ਅਮਰਜੀਤ ਕੌਰ ਬੇਦੀ || ਐਸ. ਕੇ ਰਾਣਾ || INRECO VINYLRIP 1979 || 2249-0562 || 7", 45 RPM || ਸੰਗੀਤ: ਸੋਹਣ ਲਾਲ

Поділитися
Вставка
  • Опубліковано 29 вер 2024

КОМЕНТАРІ • 33

  • @ਤਖ਼ਤ-ਏ-ਲਾਹੌਰ
    @ਤਖ਼ਤ-ਏ-ਲਾਹੌਰ 4 місяці тому +4

    ਧੰਨਵਾਦ ਜੀ ਲਗਾਤਾਰ ਸੱਭਿਆਚਾਰ ਨਾਲ ਜੋੜਨ ਲਈ ❤❤❤

  • @jagdevbawa6577
    @jagdevbawa6577 4 місяці тому +2

    ਸੰਧੂ ਵੀਰ ਜੀ ਵੜੇ ਪੁਰਾਣੇ ਖਜ਼ਾਨੇ ਚੋਂ ਹੌਲੀ-ਹੌਲੀ ਕੱਢ ਰਹੇ ਹੋ ਹੀਰੇ ਮੋਤੀ ❤
    ਬਹੁਤ ਬਹੁਤ ਧੰਨਵਾਦ ਜੀ 🙏🙏❤❤

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️

  • @AjaibSingh-x3q
    @AjaibSingh-x3q 4 місяці тому +5

    ਬਹੁਤ ਸੋਹਣੀ ਅਵਾਜ਼ ਹੈਂ ਕੰਨਾਂ ਵਿੱਚ ਰਸ ਘੋਲਦਾ ਹੈ ਸੰਗੀਤ ਜੀ ਇਹਨਾਂ ਕਲਾਕਾਰਾਂ ਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਅਤੇ ਨਾ ਗੀਤ ਸੁਣੇ ਹਨ ਜੀ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਜੀ 📢🙏❤❤🌷🪷🌸🌻🌼🏵️🥀🌹💐🌿🍁🌺

    • @SurjeetSandhuSukhewala
      @SurjeetSandhuSukhewala  4 місяці тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️

    • @rajinder2879
      @rajinder2879 Місяць тому

      @@SurjeetSandhuSukhewalacctgsgxruhv ugtytnhdvcghtfsbdcgftmggyydto😮buxgdyytvyfuyycyu

  • @balveersinghsandhu1577
    @balveersinghsandhu1577 4 місяці тому +3

    ਸੰਧੂ ਸਾਬ ਜੀ ਬਹੁਤ ਹੀ ਵਧੀਆਂ ਗੀਤ ਪਹਿਲੀ ਵਾਰ ਸੁਣੇ ਹਨ

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਸਰਦਾਰ ਬਲਵੀਰ ਸਿੰਘ ਸੰਧੂ ਸਾਹਿਬ

  • @baldevsingh9391
    @baldevsingh9391 4 місяці тому +1

    ਪੁਰਾਣੇ ਗੀਤਾਂ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🌹🌺🌹🌹🌺🌹🌷🌷🌷

    • @SurjeetSandhuSukhewala
      @SurjeetSandhuSukhewala  4 місяці тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਬਲਦੇਵ ਸਿੰਘ ਜੀ 🙏

  • @jasmelsingh8819
    @jasmelsingh8819 4 місяці тому +1

    ਰਿਕਾਰਡ ਦੀ ਅਵਾਜ਼ ਬਹੁਤ ਸਾਫ਼ ਹੈ ਜੀ।
    ਧੰਨਵਾਦ ਜੀ

    • @SurjeetSandhuSukhewala
      @SurjeetSandhuSukhewala  4 місяці тому +1

      ਬਹੁਤ ਬਹੁਤ ਧੰਨਵਾਦ ਸਰਦਾਰ ਜਸਮੇਲ ਸਿੰਘ ਜੀ

  • @sidhurureke
    @sidhurureke 4 місяці тому +2

    Very good song bae ji 🎉🎉🎉🎉

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਵੱਡੇ ਬਾਈ ਜੀ

  • @HansRaj-bk7kd
    @HansRaj-bk7kd 3 місяці тому +1

    Think you brother ji 🎉🎉🎉🎉

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @bilwinderbillu2776
    @bilwinderbillu2776 4 місяці тому +2

    ਬਹੁਤ ਵਧੀਆ ਪੁਰਾਣੇ ਗੀਤ ।

    • @SurjeetSandhuSukhewala
      @SurjeetSandhuSukhewala  4 місяці тому +1

      ਬਹੁਤ ਬਹੁਤ ਧੰਨਵਾਦ ਬਾਈ ਬਲਵਿੰਦਰ ਸਿੰਘ ਬਿੱਲੂ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

    • @shamshersingh5037
      @shamshersingh5037 4 місяці тому +1

      ​@@SurjeetSandhuSukhewala❤❤

  • @ashwanisharma927
    @ashwanisharma927 4 місяці тому +1

    Excellent recording 👏

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਅਸ਼ਵਨੀ ਸ਼ਰਮਾ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @kaptaansingh2942
    @kaptaansingh2942 4 місяці тому +1

    ਅਵਾਜ਼ ਬਹੁਤ ਵਧੀਆ

  • @BalvirSingh-pl4zt
    @BalvirSingh-pl4zt 4 місяці тому +1

    VERY NICE SONG BHAI JI

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @chanansinghwalia1701
    @chanansinghwalia1701 4 місяці тому +1

    Very very good ji

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਚਾਨਣ ਸਿੰਘ ਵਾਲੀਆ ਸਾਹਿਬ, ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @parmjitsingh5411
    @parmjitsingh5411 4 місяці тому +2

    Nawa record pehli waar suniya veere ❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @SurjeetSandhuSukhewala
      @SurjeetSandhuSukhewala  4 місяці тому +1

      ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

    • @paramjitparamjit5912
      @paramjitparamjit5912 4 місяці тому

      😅

  • @SureshKumar-h3t5d
    @SureshKumar-h3t5d 4 місяці тому +1

    Sandhi.sahib.your.cont.no.bhejo