ਸ਼ਾਇਦ ਮੇਰੀ ਸਮੱਸਿਆ ਦਾ ਹੱਲ ਥੋਡੇ ਕੋਲ ਹੋਵੇ ਜੇ ਹੈ ਤਾਂ ਜਰੂਰ ਦੱਸਿਓ, My ambition is fulfilled

Поділитися
Вставка
  • Опубліковано 30 жов 2024

КОМЕНТАРІ • 182

  • @simranpreetkaur5913
    @simranpreetkaur5913 2 місяці тому +7

    ਸੂਟ ਬਹੁਤ ਸੋਹਣਾ ਲੱਗਦਾ ਭੈਣ ਜੀ 👍ਸੂਟ ਦੀ ਸੱਮਸਿਆ ਸਾਰਿਆ ਦੀ ਹੀ ਇਹ ਹੈ ਸੂਟ ਤਾ ਬਹੁਤ ਹੁੰਦੇ ਨੇ ਪਰ ਜਦੋ ਕਿਤੇ ਜਾਣਾ ਹੋਵੇ ਉਦੋ ਕੋਈ ਪਾਉਣ ਵਾਲਾ ਨਹੀ ਹੁੰਦਾ ❤

  • @JasveerKaurr
    @JasveerKaurr 2 місяці тому +3

    ਬਹੁਤ ਬਹੁਤ ਵਧੀਆ ਸੂਟ ਐ ਜੀ

  • @ParamjeetKaur-uy4wn
    @ParamjeetKaur-uy4wn 2 місяці тому +3

    ਬਹੁਤ ਜਿਆਦਾ ਸੋਹਣਾ ਸੂਟ ਲਗਦਾ ਏ ਭੈਣ ਜੀ 👌ਗੋਰੇ ਰੰਗ ਤੇ ਤਾਂ ਬਾਲ਼ਾ ਜਚਦਾ ਏ ਜੀ ❤️❤️🥰lv u ❤️❤️

  • @jasminkaur6533
    @jasminkaur6533 2 місяці тому +1

    ੰਬਹੁਤ ਵਧੀਆ ਸ਼ੂਟ ਮੇ ਰੀ ਭੈਣ ਦਾ

  • @KulwinderKaur-ef7qk
    @KulwinderKaur-ef7qk 2 місяці тому +1

    Suit bhut sohna tuhada rang bhut saf hai tusi bhut sohne ho kise the najar na legey mery piari bhain nu sir te chuni le ke jaskan bilkul patiala wali mharani pernit kaur legdi ho mery piari ma sat shri akal waheguru mery maa the chardi kala rekhi jaskarn bhain tusi gutt bhut sobni kerde ho good personality god bless you ❤❤❤

  • @labhsingh3358
    @labhsingh3358 2 місяці тому +4

    ਹਾਂ ਹਰ ਇੱਕ ਦੀ ਇਹ ਸਮੱਸਿਆ ਹੈ ਭੈਣੇ

  • @BaljitKaur-ok2ct
    @BaljitKaur-ok2ct 2 місяці тому +2

    ਸਤਿ ਸ੍ਰੀ ਆਕਾਲ ਦੀਦੀ ਜੀ ਸਾਰਿਆਂ ਨੂੰ ਜੀ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਵਾਲੀ ਵੀ ਬਹੁਤ ਘੈਂਟ ਲੱਗ ਰਹੀ ਇਹ ਦੀਦੀ ਸਾਰਿਆਂ ਦੀ ਪਰੋਬਲਮ ਹੈ 🙏❤️🙏❤️🙏❤️🙏❤️🙏❤️

  • @baljitkaur6940
    @baljitkaur6940 2 місяці тому +1

    Boht sohna suit aa di tuhada te tuhade wear kita boht jyada sohna lagg reha❤❤

  • @ravinderkaur-wr1qq
    @ravinderkaur-wr1qq 2 місяці тому

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੂਟ ਲੱਗਦਾ

  • @kuldipkaur5648
    @kuldipkaur5648 2 місяці тому +1

    Very nice suit 👌

  • @satinderhundal3165
    @satinderhundal3165 2 місяці тому

    Bhut sohna suit h ji ,color v bhut sohna hji❤

  • @manjitkaur6747
    @manjitkaur6747 Місяць тому

    Sat sri akal Behnji Bohat sohna lgeya app da suite❤❤

  • @HarpreetKaur-zw9is
    @HarpreetKaur-zw9is Місяць тому

    Di..suit is very nyc..di..
    Tusi apnia bhena nu bahut kuchh sikha rahe o..😊

  • @RajwantkaurJatanta
    @RajwantkaurJatanta Місяць тому

    ਸੂਟ ਭੈਣੇ ਤੁਹਾਡਾ ਬਹੁਤ ਸੋਹਣਾ ਬਹੁਤ ਬਹੁਤ ਸੋਹਣੇ ਲੱਗਦੇ ਹੋ ਦਿਲ ਕਰਦਾ ਤੁਹਾਡੇ ਕੋਲ ਹੋਈਏ ਪਰ ਜਦੋਂ ਬੋਲਦੇ ਹੋ ਹੋਰ ਵੀ ਮਨ ਨੂੰ ਬਹੁਤ ਸਕੂਨ ਮਿਲਦਾ ਮੇਰੀ ਪਿਆਰੀ ਭੇਣ ਮੇਰੇ ਵੱਲੋਂ ਭੈਣ ਜੀ ਬੀਬੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @pannujatt4024
    @pannujatt4024 2 місяці тому +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਸੋਹਣਾ ਸੂਟ ਸਾਰਿਆਂ ਦਾ ਇਹੀ ਹਾਲ ਹੈ ਭੈਣੇ ਸੂਟ ਰੱਖਣ ਨੂੰ ਥਾਂ ਨੀ ਪਾਉਣ ਨੂੰ ਹੈ ਨੀ ਕੋਈ ਗੁਲਗਲੇ ਮੱਠੀਆਂ ਬਹੁਤ ਸੋਹਣੇ ਬਣਾਏ ਵਾਹਿਗੁਰੂ ਚੜਦੀ ਕਲਾ ਰੱਖੇ

  • @gurmailkaur5379
    @gurmailkaur5379 2 місяці тому +2

    ਸੂਟ ਬਹੁਤ ਸੋਹਣਾ ਭੈਣ ਦੁਪੱਟਾ ਏਦਾਂ ਹੀ ਸੋਹਣਾ ਲਗਦਾ ਲਿਆ ਹੋਇਆ ਪਹਿਲਾ ਆਪਾ ਏਦਾਂ ਹੀ ਲਿਆ ਕਰਦੇ ਸੀ ਸੇਈਡ ਵਾਲਾ ਤਾ ਹੁਣੀ ਲੈਣ ਲਗੇ ਆ ❤️❤️👍🏼👍🏼👍🏼👍🏼

  • @Gurmeet-kg5nf
    @Gurmeet-kg5nf Місяць тому

    Bhut Sohna didi

  • @Paramjeetkaur34567
    @Paramjeetkaur34567 2 місяці тому

    ਬਹੁਤ ਸੋਹਣਾ ਸੂਟ ❤❤ਜੀ

  • @jatinderkaur6252
    @jatinderkaur6252 2 місяці тому

    Very nice suit my favourite colour

  • @BaljinderAulakh-i1x
    @BaljinderAulakh-i1x 23 дні тому

    Vry nice suit mam

  • @maniwrainch6368
    @maniwrainch6368 2 місяці тому +1

    ਦੀਦੀ ਸੂਟ ਬਹੁਤ ਸੋਹਣਾ ਜੀ ਪਰੋਬਲਮ ਆਪਣੀ ਸਾਰੇਆ ਦੀ ਇਹੋ ਹੈ ਜੀ

  • @paramjitkaur3303
    @paramjitkaur3303 2 місяці тому

    Bilkul thik mam

  • @KamaljeetkaurTiwana-h2b
    @KamaljeetkaurTiwana-h2b 2 місяці тому

    ਬਹੁਤ ਸੋਹਣਾ ਸੂਟ ਭੇਣੈ 👍👍

  • @DeepSidhu-re6tz
    @DeepSidhu-re6tz 2 місяці тому

    Very nice sister ji siut bahut hi sohna❤❤❤❤❤❤❤

  • @userMr_NoOB
    @userMr_NoOB 2 місяці тому +1

    ਦੀਦੀ ਜੀ ਸਿਰ ਤੇ ਦੁਪੱਟਾ ਲਿਆ ਬਹੁਤ ਸੋਹਣਾ ਲੱਗਦਾ ਸਿਰਾ ਸਰਦਾਰਨੀ❤❤❤

  • @BalwinderKaur-qv3xs
    @BalwinderKaur-qv3xs 2 місяці тому

    Boht Vdiya Suit ❤

  • @jasminderkaurgilljasminder4245
    @jasminderkaurgilljasminder4245 Місяць тому

    ❤❤❤❤

  • @Kaintpunjabistories786
    @Kaintpunjabistories786 2 місяці тому

    ਸਭ ਦੀ

  • @jasminderkaurgilljasminder4245
    @jasminderkaurgilljasminder4245 Місяць тому

    Very beautiful suit aa sis g

  • @jasvirkaur1214
    @jasvirkaur1214 2 місяці тому

    😂😂😂😂❤ ਹਾਂ ਜੀ

  • @reetdhillon6974
    @reetdhillon6974 2 місяці тому

    ਬਹੁਤ ਸੋਹਣਾ ਸੂਟ ਐ ਭੈਣੇ ਤੁਹਾਨੂੰ ਤਾਂ ਹਰ ਸੂਟ ਈ ਬਹੁਤ ਸੋਹਣਾ ਲਗਦਾ ਹੁੰਦਾ ਭੈਣੇ ਬੀਬੀ ਜੀ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਜੀ ਮੇਰੀ ਭੈਣ ਹਮੇਸ਼ਾ ਖੁਸ਼ ਰਹੇ ਬੇਟਾ ਠੀਕ ਭੈਣੇ ਬਲਜਿੰਦਰ ਕੌਰ

  • @preetsandhu2719
    @preetsandhu2719 2 місяці тому

    Very beautiful suit g god bless you ji

  • @ParamjitKaur-y3k
    @ParamjitKaur-y3k Місяць тому

    SSAKAL ji main bhi tuhade kol mathian Khan avangi meri beti Faridkot Vihai aa ji parmjit at Mlaudh LDH

  • @sarbjitkaurvirk8679
    @sarbjitkaurvirk8679 2 місяці тому

    Very nice 🎉🎉

  • @gurdialsingh6843
    @gurdialsingh6843 2 місяці тому

    Suit vi bht jyeda sohna jii 👌👌👌👌👌👌👌👌❤️

  • @pavitarjeet
    @pavitarjeet 2 місяці тому +1

    ਜਸਕਰਨ ਸੂਟ ਬਹੁਤ ਸੋਹਣਾ ਕਲਰ ਬੜਾ ਪਿਆਰਾ ਬੀਬੀ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @gurdialsingh6843
    @gurdialsingh6843 2 місяці тому

    Sat sri akal jii god blessed you jii good job jii 👍👍👍👍👍

  • @RupinderKaur-fx2sp
    @RupinderKaur-fx2sp 2 місяці тому

    Ssa ji suit bhut sohna colour aa ji bania bhut sohna with Dupta 🙏🏻

  • @HarvinderKaur-tq6nu
    @HarvinderKaur-tq6nu Місяць тому

    Sab di eho hi problem a suit bhaut sohna a sister

  • @gurjitkaur5044
    @gurjitkaur5044 2 місяці тому

    Very beautiful suit God bless you 💖😍💖💖

  • @virpalkaur239
    @virpalkaur239 2 місяці тому

    Bhut sohna suit didi khus raho

  • @KunwarpuneetsinghBrar
    @KunwarpuneetsinghBrar 2 місяці тому +1

    Di. G your. Great. ❤❤❤❤❤❤❤❤❤❤❤❤❤❤❤❤❤❤❤

  • @sukhpreetsidhu6351
    @sukhpreetsidhu6351 2 місяці тому +2

    ਭੈਣ ਜੀ ਬੀਬੀ ਜੀ ਮੇਰੇ ਵਲੋਂ ਸਤਿ ਸ੍ਰੀ ਆਕਾਲ ਜੀ ਮੈਂ ਸੂਖ ਪ੍ਰੀਤ ਸਗਰਿਏ ਤੋਂ ਅਜ ਨਾਂ ਮੈਂ ਛਾੜ ਕਰੇਲੇ ਤੋੜੇਂ ਸੀ ਅਐ ਮਨ ਕਰੇਂ ਬੀਬੀ ਨੇੜੇ ਹੋਵੇ ਤਾਂ ਫੜਾ ਕੇ ਆਵਾਂ ਤੇਇਬੀਬੀ ਜੀ ਬਨਾ ਕੇਇਭੈਨਜੀ ਨੂੰ ਤੇ ਆਪ ਵੀ ਖਾਵੇ ❤❤❤ਮੇਰੀ ਪਿਆਰੀ ਮਾਂ

  • @HarmanSingh-yn4jg
    @HarmanSingh-yn4jg 2 місяці тому +1

    ਹਾ ਭੈਣੇ ਮੇਰੀ ਵੀ ਇਹੀ ਸਮੱਸਿਆ ਐ ਉਝ ਤਾ ਸਾਰੀਆਂ ਭੈਣਾਂ ਦੀ ਸਮੱਸਿਆ ਹੈ

  • @GurmeetKaur-tn4mb
    @GurmeetKaur-tn4mb 2 місяці тому

    Bahut sohna suit a bhain ji

  • @manvinderbrar7126
    @manvinderbrar7126 2 місяці тому

    Very nice 👍🙏

  • @DeepSidhu-re6tz
    @DeepSidhu-re6tz 2 місяці тому +5

    ਬੀਬੀ ਜੀ ਤਾ ਬਹੁਤ ਹੀ ਹਿੰਮਤ ਵਾਲੇ ਐ ਹੈ ਕਦੇ ਪੂੜੇ ਬਣਾ ਲੇ ਕਦੇ ਮੱਠੀਆ ਬਣਾ ਲਈਆਂ ਇਹੋ ਜਿਹੀ ਬੀਬੀ ਰੱਬ ਸਭ ਨੂੰ ਦੇਵੇ🎉🎉🎉🎉🎉

  • @baljinderkaursohi5198
    @baljinderkaursohi5198 2 місяці тому

    Jaskarn bhan suit bhut vadhea lagda aa color bhut vidia aa God bless you Kush rho baljinder kaur Canada

  • @Davinderjitkaur-fq3sh
    @Davinderjitkaur-fq3sh Місяць тому

    Didi ji👌👌👌👌👌🙏🙏🤩

  • @ManjitKaurRandhawa-d6g
    @ManjitKaurRandhawa-d6g 2 місяці тому

    Beautiful suit

  • @KulwinderSingh-i8x1s
    @KulwinderSingh-i8x1s 2 місяці тому

    ਦੀਦੀ ਤੁਹਾਡਾ ਸੂਟ ਬਹੁਤ ਸੋਹਣਾ ਜੀ ਸਮਰਾਲੋ ਆ ਜੀ

  • @ranbirkaur3414
    @ranbirkaur3414 2 місяці тому

    Bilkul tuhaday dark suit hi acchay lagday ne. ❤❤❤❤vakia hi bahut sohna colour and beautiful suit

  • @BaljeetKaur-ei3eb
    @BaljeetKaur-ei3eb 2 місяці тому

    Didi tuc eho jahey colour wear karn nal tuc bohat beautiful lag rahey ho ji

  • @sukhjitkaurbrar933
    @sukhjitkaurbrar933 2 місяці тому

    Didi same colour milju jira thusi wear kita

  • @randeepkaur9068
    @randeepkaur9068 2 місяці тому

    Suit bahut sohna di

  • @gurjitdhaliwal3602
    @gurjitdhaliwal3602 2 місяці тому

    Very good ❤️

  • @prabhjitkaur1735
    @prabhjitkaur1735 2 місяці тому

    Same here

  • @ranjitkaur6445
    @ranjitkaur6445 2 місяці тому

    Bahut Sohne Suit aa ji

  • @dilpreetkaur5069
    @dilpreetkaur5069 2 місяці тому

    Beautiful suit❤❤

  • @KanwaljitKaur-p5l
    @KanwaljitKaur-p5l 2 місяці тому

    Nice suit hai

  • @BaljitKaur-ok2ct
    @BaljitKaur-ok2ct 2 місяці тому +1

    ਦੀਦੀ ਮੇਰਾ ਵੀ ਜੀਅ ਕਰਣ ਲੱਗ ਪਿਆ ਮੱਠੀਆ ਖਾਣ ਨੂੰ ਮੇਰੀਆਂ ਫੇਵਰਟ ਹਨ ਪਰ ਮੈਨੂੰ ਡਾਕਟਰ ਸਾਹਿਬ ਨੇ ਮਨਾ ਕੀਤਾ ਹੈ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 💕🙏💕🙏💕🙏💕

  • @KunwarpuneetsinghBrar
    @KunwarpuneetsinghBrar 2 місяці тому

    Aatte ch. Soojee poun. Nal crispy. Bndiy hun. Bhut. He ❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @gurdialsingh6843
    @gurdialsingh6843 2 місяці тому

    Me vi awe hi mathia bnonia ji bht jyeda swad bandia ne ji

  • @beantkour2309
    @beantkour2309 2 місяці тому

    Meri v aa problem h

  • @KulwinderKaur-e5b
    @KulwinderKaur-e5b 2 місяці тому

    Very very beautiful suit🎉🎉

  • @amrjeetkaurkalar4636
    @amrjeetkaurkalar4636 2 місяці тому +4

    ਭੈਣ ਜਿਤਨਾ ਗੁ਼ ਼ ਪਾਓਗੇ ਓਨੀ ਹੀ ਖੰਡ ਪਾ ਦਿਓ ਫਿਰ ਦੇਖਣਾ ਬਹੁਤ ਹੀ ਕਰਿਸਪੀ ਮੱਠੀਆ ਬਣਗੀਆ ਮੈ ਤਾ ਅੱਧੀ ਖੰਡ ਪਾ ਕੇ ਬਣਾਉਣੀ ਆ ਸੂਟਾ ਵਾਲਾ ਰੋਗ ਸਭ ਦਾ ਹੈ ਜਦ ਕਿਤੇ ਜਾਣਾ ਇੱਕ ਦਨ ਪਹਿਲਾ ਫਿਕਰ ਹੋ ਜਾਦਾ ਬਾਕੀ ਜੀ ਤੁਹਾਡਾ ਸੂਟ ਬਹੁਤ ਵਧੀਆ ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏🙏❤

  • @deepchhina2740
    @deepchhina2740 2 місяці тому

    Sat Sri akal ji

  • @Sukhwindersi-y9d
    @Sukhwindersi-y9d 2 місяці тому

    Very beautiful suit didi

  • @ravinderkaur-wr1qq
    @ravinderkaur-wr1qq 2 місяці тому +1

    ਭੈਣਜੀ ਸਿਰ ਤੇ ਦੁਪੱਟਾ ਬਹੁਤ ਲੱਗਦਾ ਸੂਟਾ ਦੀ ਸਮੱਸਿਆਂ ਸਾਰਿਆਂ ਦੀ ਹੈ

  • @jaspalkaur2065
    @jaspalkaur2065 2 місяці тому

    Bohot sohna suit ji mam jaspal kaur

  • @gurkirankaur6523
    @gurkirankaur6523 2 місяці тому

    maam tusi jo atte ch oil ja ghee pya c us krke soffit bnya matthia

  • @GurjeetKaur-um8hl
    @GurjeetKaur-um8hl 2 місяці тому

    Very nice suit g beautiful 😍

  • @samraazniwaz8052
    @samraazniwaz8052 2 місяці тому

    Di suit sohna lag reha hai colour bhaut sohna hai Ramanjeet bathinda

  • @jagjotsidhu3673
    @jagjotsidhu3673 2 місяці тому

    Very nice suit mam

  • @NirmalBrar-od5js
    @NirmalBrar-od5js Місяць тому

    suit bahut Sonaਟ

  • @Davinderjitkaur-fq3sh
    @Davinderjitkaur-fq3sh Місяць тому

    Didi ji Mae vi kise din banvagi menu eis tra lgda vdi didi te Bibi vi meri apna privar lgda❤❤

  • @KanchanTuli-f8j
    @KanchanTuli-f8j 2 місяці тому

    Nice suit jaskaran ji meri aadat vi dupatta lene di is tara hi hy ji

  • @davinderdhillon6942
    @davinderdhillon6942 2 місяці тому

    Sat Sri akal sis ❤ beautiful suit

  • @Sweety-go5tu
    @Sweety-go5tu 2 місяці тому

    Bhut sohna ji

  • @surjitsidhu823
    @surjitsidhu823 2 місяці тому

    Hanji saadi vi eh problem heh bhain ji but tuhada suit bout sahona lgda 🌹

  • @Kamaljeet-id7xk
    @Kamaljeet-id7xk 2 місяці тому

    Hanji di eh suits wali problem sareya di same aa par menu hun koi fark ni shonk ee khatam ho gya dil ee ni karda ... Kamal patiala

  • @surinderkaur-hp9eh
    @surinderkaur-hp9eh 2 місяці тому

    ਆ ਸਮਸਿਆ ਸਭ ਦੀ ਆ ਜੀ ਮੇਰੀ ਆਪ ਬਹੁਤ ਜਹਾਦ ਆ ਹੁਣੇ ਜਾਣਾ ਸੀ ਬਸ ਸਮਸਿਆ ਸੁਰੂ😅

  • @premjitkaur1197
    @premjitkaur1197 2 місяці тому

    Bhut sohne lagde o jaskarn

  • @JaswinderKaur-rh6yx
    @JaswinderKaur-rh6yx 2 місяці тому

    ਹਾ ਦੀਦੀ ਏਵੇਂ ਹੀ ਹੁੰਦਾ

  • @Ks_saini855
    @Ks_saini855 2 місяці тому

    Sadi mami v bahut vadia mathia gulgle bnandi hundi c par oh hun is dunia te nahi rahe from sukhwinder kour sainia jalalabad west

  • @prabhjitkaur1735
    @prabhjitkaur1735 2 місяці тому

    Mathia vich fork nal shake kar lo ... Fir nai fulan gian . te crispy banangia ...

  • @JashanPreet-u3s
    @JashanPreet-u3s 2 місяці тому

    Suit very nice 👍

  • @SukhwinderSingh-wt4dn
    @SukhwinderSingh-wt4dn 2 місяці тому

    🙏👌👌

  • @JobanGill-l9f
    @JobanGill-l9f 2 місяці тому

    Nice 🎉

  • @KulwinderKaur-e5b
    @KulwinderKaur-e5b 2 місяці тому +2

    Very good ❤❤

  • @Ks_saini855
    @Ks_saini855 2 місяці тому

    Ik bazaar cho aluminum masala milda oh pao thora jiha krispi banangia

  • @GURPREETKHEHRA-3x00
    @GURPREETKHEHRA-3x00 2 місяці тому

    Ssa D bahut sohna lagda sardarni look

  • @beantkour2309
    @beantkour2309 2 місяці тому

    Mere Husband khande h ki almaari ch rakhn nu jgha ni te pon waste suit ni

  • @SatwantKaur-h8h
    @SatwantKaur-h8h 2 місяці тому

    Suit veri nice hai ji

  • @Sukhvir-i2w
    @Sukhvir-i2w 2 місяці тому

    ❤❤🎉🎉🎉🎉🎉🎉

  • @HappyMavi-d1w
    @HappyMavi-d1w 2 місяці тому

    Very nice bhang❤❤❤

  • @AjayPal-ml3ik
    @AjayPal-ml3ik 2 місяці тому

    very nice looking ji bhut Sona suit ji Didier harman abohar to

  • @prabhjitkaur1735
    @prabhjitkaur1735 2 місяці тому +2

    same uniform paa k appa Band vajey vale ban javagey

  • @gurbinderkaur6176
    @gurbinderkaur6176 2 місяці тому

    Bhenji atte vich tohodi g suji add kr leo

  • @Kaintpunjabistories786
    @Kaintpunjabistories786 2 місяці тому

    ਕੱਲ੍ਹ ਮੇਰੇ ਨਾਲ ਵੀ ਏਦਾਂ ਹੋਇਆ ਪਤਾ ਨੀ ਗੁੜ੍ਹ ਚ ਨੁਕਸ ਸੀ ਕਿ ਆਟੇ ਚ ਪੂੜੇ ਤਵੇ ਨਾਲ ਜੁੜਦੇ ਸੀ ,,, ਬਹੁਤ ਵਾਰ ਪਹਿਲਾ ਬਣਾਏ ਨੇ ਪੂੜੇ ਕਦੇ ਐਵੇਂ ਨਹੀਂ ਹੋਇਆ ਪਰ ਕੱਲ੍ਹ ਸਮਝ ਨੀ ਆਈ ਕਿ ਕੀ ਬਣਿਆ