Domestic airport aa eh. Shukar manayo je domestic flights v chal jaan international ta bhuli jayo. Dilli walea ne Amritsar te Chandigarh ni Chalan ditta Jo k established airport sige
Chandigarh international airport to Dubai, singapore etc nu flights jandian, Halwara international airport to Nepal, Kabul nu jangiyan....😂😂😂😂 London,canada,USA walio koee umeed na rakhio....
@hi-fi_pendu kaka singh jee, eh jara civil airport ban reha hai, ede kol military da gola barud ja bomb dump nere hai. Esde partal karo kyon ke je koi hadsa honda hai te civil aeroplane te passengers nu bahut nuksaan ho sakda hai
@@hi-fi_pendu our govts appear to be negligent at times. So many people die in various types of accidents in Vishwaguru india. So if you can investigate whether the iaf bomb dump is within or outside the minimum safe distance applicable to civil aircraft and civil roads
ਧੰਨਭਾਗ ਪੰਜਾਬੀਆਂ ਦੇ, ਜੇਕਰ ਪੰਜਾਬ ਦੇ ਕੇਂਦਰ ਵਿੱਚ ਅੰਤਰ ਰਾਸ਼ਟਰੀ ਏਅਰ ਪੋਰਟ ਬਣਨ ਲੱਗਾ ਹੈ ਤਾਂ। ਜਦੋਂ ਇਹ ਏਅਰ ਪੋਰਟ ਚਾਲੂ ਹੋ ਗਿਆ ਤਾਂ ਪੰਜਾਬੀਆਂ ਦਾ ਲੱਖਾਂ ਰੁਪੈ ਵਿੱਚ ਰੋਜ਼ਾਨਾ ਬੱਚਤ ਹੋਣ ਲੱਗ ਜਾਵੇਗੀ। ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਰਾਜਭਾਗ ‘ਤੇ ਕਾਬਜ਼ ਵੱਡੇ ਸਿਆਸਤਦਾਨ, ਟਰਾਂਸਪੋਰਟਰ, ਬਿਜ਼ਨਸਮੈਨ ਆਪਣੇ ਸੁਆਰਥਾਂ ਕਰਕੇ ਪੰਜਾਬੀਆਂ ਨੂੰ ਸੌਖੇ ਅਤੇ ਖੁਸ਼ਹਾਲ ਹੁੰਦੇ ਦੇਖਣਾ ਨਹੀਂ ਚਾਹੁੰਦੇ।
ਸਹੀ ਕਿਹਾ ਵੀਰ ਜੀ ❤️
Badal te bjp kade ne chaln den ge
ਸ਼ੁਕਰ ਏ ਪੰਜਾਬ ਚ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਵਿੱਚ ਹਵਾਈ ਅੱਡਾ ਬਣਨ ਲਈ ਕੇਂਦਰ ਸਰਕਾਰ ਵਿਕਾਸ ਤਾਂ ਬਹੁਤ ਕਰਵਾ ਰਹੀ ਏ ਦਿੱਲੀ ਤੋਂ ਛੁਟਕਾਰਾ ਮਿਲੇਗਾ ਲੰਬਾ ਸਫ਼ਰ ਅਤੇ ਲੁੱਟ ਖਸੁੱਟ ਤੋਂ ਸਰਕਾਰ ਨੂੰ ਚਾਹੀਦਾ ਇੰਮੀਗ੍ਰੇਸ਼ਨ ਤੇ ਜਿਹੜੇ ਲੋਕਾਂ ਨੂੰ ਜਾਣ ਤੋਂ ਕੈਂਸਿਲ ਕਰ ਦਿੰਦੇ ਹਨ ਉਹਨਾਂ ਦੇ ਹਵਾਈ ਕਿਰਾਏ ਦੇ ਵਾਪਿਸ ਕਰਨ ਨੂੰ ਯਕੀਨੀ ਬਣਾਉਣ
ਹਾਂਜੀ ਭਾਜੀ ਬਿਲਕੁੱਲ ਠੀਕ ਕਿਹਾ ਤੁਸੀ...❤️
This is a domestic airport
ਕਿਤੇ ਸਾਡੀ ਵੀ ਮਹਾਰਾਜ ਵਾਰੀ ਲਿਆਉਗਾ ਜੀ ਕਿਤੇ ਮੇਰਾ ਮੁੰਡਾ ਜਾਵੇ ਬਾਬਾ ਖਾਨ ਦਾਸ ਬਾਬਾ ਕਾਹਨ ਦਾਸ ਧੰਨ ਧੰਨ ਤੇਰਾ ਸ਼ੁਕਰ ਕਰਾਂਗੇ ਦੀ 12 13 ਕਲਾਸਾਂ ਪੜ ਜਾਵੇ ਮੈਂ ਹਰਮੇਸ਼ ਮੁੰਡੀ ਤੋਂ ਬਾਬਾ ਜੀ ਕਿਤੇ ਮਿਹਰ ਕਰ ਦੋ ਸਾਡੇ ਤੇ ਵੀ ਬਾਬਾ ਕਾਹਨ ਦਾਸ ਬਾਬਾ ਅੰਮੀ ਸ਼ਾਹਲਿਆ ਮਿਹਰ ਕਰੀ ਬਾਬਾ ਅੰਮੀ ਸ਼ਾਹਲਿਆ ਤੇਰਾ ਹੀ ਆਸਰਾ ਮਹਾਮਾਈ ਪਾਉਣਾ ਪਹਾੜਾਂ ਵਾਲੀ ਇਹ ਕਿਰਪਾ ਕਰੀ ਤੇਰਾ ਜਾਗਰਾ ਨਾ ਮੇਰਾ ਵੀ ਬੱਚਾ ਜਾਗਰਨ ਤੇ ਗਿਆ ਪਿਆ
@@HarmaishSingh-o9p 🙏🏻❤️🙏🏻❤️🙏🏻
Bhut Vdia information 22 🙏🏻🙏🏻
@@jagjotsingh108 ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ❤️
ਧੰਨ ਧੰਨ ਬਾਬਾ ਅੰਮੀ ਸ਼ਾਹ ਜੀ ਧੰਨ ਬਾਬਾ ਅੰਮੀ ਸ਼ਾਹ ਜੀ
@@HarmaishSingh-o9p ❤️🙏🏻❤️🙏🏻
ਬਹੁਤ ਵਧੀਆ ਏਅਰਪੋਰਟ ਬਣ ਗਿਆ ਬਾਈ ਪੰਜਾਬ ਚ ਦਿੱਲੀ ਤੋਂ ਬਹੁਤ ਲੁੱਟਾਂ ਖੋਹਾਂ ਹੁੰਦੀਆਂ ਬਹੁਤ ਵਧੀਆ ਕੀਤਾ ਬਣਾ ਏਅਰਪੋਰਟ ਨੂੰ ਬਹੁਤ ਵਧੀਆ ਮਹਾਰਾਜ ਸਾਡੀ ਵੀ ਕਿਤੇ ਫਲੈਟ ਕਰੂਗਾ ਈ
@@HarmaishSingh-o9p ਦਿਲੋਂ ਧੰਨਵਾਦ ਵੀਰ ਜੀ ਬਹੁਤ ਬਹੁਤ ❤️❤️❤️❤️❤️❤️
Nice video . Thank you .
ਧੰਨਵਾਦ ਵੀਰੇ ❤️
Good 👍
Very nice ji Australia 🇦🇺 👍.
@@blocksingh8216 ਦਿਲੋਂ ਧੰਨਵਾਦ ਜੀ ਬਹੁਤ ਸਾਰੇ ❤️❤️
Vadia information sir ❤
@@RDXGAMER-g4v Thnku So Much veere ❤️
Nice 👍
@@manjitmanjitsingh7851 Thnxxxxx ❤️
Very good 👍
@@brprinterapra6343 Thnxxx ❤️
Shukar aa Shukar aa🙏🙏🙏🙏🙏
@@GreatthinkingSingh ❤️
, good ❤
@@ramsinghkhalsa8220 thnxxx 😊❤️
👌👌👌👌👌👌
@@TarishaSaroye ❤️👍🏻❤️
👍👍
@@PawanKumar-ev9yu ❤️
Sahi hai ❤
@@rishirajghai5123 Thnku So Much ❤️
Good❤
@@SanjaySharma-xv9cg Thnku So Much ❤️
Great information 👍
@@krishansharma4194 thnxxx 😊
good
@@nirmalsinghtung3434 ❤️ Thnxx
Blle paji pura rang ban ta👌🏽
@@Ajitsingh6428 ਹਾਂਜੀ ਵੀਰੇ ਧੰਨਵਾਦ ਬਹੁਤ ਬਹੁਤ 😊🙏🏻❤️
Nice video
Thnku sir Ji....❤️
Thanks
@@NavjyotSandhu thnku ਜੀ ❤️
Great information Soomal Germany Munich near Apra Doaba pkey Sultan pur
@@Gurnamhulam ਦਿਲੋਂ ਧੰਨਵਾਦ ਜੀ ਬਹੁਤ ਬਹੁਤ ❤️❤️
Aitiana🎉Airportji
@@lakhvirsingh5396 ਹਾਂਜੀ ਭਾਜੀ ❤️
Good morning bhai Malaysia 🇲🇾 ❤️ 🙏
@@HarmeshKhanji Gud morning ਵੀਰ ਜੀ ❤️❤️
Delhi Amritsar Katra expressway update please
@@warishislxlr Next Time ❤️👍🏻
Punjab vich ik hi airport chahida oh v international no domestic Punjab to other big country to connect kre
@@HarpreetSingh-hp4ci ਹਾਂਜੀ ਵੀਰੇ ਬਿਲਕੁੱਲ...❤️
Domestic airport aa eh. Shukar manayo je domestic flights v chal jaan international ta bhuli jayo. Dilli walea ne Amritsar te Chandigarh ni Chalan ditta Jo k established airport sige
@@kamalLitt81 👍🏻👍🏻😁
ਜਿੰਨੀ ਜੀਮਨ ਏ ਉਸ ਹਿਸਾਬ ਨਾਲ ਕੁਝ ਖਾਸ ਨਹੀਂ ਲੱਗ ਦਾ
@@Hunter-4312 ਜਦੋਂ ਸਾਰਾ ਤਿਆਰ ਹੋ ਗਿਆ ਫੇਰ ਪਤਾ ਲੱਗਣਾ ..👍🏻
Desh kera dekhi tak jai jave ena hi shukre
@@johnysharma1182 👍🏻
Maybe next Diwali
@@DarshanSingh-hy7nh ofcourse ❤️
ਨਹੀਂ ਜੀ ਆਉਂਦੀ 31 ਫਰਵਰੀ ਨੂੰ ਦਿੱਲੀ ਏਅਰਪੋਰਟ ਬੰਦ ਹੋ ਜਾਣਾ ਤੇ ਸਾਰੀਆਂ ਫਲਾਈਟਾਂ ਇਥੋਂ ਹੀ ਉੱਡਣੀਆਂ 😂
Will Center allow it for international flights????????😮😮
ਵੀਰ ਜੀ ...ਜਦੋਂ ਏਅਰਪੋਟ ਸ਼ੁਰੂ ਹੋਏਗਾ ..ਓਦੋਂ ਹੀ ਪਤਾ ਲਗਣਾ .... Domestic ਯਾਂ international .... ਅਜੇ ਕੁਛ ਵੀ Confirm ਨਹੀਂ ਹੈ......❤️
Bhut wadiya ho jana asi akalghr rehne aa 2026 tak ho jaye kam taan wadiya
Sida ghr utrange
@@bestronggym9917 ਹਾਂਜੀ ਬਿਲਕੁੱਲ ਵੀਰ ਜੀ ❤️❤️
Flights kado shuru honia. Ban ta pichle 3 years to reha e
@@ravisachdeva7788 ਅਜੇ ਕੁਛ ਵੀ Confirm ਨਹੀਂ ਹੈ...ਮਹੀਨੇ ਵੀ ਲੱਗ ਸਕਦੇ ਤੇ ਸਾਲ ਵੀ ....ਜਦੋਂ ਸ਼ੁਰੂ ਹੋਵੇਗਾ Updates ਦੇਵਾਂਗੇ ਜ਼ਰੂਰ ❤️
Chandigarh international airport to Dubai, singapore etc nu flights jandian, Halwara international airport to Nepal, Kabul nu jangiyan....😂😂😂😂
London,canada,USA walio koee umeed na rakhio....
@@onkardhillon3092 ❤️
ਡੀਪਾਰਚਾਰ ਤੇ ਦੂਜਾ ਹੁੰਦਾ ਰਾਈਵਲ
@@nishansinghgill4325 Departure ਤੇ Arrival....😊😊👍🏻👍🏻
ਜੁੱਗੜੇ ਹੋਗੇ ਇਹਨੂੰ ਬਣਦੇ ਹੋਏ ਨੂੰ
@@Singhanshd2 ਹਾਂਜੀ 👍🏻
15 years ho gye mainu dikhde nu aje tak ni bnea eh
@@singhsandeep7926 ਕਹਿੰਦੇ ਏਅਰਪੋਟ ਤਿਆਰ ਆ ਬਸ 4-5 ਮਹੀਨੇ ਹੋਰ wait ਕਰਨਾ ਪੈਣਾ....
Ludhyane ch bhayie jhaja de jhahj aun
😁😁
ਰਿਪੋਰਟ ਸਾਹਬ ਏਅਰਪੋਰਟ ਕਦ ਤਕ ਕੰਪਲੀਟ ਹੋ ਜਾਵੇਗਾ ਇਹ ਜਰੂਰ ਦੱਸਿਓ?
@@ManjinderSingh-ze1dq ਹਾਂਜੀ ਜਨਾਬ ਜ਼ਰੂਰ ਦੱਸਾਂਗੇ😊😊👍🏻❤️
Assi.v.Agle.saal.2025.vich.punjab.da.chaker.lamage.jio
@@BalbirMaan-se7jb ਹਾਂਜੀ ਹਾਂਜੀ ਜ਼ਰੂਰ❤️
Kdon tak suru hona sir
@@amarjeetgill7691 ਘੱਟੋ ਘਟ ਅਗਲੇ 1 ਸਾਲ....❤️
Paji airport ape hi lav Lena e daso kado suhru hona
@@johnysharma1182 Minimum 1 year
Chalaga Kadon dasso ticket laiea !
@@gurdevgill2653 ਹਾਂਜੀ ਵੀਰੇ ਜਦੋਂ ਚੱਲੇਗਾ ਦੱਸ ਦੇਵਾਂਗੇ.....ਅਜੇ ਟਾਈਮ ਲੱਗੇਗਾ ❤️
Thank you sir !
Udgatan kine karna
@@johnysharma1182 ਜਦੋਂ ਬਣੇਗਾ ਫੇਰ ਪਤਾ ਲੱਗੇਗਾ ਕੇ ਕਿੰਨੇ ਕਰਨਾ👍🏻
Jaldi jaldi van jave je kite Sarkar vadal gai e Ede hi re jana
@@johnysharma1182 ਜ਼ਰੂਰ ਬਣੇਗਾ ਜਿਹੜੀ ਵੀ ਸਰਕਾਰ ਆ ਜਾਵੇ
E Ede hi kende
@@johnysharma1182 ❤️
20 20 sal vas ni chldi airport 2035 tak suhru ho jana
Kaka singh jee, aif nahi iaf
@@Indomagnetic ਠੀਕ ਆ ਭਾਪਾ ਸਿੰਘ ਜੀ...😁😁
@hi-fi_pendu kaka singh jee, eh jara civil airport ban reha hai, ede kol military da gola barud ja bomb dump nere hai. Esde partal karo kyon ke je koi hadsa honda hai te civil aeroplane te passengers nu bahut nuksaan ho sakda hai
@@Indomagnetic ofcourse i will...stay connected ❤️
@@hi-fi_pendu our govts appear to be negligent at times. So many people die in various types of accidents in Vishwaguru india. So if you can investigate whether the iaf bomb dump is within or outside the minimum safe distance applicable to civil aircraft and civil roads
Paji congrreese NE vaneya me vjp NE ke am party NE e daso
@@johnysharma1182 next video ਚ ਦੱਸਾਂਗੇ ਜ਼ਰੂਰ❤️
2018 vich Congress ne shuru kitta c captain govt ch
जब तक बनता नहीं तब तक
Filmo kee शूटिंग कर लो
@@rajivloombakumar8607 सही पकड़े है 😁👍🏻
ਐਵੇਂ ਛੱਡੀਂ ਜਾਨੇ ਓ ਅੰਮ੍ਰਿਤਸਰ ਤੇ ਚੰਡੀਗੜ ਚੱਲਣ ਦਿੱਤੇ ਆ ਖੇਤੀ ਵਾਲੀ ਜ਼ਮੀਨ ਰੋਕਣੀ ਸੀ ਰੋਕ ਲੀ
@@ManjitKaur-vp7kf ਤੈਨੂੰ ਜ਼ਿਆਦਾ ਪਤਾ....???
@@hi-fi_pendu ਨਹੀ,ਪਤਾ ਤਾਂ ਜਿਆਦਾ ਸਰਕਾਰਾਂ ਨੂੰ ਈ ਆਂ ਪਰ ਤੇਰੇ ਨਾਲੋ ਜ਼ਿਆਦਾ ਪਤਾ
Comment ਦਾ ਨਾ ਮੂੰਹ ਨਾ ਸਿਰ....ਪਤਾ ਨੀ ਕਿੱਥੋਂ ਆ ਜਾਂਦੇ ਮੂੰਹ ਚੱਕ ਕੇ....🤔
@@hi-fi_pendu ਜਿਵੇਂ ਵੀਡਿਓ ਦਾ ਕੋਈ ਮੂੰਹ ਸਿਰ ਨੀ ?
Kado karna suru ❤❤
@@dalvirsingh1881May be Next Year ਘੱਟੋ ਘੱਟ ਇੱਕ ਸਾਲ ❤️
2094 TO CHIÒO
@@Karnailsingh-kq5ww 👍🏻
70crode gold la ke vaneya
Ke dimnde
Agar Sarkar vadal gai tum kase vana doge
@@johnysharma1182 ❤️❤️
Aje kine dramme hone. Eh gandi rajneti da sikar ho gya
ਹਾਂਜੀ ਭਾਜੀ ਠੀਕ ਕਿਹਾ ਤੁਸੀ
...👍🏻👍🏻
2030 ਵਿੱਚ ਚਾਲੂ ਕਰਾਗੇ
@@r.psabherwal7791 ਧੰਨਵਾਦ ❤️
Aitiana 🎉Airportji
@@lakhvirsingh5396 ❤️