Mittran De Tubewell Te//Cover Version//Arshjot Dhillon//Kaur Mani//TKMA

Поділитися
Вставка
  • Опубліковано 11 жов 2024
  • Original song Credits
    Song:- Mittran De Tubewell Te
    Singer:- Harcharan Grewal/Seema Rani
    Lyrics :- Chatur Singh Parwana
    Music :- K. S. Narula
    Label :- Saregama
    Special Thanx:- Ashok Bansal Mansa

КОМЕНТАРІ • 582

  • @ParamjitSingh-ok8he
    @ParamjitSingh-ok8he 4 роки тому +15

    ਬਹੁਤ ਬਹੁਤ ਵਧੀਆ ਗਾਇਆ ਬੱਚਿਆਂ ਨੇ। ਇਹ ਗਾਣਾ ਮੈਂ ਅਕਸਰ ਹੀ ਸੁਣਦਾ ਰਹਿੰਦਾ ਹਾਂ। ਬਹੁਤ ਨਜਾਰਾ ਆਉੰਦਾ ਇਹ ਗਾਣਾ ਸੁਣ ਕੇ। ਤੇਜਵੰਤ ਕਿਟੂ ਜੀ ਤੁਸੀਂ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਹੋ।
    it is tremendous and amazing performance by arsh and Kaur.

  • @karamjitsingh8522
    @karamjitsingh8522 4 роки тому +36

    ਮੁਬਾਰਕਾਂ ਕਿੱਟੂ ਜੀ ਬੱਚਿਆਂ ਦੀ ਮਿਹਨਤ ਨੂੰ ਸਲਾਮ

  • @paramjitbrar4768
    @paramjitbrar4768 4 роки тому +19

    Put sdke tuhade purane game dubara ripot krda ho bhut vdhia soch da malk ho tuci beta ji God bless you beta ji

  • @madanlalsharma2
    @madanlalsharma2 3 роки тому +4

    ਹਰਸ਼ ਜੋਤ ਬਹੁਤ ਤਰੱਕੀ ਕਰੇਗਾ, ਲੜਕੀ ਦੀ ਅਵਾਜ਼ ਵੀ ਬਹੁਤ ਵਧੀਆ ਹੈ, ਕਿੱਟੂ ਜੀ ਹਰਸ਼ ਜੋਤ ਦਾ ਇੱਕ ਗੀਤ ਸੁਦੇਸ਼ ਕੁਮਾਰੀ ਜੀ ਨਾਲ ਰਿਕਾਰਡ ਕਰਵਾਉਣ ਦੀ ਕ੍ਰਿਪਾਲਤਾ ਕਰੋ, ਉਸ ਗੀਤ ਪਰ ਹਰਸ਼ ਜੋਤ ਦੇ ਨਾਲ ਕੋਈ ਵੀ ਲੜਕੀ ਐਕਟਿੰਗ ਕਰ ਸਕਦੀ ਹੈ!

  • @jasjitsingh6258
    @jasjitsingh6258 3 роки тому +3

    ਮਾਂ ਬੋਲੀ ਵਿਚ ਗਾਣਾ ਗੁਣ ਕਿ ਬਹੁਤ ਵਧੀਆ ਲੱਗ ਦਾ ਹੈ ਜੀ
    ਬਹੁਤ ਵਧੀਆ ਉਪਰਲਾ ਹੈ ਜੀ

  • @ravindersingh9132
    @ravindersingh9132 4 роки тому +4

    kmaal di jodi ji
    bahut kubsurat ji
    kmaal da gaya bachya ne
    khubehnat katwaee he kittu bhaaji tuci
    mere vallo mubarka ji

  • @charanjitrayat6987
    @charanjitrayat6987 3 роки тому +3

    Kittu bhaji bot vadia bacheya nu mehanat karvayi thanx

  • @sukhdevsingh5197
    @sukhdevsingh5197 4 роки тому +4

    ਅਰਸ਼ਜੋਤ ਢਿੱਲੋਂ ਤੇ ਕੌਰ ਮਨੀ ਦਾ ਗਾਇਆ ਬਹੁਤ ਹੀ ਵਧੀਆ ਗੀਤ ਜਿਸਤਰਾਂ ਹਰਚਰਨ ਗਰੇਵਾਲ ਅਤੇ ਸੀਮਾ ਨੇ ਗਾਇਆ ਸੀ ਚਤਰ ਸਿੰਘ ਪਰਵਾਨੇ ਦਾ ਲਿਖਿਆ ਕੇਸਰ ਸਿੰਘ ਨਰੂਲਾ ਦੇ ਸੰਗੀਤ ਵਿੱਚ ਗਾਇਆ ਤੁਸੀਂ ਆਪਣੇ ਸੰਗੀਤ ਵਿੱਚ ਨਵੇਂ ਬਚਿਆਂ ਤੋਂ ਗਵਾ ਕੇ ਧੰਨ ਧੰਨ ਕਰਵਾ ਦਿੱਤੀ ਧੰਨਵਾਦ ਕਿਟੂ ਵੀਰ ਜੀ

  • @navrupchahal4432
    @navrupchahal4432 4 роки тому +5

    ਬਹੁਤ ਈ ਸੁਹਣਾ ਗਾਇਆ ਬੱਚਿਆਂ ਨੇ ....ਤੇ ਇਹ ਸਾਰਾ ਸਿਹਰਾ ਕਿੱਟੂ ਜੀ ਤੁਹਾਨੂੰ ਜਾਂਦਾ ਐ

  • @2.drparmindertaggarunivers948
    @2.drparmindertaggarunivers948 4 роки тому +37

    ਕਿੱਟੂ ਜੀ ਏਨੇ ਪੁਰਾਣੇ ਗੀਤ ਫੇਰ ਤੋਂ ਗਵਾ ਕੇ ਬਹੁਤ ਵੱਡਾ ਕੰਮ ਕਰ ਰਹੇ ਹੋ।

  • @charanjeetsinghuppal8012
    @charanjeetsinghuppal8012 Місяць тому +1

    ਬਹੁਤ ਪਿਆਰੀ ਪਿਆਰੀ ਜੋੜੀ ਦੋਨਾਂ ਦੀ ਬਹੁਤ ਵਧੀਆ ਅਵਾਜ਼ ਹੈ ਜੋੜੀ ਬਣ ਲੈਣੀ ਚਾਹੀਦੀ ਆ

  • @BalvinderSingh-pu2jm
    @BalvinderSingh-pu2jm 4 роки тому +11

    ਬਹੁਤ ਬਹੁਤ ਬਹੁਤ ਵਧੀਆ

  • @kiranbedi1372
    @kiranbedi1372 3 роки тому +2

    Bohut hi sohna gahy good song nice

  • @RajKumar-nv8ig
    @RajKumar-nv8ig 4 роки тому +3

    Yug yug jio dil khush ho gya

  • @GurdialSingh-to1nh
    @GurdialSingh-to1nh Рік тому +1

    ਬਹੁਤ ਹੀ ਵਧੀਆ ਕਿਟੂ ਸਾਹਿਬ ਜੀ

  • @maanagriculturefarm6991
    @maanagriculturefarm6991 4 роки тому

    ਵੇ ਕਲਕੱਤੀਓ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ ਮੁਹੰਮਦ ਸਦੀਕ ਜੀ ਦਾ ਗਾਣਾ ਗਵਾ ਦੇਵੋ ਇਸ ਜੋੜੀ ਤੋ, ਬਹੁਤ ਵਧੀਆ ਗਾਉਂਦੀ ਏ ਜੋੜੀ ਕਿਟੂ ਸਾਹਿਬ

  • @RamSingh-gd4cw
    @RamSingh-gd4cw 4 роки тому +5

    excielent ਪਰਮਾਤਮਾ ਦੋਨਾ ਨੂੰ ਤਰੱਕੀਅਾ ਬਖ਼ਸੇ।

  • @prabhdyalsingh4722
    @prabhdyalsingh4722 3 роки тому

    ਇਹ ਹੈ ਅਸਲ ਪੰਜਾਬੀ ਕਲਚਰ..! ਗੀਤਾਂ ਦੇ ਠਹਿਰੇ ਹੋਏ ਸ਼ਬਦ ਜੋ ਹਰ ਕਿਸੇ ਨੂੰ ਸਿਰ ਪਲੋਸ ਕੇ ਲਾਗੇ ਬੈਠਣ ਲਈ ਪ੍ਰੇਰਦੇ ਹਨ। ਬਹੁਤ ਵਧੀਆ ਜੀ।

  • @munirahmad8932
    @munirahmad8932 2 роки тому

    لاجواب
    کٹو صاحب اپ نے پنجابی لوک گیتوں کو نئی زندگی دی ہے
    Really so great 👍

  • @mohonsinghmann707
    @mohonsinghmann707 Рік тому

    ਬਹੁਤ ਬਹੁਤ ਹੀ ਵਧੀਆ ਗਾਇਆ ,ਬੱਚਿਆਂ ਨੇ ।ਵਾਹਿਗੁਰੂ ਚੜਦੀ ਕਲਾ ਕਰਨ ਜੀ ।

  • @mansaab2705
    @mansaab2705 4 роки тому

    ਧੰਨਵਾਦ ਕਿਟੂ ਭਾਜੀ। ਨਵੀਂ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜਨ ਲਈ।।

  • @rashpalgrewal6959
    @rashpalgrewal6959 4 роки тому +1

    ਕਿੱਟੂ ਜੀ ਕਿਆ ਬਾਤ ਐ ਬਹੁਤ ਹੀ ਵਧੀਆ

  • @SHAMSHERSINGH-uk9wq
    @SHAMSHERSINGH-uk9wq 4 роки тому +4

    ਕਿਨੂੰ ਜੀ ਤੁਹਾਡੀ ਫੁਲਵਾੜੀ ਨੂੰ ਜਲਦੀ ਹੀ ਫਲ ਲੱਗਣ ਵਾਲਾ, ਮੁਬਾਰਕਾਂ ਹੁਣੇ ਹੀ ਲੈ ਲੳ ਜੀ

  • @baldevsinghvirk5230
    @baldevsinghvirk5230 2 роки тому

    Kittu ji aap wadhi de pater ho jo purane lok geet jo k saf suthrey hn lokan tak puchaoun di seva kr rhe ho very very thank

  • @diljanmohd2013
    @diljanmohd2013 3 роки тому +1

    ਕਿਟੂ ਜੀ ਦਿਲ ਖੁਸ ਕਰਤਾਂ ਰੰਬ ਤੁਹਾਨੂੰ ਬਹੁਤ ਬਹੁਤ ਮੁਬਰਾਕਾ

  • @piarasingh2273
    @piarasingh2273 4 роки тому +1

    Vhut vdhia carj arebhea hai kitu g purane geet yaad krate jug jug jio

  • @jaswindersandhu941
    @jaswindersandhu941 3 роки тому

    ਬਹੁਤ ਵਧੀਆ ਕਿਟੂ ਸਾਹਿਬ ਜੀ, ਕੌਰ ਮਣੀ ਨੂੰ ਜੁਗਨੀ ਗਾਣੇ ਵਿੱਚ ਵੇਖਿਆ ਸੀ ਬਹੁਤ ਵਧੀਆ ਅਵਾਜ਼ ਏ ਦੋਹਾਂ ਬਚਿਆਂ ਦੀ,ਪਰਮਾਤਮਾ ਮੇਹਰ ਬਣਾਈ ਰੱਖਣ,ਤਰੱਕੀਆਂ ਬਕਸੇ।

  • @neelamrani7526
    @neelamrani7526 2 роки тому +1

    Songs sun kar sach mein bachpan yaad gaya aaj pahli baar dekha toh 5 hours saare song sune God bless Kittu brother 🙏🙏🙏

  • @LuckySingh-jt1rc
    @LuckySingh-jt1rc 4 роки тому +3

    Att Karti bhai Ji nice

  • @GurmeetSingh-wk8wo
    @GurmeetSingh-wk8wo 4 роки тому +1

    ਬਾਈ ਜੀ ਰੂਹ ਖੁਸ਼ ਹੋ ਗਈ ਅਸੀਂ ਛੋਟੇ ਹੁੰਦੇ ਹੋਏ ਬਹੁਤ ਵਾਰ ਇਹ ਗੀਤ ਸੁਣਿਆ ਸੀ ਅੱਜ ਸਾਨੂੰ ਸਾਡੀ ਪੁਰਾਣੀ ਯਾਦ ਆ ਗਈ

  • @khushwindersinghgillkhazan7352
    @khushwindersinghgillkhazan7352 4 роки тому

    ਬਹੁਤ ਸਾਰੀਆਂ ਖੁਸ਼ੀਆਂ ਦੇਣ ਰਬ ਇਹੋ ਜਿਹੇ ਬਚਿਆਂ ਨੂੰ

  • @22rajkiteasebrar10
    @22rajkiteasebrar10 4 роки тому +3

    Sera.kato Sahab

  • @bhupindersingh-mk4ym
    @bhupindersingh-mk4ym 3 роки тому +3

    ਜਿਊਂਦੇ ਰਹੋ ਹੀਰਿਓ ਬਹੁਤ ਬਹੁਤ ਪਿਆਰੀਆਂ ਆਵਾਜ਼ਾਂ ਜੀ।

  • @kulwantsingh4045
    @kulwantsingh4045 4 роки тому +5

    Jionda vasda reh veer good job a singer c jina nu ajj v chete kar k mann udas ho janda didar chamkila sadiq ramla narindar biba hor sare de gane rooh di khurak ne g jo ajj ena bachey ah cho desda ah kittu ji rab tuhadi umar 1000 sal kare or 1000 sal tandrust ravo

  • @hardipsingh6529
    @hardipsingh6529 2 роки тому

    ਇਸੇ ਗਾਣੇ ਤੇ ਅਧਾਰਿਤ ਮਿਸ ਪੂਜਾ ਦੇ ਝੋਨੇ ਵਾਲੇ ਗੀਤ ਨੇ ਸਾਰੇ ਰਿਕਾਰਡ ਤੋੜ ਦਿਤੇ ਅਤੇ ਪੂਜਾ ਨੂੰ ਸਟਾਰ ਬਣਾ ਦਿੱਤਾ

  • @sukhdevsingh5197
    @sukhdevsingh5197 4 роки тому +2

    ਚਤਰ ਸਿੰਘ ਪਰਵਾਨੇ ਦਾ ਲਿਖਿਆ ਹਰਚਰਨ ਗਰੇਵਾਲ ਸੁਰਿੰਦਰ ਸੀਮਾ ਦਾ ਗਾਇਆ ਬਹੁਤ ਗੀਤ ਨਵੇਂ ਗਾਇਕਾਂ ਤੋਂ ਬਿਲਕੁੱਲ ਉਸੇ ਤਰ੍ਹਾਂ ਗਵਾ ਕੇ ਕਮਾਲ ਕਰਵਾ ਦਿੱਤੀ ਕਿਟੂ ਵੀਰ ਜੀ ਸੰਗੀਤ ਵੀ ਉਸੇ ਗੀਤ ਤਰਾਂ ਦਾ ਹੈ ਤੁਸੀਂ ਪੰਜਾਬੀ ਗੀਤ ਸੰਗੀਤ ਦਾ ਦੁਰਲੱਭ ਖਜਾਨਾ ਸੰਭਾਲ ਰਹੇ ਹੋ ਨਹੀਂ ਤਾਂ ਇਹ ਕਿਸੇ ਟਾਇਮ ਖਤਮ ਹੋ ਜਾਣਾ ਸੀ ਵਧਾਈ ਦੇ ਪਾਤਰ ਹੋ ਧੰਨਵਾਦ ਕਿਟੂ ਵੀਰ ਜੀ

  • @rajwinderhundal8271
    @rajwinderhundal8271 4 роки тому +3

    ਬਹੁਤ ਵਧੀਆ ਗਾਣਾ ਗਾਇਆ ਬੱਚਿਆਂ ਨੇ

    • @DaljitSingh-ho9rx
      @DaljitSingh-ho9rx 4 роки тому

      ਬਹੁਤ ਸੁੰਦਰ ਮਜ਼ਾ ਆ ਗਿਆ ਜਿਉਂਦੇ ਰਹੋ।

  • @amarajitproductions3902
    @amarajitproductions3902 Рік тому +1

    Shabash - Harcharan Grewal & Seema ji di yaad taza ho gai

  • @madanlalsharma2
    @madanlalsharma2 3 роки тому

    ਅਰਸ਼ ਜੋਤ ਬਹੁਤ ਜ਼ਿਆਦਾ ਤਰੱਕੀ ਕਰੇਗਾ l

  • @harbanssingh2192
    @harbanssingh2192 Рік тому

    ਧੰਨਵਾਦ ਕਿੱਟੂ ਜੀ ਪੁਰਾਣਾ ਜ਼ਮਾਨਾ ਯਾਦ। ਕਰਾ ਦਿੱਤਾ

  • @gurnekkhaira3479
    @gurnekkhaira3479 4 роки тому +7

    ਕਿੰਟੂ ਵੀਰ ਜੀ ੲਿਹ ਬਹੁਤ ਪੁਰਾਣੀ ਗੀਤ ਹੈ ਜੀ C/o Harry Harpal Garwal.

  • @randhersingh846
    @randhersingh846 3 роки тому +2

    Joryi dha gite bhut trkya nial gya thanks all song goodthanks

  • @kulwantsinghsaggu8905
    @kulwantsinghsaggu8905 2 роки тому

    पुराने गीत से जरा भी कम नहीं। बाकमाल है जी। तेजवंत जी बेशकीमती खान हैं जहां से हीरे मोती ही निकलते हैं।

  • @anadhkishore1308
    @anadhkishore1308 7 місяців тому

    बहुत बहुत बधाई हो बहुत अच्छा लगा गीत सुनकर

  • @paramhitech80
    @paramhitech80 4 роки тому +12

    ਨਾਮ ਪਿੱਛੇ ਸਿੰਘ ਲਗਾਉਣਾ ਬੰਦ ਕਰ ਦਿਤਾ ਸਿੱਖਾਂ ਦਿਆਂ ਜਵਾਕਾਂ ਨੇ , ਕਿਉਂ ਕੀ ਗੱਲ ਭਈਏ ਬਣ ਜੋ

  • @Bhaiamarjitsingh1313
    @Bhaiamarjitsingh1313 4 роки тому +2

    Nice beta ji waheguru ji kerpa kran ji God bless you

  • @RanjitSingh-uz5uz
    @RanjitSingh-uz5uz 4 роки тому

    ਬਹੁਤ ਖੂਬ ਜੀ ,ਵਾਹ ਜੀ ਵਾਹ ।

  • @RavinderSingh-pm9nh
    @RavinderSingh-pm9nh 4 роки тому +10

    Sweet voices of the children, God bless you, keep it up. Great work by Kittu ji

  • @HarbhajanSingh-di8ol
    @HarbhajanSingh-di8ol 4 роки тому +1

    Kia baat h bohat vadhia ji

  • @taniyamehra1212
    @taniyamehra1212 3 роки тому +1

    Kya bat bhut achhe

  • @waheedabdul7154
    @waheedabdul7154 3 роки тому +1

    Exilent weldone ..... Bachban di yaad taaza krrati

  • @faridkotPb.1356
    @faridkotPb.1356 3 роки тому +1

    ਲੜਕੀ ਨੇ ਤਾਂ ਬਹੁਤ ਵਧੀਆ ਗਾਇਆਂ।।
    ਲੜਕੇ ਨੇ ਟਾਇਮ ਪਾਸ ਈ ਕੀਤਾ।।।

  • @amarjitgehri811
    @amarjitgehri811 4 роки тому +2

    Bhut bdhia gaya song jeunde rho bcho may u live long God bless you

  • @gurmeetindia1130
    @gurmeetindia1130 4 роки тому

    वहुत वधीया जी पुराणै गीत सुण कै वहुत मन खुश हुदा जी शणादे रहो सुणादे हां असीं

  • @yashpalsingh1741
    @yashpalsingh1741 4 роки тому +1

    Kitu bhaji yaar bot vadhiya bacheya di avaz bot vadhiya bacheyo shabash beta tuhade age ta asli gana bi fika pe gia

  • @rizwanchaudhary3572
    @rizwanchaudhary3572 4 роки тому +3

    Sarey student ek tu wad k ek ney twadey awesome........

  • @shahnazashraf2683
    @shahnazashraf2683 3 роки тому +1

    Assalamualaikum
    Bhai app mujay pehlay hi bohat achay lagtay hain
    Bachon ko bohat ziada achi training daytay hain and ya tu super effort hay
    Well-done,❤️❤️

  • @gurpreetsinghguri2866
    @gurpreetsinghguri2866 4 роки тому +1

    ਰੌਸ਼ਨ ਪ੍ਰਿੰਸ ਵਰਗੀ ਅਵਾਜ ਅਾ ਵੀਰੇ ਦੀ

  • @gurpalsingh5609
    @gurpalsingh5609 Рік тому

    ਵਾਹ ਜੀ ਵਾਹ ਬਹੁਤ ਹੀ ਵਧੀਆ ਗਾਇਆ

  • @kuljitsidhu6207
    @kuljitsidhu6207 4 роки тому

    ਗੀਤ ਸੋਹਣਾ ਗਾਇਆ।ਪਰ ਨੱਲਕਾ ਨਹੀਂ ਨਲ਼ਕਾ ਹੁੰਦਾ ਹੈ ਅਤੇ ਮੋਤ ਨਹੀਂ ਮੌਤ ਹੁੰਦਾ ਹੈ।ਸੋ ਧੀ ਰਾਣੀਏ ਲਗਾ ਮਾਤਰਾ ਦਾ ਖਿਆਲ ਰੱਖਣਾ।ਸਦਾ ਚੜ੍ਹਦੀ ਕਲਾ ਰਹੇ।

  • @punjabi1854
    @punjabi1854 4 роки тому +4

    ਦੋਨਾ ਬੱਚਿੱਆ ਨੇ ਬਹੁੱਤ ਸੋਹਣਾ ਗਾਇਆ ਹੈ।

  • @prithvipaul5613
    @prithvipaul5613 3 роки тому +1

    Purne din yaad ah jate bhout sunte the jh ganna

  • @vishalgorkha9597
    @vishalgorkha9597 3 роки тому +1

    Kya baat ha kaint aa g❤️🥰😍😍

  • @manindersingh5652
    @manindersingh5652 4 роки тому +2

    Kittu sir this song is too good and fully enjoyed and kaur mani voice is very very same and familiar with orgnl singer Seema. Continue the good work again

  • @lyricsmajorbalewalialyrics2941
    @lyricsmajorbalewalialyrics2941 4 роки тому +1

    ਬਹੁਤ ਵਧੀਆ ਗੱਲ ਹੈ ਕਿ ਕਿੱਟੂ ਦੀ ਕੋਈ ਵੀ ਮਿਊਜ਼ਿਕ ਡਾਇਰੈਕਟਰ ਨਹੀਂ ਕਰ ਸਕਦਾ

    • @lyricsmajorbalewalialyrics2941
      @lyricsmajorbalewalialyrics2941 4 роки тому

      ਬਹੁਤ ਵਧੀਆ ਗੱਲ ਹੈ ਕਿ ਕਿੱਟੂ ਦੀ ਕੋਈ ਵੀ ਮਿਊਜ਼ਿਕ ਡਾਇਰੈਕਟਰ ਰੀਸ ਨਹੀਂ ਕਰ ਸਕਦਾ ਜਦੋਂ ਵੀ ਕਰੂ ਕੋਈ ਵਧੀਆ ਰੰਗ ਹੀ ਪੇਸ਼ ਕਰੂ

  • @gurinderpalsingh841
    @gurinderpalsingh841 3 роки тому +2

    Tejwant ji oh geet v Sunao....... Sikhar dopahare kheta nu gede mardi da janda sukda sreer vicchon khoon haniya... Kheton ghar nu lvade telephoon haniya... Eh geet 1970-de lag bhag aaya c Ji

    • @TejwantKittu
      @TejwantKittu  3 роки тому

      Ws geet di detail bhejo ji 🙏🙏🙏

  • @chadsingh8557
    @chadsingh8557 4 роки тому +6

    Great Hutt ke very well sung both of you God bless you both

  • @sidhjogiponahariji5777
    @sidhjogiponahariji5777 3 роки тому +2

    ਜੀਓ 👌👌👌👌❤❤ ਜੀ

  • @jagseermalotia
    @jagseermalotia 4 роки тому +2

    Are wah....kya bat h

  • @rajivpaul983
    @rajivpaul983 4 роки тому +2

    ਮਿਤਰਾਂ ਦੀ ਮੋਟਰ ।

  • @sarojdevi2281
    @sarojdevi2281 3 роки тому +1

    Munde di awaz bahut badhia 👌👌 laggi

  • @JaswantSingh-dy2so
    @JaswantSingh-dy2so 4 роки тому

    Very nice purania yadan chate karatia god bless putt ji.

  • @rizwanchaudhary3572
    @rizwanchaudhary3572 4 роки тому +2

    Bohat wadya kittu saab zabardast kum.karahey ho tusi proub of u tejwant saab

  • @charanjitsingh7011
    @charanjitsingh7011 4 роки тому

    Kittu ji Salam bacche Sare bahut Vadiya Gaon da aa

  • @malkitsingh8730
    @malkitsingh8730 4 роки тому +1

    Very Nice Song and Awaaz. Waheguru Ji tuhanu bahut trackia deve ji. God Bless You.

  • @harmansuneaara7304
    @harmansuneaara7304 4 роки тому +1

    ਪੂਰੇ ਰੰਗ ਬਨ ਤੇ ਵਾਹ ਜੀ ਵਾਹ ।

  • @DanishKhan-c8d
    @DanishKhan-c8d Рік тому

    Butt he kudtey veer Munda _kudi Ney
    Aggey ve kamyab hongey👌👌👌👌👌

  • @balbirram4070
    @balbirram4070 5 місяців тому

    Veri good bahot hi changa lagga

  • @BaljitSingh-jl8he
    @BaljitSingh-jl8he 3 роки тому +5

    Very nice voice of jot and mani keep it up.

  • @parminderkaurbhatia2957
    @parminderkaurbhatia2957 2 роки тому

    Fantastic ugal bandi, very sweet voice of both one , god bless you, great work to teach new youth panjabi songs👏👌

  • @panchalsonuvlogs
    @panchalsonuvlogs 4 роки тому +2

    *Arshjot awsm Voice superb bro god bless you* *Panchal Sonu*

  • @malakbhatti2513
    @malakbhatti2513 3 роки тому +1

    Very nice. Old song in new voice. God bless u both and all team

  • @ashokguru4574
    @ashokguru4574 4 роки тому +2

    ਬਹੁਤ ਵਧੀਆ ਗਾਇਆ

  • @Navtejsinghgurna
    @Navtejsinghgurna 4 роки тому +2

    ਬਹੁਤ ਵਧੀਆ ਗਾਇਆ ਹੈ ।

  • @ManjitSingh-mn9qu
    @ManjitSingh-mn9qu 3 роки тому

    ਹੁਣ ਮੇਰੇ ਬਾਪੂ ਨੇ ਘਰ ਨਲਕੇ ਤੇ ਮੋਟਰ। ਕਿੱਟੂ ਬਾਈ ਬੰਬ ਬੁਲਾ ਤੇ

  • @raman_jeet_sekhon
    @raman_jeet_sekhon 4 роки тому +6

    So beautifull voice mjaaa aaa gya song sunn ke

  • @MohanLal-bk1pr
    @MohanLal-bk1pr Рік тому

    Kitu g tusi Kamal hi kar diti bahut badhiya performance thanks

  • @gallanmudediyan4748
    @gallanmudediyan4748 4 роки тому +2

    Bhut khoob majja aa giyaa

  • @khan1raja159
    @khan1raja159 4 роки тому +1

    Bohat bohat vady g Kia bat ha v nice

  • @Balwinderkaur-du6fs
    @Balwinderkaur-du6fs 4 роки тому +3

    Both is v good aavaj

  • @lakhbirsinghlakha486
    @lakhbirsinghlakha486 4 роки тому +1

    Very nice awaaz.kittu ji superhit jori.jaldi jaldi ek hor song gavaho..

  • @GurtejSingh-xb9gf
    @GurtejSingh-xb9gf 3 роки тому +3

    Kittu ji your cleaning mess from our mother language
    God bless brother

  • @atinderatinder1559
    @atinderatinder1559 4 роки тому +2

    Wah ji wah👌👍

  • @dhaunkalart
    @dhaunkalart 4 роки тому +1

    ਬਹੁਤ ਖੂਬ ਜੀ

  • @jagdishpal922
    @jagdishpal922 4 роки тому +2

    Very good both of you Beta and God bless you.

  • @goldydhanjal3095
    @goldydhanjal3095 4 роки тому +3

    Very nice both of you manpreet di

  • @LakhwinderSingh-fw8sp
    @LakhwinderSingh-fw8sp 4 роки тому +1

    ਬਹੁਤ ਵਧੀਆ

  • @sukhrajbains4680
    @sukhrajbains4680 4 роки тому +5

    Amazing voice excellent excellent voice keep it up 👍

  • @Saanjhkaurmusic
    @Saanjhkaurmusic 4 роки тому +6

    Amazing performance by both of themm.... Just swings my mood😊😊
    Arshjot rocks as always🌷🌷

  • @mohammadasad5117
    @mohammadasad5117 3 роки тому +1

    Veere de waaz bich baddi energy