ਖਤਰੇ 'ਚ ਕੁਰਸੀ? ਦੇਣੀ ਪੈ ਗਈ ਸਫਾਈ CM ਨੂੰ! ਚਰਚਾ 'ਚ 45 MLA... Punjab Television

Поділитися
Вставка
  • Опубліковано 22 чер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 175

  • @sanjeevlata7394
    @sanjeevlata7394 4 дні тому +26

    ਦਿੱਲੀ ਵਾਲੇ ਭਗਵੰਤ ਮਾਨ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਐ।ਪੰਜਾਬ ਵਿੱਚ ਤਾਂ ਫਿਰ ਵੀ ਇਹਨਾਂ ਨੇ 1 ਤੋਂ 3 ਕੀਤੀਆਂ, ਪਰ ਦਿੱਲੀ ਵਿੱਚ ਤਾਂ ਤੀਜੀ ਵਾਰ ਵੀ 0 ਲਿਆਏ ਐ। ਜਦਕਿ ਦਿੱਲੀ ਵਿੱਚ ਤਾਂ ਵਿਧਾਨ ਸਭਾ ਵਿੱਚ ਉਹਨਾਂ ਕੋਲ ਲੱਗਭਗ ਸਾਰੀਆਂ ਸੀਟਾਂ।

  • @iqbalsingh5034
    @iqbalsingh5034 4 дні тому +18

    ਸੁਨੀਲ ਜਾਖੜ ਨੂੰ ਤਾਂ ਬੋਲਣ ਦਾ ਹੀ ਕੋਈ ਹੱਕ ਨਹੀਂ, ਜਿੰਨੀ ਬੇ-ਇਜਤੀ ਉਸਦੀ ਪਾਰਟੀ ਨੇ ਬਿੱਟੂ ਨੂੰ ਐਮ ਬਣਾ ਕੇ ਕੀਤੀ ਹੈ। ਜੇਕਰ ਸੁਨੀਲ ਜਾਖੜ ਕਾਂਗਰਸ ਇਸ ਕਰਕੇ ਛੱਡ ਕੇ ਗਿਆ ਸੀ ਕਿ ਮੈਨੂੰ ਸੀ ਐਮ ਨਹੀਂ ਬਣਾਇਆ ਸੀ ਕਾਂਗਰਸ ਨੇ, ਤੇ ਹੁਣ ਬੀਜੇਪੀ ਨੇ ਵੀ ਓਹੀ ਸਿਹਰਾ ਪਾਇਆ ਹੈ ਇਹਨਾਂ ਦੇ ਗਲ ਵਿੱਚ।

    • @user-dp2eh4pv3d
      @user-dp2eh4pv3d 4 дні тому +1

      ਬਾਈ ਜੀ ਜਾਖੜ ਦਾ ਰੁਤਬਾ ਤੇ ਅਹੁਦਾ ਬਿੱਟੂ ਤੋਂ ਕਿਤੇ ਵੱਧ ਆ , ਬਿੱਟੂ ਸਿਰਫ ਰਾਜ ਮੰਤਰੀ ਬਣਿਆ ਪਰ ਜਾਖੜ ਪੰਜਾਬ ਭਾਜਪਾ ਪ੍ਰਧਾਨ ਆ । ਜੇ ਬਿੱਟੂ ਨੂੰ ਕੈਬਨਿਟ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਵੱਖਰੀ ਗੱਲ ਸੀ ।ਰਾਜ ਮੰਤਰੀ ਵੱਡੀ ਗੱਲ ਨਹੀਂ,ਉਹ ਵੀ ਹਾਰੇ ਬੰਦੇ ਦਾ ਬਣਨਾ।

  • @Nanak-rc1go
    @Nanak-rc1go 4 дні тому +11

    ਪੰਜਾਬ ਕਦੇ ਵੀ ਬਰਦਾਸ਼ਤ ਨੀ ਕਰਦਾ ਨਾਂ ਪਾਠਕ ਨੂੰ ਨਾ ਰਾਘਵ ਚੱਢੇ ਨੂੰ, ਪੜਦੇ ਪਿੱਛੇ ਜੋ ਮਰਜ਼ੀ ਕਰੇ ਜਾਣ ।.ਸਾਹਮਣੇ ਬਰਦਾਸ਼ਤ ਕਦੇ ਵੀ ਨੀ ਕਰਨਗੇ ਪੰਜਾਬੀ।,

  • @dasaundhasinghpannu6612
    @dasaundhasinghpannu6612 4 дні тому +14

    ਸ ਹਮੀਰ ਸਿੰਘ ਜੀ,ਸੰਯੁਕਤ ਕਿਸਾਨ ਮੋਰਚਾ ਕਿਵੇ ਵਿਸ਼ਵਾਸ਼ ਕਰੇ ਪੰਧੇਰ ਗਰੁੱਪ ਤੇ।ਜਿਸ ਨੇ ਪਹਿਲੇ ਮੋਰਚੇ ਚ ਕਿਸਾਨ ਜਥੇਬੰਦੀਆ ਨੂੰ ਧੋਖਾ ਦਿਤਾ ਸੀ,ਛਬੀ ਜਨਵਰੀ ਨੂੰ ਵਖਰਾ ਰਸਤਾ ਅਪਨਾ ਕੇ।

    • @harpalsingh5181
      @harpalsingh5181 4 дні тому

      ਪੰਧੇਰ ਭਾਜਪਾ ਦਾ ਏਜੰਟ ਹੈ ਇਹ ਗਲ ਲੋਕਾਂ ਨੂੰ ਸਮਝ ਨਹੀਂ ਆ ਰਹੀ ਪਿਛਲੇ ਮੋਰਚੇ ਦੌਰਾਨ ਵੀ ਇਸਨੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਜਵਾਨਾ ਅਤੇ ਮੋਰਚੇ ਦਾ ਬਹੁਤ ਨੁਕਸਾਨ ਕੀਤਾ ਸੀ

    • @kalasingh8231
      @kalasingh8231 4 дні тому

      ਬਾਈ ਜੀ ਤੁਸੀਂ ਆਵਦੇ ਵਾਰੇ ਵੀ ਦੱਸ ਦਿਓ ਤੁਸੀਂ ਕੀਦੇ ਏਜੰਟ ਹੋ

    • @dasaundhasinghpannu6612
      @dasaundhasinghpannu6612 4 дні тому

      @@kalasingh8231 ਕਿਸਾਨ ਦੇ ਏਜੰਟ ਹਾਂ। ਤੁਸੀ ਗਦਾਰਾ ਦੇ ਖਿਲਾਫ, ਅਵਾਜ ਬੰਦ ਕਰਨੀ ਚਾਹੁੰਦੇ ਹੋ।ਕੌਣ ਕਿਸ ਦਾ ਏਜੰਟ, ਆਪੇ ਸਮਝ ਲੂਓ।

  • @baljitsingh6957
    @baljitsingh6957 4 дні тому +12

    ਭਗਵੰਤ ਮਾਨ ਕੋਲ਼ ਸਿਵਾਏ ਚੁਟਕਲਿਆਂ ਦੇ ਪੰਜਾਬ ਦੇ ਲੋਕਾਂ ਲਈ ਹੋਰ ਨਵਾਂ ਕੁੱਝ ਨਹੀਂ ਲੈ ਕੇ ਆਏ। ਭਗਵੰਤ ਮਾਨ ਦੇ ਚੁਟਕਲੇ ਸੁਣ ਸੁਣ ਕੇ ਲੋਕ ਅੱਕ ਚੁੱਕੇ ਹਨ।

  • @BalkarSingh-zt9iw
    @BalkarSingh-zt9iw 4 дні тому +17

    ਆਉਣ ਵਾਲੇ ਸਮੇਂ ਵਿੱਚ ਆਪ ਖ਼ਤਮ ਹੋਣ ਜਾਂ ਰਹੀ ਹੈ

    • @HARJITSINGH-qo6pl
      @HARJITSINGH-qo6pl 4 дні тому

      Then what is alternative?
      Old parties already tested and rejected by Punjabi .

  • @prabhjitsinghbal
    @prabhjitsinghbal 4 дні тому +9

    ਮੁੱਖ ਮੰਤਰੀ ਮਾਨ ਚ ਥੋੜ੍ਹੀ ਹੈਂਕੜ ਦਿਖਣੀ ਸ਼ੁਰੂ ਹੋ ਗਈ ਇਹੋ ਇਲਜਾਮ ਤਾਂ ਪਿਛਲਿਆਂ ਤੇ ਲਾਉਂਦੇ ਸੀ ਕੇ ਭਾਰੀ ਸਕਿਓਰਟੀ ਨਾਲ ਚੱਲਦੇ ਪਰ ਆਪ ਸਾਰੇ ਰਿਕਾਰਡ ਤੋੜਤੇ ਇਹ ਸਭ ਕੁਝ ਲੋਕਾਂ ਪਸੰਦ ਨਹੀਂ ਕੀਤ ਤਾਂ ਲੋਕਾਂ ਨੇ ਭੰਬਰਤਾਰੇ ਦਿਖਾਏ

  • @dasaundhasinghpannu6612
    @dasaundhasinghpannu6612 4 дні тому +6

    ਰੰਧਾਵਾ ਸਾਹਿਬ ਸ਼ੰਭੂ ਦੀ ਵਾਗਡੋਰ ਉਸ ਜਥੇਬੰਦੀ ਦੇ ਹਥ ਹੈ,ਜਿਸ ਨੇ ਛਬੀ ਜਨਵਰੀ ਨੂੰ ਬਾਕੀ ਜਥੇਬੰਦੀਆ ਦੇ ਖਿਲਾਫ ਜਾ ਕੇ ਮੋਰਚਾ ਫੇਲ ਕਰਨ ਦੀ ਕੋਸ਼ਿਸ਼ ਕੀਤੀ।ਟਕਾਇਟ ਦੇ ਅਥਰੂ ਨੇ ਮੋਰਚਾ ਜੀਵਤ ਕੀਤਾ।ਇੰਨਾ ਦੀ ਹਮਾਇਤ ਚ ਕਿਸੇ ਵੀ ਕਿਸਾਨ ਜਥੇਬੰਦੀਆ ਨੂੰ ਨਹੀਂ ਜਾਣਾ ਚਾਹੀਦਾ।ਇਹਨਾ। ਪਹਿਲਾ ਵੀ ਕਿਸਾਨ ਜਥੇਬੰਦੀਆ ਨਾਲ ਗਦਾਰੀ ਕੀਤੀ ਸੀ,ਤੇ ਹੁਣ ਵੀ ਪਤਾ ਨਹੀ ਇਹਨਾ ਦੇ ਕਈ ਮਨਸੂਬੇ ਹਨ।ਇਹ ਕੇਦਰ ਸਰਕਾਰ ਦੇ ਇਸ਼ਾਰੇ ਤੇ ਹੀ ਸਭ ਕੁਛ ਕਰ ਰਹੇ ਹਨ।ਬਚਣ ਦੀ ਲੋੜ ਆ ਅਜੇਹੇ ਲੋਕਾਂ ਤੋ।।ਧੰਨਵਾਦ।

  • @manjitsingh7149
    @manjitsingh7149 4 дні тому +8

    🙏🙏
    ਅਜੋਕੇ SAD ਅਤੇ ਦੂਜੀਆਂ ਪਾਰਟੀਆਂ ਦੇ ਸਿਆਸਤਦਾਨ ਆਪਣੇ ਕਾਰੋਬਾਰਾਂ ਲਈ ਸਿਆਸਤ ਵਿੱਚ ਆਉਂਦੇ ਹਨ!,ਲੋਕਤੰਤਰ ਮਜਾਕ ਬਣ ਗਿਆ ਹੈ!,ਪੰਜਾਬ ਦੇ ਲੋਕ ਮੁਫਤਖੋਰੀਆਂ, ਮੰਗਤਪੁਣੇ ਨੂੰ ਮੁੱਖ ਆਧਾਰ ਮੰਨ ਕੇ ਸਰਕਾਰਾਂ ਬਣਾਉਂਦੇ ਹਨ!,ਜਿਸ ਕਰਕੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ!ਚਿੱਟੇ ਅਤੇ ਝੋਨੇ ਨੇ ਪੰਜਾਬ ਨੂੰ ਤਬਾਹ ਕਰ ਦਿੱਤਾਹੈ!,ਸਿਆਸਤਦਾਨਾਂ ਨੇ ਪੰਜਾਬ ਨੂੰ ਬਸਤੀ ਬਣਾਇਆ ਹੋਇਆ ਹੈ!,ਚੰਡੀਗੜ੍ਹ ਇਹਨਾਂ ਦੀ ਪਨਾਹਗਾਹ ਹੈ ! ਮਰੀਆਂ ਜੰਮੀਰਾਂ ਵਾਲੇ ਸਿਆਸਤਦਾਨ ਦੇ ਕਾਰਨਾਮਿਆਂ ਦਾ ਸੰਤਾਪ ਪੰਜਾਬ ,ਪ੍ਰਵਾਸ ਦੇ ਰੂਪ ਵਿੱਚ ਭੁਗਤ ਰਿਹਾ ਹੈ!,ਸਮਾਂ ਬੜਾ ਮਹਾਨ ਹੈ!,ਆਉਣ ਵਾਲੇ ਸਮੇਂ ਵਿੱਚ ਸਮਾਂ ਜਿੰਮੇਵਾਰ ਲੋਕਾਂ ਨੂੰ ਨਹੀਂ ਬਖਸ਼ੇ ਗਾ ਇਹ ਕੁਦਰਤ ਦਾ ਨਿਯਮ ਹੈ!

  • @RameshKumar-et2ld
    @RameshKumar-et2ld 4 дні тому +12

    ਰੰਧਾਵਾ ਸਹਬ ਤੁਹਾਡੀਆਂ ਕਹਾਣੀਆਂ ਹਰ ਰੋਜ ਸੁਣਦੇ ਹਾਂ,ਖਬਰਾਂ ਘੱਟ,ਸਲਾਹਾਂ ਵੱਧ ਸਾਰੀਆਂ ਸਿਆਸੀ ਪਾਰਟੀਆਂ ਨੂੰ,ਭਾਵੇਂ ਕੋਈ ਮੰਨੇ ਜਾ ਨਾ।ਨੌਲਜ ਬਹੁਤ ਵਧੀਆ ਹੈ,ਤਿੰਨੇ ਭਰਾਵਾਂ ਨੂੰ । ਗੁੱਸਾ ਨਾ ਮਨਿਓ,ਸਮਝ ਆਪੋਆਪਨੀ।

  • @balrajsandhu6161
    @balrajsandhu6161 4 дні тому +17

    ਮੁਖ ਮੰਤਰੀ ਦਾ ਜਰੂਰਤ ਤੋ ਜਾਦਾ ਬੋਲਣਾ ਬਿਨਾ ਸਿਰ ਪੈਰ ਦੇ
    ਜਦੋ ਤੂਸੀ ਸਰਕਾਰ ਚ ਹੋ ਤਾਂ ਲੋਕ ਕਮ ਦੀ ਉਮੀਦ ਕਰਦੇ ਨੇ ਨਾ ਕੇ ਲਤੀਫੇ ਬਾਜੀਆ ਦੀ ਲੋਕ ਅਜੀਤ ਅਖਬਾਰ ਨੂੰ ਪਿਆਰ ਕਰਦੇ ਹਨ

    • @GurdevSingh-rn5ct
      @GurdevSingh-rn5ct 4 дні тому +1

      Ajit akhbaar nu koi kujh nhi kahinda malk barjindar badla da chancha

  • @DaljitSingh-dl9gu
    @DaljitSingh-dl9gu 4 дні тому +1

    ਰੰਧਾਵਾ ਸਾਬ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਬੁੱਧੀਜੀਵੀ ਮੰਨਦਾ ਹੈ। ਹਰ ਪਾਰਟੀ ਬਾਰੇ ਖਿਆਲੂ ਪਲਾਓ ਪਕਾਉਦਾ ਤੇ ਸਲਾਹਾ ਦੇਂਦਾ ਹੈ। ਕਦੇ ਕੋਈ ਗੱਲ ਇਸ ਦੀ ਸੱਚ ਸਾਬਤ ਨਹੀਂ ਹੋਈ।

  • @Nanak-rc1go
    @Nanak-rc1go 4 дні тому +3

    ਹਮੀਰ ਸਿੰਘ ਨੇ ਠੋਕਕੇ ਸੱਚ ਬੋਲਿਆ। ਹੋਰ ਕੋਈ ਬਦਲ ਹੀ ਨੀ।.

  • @balrajsingh488
    @balrajsingh488 4 дні тому +3

    ਰੰਧਾਵਾ ਸਾਹਿਬ MLA ਤਾਂ MLA ਹੀ ਰਹਿਣ ਗੇ ਚਾਹੇ ਬੀ ਜੇ ਪੀ ਜਾਣ ਜਾ ਅਪਣੀ ਪਿਤਰੀ ਪਾਰਟੀ ਚ ਰਹਿਣ
    ਸ਼ਰੀਕਾਂ ਤਾਂ ਬਸੰਤਰ ਦਾ ਆਨੰਦ ਮਾਣਨਾ ਹੀ ਮਾਣਨਾ ਹੈ

  • @Nanak-rc1go
    @Nanak-rc1go 4 дні тому +2

    ਲੋਕ ਹੀ ਬਰਦਾਸ਼ਤ ਨੀ ਕਰਨਗੇ, ਕਿਸੇ ਹੋਰ ਮੁੱਖਮੰਤਰੀ ਨੂੰ । ਇਹ ਪੰਜਾਬ ਹੈ।

  • @paramjitdhamrait5185
    @paramjitdhamrait5185 4 дні тому +1

    Waheguru ji bless you both.

  • @meghsinghdhindsa3195
    @meghsinghdhindsa3195 4 дні тому +5

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 04

  • @harjinderkaur3978
    @harjinderkaur3978 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @BittuSingh-fk2je
    @BittuSingh-fk2je 4 дні тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @HarpreetSingh-dh1ln
    @HarpreetSingh-dh1ln 4 дні тому +2

    Good job Veerji 🙏🙏🙏🙏👍👍

  • @user-he7gr5mx6q
    @user-he7gr5mx6q 4 дні тому

    Great 👍

  • @BittuSingh-fk2je
    @BittuSingh-fk2je 4 дні тому +1

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @baljitsingh6957
    @baljitsingh6957 4 дні тому

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @BittuSingh-fk2je
    @BittuSingh-fk2je 4 дні тому

    Right information

  • @gurdialsingh745
    @gurdialsingh745 2 дні тому

    V Good

  • @BittuSingh-fk2je
    @BittuSingh-fk2je 4 дні тому

    Very good discussion

  • @harpreetsinghthind2816
    @harpreetsinghthind2816 4 дні тому +1

    🙏🙏ਵਾਹਿਗੁਰੂ

  • @JoyfulSandcastle-cf7gg
    @JoyfulSandcastle-cf7gg 4 дні тому +17

    ਆਮ ਆਦਮੀ ਪਾਰਟੀ ਕਿਸੇ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੀ ਪਾਰਟੀ ਨਹੀਂ ਸੀ ਪਰ ਰਵਾਇਤੀ ਪਾਰਟੀਆਂ ਨੂੰ ਲੋਕਾਂ ਵੱਲੋਂ ਨਕਾਰੇ ਜਾਣ ਤੇ ਅਨਸੰਗਠਿਤ ਤਾਣੇ ਬਾਣੇ ਵਾਲੇ ਲੋਕਾਂ ਦੇ ਇਸ ਸਮੂੰਹ ਨੂੰ ਸੱਤਾ ਵਿੱਚ ਆਉਣ ਦਾ ਮੋਕਾਂ ਮਿਲ ਗਿਆ।
    ਜਦੋਂ ਵੀ ਪੰਜਾਬੀਆਂ ਪ੍ਰਤੀ ਸੁਹਿਰਦ ਅਤੇ ਪੰਥ ਪ੍ਰਤੀ ਇਮਾਨਦਾਰ ਲੋਕ ਸੰਗਠਿਤ ਰੂਪ ਵਿੱਚ ਰਾਜਸੀ ਦ੍ਰਿਸ਼ ਤੇ ਆ ਗਏ ਤਾਂ ਉਹ ਬਦਲ ਦੇ ਰੂਪ ਵਿੱਚ ਪੰਜਾਬੀਆਂ ਦੀ ਪਹਿਲੀ ਪਸੰਦ ਹੋਣਗੇ।

  • @sahibsinghcheema4151
    @sahibsinghcheema4151 4 дні тому +3

    ਧੰਨਵਾਦ ਜੀ ਵਾਹਿਗੁਰੂ ❤

  • @ajaibsingh3873
    @ajaibsingh3873 4 дні тому +1

    ਇਹਨਾਂ ਦਾ ਤੁਕਾ ਤਾਂ ਲੱਗ ਗਿਆ ਬਈ ਬਾਕੀ ਦੋਹਾਂ ਪਾਰਟੀਆਂ ਤੋਂ ਲੋਕ ਤੰਗ ਸਨ। ਅਗਲੀ ਵਾਰ ਲੋਕ ਹੋ ਸਕਦਾ ਹੈ ਬੀਜੇਪੀ ਨੂੰ ਵੀ ਮੌਕਾ ਦੇ ਕੇ ਦੇਖਣ।

  • @ajaibsinghpanesarCanada
    @ajaibsinghpanesarCanada 4 дні тому

    S S A 🙏🙏 Randhawa Sahib ji and S.Hamir Singh ji

  • @BittuSingh-fk2je
    @BittuSingh-fk2je 4 дні тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @BalkarSingh-og4xb
    @BalkarSingh-og4xb 4 дні тому +1

    ਮੈਨੂੰ ਤਾਂ ਜਾਪਦਾ ਮਾਨ ਸਾਹਿਬ ਦੀ ਕੁਰਸੀ ਖਤਰੇ ਵਿੱਚ ਨਹੀਂ ਹੈ ਪਰ ਜਾਖੜ ਸਾਹਿਬ ਦੀ ਕੁਰਸੀ ਨੂੰ ਖਤਰਾ ਹੈ।

  • @user-oe7ce6sp2v
    @user-oe7ce6sp2v 4 дні тому +2

    Ajj sahi muda chukiaa janab

  • @gurjitdhillon8897
    @gurjitdhillon8897 4 дні тому +2

    ਬਾਜਵਾ ਵਿਚੋਲਗੀ ਕਰ ਰਿਹਾ 45 MLA ਦੀ?ਬਾਜਵਾ ਵੀ ਸਵਾਦ ਹੀ ਲੈ ਰਿਹਾ ਪੱਤਰਕਾਰਾਂ ਵਾਂਗ ..

  • @BittuSingh-fk2je
    @BittuSingh-fk2je 4 дні тому

    Sat shri akal ji

  • @BittuSingh-fk2je
    @BittuSingh-fk2je 4 дні тому

    Very nice program

  • @gurmailsingh994
    @gurmailsingh994 4 дні тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagdishkhanna5355
    @jagdishkhanna5355 4 дні тому +1

    Good Morning Sir

  • @amarjitkaur1314
    @amarjitkaur1314 4 дні тому +1

    ਰੰਧਾਵਾ ਜੀ ਦਿੱਲੀ ਵਿੱਚ ਤਾਂ ਕੇਜਰੀਵਾਲ ਖੁਦ ਮੁੱਖ ਮੰਤਰੀ ਸੀ ਉਥੇ ਪਾਰਟੀ ਨੇ ਇਕ ਵੀ ਸੀਟ ਕਿਉਂ ਨਾ ਜਿੱਤ ਲਈ । ਪੰਜਾਬ ਨੇ ਘੱਟੋ ਘੱਟ ਤਿੰਨ ਮੈਂਬਰ ਤਾਂ ਜਿਤਾਏ ਹੀ ਨੇ। ਸਤ ਮੈਂਬਰ ਰਾਜ ਸਭਾ ਮੈਂਬਰ ਵਜੋਂ ਵੀ ਭੇਜੇ ਨੇ। ਦਿੱਲੀ ਨਾਲੋ ਪੰਜਾਬ ਦੀ contribution ਪਾਰਟੀ ਲਈ ਜਿਆਦਾ ਹੈ ।

  • @tejasingh8330
    @tejasingh8330 4 дні тому

    Good news gi 🎉

  • @tonygill598
    @tonygill598 4 дні тому +6

    ਮੁੱਖ ਮੰਤਰੀ ਜੀ ਨੇ ਸਿੱਖ ਕੌਮ ਨਾਲ ਤੇ ਕਿਸਾਨਾਂ ਨਾਲ ਦੁਜੀਆ ਸਰਕਾਰਾਂ ਵਾਂਗ ਬਹੁਤ ਧੱਕਾ ਕੀਤਾ ਉਸ ਦੀ ਸਜ਼ਾ ਮਿਲੀ ਜੀ🇺🇸

  • @user-gd9pp9hy2r
    @user-gd9pp9hy2r 4 дні тому

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️💯👏

  • @user-lp8gx1qc3k
    @user-lp8gx1qc3k 4 дні тому +1

    ਆਮ ਲੋਕਾਂ ਦੁਕਾਨਦਾਰਾਂ ਤੇ ਵਪਾਰੀਆਂ ਨੇ ਮਿਲ ਕੇ ਸਰਕਾਰ ਖਿਲਾਫ ਧਰਨਾ ਦੇ ਕੇ ਡੱਬਵਾਲੀ ਵਾਲਾ ਬਾਡਰ ਦੀ ਅੱਧੀ ਸੜਕ ਖੁਲਵਾ ਲਈ ਹੈ, ਉਹ ਕਿਸਾਨਾਂ ਨਾਲ ਨਹੀਂ ਲੜੇ ਸਗੋਂ ਸਰਕਾਰ ਨਾਲ ਲੜੇ।

  • @baljindersingh7802
    @baljindersingh7802 4 дні тому

    Waheguru ji Waheguru ji Waheguru ji Waheguru ji Waheguru ji

  • @BittuSingh-fk2je
    @BittuSingh-fk2je 4 дні тому

    Honest channel

  • @sharmatenthouse1848
    @sharmatenthouse1848 4 дні тому +1

    Hamir Singh Randhawa by sat shri akal

  • @harbanssingh8145
    @harbanssingh8145 4 дні тому +1

    ਸੁਨੀਲ ਜਾਖੜ ਨੂੰ ਬੋਲਣ ਤੋ ਪਹਿਲਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਦਲਬਦਲੂਆਂ ਦਾ ਬਾਦਸ਼ਾਹ ਬਣਕੇ ਕੀ ਖੱਟਿਆ,ਮੋਦੀ ਸ਼ਾਹ ਦੀ ਜੋੜੀ ਨੇ ਹਾਰਿਆ ਹੋਇਆ ਪਗੜੀਧਾਰੀ ਬਿੱਟੂ ਮੰਤਰੀ ਬਣਾ ਦਿੱਤਾ।ਜਾਖੜ ਵਲੋ ਥੋਕ ਵਿੱਚ ਦਲਬਦਲੀ ਕਾਂਗਰਸ ਵਿਚੋ ਕਰਵਾਕੇ ਭਾਜਪਾ ਨੂੰ ਮਜ਼ਬੂਤ ਕੀਤਾ ਤੇ ਭਾਜਪਾ ਨੇ ਉਸ ਨੂੰ ਮੰਤਰੀ ਬਣਾਕੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਹਿਲਾਂ ਕਾਂਗ੍ਰਸ ਵਿਚ ਇਹੋ ਹੋਇਆ।ਅਸਮਾਨ ਵਿਚੋ ਗਿਰਿਆ ਤੇ ਖੰਜੂਰ ਵਿਚ ਅਟਕਿਆ, ਬਹੁਤੀ ਮਾੜੀ ਹੋਈ ਜਾਖੜ ਨਾਲ,ਭਾਜਪਾ ਦੀ ਫਿਰਕੂ ਬੋਲੀ ਬਹੁਤ ਬੋਲਿਆ,ਕੀ ਖੱਟਿਆ ਭਾਜਪਾ ਦੀ ਹੀਰ ਬਣਕੇ।ਆਪ ਪਾਰਟੀ ਨੂੰ ਤੋੜਨ ਦੀ ਗੱਲ ਕਰਨ ਤੋ ਪਹਿਲਾ ਆਪਣੇ ਬਾਰੇ ਸੋਚੇ।ਠੀਕ ਭਾਜਪਾ ਵਪਾਰੀ ਜਮਾਤ ਹੈ,ਸਿਆਸਤ ਦਾ ਵੀ ਪਵਾਰ ਕਰਦੀ ਹੈ,ਕੲਈ ਸੂਬਿਆ ਵਿਚ ਕੀਤਾ,ਪਰ ਪੰਜਾਬੀ ਕਦੇ ਵੀ ਦਿੱਲੀ ਵਾਲਿਆ ਨੂੰ,ਉਹ ਕੇਜਰੀਵਾਲ ਪਾਠਕ ਚੱਡਾ ਤੇ ਸ਼ਾਹ ਮੋਦੀ ਹੋਣ। ਕਿਸਾਨਾਂ ਨਾਲ ਕੀ ਕੀਤਾ ਇਹਨਾਂ ਕਾਰਪੋਰੇਟ ਦੇ ਪਿੱਠੂਆਂ ਨੇ,ਕੋਈ ਭੁਲਿਆ ਨਹੀਂ।ਭਾਜਪਾ ਵਿਚ ਤਾਂ ਬੋਲਣ ਦੀ ਵੀ ਅਜਾਦੀ ਨਹੀਂ,ਮੋਦੀ ਮੋਦੀ ਜੱਪਣਾ ਪੈਦਾ।27 ਦੀਆਂ ਚੋਣਾਂ ਵਿਚ ਗਰੰਟੀ ਨਾਲ ਕਹਿ ਸਕਦੇ ਹਾਂ ਭਾਜਪਾ ਲੋਕ ਸਭਾ ਵਾਲਾ ਰਿਜਲਟ ਵੀ ਦੁਹਰਾ ਨਹੀਂ ਸਕੇਗੀ।ਬਾਜਵਾ ਵੀ ਜਾਖੜ ਵਾਂਗ ਕਲਪਿਆ ਹੋਇਆ,ਸੁਪਨੇ ਸੁਜਾਉਣ ਵਾਲਾ ਲੀਡਰ ਹੈ।ਪਰ ਹੱਥ ਤੇ ਲਕੀਰ ਨਹੀਂ।

  • @DaljitSingh-dl9gu
    @DaljitSingh-dl9gu 4 дні тому +1

    ਰੰਧਾਵਾ ਸਾਬ ਆਪਣੇ ਆਪ ਨੂੰ ਮੁੱਖ ਮੰਤਰੀ ਲੋਕ ਪਾਲ ਤੋਂ ਵੀ ਉੱਪਰ ਸਮਝਦਾ ਹੈ। ਅਖੌਤੀ ਬੁੱਧੀਜੀਵੀ। ਬਣ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਨਹੀਂ ਸਕਦਾ। ਆਡਾ ਮੁੱਖ ਮੰਤਰੀ ਨਾਲ ਲਾਉਂਦਾ।

  • @rajindersingh7894
    @rajindersingh7894 4 дні тому +2

    ਕੇਜਰੀਵਾਲ ਭਗਵੰਤ ਮਾਨ ਨੂੰ ਹਟਾ ਹੀ ਦੇਵੇ, ਫਿਰ ਪੰਜਾਬ ਵਿੱਚ ਵੀ ਆਪ ਦਾ ਭੋਗ ਪੈ ਜਾਵੇਗਾ

  • @user-lu8hz1kk3h
    @user-lu8hz1kk3h 4 дні тому

    ਬਾਈ ਜੀ।।ਹੁਣ ਅਗਾਂਹ ਲਈ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਅਤੇ ਪੰਜਾਬ ਦੀ ਸਰਕਾਰ ਦਾ ਖੁਦ ਆਪਣਾ ਵੀ ਬਹੁਤ ਬੁਰਾ ਹਾਲ ਹੋ ਜਾਣਾ ਹੈ।ਧੰਨਵਾਦ ਜੀਉ।

  • @manpreetsingh1971
    @manpreetsingh1971 4 дні тому

    👍🙏🙏👌

  • @angrejsingh-zk5lj
    @angrejsingh-zk5lj 4 дні тому +1

    🙏🙏👍

  • @ranjitsinghgoria3816
    @ranjitsinghgoria3816 4 дні тому

    Good discussion

  • @GURMAILSINGH-vd4yv
    @GURMAILSINGH-vd4yv 4 дні тому

    Great thinker l

  • @dharambhullar6428
    @dharambhullar6428 4 дні тому

    ਸਤਿ ਸ੍ਰੀ ਅਕਾਲ ਜੀ ਦੋਨੋ ਵੀਰਾ ਨੂੰ❤

  • @BittuSingh-fk2je
    @BittuSingh-fk2je 4 дні тому

    Sardar hamir Singh Ji is a very nice and extra intelligent journalist.

  • @RosaSharma
    @RosaSharma 4 дні тому +1

    Hari chand rattan USA Pb48 sat Shri Akal Ji

  • @bootasingh7039
    @bootasingh7039 4 дні тому +2

    Jakhar and bazba di mukhmantri banan di ichha kade purii nahi hovegi

  • @Nanak-rc1go
    @Nanak-rc1go 4 дні тому

    Ssa ji

  • @vinodbagifaridkot158
    @vinodbagifaridkot158 4 дні тому +2

    Bhagwant da darama Punjab bich nahi chalya khas kar ka Faridkot

  • @Nanak-rc1go
    @Nanak-rc1go 4 дні тому +1

    ਬਾਦਲ ਹੋਰਾ ਨੇ ਪ੍ਰੀਵਾਰ ਹੀ ਪਾਲੇ ਨੇ , ਪੰਜਾਬ ਤਾਂ ਬਰਵਾਦ ਹੀ ਕੀਤਾ।

  • @NarinderSingh-ip4fn
    @NarinderSingh-ip4fn 4 дні тому

    Good❤

  • @jagdishssaini
    @jagdishssaini 4 дні тому +1

    ਕੇਜਰੀਵਾਲ haryana da dehli da CM 17 seata sare hare ਗੁਜਰਾਤ goa ਵਿਚ v saria seata hare 46 Da daava krde rhe

  • @SukhwinderSingh-bo2xo
    @SukhwinderSingh-bo2xo 4 дні тому

    ❤❤

  • @raghbirsingh6145
    @raghbirsingh6145 4 дні тому

    ਤੁਸੀ ਸਹੀ ਕਿਹਾ ਜੀ ਪੰਜਾਬ ਤੇ ਦਿੱਲੀ ਚ ਆਪ ਲੀਡਰਸ਼ਿਪ ਚ ਖਿਚੜੀ ਬਣ ਰਹੀ ਹੈ CM ਬੀ ਜੇ ਪੀ ਨਾਲ ਮਿਲ ਕੇ ਨਵੀਂ ਸਰਕਾਰ ਦੇ ਅਹਾਰ ਹੋ ਸਕਦੇ ਹਨ॥ ਵਾਜਵਾ ਜੀ ਦਾ ਵਿਸ਼ਲੇਸ਼ਣ ਸਹੀ ਲੱਗ ਰਿਹਾ॥

  • @jagjitsingh5212
    @jagjitsingh5212 4 дні тому

    Good news and views thanks Randhawa saab and Hamir saab ❤🙏🏻🙏🏻

  • @paramjeetsingh6868
    @paramjeetsingh6868 4 дні тому

    Sunil jakhar and Partap Singh, s statement is a political tactics due to jalandhar by election thanks.

  • @dasaundhasinghpannu6612
    @dasaundhasinghpannu6612 4 дні тому

    ਸ ਹਮੀਰ ਸਿੰਘ ਜੀ ,ਇਨੀ ਕੌ ਫੌਜ ਤਾ ਤਿਆਰ ਹੋ ਚੁਕੀ ਆ ਜੋ ਬਾਕੀ ਕਿਸਾਨ ਜਥੇਬੰਦੀਆ ਨੂੰ ,ਲੋੜ ਪੈਣ ਤੇ ,ਸਰਕਾਰ ਨਾਲ ਮਿਲੀਭੁਗਤ ਕਾਰਨ, ਧੋਖਾ ਦਿਤਾ ਜਾ ਸਕੇ।ਜਿਵੇ ਦਿਲੀ ,ਕਿਸਾਨ ਜਥੇਬੰਦੀਆ ਨੂੰ ਫੇਲ ਕੀਤਾ ਸੀ।।

  • @LakhwinderSingh-tp8oy
    @LakhwinderSingh-tp8oy 4 дні тому

    ਸਤਿ ਸ੍ਰੀ ਆਕਾਲ ਜੀ।
    ❤❤

  • @vinodbagifaridkot158
    @vinodbagifaridkot158 4 дні тому +2

    Cm Maan daramabaji hai kada Dhuri capital pher Gidderbaha Hoshiarpur pher Barnala hun jallunder

  • @satishkhullar-xe5ee
    @satishkhullar-xe5ee 4 дні тому

    Randhawa Saab CM Saab Jal jrur aun pr kirpa krk kikli na sunaun

  • @Ranglapunjab103
    @Ranglapunjab103 4 дні тому

    ਉਸ ਪੱਧਰ ਤੇ, ਉਸ ਮਾਮਲੇ ਚ, ਹਮੀਰ ਸਿੰਘ ਜੀ ਦੇ ਤਕੀਆ ਕਲਾਮ ਨੇ।ਹਮੀਰ ਸਿੰਘ ਜਤਿੰਦਰ ਪੰਨੂ ਦੇ ਲੈਵਲ ਦੇ ਪੱਤਰਕਾਰ ਨੇ।ਜੇ ਉਹ ਆਪਣੇ ਉਪਰੋਕਤ ਤਕੀਆ ਕਲਾਮ ਮਾਈਨਸ ਕਰ ਸਕਣ ਤਾਂ ਉਹਨਾਂ ਦੇ ਬੋਲਣ ਦਾ ਫਲੋਅ ਪੰਨੂ ਦੇ ਬਰਾਬਰ ਦਾ ਹੋ ਸਕਦਾ।

  • @ajaibsinghpanesarCanada
    @ajaibsinghpanesarCanada 4 дні тому

    S S A 🙏🙏🙏🙏🙏🙏🙏🙏🙏 to all members present at this time

  • @HarbansSingh-zs7vz
    @HarbansSingh-zs7vz 4 дні тому

    Good hi

  • @harnekmalhans7783
    @harnekmalhans7783 4 дні тому

    Opposition wants to pull down Mann Govt but it will not happen if it happens what Punjab will gain Sat Sri Akal Randhawa Sahib S Hamir Singhji

  • @jjnhfdk
    @jjnhfdk 4 дні тому

    ਗਰਾਊਂਡ ਤੋਂ ਜਿਹੜੇ ਸਬੂਤ /ਲੋਕਾਂ ਦੀ ਰਾਏ ਈਮੇਲ ਰਾਹੀਂ ਭੇਜਦੇ ਹਾਂ ਉਹੀ ਵੇਖ ਕੇ ਹੱਲ ਕਰਨ ਲੱਗ ਜਾਓ ਪੰਜਾਬ ਪ੍ਰਤੀਸ਼ਤ ਮਸਲੇ ਹੱਲ ਹੋ ਜਾਣਗੇ। ਪਰ ਈਮੇਲ ਗੌਲੀ ਹੀ ਨਹੀਂ ਜਾਂਦੀ

  • @Nanak-rc1go
    @Nanak-rc1go 4 дні тому

    ਸਪੀਕਰ ਦੀ ਚੋਣ ਵਾਰੇ ਦੱਸੋ ਜੀ।.

  • @harbhajansinghcheema7582
    @harbhajansinghcheema7582 4 дні тому

    Speaker could be an alternative

  • @balrajsingh8247
    @balrajsingh8247 4 дні тому

    ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਏ ਏਨੂੰ ਕਿਸੇ ਦਿੱਲੀ ਵਾਲੇ ਦੇ ਜਾ ਕਿਸੇ ਹੋਰ ਦੇ ਥੱਲੇ ਨਈ ਲੱਗਣਾ ਚਾਹੀਦਾ ਮਾਨ ਨੂੰ ਟੌਹਰ ਨਾਲ ਰਹਿਣਾ ਚਾਹੀਦਾ ਫੇਰ ਹੀ ਪੰਜਾਬ ਦੇ ਲੋਕਾਂ ਨੂੰ ਚੰਗਾ ਲੱਗੇ ਗਾ

  • @nssingh4968
    @nssingh4968 4 дні тому

    Randhawa sahib Punjab people's don't like interference of outsiders

  • @gurdevsinghbrar982
    @gurdevsinghbrar982 4 дні тому

    Sir ਭਗਵੰਤ ਮਾਨ ਦੇ ਬਰਾਬਰ ਦਾ ਕੋਈ ਚਿਹਰਾ ਨਹੀਂ ਹੈ ਆਪ ਕੋਲ

  • @MADE_IN_PANJAB
    @MADE_IN_PANJAB 4 дні тому +1

    5:28 bolti band nahi si badtameezi si , editor ne grace show keeti and aggressive nahi hoye

  • @aslamkhaan7914
    @aslamkhaan7914 4 дні тому

    ਵੇਸੇ ਹਮੀਰ ਸਿੰਘ, ਰੰਧਾਵਾ,ਮਿੰਟੂ ਗੁਰੂਸਰੀਆ,ਰਤਨ ਧਾਲੀਵਾਲ, ਮਾਲਵਿੰਦਰ ਮਾਲੀ,ਕੂਕੀ ਗਿੱਲ ਜੀ,ਕੈਂਸਰ ਦੀ ਐਨ ਜੀ ਓ ਵਾਲਾ ਕੁਲਵੰਤ ਧਾਲੀਵਾਲ ਨੂੰ ਰਲਕੇ ਪੰਜਾਬ ਫਰੰਟ ਬਣਾਉਣਾ ਚਾਹੀਦਾ ਏ। ਖਹਿਰਾ ਨੂੰ ਸ਼ੱਡ ਕੇ ਬਾਕੀ ਕੋਈ ਵੀ ਆਵੇ ਓਹਨੁ ਗੁਰੂ ਘਰ ਸੋਂਹ ਖਵਾਕੇ ਲਬੇ ਕਿ ਪੰਜਾਬ ਲਈ ਖੜਨਾ ਤਾ ਆਈਂ ,, ਵੀਡੀਓ ਬਨਾਕੇ ਰੱਖੇ ਹਰ ਆਉਣ ਵਾਲੇ ਦੀ ਕਿ ਬਦਲੇ ਨਾ ਕਦੇ

  • @charanjitdhillon8117
    @charanjitdhillon8117 4 дні тому +1

    ਲਗਦਾ ਬਾਜਵਾ ਵੀ ਬੀ ਜੇ ਪੀ ਵਿੱਚ ਜਾਵੇ ਗਾ

  • @RosaSharma
    @RosaSharma 4 дні тому

    Urmilhari Pb48 USA sat Shri akal Ji

  • @jasbirsaini2126
    @jasbirsaini2126 4 дні тому +1

    Bhi bade leadera ne kita ki sareyia ne apne ghar pere bade iya no chat k fhre te lana

  • @gurbaxsingh6335
    @gurbaxsingh6335 4 дні тому

    ਪਹਿਲਾਂ ਕਲਮਾਂ ਵਿਕਦੀਆਂ ਸੀ ।ਹੁਣ ਮੂੰਹ ਵੀ ॥

  • @jagbinder111
    @jagbinder111 4 дні тому

    ਭਾਜਪਾ ਵਾਲਿਆਂ ਨੂੰ ਅਪਣੀ ਮੋਦੀ ਸਰਕਾਰ ਦਾ ਵੀ ਫ਼ਿਕਰ ਕਰਨਾਂ ਚਾਹੀਦਾ ਹੈ। ਜੋ ਪੰਜ ਸੱਤ ਫ਼ੌੜੀਆਂ ਤੇ ਖੜੀ ਹੈ ਪਤਾ ਨਹੀ ਕਿਨਾਂ ਟਾਈਮ ਕੱਢੇ। ਮੋਦੀ ਨੂੰ ਫੋਰਨ ਦੇਸ਼ਾ ਨੇ ਵੀ ਨਾਗ ਵਾਲ ਪਾਇਆ ਹੋਇਆ ਹੈ।

  • @BittuSingh-fk2je
    @BittuSingh-fk2je 4 дні тому

    Sukhpal singh khaira ji is a number of one honest and great leader

  • @nirmalsinghsandhu6289
    @nirmalsinghsandhu6289 4 дні тому

    Leader for Protestant group is referred to be the serving Speaker ....Vidhan Sabha?

  • @sunnyrai8576
    @sunnyrai8576 4 дні тому +2

    ਕਿਸਾਨ ਲੀਡਰਾਂ ਨੰ ਬੇਨਤੀ ਹੈ ਕਿ ਉਹ ਅਪਣੀ ਈਗੋ EGO ਨੰ ਪੂਰਨ ਰੂਪ ਵਿਚ ਤਿਆਗ ਕੇ ਕਿਸਾਨੀ ਨੰ ਚੰਗੀ ਅਤੇ ਸੁਚਜੀ ਸੇਧ ਦੇਣ ਅਤੇ ਮਰ ਰਹੀ ਕਿਸਾਨੀ ਨੰ ਬੰਦੇ ਬਣ ਕੇ ਇਕ ਨਵੀ ਦਿਸਾ.ਦਿਖਾੳ

  • @user-dp2eh4pv3d
    @user-dp2eh4pv3d 4 дні тому

    ਰੰਧਾਵਾ ਸਾਬ ਜਿਹੜਾ ਕੰਮ ਅਜੇ ਹੋਣਾ ਨਹੀਂ ਉਸ ਬਾਰੇ ਵਾਧੂ ਮੱਥਾ ਮਾਰਨ ਦਾ ਕੀ ਫੈਦਾ

  • @makhansidhu1693
    @makhansidhu1693 4 дні тому

    ਜਾਖੜ ਸਾਹਿਬ nu ਸੁਪਨਾ ਆ ਗਿਆ ਲੱਗਦਾ

  • @DeepSingh-gd5kw
    @DeepSingh-gd5kw 4 дні тому +3

    ਅੱਜ 8ਸਾਲ ਹੋ ਗਏ ਅਕਾਲੀ ਦਲ ਦੀ ਸਰਕਾਰ ਗਈ ਨੂੰ " ਜਿਹੜੇ ਲੋਕ ਅਕਾਲੀ ਦਲ ਦੇ ਖਿਲਾਫ਼ ਨੇ ਉਹ ਇਹ ਦੱਸਣ ਕਿ ਇਹਨਾਂ 8 ਸਾਲਾਂ ਵਿੱਚ ਪੰਜਾਬ ਵਿੱਚ ਕੀ ਕੰਮ ਹੋਇਆ " ਮੁਫਤ ਦੀਆਂ ਸਹੂਲਤਾਂ ਵਿਕਾਸ ਨਹੀਂ ਹੁੰਦੀਆਂ """

    • @harpalsingh5181
      @harpalsingh5181 4 дні тому +1

      ਬਿਲਕੁਲ ਸਹੀ ਕੂਮੈਟ

    • @jugsingh2006
      @jugsingh2006 4 дні тому

      Kisana nu muft bijli de ke underground water hi khatm karn lagge.Sadkan tan Central Govt de paese te bania.Punjab di tragedy jo 1979 ton chal rahi hai,SAD di hi den hai.Gaddarian di list lambi hai.Tuhada bhavikh Punjab ch tan riha nahin.Shayad Canada,Austrlia sambhal laen.

    • @DeepSingh-gd5kw
      @DeepSingh-gd5kw 4 дні тому

      @@jugsingh2006 ਅਸੀਂ ਗੋਰਿਆ ਦੇ ਝੂਠੇ ਭਾਂਡੇ ਨਹੀਂ ਮਾਜਦੇ " ਨਾਲੇ ਧਰਤੀ ਹੇਠਲਾ ਪਾਣੀ ਕੌਣ ਖਤਮ ਕਰ ਰਿਹੈ ਇਸ ਦਾ ਫੈਸਲਾ ਰੱਬ ਕਰੇਗਾ " ਕਾਰਪੋਰੇਟ ਨਹੀਂ " ਤੇ ਸੜਕਾਂ ਜੇ ਕੇਦਰ ਦੇ ਪੈਸੇ ਨਾਲ ਬਣਦੀਆਂ ਤਾ ਹੁਣ ਬਣਾ ਲਵੋ " ਬਾਕੀ ਹੁਣ ਪੰਜਾਬ ਦਾ ਹਰ ਬੰਦਾ ਪੰਜਾਬ ਵਿੱਚ ਸ਼ਾਤੀ ਚਾਹੁੰਦਾ " ਭਾਈਚਾਰਾ ਚਾਹੁੰਦਾ """

  • @ManjitSingh-jn9qk
    @ManjitSingh-jn9qk 4 дні тому

    Ki Chita ch shamal hon wale policeman di sja transfer hai NDPS kyun nahi Randhawa hi?

  • @hajinderpal2061
    @hajinderpal2061 4 дні тому

    Definitely if mla,s are not given any power. They are not for listening abuses

  • @bootasingh7039
    @bootasingh7039 4 дні тому +1

    Bazwa sahib apne mla bachake rakhho tuhade hi jange bjp vich pahlan vi tuhade hi gay aa

    • @malkitsingh3748
      @malkitsingh3748 4 дні тому +1

      Bhanda nu ik var vote pa k galti ho gai...dowara galti nahi karage

  • @jogindersingh-eb2jk
    @jogindersingh-eb2jk 4 дні тому

    Over confidence is main the main reason defeat of AAP alliance with congress at national level but Punjab direct fight voters of Punjab dislike it

  • @jagdishpuri5366
    @jagdishpuri5366 4 дні тому

    Do tin mahine nu haryana de election ne us to pehla kinve morcha chukya ja sakda hai jadi morcha laya he election de karan c