Bhagat Sadhna Ji | Fatehgarh Sahib | Sirhind | Mosque | Heritage | Bhagat Bani | Sakhi-Sikh History

Поділитися
Вставка
  • Опубліковано 7 жов 2024
  • ਭਗਤ ਸਧਨਾ ਜੀ *
    🙏 ਸ਼ੇਅਰ ਕਰੋ ਜੀ 🙏 Please Share 🙏
    Join us for more videos:
    www.nishansinghaustralia.com
    Telegram: t.me/NishanSin...
    / nishansinghaustralia
    nishansinghaustralia/
    nishansinghaustralia

КОМЕНТАРІ • 250

  • @bsingh1310
    @bsingh1310 4 роки тому +43

    ਇਤਿਹਾਸ ਦੱਸਣ ਲਈ ਧੰਨਵਾਦ ਅਸੀਂ ਤਾ ਆਪਣੇ ਗੁਰੂਆਂ ਦੀਆਂ ਇਤਹਾਸਕ ਨਿਸ਼ਾਨੀਆਂ ਨਹੀਂ ਸੰਭਾਲ ਸਕੇ। ਸਤਿ ਸ੍ਰੀ ਅਕਾਲ ਜੀ

  • @lovepreet-ds1nv
    @lovepreet-ds1nv 3 роки тому +4

    ਦਾਸ ਦਾ ਸਾਥ ਦਿਉ ਤਾ ਆਪਾ ਰਲਕੇ ਇਸ ਭਗਤ ਸਧਨਾ ਦੇ ਅਸਥਾਨ ਨੂੰ ਸਾਂਭ ਸਕੀਏ । ਇਹ ਜਰੂਰੀ ਵੀ ਹੈ ਕਿਉਂਕਿ ਇਹ ਆਮ ਭਗਤ ਨਹੀ ਇਹ ਭਗਤ ਹੈ ਜਿਸਦੀ ਬਾਣੀ ਜਿਸਦੇ ਬੋਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । ਇਹ ਬਹੁਤ ਵੱਡੀ ਗੱਲ ਹੈ । ਵਾਹਿਗੁਰੂ ਮੇਹਰ ਕਰਨ

  • @JaswantSingh-fj2ld
    @JaswantSingh-fj2ld 4 роки тому +46

    ਪੰਜਾਬ ਸਰਕਾਰ ਨੂੰ ਬੇਨਤੀ ਹੈ ਇਸ ਪੁਰਾਤਨ ਅਸਥਾਨ ਦੀ ਸੰਭਾਲ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ

    • @JASBIR6
      @JASBIR6 3 роки тому

      ਕਿਹੜੀ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਬਾਈ ਸਾਬ, ਜੀਹਨੇ ਗੁਟਕਾ ਸਾਹਿਬ ਹੱਥ ਚ ਫੜ ਕੇ ਝੂਠੀ ਸੌਂਹ ਖਾ ਲੀ।

    • @SSIdhu-yx6nj
      @SSIdhu-yx6nj 3 роки тому

      ITS THE BASIC DUTY OF SGPC AND NOT PUNJAB GOVERNMENT. BADAL RULED OVER PUNJAB FOR 20 YEARS BUT DID NOTHING FOR SIKH RELIGION WHEN SGPC WAS ALSO UNDER HIS CONTROL. BADAL has LOOTED ALL MONEY 💴 OF GURDWARAS AND still looting.

    • @bmsohal1
      @bmsohal1 2 роки тому

      It is in Pakistan not in India.

  • @Rame-dz8jj
    @Rame-dz8jj 4 роки тому +23

    Nissan singh ji, 🙏🏼 ਬਹੁਤ ਬਹੁਤ ਧੰਨਵਾਦ ਜੀ UA-cam ਰਾਹੀਂ ਜਦੋਂ ਰਹਿਬਰਾਂ ਦੇ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਤਾਂ ਮਨ ਨੂੰ ਬਹੁਤ ਸਕੂਨ ਆਉਦਾ ਹੈ . 🙏🏼🌷ਵਾਹਿਗੁਰੂ 🌷🙏🏼ਤੁਹਾਨੂੰ ਚੜਦੀ ਕਲ਼ਾ ਚ ਰੱਖੇ !

  • @HarpalSingh-zx1gv
    @HarpalSingh-zx1gv 4 роки тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @prabhjotsingh1831
    @prabhjotsingh1831 4 роки тому +2

    ਨਿਸ਼ਾਨ ਸਿੰਘ ਖਾਲਸਾ ਜੀ ਅਸੀਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇੇ ਹਾਂ, ਤੁਸੀਂ ਸਾਨੂੰ ਸਾਰਿਆਂ ਨੂੰ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹੋ ਅਤੇ ਇਨ੍ਹਾਂ ਅਸਥਾਨਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @bindersingh1452
    @bindersingh1452 2 роки тому

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @harmeshsingh2017
    @harmeshsingh2017 2 роки тому +1

    Waheguru ji

  • @kulwinderkaursodhi383
    @kulwinderkaursodhi383 3 роки тому

    ਖਾਲਸਾ ਜੀ ਤੁਹਾਡਾ ਧੰਨਵਾਦ ਹਰ ਜਗ੍ਹਾ ਦੇ ਦਰਸ਼ਨ ਕਰਾਉਣ ਦਾ ਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣੀ ਤੁਹਾਨੂੰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਤੇ ਧੰਨਵਾਦ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਦੇ ਦਰਸ਼ਨ ਕਰਨਦਾ

  • @HARJEETSINGH-yv1np
    @HARJEETSINGH-yv1np 2 роки тому

    Bhai Sahib ji Dhann ho Tusi, Dhann Tuhadi Seva, Waheguru ji Tuhanu Chardikala Vich Rakhan 🙏🙏🙏🙏🌹🌹🌹

  • @ParamjitSingh-ts1kx
    @ParamjitSingh-ts1kx 9 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @jaswantfagura1477
    @jaswantfagura1477 4 роки тому +8

    Waheguru Ji 🙏🌹

  • @shahdevsingh7951
    @shahdevsingh7951 3 роки тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @amrindersingh9685
    @amrindersingh9685 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @AmarjitSingh-nk7ic
    @AmarjitSingh-nk7ic 4 роки тому +12

    ਵਾਹਿਗੁਰੂ ਜੀ🙏🏻

  • @SukhwinderSingh-rk4jz
    @SukhwinderSingh-rk4jz 3 роки тому

    ਬਹੁਤ ਵਧੀਆ ਗੁਰਬਾਣੀ ਦੀ ਵਿਆਖਿਆ ਕੀਤੀ ਹੈ।

  • @prabjit7425
    @prabjit7425 4 роки тому +4

    Very knowledgeable video . ਇਸ ਵੀਡੀਓ ਤੋਂ ਬਹੁਤ ਹੀ ਗੁਣਕਾਰੀ ਸਿੱਖਿਆ ਮਿਲੀ ਹੈ ਜੀ । 🙏🙏 ।

  • @gskander7740
    @gskander7740 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @harnamsingh2723
    @harnamsingh2723 4 роки тому +6

    ਵਾਹਿਗੁਰੂ

  • @rakeshbali7209
    @rakeshbali7209 3 роки тому

    Very good sikh personality.... His voice and character look neat and clean. Voice is like fowing water of river. He is poor sikh personality... We Salute him.

  • @ss.27
    @ss.27 2 роки тому

    Dhan Bhagat Sadhna Sahib g

  • @nirmalbhattinirmalbhatti490
    @nirmalbhattinirmalbhatti490 2 роки тому

    Satnam waheguru je

  • @HarjinderSingh-ng5ry
    @HarjinderSingh-ng5ry 4 роки тому +5

    Govt should preserve this ...🙏🏻🙏🏻🙏🏻

  • @gillkaran4420
    @gillkaran4420 2 роки тому

    ਧੰਨਧੰਨ ਭਗਤ ਬਾਬਾ ਸਧਨਾ ਜੀ

  • @ਢਾਡੀਰੋਸ਼ਨਸਿੰਘਰੋਸ਼ਨ

    ਵਾਹਿਗੁਰੂ ਜੀ

  • @sulakhansingh7536
    @sulakhansingh7536 Рік тому

    Waheguru ji ka khalsa Waheguru ji ki Fatey 🙏

  • @deepsamra3003
    @deepsamra3003 Рік тому

    Waheguru g 🙏🙏🙏🙏🌹🌹🌹🌹🌹🌹

  • @sandeepsohal1543
    @sandeepsohal1543 4 роки тому +2

    Waheguru ji ... thank you

  • @mendorkaur7363
    @mendorkaur7363 2 роки тому

    WAHEGURU WAHEGURU WAHEGURU WAHEGURU WAHEGURU JI

  • @SurjitSingh-qq2qu
    @SurjitSingh-qq2qu Рік тому

    Waheguru Ji 🙏🙏🙏🙏🙏

  • @sahil279-f5q
    @sahil279-f5q 3 роки тому

    veer ji tuhadiya gaala sun k ashaant man nu bahut tassali mildi hai.

  • @lakhwinderpalsingh9373
    @lakhwinderpalsingh9373 3 роки тому

    Wahrguru Ji......

  • @HarjinderSingh-ie4tu
    @HarjinderSingh-ie4tu 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ranjitsingh203veer2
    @ranjitsingh203veer2 2 роки тому +1

    🙏🙏🙏🙏

  • @VinodKumar-ce5cq
    @VinodKumar-ce5cq Рік тому

    Wah/veerji/nishan/Singh/ji/bahut/wadyia/tusi/bahut/wadyia/Sanu/dasde/oh/hc/vinod/Kumar/punjabpolice

  • @preetpajetta9030
    @preetpajetta9030 4 роки тому +4

    Waheguru ji , beautiful journey

  • @ksmahlaproduction5003
    @ksmahlaproduction5003 3 роки тому

    Dhanwad singh ji

  • @gurindersinghgill606
    @gurindersinghgill606 3 роки тому +2

    Jo kam SGPC nu karna chahida c So Sche Patshah Ji Ne Aap Ji Nu Bksheya Hai Ji,,Waheguru Ji Kirpa Karn.

  • @ਜੂਨ84ਰਿਸਦੇਜਖਮ

    Waheguru

  • @karanbir7052
    @karanbir7052 4 роки тому +1

    Waheguru.ji

  • @davindersinghgandiwind205
    @davindersinghgandiwind205 12 днів тому

    🙏🏻🙏🏻🙏🏻🙏🏻

  • @ajitpalkharoud7608
    @ajitpalkharoud7608 4 місяці тому

    Wahaguru g

  • @jagdeepsingh3590
    @jagdeepsingh3590 4 роки тому +1

    Dhanwaad veer ji

  • @androiduser7508
    @androiduser7508 4 роки тому +1

    Waheguru Ji Sare Sansaar te Mehar Karn Ji 🙏 Satnaam Sri Waheguru Ji 🙏

  • @jassikaur8781
    @jassikaur8781 2 роки тому

    Waheguru ji chardikala kere har jaankari bouht vadhia🙏

  • @rapinderdhanjal4453
    @rapinderdhanjal4453 4 роки тому +3

    If this place is not being looked after anyone then believers should volunteer to look after this place with govt grants and make the gardens beautiful for people to enjoy this place. Thank you for sharing and taking us along with you on your yatras!

  • @sarbjotsingh7096
    @sarbjotsingh7096 4 роки тому +1

    WaheGuru ji

  • @KuldeepKaur-zz7mm
    @KuldeepKaur-zz7mm 2 роки тому +1

    Waheguru 🙏 ji Ka khalsa waheguru ji ki fateh 🙏🙏🙏🙏🙏🌹🌹🌹🌹🌹💐💐🌻🌷🌷🌷🌷🌷🌷

  • @dalvindersingh7782
    @dalvindersingh7782 3 роки тому +1

    💯👍🙏

  • @GurmeetSingh-wp2gk
    @GurmeetSingh-wp2gk 4 роки тому +5

    ਧੰਨਵਾਦ,ਖਾਲਸਾਜੀਭਗਤਾਂਦੇਅਸਥਾਨਦੇ,ਦਰਸ਼ਨਕਰਵਾਉਣ,ਲੲਈ,ਗੁਰੂਜੀਸਾਨੂੰਸਿੱਖੀਬਖਸ਼ੇ।

  • @mantabsinghmantab1074
    @mantabsinghmantab1074 3 роки тому

    Weheguru Ji

  • @GodIsOne010
    @GodIsOne010 4 роки тому +2

    🙏🏻Waheguru ji 🙏🏻Sab te Mehar kro ji please ji 🙏🏻Satnam ji waheguru ji🙏🏻
    Waheguru ji 🙏🏻waheguru ji 🙏🏻waheguru ji 🙏🏻waheguru ji 🙏🏻waheguru ji 🙏🏻waheguru ji 🙏🏻waheguru ji 🙏🏻. Tu. Hi. Tu 🙏🏻. Thanks veer ji🙏🏻. Nice video ji 🙏🏻
    🙏🏻Satnam ji waheguru ji🙏🏻

  • @dhanveersingh5428
    @dhanveersingh5428 2 роки тому

    ਇਤਿਹਾਸ ਪੜ੍ਹ ਕੇ ਅਕਲ ਨਾਲ ਸੁਣਾਉਣ ਲਈ ਤਿਆਰੀ ਬਹੁਤ ਕਰਨੀ ਪੈਂਦੀ ਹੈ। ਧੰਨ ਬਾਦ

  • @KulwantSingh-do9kf
    @KulwantSingh-do9kf 4 роки тому +1

    Waheguru Ji Ka Khalsa Waheguru Ji Ki Fateh 🙏

  • @mustafajamali4620
    @mustafajamali4620 3 роки тому +1

    Sardar jee iam from sehwan

  • @bhagkler235
    @bhagkler235 4 роки тому +1

    Thanks ji

  • @GurjitSingh-tb1lm
    @GurjitSingh-tb1lm 2 роки тому

    Weahguru ji

  • @nirbhaisingh8894
    @nirbhaisingh8894 4 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kittyTv00
    @kittyTv00 4 роки тому +1

    Good job sir regarding Punjab history

  • @jarnailsingh1976
    @jarnailsingh1976 4 роки тому +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ

  • @mohansingh8540
    @mohansingh8540 4 роки тому +1

    Dhan Baad Baba ji waheguru kerpa kre tera the🥀🥀🙏🥀🥀🌷🙏🌷

  • @joganazranable
    @joganazranable 4 роки тому +2

    ਧੰਨਵਾਦ ਸਿੰਘ ਸਾਹਿਬ..... ਵਾਹਿਗੁਰੂ ਆਪ ਨੂੰ ਹੋਰ ਬੱਲ ਬਖਸ਼ੇ.....

  • @buttasingh7854
    @buttasingh7854 4 роки тому +4

    Whegruro ji

  • @manpreetmann1302
    @manpreetmann1302 4 роки тому +1

    ਵਾਹਿਗੁਰੂ ਜੀ🙏🌹🙏🌹

  • @pijtrsu
    @pijtrsu 4 роки тому

    Waheguru ji Waheguru ji Waheguru ji Waheguru ji Waheguru ji Waheguru ji

  • @lakhvindrasingh9078
    @lakhvindrasingh9078 4 роки тому +1

    Waheguru ji bhut hi vdya jaankari 💐💐🙏🙏🙏🙏

  • @kingss.k3027
    @kingss.k3027 4 роки тому +1

    Dhan ho Singh saheb ji 🥀🥀🥀🙏🙏🙏🙏

  • @WekhoPunjab
    @WekhoPunjab 4 роки тому

    Sohni Maseet

  • @bhagatsinghrajpoot8981
    @bhagatsinghrajpoot8981 3 роки тому +1

    Siraaa hi laa ta babeeyo 🙏 satnam waheguru

  • @jeetindersingh7854
    @jeetindersingh7854 4 роки тому +1

    WAHEGURU JEE,WAHEGURU JEE

  • @KuldeepSingh-o5u1m
    @KuldeepSingh-o5u1m Рік тому

    Nishan Singh ji, I feel Wareguru ji has bestowed you with the responsibility to search and share the Historical Sikh places so that the seekers can take benefit of this. Let me share that I am one of them. Went to Dhanna bhagat ji's place last week. Booked ticket for Pipa ji's asthaan for 21st Oct. God bless you with plenty of strength to take the task forward relentlessly.

  • @kuldipsingh31394
    @kuldipsingh31394 2 роки тому

    ਬਹੁਤ ਹੀ ਮਹੱਤਵਪੂਰਨ ਪ੍ਰੇਰਨਾਦਾਇਕ ਪ੍ਰਵਚਨ ਹਨ। ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @satnamsinghkalsi673
    @satnamsinghkalsi673 4 роки тому +2

    🙏☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬🙏

  • @gurpejsingh3866
    @gurpejsingh3866 3 роки тому

    Wahe guru g 🌹💞🌹💞🌹💞🌹💞🌹💞🌹💞🌹💞🌹💞🌹💞🌹💞🌹💞🌹💞💞wahe guru g

  • @sakinderboparai3046
    @sakinderboparai3046 3 роки тому

    💖 ਵਾਹਿਗੁਰੂ ਜੀ 💖

  • @GurpreetSingh-lc1su
    @GurpreetSingh-lc1su 4 роки тому

    Wahe guru ji🙏🙏🌹🌹

  • @Punjabivlogg
    @Punjabivlogg 4 роки тому +9

    🚩🚩🚩ਵਾਹਿਗੁਰੂ ਜੀ ਵਾਹਿਗੁਰੂ ਜੀ 🚩🚩🚩

  • @rattanjindal6222
    @rattanjindal6222 4 роки тому +2

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ
    ਭਗਤ ਸਧਨਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
    ਇਹ ਜੋ ਉਹਨਾਂ ਦੀ ਯਾਦਗਾਰ ਨੂੰ ਸੰਭਾਲਣ ਦਾ ਯਤਨ ਵੀ ਕਰਨਾ ਚਾਹੀਦਾ ਹੈ। ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ।

  • @jsssaggu5068
    @jsssaggu5068 4 роки тому

    Waheguru Ji ka Khalsa
    Waheguru Ji ki Fateh Ji

  • @jaggiguru3127
    @jaggiguru3127 4 роки тому

    Jai Guru Dev

  • @jassjaggi389
    @jassjaggi389 4 роки тому

    Itihaas dasan layi bahut dhanvaad g

  • @narangsinghnarangsingh7131
    @narangsinghnarangsingh7131 4 роки тому

    Thanks

  • @darshanbarnala7142
    @darshanbarnala7142 4 роки тому +2

    🌺🙏🌺🙏🌺🙏🌺🙏🌺🙏🌺🙏🌺
    🙏waheguru ji ka khalsa waheguru ji ki fateh 🌷
    🌺🙏🌺🙏🌺🙏🌺🙏🌺🙏🌺🙏
    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬
    🌺🙏🌺🙏🌺🙏🌺🙏🌺🙏🌺🙏🌺
    🙏वाहेगुरु जी का खालसा वाहेगुरु जी की फतये 🙏
    🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹
    💐🌹 ਵਾਹਿਗੁਰੂ ਜੀ 🌺🌷

  • @balrajsingh-xh4eo
    @balrajsingh-xh4eo 3 роки тому

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @sectarypb2922
    @sectarypb2922 3 роки тому

    Ssa bai Ji

  • @gurmailsingh3961
    @gurmailsingh3961 4 роки тому

    Good.good. good.keya.baat.aa.ji

  • @bhaishersinghanmol3348
    @bhaishersinghanmol3348 Рік тому

    Good

  • @MandeepSingh-jc9fx
    @MandeepSingh-jc9fx 3 роки тому

    Waheguru g mehar krn sab te

  • @karamjitagoul9828
    @karamjitagoul9828 4 роки тому +1

    Waheguru ji ka Khalsa Waheguru ji ki Fatihe, Khalsa ji eh sakhi, Book Sakhi Parman vich daraj hai, k Bhaie Sadhna ji di Samadhi Sathal Sirhind vikhe hai. Tusa ajj parman sahit sakhi sunai, Rooh nu bada hi scion milia. God bless you.
    🙏🙏🙏🙏🙏🙏🙏🙏🙏🙏🙏🙏

  • @baljitkaursidhu9298
    @baljitkaursidhu9298 3 роки тому

    ਇਤਹਾਸ ਦਿਖਾਉਣ ਲੲਈ ਆਪ ਬੁਹਤ ਧੰਨਵਾਦ

  • @GurmeetSingh-vt5el
    @GurmeetSingh-vt5el 4 роки тому

    ਸਤਿਨਾਮ ਵਾਹਿਗੁਰੂ ਜੀ

  • @SatnamSingh-vh9yx
    @SatnamSingh-vh9yx 3 роки тому

    ਧੰਨਵਾਦ ਜੀ ਵਾਹਿਗੁਰੂ ਜੀ ਅਜਿਹਾ ਸ਼ਭਕ੍ਰਰਮ ਲਈ ਚੜਦੀ ਕਲਾ ਬਖਸ਼ੇ

  • @parmparitsingh7696
    @parmparitsingh7696 3 роки тому

    Whaguro g

  • @navdeepkaur272
    @navdeepkaur272 2 роки тому

    Waheguru ji koi ehsa uprala kriye k ena asthana di shamb kar sakiye

  • @VijayKumar-bf3bz
    @VijayKumar-bf3bz 4 роки тому +2

    waheguru ji,aap de aabaj bohat piyari,bani sun k bohat aand anda,waheguru tandrusti bakhsay,ek bar miln da subag bakhsay waheguru,sanu v sikhi de dat bakhsay,ardas kreo.

  • @darbarasingh1586
    @darbarasingh1586 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਇਸ ਇਤੀਹਾਸ
    ਕ ਮਸੀਤ ਨੂੰ ਸਾਰ ਸੰਭਾਲ ਲਈ ਆਪ ਅੱਗੇ ਆਉਣ ਸੰਗਤਾ ਜਰੂਰ ਨਿਵਾਜਣਗੀ।ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ।ਧੰਨਵਾਦ ।ਵੀਡੀਓ ਸ਼ੇਅਰ ਕਰਣ ਵਾਸਤੇ ।👌🙏🙏

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @khalaslighthouse7445
    @khalaslighthouse7445 3 роки тому

    Video nice Baba ji asi sirhind toh hi hai

  • @raagratangurmatsangeet3478
    @raagratangurmatsangeet3478 4 роки тому +2

    Wah wah""is asthaan te bhagat ji de nam da gurdwara Sahib bnauna chahida

  • @navjotsingh104
    @navjotsingh104 4 роки тому

    waheguru g