#Live

Поділитися
Вставка
  • Опубліковано 30 тра 2024
  • #Live : Punjab ਦੀ ਸਿਆਸਤ ਵਿਚ ਵੱਡਾ ਧ.ਮਾ.ਕਾ : Kunwar Vijay Pratap Singh ਨੇ ਚੋਣਾਂ ਤੋਂ ਪਹਿਲਾਂ ਪਾਏ ਪਟਾਕੇ
    ਮੁੱਖ ਮੰਤਰੀ ਕੋਲੋਂ ਮੰਗਿਆ ਸਿੱਧਾ ਅਸਤੀਫ਼ਾ
    #KunwarVijayPratapSingh #BehbalKalanGolikand #Chandigarh #Faridkot #Court #AAPGovernment #BhagwantMann #PunjabGovernment #Trial #ChiefMinister #Resign #KotkapuraGolikand #HighCourt #SIT #NaunihalSingh #Investigation #Transfer #Police #LokSabhaElection2024 #Ajit #AjitWebTv #DailyAjit #Punjab #PunjabiNews #PunjabNews
    Daily Ajit Website:
    www.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

КОМЕНТАРІ • 265

  • @user-uf9yy7my3n
    @user-uf9yy7my3n 25 днів тому +34

    ਇਕ ਗੈਰ ਸਿੱਖ ਹੋ ਕੇ ਕੌਮ ਦੀ ਗੱਲ ਕਰਨ ਵਾਲਾ ਸੂਰਮਾ ਹੈ ਕੁਵਰ ਵਿਜੈ ਪ੍ਰਤਾਪ ਸਿੰਘ

    • @Bugatti0001
      @Bugatti0001 24 дні тому +4

      ਅਸਲ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ ਹੀ ਸ਼ਬਦ ਗੁਰੂ ਜੀ ਦਾ ਸੱਚਾ ਸਿੱਖ ਹੈ ।ਕੋਈ ਇਕੱਲੇ ਭੇਖ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ।ਸ਼ਬਦ ਗੁਰੂ ਜੀ ਅਤੇ ਪੰਥ ਦੋਖੀ ਦੇਰ ਸਵੇਰ ਬਕਸ਼ੇ ਨਹੀਂ ਜਾਣਗੇ।ਸ਼ਬਦ ਗੁਰੂ ਜੀ ਕਹਿੰਦੇ ਹਨ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਵਾਲੇ ਹੁਕਮ ਤੇ ਕੰਵਰ ਜੀ ਪੂਰਾ ਢੁੱਕਦੇ ਹਨ।ਗੁਰੂ ਜੀ ਦੀਆਂ ਨਜਰਾਂ ਵਿੱਚ ਪੂਰਨ ਗੁਰਸਿੱਖ ਹਨ।

  • @Rajinderkumar-it4rs
    @Rajinderkumar-it4rs 25 днів тому +75

    ਜਿਹੜਾ ਸ੍ਰੀ ਵਿਜੇ ਕੁਵਰ ਪ੍ਰਤਾਪ ਸਿੰਘ ਜੀ ਦੇ ਨਾਲ ਨਹੀਂ ਨਿਭਾ ਸਕਦਾ ਉਹ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨਾਲ ਵੀ ਨਹੀਂ ਨਿਭਾ ਸਕਦਾ

  • @JarnailSingh-nj5zi
    @JarnailSingh-nj5zi 25 днів тому +29

    ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਗੈਰ ਸਿੱਖ ਇਨਸਾਫ਼ ਲਈ ਤਰਲੋ ਮੱਛੀ ਹੋ ਰਿਹਾ ਪਰ ਜਿੰਮੇਵਾਰ ਸਿੱਖ ਕੋਈ ਸਾਥ ਨਹੀਂ ਦੇ ਰਹੇ । ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ।

    • @dravtarmahal8279
      @dravtarmahal8279 25 днів тому +3

      Ger Sikh ni asli Sikh a ger Sikh kere hn ape soch lo asl sikhan da kirdar kee a a v soch lo

    • @JarnailSingh-nj5zi
      @JarnailSingh-nj5zi 24 дні тому +3

      @@dravtarmahal8279ਬਿਲਕੁਲ ਸਹਿਮਤ ਹਾਂ ਤੁਹਾਡੀ ਗਲ ਨਾਲ ਇਹ ਹੀ ਅਸਲੀ ਸਿੱਖ ਹੈ । ਆਪਾਂ ਤਾਂ ਆਪਸ ਵਿੱਚ ਸਿੰਗ ਫਸਾਉਣ ਜੋਗੇ ਆਂ ।

    • @trader00716
      @trader00716 21 день тому

      💯💯💯 Percent right

  • @ramindersingh5756
    @ramindersingh5756 25 днів тому +58

    ,ਕੰਵਰ ਵਿਜੇ ਪ੍ਰਤਾਪ ਜਿੰਦਾਬਾਦ

  • @zaildarcheema106
    @zaildarcheema106 25 днів тому +24

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ

  • @RanjeetsinghRanasandhu
    @RanjeetsinghRanasandhu 25 днів тому +42

    ਭਗਵੰਤ ਮਾਨ ਦੋ ਗੱਲਾਂ ਤੋ ਮੁਕਰ ਗਿਆ ਮੁੱਖ ਮੰਤਰੀ ਬਣਕੇ ਇੱਕ ਖਸਖਸ ਦੀ ਖੇਤੀ ਤੇ ਪੰਜਾਬ ਵਿੱਚ ਅਫੀਮ ਭੁੱਕੀ ਦੇ ਠੇਕੇ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਨਸਾਫ ਦੇਣ ਤੋ ਜੇ ਗੱਲ ਕੀਤੀ ਤਾਂ ਸਿਰਫ਼ ਕੁਅਰ ਵਿਜੇ ਪਰਤਾਪ ਸਿੰਘ ਜੀ ਨੇ ਕੀਤੀ ਇੰਨਸਾਫ ਦੀ ਹੋਰ ਕੋਈ ਨਹੀ ਬੋਲ ਸਕੀਆ ਇੰਨਸਾਫ ਲੈਣ ਲਈ

    • @trader00716
      @trader00716 21 день тому

      ਜਿਹੜਾ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਦੀ ਗੱਲ ਕਰ ਕੇ ਮੁਕਰ ਗਿਆ ਓਹਦਾ ਬੇੜਾ ਜਲਦੀ ਹੀ ਡੁੱਬ ਜਾਊਗਾ ਜਿੰਵੇ ਅਕਾਲੀ ਡੁੱਬ ਗਏ।ਭਗਵੰਤ ਭੰਡ ਵੀ ਜਲਦੀ ਹੀ ਡੁੱਬ ਜਾਏਗਾ।

  • @GurdeepSingh-pq9mf
    @GurdeepSingh-pq9mf 25 днів тому +42

    Bilkul Sahi Kitta. CM Jabab Dewe. Ik Sacha Officer. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ।

  • @KulbirSingh-oj4rg
    @KulbirSingh-oj4rg 24 дні тому +5

    ਇਹ ਗੁਰੂ ਗ੍ਰੰਥ ਸਹਿਬ ਜੀ ਦਾ ਅਸਲ ਸਿਖ ਹੈ❤

  • @surjitvirk655
    @surjitvirk655 25 днів тому +24

    ਇਮਾਨਦਾਰ ਇਨਸਾਨ

  • @Singhsingh-vh7hw
    @Singhsingh-vh7hw 25 днів тому +15

    ਸ਼ਾਬਾਸ਼ ਅਤੇ ਬਹੁਤ ਹੀ ਮਿਹਰਬਾਨੀ ਕੁਵਰ ਵਿਜੈ ਪ੍ਰਤਾਪ ਜੀ ਇੱਕ ਗੈਰ ਸਿੱਖ ਗੈਰ ਪੰਜਾਬੀ ਹੋ ਕੇ ਤੁਸੀਂ ਸਾਡੇ ਗੁਰੂ ਲਈ ਹਾ ਦਾ ਨਾਰਾ ਮਾਰ ਰਹੇ ਹੋ ਐਨਾਂ ਕੁਝ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸ਼ਰਮ ਆਉਣੀ ਚਾਹੀਦੀ ਆ ਬਾਕੀ ਪੰਜਾਬ ਦੇ ਸਿੱਖਾਂ ਨੂੰ ਤੇ ਲੀਡਰਾਂ ਨੂੰ l

    • @BalwinderSingh-nz2sk
      @BalwinderSingh-nz2sk 24 дні тому +1

      ਬੱਬਰ ਸ਼ੇਰ ਹਨ, ਇਹ ਸਾਰਿਆਂ ਦੇ ਪਿਆਰੇ ਹਨ, ਸ੍ਰੀ Kuver Vijay Partap Singh ji ❤

  • @shingarasingh4495
    @shingarasingh4495 24 дні тому +4

    ਕੁੰਵਰ ਵਿਜੇ ਪ੍ਰਤਾਪ ਜੀ ਨੂੰ ਮੁੱਖ ਮੰਤਰੀ ਬਣਾਓ

  • @sandeepsharma-hd2ic
    @sandeepsharma-hd2ic 25 днів тому +6

    ਮੈਂ ਆਪਣੀ ਜ਼ਿੰਦਗੀ ਵਿੱਚ ਕੁੰਵਰ ਵਿਜੇ ਵਰਗਾ ਇਮਾਨਦਾਰ ਕਦੇ ਨਹੀਂ ਦੇਖਿਆ 🙏🏻🙏🏻🙏🏻🙏🏻

  • @user-ns3mg3zz1g
    @user-ns3mg3zz1g 24 дні тому +3

    ਕੁ ਵਿਜੇ ਪ੍ਰਤਾਪ ਜੀ ਲੜਾਈ ਜਾਰੀ ਰੁੱਖੇ ਪੰਜਾਬ ਤੁਹਾਡੇ ਨਾ ਲ ਹੈ

  • @avtarsinghmarwa9667
    @avtarsinghmarwa9667 25 днів тому +24

    ਵਾਹੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ11

  • @PritamSingh-wt7jx
    @PritamSingh-wt7jx 25 днів тому +6

    ਕੰਵਰ ਵਿਜੇ ਪ੍ਰਤਾਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪੂਰਾ ਫਰਜ਼ ਨਿਭਾਇਆ ਹੈ ਜੀ

  • @Navdeepkahlon-ps8wo
    @Navdeepkahlon-ps8wo 25 днів тому +7

    ਅਜਤਕ ਕੋਈ ਬੰਦਾ ਪਾਰਟੀ ਵਿੱਚ ਰਹਿ ਕੇ ਪਾਰਟੀ ਨੂੰ ਨਈ ਬੋਲਦਾ ਨਿਕਲ ਕੇ ਜਰੂਰ ਬੋਲਦੇ,,,ਇਹ ਬੰਦਾ ਕਿੰਨਾ ਦਮ ਰੱਖਦਾ

  • @BaljitSingh-bj4vm
    @BaljitSingh-bj4vm 25 днів тому +6

    ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @user-hu6zp5yz1s
    @user-hu6zp5yz1s 25 днів тому +18

    ਪੰਜਾਬ ਦੇ ਸੂਝਵਾਨ ਲੋਕੋ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਇਹ ਇੰਟਰਵੀਉ ਜਰੂਰ ਸੁਣੋ ਬਹਿਲਬਲ ਕਲਾ ਦੇ ਦੋਸ਼ੀਆਂ ਨੂੰ ਹੁਣ ਸਜਾ ਨਹੀ ਮਿਲੇਗੀ ਕਿਉਕੇ ਉਹ ਕੇਸ ਹੁਣ ਪੰਜਾਬ ਦੀ ਥਾਂ ਚੰਡੀਗੜ ਚਲੇ ਗਿਆ ਹੈ ਸਿਸ ਵਿੱਚ ਭਗਵੰਤ ਮਾਨ ਦੀ ਖਾਸ ਭੂਮਿਕਾ ਰਹੀ ਹੈ ਉਹ ਨਹੀ ਚਾਹੁੰਦਾਂ ਕੇ ਦੋਸ਼ੀਆਂ ਨੂੰ ਸਜਾ ਮਿਲੇ ਇਸੇ ਅਧਾਰ ਤੇ ਵਿਜੇ ਪ੍ਰਤਾਪ ਸਿੰਘ ਭਗਵੰਤ ਮਾਨ ਤੋ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਵੇ ਸੋ ਤੁਸੀ ਅੱਜ ਲੋਕ ਸਭਾ ਦੀਆਂ ਵੋਟਾਂ ਵੀ ਭਗਵੰਤ ਮਾਨ ਨੂੰ ਪਾਉਣ ਲੱਗੇ ਜਰੂਰ ਸੋਚਿਉ ਕੇ ਕੰਵਰ ਵਿਜੇ ਪ੍ਰਤਾਪ ਕਿਉ ਮਾਨ ਤੋ ਅਸਤੀਫੇ ਦੀ ਮੰਗ ਕਰ ਰਿਹਾ ਹੈ ਵੋਟਾਂ ਪਾਉਣ ਲੱਗੇ ਜਰੂਰ ਸੋਚਣਾਂ ।

  • @sandeepkaur-kj2rd
    @sandeepkaur-kj2rd 25 днів тому +7

    ਪੰਜਾਬ ਦੇ ਲੋਕ ਸਿਰਫ ਫਰੀ ਦੀਆਂ ਚੀਜਾਂ ਨੂੰ ਵੋਟ ਪਾਉਂਦੇ ਆ, ਇਹਨਾਂ ਨੂੰ ਗੁਰੂ ਨਾਲ ਕੋਈ ਮਤਲਵ ਨਹੀਂ।

  • @jugrajSinghBhullar-ig2tb
    @jugrajSinghBhullar-ig2tb 25 днів тому +9

    ਭਗਵੰਤ ਮਾਨ ਤੇ ਰਾਘਵ ਚੱਡੇ ਨੇ ਬੇਅਦਬੀ ਕਾਂਡ ਤੇ ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਤੇ ਦੋਸ਼ੀਆਂ ਨਾਲ ਸਮਝੌਤਾ ਕਰ ਲਿਆ।

  • @vickysinghvicky2618
    @vickysinghvicky2618 25 днів тому +13

    ਬਹੁਤ ਵਧੀਆ ਸਰ ਜੀ

  • @BALJEETMANI
    @BALJEETMANI 24 дні тому +2

    ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਸੱਚਾ ਸੁੱਚਾ ਇਨਸਾਨ ਹੈ। ਆਈ ਪੀ ਐਸ ਦੀ ਨੌਕਰੀ ਤੱਕ ਤਿਆਗ ਦਿੱਤੀ।

  • @ajitsingh736
    @ajitsingh736 25 днів тому +5

    ਪੰਜਾਬੋਂ ਬਾਹਰ ਦੇ ਵੱਡੇ ਅਫ਼ਸਰ ਦਾ ਗੁਰੂ ਗ੍ਰੰਥ ਸਾਹਿਬ ਨਾਲ਼ ਅਥਾਹ ਸ਼ਰਧਾ ਸਤਿਕਾਰ ਹੈ,ਮੁੱਖ ਮੰਤਰੀ ਬੇਮੁੱਖ ਹੋਇਆ ਫ਼ਿਰਦਾ ਹੈ।

  • @ParminderSingh-nr8jk
    @ParminderSingh-nr8jk 25 днів тому +1

    Kunwar vijay Partap ji tuhade vicharan ton ਸਾਰੇ ਪੰਜਾਬੀ ਬਹੁਤ ਪ੍ਰਭਾਵਤ ਹਨ with me ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @sohansinghsandhu4025
    @sohansinghsandhu4025 25 днів тому +23

    ਕੁੰਵਰ ਵਿਜੇਪਰਤਾਪ ਸਿੰਘ ਸਚੀ ਆਂ ਲਗਾਂ ਕਰਦਾ ਹੈ ਜਿੰਦਾਬਾਦ ।

  • @user-gd9pp9hy2r
    @user-gd9pp9hy2r 25 днів тому +3

    ਅਸੀਂ ਦਿੱਲੋ 💚 ਚਾਹੁੰਦੇ ਹਾਂ ਕਿ ਬਹਿਬਲ, ਤੇ ਬਗਰਾੜੀ ਕਾਂਡ ਦਾ ਇਨਸਾਫ ਕਾਨੂੰਨੀ ਤੌਰ ਹੋਣਾ ਚਾਹੀਦਾ ਹੈ ਜੀ 🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️✍️✍️✍️💯💯💚🙏

  • @KulbirSingh-oj4rg
    @KulbirSingh-oj4rg 24 дні тому +2

    ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ ❤

  • @baldevsinghbrar4335
    @baldevsinghbrar4335 24 дні тому +2

    ਕੁਮਰ ਵਿਜੇ ਪ੍ਰਤਾਪ ਸਿੰਘ ਸੱਚੇ ਸੁੱਚੇ ਇਨਸਾਨ ਹੈ ਤੇ ਗੁਰੂ ਸਾਹਿਬ ਭਰੋਸਾ ਰੱਖਣ ਵਾਲੇ ਇਨਸਾਨ ਹੈ

  • @KulbirSingh-oj4rg
    @KulbirSingh-oj4rg 24 дні тому +2

    Good ਸਭ ਤੋ ਵਧੀਆ,M L A

  • @Singhsingh-vh7hw
    @Singhsingh-vh7hw 25 днів тому +5

    ਭਗਵੰਤ ਮਾਨ ਭੰਡ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਆਪਣੇ ਗੁਰੂ ਲਈ ਇਨਸਾਫ ਨਹੀਂ ਕਰ ਸਕਦਾ ਜਿਹਦੇ ਕੋਲ ਪੂਰੀ ਪਾਵਰ ਹੈ ਉਹਨੇ ਹੋਰ ਕਿਸੇ ਲੋਕਾਂ ਦਾ ਕੀ ਸਵਾਰਨਾ ਹੈ ਇਸ ਨੂੰ ਇਸ ਗੱਲ ਦੀ ਸਜ਼ਾ ਜਰੂਰ ਮਿਲੂਗੀ ਜਿੱਦਾਂ ਬਾਕੀ ਪਾਰਟੀਆਂ ਨੂੰ ਮਿਲੀ ਹ ਲੱਖ ਲਾਹਨਤ ਇਹੋ ਜਿਹੇ ਮੁੱਖ ਮੰਤਰੀ ਦੇ!

  • @noorbal7283
    @noorbal7283 25 днів тому +13

    Bilkul sahi aa

  • @jatindersingh9255
    @jatindersingh9255 25 днів тому +3

    ਕੁੰਵਰ ਵਿਜੈ ਪਰਤਾਪ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਬੰਦਾ ਹੈ

  • @VSDhillon-ic1uz
    @VSDhillon-ic1uz 25 днів тому +15

    ਜਿਹੜਾ ਕੰਜਰ ਆਪਣੇ ਜੁਆਕਾਂ ਦਾ ਨਹੀਂ ਹੋਇਆ ਉਹ ਕਿਸੇ ਦਾ ਕੀ ਹੋਊ ਬੁੱਚੜ CM!

  • @simransingh2106
    @simransingh2106 25 днів тому +3

    ਲੋਕਾ ਨੂੰ ਸਿਰਫ ਮੁਫ਼ਤ ਨਾਲ ਵਾਸਤਾ ਹੈ

  • @narinderkaurkohli818
    @narinderkaurkohli818 25 днів тому +13

    Very good kunwar sir ji sahi keh Raye Maan saab ne koi gl ni manni

  • @user-em6kb9mm6j
    @user-em6kb9mm6j 22 дні тому

    ਵਾਹਿਗੁਰੂ ਜੀ ਚੜਦੀਕਲਾ ਕਰਨਾ ਕਵਰ ਵਿਜੈ ਪਰਤਾਪ ਸਿੰਘ ਜੀ ਤੇ 😥🙏

  • @kamalparjapati2379
    @kamalparjapati2379 25 днів тому +9

    Sahi gall h

  • @noorbal7283
    @noorbal7283 25 днів тому +10

    Very good

  • @giansingh9874
    @giansingh9874 25 днів тому +1

    ਕੁੰਵਰ ਵਿਜੇ ਪ੍ਤਾਪ ਸਿੰਘ ਨੂੰ ਸਲਾਮ ਹੈ ।

  • @rubymehtaayurveda6651
    @rubymehtaayurveda6651 24 дні тому

    ਸੱਚ ਦੀ ਜਿੱਤ ਹੁੰਦੀ ਹੈ ਜੀ

  • @blocksingh8216
    @blocksingh8216 25 днів тому +3

    Kunwar Vijay will be next CM of ਪੰਜਾਬ.

  • @singh.pradeep
    @singh.pradeep 24 дні тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @davinderdhindsaofficial
    @davinderdhindsaofficial 24 дні тому +1

    ਕੁੰਵਰ ਵਿਜੈ ਪ੍ਰਤਾਪ ਜੀ ਇਸ ਸਿਸਟਮ ਨੇ ਇੰਨਸਾਫ ਨਹੀਂ ਦੇਣਾ ਜੀ ਹਾਂ ਜਿਹੜੀ ਗੱਲ ਤੁਸੀਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਕਰਦੇ ਹੋ ਓਹ ਬਿਲਕੁਲ ਸਹੀ ਹੈ ਇੰਨਸਾਫ ਜਰੂਰ ਹੋਵੇਗਾ ਇੰਨਾ ਨੇ ਤਾਂ ਤੁਹਾਨੂੰ ਵਰਤਣਾ ਸੀ ਵਰਤ ਲਿਆ ਸਾਰੇ ਇਕੋ ਨੇ ਪਰ ਆਪ ਦੇ ਸਟੈਂਡ ਤੇ ਕੁਰਬਾਨੀ ਨੂੰ ਸਲਾਮ ਹੈ ਜੀ ਧੰਨਵਾਦ

  • @balkourdhillon5402
    @balkourdhillon5402 24 дні тому

    ਦੇਵੋ ਸਰਕਾਰ ਜੀ ਜਵਾਬ ਕੁੰਵਰ ਵਿਜੈ ਪਰਤਾਪ ਸਿੰਘ ਜੀ ਦੀ ਪੁਕਾਰ ਦਾ।ਕਿਥੇ ਜਾਉ ਪੰਜਾਬ। ਧੰਨਵਾਦ ਪਤਰਕਾਰ ਸਾਹਿਬ। ਮੌਕੇ ਦੇ ਹਾਲਾਤ ਤੋਂ ਜਾਣੂ ਕਰਵਾਉਣ ਲਈ।

  • @dharambhullar6428
    @dharambhullar6428 25 днів тому +2

    ਕੁੰਵਰ ਵਿਜੇ ਪ੍ਰਤਾਪ ਸਿੰਘ ਜਿੰਦਾਬਾਦ

  • @ParminderSingh-ks2zr
    @ParminderSingh-ks2zr 24 дні тому

    ਕੁੰਵਰ ਸਾਹਿਬ ਵਾਹਿਗੁਰੂ ਹੋਰ ਵੀ ਬਲ ਬਖਸ਼ਣ

  • @gurdialsinghbadwal3213
    @gurdialsinghbadwal3213 25 днів тому +12

    ਇਥੇ ਵੋਟਾਂ ਲੋਕ ਮੁਫ਼ਤ ਦੀਆਂ ਗਰੰਟੀਆਂ ਨੂੰ ਪਾਉਂਦੇ ਹਨ,ਹੋਰ ਕਿਸੇ ਮੁੱਦੇ ਨਾਲ ਕੋਈ ਸਾਰੋਕਾਰ ਨਹੀਂ ਹੈ।

  • @BhimSingh-mw8qn
    @BhimSingh-mw8qn 24 дні тому +2

    ਬੇੜਾ ਗਰਕ ਹੋ ਗਿਆ ਇਹ ਆਪ ਆਦਮੀ ਪਾਰਟੀ ਸਰਕਾਰ ਦਾ 2027 ਇੱਕ ਵੀ ਸੀਟ ਨਹੀਂ ਆਉਣੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ

  • @ajaibsingh3873
    @ajaibsingh3873 25 днів тому +3

    ਕੰਵਰ ਵਿਜੇ ਪ੍ਰਤਾਪ ਜੀ ਬਹੁਤ ਇਮਾਨਦਾਰ ਹੈ। ਉਹ ਇਹਨਾਂ ਨੂੰ ਚੰਗਾ ਨਹੀਂ ਲਗਦਾ। ਬੜੀ ਸ਼ਰਮ ਵਾਲੀ ਗੱਲ ਹੈ। ਭਗਵੰਤ ਮਾਨ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਅੱਗੇ ਆਉਣਾ ਚਾਹੀਦਾ ਸੀ। ਅਫ਼ਸੋਸ। ਲਾਹਨਤ।

    • @Bugatti0001
      @Bugatti0001 24 дні тому

      ਇਕ ਸ਼ਰਾਬੀ ਤੋਂ ਸ਼ਬਦ ਗੁਰੂ ਦੇ ਮਾਮਲੇ ਵਿੱਚ ਆਸ ਰੱਖਣੀ ਹੀ ਮੂਰਖਤਾ ਹੈ।

  • @jasvirsinghjass3773
    @jasvirsinghjass3773 25 днів тому +4

    ਕੁੰਵਰ ਵਿਜੇ ਪ੍ਰਤਾਪ ਨੂੰ ਆਪ ਹੀ ਆਮ ਆਦਮੀ ਦੀ ਸਰਕਾਰ ਛੱਡ ਦੇਣੀ ਚਾਹੀਦੀ ਆ ਤੇ ਵਿਰੋਧੀ ਧਿਰ ਦੀ ਨੀਤੀ ਅਪਣਾਣੀ ਚਾਹੀਦੀ

  • @GurmukhSingh-mz5it
    @GurmukhSingh-mz5it 25 днів тому +1

    ਆਮ ਆਦਮੀ ਪਾਰਟੀ ਨੂੰ ਆਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ

  • @gurmeetk8783
    @gurmeetk8783 24 дні тому +1

    Sh kunver Vijay Partap Singh is honest retd police officer now M.L.A . very good thinking.

  • @noorbal7283
    @noorbal7283 25 днів тому +6

    Right

  • @g1thiarathiara467
    @g1thiarathiara467 25 днів тому +3

    Jaruri nahi ki ek Singh hi Guru da Sacha Sikh hive Kunwar Vijay Partap Singh wargy ve Sache Sikh hunde ne dil ❤tion Respect aa Sir 💯👍🙏

  • @SinghBh-mu8wv
    @SinghBh-mu8wv 25 днів тому +1

    ਸਿੱਧਾ ਸਿੱਧਾ ਪਤਾ ਲੱਗਦਾ ਇਸ ਵਕੀਲ ਤੋਂ ਭਗਵੰਤ ਨੇ ਗਲਤ ਕੰਮ ਹੀ ਕਰਾਉਣੇ ਹਨ ਸਾਨੂੰ ਜਾਗਣਾ ਪਵੇਗਾ ਕੁਮਰ ਜੀ ਨਾਲ ਖੜਨਾ ਹੋਵੇਗਾ

  • @harmanpreet588
    @harmanpreet588 25 днів тому +1

    ਆਮ ਆਦਮੀ ਪਾਰਟੀ ,ਭਗਵੰਤ ਮਾਨ ਨੂੰ ਵਾਹਿਗੂਰ ਸਜ਼ਾ ਦੇਣਗੇ

  • @noorbal7283
    @noorbal7283 25 днів тому +5

    Sahi

  • @manan1978
    @manan1978 25 днів тому +1

    Great sir !

  • @karamsingh5855
    @karamsingh5855 24 дні тому

    ਕੁਵਰ ਵਿਜੇ ਪ੍ਰਤਾਪ ਸਿੰਘ ਜਿਦਾਬਾਦ

  • @bhupinderparmar6035
    @bhupinderparmar6035 25 днів тому +2

    Very true person

  • @azadsingh8356
    @azadsingh8356 25 днів тому +4

    Bhagwant is against Sikhs, Sikhi, Panjabi and Panjab.

  • @AmrikSingh-fi1mn
    @AmrikSingh-fi1mn 24 дні тому

    ਸੱੱਚੇ ਤੇ ਈਮਾਨਦਾਰ ਅਫਸਰ ਨੇ ਕੁੰਵਰ ਵਿਜੈ ਪਤਾਪ ਸਿੰਘ ਜੀ ।

  • @hardipsingh4738
    @hardipsingh4738 25 днів тому

    Punjab proud of you sir

  • @charanjitsingh162
    @charanjitsingh162 24 дні тому

    Salute for great efforts of Kunwar Vijay Partap Singh.

  • @lovepreetkaur1173
    @lovepreetkaur1173 24 дні тому

    Kumar Vijay partap Singh ji sache such officer jindabad jindabad jindabad

  • @charanjitsingh9943
    @charanjitsingh9943 25 днів тому +1

    True person , sh. Kunwar Partap Singh Ji. Bhagwant Mann is also not serious towards it. Mann Sahab people of Punjab will not forgive give you in 2027.

  • @user-wx9kc2cn6h
    @user-wx9kc2cn6h 21 день тому

    Salute aa kunwer Vijay partap singh ji 🙏 tohanu

  • @balkourdhillon5402
    @balkourdhillon5402 24 дні тому

    ਬੜੇ ਦੁੱਖ ਦੀਗਲ ਐ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਕਰਾੳਉਣ ਦਾ ਸਾਥ ਸੁਖਵੀਰ ਬਾਦਲ ਕੈਪਟਨ ਅਮਰਿੰਦਰ। ਅਜ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਮਜ਼ੋਰ ਰਹਿਗੇ।ਪਰ ਇਕ ਗੈਰ ਸਿਖ ਸਿਰੀ ਸਰ ਕੁੰਵਰ ਵਿਜੈ ਪਰਤਾਪ ਸਿੰਘ ਜੀ ਸਿਰਦਾਰ ਬਣ ਕੇ ਦਿਖਾ ਰਹੇ ਹਨ ਤੇ ਸਿੱਖ ਸੰਗਤ ਦੇਖ ਵੀ ਰਹੀ ਐ ਤੇ ਕੁੰਵਰ ਸਾਹਿਬ ਦੇ ਮੂੰਹ ਤੋਂ ਸੁਣ ਵੀ ਲਵੋ।ਧੰਨਵਾਦ ਕੁੰਵਰ ਸਰਦਾਰ ਸਾਹਿਬ ਜੀ।

  • @tarloksingh8374
    @tarloksingh8374 25 днів тому +1

    Really true kunwar. God must punished the doshi. Time will must come.

  • @Jatindersingh-hr4nk
    @Jatindersingh-hr4nk 25 днів тому +1

    U R great

  • @giansingh9874
    @giansingh9874 25 днів тому +1

    ਆਮ ਆਦਮੀ ਪਾਰਟੀ ਮੁਰਦਾਬਾਦ ।

  • @satveerharikay2764
    @satveerharikay2764 23 дні тому

    Reality with honesty

  • @SukhdevSingh-rx3om
    @SukhdevSingh-rx3om 15 днів тому

    Good Decision From kanwar Vijay Partap Singh MLA.

  • @beantsran92
    @beantsran92 24 дні тому

    100% true

  • @SukhwinderSingh-qv3vm
    @SukhwinderSingh-qv3vm 25 днів тому

    ਵਾਹਿਗੁਰੂ ਜੀ

  • @harnekmalhans7783
    @harnekmalhans7783 25 днів тому +1

    S KunwarVijay Partap Singhji Zindabad😊

  • @sikhirandhawa8738
    @sikhirandhawa8738 24 дні тому

    You right

  • @kabalsinghrana6842
    @kabalsinghrana6842 19 днів тому

    Well done K V Partap ji seluit

  • @user-ll7xd6jr2t
    @user-ll7xd6jr2t 24 дні тому

    Sahi gl aa

  • @user-em6kb9mm6j
    @user-em6kb9mm6j 22 дні тому +1

    ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ

  • @ksinghsekhon5148
    @ksinghsekhon5148 25 днів тому

    Waheguru ji

  • @gurcharandhillon7852
    @gurcharandhillon7852 24 дні тому

    Right ji❤

  • @jassajisingh1078
    @jassajisingh1078 25 днів тому +1

    Kamvar Vijay partap Sach bold riha hai

  • @GORAWALIA
    @GORAWALIA 25 днів тому

    Vijay Kunwar Partap Singh Jindabad.

  • @AvtarSingh-rv1lc
    @AvtarSingh-rv1lc 25 днів тому

    Kunwar Partap Long live

  • @PritamSingh-wt7jx
    @PritamSingh-wt7jx 25 днів тому +1

    ਜਿਹੜੇ ਗਵਾਹ ਖਮੋਸ਼ ਹੋਣਗੇ ਜਾਂ ਮੁਕਰਨਗੇ ਗੂਰੂ ਗ੍ਰੰਥ ਸਾਹਿਬ ਜੀ ਦੇ ਤੇ ਕੌਮ ਦੇ ਦੇਣਦਾਰ ਹੋਣਗੇ

  • @sajansingh-mo5vf
    @sajansingh-mo5vf 25 днів тому +1

    Kuvar sab g jindabad 👑♥️

  • @kamaljitsingh7633
    @kamaljitsingh7633 24 дні тому +1

    ਪਰ ਇਹ ਝਾੜੂ ਤੇ ਕੰਜਰੀਆਲ ਦੇ ਸੋਹਲੇ ਗਾਈ ਜਾਂਦਾ ਓਹੀ ਤਾਂ ਭੰਡ ਤੋਂ ਸਾਰੇ ਕੰਮ ਕਰਵਾਉਂਦੇ ਹਨ।

  • @sandeepsharma-hd2ic
    @sandeepsharma-hd2ic 25 днів тому

    Honest officer

  • @jotnursaryfarm5254
    @jotnursaryfarm5254 25 днів тому

    ਵਿਜੇ ਪ੍ਰਤਾਪ ਬਹੁਤ ਬਹਾਦਰ ਇਨਸਾਨ ਹੈ ਜੋ ਜ਼ਾਲਮਾਂ ਨਾਲ ਲੜ੍ਹ ਰਿਹਾ ਹੈ ਇਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ

  • @humanbody580
    @humanbody580 24 дні тому

    Kunwer Vijay Partap Singh ji number one officer

  • @JAGTARSINGH-nv2yw
    @JAGTARSINGH-nv2yw 22 дні тому

    Sir❤salute..... shame on bhagwant maan

  • @mohankahlon4563
    @mohankahlon4563 19 днів тому

    ਜੇਕਰ ਭਗਵੰਤ ਮਾਨ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਕੋਈ ਆਹੁਦਾ ਦਿੰਦਾ ਸਰਕਾਰ ਵਿਚ ਫੇਰ ਬਹਿਬਲ ਵਾਲਾ ਕੇਸ ਕਿਸੇ ਤਣ ਪਤਣ ਲਗਦਾ ਲਗਦੈ ਮਾਨ ਸਾਹਿਬ ਇਸ ਕੇਸ ਨੂੰ ਭੁਲ ਗਏ ਤਾਂ ਚੋਣਾਂ ਵਿਚ ਆਹ ਹਾਲ ਹੋਇਆ।

  • @amarjitsinghbasra2789
    @amarjitsinghbasra2789 25 днів тому

    Very good 👍

  • @gurjantchoudhary1308
    @gurjantchoudhary1308 24 дні тому

    ਦੇਖੋ ਕਿੰਨੀ ਵੱਡੀ ਗੱਲ ਹੈ ਇੱਕ ਬੰਦਾ ਮੋਨਾ ਹੋ ਕੇ ਵੀ ਇਨਾ ਜਿਆਦਾ ਜ਼ੋਰ ਲਗਾ ਰਿਹਾ ਹੈ ਤੇ ਬਾਕੀ ਬੰਦੇ ਜੋ ਪਾਰਟੀ ਚ ਐਮਐਲਏ ਮੰਤਰੀ ਉਹ ਪੂਰਨ ਸਿੱਖ ਹੋ ਕੇ ਵੀ ਇਹ ਗੱਲ ਕਰਨ ਦੀ ਜ਼ੁਰਤ ਨਹੀਂ ਰੱਖਦੇ ਇਸੇ ਕਰਕੇ ਕਹਿਨੇ ਆ ਕਿ ਜਿਹੜੀ ਸਿੱਖੀ ਹੈ ਉਹ ਵਿਚਾਰਾਂ ਚ ਹੁੰਦੀ ਹੈ ਨਾ ਕਿ ਪਹਿਰਾਵੇ ਚ ਬਾਕੀ ਕਿਸੇ ਦੀ ਮਜਾਲ ਨਹੀਂ ਕਿ ਕੋਈ ਆਪਣੇ ਮੁੱਖ ਮੰਤਰੀ ਦੇ ਖਿਲਾਫ ਸਿੱਧਾ ਵੋਟਾਂ ਤੋਂ ਪਹਿਲਾਂ ਬੋਲੇ ਪਰ ਇਸ ਬੰਦੇ ਨੇ ਹਿੰਮਤ ਦਿਖਾਈ ਹੈ 🙏🙏 ਕਿਥੇ ਨੇ ਉਹ ਬੰਦੇ ਜਿਨ੍ਹਾਂ ਨੇ ਪੱਗਾਂ ਵੀ ਬਣਿਆ ਨੇ ਤੇ ਆਪਣੇ ਆਪ ਨੂ ਸਿੱਖ ਕਹਿਦੇ ਨੇ ਕਿਉਂ ਨੀਂ ਬੋਲਦੇ ਬਾਕੀ

  • @pardeepwaraich7300
    @pardeepwaraich7300 21 день тому

    ਡੀਜੀਪੀ ਸਾਹਿਬ ਜ਼ਿੰਦਾਬਾਦ

  • @iqbalsingh-op8eb
    @iqbalsingh-op8eb 24 дні тому

    Very great mla

  • @KULWANTSingh-hh4jo
    @KULWANTSingh-hh4jo 25 днів тому

    👍

  • @Anilkumar-yr3rx
    @Anilkumar-yr3rx 24 дні тому

    Kunwar Vijay Partap singh Jindabad

  • @user-wc6eu1mo9i
    @user-wc6eu1mo9i 25 днів тому

    Very good vijy partap Sahib ❤jai Hind jinda 🙏 bad 🙏