ਮੇਰਾ ਪਿਛਲੇ ਸਾਲ ਛੱਟੇ ਨਾਲ ਬੀਜੇ ਝੋਨੇ ਦਾ ਕੀ ਰਿਜਲਟ ਰਿਹਾ ? ਏਸ ਸਾਲ ਸਿਧੀ ਬਿਜਾਈ ਲਈ ਕੀ ਤਿਆਰੀ ਹੈ

Поділитися
Вставка
  • Опубліковано 4 жов 2024
  • ਮੈ ਪਿਛਲੇ ਸਾਲ ਆਪਣੇ ਖੇਤ ਵਿਚ ਬਿਨਾ ਕਿਸੇ ਮਸ਼ੀਨ ਤੋ ਸਿਧਾ ਛੱਟਾ ਦੇ ਕੀ ਝੋਨੇ ਦੀ ਬਿਜਾਈ ਕੀਤੀ ਸੀ ਉਸ ਦਾ ਮੈਨੂੰ ਕੀ ਰਿਜਲਟ ਮਿਲਿਆਂ ਮੇਰੇ ਕੋਲੋ ਬਿਜਾਈ ਵੇਲੇ ਕਿਹੜੀਆਂ ਗਲਤੀਆਂ ਹੋਈਆਂ ਸੀ, ਇਸ ਸਾਲ ਮੈ ਕਿਵੇ ਬਿਜਾਈ ਕਰਨੀ ਹੈ
    ਝੋਨੇ ਦੀ ਸਿਧੀ ਛੱਟੇ ਨਾਲ ਕੀਤੀ ਬਿਜਾਈ ਵੇਖ ਕੇ ਮਨ ਖੁਸ਼ ਹੋ ਗਿਆ ( ਬਿਨਾ ਕਦੂ ਤੋਂ ਬਿਨਾ ਡਰਿਲ ਤੋ)
    • ਝੋਨੇ ਦੀ ਸਿਧੀ ਛੱਟੇ ਨਾਲ ...
    ਇਸ ਵੀਡਉ ਵਿਚ ਹੇਠਾਂ ਦਿਤੀ ਜਾਣਕਾਰੀ ਹੈ
    ਸਿਧੀ ਬਿਜਾਈ (ਛੱਟੇ) ਨਾਲ ਬੀਜੇ ਝੋਨੇ ਦਾ ਕੀ ਰਿਜਲਟ ਰਿਹਾ
    ਝੋਨਾ ਦੀ ਸਿਧੀ ਬਿਜਾਈ ਕਿਵੇ ਕਰੀਏ
    ਸਿਧੀ ਬਿਜਾਈ (ਛੱਟੇ) ਵਾਲੇ ਝੋਨਾ ਦਾ ਝਾੜ ਕਿਨਾ ਰਿਹਾ
    ਸਿਧੀ ਬਿਜਾਈ (ਛੱਟੇ) ਝੋਨਾ ਵਿਚ ਨਦੀਨ ਕਿਵੇ ਕੰਟਰੋਲ ਕਰੀਏ
    ਝੋਨੇ ਦਾ ਬੀਜ ਕਿਵੇ ਸੋਧਣਾ
    ਝੋਨੇ ਦੀ ਬਿਜਾਈ ਵੇਲੇ ਸਾਵਧਾਨੀਆਂ
    ਮੈ ਝੋਨੇ ਦੀ ਬਿਜਾਈ ਵੇਲੇ ਕਿਹੜੀਆਂ ਗਲਤੀਆਂ ਕੀਤੀਆਂ ਸੀ
    This video contains the information below
    What is the result of paddy sown with direct sowing?
    How to do direct sowing of paddy
    What is the yield of direct sown paddy?
    How to control weeds in direct sowing paddy
    How to process paddy seeds
    Precautions when sowing paddy
    What mistakes did I make while sowing paddy?

КОМЕНТАРІ • 57

  • @harmanrandhwa6368
    @harmanrandhwa6368 4 роки тому +3

    ਬਹੁਤ ਧੰਨਵਾਦ ਵੀਰ ਜਾਣਕਾਰੀ ਲਈ

  • @AmarjitSingh-hr1kh
    @AmarjitSingh-hr1kh 4 роки тому +2

    ਝੋਨਾ ਦੀਸਿਧੀ ਬਿਜਾਈ ਕਿਹੜੀ ਦਿਸ਼ਾ ਚ।ਕਰਨੀ ਚਾਹੀਦੀ ਹੈ ਜੀਰੋ ਡਰਿਲ ਨਾਲ

  • @HarjinderSingh-em3bj
    @HarjinderSingh-em3bj 4 роки тому +2

    ਮੈਂ ਕੱਲ ਸਿੱਧੀ ਬਿਜਾਈ ਕੀਤੀ ਤੇ ਉਪਰੰਤ ਸਟੌਪ 1200ml ਤੇ ਸਾਥੀ ਕੀਤੀ ਸਵੇਰੇ ਮੀਂਹ ਪੈ ਗਿਆ ਸਪ੍ਰੇ ਅਸਰ ਕਰੇਗੀ ਕਿ ਨਹੀਂ ਜਾਂ ਹੁਣ ਕੋਈ ਹੋਰ ਹਲ ਹੈ

  • @sarabjitsinghbuttar9416
    @sarabjitsinghbuttar9416 4 роки тому +1

    ਬਹੁਤ ਵਧੀਆ ਜਾਣਕਾਰੀ ਵੀਰੇ

  • @myland973
    @myland973 4 роки тому

    ਚੰਗੀ ਰੈ ਪੰਜਾਬੀ ਮਾਂ ਬੋਲੀ ਵਰਤੋ ਵੀਰੇ ਬੇਨਤੀ ਪ੍ਰਵਾਨ ਕਰਨੀ

  • @RKSPORTS0001
    @RKSPORTS0001 4 роки тому +2

    ਬਾਈ ਜੀ ਸਟੇਪਿ ਅਤੇ ਸਾਥੀ ਦਿਵਾਈ ਦੀ ਸਪਰੇਅ ਇੱਕਠੀ ਕਰ ਸਕਦੇ ਏਕੜ ਵਿੱਚ ਕਿੰਨੀ ਪਾਉਣੀ ਹੈ

    • @modernagriculture567
      @modernagriculture567  4 роки тому +1

      ਇਕ ਲੀਟਰ ਸਟੋਂਪ ਤੇ 60 gm ਸਾਥੀ ਪਾਉਣੀ ਹੈ ਜੀ ਇਕ ਏਕੜ ਵਿਚ ਅਲੱਗ ਅਲੱਗ ਘੋਲ ਕਰਕੇ ਟੈਕੀ ਵਿਚ ਇਕੱਠੀ ਪਾਉ

  • @organicisland8552
    @organicisland8552 4 роки тому +1

    Excellent---Thank you

  • @harbansbawa4130
    @harbansbawa4130 4 роки тому +2

    भाई साहब आप बहू खेती-बाड़ी में ध्यान रखते हो और भी वीडियो डालो

  • @gurkirtvirk5074
    @gurkirtvirk5074 3 роки тому +1

    Veer 1509 jhona 28 ktl niklya chatte nal

  • @gursingh9119
    @gursingh9119 4 роки тому

    ਵੀਰ ਜੀ ਟਰਾਈਕੋਡਰਮਾ ਕਿੱਥੋ ਮਿਲੂ ਜੀ

  • @karamjitsingh6294
    @karamjitsingh6294 4 роки тому +1

    Good knowledge bro

  • @babbukang387
    @babbukang387 4 роки тому

    Yadi batar Vich bijya then pani den tak vo germinate ho chuka hona

  • @gurtejsingh2092
    @gurtejsingh2092 4 роки тому +1

    Lobea te ve video bnaeo ji

  • @GurwinderSingh-qu5rl
    @GurwinderSingh-qu5rl 4 роки тому +1

    Sat sri akal veer ji,Micorrhiza fruit plant nu pa sakde . Micorrhiza and humic acid same work

    • @modernagriculture567
      @modernagriculture567  4 роки тому

      Gurwinder Singh ਜੀ ਪਾ ਸਕਦੇ ਹਾਂ ,
      ਇਹਨਾ ਦੋਹਾਂ ਦੇ ਕੰਮ ਅਲੱਗ ਹੱਨ ਜੀ

  • @knowledgeablefacts8823
    @knowledgeablefacts8823 4 роки тому +1

    ਸ਼ੁਕਰਾਨੇ 🙏

  • @baljindervirk910
    @baljindervirk910 4 роки тому +1

    bai j ssthi stump one time pauni k different different daso j

  • @chanchalsinghsehaj1368
    @chanchalsinghsehaj1368 4 роки тому +1

    भाई साहब आप कलटीवेटर चला के बीज दे देना उपरांत दोहरा सुहागा फेर देना ।आप का बीज और भी अच्छा उगेगा ।

  • @brarparnam
    @brarparnam 4 роки тому +1

    Psudomanas, tricodarma, micoraiza kinna pauna ji ikk kille da

    • @modernagriculture567
      @modernagriculture567  4 роки тому

      Parnam Brar micoriza 4kg vala vi aaonada te 100 gm vala vi jihra marji use kar lo baki sab 1-1 kg varto

  • @kdeepsingh2282
    @kdeepsingh2282 4 роки тому +1

    Good bhaji

  • @jaikishan7753
    @jaikishan7753 4 роки тому

    Dhanwaad ji

  • @HARDEEPSINGH-zd3xn
    @HARDEEPSINGH-zd3xn 2 роки тому

    very nice

  • @hardavindersangha5390
    @hardavindersangha5390 4 роки тому

    Bijai kado kiti c date

  • @bhupindersinghbhupindersin5146
    @bhupindersinghbhupindersin5146 4 роки тому +1

    Rasli jmeen Vic sidhi bajai ho sakdi

  • @GurvinderSingh-pg6wu
    @GurvinderSingh-pg6wu 3 роки тому

    Tavia marke bai suhaga marna k nahi

  • @GurvinderSingh-pg6wu
    @GurvinderSingh-pg6wu 4 роки тому +1

    bai ah chatta marke bnd tavia marke pani launa ki gile vatar ch bijai krni hai te pani 20 din te launa

    • @modernagriculture567
      @modernagriculture567  4 роки тому +2

      Gurvinder Singh ਵੀਰ ਜੀ ਛੱਟੇ ਵਾਲੇ ਝੋਨੇ ਵਿਚ ਜਰਮੀਨੇਸ਼ਨ ਥੋੜੀ ਘਟਦੀ ਹੈ ਇਸ ਨੂੰ ੳਸੇ ਵਖਤ ਪਾਣੀ ਲਗਾਉਣਾ ਪੈਣਾ ਹੈ , ਜੇ ਵੱਤਰ ਵਿਚ ਬਿਜਾਈ ਕਰਨੀ ਹੈ ਤਾਂ ਡਰਿਲ ਦੀ ਵਰਤੋ ਕਰੋ

    • @GurvinderSingh-pg6wu
      @GurvinderSingh-pg6wu 4 роки тому

      @@modernagriculture567 drill hai ni g.menu v ahi lgda c ki vatar vale ch jehre dane upar reh jange oh jamne ni.meri salah khali zeo drill marke chatta deke uparo suhaga marn di hai.suki bijai ch apa spray krke pani laie ki pani lake spray karie

    • @modernagriculture567
      @modernagriculture567  4 роки тому +1

      Gurvinder Singh ਪਾਣੀ ਲਾ ਕੇ ਸਪਰੇ ਕਰੋ

  • @surinderkaur8364
    @surinderkaur8364 4 роки тому

    Veerji, jado asi jhone di sidi bijayi krde haan ta tawai fer k upar swaga marna chahida ja nahi

  • @karampreetsingh8386
    @karampreetsingh8386 4 роки тому

    Veery good

  • @SukhaSingh-ol7rs
    @SukhaSingh-ol7rs 4 роки тому

    Good

  • @harjiwangill4207
    @harjiwangill4207 4 роки тому

    veer dsr drill nal parmal jhone da kina seed pona?

  • @GurjitSingh-nw2ih
    @GurjitSingh-nw2ih 4 роки тому

    Nice ji

  • @amanjeet2710
    @amanjeet2710 4 роки тому

    Veer ji shatta de k beejia jhona 8day ho gai Hali pura niklia ne

    • @modernagriculture567
      @modernagriculture567  4 роки тому

      Aman Jeet ਜਮੀਨ ਵਿਚ ਨਮੀ ਰੱਖੌ

    • @amanjeet2710
      @amanjeet2710 4 роки тому

      @@modernagriculture567 2day bad pani la daida veer ji

  • @lakhbirsingh5717
    @lakhbirsingh5717 Рік тому

    गिल्ले वत्र्र दे विच बीज बिजन तो बाद पानी क्दों लाना वीर जो।क्या सुख्रे खेत विच बी बिज सक्दे आ।ते penda दा स्प्रे क्दों करना।

  • @lovejeetlovejeetsingh1397
    @lovejeetlovejeetsingh1397 4 роки тому +2

    ਆਪਣਾ ਨੰਬਰ ਦੀਊ ਜੀ ਮੇ ਙੋਨਾ ਬੀਜਨਾ ਹੇ

  • @ManjitSingh-vr5tl
    @ManjitSingh-vr5tl 4 роки тому

    ਬੀਜ ਕਿਨਾ ਪੀਆ

  • @RKSPORTS0001
    @RKSPORTS0001 4 роки тому +2

    ਆਪਣਾ ਨੰਬਰ ਵੀ ਦੱਸੋ

  • @gurpreetkhalsapassi5206
    @gurpreetkhalsapassi5206 4 роки тому

    Veera apna no deooo g chuna bijna gl krni g

  • @billapurewal8706
    @billapurewal8706 4 роки тому +1

    Bhaji apna number dao