Koonda Vs Khoonda | Gagandeep Kaur Cheema | Sangdil 47 | Lashkara Music | 2020 Punjabi New Song

Поділитися
Вставка
  • Опубліковано 11 жов 2024
  • #KoondaVsKhoonda #GagandeepkaurCheema #NewTrendingSong
    Video credits :-
    #KoondaVsKhoonda
    #GagandeepKaurCheema
    #OfficialVideo
    Song : Koonda Vs Khoonda
    Singer: Gagandeep Kaur Cheema
    Lyrics and Composer : Sangdil 47
    Music :- Folk Style
    Video By :- Star Maker
    Producer : Shami Jhajj
    Contact For Overseas Booking: +1-604-916-2121
    Music Label & Copyrights :- Lashkara Music
    Digital Partner :- Tellytune Entertainment Pvt.Ltd
    ----------------------------------------------------------------

КОМЕНТАРІ • 1,3 тис.

  • @LashkaraMusic
    @LashkaraMusic  4 роки тому +325

    ਧੰਨਵਾਦ ਜੀ ਸਾਰੇ ਦੋਸਤਾਂ ਦਾ | ਆਪ ਸਾਰਿਆਂ ਦੇ ਸਹਿਜੋਗ ਦੀ ਲੋੜ ਹੈ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਵੱਡਾ ਉਪਰਾਲਾ ਬਣਾਉਣ ਲਈ

  • @MalwaPunjabiCulturalTV
    @MalwaPunjabiCulturalTV 4 роки тому +74

    ਬਹੁਤ ਹੀ ਖੂਬਸੂਰਤ, ਇੱਕ ਬਾਰ ਫੇਰ ਤੋੋਂ ਜ਼ਮਾਨੇ ਨੂੰ ਉਹੀ ਸਹੀ ਸੇਧ ਦੇਣ ਵਾਲਾ ਗਾਣਾ, ਸਾਰੀ ਟੀਮ ਨੂੰ ਮਾਲਵਾ ਪੰਜਾਬੀ Cultural ਟੀਵੀ ਵੱਲੋਂ ਇਸ ਉਪਰਾਲੇ ਲਈ ਬਹੁਤ ਬਹੁਤ ਮੁਬਾਰਕਾਂ, ਰੱਬ ਤਰੱਕੀਆਂ ਬਖਸ਼ੇ,

  • @avtarsingh2531
    @avtarsingh2531 2 роки тому +14

    ਇਹ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਬਹੁਤ ਬਹੁਤ ਧੰਨਵਾਦ ਹੈ ਭੈਣ ਦਾ ਅਤੇ ਲੇਖਕ ਦਾ
    ਆਓ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਅੱਗੇ ਆਈਏ।

  • @baldevsinghbuttar8293
    @baldevsinghbuttar8293 Рік тому +3

    ਵੈਰੀ ਨਾਈਸ ਗੀਤ ਗਾਏ ਜਾਣ ਤੇ ਜੀ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਬੇਟਾ ਜੀ ਨੂੰ।ਸਤ, ਯੁੱਗ ਵਿਚ ਦੁਨੀਆਂ ਵਸਦੀ,ਸੀ। ਉਸ ਸਮੇਂ ਜੀ।ਮਨ, ਸੱਚੇ ਹੁੰਦੇ ਸੀ। ਹੁਣ ਤਾਂ ਬਾਈ ਬਹੁਤ,ਫਰਕ,ਚ, ਵੱਸਦੇ ਨੇ ਲੋਕ। ਮਹਾਰਾਜ, ਹੀ ਭਲਾ, ਕਰੋ ਜੀ। ਸੋਝੀ ਦੇਵੇ ਮਹਾਰਾਜ ਦੁਨੀਆਂ ਨੂੰ ਜੀ,

  • @sandeepkumarsonusharma1202
    @sandeepkumarsonusharma1202 6 місяців тому +11

    ਹਾੲੇ ਰੱਬਾ ਸਾਢਾ ਰੰਗਲਾ ਪੰਜਾਬ ਮੁੜ ਵਾਪਸ ਅਾ ਜਾਵੇ...❤❤❤❤❤

  • @balwantsingh8069
    @balwantsingh8069 3 роки тому +7

    ਬਹੁਤ ਵਧੀਆ ਹੈ ਗੀਤ ਸੱਚੇ-ਸੁੱਚੇ ਹੁੰਦੇ ਸੀ ਪਰ ਹੁਣ ਨਾ ਕੂੰਡੇ ਘੋਟਣੇ ਰਹੇ ਨੇ ਨਾ ਹੁਣ ਖੂੰਡੇ ਵਾਲਾ ਬਾਪੂ ਰਿਹਾ। ਸਾਰਾ ਕੁੱਝ ਹੀ ਖ਼ਤਮ ਹੋ ਰਿਹਾ । ਗੀਤ ਵਿੱਚ ਇੱਕ ਇੱਕ ਲਫ਼ਜ਼ ਦਿਲ ਨੂੰ ਛੂਹਣ ਵਾਲਾ ਹੈ ਤੇ ਗਾਇਆ ਵੀ ਕੁੜੀ ਨੇ ਬਹੁਤ ਵਧੀਆ ਹੈ।

  • @SatpalSingh-ms3hq
    @SatpalSingh-ms3hq 4 роки тому +31

    ਸੰਗਦਿੱਲ ਜੀ ਨੇ ਪੰਜਾਬੀ ਵਿਰਸੇ ਦੀ ਅਣਮੁੱਲੀ ਵਿਰਾਸਤ ਨੂੰ ਆਪਣੇ ਕੀਮਤੀ ਅਲਫਾਜ਼ ਦਿੱਤੇ ਹਨ ,ਜਿਹਨਾਂ ਨੂੰ ਆਪਣੀ ਮਿੱਠੀ ਪਿਆਰੀ ਦਿੱਲਾਂ ਨੂੰ ਧੂਹ ਪਾਉਣ ਵਾਲੀ ਆਵਾਜ਼ ਦੀ ਛੋਹ ਦੇ ਕੇ ਗਗਨ ਭੈਣ ਨੇ ਆਪਣੇ ਵਿਰਸੇ ਦਾ ਮਾਣ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਐ!💐💐👌👌👍👍

  • @baljindersinghatwal6364
    @baljindersinghatwal6364 4 роки тому +44

    Kyaa Baat Hai, bohat khoob ! Lyrics, Vocal & Music - excellent !

  • @GURPREETKAUR-zl9ly
    @GURPREETKAUR-zl9ly 9 місяців тому +3

    ਬਹੁਤ ਵਧੀਆ ਉਪਰਾਲਾ ਹੈ ਪੁੱਤ ਪਿਛੋਕੜ ਯਾਦ ਕਰਵਾ ਦਿਤਾ |

  • @SandeepSingh-op8rr
    @SandeepSingh-op8rr 4 роки тому +17

    ਇਹ ਸੀ ਸੱਭਿਆਚਾਰ ਸਾਡਾ ਦਿਲੋਂ ਧੰਨਵਾਦ ਆ ਗਾਉਣ ਵਾਲੀ ਬੀਬੀ ਅਤੇ ਸੰਗਦਿਲ 47 ਵਾਲੇ ਦਾ

  • @karamjitsingh6537
    @karamjitsingh6537 Рік тому +2

    ਬਹੁਤ ਖੁਬਸੂਰਤ ਪਿਛਲੇ ਸਮੇਂ ਦੀ ਯਾਦ ਦਿਵਾ ਦਿੱਤੀ ਬੇਟੀ ਨੇ।

  • @harjinder245
    @harjinder245 4 роки тому +32

    ਜੀਉਂਦੀ ਰਹਿ ਭੈਣੇ, ਅੱਜ ਬਹੁਤ ਲੋੜ ਐ ਇਹੋ ਜਿਹੇ ਹੋਰ ਸਾਫ ਸੁੱਥਰੇ ਤੇ ਪਰਿਵਾਰਕ, ਸੱਭਿਆਚਾਰਕ ਗੀਤਾਂ ਦੀ। 🙏💕☺

  • @sekhonsekhon4142
    @sekhonsekhon4142 Рік тому +5

    ਬੇਟਾ ਜੀ ਲੰਮੀ ਉਮਰ ਹੋਵੇ ਧੀ ਹੋਵੇ ਜਾਂ ਪੁੱਤ ਹੋਵੇ ਅਸੀ he/she ਨਹੀਂ ਕਹਿੰਦੇ । ਪ੍ਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਹੈ॥

  • @gurmeetkharoud6341
    @gurmeetkharoud6341 Рік тому +5

    Di tusi kina sohna gaade koonde vs khoonda😮😮😮😊😊😊😊❤

  • @kamaljitsingh7364
    @kamaljitsingh7364 4 роки тому +14

    ਬਹੁਤ ਹੀ ਸ਼ਾਨਦਾਰ! ਇਹ ਅਵਾਜ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿਚ ਗੂੰਜੇਗੀ।ਪੰਜਾਬੀ ਸਭਿਆਚਾਰ ਦੇ ਪੁਰਾਣੇ ਸਮੇਂ ਨੂੰ ਸਫਲਤਾ ਪੁਰਬਿਕ ਤਰੀਕੇ ਨਾਲ ਦਰਸਾਉਂਦੀ ਵੀਡਿਓ ਤੇ ਖੂਬਸੂਰਤ ਅਵਾਜ ਵਿਚ ਗਾਇਆ ਇਹ ਗੀਤ ਸਚਮੁਚ ਇਕ ਅਜੂਬਾ ਹੈ।ਗੀਤ ਲੇਖਣੀ ਤੇ ਸੰਗੀਤ ਪੱਖੋਂ ਵੀ ਸ਼ਲਾਘਾਯੋਗ ਹੈ।ਗਗਨਦੀਪ ਦੇ ਆਉਣ ਵਾਲੇ ਗਾਣਿਆਂ ਦਾ ਇੰਤਜ਼ਾਰ ਰਹੇਗਾ।ਲਿਸ਼ਕਾਰਾ ਪ੍ਰੋਡਕਸ਼ਨ ਨੂੰ ਇਸ ਉਪਰਾਲੇ ਲਈ ਮੁਬਾਰਕਾਂ!

    • @GagandeepKaurCheema
      @GagandeepKaurCheema 4 роки тому

      Kamaljit Singh ਬਹੁਤ ਬਹੁਤ ਸ਼ੁਕਰਾਨੇ

    • @kamaljitsingh7364
      @kamaljitsingh7364 4 роки тому +1

      ਗਗਨਦੀਪ ਜੀ,ਬਹੁਤ ਬਹੁਤ ਸ਼ੁਕਰੀਆ।ਰੱਬ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰਖੇ। ਤੁਸੀਂ ਅੱਜ ਦੇ ਗੰਧਲੇ ਗੀਤਾਂ ਦੇ ਮਾਹੌਲ ਵਿਚ ਇਕ ਆਸ ਦੀ ਕਿਰਨ ਬਣਕੇ ਉਭਰੇ ਹੋ।ਸਾਨੂੰ ਪੰਜਾਬੀਆਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ।ਧੰਨਵਾਦ ਜੀ।

    • @LashkaraMusic
      @LashkaraMusic  4 роки тому

      thanks kamaljit

  • @moneydiwan4146
    @moneydiwan4146 2 роки тому +3

    ਬਹੁਤ ਵਧੀਆ ਸਾਬਾਸ ਬੇਟਾ ਇੰਜ ਹੀ ਗੌਣਾ ਜਿਓਦੇ ਰਹੋ ਖੁਸ਼ ਰਹੋ

  • @darshansinghbapu1537
    @darshansinghbapu1537 3 роки тому +8

    ਬਹੁਤ ਖੁਬਸੂਰਤ ਗਗਨ ਧੀਏ ਤੇਰਾ ਬਾਪੂ ਤੈਨੂੰ ਅਸੀਸਾ ਭੇਜਦਾ ਬਹੁਤ ਸਾਰੀਆਂ ਦਿਲੋਂ

  • @deepdhillon3800
    @deepdhillon3800 3 роки тому +15

    ਸਤਿ ਸ਼੍ਰੀ ਅਕਾਲ ਦੀਦੀ
    ਬਹੁਤ ਸੋਹਣਾ ਗਇਆ ਤੁਸੀਂ
    ਵਾਹਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਤੁਸੀਂ ਹਮੇਸ਼ਾ ਗਾਉਂਦੇ ਰਹੋ ਤੇ ਅਸੀਂ ਸੁਣਦੇ ਰਹਿਏ
    ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪਿਆਰੇ ਗੀਤ ਨੂੰ ਸਾਡੇ ਤਕ ਪਹੁੰਚਾਉਣ ਲਈ

  • @lakhbirgilldera9200
    @lakhbirgilldera9200 Рік тому +2

    ਕਾਸ਼ ਤੂੰ ਮੇਰੀ ਬੇਟੀ ਹੁੰਦੀ, ਮੇਰਾ ਖੂਨ ਹੁੰਦਾ
    But I am very proud of you sweet daughter I Love you 💓 Babby

  • @harjindersingh5261
    @harjindersingh5261 4 роки тому +36

    ਬਹੁਤ ਸੋਹਣਾ ਗੀਤ .......ਲਿਖਤ ਬਾਕਮਾਲ.....ਗਾਇਆ ਵੀ ਦਿਲੋਂ ......ਜਿੰਦਗੀ ਦੇ ਹੁਸੀਨ ਪਲ ਅਤੇ ਸਾਫ਼ ਸੋਚ ਵਾਲਾ ਸਮਾਂ ਯਾਦ ਆ ਗਿਆ .......Really Deserved for 👍👍👍👌👌

  • @amarjeetsinghdhanoa5721
    @amarjeetsinghdhanoa5721 2 роки тому +6

    ਰੋਜ਼ ਦੋ ਤਿੰਨ ਵਾਰੀ ਸੁਣੀਂਦਾ ਇਹ ਗੀਤ ਗਗਨਦੀਪ ਕੋਰ ਜੀ

  • @tarnjitsinghwalia5566
    @tarnjitsinghwalia5566 2 роки тому +14

    ਆਹ ਕੁੜੀ ਦਾ ਗਾਇਆ ਗੀਤ ਬਹੁਤ ਮੱਤ ਦਿੰਦਾ ।ਯਾਦਾਂ ਵੀ ਆਈਆਂ ਰੋਣਾ ਵੀ ਆਇਆ । ਲਿਖਣ ਵਾਲੇ ਨੂੰ ਵੀ ਸਨਮਾਨ ਮਿਲਣਾ ਚਾਹੀਦਾ ਸੀ ।

    • @jatinderryait5602
      @jatinderryait5602 2 місяці тому

      ਬਾਈ ਜੀ,
      ਤੂਸੀਂ ਸਹੀ ਕਿਹਾ।
      ਮੇਰਾ ਵੀ ਮਨ ਭਰ ਆਇਆ ❤❤❤❤❤❤❤

  • @deepdhillon3800
    @deepdhillon3800 3 роки тому +19

    ਵਾਹਿਗੁਰੂ ਜੀ ਗਗਨ ਦੀਦੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @butadunewala7402
    @butadunewala7402 4 роки тому +60

    ਖੁਦਾ ਵਲੋਂ ਸੋਹਣੀ ਸੂਰਤ ਅਤੇ ਸੀਰਤ ਨਾਲ ਨਿਵਾਜ਼ੇ ਸਤਿਕਾਰਤ #Gagan_Cheema ਜੀ ਦੀ ਮਾਖਿਓਂ ਮਿੱਠੀ ਅਤੇ ਸੁਰੀਲੀ ਆਵਾਜ਼ ਇੱਕ ਬਿਲਕੁਲ ਨਵਾਂ ਨਕੋਰ ਗੀਤ ਜੋ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕਰਦਾ ਐ #ਕੂੰਡਾ_VS_ਖੂੰਡਾ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਐ, ਇਸ ਗੀਤ ਨੂੰ ਕਲਮਬੱਧ ਕੀਤਾ ਐ ਵੱਡੇ ਵੀਰ ਸੰਗਦਿਲ 47 ਜੀ ਨੇ , ਉਮੀਦ ਐ ਰੱਜਵਾਂ ਪਿਆਰ ਅਤੇ ਦੁਆਵਾਂ ਬਖਸ਼ੋਗੇ ਜੀ
    ਇੱਕ ਇੱਕ ਲਫ਼ਜ ਵਿਰਸੇ ਦੀ ਬਾਤ ਪਾਉਂਦਾ,
    ਸੋਹਣੇ ਸੁਰਾਂ ਅਤੇ ਮਿਠਾਸ ਵਿਚ ਗੁੰਨਿਆ ਐ...!
    ਇੱਕ ਆਵਾਜ ਮਿੱਠੀ ਉਤੋਂ ਹੈ ਤਰਜ਼ ਸੋਹਣੀ,
    ਬੂਟਾ ਸੱਚ ਆਖੇ ਸੋਹਣਾ ਸਮਾਂ ਪਰੁੰਨਿਆ ਐ...!
    ਬੂਟਾ ਦੁੱਨੇਵਾਲਾ

  • @jagirsingh6878
    @jagirsingh6878 4 роки тому +6

    ਆਵਾਜ਼ ਬਹੁਤ ਵਧੀਆ ਪੇਸ਼ਕਾਰੀ ਬਾ ਕਮਾਲ ਸੁਣ ਕੇ ਪਿੱਛਲੀਆ ਕੲੀ ਗੱਲਾਂ ਦਾ ਚੇਤਾ ਕਰਵਾਇਆ ਬਹੁਤ ਵਧੀਆ ਮਿਹਨਤ ਕਰਦੇ ਰਹੋ ਲੱਚਰਤਾ ਤੋਂ ਬਚੋ ਲੋੜ ਹੈ ਇਸੇ ਤਰਾਂ ਆਪਣਾ ਪੰਜਾਬੀ ਵਿਰਸਾ ਹੀ ਪੇਸ਼ ਕਰਕੇ ਵੀ ਮਾਣ ਮਿਲਦਾ ਬਹੁਤ ਬਹੁਤ ਵਧਾਈ।।

  • @jaswantsinghjaswantsingh7456
    @jaswantsinghjaswantsingh7456 4 роки тому +13

    ਪੰਜਾਬੀ ਸੱਭਿਆਚਾਰ ਤੇ ਵਿਰਾਸਤ ਸਮੁੰਦਰ ਸਮਾਨ ਹੈ ਜਿਸ ਵਿੱਚ ਚੰਗਾ ਮਾੜਾ ਸਭ ਕੁੱਝ ਹੈ ਸੰਗਦੀਲ ਨੇ ਮੋਤੀਆਂ ਵਰਗੇ ਸਬਦ ਚੁਣ ਕੇ ਪੁਰਾਣੇ ਸੱਭਿਆਚਾਰ ਦੀ ਅਜਿਹੀ ਮਾਲਾ ਪੁਰੋਈ ਹੈ ਜਿਸ ਨੇ ਮੋਜੂਦਾ ਸਮੇਂ ਭੜਕਾਊ ਤੇ ਲੱਚਰ ਗਾਇਕੀ ਦੇ ਏਕਾ ਆਧਿਕਾਰ ਨੂੰ ਤੋੜ ਦਿੱਤਾ ਹੈ, ਗਗਨ ਚੀਮਾ ਦੀ ਵਿਲੱਖਣ ਗਾਇਨ ਸੈਲੀ ਤੇ ਦਿਲ ਟੁਬਦੀ ਅਵਾਜ਼ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਸਿਧ ਕਰ ਦਿੱਤੀ ਸੰਗੀਤ ਵੀ ਵਾਕਮਾਲ।

    • @GagandeepKaurCheema
      @GagandeepKaurCheema 4 роки тому +1

      JASWANT Singh JASWANT Singh ਸ਼ੁਕਰੀਆ ਜੀ🙏🏻😇

    • @LashkaraMusic
      @LashkaraMusic  4 роки тому +1

      ਧੰਨਵਾਦ ਜਸਵੰਤ ਜੀ

  • @manjitsinghsidhu9663
    @manjitsinghsidhu9663 4 роки тому +3

    ਗਗਨਦੀਪ ਇਹ ਗੀਤ ਵਿਰਸੇ ਨੁੰ ਦਸਦਾ ਅਜ ਦੇ ਯੁਗ ਦੇ ਨੌਜਵਾਨਾਂ ਨੁੰ ਆਪਣਾ ਪਿਛੋਕੜ ਬਾਰੇ ਜਾਣੂ ਕਰਵਾਉਂਦਾ ਹੈ ਆਪਣੀ ਮਿੱਠੀ ਜਿਹੀ ਆਵਾਜ਼ ਮੇਰਾ ਗੀਤ ਕਰਵਾ ਦਿਓ ਧਨਵਾਦੀ ਹੋਵਾਂਗਾ

  • @ustaddin5293
    @ustaddin5293 3 роки тому +9

    ਭੈਣ ਗਗਨਦੀਪ ਜੀ ਨੇ ਬਹੁਤ ਹੀ ਵਧੀਆ ਗਾਇਆ ਹੈ ।ਲੇਖਕ ਨੂੰ ਸਲਾਮ ।

  • @Desiinamerica_haroon
    @Desiinamerica_haroon 3 роки тому +25

    kya bat h? I am from Punjab Pakistan and these all lines are every true. It was a very golden time when all chacha dada and their relatives were living together. Houses were made of mud but it was with full of sincerity and love. Thanks to the singer for posting such nice content. I have shared this song with my grandfather and he listened to it again and again.

  • @balpreetsingh6783
    @balpreetsingh6783 4 роки тому +5

    Kash bakki singer v ewe de songs sing krn kambani chir geyi song sun k mean goosebumps 😊😊😊 Bohat vdiya song aw Bohat vdiya love with this song

  • @darshansinghbapu1537
    @darshansinghbapu1537 4 роки тому +24

    ਮੇਰੀ ਉਮਰ _69 ਸਾਲ ਹੈ ਗਗਨ ਪੁਤਰਾ ਜਿਉਂ ਜਿਉਂ ਤੇਰੀ ਮਾਖਿਉਂ ਮਿਠੀ ਅਵਾਜ ਅਤੇ ਲਾਜਵਾਬ ਸੰਗੀਤ ਵਿਚ ਸੰਗਦਿਲ 47 ਦੇ ਹੀਰਿਆਂ ਵਰਗੇ ਬੋਲ ਸੁਣਦਾ ਗਿਆ ਅਖਾਂ ਧੁੰਧਲੀਆਂ ਹੁੰਦੀਆ ਚਲੀਆਂ ਗਈਆਂ ਪਤਾ ਨਹੀ ਚਲਿਆ ਕਦੋਂ ਬਗੀ ਦਾੜੀ ਭਿਜ ਗਈ । ਮੁਦਤਾਂ ਬਾਅਦ ਕਿਸੇ ਤਿਕੜੀ ਨੇ ਪੰਜਾਬ ਦੇ ਦਰਦ ਨੂੰ ਤੇ ਬਜੁਰਗਾਂ ਦੇ ਭੋਗ ਰਹੇ ਸੰਤਾਪ ਨੂੰ ਛੋਹਿਆ । ਜੁਗ ਜੁਗ ਜੀੳ ਪੁਤਰੋ । ਕਾਸ਼ ਉਹ ਮੇਰਾ ਰੰਗਲਾ ਪੰਜਾਬ ਰਬ ਸਚਾ ਫਿਰ ਮੋੜ ਲਿਆਵੇ

    • @GagandeepKaurCheema
      @GagandeepKaurCheema 4 роки тому

      Darshansingh Bapu ਬਹੁਤ ਬਹੁਤ ਸ਼ੁਕਰਾਨੇ🙏🏻

    • @girlsgang3551
      @girlsgang3551 4 роки тому

      ਤੁਹਾਡਾ ਅਸ਼ੀਰਵਾਦ ਏਸੇ ਤਰਾਂ ਬਣਿਆ ਰਹੇ ਬਜ਼ੁਰਗੋ, ਰੱਬ ਤੁਹਾਂਨੂੰ ਤੰਦਰੁਸਤੀ ਬਖਸ਼ੇ

    • @KarnailSingh-jx2cv
      @KarnailSingh-jx2cv 6 місяців тому

      Vvkduynbvxoy

    • @HarmanHans-mp2vo
      @HarmanHans-mp2vo 5 місяців тому

      ​@@GagandeepKaurCheema😊😊😮😢😢🎉

  • @rajveervirk7857
    @rajveervirk7857 3 роки тому +3

    ਬਹੁਤ ਸੋਹਣਾ ਗੀਤ ਆ ਜੀ ਸੁਣ ਕੇ ਬਚਪਣ ਯਾਦ ਆ ਗਿਆ ਜੀ

  • @harsimransingh4312
    @harsimransingh4312 4 роки тому +6

    Bhut sone song ne tuhade meri mami song nu Ronge sunde aa ratt nu pean lagge

  • @isingh967
    @isingh967 3 роки тому +3

    ਸੰਗਦਿਲ ਸਾਬ੍ਹ ਅਤੇ ਸਾਰੀ ਟੀਮ ਨੂੰ ਢੇਰ ਸਾਰੀਅਾਂ ਮੁਬਾਰਕਾਂ ਬਹੁਤ ਦੇਰ ਬਾਅਦ ਕੋੲੀ ਰੂਹ ਨੂੰ.ਸਕੂਨ ਦੇਣ ਵਾਲਾ ਗੀਤ ਸੁਣਿਅਾ .......ਸੋਢੀ ਦਿੱਲੀ ਵਾਲਾ

  • @harjinderjaura177
    @harjinderjaura177 4 роки тому +11

    ਪਿਅਾਰੀ ਅਵਾਜ ਅਤੇ ਸਬਦ ਵੀ ਬੁਹਤ ਵਧੀਅਾ. ਸਭਿਅਚਾਰਕ ਗੀਤ .ਗਗਨ ਜੀ ਅਤੇ ਸੰਗਦਿਲ ਜੀ 🙏🙏🙏🌻🌹🌹

  • @rajwinderwaraich8641
    @rajwinderwaraich8641 4 роки тому +3

    ਵਾਹ ਜੀ ਵਾਹ ਬਹੁਤ ਸੁਹਣਾ ਗੀਤ ਦੀਦੀ ਦੀ ਆਵਾਜ਼, ਬਹੁਤ ਸੁਹਣੀ ਗੀਤਕਾਰੀ ਸਭ ਕੁਝ ਲਾਜਵਾਬ

  • @indertiger1088
    @indertiger1088 10 місяців тому +2

    ਜਿਨੀ ਵਾਰ ਸੁਣਦੇ ਹਾਂ ਇਸ ਗੀਤ ਨੂੰ ਓਨੀ ਵਾਰ ਪੁਰਾਨਾ ਪੰਜਾਬ ਯਾਦ ਆ ਜਾਦਾ

  • @dharamvir1083
    @dharamvir1083 3 роки тому +5

    बहुत बढ़िया एक बार फिर से पुराने जमाने की याद ताजा कर दी

  • @tarlochansinghdupalpuri9096
    @tarlochansinghdupalpuri9096 Рік тому +1

    ਬਹੁਤ ਸ਼ਾਨਦਾਰ ਵਿਰਾਸਤੀ ਗੀਤ ! ਸ਼ਬਦ ਚੋਣ ਤੇ ਪੇਸ਼ਕਾਰੀ ਬਹੁਤ ਕਮਾਲ ਬੀਬਾ

  • @veerinderkaur9515
    @veerinderkaur9515 4 роки тому +5

    ਮਾਂ ਬੋਲੀ ਮੋਢਿਆਂ ਤੇ ਚੁੱਕੀ ਫਿਰਦੇ ਨੇ ਇਹੋ ਜਿਹੇ ਗੀਤ

  • @satnamsinghchamkaursahib3527
    @satnamsinghchamkaursahib3527 Рік тому +4

    ਬਹੁਤ ਸੋਹਣਾ ਗੀਤ ਹੈ ਦੀਦੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ❤

  • @parmjitkaurgrewal4373
    @parmjitkaurgrewal4373 3 роки тому +4

    ਵਾਰ ਵਾਰ ਸੁਣਕੇ ਵੀ ਰੂਹ ਨਹੀਂ ਭਰਦੀ

  • @satishnamdev3952
    @satishnamdev3952 4 роки тому +2

    इस गीत को गगनदीप कौर ने गा कर आँखों को नम कर दिया ! और इन्होने इस गीत को गाते हुऐ जो अपना अंदाज़ प्र्ष्तुत किया , मानो जैसे की ?
    जैसे की ये गीत उन्ही के लिये लिखा गया है और जंहा तक मैं सोचता हूँ ! जिन्हे संगीत से प्यार है ! ये गीत सुन कर उनकी आँखें नम हो गयी होंगी !
    मेरे पास इनकी वन्दना के लिये शब्द नही है और
    अंत में इतना कहूँगा 🌎 जैसे माँ सरस्वती स्वयं गा रही है ***** आपका शुभ चिंतक ** ऐक हिन्दुस्तानी *****

    • @GagandeepKaurCheema
      @GagandeepKaurCheema 4 роки тому +1

      Satish Namdev thank you ji

    • @satishnamdev3952
      @satishnamdev3952 4 роки тому

      @@GagandeepKaurCheema कमेंट दा जवाब देंन लयी धनवाद मैडम ज़ी चण्डीगढ़ तो मैं , नाम आप जानती है , मैडम ज़ी **🌷🌻🌺 🌹🌻 आप ज़ी दे चरणा विच *****

  • @hardevSingh-xw9fh
    @hardevSingh-xw9fh 4 роки тому +10

    ਪਰਿਵਾਰ ਵਿਚ ਬੈਠਕੇ ਗੀਤ ਸੁਣ ਸਕਦੇ ਹਾ,ਵਧੀਆ ਗੀਤ ਐ,ਸਮੇ ਦਾ ਸਚ ਐ

  • @ParamjitKaur-jg4gz
    @ParamjitKaur-jg4gz 4 роки тому +3

    100 ਵਾਰੀ ਸੁਣਨ ਮਨ ਨਹੀਂ ਭਰਿਆ 50 ਲੋਕਾਂ ਨਾਲ
    ਸ਼ੇਅਰ ਕੀਤਾ।ਵਾਹਿਗੁਰੂ ਆਪ ਨੂੰ ਤਰੱਕੀਆਂ ਬਖ਼ਸ਼ਣ
    Paramjit Kaur California

  • @gurbajsingh328
    @gurbajsingh328 4 роки тому +7

    ਬਾਕਮਾਲ ਕਲਮ ਚੋਂ ਇੱਕ ਹੋਰ ਦਿਲ ਨੂੰ ਛੂਹਣ ਵਾਲਾ ਗੀਤ।
    ਉਸਤਾਦ ਜੀ 47 ਜੀ, ਬਹੁਤ ਸੋਹਣਾ ਲਿਖਿਆ।

    • @RPORTR
      @RPORTR 4 роки тому +1

      BIG QUESTION...?
      ਜਵਾਬ ਦੱਸ ਸਕਦੇ....?
      ua-cam.com/video/QNcqv_p2TnI/v-deo.html

  • @Jagtar88317
    @Jagtar88317 4 роки тому +29

    ਬਹੁਤ ਸੋਹਣਾ ਗਾਣਾ ਜੀ, ਪ੍ਰਮਾਤਮਾ ਹੋਰ ਤਰੱਕੀਆ ਬਖ਼ਸੇ ਜੀ

  • @ghotralobanasingh1910
    @ghotralobanasingh1910 4 роки тому +7

    ਤੁਹਾਨੁੰ ਕੁਦਰਤ ਨੇ ਸੂਰਤ ਤੇ ਸੀਰਤ ਨਾਲ ਮਿਠੀ ਆਵਾਜ਼ ਨਾਲ ਨਿਵਾਜਿਆ ਹੈ ਪਹਿਲੇ ਗੀਤ ਵਾਂਗ ਇਹ ਗੀਤ ਵੀ ਕਮਾਲ ਦਾ ਗਾਇਆ ਹੈ ਇਹ ਹੀ ਮਿਆਰ ਕਾਇਮ ਰੱਖਿਆ ਤਾਂ ਤੁਹਾਡਾ ਕੋਈ ਸਾਨੀ ਨਹੀਂ ਹੋਏਗਾ ਅਗਲੇ ਗੀਤ ਆਸ ਵਿੱਚ ਹਾਂ

  • @nirmalaulakh622
    @nirmalaulakh622 4 роки тому +63

    ਬਹੁਤ ਸੋਹਣਾ ਗੀਤ ਆ ਜੀ।ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ।

  • @kalampunjabizindabad2191
    @kalampunjabizindabad2191 4 роки тому +4

    ਜੀਅ ਕਰਦਾ ਸੁਣੀ ਜਾਈਏ।
    ਸਚਾਈ ਪੇਸ਼ ਕੀਤੀ ਹੈ ।
    ਬਹੁਤ ਵਧੀਆ ਲਿਖਿਆ
    ਗਾਇਆ ਅਤੇ ਨਿਭਾਇਆ ।
    ਜਿਉਂਦੇ ਰਹੋ ਭਾਈ ।
    ਐਹੋ ਜੇਹੇ ਹੋਰ ਵੀ ਗੀਤ ਲਿਆਓ ਭਾਈ ।
    ਸਾਰੀ ਟੀਮ ਨੂੰ ਅਤੇ ਗਾਇਕਾ ਨੂੰ
    ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਜੀ।

  • @thegurkiratbhullar4796
    @thegurkiratbhullar4796 2 роки тому +4

    ਜਿਊਂਦੀ ਰਹਿ ਮੇਰੀ ਗਗਨ ਭੈਣੇ ਬਹੁਤ ਵਧੀਆ ਸੱਭਿਆਚਾਰਕ ਗੀਤ ਆਪ ਜੀ ਗਾਇਆ 🙏 ਤੁਹਾਡੇ ਛੋਟੇ ਭਰਾ ਗੁਰਕੀਰਤ ਸਿੰਘ ਭੁੱਲਰ ਵੱਲੋਂ ਬਹੁਤ ਬਹੁਤ ਅਸੀਸਾਂ🙏🙏

  • @ampygoyal6430
    @ampygoyal6430 4 роки тому +8

    ਵਾਹ ਜੀ ਵਾਹ...ਸੰਗਦਿਲ ਜੀ ਨੇ ਬਹੁਤ ਪਿਆਰ ਲਿਖਿਆ ਅਤੇ ਗਗਨ ਚੀਮਾ ਜੀ ਨੇ ਕਮਾਲਾਂ ਕਰਤੀ ਆਪਣੀ ਮਿੱਠੀ ਜੀ ਅਵਾਜ ਚ ਗਾਕੇ...👍👌👌👌

  • @HarjinderSingh-ir7vs
    @HarjinderSingh-ir7vs 3 роки тому

    ਬਹੁਤ.ਹੀ.ਸੋਹਣੀ.ਅਵਾਜ..ਗਗਨਦੀਪ..ਭੇੈਣ.ਨੂੰ.ਮਾਲਕ.ਤਰॅਕੀ.ਬਖਸ਼ੇ

  • @gurdarshansingh3142
    @gurdarshansingh3142 4 роки тому +7

    ਬਹੁਤ ਹੀ ਵਧੀਆ ਗੀਤ ਗਾਉਣ ਤੇ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਹੋਰ ਬਲ ਬਖਸ਼ੇ

  • @baljit-997
    @baljit-997 Рік тому +1

    ਸੰਗਦਿਲ 47 ਵੀਰ ਜੀ, ਸਲਾਮ ਹੈ ਤੁਹਾਡੀ ਕਲਮ ਨੂੰ।
    ਕੂੰਡੇ ਦੀ ਚਟਣੀ ਅਤੇ ਖੂੰਡੇ ਦੇ ਡਰ ਦਾ ਅਸੀਂ ਵੀ ਨਿੱਘ ਮਾਣਿਆ ਹੈ।
    ਹੋਰ ਕਿੰਨੇ ਕਿੰਨੇ ਨਿੱਘ ਮਾਣਿਆ ਹੈ ਇਸਦਾ???????????

  • @sukhdevskanjla1954
    @sukhdevskanjla1954 3 роки тому +5

    ਕਮਾਲਕਰਤੀ, ਭਰਾਵੋ ਜਿੰਦਗੀ ਦੇ ਪੁਰਾਣੇ ਦਿਨ ਯਾਦ ਆ ਗੲ।

  • @SurjitSingh-yk4hv
    @SurjitSingh-yk4hv 4 роки тому +27

    ਬੀਬਾ ਗਗਨਦੀਪ ਜੀ ਦੀ ਆਵਾਜ਼ ਤੇ ਸੰਗਦਿਲ ਜੀ ਦੀ ਕਲਮ ,ਕੋਈ ਸ਼ਬਦ ਹੀ ਨਹੀਂ ਹਨ ਮੇਰੇ ਕੋਲ ਜਿੰਨਾ ਨਾਲ ਤਰੀਫ ਕਰਾਂ ,ਸੱਚ ਜਾਣਿਓ ਮੇਰੇ ਸ਼ਬਦਾਂ ਦਾ ਕੱਦ ਬਹੁਤ ਹੀ ਛੋਟਾ ਹੈ ,ਦੁਆਵਾਂ ਦਿਲ ਤੋਂ ,ਸਾਡਾ ਵਿਰਸਾ ਸਦਾ ਸਲਾਮਤ ਰਵੇਗਾ ਇਹੋ ਜਿਹੇ ਸਭਿਆਚਾਰਕ ਸ਼ਬਦਾਂ ਤੇ ਬੋਲਾਂ ਨਾਲ [ SURJIT GILL GHOLIA]

    • @GagandeepKaurCheema
      @GagandeepKaurCheema 4 роки тому +1

      Surjit Singh ਬਹੁਤ ਬਹੁਤ ਸ਼ੁਕਰਾਨੇ

    • @RPORTR
      @RPORTR 4 роки тому

      BIG QUESTION...?
      ਜਵਾਬ ਦੱਸ ਸਕਦੇ....?
      ua-cam.com/video/QNcqv_p2TnI/v-deo.html

  • @hashaamawan7938
    @hashaamawan7938 3 роки тому +5

    Jis ny b likha ha Kamal likha ha hr bol dil pr lgta ha ❤️💞💖

  • @basramufliswriter1751
    @basramufliswriter1751 3 роки тому +1

    ਬਹੁਤ ਹੀ ਮਿੱਠੀ ਆਵਾਜ਼ ਤੇ ਬਹੁਤ ਹੀ ਖੂਬਸੂਰਤ ਅੰਦਾਜ਼ ਗਾਉਣ ਦਾ, ਸੁਣ ਕੇ ਦਿਲ ਬਾਗ਼ੋਂ ਬਾਗ ਹੋ ਗਿਆ ਜੀ । ਬਚਪਨ ਯਾਦ ਕਰਾਤਾ,।

  • @gursewaksinghnamdhari5760
    @gursewaksinghnamdhari5760 4 роки тому +4

    ਜਿਉਦੀ ਰਹੇ ਭੈਣ ਬਿਲਕੁੱਲ ਠੀਕ ਹੈ

  • @harsimratcheema666
    @harsimratcheema666 5 місяців тому +2

    Tears started flowing my eyes while listening this lovely song. Thirty years back when I was a child it was my duty at home in the evening, to prepare koonde di chatni for our dinner everyday. Love to the writer, composer, singer. ❤

  • @deolbros.expressinc.3332
    @deolbros.expressinc.3332 3 роки тому +6

    very good all the worlds must keep for next generation GOD Bless you

  • @sandhusaab8734
    @sandhusaab8734 4 роки тому +4

    ਇਹ ਹੈ ਸਭਿਆਚਾਰ ਗੀਤ ਵਾਹ ਜੀ ਵਾਹ ।
    ਧੰਨਵਾਦ ਸਾਰੀ ਟੀਮ ਦਾ ਜਿਹਨਾ ਮਿਹਨਤ ਕੀਤੀ । ਪੰਜਾਬੀ ਮਹਾਨ ਪੰਜਾਬੀ ਬੋਲੀ ਮਹਾਨ । thank you ❤ .

  • @doublea3136
    @doublea3136 3 роки тому +5

    Sis lots of love from Punjab Pakistan...
    Jo b kaha song me sab such kaha... ❤

  • @s.lpaama8287
    @s.lpaama8287 Рік тому

    ਬਹੁਤ ਵਧੀਆ ਲਿਖਿਆ ਹੈ ਜੀ
    ਗਾਇਕੀ ਵੀ ਵਾ ਕਮਾਲ
    ਸਭਿਆਚਾਰਕ ਸ਼ਬਦਾਵਲੀ

  • @CharanJitSingh-ly9ok
    @CharanJitSingh-ly9ok 4 роки тому +10

    ਗਗਨ ਜੀ ਬਹੁਤ ਸੁਰੀਲੀ ਅਵਾਜ ਪਰਮਾਤਮਾ ਨੇ ਬਖਸ਼ੀ ਅਾ ਬਾਕੀ ਸੰਗਦਿਲ ਜੀ ਵੀ ਵਧਾਈ ਦੇ ਪਾਤਰ ਨੇ

  • @diljanmohd2013
    @diljanmohd2013 3 роки тому +1

    ਬਹੁਤ ਵਧੀਆ ਗੀਤ ਭਾਈਚਾਰਕ ਬਹੁਤ ਘਟ

  • @mohitchhina7336
    @mohitchhina7336 4 роки тому +5

    Waheguru ji bhen gagan ji ne sada bachpan yaad karwa dita ini sohni surat te ini mithi awaj vich ga ke

  • @schhabramaalikdeshabad8293
    @schhabramaalikdeshabad8293 4 роки тому +1

    Kamal ho ap gaganpreet ji.. Sary songs apky kamal hundy ne ji

  • @shriramparocha1693
    @shriramparocha1693 4 роки тому +10

    बहुत ही खूबसूरत गीत।
    संयुक्त परिवार
    खूबसूरत जिंदगी
    वो पल मुड़ नी आवणें

  • @balvirsingh9650
    @balvirsingh9650 4 роки тому +10

    ਜਿਉਂਦੇ ਰਹੋ ਵਿਰਸੇ ਦੇ ਵਾਰਸੋ ਜੇ ਇਹ ਬਚਿਆ ਤਾਂ ਜਿੱਤ ਦਾ ਸਿਹਰਾ ਤੁਹਾਡੇ ਸਿਰ ਆਵੇਗਾ

  • @ravinder94A
    @ravinder94A 3 роки тому +5

    30 saal pichhe le jaataa hai yeh gana Mami, Nana, papa sab ki yaad karata hai

  • @sherfazal288
    @sherfazal288 Місяць тому +1

    Best punjabi loke song...

  • @theworldofsouls6126
    @theworldofsouls6126 4 роки тому +6

    ਜਿਵੇਂ ਦੇ ਅਣਮੁੱਲੇ ਬੋਲ ਤੇ ਓਦਾਂ ਦੀ ਹੀ ਸੋਹਣੀ ਅਵਾਜ਼,,,,,ਜਿੱਤ ਲਿਆ ਸੰਤਾਲੀਆਂ ਤੂੰ ਤਾਂ ਆਹ ਦਿਲ ਵਾਲੇ ਨੂੰ,😍😍ਜੀਓ ਉਸਤਾਦ

  • @shindersingh9590
    @shindersingh9590 4 роки тому +9

    Bahut sohna song..... purana time yad aa gya...

  • @sransran3106
    @sransran3106 4 роки тому +6

    ਬਹੁਤ ਜ਼ਿਆਦਾ ਸੋਹਣਾ ਗਾਣਾ ਤੁਹਾਡਾ

  • @sandhubathindawala9527
    @sandhubathindawala9527 2 роки тому

    ਬਹੁਤ ਵਧੀਆ ਗੱਲ ਜਾਦ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ 🙏

  • @davinderkaurwadhwa3585
    @davinderkaurwadhwa3585 4 роки тому +3

    Song itna accha laga he ki var var sunen.nu dil karda he owsem song 👌👌👏👏❣️👏👏❣️

  • @AshankumarAshankumar-j5h
    @AshankumarAshankumar-j5h Рік тому +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਦੀਦੀ ਜੀ ਨੇ ਤਾਂ ਕਮਾਲ ਕਰ ਦਿੱਤੀ❤️❤️❤️❤️❤️❤️❤️❤️❤️❤️❤️❤️❤️😊😊😊😊😊😊😊😍😍😍😍😍🥰🥰🥰🥰👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏🥰🥰🥰🥰🥰🥰🥰🥰🥰🥰🥰🥰🥰🥰🥰😍😍😍😍😍😍😍😍😍😍😍😍😍😍😍😍😍😍😍

  • @gurjitcheema275
    @gurjitcheema275 3 роки тому +5

    ਗਗਨ ਚੀਮਾਂ ਮੇਰੀ ਭੈਣ ਜਿਉਂਦੀ ਵੱਸਦੀ ਰਹੇ ਪੰਜਾਬੀ ਸੱਭਿਆਚਾਰ ਦਾ ਮਾਣ

  • @lakhvirsingh8381
    @lakhvirsingh8381 4 роки тому +1

    Pehli war u tube te cmmnt kita .....bahut sohna likhya ...bahut. Sohna Gaya ..kya bata ..kya bata

  • @saiyammittal8084
    @saiyammittal8084 4 роки тому +5

    Aj toh pehla aeda vdiya gaana ni sunya
    Bhn ji swaad dwaate ena sona gaana
    Rabb thonu chardikla che rkhe te rabb ji kre ae gaana millions off cross kre🙏🙏🙏

    • @GagandeepKaurCheema
      @GagandeepKaurCheema 4 роки тому +2

      saiyam Mittal dhanwad bahut sara

    • @saiyammittal8084
      @saiyammittal8084 4 роки тому +3

      @@GagandeepKaurCheema
      Thanx for reply gagan ji
      Ae gaaana h hi ena sona uto thaadi surili awaaj esde vich 5 taare jdte
      Guys keep on sharing this amazing folk song by gagandeep ji

  • @sheerabilling8112
    @sheerabilling8112 2 роки тому

    ਸੰਗਦਿਲ 47 ਨੂੰ ਸੀਰੇ ਅਸਪਾਲ ਵੱਲੋਂ ਤਹਿ ਦਿਲੋ ਸਲਾਮ

  • @divn.malerkotla5872
    @divn.malerkotla5872 4 роки тому +12

    ਬਹੁਤ ਬਹੁਤ ਵਧੀਆ ਪੇਸ਼ਕਸ਼, ਗਗਨਦੀਪ ਦੀ ਆਵਾਜ਼ ਬਾਕਮਾਲ ਹੈ।ਦੁਆਵਾਂ ਖ਼ੂਬ ਤਰੱਕੀਆਂ ਕਰੋ

  • @mangasingh3070
    @mangasingh3070 2 роки тому

    Kamal hi krti, yaaro rooh khush karti.. Keya baat hai... pehle swarg yaad aa gye ...jionde rho tusi..batut vadhia

  • @najarandmumtazabbasi2811
    @najarandmumtazabbasi2811 4 роки тому +9

    इस गाने ने बचपन की याद दिला दे नाइस सॉन्ग वेरी नाइस

  • @dr.asmann1191
    @dr.asmann1191 2 роки тому

    ਵਾਹਹਹਹਹਹਹਹਹਹ ਵਾਹਹਹਹਹਹਹਹਹਹ ਸਾਡੇ ਇਹ ਗੀਤ ,ਸਾਡਾ ਇਹ ਸੱਭਿਆਚਾਰ

  • @amreeksingh6277
    @amreeksingh6277 4 роки тому +13

    Eh song sari Duniya nu sun na chahida ji, 30 saal Purani Yaad keraa ditti ji, thanks all team and salute for all person involve in this song

  • @majorsingh5059
    @majorsingh5059 Рік тому

    ਅਸਲੀ ਪੰਜਾਬ ਦੀ ਤਸਵੀਰ ਹੈ GBU🎉🎉

  • @rameshpassi6844
    @rameshpassi6844 3 роки тому +10

    Thanks to Gagandeep kaur for this song.U make my day so special to tie up with old days. long live.

  • @JagtarSingh-hf4ck
    @JagtarSingh-hf4ck 2 роки тому

    ਜਿਉਂਦੀ ਰਹ ਧੀਏ ਬਹੁਤ ਵਧੀਆ ਅਨਮਲੇ ਲਵਜ

  • @jassjhingar8874
    @jassjhingar8874 4 роки тому +4

    Bahut sohna gayaa aa likhya v bahut vadhya aa ehnu kehnde aa ganna mai ta var var sun k bagut roi bachpan yadd aa gya

  • @manjitchhinamanjitchhina2724
    @manjitchhinamanjitchhina2724 3 роки тому

    ਕੀ ਇਹੋ ਜਿਹਾ ਵਕਤ ਫੇਰ ਆ ਸਕਦਾ
    ਬਹੁਤ ਚੰਗੇ ਸਨ ਓਦੋਂ ਦੇ ਮਹਾਉਲ

  • @jotnav786
    @jotnav786 4 роки тому +5

    Mam very nyc song .. tuhada Babul song bhi bahut vadiya ..Waheguru mehar kere ..

  • @aajaan7167
    @aajaan7167 3 роки тому +1

    Gaganjee tuwada geet sunn k mein aj ro piawaan khuda tuwanoo bhalai kare

  • @kamaldeepkaur7830
    @kamaldeepkaur7830 4 роки тому +10

    👌👌bot sohna likea te sing kita......

  • @prabhjotkaur9233
    @prabhjotkaur9233 3 роки тому +1

    ਬਹੁਤ ਵਧੀਆ ਗੀਤ 👌👌👌👌👌👌👌👌👌👌 ਪਰਾਣੀਆਂ ਯਾਦਾਂ

  • @kuldeepkhurmi3618
    @kuldeepkhurmi3618 4 роки тому +14

    Gagan’s voice is just best selection for this folk song. Can’t stop listening. It gives tears in eyes.

    • @GagandeepKaurCheema
      @GagandeepKaurCheema 4 роки тому +1

      Kuldeep Khurmi thank you😇

    • @kuldeepkhurmi3618
      @kuldeepkhurmi3618 4 роки тому +2

      Thanks a lot for reply gagan ji. I have heard several times this song since yesterday and have been forwarding to my groups to make it a big hit. 🙏🙏

    • @LashkaraMusic
      @LashkaraMusic  4 роки тому

      @@kuldeepkhurmi3618 thanks keep sharing with your friend and relative

    • @LashkaraMusic
      @LashkaraMusic  4 роки тому

      thx ji

  • @butasinghchatamla5978
    @butasinghchatamla5978 2 роки тому

    ਪਰਿਵਾਰਿਕ ਰਿਸਤਿਆਂ ਦਾ ਨਿੱਘ ਅਤੇ ਦੁੱਖ ਸੁੱਖ ਦੀ ਸਾਂਝ ਹੁੰਦੀ ਸੀ ... ਚਤਾਮਲਾ

  • @gurbhejsandhu9821
    @gurbhejsandhu9821 4 роки тому +9

    sangdil 47 ji bhut sona pyara likheya ek ek bol ak 47 wangu dil te lagde thaa thaa karke. jeonda rai shera..