ਵਿਆਹ ਤੋਂ ਕੁਝ ਦਿਨ ਬਾਅਦ ਪਤਾ ਚੱਲਦਾ ਘਰਵਾਲਾ ਨ/ਸ਼ੇ/ੜੀ | ਬੱ.ਚਾ ਹੋਣ ਵਾਲਾ ਹੋਇਆ, ਤਾਂ ਘਰੋਂ ਕੁੱ/ਟ ਕੇ ਕੱ.ਢਤਾ

Поділитися
Вставка
  • Опубліковано 24 жов 2024

КОМЕНТАРІ • 18

  • @parmjitrai4319
    @parmjitrai4319 День тому +13

    ਕਿਸੇ ਦੀ ਧੀ ਦੇ ਨਸੇੜੀ ਪੱਲੇ ਨਾ ਪਵੇ ਬਹੁਤ ਦੁੱਖ ਵਾਲੀ ਗੱਲ ਹੈ ❤

  • @gurpreetkaur-zl2ie
    @gurpreetkaur-zl2ie День тому +9

    ਵਾਹਿਗੁਰੂ 😢ਇਹੋ ਜਿਹਿਆਂ ਤੋਂ ਪਿੱਛਾ ਛੁਡਵਾ ਲੈਣਾ ਚਾਹੀਦਾ ਆਪਣੇ ਨਸ਼ੇੜੀ ਤੇ ਮੈਂਟਲ ਮੁੰਡਿਆਂ ਨੂੰ ਕਈ ਬਹੁਤ ਵਧੀਆ ਕੁੜੀਆਂ ਨਾਲ ਵਿਆਹ ਕੇ ਉਹਨਾਂ ਦੀ ਜਿੰਦਗੀ ਖਰਾਬ ਕਰ ਦਿੰਦੇ ਹਨ ਅਜੇ ਵੀ ਕੁੜੀਆਂ ਨੂੰ ਭੰਡਦੇ ਹਨ ਨੰਗ ਤੇ ਮੈਂਟਲ ਲੋਕ ।ਕਈ ਘਟਨਾਵਾਂ ਹੋਈਆਂ ਹਨ ਸਮਾਜ ਵਿੱਚ

  • @RajinderKaur-wj5fc
    @RajinderKaur-wj5fc День тому +5

    ਭੈਣ ਮੇਰੇ ਨਾਲ ਦੀ ਕਹਾਣੀ ਹੈ ਮੇਰੇ ਸਹੁਰਿਆਂ ਨੇ ਵੀ ਕੇਸ ਕਿਤਾ ਮੇਰਾ ਵੀ ਸਤ ਸਾਲ ਕੇਸ ਚਲਿਆ ਮੇਰੀ ਬੇਟੀ ਹੋਈ ਮੇਰੇ ਮਾਂ-ਬਾਪ ਨੇ ਬੱਚੀ ਪਾਲੀ ਪਰ ਮੈਂ ਅੱਜ ਮੈਂ ਖੁਸ਼ ਹਾਂ ਮੇਰੀ ਬੱਚੀ ਪੜ ਲਿਖ ਕੇ ਨੌਕਰੀ ਤੇ ਲਗ ਗਈ ਮੈਂ ਵੀ ਹਸਪਤਾਲ ਚ ਨੌਕਰੀ ਕੀਤੀ ਰਬ ਤੇ ਭਰੋਸਾ ਰਖ ਭੈਣ

  • @parmjitrai4319
    @parmjitrai4319 День тому +5

    ਭੈਣ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਸਈ ਮੇਰੇ ਇੱਕ ਧੀ ਸੀ ਮੈ ਵੀ ਧੀ ਨਾਲ ਜਿੰਦਗੀ ਕੱਡੀ ਹੈ

  • @KulwantKaur-l5p
    @KulwantKaur-l5p День тому +3

    Honsla rakh dheeye waheguru ji mehar karnge

  • @souravkumar-fg7jx
    @souravkumar-fg7jx День тому +2

    ਇਕ ਸਹੀ ਮੁੰਡੇ ਨੂੰ ਸਹੀ ਕੁੜੀ ਕਦੇ ਨੀ ਮਿਲਦੀ ਤੇ ਸਹੀ ਕੁੜੀ ਨੂੰ ਸਹੀ ਮੁੰਡਾ ਕਦੇ ਨੀਂ ਮਿਲਦਾ

  • @surinderkaur2469
    @surinderkaur2469 12 годин тому

    Waheguru ji 🙏 apni mehar banai rakho bachi te

  • @beantsingharang4009
    @beantsingharang4009 День тому +2

    Waheguru waheguru waheguru mehar kare

  • @gurcharansingh2677
    @gurcharansingh2677 14 годин тому

    Dhan guru RAMDAS ji kirpa karan he Gbu beta

  • @growwithprince4696
    @growwithprince4696 День тому +4

    Very sad beta ji

  • @SatnamKaur-g5k
    @SatnamKaur-g5k День тому

    Waheguru Ji Waheguru Ji Waheguru Ji Waheguru Ji

  • @RavuRavu-ir5or
    @RavuRavu-ir5or 18 годин тому

    Tuc boht sohne o thnu vdiya insan milu ga tension na lo

  • @amarjitkaur8313
    @amarjitkaur8313 День тому +1

    So sad 😢😢

  • @SunitaRani-b1b
    @SunitaRani-b1b 22 години тому +1

    Rab Tara nal beata Kabra aana

  • @harmannatkaur32
    @harmannatkaur32 День тому

    Strong bno

  • @Dessi_harsh_vlogs09
    @Dessi_harsh_vlogs09 День тому

    😢😢

  • @ranobadhan5052
    @ranobadhan5052 День тому +2

    Dhiyan da boht okha aa

  • @ranobadhan5052
    @ranobadhan5052 День тому

    😢😢