300 ਵਾਲੀ ਕੌਫ਼ੀ ‘ਚੋਂ ਸਿਰਫ਼ ਇੱਕ ਰੁਪਿਆ ਮਿਲਦਾ ਕਿਸਾਨ ਨੂੰ ! ਅੱਖਾਂ ਖੋਲਦੀ ਗੱਲਬਾਤ ਦਵਿੰਦਰ ਸ਼ਰਮਾ ਨਾਲ !

Поділитися
Вставка
  • Опубліковано 6 лют 2025
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 77

  • @hardeepmangat9035
    @hardeepmangat9035 Рік тому +11

    ਆਹ ਐ ਅਸਲੀ ਗੱਲਬਾਤ
    ਆਹ ਹੈ ਸਚਾਈ
    ਕਿੱਥੇ ਹਨ ਸਰਕਾਰਾਂ
    ਕਿਉਂ ਨੀ ਸੁਣਦੀਆਂ ਸਰਕਾਰਾਂ?
    Salute to great men
    ਸੁਣੋ ਲੋਕੋ ਸੁਣੋ

  • @pawanjitsingh4031
    @pawanjitsingh4031 Рік тому +8

    ਐਨਾ educative ਪ੍ਰੋਗਰਾਮ ਤਿਆਰ ਕਰਨ ਲਈ ਤੁਹਾਡੀ ਕੋਸ਼ਿਸ਼ ਨੂੰ ਸਲਾਮ ਹੈ।

  • @ManjitSingh-vq4ee
    @ManjitSingh-vq4ee Рік тому +6

    ਸਰਦਾਰ ਹਮੀਰ ਸਿੰਘ ਜੀ ਅਤੇ ਦਵਿੰਦਰ ਸਰਮਾ ਜੀ ਸਤਿ ਸ੍ਰੀ ਅਕਾਲ ਕਿਸਾਨਾ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਯਾਦ ਕਰਾਂਦੇ ਰਹੋ ਕਰੋ ਭਾਜੀ ਕਿਸਾਨ ਤੁਹਾਡੇ ਰਿਣੀ ਰਹਿਣਗੇ ਵਾਹਿਗੁਰੂ ਸਰਬੱਤ ਦਾ ਭਲਾ ਕਰਨ

  • @harjinderghuman6584
    @harjinderghuman6584 Рік тому +13

    ਹਮੀਰ ਸਿੰਘ ਜੀ ਅਤੇ ਦਵਿੰਦਰ ਸ਼ਰਮਾ ਜੀ ਲੋਕਾਂ ਦੀਆ ਅੱਖਾਂ ਖੋਲ੍ਹਣ ਲਈ ਧੰਨਵਾਦ

  • @satpalsinghsingh7335
    @satpalsinghsingh7335 Рік тому +2

    ਸ਼ਰਮਾ ,ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ

  • @bakhtawarsinghdhaliwal5011
    @bakhtawarsinghdhaliwal5011 Рік тому +16

    ਸ ਹਮੀਰ ਸਿੰਘ ਜੀ ਅਤੇ ਸ੍ਰੀ ਦਵਿੰਦਰ ਸ਼ਰਮਾ ਜੀ ਸਤਿ ਸ੍ਰੀ ਆਕਾਲ।ਸ ਹਮੀਰ ਸਿੰਘ ਜੀ ਜਿੰਨਾ ਜਿੰਨਾ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਨਾਲ ਮਿਲ ਜਾਣ ਉਹਨਾਂ ਦੇਸ਼ਾਂ ਦੇ ਕਿਸਾਨਾਂ ਦਾ ਰੱਬ ਹੀ ਰਾਖਾ ਹੈ।ਹੁਣ ਦੇਖੋ ਪੰਜਾਬ ਵਿਚ ਹੜਾਂ ਕਰਕੇ ਕਿਸਾਨਾਂ ਦਾ ਹੀ ਨੁਕਸਾਨ ਤੇ ਕਿਸਾਨਾਂ ਨੇ ਹੀ ਲੰਗਰ ਲਾਏ ਹਨ।ਕਿਸਾਨ ਸਦਾ ਜਿੰਦਾ ਤੇ ਅਮੀਰ ਰਹਿਣਾ ਚਾਹੀਦਾ ਹੈ।

  • @ProudPunjabi60
    @ProudPunjabi60 Рік тому +2

    ਹਮੀਰ ਸਿੰਘ ਅਤੇ ਦਵਿੰਦਰ ਸ਼ਰਮਾ ਜੀ ਨੂੰ ਇਸ ਮਹਾਨ ਵਿਚਾਰ ਚਰਚਾ ਲਈ ਬਹੁਤ-ਬਹੁਤ ਵਧਾਈ.ਕੀ ਪੰਜਾਬ ਸਰਕਾਰ ਸ਼ਰਮਾ ਜੀ ਤੋਂ ਕੋਈ ਸੁਝਾਅ ਲੈ ਰਹੀ ਹੈ?ਜ਼ਿਆਦਾਤਰ ਕਿਸਾਨ ਅਰਧ-ਪੜ੍ਹੇ ਜਾਂ ਬਿਲਕੁਲ ਅਨਪੜ੍ਹ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਬੱਚੇ ਵੀ ਪੜ੍ਹੇ-ਲਿਖੇ ਨਹੀਂ ਹਨ। ਦੂਜੇ ਰਾਜਾਂ ਵਿੱਚ ਪੜ੍ਹੇ-ਲਿਖੇ ਕਿਸਾਨ ਫ਼ਸਲਾਂ ਦੀ ਵਿਭਿੰਨਤਾ ਅਪਣਾ ਕੇ ਬਹੁਤ ਵਧੀਆ ਕਰ ਰਹੇ ਹਨ।ਕਿਸਾਨ ਮੋਰਚੇ ਦੇ ਸਾਕਾਰਾਤਮਕ ਨਤੀਜੇ ਨਾ ਮਿਲਣ ਲਈ ਕਿਸਾਨ ਆਗੂ ਜ਼ਿੰਮੇਵਾਰ ਹਨ। ਇਸ ਚਰਚਾ ਲਈ ਦਵਿੰਦਰ ਸ਼ਰਮਾ ਜੀ ਦੀ ਬਹੁਤ ਤਾਰੀਫ।

  • @punjjaabdesh8659
    @punjjaabdesh8659 Рік тому +1

    ਸ ਹਮੀਰ ਸਿੰਘ ਜੀ ਤੁਸੀਂ ਬਹੁਤ ਸਿਆਣੇ ,ਸਮਝਦਾਰ ਲੋਕਾਂ ਨਾਲ ਮਿਲਾਉੰਦੇ ਰਹਿਨੇ ਓਂ ,ਬਹੁਤ ਬਹੁਤ ਧੰਨਵਾਦ ।
    ਦਵਿੰਦਰ ਸ਼ਰਮਾ ਜੀ ਦੀ ਹਰ ਗੱਲਬਾਤ ਬਹੁਤ ਜਾਣਕਾਰੀ ਭਰਪੂਰ , ਲਾਭਦਾਇਕ ਹੁੰਦੀ ਆ ।
    ਦਵਿੰਦਰ ਸ਼ਰਮਾ ਜੀ ਬਹੁਤ ਧੰਨਵਾਦ

  • @yaar482
    @yaar482 Рік тому +6

    ਸ੍ਰੀ ਦਵਿੰਦਰ ਸ਼ਰਮਾ ਜੀ ਇੱਕ ਪਰਮਾਤਮਾ ਵਲੋਂ ਭੇਜੇ ਗਏ ਦੂਤ ਹਨ ਜੋ ਭਾਰਤ ਦੇ ਕਿਸਾਨਾਂ ਨੂੰ ਚੰਗੀ ਸੇਧ ਦੇ ਰਹੇ ਹਨ ਸਰਕਾਰ ਦੀਆਂ ਗਲਤ ਨੀਤੀਆਂ ਦੀ ਅਲੋਚਨਾਂ ਕਰਦੇ ਹਨ ਅਤੇ ਉਨ੍ਹਾਂ ਦੀਆਂ ਖਾਮੀਆਂ ਨੂੰ ਉਜਾਗਰ ਕਰਦੇ ਹਨ ਕਿਸਾਨਾਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ।। ਦਿੱਲੀ ਧਰਨੇ ਦੌਰਾਨ ਇਹਨਾਂ ਨਾਲ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ‌।। ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹੋਏ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ।।। ਪੰਜਾਬ ਟੈਲੀਵਿਜ਼ਨ ਨੂੰ ਸਤਿ ਸਤਿ ਪ੍ਰਣਾਮ।।

  • @karamcheema9280
    @karamcheema9280 Рік тому +1

    ਬਿਲਕੁਲ ਸਹੀ ਹੈ ਜੀ।

  • @zimmycarter3781
    @zimmycarter3781 Рік тому +5

    ਮੁੱਦੇ ਨੂੰ ਤਫ਼ਸੀਲ ਨਾਲ ਸਮਜਾਉਣ ਲਈ ਦੋਵੇਂ ਭਰਾਵਾਂ ਦਾ ਸ਼ੁਕਰੀਆ ਜੀ,ਲੱਗੇ ਰਹੋ ਜੀ ਵੀਰ ਜੀਉ।।

  • @jagroopbath254
    @jagroopbath254 Рік тому +2

    ਬਹੁਤ ਵਧੀਆ ਗੱਲਬਾਤ..ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ...ਮਾਰਕੀਟ ਕਮੇਟੀਆਂ ਸ਼ਹਿਰਾਂ ਚ ਤੇ ਕੌਪਰੇਟਿਵ ਸੁਸਾਇਟੀਆਂ ਪਿੰਡਾਂ ਚ ਹਨ..ਕਿਉ ਨਹੀ ਕਿਸਾਨ ਲਈ ਉੱਥੇ ਸਬਜ਼ੀਆਂ ਫਲ ਤੇ ਹੋਰ ਘਰੇ ਵਰਤਣ ਵਾਲੀਆਂ ਚੀਜ਼ਾਂ ਦੀ ਇੱਕ ਮੰਡੀ ਖੜੀ ਕੀਤੀ ਜਾਵੇ..ਸਬਜ਼ੀ ਮੰਡੀ ਦੇ ਮੁਕਾਬਲੇ ਚ ਸ਼ਹਿਰਾਂ ਵਾਂਗੂੰ ..ਕਿਸਾਨ ਉੱਥੇ ਆਪਣੀਆਂ ਸਬਜ਼ੀਆਂ ਤੇ ਹੋਰ ਚੀਜ਼ਾਂ ਵੇਚ ਸਕਦੇ..ਚੀਜ਼ਾਂ ਦੀ ਅਦਲਾ ਬਦਲੀ ਕਰ ਸਕਦੇ..ਤਾਂ ਕੇ ਬਜ਼ਾਰ ਤੇ ਕਿਸਾਨ ਦੀ ਨਿਰਭਰਤਾ ਘਟੇ

  • @gurdeepdhaliwal8498
    @gurdeepdhaliwal8498 Рік тому +4

    You both are known for speaking truth.God bless you both with long and happy life.

  • @sakattarsingh7114
    @sakattarsingh7114 Рік тому +4

    Priceless conversation 👌
    Thanks so much team Punjab Television

  • @harjitlitt1375
    @harjitlitt1375 Рік тому +10

    Salute to Dr Devinder Kumar Sharma for his true views on the subject

  • @bsingh8302
    @bsingh8302 Рік тому +6

    It is lesson for everyone and every farmer and their families ,how we improve economic conditions of Indian farmers and our country. I request to Sh Hamir Singh on behalf my like minded to Publish this discussion on large scale to educate the farmers and people (Investors, consumers and growers or producers.Thanks Punjab TV and S Hameer Singh .

  • @Sunnysharmabholenaathkapremi
    @Sunnysharmabholenaathkapremi Рік тому +7

    REAL SON OF PUNJAB ❤🎉 DAVINDER SHARMA JI 👍

  • @GurpreetSingh-so1bu
    @GurpreetSingh-so1bu Рік тому +9

    Seriously, this country needs intellectuals like you. We have dearth shortage of people with such knowledge and willingness. Else looters rule the country

  • @gurdeepsinghofficial1961
    @gurdeepsinghofficial1961 Рік тому +1

    ਵਾਰ ਵਾਰ ਕਿਸਾਨ ਜਥੇਬੰਦੀਆਂ ਨੂੰ ਭੰਡਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇਹ ਪ੍ਰੋਗਰਾਮ ਜਰੂਰ ਸੁਣਨ, ਸਰਕਾਰਾਂ ਚਾਹੇ ਉਹ ਕਾਂਗਰਸ, ਅਕਾਲੀ, ਭਾਜਪਾ ਜਾਂ ਹੋਰ ਖੇਤਰੀ ਪਾਰਟੀਆਂ ਦੀਆਂ ਹੋਣ , ਕੋਈ ਵੀ ਪਾਰਟੀ ਕਿਸਾਨਾਂ ਦੀਆਂ ਸੱਕੀਆਂ ਨਹੀਂ ਹਨ, ਇਹਨਾਂ ਸਾਰੀਆਂ ਰਾਜ ਕਰਦੀਆਂ ਪਾਰਟੀਆਂ ਦਾ ਮਕਸਦ ਕਾਰਪੋਰੇਟ ਘਰਾਣਿਆਂ ਦੀ ਪੁਸ਼ਤ ਪਨਾਹੀ ਕਰਨਾ ਹੀ ਹੈ। ਜੇ ਮਹਾਰਾਸ਼ਟਰ ਵਿਚ ਗੰਡੇ ਪੰਜਾਹ ਪੈਸੇ ਵਿਕਦੇ ਹੋਣ, ਜਾਂ ਪੰਜਾਬ ਵਿੱਚ ਸ਼ਿਮਲਾ ਮਿਰਚ ਰੁਲ ਗਈ ਹੋਵੇ, ਕਿਸਾਨ ਦਾ ਆਲੂ ਰੁਲਦਾ ਹੋਵੇ, ਕਿਸਾਨ ਦੀ ਫ਼ਸਲ ਤੇ ਕੋਈ ਵੀ ਅਕਾਲੀ ਕਾਂਗਰਸੀ ਜਾਂ ਭਾਜਪਾਈ ਜਾਂ ਕਿਸਾਨ ਜਥੇਬੰਦੀਆਂ ਨੂੰ ਭੰਡਣ ਵਾਲੇ ਹੋਣ,ਕੋਈ ਨਹੀਂ ਕੁਸਕਦਾ। ਓ ਮੇਰੇ ਭਰਾਓ, ਬਚਾ ਲੳ ਆਪਣੇ ਆਪ ਨੂੰ ਜੇ ਬਚਾ ਸਕਦੇ ਹੋ ਕਿਉਂਕਿ ਤੁਹਾਡੀ ਫਸਲ ਅਤੇ ਤੁਹਾਡੀ ਜ਼ਮੀਨ ਤੇ ਅੱਖ ਹੈ ਸਿਆਸੀ ਲੋਕਾਂ ਦੀ ਅਤੇ ਕਾਰਪੋਰੇਟ ਘਰਾਣਿਆਂ ਦੀ।।।।।।।।।

  • @parminderkaur7844
    @parminderkaur7844 Рік тому +2

    Good debate.

  • @bhajansingh9773
    @bhajansingh9773 Рік тому +4

    Dr. Sharma ji and Hamid Singh ji ur discussion on agricultural was praise worthy. Plz. Do it often, it will bring awareness in the society. But our bad luck is most of people Ara illiterate, there is lot of things we must do again and again until goes to mass . Begin is good. For most of people this issue is not important, but it is most important issue, it should be discussed on every platform .
    ❤😊

  • @sukhjitsingh2579
    @sukhjitsingh2579 Рік тому +2

    Hats Off to Devinder Ji !

  • @jagirsingh5691
    @jagirsingh5691 Рік тому +7

    ਦੇਵਿੰਦਰ ਸ਼ਰਮਾਂ ਜੀ ਦੀ ਗੱਲ ਮੋਦੀ ਜੀ ਕਿਵੇਂ ਸੁਨਣ ਗੇ।

  • @just4buddy
    @just4buddy Рік тому +1

    Very informative
    Good job
    Keep it up 👍

  • @rajindersingh1486
    @rajindersingh1486 Рік тому +1

    Wah nice galbaat

  • @gvsingh8785
    @gvsingh8785 Рік тому +3

    It's eye opening based on facts. It should be circulated to as large a group as possible including to Economists who sitting in AC rooms favoured the three laws.

  • @subasingh4503
    @subasingh4503 Рік тому +3

    Davinder sharma an exelent brain

  • @PremPal-rg7jx
    @PremPal-rg7jx Рік тому +2

    2na. He Veera nu sat shri akal

  • @amarjitsingh4383
    @amarjitsingh4383 Рік тому

    Bold Truthful ਇੰਟੈਲੀਜੈਂਟ ਵਿਸ਼ਲੇਸ਼ਣ

  • @glorysikhveterans5560
    @glorysikhveterans5560 Рік тому +1

    Great 👍

  • @joginderkumar5516
    @joginderkumar5516 Рік тому +3

    ਅੱਖਾਂ ਖੋਲ੍ਹਦੀ ਏ ਇਹ ਚਰਚਾ.... ਆਉਣ ਵਾਲੇ ਸਾਲਾਂ ਵਿਚ ਸਾਡੀਆਂ ਜਮੀਨਾਂ ਦਾ ਕੀ ਹੋਣ ਵਾਲਾ ਹੈ 😮

  • @rajindersingh1486
    @rajindersingh1486 Рік тому +2

    Sharma ji te Hameer Singh ji ,SSA

  • @gsdeol8827
    @gsdeol8827 Рік тому +2

    Sharaman ji ਦੇ vomments ਮਹਾਨ ਹਨ।

  • @lally3366
    @lally3366 Рік тому +3

    ਹਰਜਿੰਦਰ ਰੰਧਾਵਾ ਵੀਰ, ਸ਼ਾਮ ਨੂੰ
    ਖਬਰਾਂ ਲਈ ਉੜੀਕਾਂਗੇ। ਜਗਤਾਰ ਸਿੰਘ ਜੀ ਤੇ ਹਮੀਰ ਸਿੰਘ ਜੀ ਵਾਲਾ ਸ਼ਾਮ ਦਾ ਸ਼ੋਅ ਤਾਂ ਜਰੂਰ ਕਰਿਆ ਕਰੋ

  • @harmindersingh2992
    @harmindersingh2992 Рік тому +3

    Very Healthy Discussion. Thanks Hamir Singh g and Davinder Sharma g

  • @kamaldhindsa7528
    @kamaldhindsa7528 Рік тому +1

    Very good informative program 🙏

  • @satinderpalkullar6287
    @satinderpalkullar6287 Рік тому +2

    Im agree with devinder sharma

  • @ajaibsinghpanesarCanada
    @ajaibsinghpanesarCanada Рік тому +2

    S S A 🙏🙏 S.Hamir Singh ji and Davinder Sharma ji

  • @harjeetsingh9645
    @harjeetsingh9645 Рік тому

    Excellent excellent excellent

  • @harcharansingh9094
    @harcharansingh9094 Рік тому +1

    Good.

  • @jagseerchahaljag687
    @jagseerchahaljag687 Рік тому +4

    ਸਾਧ ਦੀ ਭੂਰੀ ਤੇ ਕੱਠ (ਇਕੱਠ) ਐ। ਕੀ ਬਣੂੰ ਕਿਸਾਨ ਦਾ। ਚਾਰ ਚੁਫੇਰਿਉ ਕਿਸਾਨ ਨੂੰ ਮਾਰ। ਬਹੁਤ ਬਹੁਤ ਧੰਨਵਾਦ ਦੇਵਤਾ ਅਤੇ ਸ੍ਰ ਹਮੀਰ ਸਿੰਘ ਜੀ ਦਾ।

  • @googleuser120
    @googleuser120 Рік тому +2

    Very great discussion between Renowned journalist and globally recognized agriculturist scientist .Desh de PM bhi agricultural land corporate like Ambani Adani nu hand over kerna chahunde ne .Hamir ji ,Davinder sharma ji nu puchcho ki farmer di income double ho gayi ,kaddon hovegi ,dhanyabad

  • @prabhjitsinghbal
    @prabhjitsinghbal Рік тому +3

    ਚਾਰ ਮਿੰਟ ਦੀ ਛੇਕੜ ਕਰਕੇ ਫਿਰ ਸਿਆਣੀਆਂ ਜਿਹੀਆਂ ਤੇ ਵੀ ਖਿਝ ਚੜ੍ਹਦੀ ਆ , ਕੀ ਬੰਦ ਨਹੀ ਹੋ ਸਕਦੀ ?

  • @sidhusingh2664
    @sidhusingh2664 Рік тому

    ਦੇਸ਼ ਦੇ ਮਹਾਨ ਸਪੂਤ ਸ੍ਰੀ ਦਵਿੰਦਰ ਸ਼ਰਮਾ ਜੀ ਅਤੇ ਲੋਕ ਹਿਤੂ ਪੰਜਾਬ ਹਿਤੂ ਪ੍ਰਤੀਬੱਧ ਜਰਨਲਿਸਟ ਸ ਹਮੀਰ ਸਿੰਘ ਜੀ ਦੀ ਅਸਲੀ ਸੱਚੀ ਪਹੁੰਚ ਨਾਲ਼ ਪੰਜਾਬ/ਭਾਰਤ ਨੂੰ ਜੋਕ ਆਰਥਕ ਢਾਂਚੇ ਤੋਂ ਬਚਾਉਣ ਲਈ ਜਨਤਕ ਚੇਤਨਤਾ ਉੱਚੀ ਚੁੱਕਣ ਲਈ ਬਹੁਤ ਹੀ ਵੱਡੇ ਮਸਲੇ ਨੂੰ ਬੇਪਰਦ ਕਰਦਿਆਂ ਗਿਆਨ ਸਾਂਝਾ ਕੀਤਾ ਗਿਆ ,ਇਹ ਬਹੁਤ ਸਾਰਥਕ,ਦਿਲਚਸਪ ਤੇ ਲੋਕਾਈ ਦੀ ਲੋੜ ਹੈ।ਇਸਨੂੰ ਪ੍ਰਿੰਟ ਕਰਵਾ ਕੇ ਵੰਡਣ ਲਈ ਕੋਈ ਸਾਂਝਾ ਹੀਲਾ ਹੋ ਸਕੇ ਤਾਂ ਲੋਕ ਚੇਤੰਨਾ ਲਈ ਬਹੁਤ ਸਹਾਈ ਹੋ ਸਕਦਾ ਹੈ।

  • @yuvinderrmatta4217
    @yuvinderrmatta4217 Рік тому +2

    Devinder ji, You are right. The farmer's must have a minimum support price and the Govts must keep in mind the expenditure plus profit for the farmers. Devinder Sharma ji you are doing a yeoman service by highlighting the problems of farmer's.

  • @crazyteg6686
    @crazyteg6686 Рік тому +1

    ❤❤❤❤

  • @harpreetsinghthind2816
    @harpreetsinghthind2816 Рік тому +1

    🙏🙏🌹🌹

  • @sarwansingh895
    @sarwansingh895 Рік тому

    S Hamir Singh ji es tra do devait jari rakhu kisan he ta punjabiat he👌🌹🙏🙏

  • @HARJITSINGH-qo6pl
    @HARJITSINGH-qo6pl Рік тому +2

    It is better to develop a system like chain network in which Farmers gets its benifit share where ever his production is used all over world. For example
    First share MSP in Mandi and he should get share certificate of his product of that Mandi and it's value decided as per Total product purchased in Mandi . Every Mandi should be registered as a unit in this chain.
    Farmers will get second share from the byproduct manufactured from original product as per their sale value of byproduct in market as per the value decided by Mandi Board as per their share certificate.
    In this way farmers will get benifit two way.

  • @devindersinghluckydhoot2299

    Very usefull talk show....❤❤❤

  • @raviwalia420
    @raviwalia420 Рік тому

    ❤ good swpch very nice 👍

  • @fojisingh6259
    @fojisingh6259 Рік тому +1

    🙏🙏🙏🙏🙏

  • @jugrajsingh967
    @jugrajsingh967 Рік тому +4

    Sardar..Hmeer..Singh..Good..Man

  • @mohanaujlainfotainmentlive7422
    @mohanaujlainfotainmentlive7422 Місяць тому

    ਪੰਜਾਬ ਹਰਿਆਣਾ ਉਤਰ ਪ੍ਰਦੇਸ਼ ਰਾਜਸਥਾਨ ਵਿੱਚ ਖੇਤੀਬਾੜੀ ਯੌਗ ਧਰਤੀ ਤੇ ਕੰਕਰੀਟ ਦੀਆਂ ਇਮਾਰਤਾਂ ਤੇ ਪੰਜ ਫੀਸਦੀ ਤੋਂ ਵੱਧ ਉਸਾਰੀ ਤੇ ਪਾਬੰਦੀਆਂ ਲਗਾਈਆਂ ਜਾਣ!?

  • @mohanaujlainfotainmentlive7422
    @mohanaujlainfotainmentlive7422 Місяць тому

    ਸਾਉਣੀ ਅਕਤੂਬਰ ਨਵੰਬਰ 2024 ਦੌਰਾਨ ਝੌਨੇ ਤੇ ਬਾਸਮਤੀ ਵਿੱਚ ਕਿਸਾਨਾਂ ਨੂੰ ਵੱਡਾ ਘਾਟਾ 20000 -40000 ਹੌਇਆ ਔਸਤਨ ਕਿਸੇ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕੌਈ ਮੰਗ ਬੌਨਸ ਦੀ ਨਹੀਂ ਕੀਤੀ।ਨਾ ਹੀ ਸਰਕਾਰਾਂ ਤੇ ਸਾਡੇ ਨਿਆਂ ਪ੍ਰਣਾਲੀ ਵਿੱਚੋਂ ਕੌਈ ਅਵਾਜ਼ ਬੁਲੰਦ ਨਹੀਂ ਕੀਤੀ!!?

  • @SurinderKaur-kj2jn
    @SurinderKaur-kj2jn Рік тому

    Very good sir

  • @profarmer9087
    @profarmer9087 Рік тому

    ਦੋ ਮਹਾਨ ਸ਼ਖ਼ਸੀਅਤਾ

  • @NirmalSingh-ug5nw
    @NirmalSingh-ug5nw Рік тому

    Very nice information

  • @ikodapasara8143
    @ikodapasara8143 Рік тому +1

    ਇਹ ਦੋਨੋ economics ਚੋਂ ਫੇਲ ਹੋਏ ਸੀ ਜਿਵੇਂ ਭਗਵੰਤ Trigonometry ਚੋ fail ਹੋ ਗਿਆ ਸੀ ?
    Naxal ਵੀ ਆਪਣਿਆਂ ਦਾ ਮਾਸ ਖਾ ਕੇ ਜਿੳਦੇਂ ?

  • @gursimratkaurcheema6000
    @gursimratkaurcheema6000 21 день тому

    ਅਫਸਰਾਂ ਨੂੰ 2ਲਖ ਮੁਲਾਜ਼ਮਾਂ ਨੂੰ 40000ਵਪਾਰੀ 10ਗੁਣਾਂ ਕਿੳ ਕਿਸਾਨਾਂ ਨੂੰ ਲਾਗਤ ਅਨੂਸਾਰ ਫਸਲ ਭਾਅ ਕਿ ੳ ਨਹੀਂ ਅਫਸਰ ਸਰਾਬ ਜਿਆਦਾ ਪੀਂਦੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @profarmer9087
    @profarmer9087 Рік тому

    30 ਰੁਪਏ ਵਾਲਾ ਡੀਜ਼ਲ 90ਰਪੲਏ ਵੇਚਦੀ ਹੈ ਸਰਕਾਰ ਉਦੋਂ ਮਹਿੰਗਾਈ ਨਹੀਂ ਵਧਦੀ

  • @gurbhejsingh6666
    @gurbhejsingh6666 Рік тому +2

    Mister Hamir Singh Ji children should be encouraged to study Economics from primary level School so that the next generation can be completely aware

  • @samvirk00007
    @samvirk00007 Рік тому

    Wadhya vichaar continue karde reha karo please

  • @harjugrajbhullar6829
    @harjugrajbhullar6829 Рік тому

    I salute you mr davinder Sharma Ji tusi Kisan Mazdoor bare bahut deep jankari rakhde ho kis Tarah eh mehnat karde ne par mehnat da mul NAHI milda .tusi Dillon Ena Di jindgi badalna chaunde ho .sadi eh badkismati Hai asi tuhadi koi Kadar NAHI Kar sake dukh Hai . thank you so much.god bless you 🙏.

  • @mohanaujlainfotainmentlive7422
    @mohanaujlainfotainmentlive7422 Місяць тому

    ਕਿਸਾਨ ਮਜ਼ਦੂਰ ਤੇ ਕਰਜ਼ਾ ਮੁਆਫ਼ੀ ਇੱਕ ਮੁਸਤ ਕੀਤੀ ਜਾਵੇ!!?

  • @punjjaabdesh8659
    @punjjaabdesh8659 Рік тому

    अगर किसानों की थोडी बहुत सुनी जा रही है इस देश में , सिरफ ऐसे लोगों की वजह से ।

  • @Risk952
    @Risk952 Рік тому +1

    RssB is the biggest land grabber in our country, in the name of religion

  • @rajwindersingh4962
    @rajwindersingh4962 Рік тому +3

    ਵੱਡੀ ਖੇਤੀ ਬਿਨਾ ਗੁਜ਼ਾਰਾ ਨਹੀਂ ਦੋ ਤਿੰਨ ਏਕੜ ਵਾਲ਼ਾ ਕਿਸਾਨ ਸਲਾਨਾ ਵੱਧ ਤੋਂ ਵੱਧ 240000 ਕਮਾਉਂਦਾ ਜੇ ਚਾਰ ਜੀਅ ਵੀ ਹੋਣ ਤਾ ਸਲਾਨਾ ਪ੍ਰਤੀ ਵਿਅਕਤੀ ਆਮਦਨ 60000 ਹੋਈ ਜੋ ਗਰੀਬੀ ਰੇਖਾ ਦੇ ਉੱਤੇ ਬੈਠਾ ।ਡਾ਼ ਸਾਹਿਬ ਨੂੰ ਤਾ ਸਲਾਨਾ ਤਨਖਾਹ ਹੀ 20 ਲੱਖ ਤੋਂ ਵੱਧ ਮਿਲਦੀ ਆ ਸੋ ਬੋਲਣਾ ਸੌਖਾ ਜਾਂ ਤਾਂ ਸਾਫ ਬੋਲਣ ਕਿ ਸਮਾਜਵਾਦ ਹੋਵੇ ?? ਸਾਡੇ ਲੋਕ ਅਮਰੀਕਾ ਤੇ ਕੈਨੇਡਾ ਅਤੇ ਅਸਟ੍ਰੇਲੀਆ ਚ ਬੜੇ ਕਾਮਯਾਬ ਕਿਸਾਨ ਨੇ MSPਤਾਂ ਕੇਰਲ ਵੀ ਨੀ ਦੇ ਸਕਿਆ ਜਾ ਕੇ ਦੇਖ ਲਓ ਉਪਰੋਕਤ ਆਮਦਨ ਜੇ MSP ਮਿਲਦੀ ਹੋਵੇ ਤਾਂ ਹੈ।

    • @ikodapasara8143
      @ikodapasara8143 Рік тому +1

      ਸਮਾਜਵਾਦ ਯਾਨਿ ਕਿ ਕੰਮ ਕੋਈ ਹੋਰ ਕਰੇ ਤੇ ਖਾਵਾਂ ਮੈਂ ?
      ਬਾਈ ਯਾਰ ਤੂੰ ਕਿੰਨਾਂ ਚੰਗਾਂ , ਕਦ ਆਊ ਸਮਾਜਵਾਦ ?

    • @rajwindersingh4962
      @rajwindersingh4962 Рік тому

      @@ikodapasara8143 ਤੈਨੂੰ ਸਮਝ ਨਹੀਂ ਵੀਰ ਸਮਾਜਵਾਦ ਦੀ

    • @ikodapasara8143
      @ikodapasara8143 Рік тому

      @@rajwindersingh4962 ਜਿਹੜਾ North Korea ਚ ?
      ਕਿ ਨਾਨਕ ਦੇ ਨਾਂ ਚਲਦੇ ਜਾਅਲੀ ਲੰਗਰ ਵਾਲਾ ?
      ਭਾਰਤ ਤੋਂ ਬਾਹਰ ਜਾਕੇ welfare ਖਾ ਰਹੇ ਹੋ ?

  • @sardulsingh1772
    @sardulsingh1772 Рік тому +1

    Sir still 62percenent people live on Agri.

  • @JagjitKochar
    @JagjitKochar Рік тому +2

    Hamir ji Devender Sharma ji kolon puchcho inna gian hai te solution te focus karan. Problems are known. MSP is and should just be a support price not the market price.
    He should develop a agri economy driven comprehensive economic model encompassing every section of the economic activism. Historical facts locally and globally are known.
    How to balance the impact of high food inflation and food subsidy and geo political food terrorism.
    Please start talking about the solutions.

  • @paramnoorkaur1513
    @paramnoorkaur1513 Рік тому

    🤔🤔🤔 🤔🤔haryana de Dr Devender Barwana ne facebook uper RBI banking ate currency di pol khol diti hai kiwen RBI janta nal dhokha kar rahi karje de naam uper kabje kite ja rahe jago punjabio

  • @fojisingh6259
    @fojisingh6259 Рік тому +1

    🙏🙏🙏🙏🙏