Khabran Da Prime Time LIVE | ਦੇਸ਼ ਦੀ ਸੰਸਦ ਤੋਂ ਬਾਅਦ 'ਸਿੱਖਾਂ ਦੀ ਸੰਸਦ' ! Amritpal Singh Oath | News18

Поділитися
Вставка
  • Опубліковано 6 лип 2024
  • ਅੰਮ੍ਰਿਤਪਾਲ ਵੱਲੋਂ ਪੰਥਕ ਸਿਆਸਤ ਨੂੰ ਲੈ ਕੇ ਦਿੱਤੇ ਸੁਨੇਹੇ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਸਿੰਘ ਦਾ ਹੁਣ ਟੀਚਾ ਪੰਥਕ ਸਿਆਸਤ ਹੈ ? ਅੰਮ੍ਰਿਤਪਾਲ ਨੂੰ SGPC ਦੀ ਚੋਣਾਂ ਦਾ ਰੁਖ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ ? ਕੀ SGPC ਚੋਣਾਂ 'ਚ ਅੰਮ੍ਰਿਤਪਾਲ ਦੇ ਨੁਮਾਇੰਦੇ ਚੋਣ ਲੜਣਗੇ ? ਕੀ ਅੰਮ੍ਰਿਤਪਾਲ ਪਰਦੇ ਦੇ ਪਿੱਛੇ ਰਹਿ ਕੇ SGPC ਦੀ ਚੋਣ ਲੜੇਗਾ ?
    #kahbrandaprimetime #amritpalsinghoath #livenews #delhinews #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 35

  • @amarjeetsidhu6577
    @amarjeetsidhu6577 9 днів тому +15

    ਗਰੇਵਾਲ ਵਰਗੇ ਬੰਦੇ debate ਕਰਨ ਦੇ ਕਾਬਲ ਨਹੀਂ ਬਾਦਲ ਵਰਗੇ ਕੰਜਰ ਬੰਦੇ ਨੂੰ defend ਕਰਨਾ ਸ਼ਰਮਨਾਕ ਗੱਲ ਹੈ ਬਾਦਲ ਪਰਿਵਾਰ ਨੂੰ ਅਤੇ ਇਸ ਨਾਲ ਜੁੜੇ ਲੀਡਰਾ ਨੂੰ ਜਹਾਜ਼ ਵਿਚ ਬਿਠਾ ਕੇ ਡੂੰਘੇ ਸਮੁੰਦਰ ਵਿੱਚ ਡਬੋ ਦੇਣਾ ਚਾਹੀਦਾ ਹੈ

  • @dalbirsingh9467
    @dalbirsingh9467 3 дні тому +1

    ਸਰਕਾਰ ਕੋਈ ਵੀ ਹੋਵੇ ਪਰ ਸਾਰੇ ਧਰਮਾਂ ਨਾਲ ਬਰਾਬਰਤਾ ਦਾ ਸਲੂਕ ਕਰੇ। ਸਿੱਖਾਂ ਨਾਲ਼ ਹਮੇਸ਼ਾ ਧੱਕਾ ਹੀ ਹੁੰਦਾ ਰਿਹਾ ਹੈ। ਜਦੋਂ ਕਿ ਭਾਰਤ ਦੀ ਆਜ਼ਾਦੀ ਵਿੱਚ 90% ਕਰਬਾਨੀ ਸਿੱਖਾਂ ਦੀ ਹੈ।🙏

  • @user-ui9td4uv6v
    @user-ui9td4uv6v День тому +2

    ਸੋਰਮਣੀ ਕਮੇਟੀ ਦੀ ਵੋਟ ਬਹੁਤ ਘਟ ਬਣੀ ਹੈ। ਸਰਕਾਰ ਜਾ ਬਾਦਲ ਹਮੈਤੀ ਰੋਕ ਲਾ ਰਹੀ ਹੈ।

  • @dalbirsingh9467
    @dalbirsingh9467 3 дні тому +1

    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @JoginderSingh-vy3rw
    @JoginderSingh-vy3rw 4 дні тому +1

    ਖਾਲਸਾ ਜੀ ਆਪਣੀ ਟਾਸਕ ਫੋਰਸ ਲਾਕੇ ਸੋਮਣੀ ਕਮੇਟੀ ਦੀਆਂ ਵੋਟਾਂ ਪਵਾਈਆ ਜਾ ਸਕਦੀਆਂ ਹਨ

  • @HARDEVSINGH-ur7id
    @HARDEVSINGH-ur7id 8 днів тому +1

    ਬਹੁਤ ਵਧੀਆ ਖਹਿਰਾ ਸਾਹਿਬ ਜੀ

  • @amarjeetsidhu6577
    @amarjeetsidhu6577 9 днів тому +3

    ਖਾਰਾ ਸਾਹਿਬ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸੇ ਤੇ ਇਸੇ ਤਰ੍ਹਾਂ ਸਿੱਖ ਕੋਮ ਦੀ ਸੇਵਾ ਕਰਦੇ ਰਹੋ

  • @HarjapBains-ky4uz
    @HarjapBains-ky4uz 8 днів тому

    Khara sahib ne vabhia vichar rakhe han thanks

  • @parmjitsinghghungranadhill8949
    @parmjitsinghghungranadhill8949 7 днів тому

    Bilkul ji

  • @PawanKumar-wx2ml
    @PawanKumar-wx2ml 8 днів тому +3

    2027 ke baad Punjab banega Kashmir.

    • @JoginderSingh-vy3rw
      @JoginderSingh-vy3rw 4 дні тому

      ਕੁਮਾਰੀ ਦਾ ਕੀ ਮਤਲਬ ਸਿੰਘ ਦੇ ਅਸਲੇ ਵਿੱਚ ਸੱਦੀ ਨੀ ਬੁਲਾਈ ਮੈ ਲਾੜਾ ਦੀ ਤਾਈ ਆ

  • @KulwinderKaur-uc6sy
    @KulwinderKaur-uc6sy 3 дні тому

    Gerybal tusi choose

  • @m.sdhillon1702
    @m.sdhillon1702 9 днів тому +1

    ਸਿੱੱਖਾ ਦੀ ਕਮੇਟੀ ਨਹੀਂ ਇਹ ਬਾਦਲ ਪਰਿਵਾਰ ਦੀ ਕਮੇਟੀ ਆ

  • @andybhatti7740
    @andybhatti7740 3 дні тому

    When somebody answers then sound lost why not listen to him .clear all communications do not intrupt him let him speak first

  • @avtarsinghkhalsakhalsajifr6929

    Grewal v ohna di boli bolda je ਧਨਾਢ kolo sgpc khus gyi diya almariyan notan nal nhi bhrnia hun pisu pain lg pye ne ehña nu

  • @andybhatti7740
    @andybhatti7740 3 дні тому

    If somebody tried to explain then signl lost if signl lost let them speak first. No body should interpret. Wrong.not fair

  • @parmjitsinghghungranadhill8949
    @parmjitsinghghungranadhill8949 7 днів тому

    Sun lao tusi patarkar sahib

  • @RamRam-dn3zr
    @RamRam-dn3zr 7 днів тому

    KHARA JI CHARDI KALHA HOVE

  • @andybhatti7740
    @andybhatti7740 3 дні тому

    No good what is going on not fair if somebody takes advantage no good in power. Always power change don't think I am in power today but you don't know. Power can change anytime. But be fair if power change what happened to you. I want fair. I love you all. Don't be cruel think about if you are in bad situation then you know. No body Lestn to you. I don't want happened to you.

  • @parmjitsinghghungranadhill8949
    @parmjitsinghghungranadhill8949 7 днів тому

    Ahi jumiawar nia

  • @parmjitsinghghungranadhill8949
    @parmjitsinghghungranadhill8949 7 днів тому +1

    Kaum da ghan inna nia keeta

  • @parmjitsinghghungranadhill8949
    @parmjitsinghghungranadhill8949 7 днів тому

    Tusi mauka dita

  • @ranbirsingh5951
    @ranbirsingh5951 3 дні тому

    ਜਾਖੜ ਨੂੰ ਲਾਓ ਪੰਜਾਬ ਦਾ ਡੀ ਜੇ ਪੀ

  • @user-rz8nz8uv3n
    @user-rz8nz8uv3n 3 дні тому

    1 like = khalistan❤

  • @a.s.banwait
    @a.s.banwait 8 днів тому

    Grewal and co. mafia ban chukea, ehna dia properties , houses,living standard thanks to Guruduara Golak like Shaikh in ARAB COUNTRIES.

  • @parmjitsinghghungranadhill8949
    @parmjitsinghghungranadhill8949 7 днів тому

    Wich na bolo

  • @user-ui9td4uv6v
    @user-ui9td4uv6v День тому

    ਪੰਥ ਨੇਫਰੀਦਕੋਟ ਤੇ ਖੰਡੂਰ ਸਾਹਿਬ ਵਿੱਚ ਕੌਮ ਦੇ ਮੰਸਦਾ ਨੂੰ ਸਜਾ ਦਿੱਤੀ ਦੁਨੀਆ ਜਾਣਗੀ ਹੈ ਅੱਗੇ ਵੀ ਪੰਥ ਸਜਾ ਦੇਵੇਗਾ

  • @HarjapBains-ky4uz
    @HarjapBains-ky4uz 8 днів тому

    Grewalnunapuchhoihiloktanbarbadi vaste zimevar hai

  • @parmjitsinghghungranadhill8949
    @parmjitsinghghungranadhill8949 7 днів тому

    Kam di gal sunn lao

  • @nashtairsingh444
    @nashtairsingh444 9 днів тому

    ਐਕਰਾ ਤੂ ਚਾਹੁੰਦਾ ਕੀ ਆ

  • @AmarjeetSingh-cg5gk
    @AmarjeetSingh-cg5gk 9 годин тому

    ਕੀ ਕਾਵਾ ਰੌਲੀ ਪਾਈ ਡਵੇਟ ਤੌ ਪਹਿਲਾ ਇਹਨਾ ਨੂੱ ਘਸੂਨੌ ਘਸੂਨੀ ਹੌ ਲੈਣ ਦਿਓ ਲਾਨਤ ਤਹਾਡੀ ਡਵੇਡ ਕੂਛ ਨਹੀ ਸੁਣ ਰਿਹਾ ਆਪੌ ਵਿੱਚ ਸਿੱਗ ਫਸਾਏ ਇਹਨਾ ਦੁਸਮਣ ਨਾਲ ਕੀ ਲੱਡਨਾ ਏ ਸਰਮ ਹੀ ਖਾਲੀ ਜੇ ਇਹਨਾ ਦੀ ਵਿਡੋਆਈਆ ਕਰੌ ਫਿਰ ਚੱਗੇ ਕੀ ਲੱਡਨਾ ਇਹਨਾ ਦੁਸਮਣ ਦਾ ਕੱਮ ਆਪ ਹੀ ਕਰੀ ਜਾਦੇ ਕੀ ਸਮਝੀਏ ਇਹਨਾ ਨਚ ਕੁਛ ਜੇ ਖਹਿਰਾ ਜੀ ਸੱਚ ਬੌਲ ਰਹੇ ਨੇ ਤੁਸੀ ਅਮ੍ਰਿਤ ਛੱਕਕੇ ਕੁਛ ਨਹੀ ਕੀਤਾ ਗੁਰੂ ਘਰ ਵੀ ਖਾਗੇ ਲੁਟਕੇ ਸਰਮ ਹੀ ਖਾਲੀ