕੀ ਹੁੰਦਾ

  • @sirrajattjatt4500
    @sirrajattjatt4500 Місяць тому +1

    Borea nede de mandi cho gadam vich lake transport cho jeda dur Wale gadama vich dikha ditea borea da koi roula ni roula traka de kirai da

  • @gulzarsingh7954
    @gulzarsingh7954 Місяць тому

    शुभ प्रभात जी

  • @balwindermann7735
    @balwindermann7735 Місяць тому

    Gm sir ji

  • @JagtarGill-u1z
    @JagtarGill-u1z Місяць тому

    Very good ji bath shiab and sindawela Shihab ji thanks

  • @tirath5732
    @tirath5732 Місяць тому

    Amrtpal singh g need cm punjab punjabo not mp

  • @dapindersekhon8082
    @dapindersekhon8082 Місяць тому

    Good. Morning. Sir

  • @Lovedeepsingh01
    @Lovedeepsingh01 Місяць тому

    🙏🙏🙏🙏

  • @harpreetbrar4808
    @harpreetbrar4808 Місяць тому

    SSA ji

  • @GurmeetBrar-tc5cq
    @GurmeetBrar-tc5cq Місяць тому

    🙏🙏🙏🙏🙏

  • @singhkairon-gz2ri
    @singhkairon-gz2ri Місяць тому

    Good morning ji

  • @raghubirsingh691
    @raghubirsingh691 Місяць тому

    ਸਾਰੀਆਂ6 ਨੂੰ ਸਤਿ ਸ੍ਰੀ ਆਕਾਲ ਜੀ।

  • @gurwinderjandoke7768
    @gurwinderjandoke7768 Місяць тому

    🙏🙏👌👌👌👌👌🙏🙏

  • @ManpreetKaur-ch7dk
    @ManpreetKaur-ch7dk Місяць тому

    ਬਾਦ ਤੋਂ ਬਾਠ ਬਣ ਗਿਆ ਤੈਨੂੰ ਸੀਪ ਖੇਡਣੀ ਨਹੀਂ ਤੇਰੇ ਨਾਨਕੇ ਪੰਜੋ ਦਿੱਤੇ ਆ ਤੂੰ ਬਾਦ ਆ ਪਰਮਜੀਤ ਬਾਠ ਨਹੀਂ ਇਹ ਦਂਸ ਸੱਚ ਆ

  • @devrajsalaria3333
    @devrajsalaria3333 Місяць тому

    wadhia hai bhai sahib jee Paris vich baith ke games enjoy kar rehe jee.Sandhawalia sahib te apna daftar nahin chad de.Aashu je de 2000 cr kathit ghotala da.Ludhiane de bare vich tussi dasia hai ke pardushit cities vicho 6-7 number te hai.Mann sahib nu permission na milna hosla fasai da shameful act hai.

  • @swaransekhon8615
    @swaransekhon8615 Місяць тому

    You make rest area

  • @BALWINDERsingh-d7z
    @BALWINDERsingh-d7z Місяць тому

    Good morning ji ma Bathinda to

  • @amriksingh6188
    @amriksingh6188 Місяць тому +1

    ਤੁਹਾਨੂੰ ਕਦੇ ਵੀ ਮੋਜੁਦਾ ਸਰਕਾਰ ਦੁਆਰਾ ਕੀਤੇ ਜਾਂਦੇ ਅਨੈਤਿਕ ਕੰਮਾਂ ਦੇ ਵਿਰੋਧ ਵਿੱਚ ਬੋਲਦਿਆਂ ਨਹੀਂ ਸੁਣਿਆ ਜਦੋ ਕਿ ਕੇਜਰੀਵਾਲ ਦੀ ਗਿਰਫਤਾਰੀ ਜਾ ਰਾਹੁਲਗਾਧੀ ਵਾਰੇ
    ਤੁਸੀ ਬਿਨਾ ਕਾਰਨ ਤੋ ਹੀ ਮਜ਼ਾਕ ਉਭਾਰੀ ਜਾਨੇੳ
    ਉਦਾਹਰਣ ਦੇ ਤੋਰ ਤ ਜੇਕਰ ਮਾਹਾਰਾਸਟਰ ਵਿਚ ਸਰਕਾਰ ਤੋੜੀ ਜਾਂ ਹਿਮਾਚਲ ਵਿੱਚ ਤੋੜਨ ਦੀ ਕੋਸ਼ਿਸ਼ ਕਿਤੀ ਜਾ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਵਿਚ ਵੜਨੋਂ ਰੋਕਣਾ ਕਦੇ
    ਤੁਹਾਨੂੰ ਆਪਣੀ ਰਾਏ ਦੇਦਿਆ ਨਹੀਂ
    ਸੁਣਿਆ

  • @devindersingh4796
    @devindersingh4796 Місяць тому

    How come he never showed any bite from Olympics?

  • @Avtarsingh-tc4mo
    @Avtarsingh-tc4mo Місяць тому

    Bath saab Bibi khalra ji di gal nahin ho rhi.

  • @harbhajansuman9082
    @harbhajansuman9082 Місяць тому

    You are

  • @PuranSingh-ym4mu
    @PuranSingh-ym4mu Місяць тому

    ਸਭਿ ਸ੍ਰੀ ਅਕਾਲ ਜੀ ਚੈਨਲ ਵਾਲਿਆ ਤੂੰ🙏

  • @vijaysallan
    @vijaysallan Місяць тому

    Please don’t insult India. Plz. Also Canada 🇨🇦 & America 🇺🇸 garabage always in Streets

  • @jagdishpuri5366
    @jagdishpuri5366 Місяць тому

    Rahul Gandhi de man vich kinna dar var gaya hai raat 2 vje ED te modi te Amit shah yaad aayunde ne te fer oh tweet karde ne ED raid karan vali hai. National Harald case vich kade v ED apna km kar sakdi c

  • @palasinghsandhujatsikh9929
    @palasinghsandhujatsikh9929 Місяць тому

    ਹੁਣ ਬੜਿੰਗ ਕਾਂਗਰਸੀ ਲੁਧਿਆਣੇ ਦੀ ਬਹੁਤ ਤਰੱਕੀ ਹੋਵੇਗੀ। ਤੇ ਲੁਧਿਆਣੇ ਤੋਂ ਬਠਿੰਡੇ ਨੂੰ ਸਿੱਧੀ ਰੇਲ ਗੱਡੀ ਚੱਲੇਗੀ, ਵਾਇਆ ਜਗਰਾਉ, ਨਿਹਾਲ ਸਿੰਘ ਵਾਲਾ, ਨਥਾਣਾ, ਫਿਰ ਨਹੀਆਂ ਵਾਲਾ ਬਠਿੰਡਾ ਰੇਲ ਲਾਈਨ ਨਾਲ ਜੁੜੇਗੀ।

  • @JaswantSingh-om9cy
    @JaswantSingh-om9cy Місяць тому

    ਸਤਿ ਸ੍ਰੀ ਅਕਾਲ ਜੀ

  • @adv.puneet.malhotra
    @adv.puneet.malhotra Місяць тому

    ਸਤਿ ਸ੍ਰੀ ਆਕਾਲ ਜੀ