Auto land valeya ne karata Sirra🔥//ਚਾਰ ਮਹੀਨੇ ਬਾਅਦ ਆਇਆ ਟਰੈਕਟਰ ਘਰੇ//ਏਜੰਸੀ ਵਾਲੇ ਵੀ ਹੈਰਾਨ//

Поділитися
Вставка
  • Опубліковано 6 вер 2022
  • #kala_mahal_vlogs #modified_tractor #Farmar #scorpio #autoland
    If any inquiry call us on number
    7087752892
    Kala Mahal vlogs Instagram link👇
    kalamahalvlogs?...
    Kala Vlogger new channel plz subscribe
    / @pamuplayz
    Kala Mahal vlogs channel nu subscribe jaror Karo ji 🙏🙏
    / @kalamahalvlogs
    Videos nu like share te comment Karo ji

КОМЕНТАРІ • 405

  • @kalamahalvlogs
    @kalamahalvlogs  Рік тому +26

    Thx to all❤️

  • @gurjotsinghjot9837
    @gurjotsinghjot9837 Рік тому +12

    ਕਾਲੇ ਵੀਰ ਸੰਤ ਤੋ ਬੱਚ ਏ ਬੰਦਾ ਤੇਜ਼ ਆ ਪੂਰਾ ਸੰਤ ਦੀ ਅੱਖ ਤਾਂ ਦੇਖ ਇਸ ਤੋ ਦੂਰ ਰਹਿ ਵੀਰ

  • @ranachakkal1956
    @ranachakkal1956 Рік тому +6

    ਕਾਲੇ ਬਾਈ ਟਰੈਕਟਰ ਮੋਡੀਫਾਈ ਕਰਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਵੱਧ ਖੁਸ਼ੀ ਹੋਈ ਬਾਪੂ ਜੀ ਨੂੰ ਖੁਸ ਦੇਖਕੇ ਸਿਆਣੇ ਖੁਸ਼ ਤਾਂ ਰੱਬ ਖੁਸ

  • @ManbirMaan1980
    @ManbirMaan1980 Рік тому +8

    ਬਹੁਤ ਸੋਹਣਾ ਤਿਆਰ ਹੋਇਆ ਟਰੈਕਟਰ, ਮੌਡਿਫਕੇਸ਼ਨ ਇੰਨੀ ਹੀ ਸੋਹਣੀ ਲਗਦੀ ਹੁਣ ਟਰੈਕਟਰ ਤੋਂ ਕੰਮ ਵੀ ਹਰ ਤਰਾਂ ਦਾ ਲਿਆ ਜਾ ਸਕਦਾ, ਕੲਈ ਇਨ੍ਹਾਂ ਜਲੂਸ ਕੱਢ ਲੈਂਦੇ ਆ ਟਰੈਕਟਰ ਖੇਤ ਦੇ ਕੰਮ ਦਾ ਹੀ ਨਹੀਂ ਰਹਿੰਦਾ

  • @STCvlogs7959
    @STCvlogs7959 Рік тому +3

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ❤️❤️❤️❤️❤️🔥🔥🔥🔥🔥
    ਵਲੋਂ ਕੋਮਲ ਸਿੱਧੂ ਮੋਗਾ

  • @SumitKumar-st6lm
    @SumitKumar-st6lm Рік тому +2

    Bapu de muh tey smile kalye krkey well done kaley Bai tu bahut vadiy bnda

  • @nindersingh3203
    @nindersingh3203 Рік тому +1

    ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਮੁਬਾਰਕਾਂ ਜੀ ਬਹੁਤ ਬਹੁਤ 😍🥰😘😘🚜🚜👌👌👍👍

  • @pritpalsandhu474
    @pritpalsandhu474 Рік тому +1

    Bapu ji di nature. Very nice wahaguru ji mehar rakhna all family ty 🙏🙏 love you jatta real Hero BAPUJI 🙏🙏🙏 WAHAGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI 🙏🙏🙏❤️❤️❤️❤️❤️❤️🙏🙏🙏🙏🙏

  • @singhhundal8655
    @singhhundal8655 Рік тому +1

    Ssa ਬਾਪੂ ਜੀ🙏..ਟ੍ਰੈਕਟਰ bhout vadia ਤਿਆਰ ਕੀਤਾ autoland ਵਾਲਿਆ ਨੇ ਕਾਲੇ ਵੀਰ ਬਾਪੂ ਜੀ ਫੁੱਲ ਖੁਸ਼ ਖੁਸ਼ ne

  • @farming4o364
    @farming4o364 Рік тому +4

    Congratulations 🎉🎉🎉 . Bapu ji pure khush ne .

  • @amritsinghdhanoa5434
    @amritsinghdhanoa5434 Рік тому +1

    Congratulations bapu g all Mahal family bhout baddia tiyarr kita tractor dill khush ho gia bro video dekh ke rabb chardhikala bich rakhe

  • @tiwanasgroup1925
    @tiwanasgroup1925 Рік тому +9

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ 🙏🙏🙏

    • @alfabeta6817
      @alfabeta6817 Рік тому

      Woodgas plant Lao , parali nal electricity Bano.d

  • @user-yk4hb8yo9q
    @user-yk4hb8yo9q Рік тому

    Love u ਬਾਪੂ ਯਾਰ
    ਪਤਾ ਨੀ ਪਹਲੀ ਵਾਰ ਸੱਭ ਤੋਂ ਵਧੀਆ ਵੀਡਿਓ ਲੱਗੀ
    ਬਾਪੂ ਦੀ ਖੁਸ਼ੀ
    ਸਾਡੀ ਸਾਰਿਆਂ ਦੀ ਖੁਸ਼ੀ ❤️❤️❤️❤️❤️

  • @DeepChahal1313
    @DeepChahal1313 Рік тому +3

    ਸਾਰਾ ਪਿੰਡ ਤਾਂ ਵਲੋਗਰ ਬਣੇ ਫਿਰਦੇ ਆ 10 ਜਾਨੇ ਆਏ 9 ਵਿੱਚੋ ਵਲੋਗਰ ਨਿਕਲੇ ਇੱਕ ਬਾਪੂ ਨੂੰ ਛੱਡ ਕੇ

  • @khushpreetbhullar8049
    @khushpreetbhullar8049 Рік тому

    ਬਹੁਤ👍💯 ਵਧੀਆ ਜੀ ਮੁਬਾਰਕਾਂ🎉🎊 ਜੀ ✅

  • @thepunjabdialoguevickysial1266

    kale veere bapu ji di tuci bohat respect karde o sari family . best sona gift dita bapu ji nu ❤️🙏 but bapu ji vi bohat jada humble ,hardworker and honest parson ne 🙏

  • @bikramjeetsingh2596
    @bikramjeetsingh2596 Рік тому

    Congratulations Bapu ji waheguru ji mehar Karn 🙏🙏 ajj Bapu ji bout happy aa g oo Bapu ji 🌹🌹🙏🙏

  • @manimaan9008
    @manimaan9008 Рік тому +2

    Na koe fukri marda bapu great man in the world bapu jee

  • @harjinder245
    @harjinder245 Рік тому +11

    ਬਹੁਤ ਬਹੁਤ ਮੁਬਾਰਕਾਂ ਜੀਓ। ਵਾਕਈ ਬਹੁਤ ਹੀ ਸੋਹਣਾ ਕੰਮ ਕੀਤਾ।
    ਟ੍ਰੈਕਟਰ ਵੀ ਬਾਪੂ ਜੀ ਵਾਂਗੂ ਜਵਾਨ ਹੋ ਗਿਆ ਜੀ।
    ਮਾਲਕ ਬਾਪੂ ਜੀ ਨੂੰ ਵੱਧ ਤੰਦਰੁਸਤੀ ਅਤੇ ਹੋਰ ਵੀ ਤਰੱਕੀਆਂ ਬੱਖਸ਼ੇ ਜੀ। 💕🙏💐🙂

    • @alfabeta6817
      @alfabeta6817 Рік тому

      Woodgas plant Lao , parali nal electricity Bano.t

  • @ManpreetSingh-wi4wy
    @ManpreetSingh-wi4wy Рік тому +2

    Congratulations bapu ji and Mahal family 🎉🎉🎉

  • @SSingh-bd6pv
    @SSingh-bd6pv Рік тому +2

    ਇੱਥੇ ਬੰਦੇ ਥੋੜੇ ਆ
    ਤੇ ਵਲੋਗਰ ਜਿਆਦਾ ਆ
    😄😜

  • @amangrewal2235
    @amangrewal2235 Рік тому

    Bapu ji nu khush dekh ke sada be khoon vadh janda Waheguru ji Bapu ji nu hamesha chardikla ch rakhan .......Bapu ji nu bout bout mubarkha meri dili tamana ke Bapu ji nu mila so jado be hun India ayiya Bapu ji nu jarurr milna.........Aman Toronto.

  • @amangrewal4502
    @amangrewal4502 Рік тому

    Bahut mubarakan 22g, baapu di umer vadh gaye tractor dekh k, great workmanship 👍🏻

  • @gurjiwangill9921
    @gurjiwangill9921 Рік тому +2

    ਸਿਰਾ ਗੱਲ ਬਾਤ ਬਾਪੂ ਦਾ ਝੋਟਾ 🐂👍

  • @gurpreetsinghgrewal9487
    @gurpreetsinghgrewal9487 Рік тому +2

    Congratulations to all family members god bless you

  • @ravidala4570
    @ravidala4570 Рік тому

    ਬਹੁਤ ਬਹੁਤ ਮੁਬਾਰਕਾ ਬਾਈ ਸਾਰੇ ਪਰਿਵਾਰ ਨੂੰ

  • @jagdeepgillvlogs1858
    @jagdeepgillvlogs1858 Рік тому +2

    ਬਹੁਤ ਸੋਹਣਾ ਤਿਆਰ ਕੀਤਾ ਰੀਝ ਲਾਤੀ ਪੂਰੀ 👌👌

  • @sukhasandhusukha9981
    @sukhasandhusukha9981 Рік тому +1

    ਬਹੁਤ ਸਹੌਣਾ ਟਰੈਕਟਰ ਤਿਆਰ ਕੀਤਾ ਬਾਈ ਨੇ

  • @shamshersingh2710
    @shamshersingh2710 Рік тому

    Congratulations bapu g siraaaaaaaaaaaa tyar hoyea khaint lgda attttttttttttttttttt 👌

  • @palsingh6827
    @palsingh6827 Рік тому

    atttt hogi Qale
    bapu nu bht bht mubarakan,

  • @ramandeepsingh1360
    @ramandeepsingh1360 Рік тому +1

    Bai dil kush oo gya tractor dakh ka bai❤️❤️❤️❤️

  • @BalwinderSingh-hy1ok
    @BalwinderSingh-hy1ok Рік тому +2

    ਟਰੈਕਟਰ ਕਾਲੇ ਬਾਈ ਦਾ ਤਿਆਰ ਹੋਇਆ
    ਵੀਡੀਓ ਸਾਰਾ ਪਿੰਡ ਬਣਾ ਰਿਹਾ । ਕਾਲੇ ਬਾਈ ਦੀ ਇਕ ਸਿਫਤ ਆ ਬਾਈ ਆਪਣੇ ਸੰਦਾ ਦੀ ਆਪਣੀ ਫਸਲ ਦੀ ਵੀਡੀਓ ਪਾਉਦਾ ਰਿਹਦਾ

  • @truththesach1808
    @truththesach1808 Рік тому

    🎉 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @shindabutter9433
    @shindabutter9433 Рік тому

    ਬਹੁਤ ਮੁਬਾਰਕਾਂ ਬਾੲੀ ਜੀ

  • @sahilghera7389
    @sahilghera7389 Рік тому

    Bhut bhut mubaraka Bapu ji nu

  • @GurwinderSingh-ys5ic
    @GurwinderSingh-ys5ic Рік тому

    ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਬਾਈ ਹੋਰਾਂ ਨੇ ਪਰ ਕਾਲੇ ਬਾਈ ਬਾਪੂ ਦੇ ਤਾਂ ਹਜੇ ਚਾਅ ਸ਼ੋਕ ਪੁਰੇ ਨਹੀਂ ਹੋਏ ਹੋਣਗੇ ਪ੍ਰਮਾਤਮਾ ਦਾ ਸੱਦਾ ਪਹਿਲਾਂ ਆ ਗਿਆ ਬਾਪੂ ਬਹੁਤ ਜਾਂਦਾ ਵਧੀਆ ਸੁਭਾਅ ਦੇ ਇਨਸਾਨ ਸੀ ਵਿਡੀਉ ਵਿਚ ਹਮੇਸ਼ਾ ਹੱਸ ਹੀ ਦਿਸ ਦੇ ਸੀ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਸੀ

  • @MandeepKaur-vz9fn
    @MandeepKaur-vz9fn Рік тому

    End kale veer ji

  • @jagrajsingh5925
    @jagrajsingh5925 Рік тому

    Congratulations bapu ji 🎉 SSA kala paji 🙏

  • @gurbagsidhu3422
    @gurbagsidhu3422 Рік тому

    ਕਾਲੇ ਬਾਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @hardeepcanada1498
    @hardeepcanada1498 Рік тому +5

    ਸਾਰੇ ਮੀਡੀਆ ਵਾਲੇ ਬਣੇ ਫਿਰਦੇ ਕੈਮਰੇ ਲੈਕੇ ਦੁਆਲੇ ਹੋਗੇ ਨਿੰਦਰ ਹੋਣਾ ਦੇ 😃😃😃😃😃

  • @amritgill6858
    @amritgill6858 Рік тому +1

    ਵੀਡੀਓ ਬਣਾਉਣ ਦਾ ਮੌਕਾ ਕੋਈ ਨੀ ਛੱਡਦਾ ਸਾਰੇ ਆਪਣੇ ਕੈਮਰੇ ਲੈ ਕੇ ਦੁਆਲੇ ਹੋਏ ਪਏ

  • @iqbalkarwasravlogfarmerbnd9667

    Congratulations veere bahut ghaint aa

  • @sunnyminhasvlogs
    @sunnyminhasvlogs Рік тому

    Big Big Congratulations Kale Bai Bapu Khush Ho Gya Pura Aj Tractor V Bahut Vadia Tyar Hoya Kale Bai Love From Adampur PB 08 Wale Jalandhar

  • @amritgrewal4664
    @amritgrewal4664 Рік тому

    Very nice tractor veer bahut sohna 👌👌👌

  • @ravneetsingh2333
    @ravneetsingh2333 Рік тому +1

    Congratulations bappu ji Gbu 🙏 I am Kuwait

  • @kamal9629
    @kamal9629 Рік тому

    Bhai ji bahut vadia km krya bapu nu khush krke

  • @pritpalsandhu474
    @pritpalsandhu474 Рік тому +1

    Congratulations BABA JI KISSAN EAKTA ZINDABAD MAHINDRA COMPANY TRACTOR 🚜🚜🚜🚜👌👌👌👌👌👌👌 BHOUT SUNDER SIRA 👌👌👌👍👍👍👍🙏🙏

  • @gurvinderbhullar4888
    @gurvinderbhullar4888 Рік тому

    Congratulations🎊💐 all family nu hi❤️👌👌🚜

  • @vanshpreetsingh4890
    @vanshpreetsingh4890 Рік тому +1

    Bai ji bhot Khushi hundi aa jdo ghre khushiya aun

  • @gskhaira8635
    @gskhaira8635 Рік тому

    ਬਹੁਤ ਬਹੁਤ ਵਧੀਆ ਜੀ🙏

  • @manimaan9008
    @manimaan9008 Рік тому

    Rabba bapu jee nu lambi Umar bakhshi bahut mehnti jatt aa bapu jee

  • @jaswindersidhu9189
    @jaswindersidhu9189 Рік тому

    End kra ditta jatta

  • @harshiazampuria2114
    @harshiazampuria2114 Рік тому

    ਬਹੁਤ ਬਹੁਤ ਮੁਬਾਰਕਾਂ ਜੀ 🎉

  • @salmanpathan90903
    @salmanpathan90903 Рік тому

    Congratulations bapu Ji ♥️♥️♥️

  • @laddi5557
    @laddi5557 Рік тому

    Bahut sohna lgda veer 👌👌

  • @ManpreetKaur-nd9kk
    @ManpreetKaur-nd9kk Рік тому

    BOHAT BOHAT Mubarka ji

  • @gamingyoutuber6124
    @gamingyoutuber6124 Рік тому

    Bhoat vdeya vedeo ha g 🙏

  • @SatnamSingh-jo7ci
    @SatnamSingh-jo7ci Рік тому

    Congratulations veer ji 🎉🎉👏👏👏👏

  • @singaasingaa7404
    @singaasingaa7404 Рік тому

    Sira kara ta Bhai👌👌👌✌️✌️

  • @navjotdhaliwal0026
    @navjotdhaliwal0026 Рік тому

    Congratulations kala 22 and bapu ji

  • @sarabjitkaur8997
    @sarabjitkaur8997 Рік тому +1

    Congratulations 🎊bapu ji 🎊🎊🎊🎊🎊

  • @hustleblackwhite
    @hustleblackwhite Рік тому

    mubarkan bapu ji nu

  • @amanpreetsidhu5495
    @amanpreetsidhu5495 Рік тому

    Bhut sohna teyar keta kale veer congratulations and bappu nu v

  • @hardeepbrar3862
    @hardeepbrar3862 Рік тому

    Congrats bai bahut vadia

  • @manimaan9008
    @manimaan9008 Рік тому

    Dil khush karta bapu jee aala tractor dekh k saab jee

  • @aman5050d
    @aman5050d Рік тому

    ਬਹੁਤ ਬਹੁਤ ਮੁਬਾਰਕਾਂ ਕਾਲੇ ਵੀਰ

  • @princemaan5031
    @princemaan5031 Рік тому

    Congratulations 🎉🎉 to all family

  • @jaspreetsandhu2504
    @jaspreetsandhu2504 Рік тому +1

    Congratulations veer sirra

  • @ManjeetSingh-gp6ch
    @ManjeetSingh-gp6ch Рік тому

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਾਪੂ ਜੀ ਅੱਜ ਬਹੁਤ ਖੁਸ਼ ਦਿਸੇ

  • @lakshivbhatnagar7805
    @lakshivbhatnagar7805 Рік тому

    Dil khush ho gya 22

  • @prashantgoel8730
    @prashantgoel8730 Рік тому

    Kala bhai aapko tractor ki बहुत-बहुत Mubarak

  • @thejattfarmer1568
    @thejattfarmer1568 Рік тому

    ❤️❤️ best vlog aa aah wala ajj tk da

  • @majhawala8144
    @majhawala8144 Рік тому

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @gurlalsarpanch8360
    @gurlalsarpanch8360 Рік тому +1

    Congratulations 22ji 🙏🙏🙏🙏

  • @amardeepsinghbhattikala189
    @amardeepsinghbhattikala189 Рік тому

    Sat shri akal ji sarian nu bapu nu kush dakh ke man kush hoya

  • @sonusandhu8960
    @sonusandhu8960 Рік тому

    Congratulations bapu g
    Bapu aj Pura kush aa

  • @harindersingh2687
    @harindersingh2687 Рік тому

    Congratulations 🎉 kala veer sirraa 🚜👍👌

  • @1mannik
    @1mannik Рік тому +2

    Bapu kush , apaa vi kush . Autoland & kala mechanic veer ne dono ney sirra kam kittah .
    Vadiya saara parivar nu 🙏
    Hun nehi dabda Bapu Alaa 👌🔴

  • @sardarsaabsingh6463
    @sardarsaabsingh6463 Рік тому

    ਮੁਬਾਰਕਾਂ ਸਰਦਾਰੋ 👍
    ਸੰਤਾ ਦੀ ਫੋਟੋ ❤️

  • @salmanpathan90903
    @salmanpathan90903 Рік тому

    Ek number Atoland👍👍👍

  • @jagtarsinghnandha7407
    @jagtarsinghnandha7407 Рік тому

    Congratulations 🎉🎉🎉🎉🎉🎉🎉🎉👏👏👏👏

  • @Simran_7708
    @Simran_7708 Рік тому +3

    ਬਾਈ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਦਾ ਬਾਕੀ ਵੀਰ ਬਾਬੇ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਵੇਖੀ ਬਹੁਤ ਬਹੁਤ ਖੁਸ਼ੀ ਹੋਈ।

  • @prabhjotsinghatwal5774
    @prabhjotsinghatwal5774 Рік тому +1

    Congratulations bapu ji puree khosh aa

  • @manpreetbrar2261
    @manpreetbrar2261 Рік тому +1

    Congrats Bai 🎉

  • @budgetgamerzzzz1059
    @budgetgamerzzzz1059 Рік тому

    ਵਾਹ ਬਈ ਨਜ਼ਾਰਾ ਆਗਿਆ ਬਾਪੂ ਨੂੰ ਦੇਖ ਕੇ ❤️

  • @gurtejsingh3950
    @gurtejsingh3950 Рік тому

    Congratulations 22ji 👌👌👌👌

  • @manveengill1993
    @manveengill1993 Рік тому

    Congratulations veerji

  • @laddibains6539
    @laddibains6539 Рік тому

    ਬਹੁਤ ਵਧੀਆ ਕੀਤਾ ਕਾਲੇ ਵੀਰ ਬਾਪੂ ਆਲਾ ਤਿਆਰ ਕਰਾਂ ਕੇ

  • @jassbhangu4738
    @jassbhangu4738 Рік тому

    Bhout badea kala y

  • @nathajnala978
    @nathajnala978 Рік тому

    Congrats kale 22

  • @chamkaursandhu4696
    @chamkaursandhu4696 Рік тому

    Congratulations bapu ji 👍

  • @didarsinghsingh6947
    @didarsinghsingh6947 Рік тому

    Very nice God bless you 🙏🙏🙏🙏

  • @gurpreetchahal9780
    @gurpreetchahal9780 Рік тому

    Att karwai aa poori

  • @jugrajsingh6349
    @jugrajsingh6349 Рік тому +1

    Jhri sant ji di photo lagai magar eh bhot Vida lga. love from uk

  • @kumarajaykumarajay2636
    @kumarajaykumarajay2636 Рік тому

    Bai ji bapu ji te tractor pura sirra

  • @Vikramsingh-hc6lz
    @Vikramsingh-hc6lz Рік тому

    End krati bai g

  • @tarwindersingh1982
    @tarwindersingh1982 Рік тому +1

    Good bless brother

  • @veerpalkaur1862
    @veerpalkaur1862 Рік тому

    Congratulations 🎊 👏 💐 Bappu kush a

  • @gurjinderkooner3648
    @gurjinderkooner3648 Рік тому

    Congratulations Bapu ji

  • @balpunjabivlogger521
    @balpunjabivlogger521 Рік тому

    Congratulations babuji