Gurpartap Wadala Interview Live : 'ਜਥੇਦਾਰ ਸਾਹਿਬ ਨੇ ਸਾਨੂੰ ਦੱਸਿਆ Akali ਲੀਡਰਾਂ ਨੇ ਬੋਲਿਆ ਇਹ ਝੂਠ' |News18

Поділитися
Вставка
  • Опубліковано 2 лют 2025

КОМЕНТАРІ • 20

  • @peterhundal8108
    @peterhundal8108 8 днів тому +4

    ਐਂਕਰ ਸਾਬ ਕਿਓ ਕੀ ਗੱਲ ਬਾਦਲ ਪਰਿਵਾਰ ਦੇ ਨਾਂ ਅਕਾਲੀ ਦਲ ਰਜਿਸਟਰਡ ਹੋ ਗਿਆ ਹੈ, ਜਦ ਸੁਖਬੀਰ ਪ੍ਰਧਾਨ ਸੀ ਤਾਂ ਸਾਰੇ ਫੈਸਲੇ ਓਹੀ ਕਰਦਾ ਸੀ ਬਾਕੀ ਵੋਟਰਾਂ ਨੇ ਵੀ 14,17,19,2022 ਤੇ 2024 ਵੀ ਰੀਜੈਕਟ ਕੀਤਾ ਹੈ

  • @sukhnandansingh2265
    @sukhnandansingh2265 8 днів тому +3

    ਚੀਮਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਬੈਠਾ ਗੁਰੂ ਸਾਹਿਬ ਮਾਫ ਨਹੀਂ ਕਰਣਗੇ ,

  • @jagtarbrar7236
    @jagtarbrar7236 6 днів тому

    [[[[[[[ ਗੁਰਪਰਤਾਪ ਸਿੰਘ ਵਡਾਲਾ ਜਿੰਦਾਬਾਦ !]]]]]]]

  • @jasmergiri6058
    @jasmergiri6058 8 днів тому

    ਸੁਖਬੀਰ ਬਾਦਲ ਭਜਾਓ ਅਕਾਲੀ ਦਲ ਬਚਾਓ ਜੀ

  • @jagtarbrar7236
    @jagtarbrar7236 6 днів тому

    [][[[[[ ਗੁਰਪਰਤਾਪ ਸਿੰਘ ਵਡਾਲਾ ਬਹੁਤ ਹੀ ਧਾਕੜ ਲੀਡਰ ਬਣ ਕੇ ਉਭਰੇ ਹਨ ਸੁਖਬੀਰ ਨੂੰ ਵੀ ਪਛਾੜ ਸਕਦੈ ਹਨ ]]]]]]]

  • @Amarjeetsinghdhiman-z7h
    @Amarjeetsinghdhiman-z7h 7 днів тому

    ਐਂਕਰਸਾਵ ਪੰਜਾਬ ਦੇ ਲੋਕ ਚਾਹੁੰਦੇ ਨੇ ਸੁਖਵੀਰ ਬਾਦਲ ਭਜਾੳ

  • @BaljinderSingh-rq2fh
    @BaljinderSingh-rq2fh 8 днів тому

    Waheguru Ji waheguru ji waheguru ji waheguru ji

  • @JagjitSingh-uz4dv
    @JagjitSingh-uz4dv 8 днів тому +1

    ਹੁਣ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਚੱਲੋ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @Amarjeetsinghdhiman-z7h
    @Amarjeetsinghdhiman-z7h 7 днів тому

    ਸੁਖਵੀਰ ਬਾਦਲ ਪਾਪੀ ਭਜਾੳ ਸਿੱਖੀ ਬਚਾਉ

  • @peterhundal8108
    @peterhundal8108 8 днів тому

    ਵਡਾਲਾ ਸਾਬ ਉਨਾਂ ਨੂੰ ਤੁਸੀਂ ਅਕਾਲੀ ਦਲ ਕਿਓ ਕਹਿੰਦੇ ਹੋ, ਇੱਕ ਧੜਾ ਜਾਂ ਬਾਦਲ ਧੜਾ ਕਿਓ ਨਹੀ ਕਹਿੰਦੇ

  • @GurpreetSingh-jm9ps
    @GurpreetSingh-jm9ps 8 днів тому

    WEHIGURU JI

  • @Amarjeetsinghdhiman-z7h
    @Amarjeetsinghdhiman-z7h 7 днів тому

    ਸੁਖਵੀਰ ਬਾਦਲ ਪਾਪੀ ਨੂ ਭਜਾੳ 😂😂

  • @Amarjeetsinghdhiman-z7h
    @Amarjeetsinghdhiman-z7h 7 днів тому

    ਨਵੀ ਪਾਰਟੀ ਬਣਾੳ

  • @JaspalSingh-kz8lp
    @JaspalSingh-kz8lp 8 днів тому

    Vadala very honest leader

  • @Roger-lk4rl
    @Roger-lk4rl 8 днів тому

    ਇੱਹ ਵੀ ਆਪਣੇ ਪਿਓ ਵਰਗਾ ਹੀਆ। ਕੁਰਸੀ ਨਹੀਂ ਛੱਡਣੀ ਚੁਹੱਦਾ ਗਦਾਰ ਏ।

  • @GurlalDanewalia
    @GurlalDanewalia 8 днів тому

    Tusi aawdi bharti aad karlo nale pta lag ju wdala sabh tuhadi kush loga v jar kadti sukhbir sukhbir kehi jade ho oh ta kush bolda nehi tusi hi

  • @harcharansidhu8552
    @harcharansidhu8552 8 днів тому

    Bhana bhalde ne

  • @jagwantsingh8245
    @jagwantsingh8245 8 днів тому

    Bekar banda

  • @manjeet7647
    @manjeet7647 8 днів тому

    ਸੁਖਬੀਰ ਅਕਾਲੀ ਕਹਾਉਣ ਦੇ ਕਾਬਿਲ ਨਹੀਂ,,ਹੁਣ ਸੁਖਬੀਰ ਇੰਸਾਂ ਪ੍ਰੇਮੀ ਬਣ ਗਿਆ,,ਕਿਉਕਿ ਸੁੱਖਾ ਇੰਸਾਂ ਅਕਾਲ ਤੱਖਤ ਸਾਹਿਬ ਦਾ ਭਗੌੜਾ