"ਗਵਰਨਰ ਦੇ ਲਗਾਤਾਰ ਸਰਹੱਦੀ ਦੌਰੇ ਰਹਿਣਗੇ ਜਾਰੀ ਚਾਹੇ CM ਨੂੰ ਬੁਰਾ ਲੱਗੇ"

Поділитися
Вставка
  • Опубліковано 17 жов 2024

КОМЕНТАРІ • 6

  • @GurjantSingh-eh6em
    @GurjantSingh-eh6em 2 місяці тому +1

    ਸਦੀਪ ਜੀ ਕਾਗਰਸ ਸਰਕਾਰ ਸਮੇਂ ਸੁਨਾਮ ਤੋਂ ਮਾਨਸਾ ਬਠਿੰਡਾ ਸੜਕ ਉਪਰ ਸਰਕਾਰ ਵਲੋ ਬਣਾਈ ਸੜਕ ਉਪਰ ਹੀ ਭਿਖੀ ਅਤੇ ਮੌੜ ਕੋਲ ਟੂਲ ਪਲਾਜੇ ਲਾ ਲੲਏ ਸਨ।ਜੋ ਅੱਜ ਤੱਕ ਖੜ੍ਹੇ ਹਨ।ਇਹ ਸਾਡੇ ਸੌਣ ਦੀ ਨਿਸਾਨੀ ਹੈ।ਸਾਨੂ ਜਾਗਣਾ ਪਵੇਗਾ।ਤਾਹੀ ਸਾਡਾ ਭਲਾ ਹੋ ਸਕਦਾ ਹੈ।

  • @GurjantSingh-eh6em
    @GurjantSingh-eh6em 2 місяці тому +1

    ਭੁਲਰ ਸਾਹਿਬ ਇਹ ਲੋਕਾਂ ਨੂ ਆਪ ਸੋਚਣਾ ਪਵੇਗਾ।ਕੇ ਪੰਜਾਬ ਦੇ ਹੱਕ ਵਿੱਚ ਹੈ ਜਾ ਨਹੀ।ਪਾਰਟੀਆਂ ਤੋ ੳਉਪਰ ੳਉਠ ਕੇ ਸੋਚਣਾ ਪਵੇਗਾ।ਤਾ ਪੰਜਾਬ ਦਾ ਭਲਾ ਹੋ ਸਕਦਾ ਹੈ ਜੀ।

  • @jarnailsinghauilajatpunjab3847
    @jarnailsinghauilajatpunjab3847 2 місяці тому

    Sat sri akal Good news

  • @surinderkaur4233
    @surinderkaur4233 2 місяці тому

    Waheguru ji

  • @JagjitSingh-bb4ru
    @JagjitSingh-bb4ru 2 місяці тому

    ਭੁਲਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕਲ ਜੋ ਤੁਸੀਂ ਚਿਮਾ ਦੀ ਇੰਟਰਵੀਊ ਕੀਤੀ ਹੈ ਉਹ ਆਜੇ ਵੀ ਗਲਤੀਆਂ ਨਹੀਂ ਮਨਦੇ

    • @gurchransingh5674
      @gurchransingh5674 2 місяці тому

      ਉਹ ਭਾਈ ਪਹਿਲਾ ਪੰਜਾਬੀ ਲਿਖਣੀ ਸਿੱਖ ਲਵੋ ਫੇਰ ਮੱਤਾ ਦੇ ਲਿਉ ਸ੍ਰੋਮਣੀ ਅਕਾਲੀ ਦਲ ਨੂੰ