ਹੱਥ ਦੇਖਣ ਵਾਲਾ ਬਾਬਾ ਭੱਜਿਆ ਬਗਲੀ ਛੱਡ ਕੇ ਤਾਰੀ ਬਾਬੇ ਕੋਲ਼ੇ ਬੰਨ੍ਹੇ ਹੱਥ

Поділитися
Вставка
  • Опубліковано 17 жов 2024

КОМЕНТАРІ • 129

  • @balwinderbadesha6092
    @balwinderbadesha6092 6 місяців тому +4

    Tari baba ਤੇਰੀ ਗਲਾ ਬਾਲੀ ਆ ਪਸੰਦ ਨੇ ਸਾਡੇ 👍👍

  • @Mann251
    @Mann251 Рік тому +7

    ਬਾਬਾ 2010 ਤੱਕ ਸਮਾਂ ਬਹੁਤ ਸੋਹਣਾਂ ਹੁੰਦਾ ਸੀ ! ਲੋਕ ਫੋਨਾਂ ਤੋਂ ਦੂਰ ਹੁੰਦੇ ਸਨ ਅਤੇ ਰਿਸ਼ਤੇ ਵੀ ਦਿਲ ਦੇ ਹੁੰਦੇ ਸੜ ਗੂਹੜੇ ! ਹੁਣ ਤਾਂ ਨਾਸ ਮਾਰਤਾ ਸਾਰੀ ਨਵੀਂ ਜਨਰੇਸ਼ਨ ਦਾ ਫੋਨਾਂ ਨੇਂ !

  • @rajpalsingh9091
    @rajpalsingh9091 3 місяці тому +1

    ਸਹੀ ਗੱਲ ਬਾਈ ਦੀ ਅਸੀ ਵੀ ਐ ਆ ਲੜਦੇ ਹੁੰਦੇ ਸੀ ਜਦੋਂ ਸਾਡੀ ਭੂਆ ਆਉਂਦੀ ਹੁੰਦੀ ਸੀ ਵੀ ਸਾਡੇ ਘਰੇ ਪੈਣਾਅੱਜ ਬਾਈ ਨੇ ਉਹ ਸਮਾਂ ਯਾਦ ਕਰਾਤੀ ਥੈਕਯੂ ਜੀ

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਬਾਈ ਜੀ ਸੱਚੀਆਂ ਗੱਲਾਂ ਨਾਇਸ
    👍👍👌👌💯😂😂

  • @gopi2bhatti
    @gopi2bhatti Рік тому +18

    ਬਹੁਤ ਵਧੀਆ ਇਨਸਾਨ ਬਾਬਾ ਤਾਰੀ ਜਿਸ ਇੱਕ ਪ੍ਰਦੇਸੀ ਦੀ ਜ਼ਿੰਦਗੀ ਬਚਾਈ

    • @GurwinderBhola-dm7sg
      @GurwinderBhola-dm7sg Рік тому +2

      🙏🙏🙏🙏🙏💌💌💌💛💚😎🙏🙏🙏🙏🙏🙏🙏🙏🙏🙏🙏🙏🙏🙏💌

    • @malkiatkaur4764
      @malkiatkaur4764 Рік тому +1

      😊

    • @sukhpalkhosa5589
      @sukhpalkhosa5589 Рік тому +1

      बाबा ता वाहला ही बढिया बन्दा है

  • @doctorgill4764
    @doctorgill4764 Рік тому +4

    ਬਾਬਾ ਜੀ ਜਿਨਾ ਮਰਜੀ ਦੁਨੀਆਂ ਦਾ ਕਰਲਵਓ ਆਪਣੇ ਸਕੇ ਨਹੀਂ ਆਪਣੇ ਬਣਦੇ ਜਿਨਾ ਨੂੰ ਸੁਖ ਦੇਣ ਲਈ ਪੈਰਾਂ ਤੇ ਖੜੇ ਕਰਨ ਲਈ ਜ਼ਿੰਦਗੀ ਦਾ ਜਵਾਨੀ ਦਾ ਵਕਤ ਗਵਾਇਆ ਸੱਭ ਕੁਝ ਉਹਨਾ ਦੇ ਲੇਖੇ ਲਾ ਦਿੱਤਾ ਸੀ ਅੱਜ ਅਰਬ ਚ ਰੁਲਦਾ ਕੋਈ ਨਹੀਂ ਪੁੱਛਦਾ ਬਾਅਦ ਵਿੱਚ ਬਸ ਟਾਇਮ ਚੰਗ਼ਾ ਤੇ ਨਾਲ ਖੜੇ ਆ ਸਾਰੇ ਨਹੀਂ ਤਾਂ ਕੋਈ ਨਹੀਂ ਪੁੱਛਦਾ ਬਾਬਾ ਜੀ 😢

  • @JagjeetSingh-bq4og
    @JagjeetSingh-bq4og 10 місяців тому +1

    ਤਾਰੀ ਬਾਬੇ ਦੀ ਜੈ

  • @ShishpalKhokhar-k7j
    @ShishpalKhokhar-k7j Рік тому +1

    Good job BABA ji

  • @MSGaminG-cc4dz
    @MSGaminG-cc4dz Рік тому +2

    Baba Sira Banda Bai yar K Moge Wala

  • @user-ci6zp6ud9
    @user-ci6zp6ud9 Рік тому +11

    ਬਾਬਾ ਜੀ ਹੈਰੋ ਲੰਡਨ ਤੋਂ ਤੁਹਾਨੂੰ ਦੇਖਦਾ ਹਾਂ ❤

  • @RameshKumar-fr1vz
    @RameshKumar-fr1vz Рік тому +3

    Satsriakal preet sinya bai taari nu vi satsriakal ji bahut hi vadhia line he bahut log depression cho bahar aa jaange changa lagda bai ji good morning from Sri Ganga Nagar Rajasthan 🙏❤️❤️❤️❤️🌹🌹🌹🌹🌹

  • @lakhvindersingh4955
    @lakhvindersingh4955 Рік тому +2

    बाबा यार बहुत बढ़िया कोई ना वाहेगुरु अल्लाह भगवान आपको बहुत जल्दी तरक्की देंगे बस लगे रहो पर ग‌ऊ और गरीबो की सेवा करते रहे दिन चोगनीऔर रात सो गुणा ज्यादा तरक्की देंगे ❤

  • @SarbpreetkaurNaher
    @SarbpreetkaurNaher Рік тому +1

    ੍ਬਾਬਾ ਤਾਰੀ ਗੱਲਾਂ ਬਹੁਤ ਵਧੀਆ ਤੁਹਾਡੀਆਂ

  • @mohandhaliwal9812
    @mohandhaliwal9812 Рік тому

    Very nice work

  • @avtarkhokhar5370
    @avtarkhokhar5370 Рік тому +3

    Baba ji duniya bahut matlabi h. Oh bande nu Sharm auni chahide aa jihne apne rabb nu gharo kadta. Rabb tuhanu khus rakhe tusi bahut badiya kamm kar rahe ho. Sodiya galla sun ke ruhh khush ho jandi h. From....Avtar Singh khokhar haryana police

  • @ranalangianawriter5487
    @ranalangianawriter5487 Рік тому +4

    ਬਹੁਤ ਵਧੀਆ ਬਾਬਾ ਜੀ ਬਾਬਾ ਜੀ ਪ੍ਰੀਤ ਨੂੰ ਚੰਗੀ ਅਜਿਹੀ ਦਵਾਈ ਦਵਾਉ ਹਰ ਵੀਡੀਓ ਚ ਖੰਗੀ ਜਾਂਦਾ ਆ

  • @moneysandhu5824
    @moneysandhu5824 Рік тому +1

    Sirra aa baba ji tuc waheguru ji tuhanu hamesha Chardikala ch rakhe Waheguru ji

  • @AVMaan
    @AVMaan Рік тому

    Good 👍 brother ji

  • @tarsemsinghrajput6675
    @tarsemsinghrajput6675 Рік тому +4

    ਜੈ ਹੋ ਤਾਰੀ ਬਾਬੇ ਕੀ 🙏🏻🙏🏻🙏🏻

  • @RajinderKumar-qg5re
    @RajinderKumar-qg5re Рік тому +3

    thnku preet veere tera.dil to kehna baba te tuci menu mere apne jihe lgde a. me b dipretion da shikaar a but kdi kise nu dsea nahi. ajj tuhade nal gall share kitia. waheguru tuhanu chardi klaa ch rakhan 🙏

  • @officialgarrybahrain8364
    @officialgarrybahrain8364 Рік тому +3

    ਤਾਰੀ ਬਾਬਾ ਸਤਿ ਸ੍ਰੀ ਆਕਾਲ ਤੇਰੇ ਅੱਜ ਦਿਲੋਂ ਦਰਦ ਬੋਲਦਾ ❤❤

  • @Mann251
    @Mann251 Рік тому +1

    ਤਾਰੀ ਬਾਬੇ ਕੋਈ ਭੂਤਾਂ ਆਲਾ ਬਾਕਾ ਸੁਣਾਦੇ ਜੇ ਹੈ ਤਾਂ !

  • @sukhmansanghavlogs6617
    @sukhmansanghavlogs6617 Рік тому +4

    ਬਾਈ ਜੀ ਸਵਾਦ ਆ ਗਿਆ ਦੇਖਕੇ ਮੈਨੂੰ ਕੱਲ ਹੀ ਪਤਾ ਲੱਗਿਆ ਤੁਹਾਡੇ ਚੈਨਲ ਦਾ ਤੇ ਉਦੋਂ ਦਾ ਤੁਹਾਡੀਆਂ ਵੀਡੀਓ ਹੀ ਦੇਖੀ ਜਾਨਾਂ ❤❤

    • @KaranSandhu-ez3jc
      @KaranSandhu-ez3jc Рік тому

      ਇਹਦੀਆਂ ਵੀਡੀਓ ਵੇਖੀਆ ਰਿਆਲ ਨਹੀਂ ਨਹੀਂ ਆਪ ਨੂੰ ਪਤਾ ਇਹ ਕੀ ਚੀਜ਼ ਆ

  • @gurdassingh5242
    @gurdassingh5242 Рік тому

    Oooooooooooooooooooooooooooooooooooooooooooooooo

  • @rupindersingh6214
    @rupindersingh6214 Рік тому

    ਭੂਆ ਵਾਲੀ ਗੱਲ ਬਿਲਕੁੱਲ ਸਹੀ ਕਹੀ ਬਾਬਾ ਬਹੁਤ ਤੇਹ ਪਿਆਰ ਹੁੰਦਾ ਸੀ

  • @ArmaanSingh-cb6qr
    @ArmaanSingh-cb6qr Рік тому

    Bahut Vadiya insaan baba taari

  • @VivekBajaj-s6s
    @VivekBajaj-s6s 20 днів тому

    2010 ਤੋ ਪਹਿਲਾਂ ਸਮਾਂ ਸੋਹਣਾ ਸੀ

  • @sarabjeetsingh7524
    @sarabjeetsingh7524 Рік тому

    Chardi kala🙏 baba ji

  • @gillrajvir5929
    @gillrajvir5929 Рік тому +1

    Very very thankful Tari Baba ji

  • @CrooddwDeepa
    @CrooddwDeepa Рік тому

    ਬਹੁਤ ਵਧੀਆ ਤਾਰੀ ਬਾਬੇ

  • @officialgarrybahrain8364
    @officialgarrybahrain8364 Рік тому +4

    ਬਾਬਾ ਅੱਜ ਰਵਾਤਾ ਤੂੰ ਯਾਰ 😭

  • @dghvhh2388
    @dghvhh2388 Рік тому

    ਬਾਬਾ ਤੇਰੇ ਨਾਲ ਨੂੰ ਖੰਗ ਦੀ ਦਵਾਈ ਦਵਾ

  • @HarrySehaj-qz8fu
    @HarrySehaj-qz8fu Рік тому +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ

  • @guadeepgurdeepsingh5785
    @guadeepgurdeepsingh5785 Рік тому +1

    Baba ji aap Ji da bahut bahut dhanyvad hai Ji mein sardar Gurdeep Singh Sandhu weather Uttarakhand Rudrapur se

  • @BalwindarpalPal
    @BalwindarpalPal Рік тому

    🙏

  • @jaspreetsinghlamba60
    @jaspreetsinghlamba60 Рік тому

    ਬਾਬਾ ਜੀ

  • @iamharry8424
    @iamharry8424 Рік тому

    ਅੱਛਾ ਅੱਛਾ ਆਲੇ ਨੂੰ ਚੁੱਪ ਕਰਾਉ ਪਹਿਲਾ..

  • @satveersingh1716
    @satveersingh1716 Рік тому

    Good baba ji manila to 😍

  • @dalersingh9764
    @dalersingh9764 Рік тому

    Baut vadiya baba g

  • @JaspalSingh-fo9hh
    @JaspalSingh-fo9hh Рік тому

    Waheguruji mahar kro 🙏🙏❤❤ bahut badhiya

  • @singking4211
    @singking4211 Рік тому

    Nice ji jitender Singh Germany to

  • @harmanpreetkaur1481
    @harmanpreetkaur1481 Рік тому

    Hanji baba ji mai hamesha ave hi kardi c k sare sade ghr pao

  • @ArmaanSingh-cb6qr
    @ArmaanSingh-cb6qr Рік тому

    ❤❤❤❤❤❤❤

  • @jagmohandhatt3662
    @jagmohandhatt3662 Рік тому

    ਬਾਬਾ ਤਾਰੀ ਇਹ ਸਟੋਰੀ ਤਾਂ ਫੇਸਬੁੱਕ ਤੇ ਸੁਣ ਲਿਆ ਸੀ ਹੁਣ ਤੂ ਕਿਹਾ ਸਬਸਕ੍ਰਾਈਬ ਕਰੋ ਯੂਟਿਊਬ ਤੇ ਕਰਤਾ ਬਾਬਾ ਮੈ ਵੀ ਬੱਸ ਡਰਾਈਵਰ ਹਾਂ

  • @manjindersinghbehlatranspo1762

    God bless you baba g

  • @gagandeep2625
    @gagandeep2625 Рік тому +3

    Sat sri Akal Baba ji Te Preet bai ji

  • @Deep1991Sahota
    @Deep1991Sahota Рік тому

    Waheguru ji chardi kalah ch rakhey ji 🙏

  • @gurdavindersingh7289
    @gurdavindersingh7289 Рік тому

    ਸਲੂਟ ਆ ਬਾਈ

  • @mmannasekhon
    @mmannasekhon Рік тому

    Bhuat vdiya Tari bai

  • @Anmolnagra_1
    @Anmolnagra_1 Місяць тому

    Gg

  • @sukhdhalimanderdhaliwal3179

    Shi gal aa

  • @BalwindarpalPal
    @BalwindarpalPal Рік тому

    Y end a

  • @batthchannel4612
    @batthchannel4612 Рік тому +2

    ਸਤਿ ਸ੍ਰੀ ਆਕਾਲ ਤਾਰੀ ਬਾਬਾ

  • @Sukhwindersingh-sz9wc
    @Sukhwindersingh-sz9wc Рік тому +1

    ਬਾਬਾ ਕਹਿੰਦਾ ਭਗਤੋ ਹੁਣ ਪਰਦਾ ਇ ਖੁਲ ਗੀਆ ਆਪਣਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ

  • @LovePreet-gf9nh
    @LovePreet-gf9nh Рік тому

    ਤਾਰੀ ਬਾਬਾ

  • @lakhadhillion15355
    @lakhadhillion15355 Рік тому

    Kya baate a jatta ❤❤❤❤

  • @usbrar5129
    @usbrar5129 Рік тому

    ਤਾਰੀ ਬਾਈ ਰਾਜਸਥਾਨ ਕਿਹੜੇ ਪਿੰਡ ਵਿਚ ਆ ਕੇ ਰਹੇ ਸੀ। ਉਸ ਪਿੰਡ ਦਾ ਨਾਂ ਤਾਂ ਦੱਸੋ???

  • @bittusinghmiana5576
    @bittusinghmiana5576 Рік тому +1

    very good ❤

  • @GillSaab-yd4im
    @GillSaab-yd4im Рік тому

    Nice job good luck 🎉

  • @fatehsinghgill7499
    @fatehsinghgill7499 Рік тому

    ਬਾਬਾ ਬੜਾ ਫੈਨ ਹੋ ਗਿਅਾ ਮੈ ਪੱਕਾ

  • @AmandeepSingh-zj5mk
    @AmandeepSingh-zj5mk Рік тому +1

    Very nice 🙏🙏🙏🙏

  • @JagjeetSingh-on9ej
    @JagjeetSingh-on9ej Рік тому

    SerAaa bai gggg

  • @pappanlibra854
    @pappanlibra854 Рік тому

    6vi 7vi class wich kkila jameen vech ti.?????

  • @Gurwinder-c1r
    @Gurwinder-c1r Рік тому +2

    🙏🙏🙏

  • @amanchauke2499
    @amanchauke2499 Рік тому +2

    Sat Sri akal ji

  • @angadnihalshergill2786
    @angadnihalshergill2786 Рік тому +1

    Sat sri akal bai g❤❤❤❤🎉🎉🎉

  • @hakamsingh7343
    @hakamsingh7343 Рік тому

    Sat sri akal by ji

  • @JagdishSingh-be7lc
    @JagdishSingh-be7lc Рік тому +2

    ਬਾਈ ਜੀ ,ਮੈਨੂੰ ਲੱਗਦਾ ਆਪਾਂ ਕਿਤੇ ਮਿਲੇੰ ਐੰ ਪੱਚੀ ਤੀਹ ਸਾਲ ਪਹਿਲਾਂ , ਕੀ ਤੁਸੀੰ ਬਾਘੇ ਪਰਾਣੇ ਦੇ ਲੱਕੀ ਮਿੰਨ੍ਹੀੰ ਬੱਸਾਂ ਵਾਲੇ ਭਜਨ ,ਬਾਗੇ ਹੋਣਾਂ ਬਾਰੇ ਜਾਣਦੇ ਹੋ ?

    • @raazsiidhu3587
      @raazsiidhu3587 Рік тому

      ਭਜਨ ਦੌਧਰ ਦਾ ਸੀ।

    • @JagdishSingh-be7lc
      @JagdishSingh-be7lc Рік тому

      @@raazsiidhu3587 ਹਾਂ ਸ਼ਾਇਦ ,ਉਹਦੇ ਕਡੰਕਟਰ ਦਾ ਨਾਂ ਸ਼ਾਇਦ ਕਾਲਾ ਸੀ ?

  • @GunuVirk-bd4ux
    @GunuVirk-bd4ux Рік тому +2

    Very nice work ❤❤❤

  • @KuldeepsinghdhaliwalChhiniwalk
    @KuldeepsinghdhaliwalChhiniwalk 16 днів тому

    Baba mera vi dogi rakhya ga mere nal peida ran nu

  • @old-school221B
    @old-school221B Рік тому

    2008 wali story jaroor daso saari.....baki terey fan aa baba....

  • @aynaor6154
    @aynaor6154 Рік тому +1

    ਬਾਈ ਯਰ ਬਾਬੇ ਨੂੰ ਮਰਗ ਆਲੇ ਘਰ ਭੇਜਣਾ ਵਧੀਆ ਗੱਲ ਨੀ ਲਗੀ,ਵਧਾਈ ਆਲੇ ਘਰ ਭੇਜਦੇ ।

  • @dilpreetsingh-rj3wb
    @dilpreetsingh-rj3wb Рік тому

    Good

  • @hidenseegaming4960
    @hidenseegaming4960 Рік тому

    ❤❤❤❤❤❤❤❤

  • @lachhmansranlachhmansran4453

    ਮੈਰਾ ਪਿੰਡ ਮੱਲਾ ਮੈ ਵੀ ਗੱਡੀ ਚਲਾਉਦਾ ਬਾਈ ਮੈ ਮੀਨੀਆ ਸਾਰਿਆ ਨੂੰ ਜਾਨਦਾ

  • @gurmeetgarry2063
    @gurmeetgarry2063 Рік тому

    Good a bai

  • @harcharansingh7495
    @harcharansingh7495 Рік тому

    🙏🙏

  • @baljitkaila5130
    @baljitkaila5130 Рік тому

    Tari baba sat Sri akal

  • @raghvirsinghsidhu1333
    @raghvirsinghsidhu1333 Рік тому

    😂👍👍❤

  • @gurpreetSingh-k6n
    @gurpreetSingh-k6n Рік тому +1

    ❤️👌

  • @shukhnoor4742
    @shukhnoor4742 Рік тому

    V nice

  • @PrabhjotSingh-ku5nv
    @PrabhjotSingh-ku5nv Рік тому +1

    Baba ji... Bheed kehri gallo paii si.. 2008 vich....

  • @gurjapsingh5690
    @gurjapsingh5690 Рік тому

    Golla da kra banyi jana

  • @bhupenderaulakh795
    @bhupenderaulakh795 Рік тому

    Rajasthan ch keda pind aa

  • @deepbhullar2048
    @deepbhullar2048 Рік тому

    Waheguru ji 🙏🏻

  • @VinaySharma-nb3ug
    @VinaySharma-nb3ug Рік тому

    bai last ali gl bilkul sch a boo yaad aundi bapu diya gallan di ethe 😢

  • @ManpreetSingh-tw7bc
    @ManpreetSingh-tw7bc Рік тому

    👌👌👌

  • @ManinderjeetSingh-td2yz
    @ManinderjeetSingh-td2yz 8 місяців тому

    ਬਾਬਾਜੀ ਤੁਹਾਡਾ ਨੰਬਰ ਦਿਓ ji ਸਾਨੂੰ help ਚਾਹੀਦੀ ਹੈ ਸਾਰਾ ਕੁਜ ਆਵਦਾ ਪਰ ਚਾਚੀ ਸਾਡੀ ਪੈਰ ਲੱਗਣ ਦਿੰਦੀ ਸਾਰੀ ਜਗਾਹ ਨਾਪਣ ਨੂੰ ਫੇਰਦੀ ਹੈ ਹੇਗੀ ਉੱਤੋਂ ਉੱਤੋਂ ਹੀ ਜੇ ਓਹਦੇ ਬਹਿ ਗੱਲ ਬਾਤ ਹੋਜੇ ਅਵਡੀਆਂ ਗਲ੍ਹਾ ਚ ਫੱਸ ਜਾਉਗੀ ਉਹ ਮੈ ਇੱਕਲ੍ਹਾ ਪਿਓ ਮੇਰਾ ਹੈ ਨਈ ਫੋਨ ਸਾਰੀ ਗੱਲ ਬਾਤ ਦੱਸ ਦਵਾਉਗਾ ਜੇ ਥੋੜੀ ਜਿਹੀ ਤੁਸੀਂ ਮਦਦ ਕਰ ਦਿਓ ਤਾ ਸਾਡੀ ਜਗਾਹ ਸਾਨੂੰ ਮਿਲ ਜਾਵੇ ਓਹਦੇ ਅੱਧੀ ਜਾਗਜ ਬੇਚਕੇ ਅੱਪਾ ਕੁੜੀਆਂ ਵਿਆਹ ਕਰ ਦੇਵਾਂਗੇ ਬੱਸ ਆਵਦਾ ਹਕ਼ ਓਹਨਾ ਨੂੰ ਨਈ ਦੇਣਾ ਗੁਰੂ ਘਰ ਨੂੰ ਦੇਣਾ ਮਨਜ਼ੂਰ ਹੈ ਸਾਡੀ ਏਨੇ ਔਕਾਤ ਹੈ ਨਈ ਅਸੀਂ ਗੁਰੂਘਰ ਨੂੰ ਕੁਜ ਦੇ ਸਕੀਏ ਪਰ ਜੇ ਵਾਹਿਗੁਰੂ ਕਿਰਪਾ ਕੀਤੀ ਤਾ ਦੇਵਾਂਗਾ ਜ਼ਰੂਰ ਉਹ ਸਾਡੀ ਜੱਦੀ ਜਗਾਹ ਹੈ.. ਪਿਓ ਦਾਦਾ ਦੀ ਮੇਰੇ ਨਾਲ ਕੋਈ ਬੰਦਾ ਹੈ ਨਈ ਗੱਲ ਬਾਤ ਕਰਨ ਵਾਲਾ ਮੈ ਕਤਲ ਕਰ ਦਵੋ ਜੇ ਨਾ ਮੇਰੀ ਗੱਲ ਸੁਣੀ ਪ੍ਰਸ਼ਾਸਨ ਜਾ ਸੰਗਤ ਨੇ ਪ੍ਰਸ਼ਾਸਨ ਤੋਂ ਕੋਈ ਉਮੀਦ ਨਈ ਹੇਗੀ ਸੰਗਤ ਤੋਂ ਬਹੁਤ ਉਮੀਦ ਹੈ ਜੋ ਕਹਾਂਗੇ ਓਹਦੇ ਤੇ ਮਰਦਾ ਦਮ ਤੱਕ ਪਹਿਰਾ ਦੇਵਾਂਗੇ ਜਾ ਉਸਦਾ ਸੋਧਾ ਕਰਵਾ ਦਿਓ ਰਵਗੀਸਟੇਂਰੀ ਕਰਵਾ ਦੇਵਾਂਗੇ ਕਬਜਾ ਬੰਦਾ ਅੱਪਾ ਲੈ ਲਵੇ ਆਏ ਕਰ ਲਾਵਾਂਗੇ ਬਹੁਤ ਦੁੱਖੀ ਹੈ ਜੇ ਮੇਰੇ ਕਤਲ ਹੋ ਗਿਆ ਮੇਰੀ ਮਾਂ ਰੁੱਲ ਜਾਓ ਇਹ ਸੋਚਕੇ ਚੁੱਪ ਕਰ ਜਾਣਾ ਮੈ ਹੋਰ ਜੇਲ੍ਹ ਦਾ ਰਿਮਾਂਡ ਕੋਈ ਡਰ ਨਈ ਮੈਨੂੰ ਸੱਬ ਜ਼ੁਲਮ ਸਹਿਹ ਲਈ ਤਿਆਰ ਹੈ ਮਾਨਸਿਕ ਟੌਰ ਤੇ ਸਰੀਰਕ ਟੌਰ ਤੇ ਵੀ ਅੰਨ੍ਹੇ ਕਿਰਪਾ ਜ਼ਰੂਰ ਕਰਯੋ ਜੀ 🙏🙏🙏laddi ਬਠਿੰਡਾ ਮੇਹਣਾ ਚੋਂਕ ਚ ਸਾਡੀ ਜਗਾ ਹੈ ਜਿਸਦਾ ਰੌਲਾ

  • @lachhmansranlachhmansran4453

    ਡੈਸਸੋਨ ਡੋਗ

  • @harpreetbrar933
    @harpreetbrar933 Рік тому

    Chanal. Da. Nam. Rhako. Tari. Babe. Di. Jai

  • @deepmaan2285
    @deepmaan2285 Рік тому

    ❤❤❤❤❤a

  • @bhullarsingh4110
    @bhullarsingh4110 Рік тому

    ❤❤

  • @ranjitsinghchhajla6781
    @ranjitsinghchhajla6781 Рік тому

    ਮਾਇਕ ਨੇੜੇ ਰੱਖੋ ਜੀ।

  • @HARRYBHANGU275
    @HARRYBHANGU275 Рік тому

    Baba awaaj boht slow aundi use mic

  • @RomyLudhiana-bt7vg
    @RomyLudhiana-bt7vg Рік тому

    Bai yr sada peo ta bahar bthean da he dunia to chaleya gaya....muh v nahi dekh hoya😢

  • @Lazzygamerz113
    @Lazzygamerz113 Рік тому

    ❤❤❤😂😂😂😂

  • @DeepGrewal-rw7zq
    @DeepGrewal-rw7zq Рік тому

    Hlo ki hall sare veeran da

  • @janduwala
    @janduwala Рік тому

    Baba g nu keho jagtar singh punjab police papa nu number chahida

  • @RamandeepKaur-hh3xg
    @RamandeepKaur-hh3xg Рік тому

    Kede pind da c baba ji o banda

  • @fatehsinghgill7499
    @fatehsinghgill7499 Рік тому

    ੲਿਨਸਾਨ ਬਣਨਾ ਬੜਾ ਅੌਖ਼ਾ ਜੀ ਨੇਕੀ ਕਰੋ ਭੁਲ ਜਾਓ ਮਾਲਕ ਕਿ੍ਪਾ ਜਰੂਰ ਕਰਦਾ