Bhatti sahib Giani ranjit singh de vichar sun lao Giani harpreet singh bare par tusi badal, akali dal de virodh te nafrat vich ainhe ho gaye hoon tusi blue star operation nu keh rahe hoon k man lane hai k Congress ne operation bluestar kita te akal takht sahib dhah dita te Congress nu clean chit de rahe ho 1984 layi so tuhada Congress prem jag jahir ho geya te Giani harpreet singh nu defend kar rahe ho te Giani raghbir singh ji nu bura bhala keh rahe hoon te narrative sirj rahe hoon k jathedar ne akali foola singh banana ya jathedar gurbhachan singh isda matlab je jathedar sahib faisla ehna de marzi mutabak te badal virodh hove taan jathedar akali foola singh agar ehna marzi mutabak na den te akali dal de haq vich taan oh jathedar gurbhachan singh.
Patti sahib g A pta kro ki badal amli gappi and jundli ne chandigarh mare di election ch badal de counsellor ne kiss nu vote pai hai.uss ne vote ki BJP nu pai hai ja AAP de candidate nu pai hai.iss bare di sukhe amli akal takht sahib to bhaghoure and jundli to puchhna.A dusra nu BJP de agent kah rdhe in real de sukha gappi aap BJP da jhollichak hai all world knows about it
Badal virodh te nafrat vich eh patarkar bilkul anhe ho gaye te Giani harpreet singh dian galtiyan nu justify kar rahe haan te narrative siraj rahe haan k Giani harpreet singh akali foola singh hai kyunki usdi sazish da shikar badal hai te ehna de agenda nu suit karda.
ਜਿੰਨੇ ਧੋ ਧੋ ਕੇ ਵਲਟੋਹਾ ਪਾਗਲ ਨੂੰ ਵਜ਼ਦੇ ਪਾਗਲ ਕਰਕੇ ਖੂਹ ਵਿਚ ਛਾਲ ਨਹੀ ਮਾਰਦਾ ਸਿਰਫ ਪਾਗਲ ਕਰਕੇ ਨਹੀ ਇਨਸਾਨ ਸ਼ਰਮ ਨਾਲ ਮਰ ਜਾਦਾ ਬਹੁਤ ਬੇਸ਼ਰਮ ਹੈ
ਪੱਟੀ ਸਾਹਿਬ ਆਪ ਦੀ ਸਪੀਚ ਬਹੁਤ ਜੋਸ਼ ਵਾਲੀ ਹੁੰਦੀ ਹੈ. ਮਜਾ ਆ ਜਾਂਦਾ ਹੈ. ਸਤਿ ਸ੍ਰੀ ਅਕਾਲ.
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਪੱਟੀ ਸਾਹਿਬ ਜੀ
ਪੱਟੀ ਸਾਹਿਬ ਮੈਂ ਤੁਹਾਨੂੰ ਹਰ ਰੋਜ਼ ਸੁਣਦਾ ਤੁਸੀ ਸੱਚੀਆਂ ਤੇ ਨਿਰਪੱਖ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਆ ਧੰਨਵਾਦ ਜੀ
ਖੋਜੀ ਪੱਤਰਕਾਰ ਪੱਟੀ ਸਾਹਿਬ ਬਹੁਤ ਖੂਬਸੂਰਤ,
dhanwad ji
ਬੀ ਜੇ ਪੀ ਤੇ ਆਰ ਐਸ ਐਸ ਦੇ ਅਜੇੱਟ ਨੂੰ ਜਲਦੀ ਤੋਂ ਜਲਦੀ ਦਮਦਮੀ ਟਕਸਾਲ ਤੋਂ ਬਰਖਾਸਤ ਕਰਕੇ ਬਾਹਰ ਕੱਢਿਆ ਜਾਵੇ ਨਹੀਂ ਤਾਂ ਬਹੁਤ ਜਲਦੀ ਦਮਦਮੀ ਟਕਸਾਲ ਵਿਚ ਸਿੱਖ ਬੱਚਿਆਂ ਨੂੰ ਤੇ ਸਿੱਖ ਵਿਦਿਆਰਥੀਆਂ ਨੂੰ ਸਿੱਖ ਤੇ ਸਿੱਖੀ ਨਾਲੋਂ ਤੋੜਕੇ ਬੀ ਜੇ ਪੀ ਤੇ ਆਰ ਐਸ ਐਸ ਤੇ ਹਿੰਦੂ ਰਾਸ਼ਟਰ ਬਾਰੇ ਪੜ੍ਹਾ ਕੇ ਸਿੱਖ ਬੱਚਿਆਂ ਨੂੰ ਗ਼ਲਤ ਦਿਸ਼ਾ ਵੱਲ ਮੋੜਿਆ ਜਾਵੇ ਗਾ ਸਾਰੀ ਸਿੱਖ ਕੌਮ ਤੇ ਸਿੱਖ ਵਿਦਵਾਨਾਂ ਨੂੰ ਇਸ ਤੇ ਸਖ਼ਤੀ ਨਾਲ ਅਮਲ ਕਰਨ ਦੀ ਲੋੜ ਹੈ 🙏🏻
ਸਾਡਾ ਫਰਜ਼ ਬਣਦਾ ਹੀ ਸਰਬੱਤ ਦਾ ਭਲਾ ਮਗਣਾ ਸਿੰਘ ਸਾਹਿਬ ਅਰਦਾਸ ਕਰਦੇ ਹਨ ਉਹ ਤਾ ਸਾਡਾ ਫਰਜ਼ ਹੈ ਕਿਸੇ ਤੋ ਪਰਮਿਸਨ ਨਹੀਂ ਲੈਣੀ
ਪੱਟੀ ਸਾਹਿਬ ਜੀ। ,101 , ਸੱਚ ਹੈ ਜੀ।
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਲਟੋਹਾ ਦੇ ਚਿੱਤੜਾਂ ਨੂੰ ਐਸੀ ਆ ਲਾਲ ਮਿਰਚਾਂ ਲਾਇਆ ਹੁਣ 10ਸਾਲਾਂ ਲਈ ਟਿੱਕਣ ਨਹੀਂ ਦੇਣਗੀਆ। ਛਾੜਾ ਪਾਈ ਰੱਖਣ ਗਿਆ।
Both brothers sat shri akal ji 🌷 🙏
ਪੱਟੀ ਸਾਹਿਬ ਜੀ ਚੰਗੇ ਪੱਤਰਕਾਰ ਦੇ ਨਾਲ 2 ਚੰਗੇ ਇਨਸਾਨ ਵੀ ਹਨ ਸਤਿ ਸ੍ਰੀ ਅਕਾਲ ।
ਭੱਟੀ ਸਾਹਿਬ ਬਹੁਤ ਵਧੀਆ ਅਤੇ ਨਿਰਪੱਖ ਡਿਵੇਟ ਕਰਦੇ ਹਨ
ਬਹੁਤ ਮਾੜੀ ਗੱਲ ਹੈ ।ਇਕ ਸਤਿਕਾਰਿਤ ਜਥੇਦਾਰ ਨੂੰਜਲੀਲ ਕਰ ਰਹੇ ਹਨ।ਦਸੋ ਅਕਾਲੀਦਲ ਤੇ ਅਕਾਲਤਖਤ ਤੁਸਾਂ ਨਰਾਇਣੂ ਮਹੰਤਆ ਦਾ ਹੈ।ਜਾ ਵਲਟੋਹੀਆ ਚੀਮੀਆ ਦਾ ਹੈ
ਸਾਰੇ ਕਤੀਹੜ ਵਾਧਾਂ ਇਕੱਠੇ ਚੌਧਰੀ ਬਣੇਂ ਫਿਰਦੇ ਆ ਇਹ ਸਭ ਸਿੱਖ ਨਹੀਂ ਹਨ ਐਵੇਂ ਗੁਰੂ ਦੇ ਬਾਣੇ ਲੀਕ ਲਾ ਦਿੱਤੀ ਇਹਨਾਂ ਨੇ ਗੁਰੂ ਦੀ ਗੋਲਕ ਖਾਂਣੇ ਮਹਾਂ ਬੇਸ਼ਰਮ ਸਾਲੇ
Patti ji khrel ji Sat siri akal
ਪੱਟੀ ਸਾਹਿਬ, ਬਿਲਕੁਲ ਸਹੀ ਕਿਹਾ।
ਬਾਕਮਾਲ ਵਿਚਾਰਾਂ ਹਨ ਪੱਟੀ ਸਾਹਿਬ ਜੀ
ਬੇੜਾ ਗਰਕ ਹੋ ਜਾਵੇ ਜਿਨਾਂ ਨੇ ਇਸ ਨੂੰ ਟਕਸਾਲ ਦੇ ਇਸ ਰੁਤਬੇ ਤੇ ਬਠਾਇਆ।
ਸੁਖਬੀਰ ਨੇ ਮਾਫ਼ੀ ਮੰਗ ਲਈ ਸਾਡੀ ਸਰਕਾਰ ਸੀ ਅਸੀਂ ਇਨਸਾਫ਼ ਨਹੀਂ ਦੇ ਸਕੇ ਬਾਕੀ ਲੋਕਾਂ ਤੇ ਉਹਨਾਂ ਨੇ ਵੋਟ ਪਾਉਣੀ ਬਾਕੀ ਦਸ ਸਾਲ ਹੋ ਜਾਣੇ ਸਰਕਾਰ ਵਿੱਚ ਵੀ ਨਹੀਂ ਜੇ ਕੋਈ ਕਾਨੂੰਨ ਤੋੜਿਆ ਕਾਂਗਰਸ ਝਾੜੂ ਵਾਲਿਆਂ ਨੂੰ ਪਤਾ ਨਹੀਂ ਲੱਗਾ ਤੁਹਾਨੂੰ ਪੱਚੀ ਤੀਹ ਜਾਣਿਆਂ ਨੂੰ SSP ਲਾ ਦੇਣਾ ਚਾਹੀਦਾ ਜਿਹੜਾ ਸੁਖਬੀਰ ਬਾਦਲ ਨੂੰ ਅੰਦਰ ਕੀਤਾ ਜਾ ਸਕੇ
Kiya baat hai bahut hi shandar jaankari diti good👍👍👍❤
ਵਾਹਿਗੁਰੂ ਜੀ ਮੇਹਰ ਕਰੋ ਜੀ। ।। ਇਹ ਸ਼ਹੀਦਾ ਦੀ ਜਥੇਬੰਦੀ ਹੈ।
ਪੱਟੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਮੰਝੀ ਠੋਕਦੇ ਆ ਪਂਥ ਦੋਖੀਆ ਦੀ।
Very good vichar bhati Shaib ji❤
Sandeep veer ji te s jasbir singh ji patti saab pyar te satkar sehat sat shree akal ji 👏👏
Patti Sahib proud of you. You are a great journalist
ਪਟੀ ਜੀ ਮੇਰੀ ਗਲ ਦਾ ਜਵਾਬ ਜਰੂਰ ਦੇਣਾ ਜਿਥੌ ਹਰਪਰੀਤ ਸਿੰਘ ਜੀ ਨੂੰ ਅਕਾਲੀ ਫੁਲਾ ਸਿੰਘ ਜੀ ਅਵਾਰਡ ਦਿੱਤਾ ਗਿਆ ਕੀ
ਉਸ ਅਸਥਾਨ ਨੇ ਅਕਾਲ ਤਖੱਤ ਦਾ ਹੁਕਨਾਮਾ ਮਨਿਆ
ਡੇਰੇ ਦੀ ਵਾਗਡੋਰ ਢੀਡਸੇ ਕੋਲ ਹੈ ਕੀ ਇਹ ਬੀ ਜੀ ਪੀ ਦੇ ਹਥਾ ਵਿੱਚ ਨਹੀ ਖੇਡ ਰਿਹਾ
ਬਾਦਲ ਸੋ ਪਰਤੀ। ਗਲਤ ਹੈ ਹਰਪਰੀਤ ਦੇ ਵਿੱਚ ਕਹਿੜੇ ਗੁਣ ਹਨ ਜੋ ਬੋਲੀ ਹੈ ਕੀ ਜਥੇਦਾਰ ਦੀ ਹੈ
ਮੈਨੂੰ ਲੱਗਦਾ ਧੁੰਮਾ ਸਾਹਿਬ ਹੁਣ ਦਿੱਲੀ ਜਾਣ ਲਈ ਤਿਆਰੀਆਂ ਕਰ ਰਹੇ ਹੋਣੇ ਆ , ਓਥੇ ਵੀ ਇਲੈਕਸ਼ਨ ਆ 5 ਫਰਵਰੀ ਨੂੰ ।
ਧੁੰਮਾ ਤਾਂ ਰਹਿੰਦਾ ਹੀ ਦਿੱਲੀ ਵਿੱਚ ਇਆ ਪੰਜਾਬ ਵਿੱਚ ਨਹੀ
Delhi nahin Nagpur
ਉਹ ਭਰਾਵੋ ਧੁੰਮਾ ਟਕਸਾਲ ਦਾ ਮੁਖੀ ਨਹੀਂ ਭਾਜਪਾ ਦਾ ਚਮਚਾ ਹੈ ਟਕਸਾਲ ਦਾ ਤਾਂ ਨਾਂ ਬਦਨਾਮ ਕਰਦਾ ਹੈ
Historical Anchor keep it up
Jathadar harpreet singh ji zindsbad
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਭੱਟੀ ਸਾਹਿਬ ਕਿਆ ਬਾਤ ਹੈ ਸਚੁ ਸੁਣਾਇਸੀ ਸਚ ਕੀ ਬੇਲਾ । ਇਹਨਾਂ ਬਾਦਲ ਐਂਡ ਕੰਪਨੀ ਨੇ ਪਾਪ ਬਹੁਤ ਕੀਤੇ ਪਾਪ ਕਮਾਵਦਿਆ ਤੇਰਾ ਕੋਈ ਬੇਲੀ ਰਾਮ। ਇਹਨਾਂ ਨੂੰ ਪਾਪ ਟਿਕਣੁ ਨਹੀ ਦਿੰਦੇ ਗੋਲਕਾਂ ਖਾ ਲਈਆਂ ਖਾਧੀਆਂ ਨੋਜਵਾਨਾਂ ਨੂੰ ਸ਼ਹੀਦ ਕਰਵਾਇਆ ਜਥੇਦਾਰ ਗਿਆਨੀ ਗੁਰਦੇਵ ਸਿੰਘ ਨੂੰ ਬਾਦਲ ਐਂਡ ਕੰਪਨੀ ਨੇ ਸ਼ਹੀਦ ਕਰਵਾਇਆ ਪਾਪ ਪਾਪ ਬਹੁਤ ਕੀਤੇ
Sandeep@patti great man
Very nice patti sahb
Good News ji
Pati sahib ji Sara Sach sahmne Rakhi deta ji
ਜਿਹੜਾ ਬੰਦਾ ਰਾਮਦਾਸ ਸਰੋਵਰ ਵਿਚ ਇਸ਼ਨਾਨ ਕਰਕੇ ਪਵਿੱਤਰ ਨਹੀਂ ਹੋਇਆ ਕਿ o ਗੰਗਾ ਵਿੱਚ ਨਹਾ ਕੇ ਪਵਿੱਤਰ ਨਹੀਂ ਹੋ ਸਕਦਾ
ਇਹ ਪੱਤਰਕਾਰ ਪੱਟੀ ਸਾਹਿਬ ਦਾ ਕਾਂਗਰਸ ਦੇ ਬੁਲਾਰੇ ਜਿਆਦਾ ਲੱਗਦੇ ਹਨ
V good patti sahib
Bahut vadhia vichar dite.valtohe di taan tsullee karva ditti.
Very Very nice g
Good Discussion ji🙏🙏🙏👏👏👍✅👌❤️✌️
ਜਥੇਦਾਰ ਦੇ ਕਹਿਣ ਤੇ ਫਿਰ ਕੇਜਰੀਵਾਲ ਨੇ ਕੀਤੀ ਕਿਉਂ ਨਹੀਂ ਦਵਿੰਦਰਪਾਲ ਭੁੱਲਰ ਦੀ ਫਾਈਲ ਕਲੀਅਰ ਝੂਠ ਬੋਲ ਰਹੇ ਹਨ
ਧੁੰਮਾ ਬੀਜੇਪੀ ਨੇ ਲਿਆਂਦਾ ਅਤੇ ਹੁਣ ਅਮਰਤਪਾਲ ਬੀਜੇਪੀ ਨੇ ਲਿਆਂਦਾ
patti sahib slam🙏🙏
Very good person patti saab
ਪੱਟੀ ਸਾਹਿਬ ਨੇ ਬਹੁਤ ਨਾਲ਼ਜ
ਦੀਆਂ ਗਲਾਂ ਦਸੀਆਂ।।
ਬਾਦਲਾਂ ਨੇ ਕੀ ਨਹੀਂ ਪੈਦਾ ਕੀਤਾ ਚਿੱਟਾ,ਧੁੰਮਾਂ ਸਿਰਸਾ ਅਤੇ ਸਿਰਸੇ ਵਾਲਾ। ਤੁਹਾਡੇ ਵਿਚਾਰ ਮਰਾਨ ਹਨ। ਕੁੰਭ ਨਹਾਉਣਾ ਕੋਈ ਮਾੜਾ ਨਹੀਂ ਪਰ ਕਿਸ ਸਰਦਾ ਨਾਲ ਇਹ ਵਿਚਾਰਨ ਵਾਲੀ ਗੱਲ ਹੈ। ਧੰਨਵਾਦ
ਚੰਗੀ ਸਰਵਿਸ ਹੋਗੀ ਵਲਟੋਹੇ ਦੀ ਕੌਮ ਦਾ ਗਦਾਰ 😂
ਬਾਬਾ ਜੀ, ਘਸਾ ਕੇ ਪੂਛਾਂ ਨਾ ਵੱਡੋ ਜੀ l
ਪੱਟੀ ਸਾਹਿਬ ਬੜੀ ਨਿਡਰਤਾ ਅਤੇ ਗਿਆਨ ਵਿਚ ਸੰਵਾਦ ਕਰਦੇ ਹੋ। ਸੁਨਣ ਨਾਲ ਰੂਹ ਖੁਸ਼ ਹੋ ਜਾਂਦੀ ਹੈ
Sat shri akal v v intelligent anylsist
ਅੱਜੇ ਸਿਖ ਰਾੱਜ ਆਪਾੰ੍ਹਮੰਗਦੇ ਹਾਂ ਜੇ ਮਿਲ ਗਿਆ ਆਪਸ ਵਿਚ ਹੀ ਚੋਉਧਰ ਤੌ ਲੱੜਕੇ ਮੱਰਜਾੰਣਗੇ ਸਾੱਡੀ ਕੱਰਬਾੰਨੀ ਵੱਡੀ ਸਾੱਡਾ ਦੱਲ ਵੱਡਾ ਜੇ ਰਾੱਜ ਕੰਰਨ ਜੋਗੇ ਸਿਖ ਹੂੰਦੇ ਤੇ ਗੱਵੌਦੇ ਹੀ ਕਿਔ ਸਿਖ ਰਾੱਜ ਨੰਹੀ ਕੱਰਸਕਦਾ ਖੋਹੋਕੇ ਦੇ ਸੱਕਦਾ ਆੱਪ ਫਿਰ ਗੱਲਾੰਮੀ ਵਿਚ ਰਹੈਗਾ
ਏਹੈ ਬੋਲ ਅੱਜ ਚੇਤੇ ਆਗੇ ਫਿਲਮੰਦੇ ਰਾੰਮ ਤੇਰੀ ਗੰਗਾੰ ਮੈਲੀ ਹੋਗੇਈ ਪਾੰਪੀਆੰ ਦੇ ਪਾੱਪ ਧੋਤੇ ਧੋਤੇ ਕੀ ਹੱਰਨਾੰਮ ਦਾੱਸ ਧੂੰਮਾਂ ਜੱਗ ਜਾੱਹਾਰ ਹੋਗੀ 😅
Panth d definition vadhia diti tuci
Patti sahib SSAkal ji
ਧੁੰਮੜ
ਅਜ,ਦੇ,ਕਾਤਲ,ਤਾਂ,ਪ੍ਰਧਾਨਗੀ,ਭਾਲਦੇ,ਫਿਰਦੇ,ਨੇ
ਇਹ ਕਿਨਿੰਆ ਕੁ ਪੱਤਰਕਾਰਾਂ ਵਿਰੋਧੀ ਬਣ ਜਾਂਣਗੇ ਪੰਜਾਬ ਦੇ ਸੁਲਝੇ ਹੋਏ ਪੱਤਰਕਾਰ ਸਪੱਲਟ ਇਹੋ ਗੱਲਾਂ ਅਕਾਲੀਆਂ ਬਾਰੇ ਸੱਚੀਆਂ ਗੱਲਾਂ ਕਰਦੇ ਹਨ। ਅਕਾਲੀਆਂ ਨੂੰ ਸੁਣ ਕੇ ਸੱਚ ਹਜ਼ਮ ਨਹੀਂ ਹੋ ਰਿਹਾ। ਹੁਣ ਅਕਾਲੀ ਸੜੇ ਬਲੇ ਪਏ। ਹਨ।
Patti sahib v good
ਸੰਤ ਬਾਬਾ ਹਰਨਾਮ ਸਿੰਘ ਧੁੱਮਾ ਸਾਹਿਬ ਦੀਆਂ ਅੱਜ ਕੱਲ ਫੁੱਲ ਚੜਾਈਆਂ ਹਨ, ਪਹਿਲਾਂ ਭਾਜਪਾ ਨੂੰ ਮਹਾਂਰਾਸ਼ਟਰ ਚੋਣਾਂ ਵਿੱਚ ਪੂਰੀ ਮਦਦ ਕੀਤੀ, ਤੇ ਭਾਜਪਾ ਦੀ ਵੱਡੀ ਜਿੱਤ ਹੋਈ। ਹੁਣ ਬਾਬਾ ਜੀ ਨੇ ਦਿੱਲੀ ਚੋਣਾਂ ਵਿੱਚ ਫਿਰ ਭਾਜਪਾ ਨੂੰ ਫੁੱਲ ਸਪੋਰਟ ਕੀਤੀ ਹੋਈ ਹੈ, ਤੇ ਭਾਜਪਾ ਦਿੱਲੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ। ਬਾਬਾ ਜੀ ਦੀ ਬੱਲੇ ਬੱਲੇ।
ਭੱਟੀ ਸਾਹਿਬ ਜੀ ਧੁੰਮੇ ਨੇ ਤਾਂ ਆਰਐਸਐਸ ਦੇ ਪੈਰਾਂ ਚ ਮੱਥਾ ਟੇਕਤਾ ਹ ਆ ਦਮਦਮੀ ਟਕਸਾਲ ਨੂੰ ਨੀਵਾਂ ਵਿਖਾ ਤਾ
Ragbir singh taking dobble roal
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿੰਦਾਬਾਦ
ਗਰੇਟ ਪਤਰਕਾਰ
ਬੇੜਾ ਗ਼ਰਕ ਕਰਨ ਰਹੇ ਨੇ ਪਖੰਡੀ ਆਗੂ
ਭੱਟੀ। ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
Pl clearyfy about kuram of sukhbir badal what they are.
Dhanvad patty saab ji gurmeet singh pind bhuchar kalan dist tarn taran
ਤੁਸੀ ਸਾਰੇ ਪੱਤਰਕਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਪਾ ਰਹੇ ਹੋ ਤੁਸੀ ਲੋਕਾਂ ਨੇ ਅਕਾਲੀ ਦਲ ਪਾਰਟੀ ਦਾ ਬੇੜਾ ਗਰਕ ਕੀਤਾ
ਆਰ ਐੱਸ ਐੱਸ ਦਾ ਬੰਦਾ ਦੁਬਾ
Ajj billi theleo bahar aa gayi kiyo patti sikha de khilaff bolda eh panth dokhi congress da foot soldier . Akal thakat zindabad. Akali dal zindabad.
Mr. Patti - Is someone compelling you to call Dhuma as Baba Dhuma ? Do you know what Baba means ?
Bhatti sahib Giani ranjit singh de vichar sun lao Giani harpreet singh bare par tusi badal, akali dal de virodh te nafrat vich ainhe ho gaye hoon tusi blue star operation nu keh rahe hoon k man lane hai k Congress ne operation bluestar kita te akal takht sahib dhah dita te Congress nu clean chit de rahe ho 1984 layi so tuhada Congress prem jag jahir ho geya te Giani harpreet singh nu defend kar rahe ho te Giani raghbir singh ji nu bura bhala keh rahe hoon te narrative sirj rahe hoon k jathedar ne akali foola singh banana ya jathedar gurbhachan singh isda matlab je jathedar sahib faisla ehna de marzi mutabak te badal virodh hove taan jathedar akali foola singh agar ehna marzi mutabak na den te akali dal de haq vich taan oh jathedar gurbhachan singh.
Virsa is a criminal. He is not a Sikh
BADL VEE PAHENLA CONGRES VICHON AEA HAI,WALTOHEA EAH VEE LOKA NOO PTA HAI,CONGRES PARTY NE BADL NOO SIASUT SAKHA EE HAI RS DHALIWALL FDK PUNJAB ❤
Asi akali han par parchi nhi ktavange
ਆਸ ਨਹੀਂ ਅਕਾਲੀ ਦਲ ਦੀ ਸਰਕਾਰ ਬਣਨੀ ਦੋ ਵਾਰ ਝੂਠ ਚੱਲ ਗਿਆ ਹੁਣ ਤੇਰੀ ਕਾਂਗਰਸ ਝਾੜੂ ਕੀ ਕਹਿਣਗੇ ਸਾਡੀ ਸਰਕਾਰ ਬਣਾਉ ਅਸੀਂ ਸੁਖਬੀਰ ਨੂੰ ਅੰਦਰ ਕਰਾਂਗੇ ਤੁਹਾਡੇ ਨਾਲੋਂ ਸਾਰੇ ਲੋਕ ਸਿਆਣੇ ਜਿਨ੍ਹਾਂ ਮਰਜ਼ੀ ਕੂੜ ਪ੍ਰਚਾਰ ਕਰ ਲਓ ਸੁਖਬੀਰ ਨੇ 27 ਵਿੱਚ ਮੁੱਖ ਮੰਤਰੀ ਬਣਨਾ ਹੀ ਬਣਨਾ ਜਿੰਨੀ ਤਰੱਕੀ ਪੰਜਾਬ ਦੀ ਸਾਰੀਆਂ ਯਾਦਗਾਰਾਂ ਅਕਾਲੀ ਸਰਕਾਰ ਸਮੇਂ ਬਣੀਆਂ ਇਸ ਕਰਕੇ ਤੁਹਾਨੂੰ ਸਵੇਰੇ ਸ਼ਾਮ ਪੰਚੀ ਤੀਹ ਜਾਣਿਆਂ ਨੂੰ ਲੂਜ ਮੋਸ਼ਨ ਲੱਗੇ ਰਹਿੰਦੇ
In end panth jeetaga sukha amli jundli haraga
Patti sahib ji ehna ne neeli pagg da faeda lae ke sikh panth da berha garak kar dita
Dhumma te rss ka agent hai
Jathedar doublerole
Pattisahibbahutchanga
Patti sahib g A pta kro ki badal amli gappi and jundli ne chandigarh mare di election ch badal de counsellor ne kiss nu vote pai hai.uss ne vote ki BJP nu pai hai ja AAP de candidate nu pai hai.iss bare di sukhe amli akal takht sahib to bhaghoure and jundli to puchhna.A dusra nu BJP de agent kah rdhe in real de sukha gappi aap BJP da jhollichak hai all world knows about it
Jasveer singh tu ke bolda sant sudar singh ji sant gubacan singh ji be gai c guru teg bahadar sahib ji be gai c ganga te
Badal virodh te nafrat vich eh patarkar bilkul anhe ho gaye te Giani harpreet singh dian galtiyan nu justify kar rahe haan te narrative siraj rahe haan k Giani harpreet singh akali foola singh hai kyunki usdi sazish da shikar badal hai te ehna de agenda nu suit karda.
You are dalla of badals
Valtiha sire da chaval
ਤੁਸੀਂ ਵਿਦਵਾਨ ਜਥੇਦਾਰਾਂ ਨੂੰ ਬਾਦਲਾਂ ਦੇ ਜੇਬ ਵਿਚੋਂ ਨਿਕਲਦੇ ਦੱਸਦੇ ਸੀ ਉਸ ਸਮੇਂ ਤੁਹਾਨੂੰ ਨਹੀਂ ਪਤਾ ਤਖਤਾਂ ਦੀ ਅਹਿਮੀਅਤ ਕੀ ਹੈ
Repetitive ,boring and contentless.
ਝੂਠ ਨਾ ਬੋਲ ਚਵਲਾ ਞਲਟੋਹਾ ਸਾਹਥ ਦੇ ਰਿਸ਼ਤੇਦਾਰ ਅਕਾਲੀਦਲ ਦਾ ਮੋਢੀ ਪਰਿਵਾਰ ਹੈ
Jasver jankari la lea kar tu galet bolda aa
Bakwas
ਨੰਬਰਦਾਰ ਪਟੀ ਆਲਿਅਆ ਤੂੰ ਵੀ ਨਹੀ ਬਨਣਾ
Bhatti tera..........ina jhuth.
Baii ji 9 purbiye 18 chullehe hunde ne ji kadhe bi dekh liyo ek bhaiya 2 chulliyan de roti banayunda aa
patti sahib slam🙏🙏