Exclusive Interview : ਮੇਜਰ ਰਾਜਸਥਾਨੀ ਦੇ ਪੁੱਤ ਨੇ ਕੀਤੇ ਵੱਡੇ ਖੁਲਾਸੇ | SMTV

Поділитися
Вставка
  • Опубліковано 3 гру 2024

КОМЕНТАРІ • 111

  • @khushbrar828
    @khushbrar828 8 місяців тому +4

    ਬਹੁਤ ਬਹੁਤ ਜ਼ਿਆਦਾ ਸੁਣਿਆ ਮੇਜਰ ਰਾਜਸਥਾਨੀ ਜੀ ਨੂੰ ,ਨਾਲ ਦੇ ਦੋਸਤ ਕਹਿ ਦਿੰਦੇ ਸਨ ਕਿ ਹੋਰ ਕੋਈ ਗੀਤ ਵੀ ਲਾ ਲਿਆ ਕਰ,

  • @gurjitsingh1990
    @gurjitsingh1990 9 місяців тому +25

    ਨਜ਼ਾਰਾ ਧਰਮਪ੍ਰੀਤ ਤੇ ਬਾਈ ਮੇਜਰ ਰਾਜਸਥਾਨੀ ਨੂੰ ਸੁਣਕੇ ਆਉਦਾ ਦੋਨਾਂ ਸਿੰਗਰਾਂ ਵਰਗਾਂ ਕੋਈ ਨਹੀ ਬਣ ਸਕਦਾ

  • @preetrajput5287
    @preetrajput5287 9 місяців тому +28

    ਮੇਜਰ ਰਾਜਸਥਾਨੀ ਵਾਰਗਾ ਕੋਈ ਨਹੀਂ ਨਾ ਹੀ ਹੋ ਸਕਦਾ

  • @JaskaranBrar-f9w
    @JaskaranBrar-f9w 2 місяці тому +1

    ਮੇਜਰ ਰਾਜਸਥਾਨੀ ਬਹੁਤ ਹੀ ਵਧੀਆ ਗਾਇਕ ਸੀ ਅੱਜ ਦੇ ਟਾਈਮ ਵਿੱਚ ਲੋਕੀ ਬਹੁਤ ਸੁਣਦੇ ਆ ਜੀ ਪਰ ਅਸੀਂ ਟਰੈਕਟਰ ਗੀਤ ਲਾਉਂਦੇ ਦਿਲ ਬਹੁਤ ਸਕੂਨ ਮਿਲਦਾ ਹੈ ਜੀ 🎉🎉🎉🎉❤❤❤❤

  • @HimmatSingh-n1h
    @HimmatSingh-n1h 2 місяці тому +1

    ਬਹੁਤ ਬਹੁਤ ਹਿੱਟ ਗਾਇਕ ਮੇਜਰ ਰਾਜਸਥਾਨੀ

  • @Metherworld644
    @Metherworld644 8 місяців тому +4

    ਯਾਰਾਂ ਜਵਾਨੀ ਯਾਦ ਕ੍ਰਾਂਤੀ
    ਮੇਜਰ ਸਾਡਾ ਵੀਰ ਜੀ ਬਹੁਤ ਵਧੀਆ ਹੈ

  • @gurpyarsinghgora5858
    @gurpyarsinghgora5858 9 місяців тому +14

    ਬਹੁਤ ਵੱਧੀਆ ਲੱਗੀ ਮੁਲਕਾਤ ਜੀ 🙏🙏🙏

  • @makhansidhu1693
    @makhansidhu1693 8 місяців тому +3

    ਬਹੁਤ ਵਧੀਆ ਇਨਸਾਨ ਸਨ ਮੇਜਰ ਬਾੲਈ ਮੈਨੂੰ,ਬਹੁਤ ਸਮਾ,ਵੀਰ ਜੀ,ਨਾਲ ਰਹਿਣ ਦਾ,ਸਮਾ,ਮਿਲਿਆ ਸੀ,ਲੜਦਾ,ਜੰਗ ਜੁਝਾਰ ਤੇਗਾਂ,ਖੜਕ ਪਈਆ,,,

  • @GurmailPannu
    @GurmailPannu 9 місяців тому +10

    ਮੇਜਰ ਰਾਜਸਥਾਨੀ ਬਾਈ ਇਨਸਾਨ ਬਹੁਤ ਵਧੀਆ ਸੀ ਅਖਾੜੇ ਬਹੁਤ ਦੇਖੇ ਉਸ ਟੈਮ ਬਾਈ ਨਾਲ ਫੋਟੋ ਵੀ ਹੈ ਜੋ ਜਾਨ ਨਾਲੋਂ ਵੱਧ ਪਿਆਰੀ ਹੈ ਸਾਂਭ ਕੇ ਰੱਖੀ ਹੈ ਜੀ ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ❤
    💞🙏💞

  • @gurvailsingh1266
    @gurvailsingh1266 7 місяців тому +5

    ਆਪਣੇ ਸਮੇਂ ਦੌਰਾਨ ਮੇਜਰ ਰਾਜਸਥਾਨੀ ਸਭ ਤੋਂ ਵਧੀਆ ਗਾਇਕ ਸੀ।

  • @KuldeepSingh-nt3cv
    @KuldeepSingh-nt3cv 8 місяців тому +2

    ਮੇਜਰ ਰਾਜਸਥਾਨੀ ਦੀ ਆਵਾਜ਼ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਮੈ ਅਖਾੜੇ ਦੇਖਣ ਜਾਂਦੇ ਸੀ ਰਾਜਸਥਾਨੀ ਦੀ ਸਾਰੀ ਕੈਸਟਾ ਮੈਂ ਸੁਣਿਆ

  • @sewaksidhu5620
    @sewaksidhu5620 8 місяців тому +9

    ਮੇਜਰ ਰਾਜਸਥਾਨੀ ਬਾਈ ਵਰਗਾ ਨੀ ਬਣਨਾ‌ ਕਿਸੇ ਨੇ। ਕਦੇ ਭਦੌੜ ਬਾਈ ਕੋਲ ਬੈਠਣ ਦਾ ਮੌਕਾ ਮਿਲਿਆ ਸੀ

  • @jagmeetteona6186
    @jagmeetteona6186 9 місяців тому +5

    ਬਹੁਤ ਵਧੀਆ ਕਲਾਕਾਰ ਸੀ ਮੇਜ਼ਰ ਰਾਜਸਥਾਨੀ ਸਾਹਿਬ

  • @singhchahal7868
    @singhchahal7868 7 місяців тому +3

    ਬਹੁਤ ਵਧੀਆ ਸਿੰਗਰ ਸਨ, ਰਾਜਸਥਾਨੀ ਇੱਕ,ਵਾਰ ਜ਼ਿਲ੍ਹਾ, ਮਾਨਸਾ ਦੇ, ਪਿੰਡ, ਬੱਪੀਆਣਾ, ਪਿੰਡ, ਆਏਂ,ਸਨ,

  • @chandkamboj8287
    @chandkamboj8287 8 місяців тому +8

    ਛੋਟੇ ਵੀਰ ਸਾਡੇ ਪਿੰਡ ਕਦੇ ਅਖਾੜਾ ਨਹੀ ਸੀ ਲੱਗਿਆਂ, ਪਹਿਲਾਂ ਅਖਾੜਾ ਮੇਰੇ ਪਿੰਡ ਮੇਰੇ ਵਿਆਹ ਤੇ ਲੱਗਿਆਂ ਸੀ 9 ਫਰਵਰੀ 1995 ਵਿਚ।

  • @pb84gamer45
    @pb84gamer45 9 місяців тому +37

    ਬਾਈ ਮੇਜ਼ਰ ਰਾਜਸਥਾਨੀ ਬਹੁਤ ਹੀ ਵਧੀਆ ਗਾਇਕ ਸੀ ਅੱਜ ਦੇ ਗਾਇਕ ਉਸ ਦੀ ਰੀਸ ਨਹੀਂ ਕਰ ਸਕਦੇ ਮੈ ਬਾਈ ਦੇ ਬਹੁਤ ਅਖਾੜੇ ਸੁਣੇ ਨੇ ਬਾਈ ਨੇ ਕਦੇ ਘੜੀ ਵੇਖ ਕੇ ਨਹੀਂ ਸੀ ਗਾਇਆ 5-6 ਘੰਟੇ ਲਗਾਤਾਰ ਗਾਉਂਦਾ ਸੀ ਸਰ

    • @kalusaab8609
      @kalusaab8609 8 місяців тому

      ठषणफमजैञचठटढसशपबवमथ

    • @chandkamboj8287
      @chandkamboj8287 8 місяців тому

      ਛੋਟੇ ਵੀਰ ਤੇਰਾ ਨੰਬਰ ਦੇਈ ਤੇਰੇ ਨਾਲ ਗੱਲਬਾਤ ਕਰਨ ਨੂੰ ਬਹੁਤ ਦਿਲ ਕਰਦਾ ।

  • @KuldeepSingh-l9h6g
    @KuldeepSingh-l9h6g 8 місяців тому +6

    Very nice Wichar Bro Navdeep ate Anty g ❤🎉❤

  • @cloudiagillis4695
    @cloudiagillis4695 9 місяців тому +8

    ਚਾਕੂ ਨਾਲ ਛਾਤੀ ਉਤੇ ਲਿਖਿਆ ਪ੍ਰੀਤੀ ਬਹੁਤ repeat ਤੇ ਚਲਾਇਆ ਮੈਂ ਸਾਡੇ 5911 ਤੇ 97/98 ਚ
    ਮੋਟਰ ਵਾਲੀ ਕੋਠੀ ਦੀ ਛੱਤ ਤੇ ਵੀ ਸਪੀਕਰ ਰੱਖਿਆ ਹੁੰਦਾ ਸੀ
    ਬਾਈ ਦਾ ਪਰਿਵਾਰ ਬਹੁਤ ਵਧੀਆ 🙏

  • @_.dhallvlogs
    @_.dhallvlogs 9 місяців тому +3

    Very mature lady salute u mother saab salute uuu bhut nimrata te sanskaar jhalkde ne sode ch

  • @gurjindersingh956
    @gurjindersingh956 8 місяців тому +3

    ਬਹੁਤ ਵਧੀਆ singer ਸੀ major rajasthani ਮੈਂ ਬਹੁਤ ਕੈਸੇਟਾਂ ਸੁਣਦਾ ਰਿਹਾ

  • @khushbrar828
    @khushbrar828 8 місяців тому +4

    ਮੇਜਰ ਰਾਜਸਥਾਨੀ ਦੀ ਕੈਸਟ ਜਦੋਂ ਆਉਂਣੀ ਹੁੰਦੀ ਸੀ ਬਾਕੀ ਕਲਾਕਾਰਾਂ ਦੀਆਂ ਰੋਕ ਲੈਂਦੇ ਸਨ।

  • @tirathsingh6539
    @tirathsingh6539 9 місяців тому +4

    ਬਹੁਤ ਵਧੀਆ ਮੁਲਾਕਾਤ 🎉🎉❤❤

  • @boharsingh7359
    @boharsingh7359 9 місяців тому +4

    Always star ⭐ ਮੇਜਰ ਰਾਜਸਥਾਨੀ ਜੀ

  • @kabalsinghbhojiankabalsing2470
    @kabalsinghbhojiankabalsing2470 8 місяців тому +1

    ਮੇਜਰ ਰਾਜਸਥਾਨੀ। ਸਾਡੇ ਪਿਆਰੇ ਸਿੰਗਰ ਵਾ ਅੱਜ ਵੀ ❤❤❤❤❤❤

  • @sidhujaskaran9663
    @sidhujaskaran9663 8 місяців тому +4

    ਪੁੱਤ ਨਵਦੀਪ ਜੀ ਵੀਰ ਮੇਜਰ ਰਾਜਸਥਾਨੀ ਜੀ ਤੇ ਵਦੀਆ ਮੂਵੀ ਬਣਾਓ

  • @RamLubhaya-m4u
    @RamLubhaya-m4u 9 місяців тому +7

    Hit singr Bai major rajstni

  • @GurtejSingh-zm4lm
    @GurtejSingh-zm4lm 8 місяців тому +2

    ਮੇਜਰ ਵਧੀਆ ਬੰਦਾ ਸੀ,ਮੈੰ ਦੋ ਦਿਨ ਰਿਹਾ,

  • @raman_pb61
    @raman_pb61 8 місяців тому +1

    ਮੇਜਰ ਰਾਜਸਥਾਨੀ ਜੀ ਦੇ ਸਾਰੇ ਗੀਤ ਸੁਣਦੇ ਸੀ 1995ਵਿੱਚ

  • @kashmirsingh9072
    @kashmirsingh9072 6 місяців тому +1

    ਮੇਜਰ ਰਾਜਸਥਾਨੀ ਦੇ ਗੀਤ ਸਦਾ ਬਹਾਰ

  • @JaspalSingh-fo9hh
    @JaspalSingh-fo9hh 7 місяців тому +1

    Love you beta ji ❤❤🎉🎉

  • @DilPreet-ne1pf
    @DilPreet-ne1pf Місяць тому

    Rawla kol sekhda h ji main gaya rajsthani sahab de ghar very nice 🎉🎉🎉❤❤❤❤

  • @gurwindermaan5150
    @gurwindermaan5150 5 місяців тому

    Bhut badhiya c major Rajasthani de song

  • @KesharShingh-z8o
    @KesharShingh-z8o 8 місяців тому

    Jab Se Major Rajasthani 1999 mein expire Hua Hai Mere Liye To Sare kalakar hi expire Ho chuke hain Mujhe Koi major Ke Bina achcha hi Nahin Lagta Major Rajasthani ke Parivar ko sat shri Akaal

  • @sukhrajsingh2341
    @sukhrajsingh2341 2 місяці тому

    Very good bahut achcha laga video bagvan tohanu din dogani raat chogni tarki deve khush raho

  • @MukeshMukesh-k5l
    @MukeshMukesh-k5l 8 місяців тому

    Super duper song I miss you ustad major rajsthani ji

  • @PratapSingh-dr6oy
    @PratapSingh-dr6oy 9 місяців тому +8

    ਮੇਜ਼ਰ ਰਾਜਸਥਾਨੀ ਬੰਦਾ ਠੀਕ ਸੀ ਪਰੰਤੂ ਇਹ ਜਵਾਕ ਨੂੰ ਪਤਾ ਨਹੀਂ ਕਿ ਗੁਰੂ ਸਾਹਿਬ ਜੀਆਂ ਨੇ ਕਿਹਾ ਕੇ ਹਥਿਆਰ ਤੋਂ ਬਿਨਾਂ ਬੰਦੇ ਨੂੰ ਭੇਡ ਸਮਝੋਂ ਮਰਦਾ ਵਾਲੇ ਗੀਤ ਮੁਸੈਵਾਲੇ ਨੇ ਜਾਂ ਖਜਾਲੇ ਵੀਰ ਨੇ ਸਾਬ ਪਨਗੋਟਾ ਵੀਰਾਂ ਨੇ ਗਾੲਏ ਮੇਜ਼ਰ ਹੁਣਾ ਨੂੰ ਤਾਂ ਮਨਪ੍ਰਚਾਵੇ ਲਈ ਸੁਣਦੇ ਸੀ ਸਿਖਿਆ ਲਈ ਤਾਂ ਮੁਸੇਵਾਲਾ,ਖਜਾਲਾ ਪਾਲੀ ਦੇਤਵਾਲੀਆ ਆਦ ਹਨ

    • @OfficialTzgaming
      @OfficialTzgaming 9 місяців тому +2

      Muse wale da 2 song shad baki da sikhiya ki mildi

    • @Guruditsingh13
      @Guruditsingh13 9 місяців тому +1

      ​@@OfficialTzgamingsartaz iko ik ida da singer aa jiss de geet daa matlab hunda baki ta av aa

  • @chandkamboj8287
    @chandkamboj8287 8 місяців тому +1

    ਵੀਰ 26-26 ਜਣੇ ਹੁਦੇ ਸੀ ਜਦੋਂ ਮੇਰੇ ਕੋਲ ਆਉਂਦੇ ਸੀ।ਬੜਾ ਪਿਆਰ ਹੁਦਾ ਸੀ ਸਾਡਾ।

  • @harnetchoudhary1782
    @harnetchoudhary1782 8 місяців тому

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @shubbuttarff9167
    @shubbuttarff9167 9 місяців тому +3

    ਮੈ ਮੇਜਰ ਰਾਜਸਥਾਨੀ ਦਾ ਬੁਹਤ ਵੱਡਾ ਫੈਨ ਸੀ

    • @hunterhappy0073
      @hunterhappy0073 8 місяців тому

      Bai Mejor ji da Gout vi Buttar c,Munde Buttra dey teri minnat kade naa karde,nii munde buttra dey

  • @babbupanaich
    @babbupanaich 3 місяці тому

    veer d gaiky nu slam a

  • @pritpalsingh5150
    @pritpalsingh5150 9 місяців тому +2

    Very nice ji

  • @karanbaraich2300
    @karanbaraich2300 8 місяців тому +1

    Miss you bai Dharampreet Mejar Rajasthani Deepa Gholia

  • @HarmanjitSingh-i3f
    @HarmanjitSingh-i3f 9 місяців тому +2

    Bai g good c

  • @khushbrar828
    @khushbrar828 8 місяців тому +1

    ਫਰੀਦਕੋਟ ਕੰਮੇਆਨੇ ਅਖਾੜੇ ਵਿੱਚ 1 ਲੱਖ ਅਠਾਰਾਂ ਹਜ਼ਾਰ ਰੁਪਏ ਇਨਾਮ ਇਕੱਠੇ ਹੋਏ ਸਨ ਤਾਂ ਮੇਜ਼ਰ ਰਾਜਸਥਾਨੀ ਨੇ ਕਿਹਾ ਕਿ ਜੇ ਤੁਸੀਂ ਪੈਸੇ ਵਾਰਨੇ ਨਾ ਹਟੇ ਸੁੱਟਣੇ ਸਾਡੇ ਤੋਂ ਨਾ ਹਟੇ ਅਸੀਂ ਗਾਉਣੋਂ ਹਟ ਜਾਣਾ

  • @JaspalSingh-fo9hh
    @JaspalSingh-fo9hh 7 місяців тому

    Miss you majar rajsthani 22 ❤❤❤❤

  • @Deepa_pb09
    @Deepa_pb09 9 місяців тому +2

    Best singer

  • @KesharShingh-z8o
    @KesharShingh-z8o 8 місяців тому

    Major Rajasthani Jaisa kalakar gavaiya Na Koi aaj tak hua hai na koi hoga Major Rajasthani Jay Hind

  • @makhansidhu1693
    @makhansidhu1693 8 місяців тому +1

    ਦੀਦਾਰ ਸੰਧੂ,ਦੀਵਰਸੀ,ਤੇ,ਮੈਵੀ,ਢਾਡੀ,ਜੱਥਾ ਨਾਲ ਲੈਕੇ,ਗਿਆ ਸੀ,ਬਾਈ,ਮੇਜਰ ਦੇ,ਨਾਲ

  • @khushbrar828
    @khushbrar828 8 місяців тому

    ਪੰਜ ਛੇ ਸਾਲ ਤਾਂ ਮੇਜ਼ਰ ਰਾਜਸਥਾਨੀ ਨੇ ਹੋਰ ਕੋਈ ਕਲਾਕਾਰ ਨਹੀਂ ਚੱਲਣ ਦਿੱਤਾ

  • @santokhsingh5350
    @santokhsingh5350 9 місяців тому +5

    ਲਾਸਟ ਆਖੜਾ ਸਾਡੇ ਲਾਇਆ ਸੀ

  • @JagmalgirJagmalgir
    @JagmalgirJagmalgir 9 місяців тому +1

    Good man

  • @GurpreetSingh-sn7oz
    @GurpreetSingh-sn7oz 8 місяців тому

    Bae ji mera pend 5 kk butara de kole hi h ji
    Me 20 den pehla bae ji de gar dekh ke aya si
    Bhut badiya kalakar si
    Bhut badiya git gode si ji

  • @hanisihandaudia141
    @hanisihandaudia141 9 місяців тому +10

    Menu leju rondi ni sohneya car ribana wali❤❤

    • @jaswindersingh-ov3bi
      @jaswindersingh-ov3bi 9 місяців тому +1

      ਬਾਈ ਲਾਇਨ ਲਿਖਣ ਲੀ ਧੰਨਵਾਦ 😂
      ਹੁਨ ਮੇ ਸਰਚ ਕਰੂਗਾ ❤

  • @khushbrar828
    @khushbrar828 8 місяців тому +1

    ਦਿਦਾਰ ਸੰਧੂ ਜੀ ਦੀ ਗਾਇਕੀ ਤੋਂ ਪ੍ਰਭਾਵਿਤ ਸੀ

  • @sharma614
    @sharma614 8 місяців тому +3

    ਸਿੱਧੂ ਧੋਖੇ ਨਾਲ ਮਾਰਿਆ ਜੇਂ ਕਿਤੇ ਦੱਸ ਕੇ ਆਉਂਦੇ ਤਾਂ ਪਤਾ ਤਾਂ ਫਿਰ। ਲਗਣਾ ਸੀ

  • @majorsingh4407
    @majorsingh4407 8 місяців тому

    Major rajsthani is greate singer and songwriter kabel a tarif

  • @SahilGoyal9127
    @SahilGoyal9127 9 місяців тому

    Good

  • @dhaulatv9178
    @dhaulatv9178 Місяць тому

    ਨਵਦੀਪ ਰਾਜਸਥਾਨੀ ਦਾ ਸੌਗ ਕਦੋਂ ਤੱਕ ਆਉਣਾ ਗਾ

  • @daman6410
    @daman6410 8 місяців тому +2

    Main ohi rajsthani ha

  • @salhanroshan
    @salhanroshan 9 місяців тому +1

    Eh interview makkar bhaji tuhanu krni chahidi c kuj gal da hor pata laga na c but paji theek aa par tusi jo gal tark nal karda hor kuj hor aa

  • @daljitsingh6447
    @daljitsingh6447 8 місяців тому +1

    ਮੇਜਰ ਸਿੰਘ

  • @surindergill746
    @surindergill746 9 місяців тому +1

    Anchor U should have sense to let them finish their talk. Do not interrupt in between

  • @jagjeetaulakh4308
    @jagjeetaulakh4308 9 місяців тому +2

    🙏🏼🙏🏼🙏🏼🙏🏼

  • @p.s.dandiwal
    @p.s.dandiwal 8 місяців тому +1

    Phila to jande c major Rajasthani nu y

  • @MANPREETSINGH-x8f
    @MANPREETSINGH-x8f 9 місяців тому +2

    Movie ayuni chidi a

  • @vikassoni8008
    @vikassoni8008 8 місяців тому +2

    Bayi ji Davinder Kohinoor Da interview karo

  • @ButaSingh-r8e
    @ButaSingh-r8e 9 місяців тому +1

    ❤❤❤❤❤

  • @majorsingh7788
    @majorsingh7788 8 місяців тому

    Bahut geet sune rajstani de

  • @GurdevSingh-ot9sp
    @GurdevSingh-ot9sp 9 місяців тому

    Major rajasthai major si

  • @Janvarmehkama
    @Janvarmehkama 8 місяців тому

    Navdeep boht vadia munda ❤

  • @m.kvermaji5297
    @m.kvermaji5297 7 місяців тому

    ਹੈਲੋ

  • @baljinderkaur2687
    @baljinderkaur2687 2 місяці тому

    🙏🙏🙏

  • @Lally-randhawa
    @Lally-randhawa 9 місяців тому

    Gaana likhea si Amrit ne TUC moosa nu shreey dita

  • @JoginderSingh-j8v
    @JoginderSingh-j8v 8 місяців тому +1

    Major Major c

  • @darasingh-wb5lr
    @darasingh-wb5lr 7 місяців тому

    Mejar rajsthani 👌 Davindar kohinur Dharmpreet

  • @hunterhappy0073
    @hunterhappy0073 9 місяців тому +2

    Major Uncle Ji Aoura Ki C,Samjo Pls,Mela 2 Dinn Rampura City Vich Chalda,Or Ajj Dey Punjab CM.Bhagwant Maan Or Jagdeep Jaggi,Vii Aunde Rahe,Gurpreet Guggi Bas Uttay Aounda ,Kyun K Uncle Bathinda Singer's Da President Reha Ji,Hans Raj Hans,Sardool Sikndar Tak ,Gurdas Maan,Kuldip Manak Ji Sab Ghar sounds c ji 😢😢

  • @dayalaman4767
    @dayalaman4767 9 місяців тому

    spitfy te v paya kro veer

  • @BaldevMasih-fc5rf
    @BaldevMasih-fc5rf 8 місяців тому

    Mazarin.rajsthani.te.film.banni.chai.di.hi🎉🎉🎉🎉🎉🎉

  • @not-perfect-73
    @not-perfect-73 8 місяців тому

    Reporter look like singer preet braar😅

  • @daljitsingh6447
    @daljitsingh6447 8 місяців тому

    🙏🙏❤️🙏🙏

  • @hunterhappy0073
    @hunterhappy0073 9 місяців тому +2

    Lakh-Patte Di Gall,Mejor Uncle Rabi-Rooh C,Aunty Vi Rabi-Rooh Hai Ji,Sache-Suche,Bhole-Bhalle,Uncle Fakkar Banda C,BAkahde To Kinne banne paise kuch nahi,Jatt nu bas Red Knight di bottle dey dawo,Peg laa,Chuknay Paise Gareeb Chugiya waleya nu,Band aoune,Gaouna Tay Kamai Waddni Or Kehna,Baba Nanak T13-13 Tulwaounda,Rabi-Rooh C Ji.Agar Uncle Jiyounda Hunda Ajj Nu Asi Vi pata nahi kithe hona c ji 😢😢😢😢😢😢

  • @Shinda22-ms1xr
    @Shinda22-ms1xr 8 місяців тому

    ❤❤❤❤❤❤❤❤❤❤❤❤❤❤❤❤❤❤❤

  • @GurvinderSingh-bi2nl
    @GurvinderSingh-bi2nl 7 місяців тому +1

    ਮੂਵੀ ਬਣਨੀ ਚਾਹੀਦੀ ਆ

  • @majorsingh4407
    @majorsingh4407 8 місяців тому

    Rondi da rumall bhij gaya very fine record rondi da sarana bhij gaya

  • @KaramjeetSandhu-g7k
    @KaramjeetSandhu-g7k 9 місяців тому

    Interview wale bhai pehla ਸਿੱਖ leya kro pehla k kiven interview krni aa,kyo vich ee bol pene aa,gal tan agle nu poori kr len dya kro,vicho eee ghoda dabal dinda aaa,ohna di poori da ho len dya karo,vichare othe ee ruk jande c

  • @KesharShingh-z8o
    @KesharShingh-z8o 8 місяців тому

    Balkar Sidhu dharmpreet Major Rajasthani ke aage yah donon fail the Major Rajasthani ko Major Rajasthani tha

  • @HarmanjitSingh-i3f
    @HarmanjitSingh-i3f 9 місяців тому +3

    Song a scooper hates c

  • @samanhundalhundal1439
    @samanhundalhundal1439 8 місяців тому

    Sade pind 3 var akhra lagha se

  • @GurvinderSingh-bi2nl
    @GurvinderSingh-bi2nl 7 місяців тому

    Major te fr majer c

  • @KuldeepSingh-l9h6g
    @KuldeepSingh-l9h6g 8 місяців тому +1

    Balkar tan Tampu h 😂

  • @yf.gaming6564
    @yf.gaming6564 8 місяців тому

    Mai vichola si ess munde da ess ne mainu meri bandi feed nahi diti

  • @chandkamboj8287
    @chandkamboj8287 8 місяців тому

    ਕਾਕਾ ਫੂਲ ਵਾਲਾ ਉਸ ਵੇਲੇ ਪੈਸੇ ਵਾਲਾ ਬੈਗ ਸਮਾਲਦਾ ਸੀ

  • @surindergill746
    @surindergill746 9 місяців тому

    Sharabi banda koi vi hoe te kujh vi hoe, sach hey k bas lahnat hi hunda. Na khud sukhi na gharde.

  • @sikanderchahal691
    @sikanderchahal691 9 місяців тому

    🙏🏼🙏🏼❤️❤️❤️❤️😂😂😂😂

  • @Bhangujatt3191
    @Bhangujatt3191 9 місяців тому

    Major rajsthani di gaiki ruh nu tumbdi ha

  • @surindergill746
    @surindergill746 9 місяців тому

    Sirf kalakar hi nahi, Bahut Pbi is daru Hathor marre te ghar tabah hoe. Har ghar ch koi na koi dukhant hega. Ik gore ne menu kiha k Sikhi ch shrab te hor nasha manah e par Sikh sabh to wadh daru pinde ne. I felt shame. Sikhi socho.

  • @yf.gaming6564
    @yf.gaming6564 8 місяців тому

    Beiman aa eh Munda

  • @MrJacky914
    @MrJacky914 3 місяці тому

    Bathinda ale ron vale hi gonde a

  • @jindersohi9176
    @jindersohi9176 8 місяців тому +1

  • @SukhdevSingh-zi1ng
    @SukhdevSingh-zi1ng 9 місяців тому

    ❤❤❤