Eh fukra sala sire da sab nu pta songs ch bolan joga bund dam hai ni ehde karan aujle ne sahi gl kahi c v sab to vadda badmash v tu singer v sab to khra tu te tu hi aw sab kujh baaki ta fuddu aw te galtiya tu krda te app fr luk janda te apni vichari na nu loka to mafiya mangan lee mohre kr dinda Yrr eh sala fuddu aw sire da fukra ehne history create kiti ae v ehde to vadda fukra duniya te na aya te na auna
GILL 777 Bro! i give respect to everyone so thats why i request u please never disrespect anyone as u call him anpar this is not a good thing bro because that guy didn't say anything about you but you abusing him without any reason simple thing bro when we give a respect to others then we also get a respect from them if not then same thing then they also use dispecting you so my dear brother if you are a sincere then you understand this and next time before doing same shit please think about my opinion. ____GIVE RESPECT GET RESPECT____🙏😇.
duniya da pehla kalakaar jide gaane hi leak hunde rehnde, duniya da pehla kalakaar jine month wich iok maafi pakka mangni hundi ehe kehke ki anjaane wich ho gaya,tu koi bacha jo ehniyan galtiya ho jandiya,ladaayi sabton vad edi hundi ,ehni ajj tak nahi hoyi kisi di,sachi kalun dimaag aa legand nahi,jinu patya hi nahi hunda ki iss kam da natizza ehe niklna fer ta oho bacha hi hoya,rahi gall pind waleyan di,te pind waleyan ne ohna da namak khada,sarpanch aa agla p[ind da,sabdi help karda ta sabne changa hi kehna,baaki kamma wich knowledge haini ta puch v nahi sakde pind waleyan nu,jehde kamma te sabne galt keha sidhu nu ovi kamma baare pind to puch lavo pind waleyan ne taanbvi sahi keh dena
RMB ਆਲਿਓ ਤੁਹਾਡੀ ਪੱਤਰਕਾਰੀ ਨੂੰ ਸਲਾਮ। ਸਿਰਾ ਲਾ ਦਿੱਤਾ
👍
Good veer
SAmm
Mkkoooowa eda mql
💥
Maja a gya video dekh ke
ਤਸਲੀ ਹੋ ਗਈ ਸੁਣਕੇ ਚੰਗੇ ਬੰਦੇ ਨੂੰ Support ਕਰ ਰਹੇ ਆ । ਐਨਾ ਕ ਪਤਾ ਲਗ ਗਿਆ ਸਿੱਧੂ ਸਾਡਾ ਮਾਣ ਨੀ ਟੁੱਟਣ ਦਿੰਦਾ। ਰੱਬ ਹੋਰ ਤਰੱਕੀ ਬਖਸ਼ੇ ਵੀਰ ਨੂੰ ਤੇ ਉਹਨਾਂ ਸਭ ਨੂੰ ਜਿਹੜੇ ਮਿਹਨਤ ਕਰਦੇ ਆ🙏❤ #wesupportmoosewala
Yess🔥🔥
Bilkul sayi keha veere
Bhagto jooth suni chlo daru diya snapa tiye din pyi hoyi huniya chaploos sach ni bole krde😂
Jagtar singh daru kadan di gall hoi o ohdi personal life a
es kudi ne krti sishu de sreeka di aesi tesi 👇
ua-cam.com/video/T6sLWzPd8Ss/v-deo.html
ਸੁਪਰ ਡੁਪਰ ਵਾਹਿਗੁਰੂ ਜੀ ਸਿੱਧੂ ਮੁਸੇਆਲੇ ਵੀਰ ਨੂੰ ਹਮੇਸ਼ਾ ਚੜਦੀ ਕਲਾਂ ਚ ਰੱਖਣ ਜੀ।ਡੈਕ ਕੋਣ ਨੀ ਲੋਦਾ ਜੀ ਗੱਡੀ ਚ।ਸਾਡੇ ਮੁੰਡੇ ਗੱਡੀ ਚ ਬਹਿੰਦੇ ਹੀ ਡੈਕ ਲੋਦੇ ਆ।ਜਿਹੜੇ ਮਚਦੇ ਆ ਬੇਨਤੀ ਹੈ ਮੇਹਨਤ ਕਰ ਲੋ ਮਚਨਾ ਛਡ ਦੋ।
ਇੰਟਰਵਿਊ ਆਲੇ ਬਾਈ ਨੂੰ ਸਲੂਟ ਆ ਸਿਰਾ ਕਰਾਤਾ ਬਾਈ ਆ ਹੁੰਦੀ ਆ ਇੰਟਰਵਿਊ ਅਸਲੀ ਸਾਰੇ ਪਿੰਡ ਨਾਲ ਗਲਬਾਤ ਕੀਤੀ ਆ ਹੁਣ ਦੱਸੋ ਕੋਣ ਮਾੜਾ
Love you sidhu astaad 😍😍😍😍
ਧੰਨਵਾਦ ਪੱਤਰਕਾਰ ਵੀਰੇ
ਸਿੱਧੂ ਸੁਪੋਟਰ ਠੋਕੋ ਲਾਇਕ 👌👌
ਇੱਕ ਤਾਂ ਸਿੱਧੂ ਬਾਈ ਨੂੰ ਤੇ ਦੂਜਾ rmb ਵਾਲੇ ਪੱਤਰਕਾਰ ਬਾਈ ਥੋਨੂੰ ਦੋਨਾ ਨੂੰ love you aa 22
ਆ ਹੁੰਦੀ ਐ ਪੱਤਰਕਾਰੀ ਬਾਈ ਹਮੇਸ਼ਾ ਸੱਚ ਸਾਮਣੇ ਲੈ ਕੇ ਆਇਆ ਕਰੋ good job slute a Bai ji sidhu jatt jindabaad
ਮੁਕਾਮ ਓੁਹ ਚਾਹੀਦਾ. ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੱਦ ਚਰਚਾ ਹੋਵੇ..... Sidhu musewala 💖💖💖
ਆ ਪੱਤਰਕਾਰਾਂ ਜਿਆ ਨੇ ਜਾ ਜਾ ਕੇ ਪਿੰਡ ਚ ਸਾਰੇ ਬੰਦੇ ਬੁੜੀਆਂ ਨੂੰ ਮਾਈਕ ਮੂਹਰੇ ਬੋਲਣਾ ਸਿਖਾਤਾ।।💓💓ਵਾਹ ਓ ਸਿੱਧੂਆ ਜੀਅ ਓ ਜੱਟਾ💓💓
ਇਹ ਲੋਕਾਂ ਦੀਆਂ ਅਸੀਸਾਂ ਨੇ ਹੀ ਸਿੱਧੂ ਇੰਨੀਆਂ ਬੁਲੰਦੀਆਂ ਤੇ ਪਹੁੰਚਾਇਆ। ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ 🙏 ਸਿੱਧੂ ਵੀਰ ਨੂੰ
ਸੱਚ ਤਾ ਸੱਚ ਹੀ ਹੁੰਦਾ ਹੈ ਜੀ ਲੋਕਾ ਨੇ ਤਾਂ ਬਾਬਾ ਨਾਨਕ ਸਾਹਿਬ ਜੀ ਨੂੰ ਨਹੀ ਛੱਡਿਆ ਸੀ ।
ਸਿੱਧੂ ਦਿਲ ਦਾ ਨਹੀ ਮਾੜਾ🙏🙏🦅🦅🙏🙏
hun too es kanjar di tulna Siri Guru Nanak Dev ji naal karega ......
ਆ ਹੁੰਦੇ ਆ ਬਾਈ ਸਹੀਂ ਪੱਤਰਕਾਰ ,,,ਜੋ ਸੱਚ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦੇ ਆ ,, ਬਹੁਤ ਵਧੀਆ RMB ਵਾਲੀਓ ਖਿੱਚ ਕੇ ਰੱਖੋਂ ਬਾਈ ਕੰਮ,,,Sidhu 💪🏻
Hlo
Iy
ਦੇਖ ਕੇ ਤਰੱਕੀ ਜਾਰੀ ਜਾਵੇ ਨਾ
ਆਵੇ ਸਾਲੇ ਖਾਂਦੇ ਰਹਿੰਦੇ ਖਾਰ ਨੀ..sidhu 👌
Ryt bro❤💪💪💪💪
sirra bai
ਸਹੀ ਗਲ
ਅੱਦਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਦਾ ਪਿੰਡ ਸਿੱਧੂਅਾਂ ਤੇ ਮੱਚਿਆ ਪਿਅਾ
Full spot siddu 22 🙏🙏🙏💪💪💪💪💪🤘🤘🤘🤘🤘🤘
adha pind kithe 22 bss 4 5 jaane hi aa jede sadhde aa sidhu toh
4 ku ghar aa jehre khende aa bs
ਜੱਸ ਗਰੇਵਾਲ ਵੀਰੇ.. ਬਹੁਤ ਧੰਨਵਾਦ 🙏
ਦਿਲ ਖੁਸ਼ ਹੋ ਗਿਆ ਤੁਹਾਡੀ ਇੰਟਰਵਿਊ ਦੇਖਕੇ 😊😊
ਮਿਲ ਗਿਅਾ ਜਵਾਬ ਹੁਣ ਚੰਗ਼ੇ ਓ.. ਸਾਡਾ ਹੀਰਾ ਸਿੱਧੂ ਬਾੲੀ,, ਰਹਿੰਦੀ ਦੁਨੀਅਾਂ ਤੱਕ ਨਾਂਮ ਗੂੰਜ਼ੂਗ਼ਾਂ..
ਸਿੱਧੂ ਜੱਟ ਨੇ ਪੱਤਰਕਾਰ ਦਾ ਗਾਹ ਪਾਇਆ ਪਿਆਂ ਲਵ ਯੂ ਜੱਟਾ ਤੇ ਧੰਨਵਾਦ RMB telivision alea da ❤️❤️🥰🥰🥰🙏
Love you bro sidhu 👌👌👌👌👌😍
0
ਆਮ ਘਰੋਂ ਨਿਕਲ ਕੇ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਦੱਬੀ ਫਿਰਦਾ Moose walla "JATT".
Sidhu Saab.
Hun mafia manga firda
Jatt nai tempu a
Eh fukra sala sire da sab nu pta songs ch bolan joga bund dam hai ni ehde karan aujle ne sahi gl kahi c v sab to vadda badmash v tu singer v sab to khra tu te tu hi aw sab kujh baaki ta fuddu aw te galtiya tu krda te app fr luk janda te apni vichari na nu loka to mafiya mangan lee mohre kr dinda
Yrr eh sala fuddu aw sire da fukra ehne history create kiti ae v ehde to vadda fukra duniya te na aya te na auna
@@SanjivKumar-sv2wo sab to vadda tempu tu daddy nu mada boli jana avde nu
Gurjit Singh bhen apdi lambi paa thale tempu ni Truck keh k jayenga putt
ਸਿੱਧੂਆਂ ਦਾ ਪੁੱਤ 🤗❤️🤗❤️💪💪💪💪💪💪💪💪
ਬਾਈ ਅਰਵਿੰਦਰ ਭਲਵਾਨ ਦੇ ਘਰ ਜਾਉ ਜੋ ਕਬੱਡੀ ਖਿਡਾਰੀ ਦਾ ਕਾਤਲ ਹੋਇਆ ਹੈ ਲੱਖਣਕੇ ਪੱਡੇ ਮੈ ਵੀ ਸਿੱਧੂ ਦਾ ਫੈਨ ਆ ਅਰਵਿੰਦਰ ਭਲਵਾਨ ਦੇ ਘਰ ਜਾਉ ਉਹਨਾਂ ਦਾ ਦੁੱਖ ਦਿਖਾਉ ਲੋਕਾ ਨੂੰ ਹੱਥ ਜੋੜ ਕੇ ਬੇਨਤੀ ਹੈ ਪੱਤਰਕਾਰ ਵੀਰ ਨੂੰ
ਪੱਤਰਕਾਰ ਵੀਰ ਜੀ ਨੂੰ ਦਿਲੋ ਧੰਨਵਾਦ ਹੈ।
ਚੈਂਨਲ ਨੂੰ ਵੀ ਫੁੱਲ Spot hai💪🦅🦅💪💪💪💪💪
Oye brother support hundi aa na ki spot je English ne aundi na boleya kr changi bhali punjabi ch likh reha c end te bhorti
GILL 777 Bro! i give respect to everyone so thats why i request u please never disrespect anyone as u call him anpar this is not a good thing bro because that guy didn't say anything about you but you abusing him without any reason simple thing bro when we give a respect to others then we also get a respect from them if not then same thing then they also use dispecting you so my dear brother if you are a sincere then you understand this and next time before doing same shit please think about my opinion. ____GIVE RESPECT GET RESPECT____🙏😇.
@@GILL-ky6fi sala mera lol
Jagan Hothi edit krke brother krta veere 🙏🏻
ਪਹਿਲਾ ਕਲਕਾਰ ਜਿੰਨੇ ਸਾਰੇ ਪਿੰਡ ਨੂੰ ਸਟਾਰ ਬਣਾਤਾ sidhu jatt love you
ਦਿਲਾ ਵਿੱਚ ਵੱਸ ਗਿਆ ਜੱਟ ਕਿਵੇ ਕੱਢੋ ਗੇ ਹੁਣ 👌👌👌
Right ji
8:15 ਤੋਂ 8:19 ਚ ਲਾਜਵਾਬ ਕਰਤੇ ਸਾਰੇ। ਸੁਣ ਲੋ , ਗਰਾਂਟ ਮਿਲੀ ਨੀ ਤੇ ਸਿੱਧੂ ਨੇ ਗਲੀ ਕੋਲ੍ਹੋਂ ਬਣਾਤੀ। ਇਸ ਪਿੰਡ ਦਾ ਨਾਮ ਅੱਜ ਸਿੱਧੂ ਕਰਕੇ ਐ।
ੲਿਹਨਾ ਨੇ ਬਾਬਾ ਨਾਨਕ ਨਹੀ ਬਖਸਿਅਾ ਸਿੱਧੂ ਤਾ ਿਫਰ ਬੰਦਾ ਆਟੀ ਨੇ ਬਹੁਤ ਸੋਹਣੀ ਗੱਲ ਕੀਤੀ ਅਾ❤❤❤
ਕੁੜੀ ਨਾਲ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਵੀਰ ਭੈਣ ਕਹਿ ਕੇ ਬੁਲਾਇਆ ਵਾਹਿਗੁਰੂ ਜੀ ਮੇਹਰ ਕਰਨ
12.58 👌👌👌
ਸਵਾਦ ਲਿਆਤਾ ਬਾਈ ਇਹ ਹੁੰਦੀ ਆ ਇੰਟਰਵਿਉ ਤੇ ਸੱਚ @sidhumoosewala
Sach keha
ਕੁੱਤੇ ਬਿੱਲੇਆਂ ਦੇ ਭੋੰਕਣ ਨਾਲ ਹਾਥੀ ਆਪਣਾ ਰਾਹ ਨਹੀਂ ਬਦਲਦਾ
Moosewala 💪 ਜ਼ਿੰਦਾਬਾਦ
Shi gal bro❤❤
ਬਹੁਤ ਵਧੀਆ ਲੱਗਿਆ ਸੁਣਕੇ ..
ਸਿੱਧੂ ਬਾਈ ਲਈ ਹੋਰ Respect ਵੱਧ ਗਈ .. 🙏
Love u ਜੱਟਾ 😍
ਪਿੰਡ ਕਹਿਦਾ ਪੌਤਾ ਜਸਵੰਤ ਕੌਰ ਦਾ ♥️♥️♥️ਦਿਲ ਤੋਂ ਰਿਸਪੈਕਟ ਆ ਪਰਾ ਤੈਨੂੰ ♥️♥️♥️
ਅਾਹ ਹੁੰਦਾ ਰਿਪੋਰਟਰ ਵਧੀਆ ਸਵਾਲ ਕੀਤੇ❤️🙏🙏🙏🙏
ਆਹ ਹੁੰਦੀ ਹੈ ਬੰਦਿਆ ਵਾਲੀ ਗੱਲ ਸਿਰਾ ਕਰਾ ਦਿੱਤਾ ਪਿੰਡ ਵਾਲਿਆ ਨੇ ਬਹੁਤ ਬਹੁਤ ਧੰਨਵਾਦ ਜੀ
SIDHU moose wLa zindawaad love you ustaad thank you RMB waleyo
I love sidhumoose wala
ਚੰਗਿਅਾ ਨੇ ਚੰਗੇ ਰਹਿਣਾ ਮਾੜਿਅਾ ਨੇ ਮਾੜੇ ...ਕੋਠੇ ਚੜ ਕੇ ਪਾ ਲੋ ਰੌਲਾ ਭਾਵੇ ਜਿੰਨਾ ਮਰਜੀ ..ਜਿਸ ਦੇ ਸਿਰ ਤੇ ਹੱਥ ਹੈ ਰੱਬ ੳੁਸ ਨੂੰ ਕਿਹੜਾ ਮਾਰੇ...🙏🙏🙏🙏🙏🙏
ਅੱਜ ਦੇ ਟਾਇਮ ਚ ਜੀਦਾ ਇਕ ਗੀਤ ਚੱਲਜੇ ਅਗਲਾ ਮੋਹਾਲੀ ਚੰਡੀਗੜ੍ਹ ਕੋਠੀ ਭਾਲਦਾ ਓਧਰ ਮੂਸੇਆਲਾ ਜੱਟ
ਸਟਾਰ ਬਣਕੇ ਵੀ ਫਿਰੇ ਖੇਤਾਂ ਵਿੱਚ ਹਲ ਮਾਰਦਾ 💪
Salute to the reporter. Veere bahut himmant chahidi ah sach dikhaun lyi 🙏
Sidhu moosa mera best friend aa ji oh sira banda aa ji
Bhai ji aap kon sa pind sa ho
Bhai ji agr aap moose pind sa ho to plz bhai contact no.. plz
Moosa
ਯਾਰ ਇਕ ਗੱਲ ਤਾਂ ਹੈ ਇੰਨਾ ਆਪਣੀਆ ਮਾਂਵਾ ਭੈਣਾ ਨੇ ਕਦੇ ਸੋਚਿਆ ਵੀ ਨਹੀ ਹੋਣਾ ਪੱਤਰਕਾਰ ਸਾਡੇ ਪਿੰਡ ਵਿਚ ਆ ਕੇ ੲੇ ਇੰਟਰਵਿਊ ਕਰਨ ਗੲੇ।
ਦਿਲੋ Love u ਹੈ ਸਿੱਧੂ ਵੀਰ ਜੀ ਨੂੰ ਸਿੱਧੂ ਵੀਰ ਨੇ ਆਪਣਾ ਸਾਰਾ ਪਿੰਡ ਹੀ ਸਟਾਰ ਬਣਾਂ ਤਾਂ ਜਾਂਉਦਾ ਰਹੇ ਜੱਟਾ।🙏🙏🙏🙏
Shi gal aa 22
💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..
ਸੜੋ ਨਾਂ ਰੀਸ ਕਰੋ ਸਿੱਧੂ ਦੀ ਥੋਡੇ ਪਿੰਡ ਦਾ ਨਾ ਂ ਰੋਸ਼ਨ ਕੀਤਾ ਥੋਨੂੰ ਮਾਣ ਹੋਣਾ ਚਾਹੀਦਾ
yr pind wle de sache sun k akha che paane a gya ..siraaa ustaad sidhu moose wla
ਜਦੋਂ ਪਿੰਡ ਦੀਆਂ ਸਾਫ ਦਿਲ ਔਰਤਾਂ ਸੱਚ ਬੋਲ ਰਹੀਆਂ ਤਾਂ ਮੂਸੇ ਵਾਲੇ ਨੂੰ ਕੋਈ ਨਹੀਂ ਰੋਕ ਸਕਦਾ
ਮਾਵਾਂ ਦਾ ਅਸ਼ੀਰਵਾਦ ਰੱਬ ਵਰਗਾ ਹੁੰਦਾ
❤️
Astaad Sidhu MOOSEWALA Love you❤❤❤😘🤟
ਚੇਲੇ ਉਸਤਾਦ ਤੁਸੀਂ ਇਕੱਠੇ ਹੋ ਜੋ ਸਾਰੇ ਹੋ ਜੱਟ ਦੀ ਜਬਾਨ ਜਮ੍ਹਾਂ ਕੱਲਾ ਮਿਲੂੰਗਾ।।।।।।।।
ਸਿੱਧੂ ਜਿੰਦਾਬਾਦ
Eh j apni life te foucs kro .TNA better ni kaka ni. Eh singers da ki aa. Auni jni chez aa
Eho
Bohat ਵਧੀਆ ਗੱਲਬਾਤ ਵੀਰੇ ❤️❤️ ਸੱਚਾਈ ਕਦੇ ਵੀ ਦੋ ਚਾਰ ਮਿੰਟਾ ਵਿਚ ਬਿਆਨ ਨਹੀਂ ਹੁੰਦੀ ਤੇ ਵੀਰ ਤੂੰ ਝੂਠ ਤੋ ਪਰਦਾ ਚਕ ਕੇ bohat ਵਧੀਆ ਕੰਮ ਕੀਤਾ ❤️ ਦਿਲੋ respect a veere tenu
ਜਿਹਨੂੰ ਛਿੱਟਣ ਲੲੀ ਹੋਣ ਬੀਬਾ ਸਾਜਿਸਾਂ
ੳੁਹ ਬੰਦਾ ਅਾਮ ਨੲੀਓ ਹੁੰਦਾ ਸੋਹਣੀਏ,
ਨਾਮ ਅੈਨਾ 'ਕ ਕਮਾੲਿਅਾ ਤੇਰੇ ਜੱਟ ਨੇ,
ਹੁਣ ਬਦਨਾਮ ਨੲੀਓ ਹੁੰਦਾ ਸੋਹਣੀਏ
🔥❤ਦਿਲ ਦਾ ਨੀ ਮਾੜਾ❤🔥
Shi jma
ਮੂਸੇ ਪਿੰਡੋ ਉੱਠਿਆ ਤੂਫ਼ਾਨ 🔥🔥🔥
ਸਿੱਧੂ ਮੂਸੇ ਆਲਾ 🔥🔥❤️❤️
Rooh khush ho gyi sachia gallan sun k 😍😍😍😍
Really truth aaa ?
ਵਾਹ ਓਏ ਜੱਟਾ,, ਲਬਯੂ ਸਿੱਧੂਆ ਓਏ,,💓💓💓
ਬਾਈ ਜਮਾ ਸਿਰਾ ਕਰਤਾ ਪਿੰਡ ਵਾਲਿਆਂ ਨੇ
ਜਿੰਨਾ ਚਿਰ ਜੱਟ ਗਾਓੁਗ਼ਾ 20 ਦੇ ਬਰਾਬਰ ਇੱਕ ਆਊਗਾ 💪💪
Love you sidhu moose wala from Pakistan 💪🇵🇰❤❤
ਐਵੇਂ ਨਹੀਂ ਬਦਨਾਮ ਹੁੰਦਾ ਜਿਵੇਂ ਤੁਸੀਂ ਕਰਨਾ ਚਾਹੁੰਦਾ ਉਹ ਚੰਦ ਪੈਸਿਆਂ ਪਿੱਛੇ ❤❤ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲੇ ❤❤❤❤
Thank u so much bro. This is a real work of media. #sidhumoosewala jindabad
ਨਾ ਹੀ ਸਿੱਧੂ ਵਰਗਾ ਜੰਮਿਆ ਨਾ ਹੀ ਜੰਮਣਾ love you bro
Sidhu nu sacha dilo pyar ❤karn wala like karo.
Sidhu bro love u 💪💪💪💪
These things deserve to be on trending list
ਜਿੰਨਾਂ ਨੂੰ ਇੰਟਰਵਿਊ ਵਧੀਆ ਲੱਗੀ ਚੈਨਲ ਸਬਸਕਰਾਇਬ ਕਰਕੇ ਪੱਤਰਕਾਰ ਦਾ ਹੌਂਸਲਾ ਜਰੂਰ ਵਧਾਓ।
ਗੁੱਡ ਵੀਰ ਜੀ ਸਿਰਾ sidhu
Sidhu mussewala always legends 🤘🏼👳🏻♂️🔥🔥🔥
Best interview ❤️ we suppourt sidhu ❣️
ਇਸ ਵੀਰ ਨੇ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 👌😀
Sirra y sirra . Hun dekheo trending ch video jandi
14:22 ਆਲ੍ਹਾ ਬਾਬਾ ਦਿਲੋਂ ਫੈਨ ਐਂ ਸਿੱਧੂ ਦਾ
ਵੀਰੇ ਇਕ ਵਾਰ ਸਿੱਧੂ ਦੇ ਘਰ ਜਾ ਕੇ ਵੀ ਉਸਦੀ ਅਤੇ ਉਸਦੇ ਪਰਿਵਾਰ ਦੀ interview ਲੈ ਲੈਣੀ ਸੀ । #sidhumoosewala ❤️❤️❤️ ਦਿਲੋਂ love from ਫਿਰੋਜ਼ਪੁਰ
*ਦੁਨੀਆਂ ਦਾ ਪਹਿਲਾ ਕਲਾਕਾਰ ਜਿਸਦਾ interview ਪਿੰਡ ਦੇ ਲੋਕਾਂ ਤੋਂ ਲਿਆ ਗਿਆ*
ਰਿਕਾਰਡ ਬਣੇ ਤੇ ਜੱਟ ਨੇ
🤣🤣🤣🐑
veere sago ehe keh ki nobat aagi lain di,
duniya da pehla kalakaar jide gaane hi leak hunde rehnde,
duniya da pehla kalakaar jine month wich iok maafi pakka mangni hundi ehe kehke ki anjaane wich ho gaya,tu koi bacha jo ehniyan galtiya ho jandiya,ladaayi sabton vad edi hundi ,ehni ajj tak nahi hoyi kisi di,sachi kalun dimaag aa legand nahi,jinu patya hi nahi hunda ki iss kam da natizza ehe niklna fer ta oho bacha hi hoya,rahi gall pind waleyan di,te pind waleyan ne ohna da namak khada,sarpanch aa agla p[ind da,sabdi help karda ta sabne changa hi kehna,baaki kamma wich knowledge haini ta puch v nahi sakde pind waleyan nu,jehde kamma te sabne galt keha sidhu nu ovi kamma baare pind to puch lavo pind waleyan ne taanbvi sahi keh dena
@@VloggingTime1990
Duniya da pehla kalakaar jihri famous dekh k vadda vadda shrika di machdi 🔥 aa 😯
Ghaint ❤️ Sidhu moose wala
ਕਿਦੇ ਕਿਦੇ ਅੱਖਾਂ ਚ ਪਾਣੀ ਆ ਗਿਆ ਸੱਚ ਸੁਣ ਕੇ 😭😭😭😭😘😘😘🙏🙏🤣🔥🔥
Bai sahi gal aa yrr
ਸਹੀ ਕਿਹਾ ਬਾਈ..
Sidhu gaintt a y
Full spot 22 nu
Meri akha ch te aaiya veer
Sade ta ni aya 😂
🤗🤗❤️Sidhu Moosewala zindabad🔥🔥🔥
ਸਿੱਧੂ ਵੀਰ ਜੀ ਚੱਕ ਦੇ ਫੱਟੇ
Swad lya tan bai RMB Television Wale vr ... BILKUL sahi interview 👍👍👍👍👍👍👍👍👌
ਸ਼ਰੀਕੋ ਕੁਝ ਨੀ ਹੋਣਾ ਥੋਡੇ ਤੋ
ਸਿਰਾ ਇੰਟਰਵਿਊ 👍👍👍😘
Eh hunda real survey 48 Minutes Interview 👍👍👍
Sidhu Moosewala Zindabad 🚜❤️
ਬਾਹ ਉਏ ਬਾਈ ਬਾਹੁਤ ਵਧੀਆ , ਆਏ ਹੁੰਦੀਆ ਪੱਤਰਕਾਰੀ
GOD BLESS SIDHU MOOSEWALA VEERA🙏🙏..BIG SLAP ON HATERS FACE...BRILLIANT JOURNALISM,EXCELLENT REPORTING❤❤❤👌🏻👌🏻👌🏻👌🏻
Bai BILKUL sahi interview love you RMB 🙏🙏
ਪਿੰਡ ਆਲਿਆ ਦੀਆਂ ਸਾਹਿਤਕ ਗੱਲਾਂ
ਆਂਟੀ ਕਹਿੰਦੀ " ਸੋਨੇ ਦਾ ਰੁਪਏਆ ਮੁੰਡਾ" 🤘
ਅੰਕਲ ਕਹਿੰਦਾ " ਮੂੰਗਫਲੀ ਤੇ ਸਰਪੰਚੀ ਲਈ ਆ ਦਾਰੂ ਕੀ ਵੰਡਣੀ" 😅
ਜੀਓ ਉਏ ਸੱਜਣੋ। 💕
Love you bro sidhu 🤘🤘🤘🤘🤘😍
Rupinder Kaur Sidhu bai zindabad
End 5911 Sidhu mossa wlaa and rbm 🙏🙏 great job ght vidoe of the day❤️❤️❤️❤️❤️❤️🙏❤️🔥🔥🔥🔥🔥🔥🔥🔥
ua-cam.com/video/hlZw3z6nB8o/v-deo.html
New leak song
24:24 te ਫਲ਼ਾਂਨੇ ਦੀ ਮੰਮੀ ਆਏ ਬੋਲਦੀ
ਬਹੁਤ ਵਧੀਆਂ ਆਟੀ ਜੀ
Very nice. Sidhu veere miss you thode varga koi ni ho sakda all world de hire c tusi
Interview lean walle veer da boht boht dhanwad jehne sach nu samne leanda 🔥❤❤gud job bro jinda jaan sidhu moose wala 😘😘❤🤩😍🤩💝
ਇਹ ਇੰਟਰਵਿਊ ਵੀਰੇ ਤੇਰਾ ਚੈਨਲ ਸਬਸਕ੍ਰਾਈਬ ਕਰਾਂਗੀ♥️👌
ਇਹ ਚੈਨਲ ਨੂੰ subscribe ਕਰਨਾ ਤਾ ਬਣਦਾ ।
Hanji bai sirra patariaar aw interview dekh ke rooh khush ho gyi
I never listen his songs before but lots of positive stories of him
ਸਿੱਧੂ ਜਿਦਾ ਬਾਦ
sidhu bai siraaaaaaa
He great man with big heart ..respect you brother ...from London
Ahh hundi a interview sirs veer lub u 😘😘😘
Dil kush karta y ❤️❤️❤️
Sidhu moosewala. Jindabad... Sidhu is great 💥💥💥💥👌👌👌
ਸਾਰੀ ਦੁਨੀਆਂ ਨੂੰ ਤਾਂ ਅੱਜ ਤੱਕ ਕੋਈ ਵੀ ਖੁਸ਼ ਨਹੀਂ ਕਰ ਸਕਿਆਂ ਪਰ ਥੋੜੇ ਟਾਈਮ ਵਿੱਚ ਇਨੀ ਕਾਮਯਾਬੀ ਹਾਸਲ ਕਰਨਾ ਸੋਖਾ ਨਹੀ ਹੁੰਦਾ ਲੱਤਾਂ ਖਿੱਚਣ ਵਾਲੇ ਬਹੁਤ ਮਿਲਣ ਗੇ ਡਟੇ ਰਹੋ ਆਪਣੇ ਰਾਹ ਤੇ ਸਿੱਧੂ ਬਾਈ
ਆਹ ਹੁੰਦੀਆਂ ਇਟਰਵਿਊ ਸਾਲਉ ਡੇਲੀ ਪੋਸਟ ਵਾਲਿਉ ਦਿਖਾ ਕੇ ਦੋ ਬੰਦੇ ਗੱਲ ਪਿੰਡ ਦੀ ਕਰਦੇ ਹੋ ਸਾਲਿਉ
sale dely post wale Kute
Nyc bai Cheanl wale
ਕੁੱਤੇ a ਕੁੱਤੇ
Oss di ਮਾ sarpanch a ਲੋਕਾਂ ਨੇ lockdown ਚ ਦਾਲ ਖੰਡ
Nahi leni yr ਸੋਚੋ
Real interview
ਆ ਪਿਆਜੀ ਜੀ ਪਰਨੇ ਆਲਾ ਬਾਬਾ ਸਿਰਾ ਲਾਈ ਜਾਦਾ 😁👌
,😍♥️
Baba attt Kari janda
ua-cam.com/video/hlZw3z6nB8o/v-deo.html
New leak Song 👆👆
😍💪✌️✌️
ਸਿਉਨੇ ਦਾ ਰੁਪਿਆ ਇਹ ਬੱਚਾ😍
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
Full support a sidhu bai nu💪😎🙏
ਅੱਧਾ ਮੂਸਾ ਦਿੰਦਾ ਪੂਰਾ ਸਾਥ ਜੱਟ ਦਾ ਸਾਲਾ ਅੱਧਾ ਮੂਸਾ ਸਿੱਧੂ ਤੋ ਮੱਚਿਆ ਪਿਆਂ💪💪💪💪💪💪💪💪💪love you sidhu big brother
22 sara h pind dinda saathh bss ahi maa chodd 10 ka jnee ae jihna di bund machdi ae saliya di
997 gram dinda pura sath jaat da 3 gram pind machiya liya
ua-cam.com/video/hlZw3z6nB8o/v-deo.html
New Song leak
ਅੱਧਾ ਕਾਨੂ ਮਚ ਦਾ ਵੀਰੇ ਉਹ ਤਾਂ 2 4 ਦੇ ਏ ਧੁਆ ਨਿਕਲਦਾ
Adha ta ni ostad 2 4 e a
*ਸਿੱਧੂ ਬਈ ਨੂੰ ਸਪੋਟ ਕਰਣ ਵਾਲੇ ਲਾਇਕ ਕਰੋ ਤੇ ਮੇਰਾ ਚੈਨਲ ਵੀ ਸਬਸਕਰਾਇਬ ਕਰੋ*
haters hun kite eh na kehn lg jan b pind walya nu paise ditte ne interview de..Great work done by RMB television..❤❤❤❤❤❤
SIDHU MOOSEWALA JIND JANN ❤❤❤BOHT BOT THANKS EHHH VEER DA JISNE 0URE PIND DI REPORT LYI .. SIDHU VEER BARE THANKS A LOT LOT🙏🏻🙏🏻🙏🏻