Swaad (Official Video) Gulab Sidhu | Jang Dhillon | Iris Music | Hitesh Arora | New Punjabi Song

Поділитися
Вставка
  • Опубліковано 5 січ 2025

КОМЕНТАРІ • 20 тис.

  • @LeafRecords
    @LeafRecords  2 місяці тому +1624

    Like Te Comment Karke Dasso Gaana Kiddan Da Lagya ??
    Subscribe to our channel - Leaf Records

  • @psycho0086
    @psycho0086 2 місяці тому +19

    ਘੈਂਟ ਗੀਤ ਹੈ ਗੁਲਾਬੇ 1:26

  • @Delhi__fauj96
    @Delhi__fauj96 Місяць тому +6

    ਨਾਨਕ ਦੁਖੀਆ ਸਭ ਸੰਸਾਰ॥
    ਸੋ ਸੁਖੀਆ ਜਿਨ ਨਾਮੁ ਅਧਾਰਾ 😊❤

  • @Suman-j3n3p
    @Suman-j3n3p 2 місяці тому +42

    ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤

  • @verifiedpunjabi
    @verifiedpunjabi 2 місяці тому +235

    ਗੁਰੂਆ ਜਿਵੇਂ ਪੈਟਰੋਲ ਪੰਪ ਤੇ ਨੰਬਰ ਆਉਂਦੇ ਉਦਾਂ ਹੋਮ ਸਕਰੀਨ ਤੇ ਨਿਤ ਤੇਰੇ ਹੀ ਗਾਣੇ ਆਈ ਜਾਂਦੇ। ❤ ਖਿੱਚ ਕੇ ਰੱਖ ਕੰਮ।

  • @jashan_006_9
    @jashan_006_9 2 місяці тому +66

    ਜੱਟਾ ਨੂੰ ਤਾ ਜੱਟੀਏ ਪੰਜਾਬ ❤ ਚਾਹੀਦਾ,ਜੱਟਾ ਨੂੰ ਤਾ ਜੱਟੀਏ ਪੰਜਾਬ ❤ ਚਾਹੀਦਾ

  • @burjawalaraj4603
    @burjawalaraj4603 2 місяці тому +39

    ਜੱਟ ਨੂੰ ਸੁਨਾਮੀ ਕਹਿੰਦੇ ਆ ❤❤

  • @amanbenipalvideo2393
    @amanbenipalvideo2393 2 місяці тому +25

    Jatto ਸਵਾਦ ਆਹ ਰਿਹਾ ਫੇਰ 💣🏹👑

  • @RajwinderSingh-ud6yj
    @RajwinderSingh-ud6yj 2 місяці тому +26

    Jang dhillon di kalam nu 1like❤❤

  • @sweetygupta2587
    @sweetygupta2587 Місяць тому +7

    ❤❤❤❤❤ Gulab SIdhu fan like here ❤❤❤❤❤❤❤❤❤❤❤❤❤❤❤

  • @AmanDwived
    @AmanDwived 2 місяці тому +111

    Jang Dhillon ਬਾਈ ਦੀ ਕਲਮ ਨੂੰ ਸਲਾਮ ਆ ❤❤❤❤❤❤❤❤❤❤

    • @YaamiMishra
      @YaamiMishra 2 місяці тому +1

      Ghaint gl baat Gulab bai

    • @ShivaChauhan-k2h
      @ShivaChauhan-k2h 2 місяці тому

      Vadia ja song

    • @RamCharan-bh8wx
      @RamCharan-bh8wx 2 місяці тому +2

      Gulab sidhu 22 siraaaaa

    • @fixsonghome
      @fixsonghome 2 місяці тому

      Plz sport me {Fix Song Home Subscrib ]

    • @PayalSingh-q2o
      @PayalSingh-q2o 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

  • @306jodgaming9
    @306jodgaming9 2 місяці тому +91

    ਗੁਲਾਬ ਸਿੱਧੂ ਵੀਰ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ਸਾਰੇ ❤️💖

  • @kanwardeepsingh9819
    @kanwardeepsingh9819 2 місяці тому +15

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    • @PayalSingh-q2o
      @PayalSingh-q2o 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

    • @KajalVarma-i3q
      @KajalVarma-i3q 2 місяці тому

      Heard this song more than 100 times but still cant stop listening to it!

    • @Anuragdiwedi-cf3lb
      @Anuragdiwedi-cf3lb 2 місяці тому

      OMG 😅

    • @ArpitKushwaha-vn1ym
      @ArpitKushwaha-vn1ym 2 місяці тому

      The best

    • @SudhaDixit-b1h
      @SudhaDixit-b1h 2 місяці тому

      Lovely

  • @ShehnazShukla-k6z
    @ShehnazShukla-k6z 2 місяці тому +36

    "ਨਿੱਤ ਹੀ ਹੁਣ ਸ਼ਗਨਾਂ ਦੇ ਪਤਾਸੇ ਵੰਡੀ ਜਾਨਾ ਏਂ, ਪਿਆਰ ਆਲੇ ਦਿਲਾਂ ਨੂੰ ਹਾਸੇ ਵੰਡੀ ਜਾਨਾ ਏਂ, ਖੌਰੇ ਕੀ ਸੋਚਕੇ ਲਿੱਖਦਾ ਤੂੰ ਗੁਲਾਬ ਸਿਆਂ, ਹਰ ਰੂਹ ਚ ਆਪਣੀ ਖੁਸ਼ਬੂ ਛੱਡੀ ਜਾਨਾ ਏਂ, Atttt krayi ਪਈ ਆ ਬਾਈ love u ❤❤"

  • @Rit_Kaur
    @Rit_Kaur 2 місяці тому +65

    ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ.......!💞😘

  • @microhard4997
    @microhard4997 2 місяці тому +12

    Now this is called lyrics!! Swaaad aa geya...likhan wale nu ❤ goun wale nu vi ❤ swaaad aageya 😊

  • @Jigar-rz3cx
    @Jigar-rz3cx 2 місяці тому +49

    ਬਾਈ ਜੰਗ ਢਿੱਲੋਂ ਦੀ ਬਾ ਕਮਾਲ ਲਿਖਤ ਅਤੇ ਗੁਲਾਬ ਬਾਈ ਦੀ ਬੁਲੰਦ ਆਵਾਜ਼ ਦਾ ਸੁਮੇਲ ‌।

  • @HarpreetDhaliwal-c9g
    @HarpreetDhaliwal-c9g 2 місяці тому +50

    ਗੁਲਾਬ ਵੀਰਾ ਆਪ ਵੀ ਸੋਹਣਾ ਸੁਭਾਅ ਵੀ ਸੋਹਣਾ ਤੇ ਗਾਣੇ ਵੀ ਸੋਹਣੇ 👌👌 ਜਿਓੰਦਾ ਵਸਦਾ ਰਹਿ ਤੈਨੂੰ ਨਜ਼ਰ ਨਾ ਲੱਗੇ ਕਿਸੇ ਦੀ ❤️

  • @Arsh_Gaming929
    @Arsh_Gaming929 2 місяці тому +23

    Feeling ਤਾਂ ਐਂ ਲੈਂਦਾ ਜਿਵੇਂ GULAB SIDHU HUNDA 😄❣️😄

    • @YaamiMishra
      @YaamiMishra 2 місяці тому

      Awesome

    • @PayalSingh-q2o
      @PayalSingh-q2o 2 місяці тому +1

      Gulab sidhu X Jang Dhillon collab attt❤❤

    • @RajaniMorya
      @RajaniMorya 2 місяці тому

      Copied text is stored in the clipboard for 192 hour.

    • @SaloniGupta-j8r
      @SaloniGupta-j8r 2 місяці тому

      Love it so much😍😍😍😍😍😍😍😍😍😍😍😍😍😍😍

    • @ManishaPatel-n8t
      @ManishaPatel-n8t 2 місяці тому +2

      Bahut hi touching lyrics! 📝

  • @GuruLakmal
    @GuruLakmal 2 місяці тому +20

    ਜਿਵੇਂ ਉਸ ਗ਼ੁਲਾਬ ਦੀ ਮਹਿਕ ਨਾਲ ਭਾਉਰ
    ਖ਼ੁਸ਼ ਹੁੰਦੇ
    ਤੇ ਉਵੇਂ ਹੀ ਇਸ ਗ਼ੁਲਾਬ ਦੀ ਅਵਾਜ਼ ਨਾਲ ਦਿਲ
    ਖ਼ੁਸ਼ ਹੁੰਦਾ ❤❤❤❤❤❤

  • @ReenaTiwari-f2w
    @ReenaTiwari-f2w 2 місяці тому +8

    Ghaint song ❤❤❤

  • @burjawalaraj4603
    @burjawalaraj4603 2 місяці тому +14

    ਸਾਡੇ ਆਲਾ ਸੁਨਾਮੀ ਆ ਗਿਆ ❤❤

    • @ShivaChauhan-k2h
      @ShivaChauhan-k2h 2 місяці тому +1

      @gulab ਨਹੀਂ ਰੀਸਾਂ ਯਾਰਾ,,@Jang ਯਾਰ ਸਿਰਾ ਲਿਖਦਾ ਹਰ ਵਾਰ

    • @JaikeePal-d1h
      @JaikeePal-d1h 2 місяці тому

      😊😊😊

    • @RajaniMorya
      @RajaniMorya 2 місяці тому +2

      nice song and voice

    • @KajalVarma-i3q
      @KajalVarma-i3q 2 місяці тому

      uu rrr tthheee bbbeeesssttt....ol ur songs are just awesome

    • @Anuragdiwedi-cf3lb
      @Anuragdiwedi-cf3lb 2 місяці тому

      ultimate

  • @rakesh7341
    @rakesh7341 2 місяці тому +34

    ਜਿਵੇਂ ਸਿੱਧੂ ਬਾਈ ਮਾਡਲ ਕੁੜੀ ਦੀ ਦਿਲੋਂ ਇੱਜ਼ਤ ਕਰਦਾ ਸੀ,, ਓਵੇਂ ਗੁਲਾਬ ਬਾਈ ਕਰਦਾ ❤❤❤

  • @AmrinderSingh-d7n
    @AmrinderSingh-d7n 2 місяці тому +14

    ਗੁਲਾਬ ਦਾ ਸੁਨਾਮੀ ਨਾਮ ਕਿਸ ਕਿਸ ਨੂੰ ਪਸੰਦ ਆਇਆ ਲਾਇਕ ਕਰੋ🚜🚙

  • @CHAHAL-SAAB
    @CHAHAL-SAAB 2 місяці тому +51

    Jaan ਸਿੱਧੂ ਦੇ ਕਹਿਣ ਵਾਂਗੂ ਗਾਨੇ ਚਪੇੜਾ ਬਾਂਗੂ 🤭🤭❤️❤️

  • @DaljeetSingh-k7v
    @DaljeetSingh-k7v 2 місяці тому +17

    Sidhu moose wala LEGEND NEVER die ❤

  • @billadhaliwal7829
    @billadhaliwal7829 2 місяці тому +24

    ਬਾਈ ਗਾਣਾ ਸੁਣਕੇ ਸੱਚੀ ਸਵਾਦ ਆਗਿਆ❤😎😎😎

  • @kaileypreet4495
    @kaileypreet4495 2 місяці тому +7

    Bhut ghnt a pji ❤❤❤

  • @SohanSingh-wr8vb
    @SohanSingh-wr8vb 2 місяці тому +6

    ਵਾਈ ਗੁਲਾਬ ਗਾਣੇ ਆਂਉੰਦੇ ਐ ਤੇਰੇ ਠਾਹ ਠਾਹ ਕਰਦੇ 🎉🎉🎉🎉❤

  • @honeydhiman5273
    @honeydhiman5273 2 місяці тому +6

    Jung dhillon ne ta sachi swaad leya ta pre ❤❤

    • @ShivaChauhan-k2h
      @ShivaChauhan-k2h 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

    • @JaikeePal-d1h
      @JaikeePal-d1h 2 місяці тому

      Wowwww

    • @PayalSingh-q2o
      @PayalSingh-q2o 2 місяці тому

      Jatta ve jiondi rehn dei tere te mardi nu,, ❤❤kite nazr na lgje ve akhiya cho takdi nu

    • @RajaniMorya
      @RajaniMorya 2 місяці тому

      BEAUTIFUL SONG

    • @ShradhaKapoor-zw2im
      @ShradhaKapoor-zw2im 2 місяці тому

      Absolutely beautiful ❤️ song

  • @mohitsaharan1285
    @mohitsaharan1285 2 місяці тому +7

    Aa swaad aaa❤❤❤

  • @TarsemSingh13225
    @TarsemSingh13225 2 місяці тому +11

    ਲੈਕੇ ਕੱਲੀ ਕੱਲੀ ਗੱਲ ਦਾ ਜਵਾਬ ਆ ਗਿਆ ਕਹਿੰਦੇ ਸਿੱਧੂ ਗੁਲਾਬ ਲੈਕੇ "ਸਵਾਦ" ਆ ਗਿਆ ❤❤❤

    • @YaamiMishra
      @YaamiMishra 2 місяці тому

      Veer ji bhot sona song aa love veer ❤️❤️

    • @PayalSingh-q2o
      @PayalSingh-q2o 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

    • @TarsemSingh13225
      @TarsemSingh13225 2 місяці тому

      @@YaamiMishra ਹਾਂਜੀ sis ਓਹ ਤਾਂ ਹੈ ਜੀ

    • @KajalVarma-i3q
      @KajalVarma-i3q 2 місяці тому

      Can't wait for this to hit 100m

    • @SaloniGupta-j8r
      @SaloniGupta-j8r 2 місяці тому

      Sira song ! No words ✨ just a thing after his success he never show us ❤💕💕💕💕

  • @inderjitsingh_677
    @inderjitsingh_677 2 місяці тому +22

    ਸੰਧੂ ਗ਼ੁਲਾਬ ਜੰਮਿਆ ਵਿੱਚ ਪੰਜਾਬ ਜੇ ਕਿਤੇ ਬਾਹਰ ਪੈਦਾ ਹੁੰਦਾ ਤਾਂ ਇਨਾ ਥੋੜਾ ਇਨੇ ਲੈਣਾ ਸੀ ਸਵਾਦ, ਇਹਨੂੰ ਤਾਂ ਇਸੇ ਚੀਜ਼ ਦਾ ਹੋ ਗਿਆ ਲਾਭ, ਬਾਕੀ ਤੇਰੇ ਗਾਣਿਆਂ ਦਾ ਜੱਟਾ ਕੋਈ ਨਹੀਂ ਜਵਾਬ।❤️😃

  • @sangeetbhullar349
    @sangeetbhullar349 2 місяці тому +20

    Dekheo janda kiwe millions ch ❤❤ Sada Veer gulaab sidhu , sidhu Moose wala jindabaad ❤❤

    • @ShivaChauhan-k2h
      @ShivaChauhan-k2h 2 місяці тому +2

      Very nice song ❤️❤️❤️❤️

    • @PayalSingh-q2o
      @PayalSingh-q2o 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

    • @PayalSingh-q2o
      @PayalSingh-q2o 2 місяці тому +1

      Acha g

    • @ArpitKushwaha-vn1ym
      @ArpitKushwaha-vn1ym 2 місяці тому +1

      Good 😊

    • @saumyadixit4842
      @saumyadixit4842 2 місяці тому +1

      😊😊😊

  • @DeepPreet-pv1uf
    @DeepPreet-pv1uf 2 місяці тому +5

    Vry nice song gbu bro 😊😊😊😊🎉🎉🎉🎉🎉❤❤❤❤❤

  • @MandeepSingh-ry6ps
    @MandeepSingh-ry6ps 2 місяці тому +20

    ਗੁਲਾਬ ਦੀ ਸਿੱਧੂ ਵਾਂਗ ਗੀਤਾਂ ਦੀ ਨੇਰੀ ਅੱਗੇ ਕੋਈ ਨਹੀਂ ਟਿਕਦਾ

  • @jaskaransingh1093
    @jaskaransingh1093 2 місяці тому +20

    ਘਟੀਆ ਗੀਤ, ਅੱਜ ਦੇ ਜੱਟਾਂ ਦੇ ਹਲਾਤ ਕਿਸੇ ਤੋਂ ਲੁਕੇ ਨਹੀਂ, ਤਰਸ ਯੋਗ ਨੇ😢😢

  • @parvaansingh6137
    @parvaansingh6137 2 місяці тому +10

    Jung ਢਿੱਲੋ ਸਿਰਾ ਬੈ

  • @AnchalSaxena-z5c
    @AnchalSaxena-z5c 2 місяці тому +6

    The song is the best.💕💕

    • @SnehaGupta-e6j
      @SnehaGupta-e6j 2 місяці тому

      Last lines are very beautiful

    • @PrashoonRoy
      @PrashoonRoy 2 місяці тому

      Such an adorable voice and beautiful lyrics💖❤️💕💗

    • @SnehaGupta-e6j
      @SnehaGupta-e6j 2 місяці тому

      Ultimate combination of beuitiful lyrics and Sweet voice

    • @AmanDwived
      @AmanDwived 2 місяці тому

      Sidhu de thapi

  • @AA-vl7ol
    @AA-vl7ol 2 місяці тому +6

    Swaad naal hi gaal ban di aa gulab Bai

  • @sangeetbhullar349
    @sangeetbhullar349 2 місяці тому +10

    Gaane te gaana suti janda praa sidhu wangu dujea di waari nhi aun dinda bai 😂😂

  • @Naresh-q4e8b
    @Naresh-q4e8b 2 місяці тому +13

    Only Sidhu moose wala 22 ji❤❤❤ justice for Sidhu moose wala 22 ji😢😢😢

  • @Darshpreet-kf8rq
    @Darshpreet-kf8rq 2 місяці тому +12

    ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Jang Dhillon te Gulaab di♥️♥️

    • @PayalSingh-q2o
      @PayalSingh-q2o 2 місяці тому

      Nice song ❤

    • @JaikeePal-d1h
      @JaikeePal-d1h 2 місяці тому

      ❤❤❤

    • @PayalSingh-q2o
      @PayalSingh-q2o 2 місяці тому

      ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅

    • @PoornimaGupta-u1x
      @PoornimaGupta-u1x 2 місяці тому

      Listen with headphones 🥰 goosebumps

    • @PoornimaGupta-u1x
      @PoornimaGupta-u1x 2 місяці тому

      Just amazing 😍🤩 no words to explain 😢

  • @Navjeet2213
    @Navjeet2213 2 місяці тому +5

    Nice song ❤❤

  • @SwatiSwati-z6v
    @SwatiSwati-z6v Місяць тому

    ਹੀਰਾ ਬੰਦਾ Gulab ਵੀਰ❤❤❤

  • @ViratSahrawat
    @ViratSahrawat Місяць тому

    ਜਿੰਨਾ ਸੋਹਣਾਂ ਗਇਆ ਜੇ ਕਿਤੇ ਪੇਂਡੂ touch ਦਿੱਤਾ ਹੁੰਦਾ ਸੋਨੇ ਤੇ ਸੂਗਾਹਾ ਬਣ ਜਾਂਦਾ ❤ song ta bs ❤❤❤

  • @SatyamKumar-v4g
    @SatyamKumar-v4g Місяць тому

    ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼ਕਰਤਾ

  • @Didi-y7e
    @Didi-y7e Місяць тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @Strugglefouji
    @Strugglefouji Місяць тому

    ਗੁਲਾਬ ਸਿੱਧੂ ਜੇਹਾ ਬੰਦਾ ਕੋਈ ਨਹੀਂ ਇਸ ਦੁਨੀਆਂ ਤੇ ❤❤❤

  • @kumkumkashyap6383
    @kumkumkashyap6383 Місяць тому

    ❤❤❤❤❤ Gulab SIdhu fan like here ❤❤❤❤❤❤❤❤❤❤❤❤❤❤❤ਬਾਈ ਤੁਸੀਂ ਸਿੰਗਲ ਹੀ ਇੱਕਲੇ ਹੀ ਸੋਹਣੇ ਲਗਦੇ

  • @aaravtweetz
    @aaravtweetz 27 днів тому +1

    ਜਿੱਥੇ ਮਾਲਕ ਰੱਖਦਾ ਏ ,ਰਹਿਣਾ ਪੈਂਦਾ 👍

  • @Didi-y7e
    @Didi-y7e Місяць тому +1

    ਰੱਬਾ ਸਾਡਾ ਗੁਲਾਬ ਬਾਈ ਏਦਾ ਈ ਫੁੱਲ ਵਾਂਗੂੰ ਖਿਲਿਆ ਰਹੇ

  • @AnnuMalhotra-o5g
    @AnnuMalhotra-o5g Місяць тому

    Kyaabaat .... Sirrra ❤❤❤❤❤❤❤

  • @Mallikarora
    @Mallikarora Місяць тому

    Aaye hyyyyy❤❤❤❤

  • @VikasGupta-ob8he
    @VikasGupta-ob8he 6 днів тому

    Gulab sidhu and Jang dhillon deadly combination 🔥💯

  • @PoornimaGupta-u1x
    @PoornimaGupta-u1x Місяць тому

    Bhut jyada sundi aa song❤❤❤❤❤❤❤❤❤sare hi song bhut vdiya hunde aa😊

  • @KunalVerma-kw8zu
    @KunalVerma-kw8zu Місяць тому

    Boht sohna gana repeate te chl reha kal te❤Gulab

  • @Didi-y7e
    @Didi-y7e Місяць тому

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ ❤

  • @ArshdeepSingh-f1c
    @ArshdeepSingh-f1c Місяць тому

    Ayee hyee kya song hai ❤️❤️

  • @SwatiSwati-z6v
    @SwatiSwati-z6v Місяць тому

    ਕਿੰਨੀ ਵਾਰ ਸੁਣ ਲਿਆ ਗਾਣਾ ਭਰ ਦਿਲ ਹੀ ਨਹੀਂ ਭਰਦਾ❤❤❤

  • @PoonamNigam-l7r
    @PoonamNigam-l7r Місяць тому

    Bhut jyada sundi aa song❤❤❤❤❤❤❤❤❤sare hi song bhut vdiya hunde aa

  • @MeghaRajpoot-gy4ni
    @MeghaRajpoot-gy4ni Місяць тому

    ਖਿੱਚ ਕੇ ਰੱਖ 22 ਕੰਮ ❤❤❤❤

  • @GahnaGaur
    @GahnaGaur Місяць тому

    Beautiful ❤️ My favourite singer ❤❤ God bless you

  • @SabiyaUsman
    @SabiyaUsman Місяць тому

    Gulab ਦੀ ਐਕਟਿੰਗ ਲਾਜਵਾਬ,22 Jang ਨੇ ਬਹੁਤ ਸੋਹਣਾ ਲਿਖਿਆ,dakad ਜੱਟ gulab sidhu ne ਸਵਾਦ ਲਆਤਾ, ਮੈਨੂੰ fan ਬਣਾ ਲਿਆ,gulab sidhu my favorite singer now

  • @ThakurAnujSingh-o8j
    @ThakurAnujSingh-o8j Місяць тому

    Mann ni bhr reha bro
    ❤❤❤

  • @RockyHandsome-cu3dq
    @RockyHandsome-cu3dq Місяць тому

    Kaint aa yrr ❤❤❤❤❤❤❤❤

  • @Pramod-pal993
    @Pramod-pal993 Місяць тому

    End he kra ti ❤❤❤❤

  • @RiyaSen-f5f
    @RiyaSen-f5f Місяць тому

    Wah y siraaaa ❤❤❤❤❤

  • @SanayaSingh-q6l
    @SanayaSingh-q6l Місяць тому

    Bhut vadia song ❤ ਵੀਰ ❤ਸਿਰਾਂ love you

  • @VirendraKhetan
    @VirendraKhetan Місяць тому

    Gal bat puri hundi puri bro tere songs vich love u always carry on ❤

  • @GudduSingh-tl7ik
    @GudduSingh-tl7ik Місяць тому

    Waheguru thanu sariya hamasha Khush rakhan ... Sare songs thoude bohot vdia honde a veer... Rabb thanu hamasha Khush rakhan.... Justice for Sidhu moose wala 11 june, 1993 /29 may, 2022 miss uhh 5911 ...

  • @GurbinderSingh-x8l
    @GurbinderSingh-x8l Місяць тому +1

    Good song and gal baat ke❤❤❤🎉🎉🎉🎉

  • @BhawaniParikh
    @BhawaniParikh Місяць тому

    This song is not just music; they are also part of life, memories, and emotions for millions of people worldwide. Thanks ❤❤

  • @VikkiAhuja
    @VikkiAhuja Місяць тому

    Dil khush hogea broo gaana sunke❤❤❤❤❤

  • @VikkiAhuja
    @VikkiAhuja Місяць тому

    Gulab sidhu X Jang Dhillon collab attt❤❤

  • @Didi-y7e
    @Didi-y7e Місяць тому

    ਨਿੱਤ ਹੀ ਹੁਣ ਸ਼ਗਨਾਂ ਦੇ ਪਤਾਸੇ ਵੰਡੀ ਜਾਨਾ ਏਂ,
    ਪਿਆਰ ਆਲੇ ਦਿਲਾਂ ਨੂੰ ਹਾਸੇ ਵੰਡੀ ਜਾਨਾ ਏਂ,
    ਖੌਰੇ ਕੀ ਸੋਚਕੇ ਲਿੱਖਦਾ ਤੂੰ ਗੁਲਾਬ ਸਿਆਂ,
    ਹਰ ਰੂਹ ਚ ਆਪਣੀ ਖੁਸ਼ਬੂ ਛੱਡੀ ਜਾਨਾ ਏਂ,
    Atttt krayi ਪਈ ਆ ਬਾਈ love u ❤❤

  • @OLD-RECORDS-99
    @OLD-RECORDS-99 3 дні тому

    Miss sidhu bhai voice ❤❤❤😊

  • @AdyaSingh-tl6vo
    @AdyaSingh-tl6vo Місяць тому

    Lovely picturization, beautiful expression by Gulab, hope to see Gulab in movies soon... Awesome sung by gulab sidhu... Keep it up.....

  • @ManindarBagga
    @ManindarBagga Місяць тому

    J sidhu veera jiunda hunda nazre hor hone c ❤ love you sidhu bai ❤

  • @SameerAhuja-zq1qp
    @SameerAhuja-zq1qp Місяць тому

    Sare gaane vdia ne tuhade tan ❤❤❤❤

  • @Kirtikumari-v6x
    @Kirtikumari-v6x Місяць тому

    Sirra song ਗੁਲਾਬ y ❤❤❤❤❤

  • @SanjuSamrat-ws7os
    @SanjuSamrat-ws7os Місяць тому

    It was great to see Sidhu's photo in your song. ❤ Love you legend...sidhu

  • @Ayushirao-l7t
    @Ayushirao-l7t Місяць тому +1

    ਜੋ Gulab ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ

  • @HarmeetKohli-ib1sf
    @HarmeetKohli-ib1sf Місяць тому

    Har Roz repeat te sun rahe aa song❤❤

  • @Bawa-l7w
    @Bawa-l7w Місяць тому

    Ahhh sada Jhotta...Gulab Sidhu End!!! Jeonda reh sherra!!

  • @niharikanaine3317
    @niharikanaine3317 Місяць тому

    Jang Dhillon as usual best lyrics and beautifully sung by gulab sidhu

  • @JaspindarLuthra
    @JaspindarLuthra Місяць тому

    Veer sun ki v Dil ni berda 1000 veer sun ❤Dil karda sune jabea

  • @TayyabQushshali
    @TayyabQushshali Місяць тому

    "Bhutt Vadia song a bai g Waheguru Chardi kalla vich rahe"

  • @SonamKanojiya-n2j
    @SonamKanojiya-n2j Місяць тому

    Favourite Writer apna ❤❤

  • @SayaliBhagat-vz5oj
    @SayaliBhagat-vz5oj Місяць тому

    ❣️❣️ ਘੈਂਟ

  • @Didi-y7e
    @Didi-y7e Місяць тому

    ਦਿਨ ਮਾੜੇ ਸੀ ਚੱਲਦੇ ਦਿਨ ਚੰਗੇ ਲਿਆ ਗਿਆ
    ਦੇਖ ਲੈ ਗੀਤਾਂ ਚ ਗੁਲਾਬ ਅੱਤ ਕਰਵਾਗਿਆ

  • @amayathakral8654
    @amayathakral8654 Місяць тому

    ❤❤❤gaint song"Bro you voice is like superman Punjabi words nd means so much for me not this song Am talking’s about that your words Means so much"

  • @sonuroy1933
    @sonuroy1933 Місяць тому

    Love his vibe and Gulab the mehfil . ❤ Pakistan

  • @manishbishnoi6321
    @manishbishnoi6321 Місяць тому

    Only swaad 😎🐍

  • @ManindarBagga
    @ManindarBagga Місяць тому

    Aw song 7 min da chida❤c sirra gulab bai G B U

  • @JaspindarLuthra
    @JaspindarLuthra Місяць тому

    Legend never die ❤❤

  • @gamerz8795
    @gamerz8795 Місяць тому

    Thank you for creating such a masterpiece. It's

  • @PrachiGupta-u6e
    @PrachiGupta-u6e Місяць тому

    ਵਾਹ ਗੁਲਾਬ ਵਾਹ ! ❤

  • @KiranKumar-z9m5d
    @KiranKumar-z9m5d Місяць тому

    Sira jatta❤❤

  • @Deva-t3q
    @Deva-t3q Місяць тому

    ਗੁਲਾਬ ਸਿੱਧੂ ਜਿਉਂਦਾ ਰਹਿ ਬਾਈ ਨੂੰ ਤੁਸੀਂ ਹਮੇਸ਼ਾਂ ਯਾਦ ਰੱਖਿਆ