Це відео не доступне.
Перепрошуємо.

KULDEEP MANAK VILLAGE TOUR, ਕੁਲਦੀਪ ਮਾਣਕ ਦੇ ਘਰ ਪਰਿਵਾਰ ਕਬਰ ਤੇ ਪਿੰਡ ਦੇ ਲੋਕਾਂ ਨਾਲ ਗੱਲਾ ਬਾਤਾਂ

Поділитися
Вставка
  • Опубліковано 28 кві 2022
  • KULDEEP MANAK VILLAGE TOUR, ਕੁਲਦੀਪ ਮਾਣਕ ਦੇ ਘਰ ਪਰਿਵਾਰ ਕਬਰ ਤੇ ਪਿੰਡ ਦੇ ਲੋਕਾਂ ਨਾਲ ਗੱਲਾ ਬਾਤਾਂ
    kuldeep manak de pind de lokan nal gallan
    manak di kabar da bura haal
    manak da parivar
    kuldeep manak house village
    yudhveer manak father
    kalian da badshah
    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ

КОМЕНТАРІ • 33

  • @mohandass7067
    @mohandass7067 Рік тому +6

    ਸਦਾ ਬਹਾਰ ਗੀਤਾਂ ਤੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਜੀ।ਜਦ ਤੱਕ ਸੂਰਜ ਦੀ ਚਮਕ ਰਹੇਗੀ ਮਾਣਕ ਸਾਹਿਬ ਜੀ ਦੇ ਗੀਤ ਵੱਜਦੇ ਰਹਿਣਗੇ।ਮਾਣਕ ਸਾਹਿਬ ਜੀ ਦੇ ਭਤੀਜੇ ਨੂੰ ਗਾਉਣਾ ਚਾਹੀਦਾ। ਬਹੁਤ ਵਧੀਆ ਅਵਾਜ਼ ਹੈ।

  • @baldevsingh9391
    @baldevsingh9391 Рік тому +3

    ਮਾਨਕ ਨਾਲ ਆਵਾਜ਼ ਬਹੁਤ ਮਿਲਦੀ ਜੁਲਦੀ ਹੈ ਜੇ ਮਾਨਕ ਦਾ ਭਤੀਜਾ ਗੋਣ ਲਗਜੇ ਮਾਨਕ ਦੀ ਵਿਰਾਸਤ ਨੂੰ ਸੰਭਾਲ ਸਗਦਾ

  • @yashpalsharma8917
    @yashpalsharma8917 10 місяців тому +1

    ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਮਾਨ ਸਾਹਬ ਤੁਸੀਂ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ ਕਲਾਕਾਰ ਦੀ ਯਾਦਗਾਰ ਪੱਕੀ ਬਣਾ ਦਿਉ। ਮੇਹਰਬਾਨੀ ਕਰਕੇ। 🌹🌹🙏

  • @JarnailSingh-fi7tg
    @JarnailSingh-fi7tg Рік тому +9

    ਅਸਲ ਵਿੱਚ ਜਿਹੜਾ ਮਾਣਕ ਦੀ ਭਤੀਜਾ ਉਹ ਅਵਾਜ਼ ਬਹੁਤ ਵਧੀਆ ਇਸ ਬੰਦੇ ਨੂੰ ਗਾਉਣਾ ਚਾਹੀਦਾ ਵੀਰੇ ਇਸ ਬੰਦੇ ਦੀ ਸਪੈਸ਼ਲ ਇੰਟਰਵਿਊ ਲਈ ਜਾਵੇ

  • @dilbagbassi5952
    @dilbagbassi5952 Рік тому +5

    ਬਹੁਤ ਵਧੀਆ ਗੱਲਾਂ ਕੀਤੀਆਂ ਮੰਨ ਖੁਸ਼ ਹੋ ਗਿਆ ਮਾਣਕ ਮਾਣਕ ਹੀ ਸੀ

  • @jassugill1262
    @jassugill1262 2 роки тому +8

    ਇਕ ਏਹ ਵੀ ਖਬਰ ਸੀ ਕਿ ਮਾਣਕ ਸਾਹਬ ਨੂੰ ਚਾਹੁਣ ਵਾਲੇ ਮਾਣਕ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਸੀ?????

  • @BaljinderSingh-ti4lo
    @BaljinderSingh-ti4lo Рік тому +6

    ਮਾਣਕ ਜੀ ਦੇ ਭਤੀਜੇ ਦੀ ਬਹੁਤ ਵਧੀਆ ਆਵਾਜ਼ ਹੈ ਗਾਉਣ ਲੱਗ ਜਾਣ ਕਾਮਯਾਬ ਜ਼ਰੂਰ ਹੋ ਜਾਣਗੇ

  • @RAKESHKUMAR-qh2ot
    @RAKESHKUMAR-qh2ot 2 роки тому +9

    ਇਹ ਸਰਦਾਰ ਜੀ ਸਰਦਾਰ ਦਰਸ਼ਨ ਸਿੰਘ ਨੰਬਰਦਾਰ ਮਾਣਕ ਸਾਹਿਬ ਜੀ ਦੇ ਬਚਪਨ ਦੇ ਸਾਥੀ ਹਨ

  • @parmjeetsachdeva3022
    @parmjeetsachdeva3022 Рік тому +4

    Good

  • @beantsingh5493
    @beantsingh5493 2 роки тому +4

    Manak is a great singer(mkh)

  • @ragbirsingh5895
    @ragbirsingh5895 Рік тому +2

    bahut khub

  • @Fun_with_fateh
    @Fun_with_fateh 20 годин тому

    ਭਰਾ ਗੁੱਸੇ ਨਾ ਹੋਣਾ। ਮਾਣਕ ਨੇ ਕਲੀਆਂ ਨਹੀਂ ਗਾਈਆ। ਬਲਕਿ ਲੋਕ ਤੱਤ ਅਤੇ ਕਿੱਸੇ ਗਾਏ ਹਨ। ਕਲੀਆ ਹੋਰ ਤਰਾ ਗਾਉਂਦੇ ਹਨ ਤੂਸੀ ਢੱਡ ਸਾਰੰਗੀ ਨਾਲ ਗਾਉਣ ਸੁਣਿਆ ਹੋਣਾ ਕਲੀਆ ਕਵਿਸਰ ਅਤੇ ਢਾਡੀ ਜਥੇ ਗਾਉਂਦੇ ਹਨ ਅੱਜ ਕੱਲ ਲੱਗ ਭੱਗ ਉਹ ਵੀ ਖ਼ਤਮ ਹੋਣ ਦੇ ਕਿਨਾਰੇ ਹੈ ❤❤

  • @jasbirsingh2640
    @jasbirsingh2640 Рік тому

    Great

  • @rachhpalsinghsingh4465
    @rachhpalsinghsingh4465 Рік тому +2

    ਬਾਬਾ ਜੀ ਤੇਰੀ ਖਾਤਰ ਹੀਰੇ ਛੱਡ ਕੇ ਤੱਖ਼ਤ ਹਜਾਰੇ ਨੂੰ ਇਹ ਕਲੀ ਚਾਰ ਗੀਤ ਆਏ ਸੀ ॥ ਕਲੀਆ ਦਾ LP ਰਿਕਾਡ ਸੀ ਛੇਤੀ ਕਰ ਸਰਵਣ ਬੱਚਾ ਪਹਿਲਾ ਰਿਕਾਡ ਸੀ?

  • @goramanak3887
    @goramanak3887 2 роки тому +2

    Great No1Singer

  • @JAGJEETSingh-lv1dm
    @JAGJEETSingh-lv1dm Рік тому +2

    ਮਾਣਕ ਸਾਹਿਬ,ਦਾ ਭਾਣਜਾ। ਗਾਇਕੀ ਚ' ਸਾਹਮਣੇ ਆਇਆ ਸੀ। ਮੀਡੀਆ ਰਾਹੀਂ,ਪਰ ਹੁਣ ਉਹਦੀ ਕੋਈ ਪ੍ਰਤੀਕਿਰਿਆ ਨੀ ਦਿਸੀ।
    ਅਫਸੋਸ, ਪਤਾ ਨੀ ਕਿਉਂ ?.
    ਧੰਨਵਾਦ ਜੀ।

  • @nanakchandkamboj5844
    @nanakchandkamboj5844 Рік тому +2

    ਤੇਰੀ ਖਾਤਰ ਹੀਰੇ ਛੱਡ ਕੇ ਤਖਤ ਹਜ਼ਾਰੇ ਨੂੰ 12 ਕਲੀਆੰ ਵਿਚ ਨਹੀਂ ਅਓੰਦਾ ਵੀਰ ,ਓਹ ਵੱਖਰਾ ਈ ਪੀ ਤਵਾ ਹੈ ਜਿਸ ਵਿਚ 4 ਕਲੀਆੰ ਨੇ ।

  • @user-jo2vm2iv9c
    @user-jo2vm2iv9c 11 місяців тому

    Manak sahib ji zindabad

  • @GurpreetSingh-fh5hz
    @GurpreetSingh-fh5hz Рік тому +2

    Very nice

  • @sunilchahal2754
    @sunilchahal2754 11 місяців тому +1

    Manak sahib di kabar nu pakki karvao ji. 😊

  • @user-rl8nv9mm2z
    @user-rl8nv9mm2z Рік тому +2

    Gippy Grewal te jazzy b hun kithe

  • @baldevsingh9391
    @baldevsingh9391 2 роки тому +5

    अमर गायक मानक

    • @baldevsingh9391
      @baldevsingh9391 2 роки тому

      मानक नहीं कोई बन सकता बलदेव 60। जीबी

  • @charnjitcharnjit4331
    @charnjitcharnjit4331 2 роки тому +4

    Pind wale kar den

  • @s.p.singhsidhubrar5828
    @s.p.singhsidhubrar5828 Рік тому +1

    Veer ji manak ta manak hi si,Pr afsos pind waleya ne manak ji di kabar nu pakka kiu nhi kita,ek pins vaste 5-10 lakh rupeye koi vaddi gall nhi h....
    Manak pind da mann here c...
    Pind valea nu mann hona chahida h....

  • @bholadhadda7959
    @bholadhadda7959 2 роки тому +3

    Butt vi lao ji manak sahib da

  • @GurmeetSingh-yd6zn
    @GurmeetSingh-yd6zn 2 роки тому +4

    Nhi jamna kuldeep manik jeha

  • @amrindersingh3365
    @amrindersingh3365 2 роки тому +3

    Manak tan heera singer c

  • @highwayrider9165
    @highwayrider9165 4 місяці тому

    Village kehra ???
    District ???
    Kaliyaaan da Baadshah Manak

  • @GurjantSingh-nu2su
    @GurjantSingh-nu2su 2 роки тому +4

    Paka Karo ji