Maye ni mai Kisnu Dard Sunawa-66 , New Punjabi Video 2024 Preet Sandeep Vicky Kawal, Emotional Video

Поділитися
Вставка
  • Опубліковано 3 гру 2024

КОМЕНТАРІ • 725

  • @ManpreetKaur-fn1bd
    @ManpreetKaur-fn1bd 18 годин тому +51

    ਸਭ ਤੋਂ ਵਧੀਆ ਰੋਲ ਇਹਨਾਂ ਦੋਵਾਂ ਮਾਵਾਂ ਧੀਆਂ ਦਾ ਪੂਰੀ ਇਮਾਨਦਾਰੀ ਨਾਲ ਅੱਗ ਲਾਉਂਦੀਆਂ ਆ 😂ਭੋਰਾ ਸ਼ਰਮ ਨਹੀਂ ਕਰਦੀਆਂ 😂😂ਚੱਕੀ ਜਾਵੋ ਫੱਟੇ 😂😂😂

  • @Arshdeep_bains
    @Arshdeep_bains 18 годин тому +201

    Ohhh ਸ਼ੁਕਰ ਆ,, ਮੇਰੀਆਂ ਤਾਂ ਅੱਖਾਂ ਤਰਸ ਗਈਆਂ ਸੀ video's ਦੇਖਣ ਨੂੰ ਇਹ ਵਾਲੀ ❤❤😂😂😂😂

  • @ReenaKalsi.
    @ReenaKalsi. 19 годин тому +78

    Finally ਇੰਤਜ਼ਾਰ ਖ਼ਤਮ ਹੋ ਹੀ ਗਿਆ🥰🥰❤️❤️

  • @lovedeepkaur384
    @lovedeepkaur384 18 годин тому +28

    ਵਿੱਕੀ ਕੋਈ ਵੀ ਵਿਆਹ ਨਾ ਜਾਵੇ ਫਿਰ ਸਟੋਰੀ ਮਜਾ ਆਉਣਾ ਇਹ ਗੱਲ ਕੀਤੀ ਜਾਵੇ ਵੀ ਵਿੱਕੀ ਦਾ ਵੀ ਵੇਖ ਵਖਾਣਾ ਹੋਣਾ ਉਸ ਦਿਨ ਜਿਸ ਦਿਨ ਪ੍ਰੀਤ ਦਾ ਵਿਆਹ ਹੋਵੇ ਵਿੱਕੀ ਦਾ ਵੀ ਕੇ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਦੋ ਫੇਰ ਮਿਲਿਆ ਕਰਨਗੇ ਤੇ ਸੜਿਆ ਕਰ ਪ੍ਰੀਤ

  • @Ramannandha111
    @Ramannandha111 17 годин тому +28

    ਜਿੰਨੀ ਜ਼ਿਆਦਾ ਵੀਡਿਓ ਦੀ wait ਕੀਤੀ, ਵੀਡਿਓ ਵੀ ਓਹਨੀ ਹੀ ਵਧੀਆ ਆ

  • @kulwantsingh1949
    @kulwantsingh1949 19 годин тому +39

    ਸ਼ੁਕਰ ਤੁਸੀਂ ਵੀਡੀਓ ਮਸਾਂ ਹੀ ਪਾਈ❤❤ ਬਹੁਤ ਇੰਤਜ਼ਾਰ ਕਰਿਆ 🎉🎉🎉🎉

  • @gursewakgill4503
    @gursewakgill4503 17 годин тому +24

    ਪਾਲੀ ਦੀ ਐਕਟਿੰਗ ਸਭ ਤੋਂ ਵਧੀਆ ਏ 🎉🎉🎉🎉 ਬਹੁਤ ਸੋਹਣਾ ਤਰੀਕਾ ਗੱਲ ਕਰਨ ਦਾ

  • @ReenaKalsi.
    @ReenaKalsi. 19 годин тому +53

    ਜਿੰਨਾ ਚਾਅ ਮਾਂ ਧੀ ਨੂੰ ਹੁਣ ਆ,ਬਾਅਦ ਵਿੱਚ ਇਹੀ ਚਾਅ ਮਿੱਟੀ ਵਿੱਚ ਮਿਲ ਜਾਣਾ😍😍🤫🤫

  • @Maninder_brar
    @Maninder_brar 19 годин тому +20

    ਆ ਹੀ ਗਈ ਵੀਡੀਓ ❤❤❤ਬਹੁਤ ਇੰਤਜ਼ਾਰ ਕੀਤਾ ਸਾਰਿਆ ਨੇ,,,ਵਧੀਆ ਵੀਡਿਓ

  • @ParamjeetSingh-bh4ws
    @ParamjeetSingh-bh4ws 16 годин тому +7

    ਬਹੁਤ ਬਹੁਤ ਧੰਨਵਾਦ ਜੀ ਵੀਡਿਓ ਪਾਉਣ ਵਾਸਤੇ ਪਲੀਜ਼ ਜਲਦੀ ਪਾਇਆ ਕਰੋ episode 🙏

  • @roopgill3112
    @roopgill3112 16 годин тому +10

    ਪ੍ਰਤੀ ਸਚੀ ਬਹੁਤ ਸ਼ਤਾਨ ਆ ਤਾਹੀ ਮੇਰਾ ਬੇਟਾ ਇਹਦਾ ਫੈਨ ਆ😂😂

  • @seemagandhi-di9bt
    @seemagandhi-di9bt 18 годин тому +13

    Haye haye shukar hai video paai tusi bahut wait karwane ho tusi

  • @narindernarinder592
    @narindernarinder592 14 годин тому +5

    ਵਿੱਕੀ ਪ੍ਰੀਤ ਤੇਰੀ ਗੱਲਾ ਗੱਲਾ ਵਿੱਚ ❤❤❤❤❤❤❤❤❤ਚਲਾਕੀ ਮਾਰਗੀ ਬਸਰਾਵਾ

  • @the_artist_girl173
    @the_artist_girl173 18 годин тому +11

    Pali di te Vicky di acting bahut vdiaa bahut vdiyaa te haase waliya galaan krde

  • @BalwinderKaur-ev8ej
    @BalwinderKaur-ev8ej 18 годин тому +60

    ਵਿਡੀਉ ਪਾਕੇ ਤੁਸੀਂ ਤਾਂ ਕੁੰਭ ਕਰਣ ਦੀ ਨੀਂਦ ਸੌਂ ਜਾਂਦੇ ਹੋ

  • @meetokaur6000
    @meetokaur6000 15 годин тому +5

    ਪ੍ਰੀਤੀ ਉਪਰਲੀ ਹਵਾ ਵਿਚ ਨਾਉਂਡ ਪਤਾ ਤੈਨੂੰ ਫਿਰ ਪਤਾ ਲਗਾ ਜਦੋਂ ਉਸ ਨੇ ਤੈਨੂੰ ਟਿਕਾਣੇ ਲਿਆਂਦਾ ਮਾ ਤੇ ਧੀ ਨੂੰ nice video uk 🌹🙏

  • @khushiharrypanjrath8515
    @khushiharrypanjrath8515 16 годин тому +5

    Finally wait is over ❤it , super excited vlog really enjoyed ❤❤

  • @JyotiBhatia-j9p
    @JyotiBhatia-j9p 17 годин тому +6

    Thank God video ayi hai bhut wait kiti is video di

  • @ManjitKaur-786g
    @ManjitKaur-786g 16 годин тому +6

    Sandeep da made ghar viah kita te apni dhee da vadiya ghar par ahni pta ki ghar tou pehla bande dekhi de ki dil de saaf hon fer hi kush reha jnda na ki ghar naal Jo maa ne kita ohh odi dhee agey ohna hai rabb sabb dekhta hai 😢

  • @user-cs2bk8sm3cAmanat
    @user-cs2bk8sm3cAmanat 18 годин тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @GurpreetKaur-1234
    @GurpreetKaur-1234 18 годин тому +11

    ਬਹੁਤ ਉਡੀਕ ਕਰਵਾਈ ਇਸ ਸਟੋਰੀ ਨੇ

  • @sukhdeepkaur3348
    @sukhdeepkaur3348 17 годин тому +12

    ਪ੍ਰੀਤ ਤੇ ਵਿੱਕੀ ਨੂੰ ਸਾੜਨ ਆਈ ਸੀ ਬਹੁਤ ਹੰਕਾਰ ਕਰਦੀਆ ਨੇ ਮਾਂਵਾ ਧੀਆ ਸੰਦੀਪ ਵੀ ਹੁਣ ਲੋਟ ਕਰਉ ਇਹਨਾ ਨੂੰ 👍❤😅

  • @kamaljeetkaur2335
    @kamaljeetkaur2335 12 годин тому +2

    Both soni video maja aagy 😂😂 God bless you sab ny both soni acting kiti 🎉🎉

  • @rashmisharma4699
    @rashmisharma4699 18 годин тому +4

    Thanku video aai ❤ very nice story Guru ji bless you always all family members 💕

  • @KuldeepSingg-p4u
    @KuldeepSingg-p4u 15 годин тому +2

    Shukar a video ayi ma bhut Dina toh wait krdi pyi ci❤

  • @laddibhagat2836
    @laddibhagat2836 14 годин тому +3

    Shukar hai video aa gyi bhut wait sigi sachi is video di❤❤

  • @reetreet190
    @reetreet190 15 годин тому +3

    ਮੈਨੂੰ ਲਗਿਆ ਸ਼ਾਇਦ ਇਹ ਵੀਡਿਉ ਖਤਮ ਹੀ ਕਰਤੀ,,,ਸ਼ੁਕਰ ਆ ਗਏ ਚਲ ਰਹੀ a

  • @SandeepKaur-zk3el
    @SandeepKaur-zk3el 18 годин тому +10

    Shukar e video ch Vicky veer ji dikhe

  • @harjinderkaur3302
    @harjinderkaur3302 18 годин тому +14

    Canada ਤੋਂ shopping 😂😂😂

  • @yashdeepkaur6544
    @yashdeepkaur6544 16 годин тому +4

    Shuker aa video aa gyi roz bss esdi wait rhndi se 😊😊😊

  • @kuldeepgarcha-2457
    @kuldeepgarcha-2457 19 годин тому +13

    ਪਾਲੀ ਨੇ ਦਾਜ ਵਿੱਚ ਜਹਾਜ ਹੀ ਦੇਣਾ ਲੱਗਦਾ ਕੀ ਪਤਾ ਪ੍ਰੀਤ ਦਾ ਆਣਾ ਜਾਣਾ ਕਨੇਡਾ ਲੱਗਿਆ ਰਹਿਣਾ

  • @narlepkaur8072
    @narlepkaur8072 14 годин тому +2

    ਵਿਆਹ ਵਾਲੇ ਕਾਰਡ ਤੇ ਪਿੰਡ ਦਾ ਨਾਮ ਲਿਖਾਂ ਹੁੰਦਾ ਹੈ ਜੀ

  • @sandeepkour9693
    @sandeepkour9693 15 годин тому +17

    ਵਿਆਹ ਵਾਲੇ ਕਾਰਡ ਉੱਤੇ ਵੀ ਨਾਂ ਤੇ ਪਿੰਡ ਦਾ ਪਤਾ ਲਿਖਿਆ ਹੁੰਦਾ ਹੈ ਤੁਸੀਂ ਬਹੁਤ ਵਡੀ ਗਲਤੀ ਕਰ ਗੇ

    • @sharanjitkaur1745
      @sharanjitkaur1745 7 годин тому

      Me ve eh noté kita pind yadd nehi card te Ki pind likhya

  • @gaganpunjap5807
    @gaganpunjap5807 18 годин тому +16

    ਮੁੰਡਾ ਵਿਕੀ ਦਾ ਦੋਸਤ ਹੋਣਾ ਚਾਹੀਦਾ ਹੈ

  • @RuhiPalte-um7lc
    @RuhiPalte-um7lc 18 годин тому +7

    Finally wait khatam ho gyi ehi video daily paya,kro

  • @simranjitkaursivia8302
    @simranjitkaursivia8302 7 годин тому +1

    ਹੱਦ ਹੋ ਗਈ ਪਿੰਡ ਦਾ ਨਾਮ ਨੀ ਯਾਦ 😂😂😂😂

  • @rajvinderkaur-in4yl
    @rajvinderkaur-in4yl 17 годин тому +2

    Tohade vlog dekh k te ruhh nu sukoon milda aa❤

  • @ManjeetKaur-lf4ws
    @ManjeetKaur-lf4ws 15 годин тому +3

    Very nice video. Preet te pali ta hankaar vich hi ghum rahian ne fer pta lagu jado bhet khulange.Vicky bahut sahi keh reha. .

  • @Virk-2022
    @Virk-2022 17 годин тому +3

    ਇੰਨਾ ਮਾਂ ਧੀ ਨੇ ਮੂਧੇ ਮੂੰਹ ਡਿਗਣਾ ਆ ਫੇਰ ਚੀਕਾ ਮਾਰਨ ਗਈਆ 😂ਜਦੋ ਪ੍ਰੀਤ ਨੂੰ ਅਗਲੇ ਆ ਨੇ ਕੰਮ ਚ ਫਸਾ ਲਿਆ 😂ਤੇ ਘਰਵਾਲਾ ਜਹਾਜ ਚੜ ਗਿਆ 😂ਫੇਰ ਵਿੱਕੀ ਯਾਦ ਆਏ ਗਾ 😂
    ਸੰਦੀਪ ਨੇ ਅੱਜ ਠੀਕ ਕੀਤਾ 😂ਲੋਟ ਆ ਗਈ ਆ 😂
    ਵੀਡੀਓ ਬਹੁਤ ਘੈਟ ਆ ❤

  • @satwantslnghsatwantsingh4474
    @satwantslnghsatwantsingh4474 9 годин тому

    ਮੈਂ ਤਾਂ ਇਸ ਵੀਡੀਓ ਨੂੰ ਬਹੁਤ ਮਿਸ ਕਰ ਰਹੀ ਸੀ ਵਿਕੀ ਵੀਰ ਜੀ ਕਮਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ

  • @KaurgulrojKaur
    @KaurgulrojKaur 18 годин тому +5

    Very nice ❤❤❤❤ chlo intzaar khtm Hoya pr sabbar da fl mitha Honda oo hi gl mitha si❤❤

  • @JJyotisoni_786
    @JJyotisoni_786 19 годин тому +8

    Preet da viah nhi huna uss Munde nal dekh lio aage ehi dikhana haina Vicky veer g😊

  • @vishalsingh-qb3ng
    @vishalsingh-qb3ng 18 годин тому +5

    Thank god 🙏🏻 favourite video a gye

  • @gillbrother7786
    @gillbrother7786 16 годин тому +2

    Sab team members nu sat sari akaal buhat buhat wdia acting ❤❤❤❤🎉🎉🎉

  • @Indianvloggermahhi
    @Indianvloggermahhi 17 годин тому +6

    Sandeep 😂😂😂😂 good one paise bhi ena ne kade o bhi pta lagna chaheda sariyan de samne

  • @ranjitkaur6445
    @ranjitkaur6445 18 годин тому +3

    Very Meaningfull Story God bless u all❤❤❤❤❤🎉🎉🎉🎉🎉🎉

  • @amandeepkaurgill5475
    @amandeepkaurgill5475 11 годин тому +2

    Sat Shri akal ji all family very very nice video God bless you ❤❤❤

  • @KanchanGrover-kv3hx
    @KanchanGrover-kv3hx 18 годин тому +3

    Finally wait is over 😍

  • @crazygamerz136
    @crazygamerz136 17 годин тому +2

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤

  • @taibaghumman7277
    @taibaghumman7277 8 годин тому

    Hy Allah Preet or us ki Mami kitni taiz bhnai hn 😅😅😅😅😅😅😅😅bohaat achi acting h

  • @ManinderKaur-ex6hz
    @ManinderKaur-ex6hz 10 годин тому +1

    Bahut vadiya story chal rahi he bahut maza aayea video dekh ke

  • @gursharnamrit5276
    @gursharnamrit5276 10 годин тому +1

    This story is excellent. I always look forward for other episode

  • @sandeepkular4371
    @sandeepkular4371 10 годин тому +1

    Thanks u story pone lay ❤❤❤❤nice story ❤❤

  • @manjeetkaur949
    @manjeetkaur949 16 годин тому +1

    ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉

  • @theEVERYTHING_GUY
    @theEVERYTHING_GUY 14 годин тому +1

    Oh shukar hai video aa gyi...main wait kardi kardi thak gyi c😢

  • @HiraHira-ds3eg
    @HiraHira-ds3eg 17 годин тому +13

    ਸ਼ੁੱਕਰ ਆ ਜੀ ਅੱਜ ਤੁਹਾਨੂੰ ਸਾਡੀ ਯਾਦ ਆਈ ਵੀਡਿਓ ਪਾ ਦੀ🎉🎉

  • @virksaab7741
    @virksaab7741 19 годин тому +165

    ਮੈਨੂੰ ਲੱਗਦਾ ਵਿੱਕੀ ਨੂੰ ਸਾੜਨ ਆਈ ਹੈ ਪੀਤੋ😅😅 ਸੰਦੀਪ ਵੀ ਵਿਆਹ ਕਰਵਾ ਕੇ ਚਲਾਕ ਹੋ ਗੲਈ ਲੱਗਦਾ 😅😅ਇਵੇ ਹੀ ਸੁਤਰ ਹੋਣ ਗਿਆ ਮਾਵਾਂ ਧੀਆਂ 😅😅

  • @GuriSamrao
    @GuriSamrao 19 годин тому +6

    Bahut vadia story a all members ❤❤

  • @reetabhutani7869
    @reetabhutani7869 14 годин тому +1

    Buhat wait kite episode de very nice video ❤❤❤❤

  • @gurekamsingh6385
    @gurekamsingh6385 16 годин тому +4

    ਸ਼ੁਕਰ ਆ ਰੱਬਾ 🙏🏻 ਅੱਜ ਇਹ ਵੀਡੀਓ ਆਈ ਤੇ ਵੀਡੀਓ ਬਣਾਉਣ ਵਾਲੇ ਤੰਦਰੁਸਤ 🥰ਰਹਿਣ

  • @kawaljitkaur421
    @kawaljitkaur421 18 годин тому +3

    Bahut wait c video di❤

  • @NarinderKaur-rq5fs
    @NarinderKaur-rq5fs 14 годин тому +1

    Sukar aa tuehadi yeh vali video aayi
    Es video wait bohut Kari di

  • @Lachhamikaur-vt5vw
    @Lachhamikaur-vt5vw 18 годин тому +1

    Bhut vadiya episode a bhut wait karda a episode di nice 👍 gbu team rab thodi family nu chdikala vich rake 💞💞❤️❤️❤️❤

  • @gurpreetsekhon6694
    @gurpreetsekhon6694 7 годин тому

    Ehna maawan Dhiyan da raul sab to vdia aa ❤😂

  • @jaspreetsandhu3841
    @jaspreetsandhu3841 11 годин тому +1

    ❤ most awaited video

  • @PalakMehra-ct4jd
    @PalakMehra-ct4jd 16 годин тому +3

    Very nice video shukar hai video paai 👌👌❤️❤️👍

  • @GURJANTSHTv
    @GURJANTSHTv 11 годин тому +1

    ਸੰਦੀਪ ਦੀਦੀ ਦੀ ਅੱਜ ਤੁਸੀਂ ਕੰਮ ਬਹੁਤ ਵਧੀਆ ਕਰਿਆ ਪਾਲੀ ਦੇ ਗਲ ਗੂਠਾ ਹੁਣ ਆਇਆ ਕੰਮ ਕਰਕੇ ਪਾਲੀ ਨੂੰ ਪਤਾ ਲੱਗੇਗਾ ਕਿੱਦਾਂ ਘਰ ਦੇ ਕੰਮ ਹੁੰਦੇ ਨੇ ਸੰਦੀਪ ਦੀਦੀ ਬਹੁਤ ਵਧੀਆ ਕਰੇ ਪਰ ਸੰਦੀਪ ਦੀਦੀ ਸੰਦੀਪ ਨੂੰ ਵੀ ਨੂੰ ਪ੍ਰੀਤ ਨੂੰ ਵੀ ਜੋ ਉਹ ਕੰਮ ਵਿੱਚ❤❤❤❤❤❤❤❤❤❤

  • @JasvirKaur-xs1io
    @JasvirKaur-xs1io 8 годин тому +1

    ਲੋਕਾਂ ਦੀਆਂ ਗੱਲਾਂ ਦਾ ਗੁੱਸਾ ਨੀ, ਕਰਨਾ

  • @MuhammadAnees-s2w
    @MuhammadAnees-s2w 12 годин тому +1

    Ma to bhot din sa intzer kr rha tha is episode ka

  • @AppuJot-b6c
    @AppuJot-b6c 17 годин тому +1

    Mhaa video aayi ahh aali 😂❤

  • @jaspreetkaur9380
    @jaspreetkaur9380 18 годин тому +2

    Bhua g de dialog😂😂😂😂😂😂😂too good

  • @reetrajput1589
    @reetrajput1589 16 годин тому +4

    Shuker aa video ayi aa....dekhn nu tars gye c...aa video dekhn nu....😂

  • @rakhichowdhary3578
    @rakhichowdhary3578 8 годин тому

    Vicky te preet di larai dekhn da bhut mja aya😂😂😂

  • @GurkiratsinghSran-od4yv
    @GurkiratsinghSran-od4yv 18 годин тому +4

    Preeti and vicky di acting superb 🎉🎉🎉lg nhi reha husband wife hon.

  • @Jasbirkaurbhullar828
    @Jasbirkaurbhullar828 17 годин тому +1

    Bahut vadiya episode God bless you ❤❤❤❤❤❤❤❤❤🎉🎉🎉🎉🎉🎉🎉🎉🎉

  • @gaganmavi4818
    @gaganmavi4818 17 годин тому +2

    Bhot wait kar ade ho next episode lai

  • @nehakaushal9486
    @nehakaushal9486 9 годин тому

    Video bhut achi thi Sandeep ne aaj acha kaam kiya hai kaam ko manna karke mazza aa gaya hai aaj

  • @JaspreetKaur-n5z
    @JaspreetKaur-n5z 11 годин тому +2

    Sandeep Shaabash 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤❤❤❤❤❤❤❤❤❤❤❤❤👍👍👍👍👍👍👍👍👍👍👍👍👍👍

  • @RimpyKaur-qk3tb
    @RimpyKaur-qk3tb 17 годин тому +3

    Very nice sandeep didi ajj bani na gll pali nu javab de k 😂😂

  • @AshmeetRandhawa-ej5hd
    @AshmeetRandhawa-ej5hd 12 годин тому +2

    Video dekhn da interest mukk da janda aa
    Jinni late video paune aa tusi
    Jyada late na video payea krro

  • @parwindermudhar613
    @parwindermudhar613 18 годин тому +2

    Very nice episode waiting for next part❤❤

  • @jasssekhon9991
    @jasssekhon9991 18 годин тому +3

    Bhutt wait se thodi video diii ❤❤❤❤❤❤❤❤

  • @LovePawar-r3h
    @LovePawar-r3h 19 годин тому +56

    ਇਸ ਵੀਡੀਓ ਵਿੱਚ ਕਿਹੜਾ ਮੁੰਡੇ ਵਾਲਿਆਂ ਦਾ ਸੀਨ ਆਇਆ ਐਵੇ ਵੀਡੀਓ ਰੋਕੀ ਸੀ 😂😂

  • @shaminderkaursandhu9747
    @shaminderkaursandhu9747 12 годин тому +1

    Very nice video good job all team members God bless you all team

  • @anhadsinghrandhawa312
    @anhadsinghrandhawa312 16 годин тому +5

    ਬੋਦੇ ਵਿੱਕੀ ਵਰਗੇ 😂

  • @MeharSingh-l5z
    @MeharSingh-l5z 8 годин тому

    Shukar video pyi tusi bi❤❤❤

  • @narindernarinder592
    @narindernarinder592 14 годин тому +1

    ਪਰੀਤੌ ਨੀ ਵਿਆਹ ਤਾ ਤੇਰਾ ਵਿੱਕੀ ਨਾਲ ਹੌਵੇਗੇ ਤਾ ਖੁਸ ਮਨ ਖੁਸ ਹੌਣਾ

  • @balvinderkaur6750
    @balvinderkaur6750 17 годин тому +1

    Very meaningful story waheguru ji bless u all Preeti nd Vicky di acting superb 🎉🎉🎉 lg nhi reha husband wife hon

  • @rajdeepkaur946
    @rajdeepkaur946 6 годин тому

    Vicky bhji di shadow on bua g shaal😅😅😅😅😅😅

  • @gurwinderkaur8769
    @gurwinderkaur8769 10 годин тому

    ਸ਼ੁਕਰ ਹੈ ਵਿੱਕੀ ਵੀਰ ਦਾ ਪਰਿਵਾਰ ਵੀ ਦਿਖਾਇਆ

  • @ggbactor5112
    @ggbactor5112 18 годин тому +6

    ਪ੍ਰੀਤੀ ਦਾ ਕੀ ਹੱਕ ਸੀ। ਕਾਰਡ ਲੈਣ ਹੈ ਆਓਣ ਦਾ

  • @GeorgeGeorgemasih
    @GeorgeGeorgemasih 4 хвилини тому +1

    Lesson 67❤❤❤❤❤❤❤😂👌👌👌👌👌👌👌👌👌👌👌👌👌👌🤚👌🤚🤚👌👌👌👌👌👌👌👌👌👌👌👌👌👌👌👍👍👍👍👍👍👍👍👍👍

  • @gillbrother7786
    @gillbrother7786 16 годин тому +2

    Very nice video god bless you family members ❤🎉🎉🎉

  • @pinkikhurana789
    @pinkikhurana789 18 годин тому +3

    Very Very nice story waiting for next part

  • @brownmunde444
    @brownmunde444 16 годин тому +1

    ਕਿੱਥੇ chale gye c video ni ਪਾਈ the ❤❤❤❤

  • @SumanRani-s2e
    @SumanRani-s2e 17 годин тому +1

    Thank you thudai video ayi ta Shi

  • @jagjitsingh-i2q
    @jagjitsingh-i2q 16 годин тому +2

    ਬਹੁਤ ਖੂਬਸੂਰਤ ਏ ਜੀ

  • @DalbirSingh-i1o
    @DalbirSingh-i1o 16 годин тому +1

    Sukar eh wali video paa diti 🎉🎉🎉 super duper series 🎉🎉🎉

  • @Sikhtvpunjab
    @Sikhtvpunjab 18 годин тому +3

    Nice ❤

  • @AmanDeep-nk6pu
    @AmanDeep-nk6pu 11 годин тому +1

    Jiden vha hona munda ne ਜਹਾਜ ਤੇ ਚੜ ਜਨਾ😅😅ਫਰ ਪ੍ਰੀਤ t pali dekhdiya reh jna