Delhi Sikh Riots News : 1984 ਸਿੱਖ ਨਸਲਕੁਸ਼ੀ ਮਾਮਲਿਆਂ ’ਚ Jagdish Tytler ’ਤੇ ਦੋਸ਼ ਤੈਅ

Поділитися
Вставка
  • Опубліковано 13 вер 2024

КОМЕНТАРІ • 373

  • @gurmeetsingh-zb6vv
    @gurmeetsingh-zb6vv 15 днів тому +127

    ਮੇਰੇ ਪਿਆਰੇ ਸਿੱਖ ਵੀਰੌ ਅਗਰ ਇੱਕ ਛੌਟਾ ਜਿਹਾ ਗੁਨਾਹ ਅਗਰ ਕਿਸੇ ਸਿੱਖ ਨੇ ਕੀਤਾ ਹੁੱਦਾ ਤੇ ਉਸ ਦੀ ਤੀਜੀ ਪੀੜੀ ਤੱਕ ਇਹ ਭਾਰਤ ਦੀ ਨੱਕਲੀ ਪਰੇਸ ਵਾਲੇਆ ਨੇ ਰੌਲ ਕੇ ਰੱਠ ਦੇਨਾ ਸੀ ਵੀਰੋ ਮੇ ਇਹ ਖਬਰ ਸੁੱਣ ਕੇ ਬਹੁਤ ਜਿਆਦਾ ਹੱਜੁ ਬਹਾ ਰਿਹਾ ਹਾ ਅਗਰ ਇਹ ਜੁਰਜ ਪਹਿਲਾ ਇਸ ਪਾਪੀ ਤੇ ਸਾਬਤ ਹੌ ਜਾਦਾ ਚੱਲੌ ਦੇਰ ਆਏ ਦੁਰਸੱਤ ਆਏ ਜਗਦੀਸ ਟਾਇਟਲਰ ਨੁ ਫਾਸੀ ਹੋਨੀ ਚਾਹੀਦੀ ਹੇ ਇਹ ਭਾਰਤ ਦਾ ਬਹੁਤ ਵੱਡਾ ਅੱਤਵਾਦੀ ਹੇ

    • @Aman-pm5wc
      @Aman-pm5wc 14 днів тому

      Vote ve tusi congress nu hi karde o fukreo

    • @sanjivsharma8092
      @sanjivsharma8092 14 днів тому

      Congress....y Terrorist 🤔🤔

    • @Fun836
      @Fun836 6 днів тому +1

      ਸਬ ਤੋਂ ਵੱਡਾ ਅੱਤਵਾਦੀ

    • @punjabLover470
      @punjabLover470 4 дні тому

      Gall te shi aa veer ji ,,par system sara ohna da ਆਵਦਾ ਓਹ ਦੂਜੇ ਬੰਦੇ ਨੂੰ ਮਸਾ ਈ ਕੋਈ ਸਜਾ ਦਿੰਦੇ ਆ,,, ਜੇਕਰ ਇਹਨੂੰ ਸਜਾ ਮਿਲ ਵੀ ਜਾਂਦੀ ਆ ,,ਤੇ ਇਹਨੂੰ ਓਹਨਾ ਨੇ ਜਵਾਈਆ ਵਾਂਗ ਰੱਖਣਾ,,ਨਾਲੇ ਅੰਦਰ ਖਾਤੇ ਬਾਹਰ ਵੀ ਕੱਢ ਲੈਣ ਗੇ,,,ਸੋ ਸਿੱਖਾ ਨੇ edda ਈ ਇਨਸਾਫ਼ ਮੰਗ ਦੇ ਮੰਗ ਦੇ ਬੁੱਡੇ ਹੋ ਜਾਣਾ ਪਰ ਮਿਲਣਾ ਨੀ,,ਇਹ ਸਿੱਖ ਕਦੇ ਨੀ ਇਕੱਠੇ ਹੁੰਦੇ ਪਤਾ ਨੀ ਕੀ ਬਿਮਾਰੀ ਆ

  • @JasvirSingh-ye6vn
    @JasvirSingh-ye6vn 14 днів тому +15

    ਕਿਹੜੇ ਦੇਰ ਹਨੇਰ ਦੀ ਗੱਲ ਕਰ ਰਹੇ ਤੁਸੀਂ ਅਗਲਿਆਂ ਦੀ ਤੀਜੀ ਪੀੜ੍ਹੀ ਤੁਰਨ ਵਾਲੀ ਇਸ ਦੁਨੀਆਂ ਤੋਂ ਇਨਸਾਫ ਉਡੀਕਦੀ ਉਡੀਕਦੀ ! ਹੁਣ ਤਾਂ ਇਹ ਸਿਆਸੀ ਚਾਲਾਂ ਹਨ ਸਿੱਖਾਂ ਚ ਆਪਣਾ ਵਿਸ਼ਵਾਸ ਬਹਾਲ ਕਰਨ ਵਾਸਤੇ !

  • @satnamsingh-re4hr
    @satnamsingh-re4hr 15 днів тому +119

    ਸੱਭ ਤੋ ਨਿਕੰਮਾ ਤੇ ਸੁਸਤ ਸਾਡੇ ਭਾਰਤ ਦਾ ਕਾਨੂੰਨ ਹੈ। ਜਿਹੜਾ ਇਕ ਮਾਮਲਾ ਸੁਲਝਾਉਣ ਨੂੰ 40 ਸਾਲ ਲਾ ਦੇਵੇ। ਲੱਖ ਲਾਹਨਤ ਹੈ। ਅਜਿਹੇ ਕਾਨੂੰਨ ਤੇ ਜਿੰਨੇ ਏਨਾ ਵਕਤ ਲੱਗਾ ਦਿੱਤਾ।

    • @ASingh1699k
      @ASingh1699k 14 днів тому

      Tera bharat kida? rss nu push k dekh.

    • @deepmaanmaan1305
      @deepmaanmaan1305 14 днів тому +2

      Kanun slow ni kanun bht vadiya pr galat loka de hatha ch a

    • @entertainmentchannel4634
      @entertainmentchannel4634 14 днів тому

      Sahi gaal tuhade jede kudiya te rape karde oh jail jan vicho bach jnde sade kanoon vich eda de loka nu sida mar dena chahida

    • @Aman-pm5wc
      @Aman-pm5wc 14 днів тому

      ​@@ASingh1699koye kuti deya rss ty 2014 ch ai A Vote ve tusi congress nu hi karde o fukreo

    • @wayoflife100
      @wayoflife100 13 днів тому +1

      22 g jara check kar lena victim vakil kon san te kis party da raj c ga
      Pher Conressiya nu halle v kyu vote support karde ne Punjab ch

  • @inderdeepsingh8646
    @inderdeepsingh8646 14 днів тому +41

    ਕਿਸੇ ਸਿਆਣੇ ਨੇ ਕਿਹਾ ਹੈ ਕਿ ਦੇਰ ਨਾਲ ਮਿਲਿਆ ਇਨਸਾਫ਼ ਵੀ ਬੇਇਨਸਾਫ਼ੀ ਹੁੰਦੀ ਹੈ।

  • @balvinderkaur7806
    @balvinderkaur7806 14 днів тому +27

    ਅੱਜ ਇਨਸਾਫ ਮਿਲ ਵੀ ਜਾਏ ਤਾਂ ਕੀ ਹੈ ਜਿਨਾਂ ਦੇ ਘਰ ਉਜੜੇ ਉਹਨਾਂ ਦੀ ਜਿੰਦਗੀ ਦੇਖੋ ਇਸ ਬਦਮਾਸ਼ ਦੀ ਦੇਖੋ ਆਪਣੀ ਜਵਾਨੀ ਐਸ਼ ਨਾ ਕੱਟ ਲਈ ਤੇ ਉਹਨਾਂ ਦੀ ਜਵਾਨੀ ਸੜਕਾਂ ਤੇ ਰੁਲ ਗਈ ਸਾਡੇ ਸਿੱਖਾਂ ਨਾਲ ਕੋਈ ਇਨਸਾਫ ਨਹੀਂ

  • @BalkarSingh-dc1oq
    @BalkarSingh-dc1oq 15 днів тому +45

    ਅਸਲੀ ਸਜਾ ਧਰਮ ਰਾਜ ਦੇਵੇਗਾ ਇੰਤਜ਼ਾਰ ਕਰੇ

  • @kuldipsingh3767
    @kuldipsingh3767 14 днів тому +10

    ਇਥੇ ਹਿੰਦੂਆਂ ਲਈ ਕਾਨੂੰਨ ਹੋਰ ਸਿੱਖਾਂ ਲਈ ਹੋਰ

  • @ajindersingh9843
    @ajindersingh9843 15 днів тому +119

    ਸਜ਼ਾ ਉਹਨੂੰ ਮਰਨ ਤੋ ਬਾਅਦ ਮਿਲੂਗੀ, ਮਜ਼ਾਕ ਹੀ ਬਣਾ ਰੱਖਿਆ। ਅੰਮ੍ਰਿਤਪਾਲ ਵੇਲੇ ਤਾਂ ਕਦੇ ਦੇਰ ਨਹੀਂ ਹੋਈ।

  • @HarpreetSingh-ij1ij
    @HarpreetSingh-ij1ij 13 днів тому +9

    ਕੱਛੂ ਤੋਂ ਵੀ ਜ਼ਿਆਦਾ ਸੁਸਤ ਭਾਰਤੀ ਨਿਆਂ ਪ੍ਰਣਾਲੀ

  • @iqbalsingh6245
    @iqbalsingh6245 15 днів тому +35

    ੪੦ ਸਾਲ ਲਗ ਗਏ ਆ ਕ਼ਾਨੂਨ ਯਾਂ ਪਰ ਸਲੂਟ ਯਾਂ ਸਿੱਖੀ ਸਿਦਕ ਨੂੰ

  • @user-ng1vq6yb1d
    @user-ng1vq6yb1d 14 днів тому +24

    ਲਾਹਨਤ ਐ ਇੰਡੀਆ ਦੇ ਘਟੀਆਂ ਕਾਨੂੰਨ ਨੂੰ
    ਹੁਣ ਤੱਕ ਤਾਂ ਇਸ ਦਾ ਨਾਮੋ ਨਿਸ਼ਾਨ ਮਿਟ ਜਾਣ ਚਾਹੀਦਾ ਸੀ।

  • @SATNAMSINGH-ew6gr
    @SATNAMSINGH-ew6gr 14 днів тому +62

    ਅਮਿਤਾਭ ਬਚਨ ਉਤੇ ਵੀ ਕੇਸ ਚਲਾਇਆ ਜਾਵੇ

    • @darbarasingh1586
      @darbarasingh1586 14 днів тому

      ਇਸ ਦੀ ਵੀ ਵੀਡੀਓ ਆਮ ਮਿਲ ਜਾਂਦੀਆਂ ਹਨ, ਕਿ ਇਹ ਕਿਸ ਤਰ੍ਹਾਂ ਲੋਕਾਂ ਨੂੰ ਉਕਸਾਉਂਦੇ ਹੋਏ। ਅਮਿਤਾਭ ਨੇ ਕਿਹਾ ਸੀ ਕਿ ਭਾਰਤ ਦੀ ਮਾਤਾ ਹੈ, ਖੂਨ ਦਾ ਬਦਲਾ ਖੂਨ ਹੈ।
      ਸਿੱਖ ਰਿਵਾਇਤ ਹੀ ਹਮੇਸ਼ਾ ਰਹਿਣੀ ਚਾਹੀਦੀ ਹੈ, ਮਤਾ ਪਾਸ ਕਰਕੇ ਸੋਧਾਂ ਲਾਇਆ ਜਾਵੇ, ਬਸ। 🙏

    • @gurmeetsinghgrewal7825
      @gurmeetsinghgrewal7825 8 днів тому

      40 ਸਾਲ ਪਹਿਲਾ ਹੋ ਗਏ ਇਸਦੇ ਫਿਰ ਦਿਆ ਨੂੰ ਕੋਈ ਇਨਸਾਫ ਨਹੀ ਮਿਲਿਆ ਤੇ ਨਾ ਮਿਲਣਾ ਲੰਬੂ ਦੀ ਪਾਵਰ ਜਿਆਦਾ ਹੈ

    • @amarpreetbains94
      @amarpreetbains94 7 днів тому +1

      ਹੁਣ ਕੋਈ ਫਾਇਦਾ ਨੀ 81 ਸਾਲ ਦਾ ਹੋ ਗਿਆ 20 ਸਾਲ ਕੇਸ ਚਲੁਗਾ ਕਿ ਫਾਇਦਾ?

  • @JagjitKaur-r3t
    @JagjitKaur-r3t 14 днів тому +24

    ਅਮਿਤਾਬ ਬਚਨ, ਕਮਾਲਨਾਥ, ਉਹ ਵੀ ਸ਼ਾਮਲ ਸਨ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ

  • @npsbrar560
    @npsbrar560 15 днів тому +34

    ਐਨੀ ਦੇਰ ਬਾਅਦ ਹਨੇਰ ਹੀ ਹੈ। ਹੁਣ ਇਸਦੀ ਕੀ ਉਮਰ ਹੈ।

  • @davinderkaur7592
    @davinderkaur7592 14 днів тому +34

    ਇਸ ਕੰਜਰ ਨੂੰ ਕੋਰਟ ਵਿੱਚ ਹੀ ਟਾਇਰ ਪਾਕੇ ਸਾੜਨਾ ਚਾਹੀਦਾ ਹੈ।

  • @rajvirsingh3008
    @rajvirsingh3008 12 днів тому +5

    ਇਣਾ ਗੰਗੁਆਂ ਦੀ ਔਲਾਦ ਤੇ ਕੋਈ ਵਿਸ਼ਵਾਸ ਨਹੀਂ ਹੈ ਜੀ ਹਾਂ

  • @GurdevSingh-jr9xb
    @GurdevSingh-jr9xb 15 днів тому +40

    ਕਹਿੰਦੇ ਕਾਨੂੰਨ ਬਰੋਬਰ,, ਹਜ਼ਾਰਾਂ ਸਿੱਖਾਂ ਨੂੰ ਮਾਰਨ ਵਾਲੇ ਬਾਹਰ, ਡਬਲ ਸਜ਼ਾਵਾਂ ਭੁਗਤ ਚੁੱਕੇ ਸਿੱਖ ਜੇਲ੍ਹਾਂ ਵਿੱਚ, ਫ਼ੇਰ ਵੀ ਭਾਰਤ ਦੇਸ ਹਮਾਰਾ 😢

    • @Aman-pm5wc
      @Aman-pm5wc 14 днів тому

      Vote ve tusi congress nu hi karde o fukreo

    • @veerpal7001
      @veerpal7001 7 днів тому

      Gada.koon.veer.g

  • @avtarsinghavtarsingh4675
    @avtarsinghavtarsingh4675 14 днів тому +7

    ਟਾਈਮ ਜਿਆਦੇ ਹੋ ਗਿਆ ਜੀ ਦੇਰ ਆਏ ਦਰੁਸਤ ਆਏ ਬਹੁਤ ਵਧੀਆ

  • @GurmeetSingh-nm4qw
    @GurmeetSingh-nm4qw 15 днів тому +19

    ਫ਼ਿਰ ਕੀ ਹੋ ਜਾਣਾ ਹੈ ਵਾਹ ਜੀ ਵਾਹ 40 ਸਾਲ ਬਾਦ ਦੋਸ਼ ਤੈਹ ਹੋਇਆ ਹੈ ਕਿਹੜਾ ਕਾਨੂੰਨ

  • @Amrik-x5k
    @Amrik-x5k 15 днів тому +15

    ਕਮਲ ਨਾਥ ਵੀ ਠੋਕਣਾ ਜੀ

  • @rajinderkaur-lx2io
    @rajinderkaur-lx2io 15 днів тому +18

    ਇਹ ਇਨਸਾਫ ਤਾਂ ਕਾਨੂੰਨ ਦਾ ਮਜ਼ਾਕ ਵਰਗਾ ਹੈ।ਈਦ ਪਿਛੋਂ ਤੰਬਾ ਫੂਕਣਾ ਹੁੰਦਾ।ਕਿੰਨੇ ਲੋਕ ਇਸ ਦੁਨੀਆਂ ਤੋਂ ਚਲੇ ਗਏ ਹੋਣਗੇ ਇਨਸਾਫ ਉਡੀਕਦੇ।

    • @Aman-pm5wc
      @Aman-pm5wc 14 днів тому

      Vote ve tusi congress nu hi karde o fukreo

  • @gulshanattri9833
    @gulshanattri9833 14 днів тому +14

    ਦੁਨੀਆਂ ਦਾਂ ਸਭ ਤੋ ਫੁੱਦੋ ਕਨੂੰਨ ਸਾਡੇ ਭਾਰਤ ਦਾਂ

  • @JaswinderSingh-xq3sk
    @JaswinderSingh-xq3sk 14 днів тому +9

    ਮੇਰਾ ਇਹਨਾਂ ਸਰਕਾਰ ਦੇ ਟੱਟੂਆਂ ਨੂੰ ਕਹਿਣਾ ਹੈ ਕਿ ਤੁਸੀ ਸਾਨੂੰ ਕੀ ਇਨਸਾਫ਼ ਦੇਣਾ ਹੈ। ਖ਼ਾਲਸਾ ਆਪਣੇ ਰਾਜ ਵੱਲ ਨੂੰ ਵਧ ਰਿਹਾ ਹੈ ਤੇ ਜਲਦ ਹੀ ਅਜ਼ਾਦ ਮੁਲਕ ਵਿਚ ਬਦਲ ਜਾਵੇਗਾ ਅਤੇ ਆਪਣੇ ਸ਼ਹੀਦਾਂ ਦਾ ਬਦਲਾ ਆਪ ਲਵੇਗਾ।

  • @devinderpaldhillon9627
    @devinderpaldhillon9627 15 днів тому +35

    ਬਾਦਲਾਂ ਵੱਲੋਂ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਲਿਖੀ ਚਿੱਠੀ ਦੀ ਸਜਾ ਕਦੋਂ ਮਿਲੇਗੀ ?

    • @Aman-pm5wc
      @Aman-pm5wc 14 днів тому +2

      Tusi congress nu vote Dinde o tadi saja ki A

    • @RSB143
      @RSB143 14 днів тому

      ​@@Aman-pm5wc yaar advani , jagtnaryan , nirankari nuu Bharat ratan vrge award mil rhe , kider hai tere bote veer ...?

    • @BalwinderSingh-sc1bc
      @BalwinderSingh-sc1bc 14 днів тому

      teri badal 2 karke fattan laggi esda jutti chatt chamcha lagde

    • @kawalsandhu1893
      @kawalsandhu1893 13 днів тому

      Sare iko j a

  • @AvtarSingh-rg9hy
    @AvtarSingh-rg9hy 8 днів тому +2

    ਅਮਲਾਂ ਤੇ ਹੋਣਗੇ ਨਬੇੜੇ ਜਾਤ ਕਿਸੇ ਪੁੱਛਣੀ ਨਹੀਂ ❤🎉।

  • @preetmachinist
    @preetmachinist 14 днів тому +6

    ਇਹ ਸਿਰਫ ਇਕ symbolic justice ਦੇਣ ਦੀ ਕੋਸ਼ਿਸ਼ ਕੀਤੀ ਗਈ ਆ।

  • @surinderche3354
    @surinderche3354 14 днів тому +6

    ਜਗਦੀਸ਼ ਟਈਟਲਰ ਤੂੰ ਪਾਪੀ ਹੈ । ਆਪਣੀ ਸ਼ਕਲ ਦੇਖ ,, ਪਾਪੀਆ ਜਿਨਹਾ ਦੇ ਕਹੇ ਤੇ ਜਿਹੜੀ ਗੁਡਿਆ ਦੀ ਭੀੜ ਨੇ ਨਿਰਦੋਸ਼ ਸਿਖਾ ਨੁੰ ਸਾਿੜਆ । ਤੂੰ ਵੀ ਿਇਹੀ ਭੋਗੇ ਪਾਪੀਆ ।ਵਾਹਿਗੁਰੂ ਬੇਅੰਤ ਹੈ ।

  • @MohinderSingh-kj4vo
    @MohinderSingh-kj4vo 14 днів тому +6

    ਸਜਾ ਵੀ ਦੋਸ਼ ਅਨੁਸਾਰ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ।

  • @Jogindersingh-1984
    @Jogindersingh-1984 15 днів тому +15

    ਹੁਣ ਕੀ ਫਾਇਦਾ ਹੁਣ ਤਾਂ ਓਦਾ ਵੀ ਇੰਨੇ ਮਰ ਜਾਣਾ

    • @user-om5mh6fs8n
      @user-om5mh6fs8n 14 днів тому

      Congress center ch hundi ta hun bhi saza nhi milni c

    • @Jogindersingh-1984
      @Jogindersingh-1984 14 днів тому +1

      @@user-om5mh6fs8n ਵੀਰ ਸਜਾ ਹੁਣ ਵੀ ਨਹੀਂ ਮਿਲਣੀ ਇਹ ਬਸ ਵੋਟਾਂ ਕਰਕੇ ਆ। ਸੱਜਣ ਕੁਮਾਰ ਨੂੰ ਵੀ ਸਜਾ ਦਿੱਤੀ ਸੀ ਓਨੂੰ ਵੀ ਇਨ੍ਹਾਂ ਨੇ ਇਕ ਸਾਲ ਵਿਚ ਛੱਡ ਦਿੱਤਾ ਸੀ। ਹੈ ਕੋਈ ਜਵਾਬ????

    • @Jogindersingh-1984
      @Jogindersingh-1984 14 днів тому +1

      @@user-nx9ix7nw8j ਬਿਲਕੁੱਲ ਵੀਰ ਸਿੱਖਾਂ ਲਈ ਕਾਨੂੰਨ ਅਲੱਗ ਆ

  • @OldIsGold4U777
    @OldIsGold4U777 14 днів тому +5

    INDIAN JUDICIARY, ADMINISTRATORS AND LEADERSHIP'S ARE POOR FOR CITIZENS

  • @poonambrar9482
    @poonambrar9482 14 днів тому +3

    Bilkul khushi nahi hoyee, ah papi 40 sal tak ta zindagi jeeyuda rayha ....desh vich insaaf time tah milna chahida si....😢😢😢

  • @Rahulpanjab
    @Rahulpanjab 13 днів тому +4

    ਕੱਖ ਨਹੀਂ ਹੋਣਾ। ਤੁਸੀਂ ਵੀ ਐਥੇ ਤੇ ਮੈ ਵੀ।ਇਹ ਦੇਸ਼ ਨਹੀ ਇੱਕ ਜੰਗਲ ਹੈ। ਜਿਸਨੂੰ ਕੁੱਝ ਗੈਂਗਸਟਰ ਚਲਾ ਰਹੇ। ਇਹਨਾਂ ਲਈ ਅਸੀਂ ਲੋਕ ਸਿਰਫ ਗੁਲਾਮ ਤੋ ਜਾਦਾ ਕੁੱਝ ਨਹੀਂ।ਇਸ ਗੰਦ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਪੰਜਾਬ ਦੇ ਪੁੱਤ ਸ਼ਹੀਦ ਹੋਏ। ਮਿਲਿਆ ਕੀ। ਅਤਵਾਦੀ ਕਿਹਕੇ ਮਾਰੇ। ਨਸ਼ਿਆਂ ਨਾਲ ਮਾਰੇ। ਹੁਣ ਪ੍ਰਵਾਸ ਨੇ ਖਤਮ ਕਰਤੇ। ਪੰਜਾਬ ਦੇ ਟੁਕੜੇ ਹੋਏ ਤੇ ਅੱਜ ਪੰਜਾਬੀ ਵਿਦੇਸ਼ਾਂ ਵਿੱਚ ਲੇਬਰ ਬਣਕੇ ਰਿਹਗੇ।ਆਹ ਟਾਇਟਲਰ ਦਾ ਡਰਾਮਾ ਖਾਲਿਸਤਾਨ ਦੇ ਡਰ ਕਰਕੇ ਹੋਇਆ। ਕਿਉਂਕਿ ਦੁਨੀਆਂ ਦੇ ਸੁਪਰ ਪਾਵਰ ਦੇਸ਼ ਖਾਲਿਸਤਾਨ ਦੇ ਨਾਲ ਖੜ ਗਏ। ਹਿੰਦੁਸਤਾਨ ਦੇ ਫੇਕ ਡੈਮੋਕ੍ਰੇਟਿਕ ਦੇਸ਼ ਦਾ ਜਲੂਸ ਨਿਕਲਿਆ ਪਿਆ।ਤਾ ਇਹ ਦੁਨੀਆਂ ਨੂੰ ਵਖਾ ਰਹੇ ਕੀ ਇਨਸਾਫ਼ ਸੱਭ ਲਈ ਹੈ

  • @farzifarzi24
    @farzifarzi24 13 днів тому +1

    ਦੇਰ ਆਏ ਦੁਸ੍ਰਸਟ ਨਹੀਂ ਸਿੰਗਾ ਨੂੰ ਬਦਲਾ ਲੈਣਾ ਸੀ, ਸੌਦਾ ਲਾਨਾ ਸੀ ਵਾਹਿਗੁਰੂ ਜੀ 🙏🙏🙏

  • @JaswantSingh-fg3qs
    @JaswantSingh-fg3qs 14 днів тому +2

    ਬਹੁਤ ਵਧੀਆ ਗੱਲ ਹੈ ਜੀ

  • @Surinder7980
    @Surinder7980 13 днів тому +2

    ਪੰਜਾਬ ਦੇ ਭਾਰਤ ਨਾਲੋਂ ਅਲੱਗ ਹੋਣ ਦਾ ਤਾਂ ਹੀ ਇਹਨਾਂ ਨੂੰ ਖ਼ਤਰਾ ਹੈ ਕਿ ਸਿੱਖ ਹਰ ਜ਼ੁਲਮ ਦਾ ਬਦਲਾ ਲੈਣਗੇ।
    1947 ਤੋਂ ਲੈਕੇ ਹੁਣ ਤੱਕ ਸਿੱਖ ਕੌਮ ਕੁੱਝ ਨਹੀਂ ਭੁੱਲੀ।

  • @satinderpalsingh6055
    @satinderpalsingh6055 14 днів тому +2

    Waheguru ji

  • @GurpreetSingh-mb8pe
    @GurpreetSingh-mb8pe 14 днів тому +3

    Justice delayed is justice denied. 40! Years is itself is a big slap on many.

  • @simranjeetsingh2262
    @simranjeetsingh2262 14 днів тому +2

    ਇਕ ਬੰਦੇ ਨੂੰ convict ਕਰਨ ਨਾਲ ਸਿੱਖ ਕੌਮ ਨੂੰ ਇਨਸਾਫ਼ ਨੀ ਮਿਲਿਆ, ਇੱਥੇ ਹਜਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੇਸ਼ ch, ਇਹ ਸਿੱਖਾਂ ਨਾਲ ਖਿਲਵਾੜ ਯਾ ਈ ਕਰ ਰਹੇ ਨੇ

  • @deepanshusingh3518
    @deepanshusingh3518 14 днів тому +3

    Justice delayed is justice denied ✅

  • @JatinderSingh-tg5pj
    @JatinderSingh-tg5pj 4 дні тому

    ਭਾ ਜੀ ਤੁਹਾਨੂੰ ਲਗਦਾ ਹੋਵੇਗਾ ਦੇਰ ਹੈ ਅੰਧੇਰ ਨਹੀਂ ਤੁਹਾਂਨੁ ਵਿਸ਼ਵਾਸ਼ ਹੈ ਤੇ ਤੁਹਾਨੂੰ ਮੁਬਾਰਕ। ਇਸ ਦੇਸ਼ ਚ ਅੰਧੇਰ ਹੀ ਅੰਧੇਰ ਹੈ ਤੁਸੀਂ ਵੀ ਇਥੇ ਹੀ ਅਸੀਂ ਵੀ ਇੱਥੇ ਹੀ ਹੈ ਇਸ ਨੂੰ ਕੁਛ ਨਹੀਂ ਹੋਣਾ।

  • @rajindersingh2806
    @rajindersingh2806 11 днів тому +1

    ❤ त्रासदी है इस देवताओं, ऋषि मुनियों के देश की जहाँ आम आदमी को इंसाफ बहुत देर से मिलता है🌹🙏

  • @ashp7601
    @ashp7601 5 днів тому

    It’s. Very. Touching and tearful

  • @-The_King.
    @-The_King. 14 днів тому +1

    40 ਸਾਲਾਂ ਬਾਅਦ ਇਨਸਾਫ਼ ਮਿਲਿਆ ਤਾਂ ਕਿ ਮਿਲਿਆ , ਇਹਦਾ ਚਟਕਾ ਦੇਣਾ ਚਾਹੀਦਾ

  • @Herrimeetsingh
    @Herrimeetsingh 10 днів тому +1

    ਸਿੱਖ ਵੀਰੋ, ਜੁੜੋਗੇ ਤਾਂ ਵਧੋਗੇ ਲੜੋਗੇ ਤਾਂ ਘਟੋਗੇ,,, ਕਿਤਨੀ ਹੈਰਾਨੀ ਦੀ ਗੱਲ ਹੈ ਹਜਾਰਾਂ ਸਿੱਖ ਮਾਰੇ ਬਰਹਮੀ ਦੇ ਨਾਲ ਭਾਰਤ ਸਰਕਾਰ ਨੇ ਲੇਕਿਨ ਅਸੀਂ ਕੁਝ ਨਾ ਕਰ ਸਕੇ ਵਡੇ ਸਿੱਖ ਨੇਤਾ ਇਹ ਕਿਥੇ ਸਨ ਸਾਨੂੰ ਕਾਂਗਰਸ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਮਾਰ ਦੇਣਾ ਚਾਹੀਦਾ ਸੀ ਕਿਥੇ ਸੀ ਸਿੱਖ ਰੇਜਿਮੈੰਟ ਬਹੁਤ ਹੀ ਦੁੱਖ ਲਗਦਾ ਹੈ ਅਸੀਂ ਇਨ੍ਹਾਂ ਨੂੰ ਦੰਡ ਨਾ ਦੇ ਸਕੇ

  • @BabaMLABabaMLA
    @BabaMLABabaMLA 12 днів тому +2

    ਬਹੁਤ ਦੇਰ ਲਾ ਦਿਤੀ ਕਨੂੰਨ... ਨੇ

  • @sportstiger7767
    @sportstiger7767 13 днів тому +1

    ਮੰਗ ਤਾਂ ਮਿਲ ਗਈਆਂ ਸਿੱਖਾਂ ਨੂੰ ਇਨਸਾਫ ਲਈ ਔਰ ਮਲੋ ਸਟਾਰ ਦੌਰਾਨ ਜਿਹੜੇ ਸਿੱਖ ਫੜੇ ਗਏ ਸਨ ਉਹ ਵੀ ਅਜੇ ਜੇਲਾਂ ਵਿੱਚ ਹਨ ਉਹਨਾਂ ਦੀ ਜਵਾਨੀ ਪੂਰੀ ਜੇਲਾਂ ਚ ਹੀ ਬੀਤ ਗਈ ਹੈ

  • @KeharSingh-h9e
    @KeharSingh-h9e 15 днів тому +18

    ਜਿੰਨਾ ਨੇ ਸ੍ਰੀ ਦਰਬਾਰ ਸਾਹਿਬ ਤੇ ਟੈਂਕ ਚਾੜੇ ਸੀ ਉਹ ਵੀ ਦੋਸ਼ੀ ਆ

    • @97_AkashUSA
      @97_AkashUSA 14 днів тому +1

      ਤੇ ਜਿਹੜੇ ਅੰਦਰ ਬੈਠੇ ਸੀ ਉਹ ਨੀ ਦੋਸ਼ੀ...ਜਿਨਾਂ ਕਰਕੇ ਏਹ ਓਪਰੇਸ਼ਨ ਚਲਾਣਾ ਪਿਆ..

    • @97_AkashUSA
      @97_AkashUSA 14 днів тому

      @@user-nx9ix7nw8j ਕਿਉ ਜੇ ਅਕਾਲ ਤੱਖਤ ਸਾਹਿਬ ਚ ਆਤੰਕਵਾਦੀ ਹੋ ਸਕਦੇ ਨੇ ਤਾਂ ਬਾਕੀ ਗੁਰਦੁਆਰੇ ਚ ਬੀ ਹੋ ਸਕਦੇ ਨੇ..ਇਸ ਲਈ ਹਮਲਾ ਕੀਤਾ ਗਿਆ ਸੀ..

    • @dalbirsingh6944
      @dalbirsingh6944 14 днів тому

      ਅੰਧ ਭਗਤਾ ਜਗਦੀਸ ਟਾਇਟਲਰ , ਸਜਣ ਕੁਮਾਰ , ਕਮਲ ਨਾਥ ਇਹ ਅਤੰਕਵਾਦੀ ਨਹੀਂ ਸੀ ? ​@@97_AkashUSA

  • @AmandeepSingh-fr9xu
    @AmandeepSingh-fr9xu 12 днів тому +4

    Amitabh Bachan nu V Sja mille

  • @kaurdeepinder9667
    @kaurdeepinder9667 14 днів тому +2

    ena time ik case nu find karn le big question for system.

  • @user-bw7pl9pk7q
    @user-bw7pl9pk7q 8 днів тому

    Whaguru g Tara suker ha g Thanks my dear BaBa g

  • @AvtarSingh-rg9hy
    @AvtarSingh-rg9hy 8 днів тому

    ਹੁਣ ਹੌਲੀ ਹੌਲੀ ਸਾਰੇ ਅਪਰਾਧੀ ਸਾਹਮਣੇ ਆਉਣਗੇ ਜੀ।❤🎉।

  • @chonsephsounds7889
    @chonsephsounds7889 14 днів тому +1

    ਜਿਹੜੇ ਚਾਲੀ ਸਾਲ ਬਾਹਰ ਨਜ਼ਾਰੇ ਲਏ ਉਸਦਾ ਹੁਣ ਜਿੰਮੇਦਾਰ ਕੌਣ….

  • @harjindersinghbhatti635
    @harjindersinghbhatti635 14 днів тому +4

    ਲੱਖਾ ਸਿੱਖਾਂ ਨੂੰ ਮਾਰਨ ਵਾਲੇ ਨੂੰ 40 ਸਾਲ ਬਾਦ ਸਜ਼ਾ ਦੇਣਾ ਸਿੱਖਾਂ ਨਾਲ ਬਹੁਤ ਭਦਾ ਮਜਾਕ ਹੈ

  • @RamandeepSingh-bo5rb
    @RamandeepSingh-bo5rb 14 днів тому +1

    ਦੇਰ ਨਾਲ ਮਿਲਿਆ ਇਨਸਾਨ ਵੀ ਬੇਇਨਸਾਫੀ ਹੁੰਦਾ।

  • @HarpreetSingh-fk9tw
    @HarpreetSingh-fk9tw 15 днів тому +4

    ਅਕਾਲੀ ਦਲ ਨੇ ਕਿਹੜੀ ਲੜਾਈ ਲੜੀ ਚੁਰਾਸੀ ਦੀ ਨਸਲ ਕੁਛੀ ਦੀ ਸ਼ਰਮ ਕਰੋ।।

    • @jkl55555
      @jkl55555 15 днів тому +2

      Akaali dal daa bedaa gark hoje

  • @charanjeetsinghgill7873
    @charanjeetsinghgill7873 9 днів тому +1

    Waheguru ji🙏🙏🙏🙏

  • @satnamsinghsaggu8910
    @satnamsinghsaggu8910 14 днів тому +1

    ਵਾਹਿਗੁਰੂ ਵਾਹਿਗੁਰੂ 🙏🙏

  • @MohinderSingh-kj4vo
    @MohinderSingh-kj4vo 14 днів тому +6

    ਕਤਲ ਦੀ ਸਜਾ ਕਾਤਲ ਦੇ ਤੌਰ ਤੇ ਮਿਲਣੀ ਚਾਹੀਦੀ ਹੈ।

  • @kartarsingh8903
    @kartarsingh8903 Годину тому

    🙏🙏ਗੁਰੂ ਪਿਆਰਿਓ ਇਹ ਸਭ ਵੋਟਾਂ ਦਾ ਸਟੰਟ ਹੈ ਹੋਰ ਕੁੱਝ ਨਹੀਂ

  • @JasvinderSinghbajwa-ny7ob
    @JasvinderSinghbajwa-ny7ob 6 днів тому

    Vaheguru Tera lakh lakh shukar hai dhan jigra hai uhna bhaina da jinna Vaheguru te bharosa rakhkey 40 saal entjar keeta

  • @AvtarSingh-rg9hy
    @AvtarSingh-rg9hy 11 днів тому +1

    ਕਰਨੀ ਸੋ ਭਾਰਨੀ ❤🎉।

  • @ajitpalsingh3389
    @ajitpalsingh3389 15 днів тому +4

    justice delayed justice denied

  • @kabulsingh1375
    @kabulsingh1375 11 днів тому +1

    ਪੰਜਾਬ ਗੁਲਾਮ ਹੈ।

  • @JagtarSingh-bz6kh
    @JagtarSingh-bz6kh 15 днів тому +4

    ਦੇਰ ਹੈ ਅੰਧੇਰ ਨਹੀਂ

  • @MastanSinghDulai
    @MastanSinghDulai 14 днів тому +2

    ਇਸ ਦੁਸ਼ਟ ਨੁੰ ਤੁਰੰਤ ਫਾਂਸੀ ਤੇ ਟੰਗਣਾ ਚਾਹੀਦਾ ਹੈ।

  • @sikandersinghsidhu-ti1ce
    @sikandersinghsidhu-ti1ce 15 днів тому +2

    ਸ਼ੁਖਰ ਹੈ ਅਸੀਂ
    ੧੯੮੫ਤੋਂ
    ਇਸ kaattal ਤੇ
    ਅਖਾਲ ਪੁਰਖ ਸੱਭ ਕੁਝ ਦੇਖ ਰਿਹਾ ਹੈ
    ਦਾਸ 31.1.84ਨੂੰ ਦਿੱਲੀ ਵਿੱਚ ਸੀ
    Ere ਦੋਸਤ ਨੇ 10vaj ke 35ਮਿੰਟ ਚ ਕਨ ਚ ਫੂਕ ਮਾਰ ਦਿੱਤੀ bbc ਦੀ report ਹੈ
    ਅਸੀ 11ਵਜੇ ਦਿੱਲੀ station ਤੇ ਪਾਉਂਚ ਗੇ
    ਗੱਡੀ 1.20pm ਤੇ ਆਈ
    ਅਸੀ ਬਾਲ ਬੱਚੇ
    ਅਤੇ ਪੰਜਾਬ ਪੰਚ ਗਏ ❤❤❤😂😂

  • @surinderche3354
    @surinderche3354 14 днів тому +1

    PTC channel 1984 was not riots it was nasalkushi please check your title of your video

  • @JSM-u6b
    @JSM-u6b 6 днів тому

    ਦੇਰ ਨਾਲ ਜਸਟਿਸ ਨੋ ਜਸਟਿਸ

  • @ASingh1699k
    @ASingh1699k 14 днів тому +2

    Godi media aj v Delhi 84 di Sikh genocide nu riot likde. PTC tusi ghat ni.

  • @digwagurpreetsingh1305
    @digwagurpreetsingh1305 14 днів тому +3

    जब भी गुरुद्वारा साहिब पर किसी ने अटैक कर है उसका सर्विस नाश हो गया है

  • @amarsingh-gh8bk
    @amarsingh-gh8bk 13 днів тому +1

    ਕੁਝ ਨਹੀ ਹੋਣਾ ਸਿਖਾਂ ਵਿਰੁੱਧ ਬੀ ਜੇ ਪੀ ਅਤੇ ਕਾਂਗਰਸ ਅਤੇ ਹੋਰ ਵੀ ਸਭ ਇਕੋ ਹਨ। ਦੇਰ ਵੀ ਹੈ ਅੰਧੇਰ ਵੀ ਹੈ। ਇਸ ਦੇਸ਼ ਵਿਚ ਸਿਖਾਂ ਲਈ ਕੋਈ ਇਨਸਾਫ ਨਹੀ ਹੈ।

  • @balvindersandhar4657
    @balvindersandhar4657 10 днів тому +1

    ਇਹ ਇੰਨਸਾਫ ਨਹੀ ਬਿਇੰਨਸਾਫੀ ਹੈ ਇੰਨਸਾਫ ਦਾ ਜਨਾਜਾ ਕੱਢਣ ਵਾਲੀ ਗੱਲ ਹੈ

  • @SukhwinderSingh-jb2oy
    @SukhwinderSingh-jb2oy 14 днів тому +1

    Justice delay justice denied

  • @HarpalSingh-vp6cc
    @HarpalSingh-vp6cc 8 днів тому

    ਦੇਰ ਹੀ ਅੰਧੇਰ ਹੈ

  • @darkwarrior4597
    @darkwarrior4597 6 днів тому

    Waheguru tera sukar hai

  • @kuldeepkaur-uw8tn
    @kuldeepkaur-uw8tn 14 днів тому +1

    ਦੇਰ ਤੇ ਹਨੇਰ ਦੋਵੋ ਹੀ ਬੁਰੇ,ਪਰ ਮੀਡੀਆ ਵੀ ਪੈਸੇ ਵਾਲਿਆਂ ਦਾ ਵਿਚਾਰਾ ਕੀ ਕਰੇ

  • @JaspalSingh-mu8ix
    @JaspalSingh-mu8ix 13 днів тому +1

    Jagdis tytler de naal 1 mashur
    Film actor vi haega see

  • @SurjitSingh-uz3ln
    @SurjitSingh-uz3ln 3 дні тому

    ਚਾਲੀ ਸਾਲਾਂ ਚ ਦੋਸ਼ ਤੈਅ ਹੋਏ, ਸਜ਼ਾ ਹੋਣ ਨੂੰ ਕਿੰਨਾ ਸਮਾਂ ਲੱਗੇਗਾ।

  • @billasingh1313
    @billasingh1313 14 днів тому

    waheguru tera shukar hai 🙏🏻🙏🏻🙏🏻

  • @JagdishSingh-dz4mn
    @JagdishSingh-dz4mn 14 днів тому +1

    ਕਿਉਂ ਟਾਇਮ ਖਰਾਬ। ਕਰ ਰਹੇ ਕੁਝ ਨੀ। ਹੋਣਾ ਇਹ ਲੋਕਾ ਨੂੰ ਪਾਗਲ। ਬਣਾ। ਰਹੇ ਹੋ

  • @ravindersandher7924
    @ravindersandher7924 7 днів тому

    ਹੋਰ ਕਿਹੜਾ ਦੇਸ ਹੈ ਜਿੱਥੇ ਇਤਨੀ ਛੇਤੀ ਦੋਛ ਲਾਗਦੇ ਹੋਣ , ਡੁੱਬ ਕੇ ਮੱਰ ਜਾਣਾ ਚਾਹੀਦਾ ਕਾਨੂੰਨ ਦੇ ਰਾਖਵਾਂਲਿਆ ਨੂੰ😡😡😡

  • @tarloksingh2141
    @tarloksingh2141 15 днів тому +1

    Wahayguru G aap mehar te taras Karan gai.

  • @jassaman8951
    @jassaman8951 6 днів тому

    ਬਿਲਕੁੱਲ ਸਹੀ ਦੇਰ ਹੈ ਅੰਧੇਰ ਨਹੀਂ ਬਾਦਲ ਪਰਿਵਾਰ ਨਾਲ਼ ਵੀ ਅਜਿਹਾ ਹੀ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਦੋਸ਼ੀਆਂ ਦਾ ਸਾਥ ਦੇਣ ਲਈ ਜੋ ਇਸ ਦਰਿੰਦੇ ਨਾਲ਼ ਹੋਇਆ ਹੈ!

  • @darkwarrior4597
    @darkwarrior4597 6 днів тому

    Waheguru ji ka khalsha waheguru ji ki fateh

  • @GurcharanSingh-ic1ff
    @GurcharanSingh-ic1ff 15 днів тому +3

    👌👍👏

  • @Dil-Sacha-hai
    @Dil-Sacha-hai 15 днів тому +2

    Enna time lagga es Qatil nu jail ch paun lyi.....aje v pata nhi kinne sal laggan ge es nu saja sunaun ch.....mazak hai eh

  • @Khushwakhat
    @Khushwakhat 15 днів тому +3

    .good

  • @PJWILLSON880
    @PJWILLSON880 6 днів тому

    जिनके ऊपर अत्याचार हुआ उनको तो इंसाफ मिला ही नहीं यह तो इंसाफ कानून के लिए है।
    न्याय में देरी न्याय से इनकार
    justice delay justice denied

  • @ranjitsingh-ne6fh
    @ranjitsingh-ne6fh 14 днів тому

    Very. Very. Good

  • @JagtarSingh-bz6kh
    @JagtarSingh-bz6kh 15 днів тому +2

    Waheguru

  • @user-ww7mh4kl3c
    @user-ww7mh4kl3c 8 днів тому

    Waheguruji

  • @tanvirsingh6911
    @tanvirsingh6911 15 днів тому +3

    👍👍👍

  • @BalwinderSingh-ez9hc
    @BalwinderSingh-ez9hc 5 днів тому

    ਭਾਰਤ ਦਾ ਕਾਨੂੰਨ ਸਿੱਖਾਂ ਵਾਸਤੇ ਹੋਰ ਹੈ ਹਿੰਦੂ ਵਾਸਤੇ ਹੋਰ ਕਾਨੂੰਨ ਹੈ

  • @subhashkaushik8750
    @subhashkaushik8750 11 днів тому

    ਬਹੁਤ ਚੰਗਾ ਹੋਇਆ ਪਰ ਪੰਜਸਬੀ ਖਾਸਤੌਰ ਤੇ ਸਿੱਖ ਇਸ ਬਾਰੇ ਸੋਚਣ ਕਿ ਹੁਣ ਪੰਜਾਬੀ ਖਾਸਤੌਰ ਤੇ ਸਿੱਖ ਪੱਪੂ (ਰਾਹੁਲ) ਨੂੰ ਅਤੇ ਕਾਂਗਰਸ ਨੂੰ ਮੋੜਿਆਂ ਤੇ ਚੱਕੀ ਫਿਰਦੇ ਨੇ

  • @user-cd4sj9xj7h
    @user-cd4sj9xj7h 15 днів тому +3

    Fanse ta kise nu ni dite 😢
    Kine nirdosh ktl kite

  • @sohansinghsivia3228
    @sohansinghsivia3228 14 днів тому

    Court should decide fast

  • @user-bw7pl9pk7q
    @user-bw7pl9pk7q 8 днів тому

    Whaguru g Tara suker ha g

  • @GurnamSingh-l3j
    @GurnamSingh-l3j 8 днів тому

    ਇਹ ਜਿਹਾ ਭਾਰਤ ਦਾ ਕਨੂੰਨ ਦੋਸੀਆ ਨੂੰ 40 ਸਾਲ ਕੋਈ ਸਜਾ ਫ਼ੈਸਲਾ ਨਹੀਂ ਮਿਲ਼ਦੀ

  • @GaganSingh-o6q
    @GaganSingh-o6q 5 днів тому

    ਕਿਵੇਂ ਖੁਸ਼ ਹੋ ਰਹੇ ਹਨ । ਜ਼ਾਲਮ ਤੁਹਾਡਿਆਂ ਦਾ ਸ਼ਰੇਆਮ ਕ਼ਤਲ ਕਰਕੇ , ਤੁਹਾਡੇ ਤੇ ਰਾਜ ਕਰਦੇ ਰਹੇ , ਤੁਸੀਂ ਹੀ ਉਸ ਪਾਰਟੀ ਨੂੰ ਵੋਟਾਂ ਪਾਕੇ ਰਾਜ ਭਾਗ ਸੌਂਪਦੇ ਰਹੇ। ਮਰਨ ਵਾਲੇ ਮਰ ਗਏ, ਜਿੰਨਾ ਦੇ ਮਾਰੇ ਗਏ ਉਹ ਵੀ ਤਕਰੀਬਨ ਮਰ ਚੁੱਕੇ ਨੇ , ਇਹ ਇੰਨਸਾਫ਼ ਨਹੀਂ ਤੁਹਾਡੇ ਨਾਲ ਬਹੁਤ ਭੱਦਾ ਮਜ਼ਾਕ ਕੀਤਾ ਗਿਆ ,,,ਸਿੱਖੋ,,, ਤੁਹਾਨੂੰ ਕੀ ਹਾਸਿਲ ਹੋ ਗਿਆ ਜੋ ਤੁਸੀਂ ਖੁਸ਼ ਹੋ ਰਹੇ ਹੋ , ਟਾਇਟਲਰ ਪੂਰੀ ਜ਼ਿੰਦਗੀ ਦੇ ਸੁੱਖ ਭੋਗ ਚੁੱਕਾ ਏ , ਦੋਸ਼ ਹੀ ਲੱਗੇ ਨੇ , ਸਜ਼ਾ ਕੋਈ ਨਹੀਂ ਹੋਣੀ , ਸਜ਼ਾ ਹੋਵੇਗੀ ਇਹ ਭੁਲੇਖਾ ਹੈ ਤੁਹਾਨੂੰ, ਕਤਲੇਆਮ ਕਰਨ ਵਾਲਿਆਂ ਦੇ ਵਾਰਸ਼ ਅੱਜ ਵੀ ਤੁਹਾਨੂੰ 84 ਯਾਦ ਕਰਾਉਣ ਦੀਆਂ ਧਮਕੀਆਂ ਵੜੇ ਮਾਣ ਨਾਲ ਦਿੰਦੇ ਨੇ,ਹੋ ਸਕਦਾ ਆਉਣ ਵਾਲੇ ਸਮੇਂ ਯਾਦ ਕਰਵਾ ਵੀ ਦੇਣ। ਤੁਸੀਂ ਲੰਗਰਾਂ ਵਿੱਚ ਬਦਾਮਾਂ ਵਾਲੀਆਂ ਖੀਰਾਂ ਵਰਤਾ ਕੇ ਦੁਸ਼ਮਣ ਦੀ ਸਿਹਤ ਬਣਾਉਂਦੇ ਰਹੋ ਤਾਂ ਸਮਾਂ ਆਉਣ ਤੇ ਅਗਲੇ ਤੁਹਾਡੇ ਤੇ ਗੰਡਾਸੇ ਰੀਝ ਨਾਲ ਫੇਰ ਸਕਣ ਅਤੇ ਫਿਰ ਤੋਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਇਸੇ ਤਰ੍ਹਾਂ ਇੰਨਸਾਫ਼ ਲਈ ਭਟਕਦੀਆਂ ਰਹਿਣ।

  • @Exdarbarasingh-xh9xz
    @Exdarbarasingh-xh9xz 13 днів тому

    DESH DE KNOONI SIKHA .NU NHI pushde DHRMRAJ . DA.TRATRAJU NRK DI TRF WAHE GURO JI UTTAM JI SUPER SIR