ਬੰਦੇ ਦਾ ਬੰਦੇ ਨਾਲ ਹੀ ਪਾਤਾ ਸ਼ਗਨ 60 ਸਾਲਾਂ ਦੇ ਬੁੜੇ ਨਾਲ ਹੋਗੀ ਠੱਗੀ🤪। Latest punjabi comedy video 2024

Поділитися
Вставка
  • Опубліковано 6 лют 2025
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 263

  • @nirmalsinghmallhi9773
    @nirmalsinghmallhi9773 11 місяців тому +21

    ਕਟੇ ਨਾਲ ਕਟਾ ਜੋੜਤਾ ਸਵਾਦ ਆ ਗਿਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @ramsharanmuktsari2637
    @ramsharanmuktsari2637 11 місяців тому +15

    ❤😂 ਬੰਤ ਕਹਿੰਦਾ ਪਲਗ ਚ ਫੂਕ ਮਾਰ ਪ੍ਰੀਤੌ.😅😅😅

  • @Virpalsidhu-t3x
    @Virpalsidhu-t3x 11 місяців тому +9

    ਪ੍ਰੀਤ ਤੇ ਬੰਤ ਦੀ ਲੜਾਈ ਸਿਰਾ 👌👌👌👌

  • @sukhjitsingh1916
    @sukhjitsingh1916 11 місяців тому +5

    ਬੋਤ ਬੋਤ ਵਦੀਅਾ ਵੀਡੀਊ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੁ 👌👌👌👌👌👌👌👌

  • @Parminder-GurnoorRai0322
    @Parminder-GurnoorRai0322 11 місяців тому +6

    ਬਹੁਤ ਵਧੀਆ ਵੀਡਿਓ, ਜਿੰਦਰ, ਰਾਮਾ ਵਿਚੋਲਾ,ਕਰਨੈਲ,ਬੰਤ,ਸਾਰੇ ਸਿਰ ਕਰਾਉਂਦੇ ਆ😂😂😂

  • @kulwinder169
    @kulwinder169 11 місяців тому +14

    ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਰਾਮੇ ਦੇ ਸਵੈਟਰ ਪਾਇਆ ਕਿ ਕੁੜਤਾ 😂😂😂😂😂

  • @PalaAULAKH
    @PalaAULAKH 11 місяців тому +35

    ਆ ਗਏ ਉਏ ਆ ਗਏ ਉਏ ਨਮੋਲ ਵਾਲੇ ਜੱਟ ਆ ਗਏ ਜਿਹੜੇ ਜਿਹੜੇ ਕਰਨੈਲ ਤੇ ਬੰਤ ਨੂੰ ਪਿਆਰ ਕਰਦੇ ਆ ਉਹ ਲਵਾਉ ਹਾਜਰੀ ਲਵਜੂ ਬਾਈ ਸਾਰਿਆਂ ਨੂੰ👍👍👍👍

  • @ChanchalSingh-xd6yb
    @ChanchalSingh-xd6yb 11 місяців тому +13

    ਜਿਉਂਦੀ ਰਹੇ ਸਾਰੀ ਹੀ ਟੀਮ।ਅੱਤ ਕਰਵਾਈ ਜਾਂਦੀ ਹੈ।❤❤❤

  • @darshancheema1376
    @darshancheema1376 11 місяців тому +8

    ਕੱਟਿਆ ਮਾੜੀ ਗੱਲ ਆ ਬਈ ਅਐਨਈ ਸੋਹਣੀ ਕੁਆਰੀ ਕੁੜੀ ਵੇਖੀ ਸੀ ਛੱਡ ਕੇ ਭੱਜੇ ਗਿਆ

  • @atmahanda2418
    @atmahanda2418 11 місяців тому +6

    ਬਹੁਤ ਬਹੁਤ ਸੋਹਣੀ ਵੀਡਿਉ ਹੈ ਵੀਰ ਜੀ

  • @surendersheoran1696
    @surendersheoran1696 11 місяців тому +2

    Surender sheoran kheowali sirsa nice video

  • @championgamemap6485
    @championgamemap6485 11 місяців тому +7

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @BalwinderSingh-zb6gc
    @BalwinderSingh-zb6gc 11 місяців тому +1

    ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @rupinderdhillon2374
    @rupinderdhillon2374 11 місяців тому +6

    ਬਹੁਤ ਹੀ ਵਧੀਆ

  • @davinderbhangu4034
    @davinderbhangu4034 11 місяців тому +7

    ਰਾਮਾ ਨੱਚਦਾ ਸੀ ਜਦੋਂ ਕਰਨੈਲ ਨੇ ਥੁੱਕ ਲਾਇਆ ਹਥਾ ਨੂੰ ਪਹਿਲਾ😂😂😂😂😂😂 ਫੁੱਲ ਘੈਂਟ ਸੀ ਵੀਡਿਉ god bless you all team da

  • @PalaAULAKH
    @PalaAULAKH 11 місяців тому +39

    ਕਰਨੈਲ ਬੰਤ ਜਿੰਦਰ ਸੰਨਦੀਪ ਬੇਟਾ ਰਾਮਾ ਵਿਚੋਲਾ ਕਾਕਾ ਨਾਜਰ ਕੱਟਾ ਲਾਬਾ ਲਾਬੋ ਪੵੀਤ ਦਿੜਬਾ ਸੀਬੋ ਬੇਬੇ ਸਾਰਿਆਂ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਘੈਂਟ ਐਕਟਿੰਗ ਆ ਸਾਰਿਆਂ ਦੀ ਲਵਜੂ ਬਾਈ ਜੀ ਸਾਰੀ ਟੀਮ ਨੂੰ👍👍👍👍

  • @DavinderSingh-gy3ie
    @DavinderSingh-gy3ie 11 місяців тому +2

    ਛੱਲੋ ਦਾ ਰੋਲ ਅਸੀ ਹੋਰ ਵੇਖਨਾ ਚਾਉਣੇ ਆ

  • @Gurleen-ho5pj
    @Gurleen-ho5pj 11 місяців тому +3

    ਪਰੀਤੋ ਇਦੇ ਪਲ਼ਗ ਚ ਫੂਕ ਮਾਰ 😂😂😂😂😂😂😂😂😂😂😂😂😂😂😂

  • @rachhpalsingh78466
    @rachhpalsingh78466 11 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rachhpalsingh78466
    @rachhpalsingh78466 11 місяців тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jassi3221
    @jassi3221 11 місяців тому +1

    ਬਹੁਤ ਵਧੀਆ ਵੀਡੀਓ ਬਾਈ ਜਿੰਦਰ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @bobysran8787
    @bobysran8787 9 місяців тому +1

    Bahut veathyaa ji

  • @amarjitsingh1946
    @amarjitsingh1946 11 місяців тому +5

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼

  • @sukhpalsingh9477
    @sukhpalsingh9477 11 місяців тому +4

    ਰਾਮੇ ਦੀ ਸਰਬਸ😂😂😅

  • @JaspreetSingh-c6x
    @JaspreetSingh-c6x 11 місяців тому +5

    Nice video👍👍👍👍👍👍👍🙏🙏🙏🙏🙏🙏🙏

  • @sandeepsingh4899
    @sandeepsingh4899 11 місяців тому +1

    ਪ੍ਰੀਤੋ ਐਂਡ ਬੰਤ ਇਸ ਵਿੱਚ ਸਿਰਾ।।।
    ਬਾਕੀ ਹੋਰ ਵੀ ਸਭ ਘੈਂਟ ਨੇ।।।।

  • @boharsingh7725
    @boharsingh7725 11 місяців тому +10

    ਵਾਹ ਜੀ ਬਹੁਤ ਹੀ ਵਧੀਆ ਬਾਈ
    👌👌👌👌👌

  • @harbantsingh1522
    @harbantsingh1522 11 місяців тому +4

    ਹੈਲੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਟੀਮ ਨੂੰ ਜੀ ਬਾਈ ਜੀ ਸੋਡੀ ਟੀਮ ਨੂੰ ਪਹਿਲਾਂ ਹੀ ਦੇਖ ਕੇ ਨਾ ਬਹੁਤ ਜਿਆਦਾ ਹਾਸਾ ਨਿਕਲਦਾ ਆਹ ਜਿਹੜੀ ਜੋੜੀ ਆ ਨਾ ਬੰਤ ਵਾਲੀ ਇਹਨੂੰ ਤਾਂ ਦੇਖ ਕੇ ਬਹੁਤ ਜਿਆਦਾ ਹਾਦਸਾ ਨਿਕਲਦਾ ਜੀ ਬਹੁਤ ਫ ਬਹੁਤ ਬਹੁਤ ਵਧਾਈ ਹੋਵੇ ਜੀ ਬੰਤ ਨੂੰ ਮਾਵਾ ਮੂਵਾ ਛਕਾ ਲਿਆ ਕਰੋ ਜੀ ਕਿਕ ਮਾਰ ਨੀ ਹੁੰਦੀ ਜੀ

  • @SukhdeepSingh-md7th
    @SukhdeepSingh-md7th 11 місяців тому +2

    ਬਹੁਤ ਵਧੀਆ ਵੀਡੀਓ

  • @billosingh1985
    @billosingh1985 11 місяців тому

    ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ

  • @UmeedTpa
    @UmeedTpa 11 місяців тому +2

    Sari team di acting kaint hai.. labba vi kaint bnda le anda tusi usda seen vi lamba rakhiya karo... Karnail, bant,rama, Sandeep, jinder siraaa bnde

  • @makhansingh7154
    @makhansingh7154 11 місяців тому +9

    ਕਰਨੈਲ ਬਾਈ ਜੀ ਪ੍ਰੀਤੋ ਭਰਜਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਜਿਉਂਦੇ ਵਸਦੇ ਰਹੋ ਵੀਰ ਜੀ ਬੰਤ ਬਾਈ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ

  • @2-Gamers-Free-Fire
    @2-Gamers-Free-Fire 11 місяців тому +4

    ਬਹੁਤ ਸੋਹਣੀ ਵੀਡੀਓ ਬਾਈ ਜੀ

  • @jagvirsinghbenipal5182
    @jagvirsinghbenipal5182 11 місяців тому +4

    ਸਿਰਾ ਬਾਈ ਜੀ 👌👌🔥🔥

  • @Turbanator54
    @Turbanator54 11 місяців тому +2

    ਬੰਦੇ ਨੂੰ ਬੰਦੇ ਨਾਲ ਹੀ ਫੁੱਫੜ ਦਾ ਕਿ ਬਣੂ😅😅😅😅

  • @sarvansinghgill4702
    @sarvansinghgill4702 11 місяців тому

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੀ ਟੀਮ ਬਹੁਤ ਹੀ ਵਧੀਆ ਏਪੀਸੋਡ ਆ

  • @rajabrar7879
    @rajabrar7879 11 місяців тому +1

    ਜਿੰਦਰ ਬਾਈ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਮੈਨੂੰ ਤਾਂ ਲੱਗਿਆ ਪ੍ਰੀਤੋ ਨੂੰ ਲੈਣ ਜਿੰਦਰ ਤੇ ਕਰਨੈਲ ਆਉਣ ਗੇ ਕਾਰ ਲੈ ਕੇ

  • @HardeepSingh-dq8gb
    @HardeepSingh-dq8gb 11 місяців тому +1

    ਬਹੁਤ ਵਧੀਆ ਵੀਡੀਓ ਹੁੰਦੀ ਆ ਉਡੀਕ ਰਹਿੰਦੀ ਆ

  • @BalwantSingh-dm1pd
    @BalwantSingh-dm1pd 11 місяців тому +2

    ਬਹੁਤ ਵੱਧੀਆ

  • @jagatram3016
    @jagatram3016 11 місяців тому +4

    ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ❤❤

  • @HarjitGill-lw6bf
    @HarjitGill-lw6bf 11 місяців тому +1

    ਰਾਮੇ ਬਾਈ ਮੈਨੂੰ ਰਿਸ਼ਤਾ ਕਰ ਦੇ 😜🎉

  • @satnamkaur8362
    @satnamkaur8362 11 місяців тому +2

    ਸੰਦੀਪ 😂😂😂😂😂

  • @KuldeepSingh-pj9hq
    @KuldeepSingh-pj9hq 11 місяців тому

    ਬਹੁਤ ਵਧੀਆ ਐਵੇਂ ਚਲਦੇ ਰਹਿਓ

  • @Gurleen-ho5pj
    @Gurleen-ho5pj 11 місяців тому +1

    ਰਾਮਾ ਜਦੀ ਲੇਖਾ ਤੇ ਆ ਗਿਆ 🎉🎉

  • @ramandeeptiwana2778
    @ramandeeptiwana2778 11 місяців тому +1

    ਇਹ ਤਾਂ ਬਿੱਲਕੁਲ ਗ਼ਲਤ ਗੱਲ ਐ ਬੰਤ ਦੇ ਸੀਨ ਤੇ ਇਨ੍ਹਾਂ ਕ ਹੁੰਦਾ ਜਿਵੇਂ ਖਿਚੜੀ ਵਿਚ ਲੂਣ ਬੰਤ ਦੇ ਸੀਨ ਵਧ ਪਾਇਆ ਕਰੋ

  • @KU77AR
    @KU77AR 11 місяців тому +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @sukhbitkaursukhbitkaur4113
    @sukhbitkaursukhbitkaur4113 11 місяців тому +4

    Bhut bhut vadhia video ji 🙏 😂😂. Gbu

  • @jagseersingh4506
    @jagseersingh4506 11 місяців тому +2

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @balkarsingh-nn5le
    @balkarsingh-nn5le 11 місяців тому +2

    ਵੈਰੀ ਫਨੀ 😂😂😂😂😂😂❤

  • @sukhmanikaurbrar9730
    @sukhmanikaurbrar9730 7 місяців тому

    ਨਾਜਰ ਫੁੱਫੜ 😂😂😂👌🏼👌🏼

  • @gurjindersingh3638
    @gurjindersingh3638 11 місяців тому +3

    Sari team nu sat Shri akal jatt sauda g 🙏 bahut vadia episode all team good acting kamaal kar ti very salute g 👍🙏🥀💛🥀👌 Yamuna Nagar

  • @ArshdeepSingh-cb1vq
    @ArshdeepSingh-cb1vq 11 місяців тому +5

    Ho gaya najar de viah😂😂

  • @SukhwinderSingh-wq5ip
    @SukhwinderSingh-wq5ip 11 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @sukhkhehra1627
    @sukhkhehra1627 11 місяців тому +4

    ਨਾਜ਼ਰ ਨਾਲ ਮਾੜੀ ਹੋਗੀ। ਬੰਤ ਸਿਰਾਂ ਕਰਾਉਂਦਾ

  • @PalSingh-jo2lf
    @PalSingh-jo2lf 11 місяців тому +2

    Very nice vedio ਬਾਈ ਬੰਤ ਤੇ ਪ੍ਰੀਤੋ ਨੀ ਟਲਦੇ

  • @dharmpreetsingh7000
    @dharmpreetsingh7000 11 місяців тому +4

    Sirra 😂 lata bai ❤abhi y aura ne ,🤣jinder te karnail y da 1 lakh gya 😂😂😅, ❤❤😊

  • @pritpalsinghsidhuadv7488
    @pritpalsinghsidhuadv7488 11 місяців тому +1

    ਕੰਮ ਨੂੰ ਤਾਂ ਕਰਾਹ ਇਹ 😂😂

  • @Gurleen-ho5pj
    @Gurleen-ho5pj 11 місяців тому

    ਲਾਡੀ ਜਾਰ ਸਿਰਾ ਬੰਦਾ 🎉❤❤❤❤

  • @mrmrsvirdi8928
    @mrmrsvirdi8928 11 місяців тому +1

    Love you sari team nu😂😂😂😂😂😂

  • @devindersingh4534
    @devindersingh4534 11 місяців тому

    ਬਹੁਤ ਵਧੀਆ ਵੀਡੀਓ ਆ ਜੀ

  • @Satnamoffical
    @Satnamoffical 11 місяців тому +1

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @harindersingh1910
    @harindersingh1910 8 місяців тому

    Bant di jori puri kent.bant jad grwali nal larda Najara a janda

  • @RSDNEON695
    @RSDNEON695 11 місяців тому +1

    Nice video ❤❤❤🎉❤

  • @Laddi-h7s
    @Laddi-h7s 11 місяців тому +1

    Very very nice video ❤❤❤❤ love you Bai ji ❤️❤️👍❤️👍

  • @gurwindersinghgurwindersin5065
    @gurwindersinghgurwindersin5065 11 місяців тому

    Siraa gal bat aa jatto vadiyaa tym pass hoo janda sodi videos dikh k mitro bhout funny hundi aa nale ਪਰਵਾਰਿਕ ve yarro baki love u sare aa nu ❤

  • @SimarjeetSimar-f3e
    @SimarjeetSimar-f3e 11 місяців тому +2

    Veri funny video😅

  • @RupinderSingh-fg5bh
    @RupinderSingh-fg5bh 11 місяців тому +2

    Att koi word ni hega tareef lyi love from Australia 🇦🇺

  • @talwinder2935
    @talwinder2935 11 місяців тому +1

    Full ghaint video...

  • @adrees4426
    @adrees4426 11 місяців тому

    ਸਾਫ ਸੁਥਰੀ ਟੀਮ ਜੱਟ ਸੌਦਾ ਟੀਮ, ❤

  • @KirnaBrar-d6m
    @KirnaBrar-d6m 11 місяців тому +2

    Very nice video❤❤❤❤

  • @gurpalbrar1313
    @gurpalbrar1313 11 місяців тому

    ਰਾਮੇ ਤੇ ਸੀਬੋ ਬੇਬੇ ਦੀ ਹਾਅ ਲੱਗੀ ਆ । 😂😂

  • @JaspreetSingh-wo4xr
    @JaspreetSingh-wo4xr 11 місяців тому +7

    ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏

  • @KAMALJITKAUR-hz5ky
    @KAMALJITKAUR-hz5ky 11 місяців тому +2

    Good 👍 😂😂😂😂😂

  • @PannaLalMajoka
    @PannaLalMajoka 11 місяців тому

    Nice video acting all time thanks bro and beautiful family members 💘💘

  • @ramdeepsinghdhillon6955
    @ramdeepsinghdhillon6955 11 місяців тому +3

    Sirra saryea nu 🎉thuhada veer surry toh

  • @jharmalsingh2306
    @jharmalsingh2306 11 місяців тому

    Bahut hi vadiya video siraa hai

  • @JotKang-zc8fp
    @JotKang-zc8fp 11 місяців тому +2

    Attttttt😂😂😂😂😂😂😂

  • @buntygalwatti2523
    @buntygalwatti2523 11 місяців тому +2

    👌👌👌👌👌👌

  • @harpreetsingh-wc5ps
    @harpreetsingh-wc5ps 11 місяців тому +3

    Good video but ikk case hona thode te.. guys rooh khuch kr k b paad dine oo😂😂😂

  • @beerasingh7821
    @beerasingh7821 11 місяців тому +3

    Ok👌👌👍👍❤️❤️😂😂

  • @JonyBhutal
    @JonyBhutal 11 місяців тому

    Tel ta khadkan lag rhia a😂😅

  • @sarbjitkaur7156
    @sarbjitkaur7156 7 місяців тому

    Bohat hassa aye jinder ne rame nu cechi Mari

  • @SomNath-f2t
    @SomNath-f2t 11 місяців тому

    Bhut badhiya video super acting all team members

  • @Virpalsidhu-t3x
    @Virpalsidhu-t3x 11 місяців тому

    ਪ੍ਰੀਤ ਅੱਜ ਵਾਲੀ ਸੋਹਣੀ ਲੱਗਦੀ ਆ 👌👌👌👌

  • @buntygalwatti2523
    @buntygalwatti2523 11 місяців тому +2

    End video bro

  • @sukhwindersinghsingh
    @sukhwindersinghsingh 11 місяців тому +2

    Nice video all team

  • @RajeshKumar-ty6tq
    @RajeshKumar-ty6tq 11 місяців тому +1

    Katta.pajj.gya.oye.😅

  • @mandeepgosalmandeepgosal4839
    @mandeepgosalmandeepgosal4839 11 місяців тому +2

    Very nice vdo a choote veér

  • @mandeepkhaira6567
    @mandeepkhaira6567 11 місяців тому +1

    Hahaha hahaha 😂😂😂😂

  • @dharmpreetsingh7000
    @dharmpreetsingh7000 11 місяців тому +1

    sandeep bai 😅❤😂😂

  • @preetsingh7545
    @preetsingh7545 11 місяців тому +2

    👍👍

  • @karandhaliwal6910
    @karandhaliwal6910 11 місяців тому +2

    Very nice 👌

  • @kirpalsidhu44
    @kirpalsidhu44 11 місяців тому

    ਘੈਂਟ ਵੀਡਿਓ

  • @jagseersingh4506
    @jagseersingh4506 11 місяців тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK BHAR K

  • @SahibjotsinghSidhu-t2c
    @SahibjotsinghSidhu-t2c 11 місяців тому +2

    WAHEGURU JI MEHAR KARN SAB TE

  • @SarbjeetkaurMaan-e7x
    @SarbjeetkaurMaan-e7x 11 місяців тому +2

    Love you bro🎉🎉🎉

  • @NeelamSharma-uw9zx
    @NeelamSharma-uw9zx 11 місяців тому +5

    Bant da tail mukya rahda

  • @mrmrsvirdi8928
    @mrmrsvirdi8928 11 місяців тому

    Nazar naal dhoka😂😂😂😂😂

  • @pindagrewal5952
    @pindagrewal5952 11 місяців тому +2

    😂😂👌👌

  • @Virpalsidhu-t3x
    @Virpalsidhu-t3x 11 місяців тому +1

    ਰਾਮੇ ਸਵਾਟਰ ਹੋਰ ਪਾ ਲਵੋ ਸਾਰੀਆ ਵੀਡਿਓ ਵਿੱਚ ਆਹੀ ਸਵਾਟਰ ਪਾਈ ਫਿਰਦਾ 😂😂😂