ਲੱਭ ਲਿਆ ਟਰੈਕਟਰਾਂ ਦਾ ਵਪਾਰੀ ; ਮੋਗੇ ਵਿੱਚ ਬੈਠਾ | ਜਾਣੋ ਸਾਰੇ ਟਰੈਕਟਰਾਂ ਦੇ ਰੇਟ ,,Tractor bazar moga (punjab)

Поділитися
Вставка
  • Опубліковано 8 бер 2022
  • #tractorbazarmoga #karnailtractorsales #tractormandi #mogatractormandi

КОМЕНТАРІ • 39

  • @Forever-zt4vn
    @Forever-zt4vn Рік тому +3

    ਟਰੇਟਰਾ ਵਰਗੇ ਟਰੇਟਰ ਨੇ ਟੇਰਾ ਵਰਗੇ ਟੇਰ ਨੇ ਤੋ ਉਈ ਨਾ ਕਿਸੇ ਗ਼ਰੀਬ ਨੂੰ ਨਾ ਮਜਾ ਦੀ ਬਾਈ ਜੀ ਜੇ ਕਿਸੇ ਵੀ ਮੇਰੇ ਭਰਾ ਨੇ ਟਰੇਟਰ ਲੇਣਾ ਹੋਵੇ ਨਾ ਕਿਸੇ ਕਿਸਾਨ ਦੇ ਘਰੋ ਲਵੋ ਧੰਨਵਾਦ ਜੀ

  • @DilpreetSingh-up9rz
    @DilpreetSingh-up9rz 2 роки тому +12

    ਰੇਟ ਤਾਂ 1 ਲੱਖ ਰੁਪਏ ਜਿਆਦਾ ਜੀ

  • @punjabi8459
    @punjabi8459 2 роки тому +10

    ਰੇਟ ਬਹੂਤ ਜਿਆਦਾ ਹੈ

  • @peetabrar5905
    @peetabrar5905 2 роки тому +1

    ਸੱਭ ਤੋਂ ਵੱਡੀ ਗੱਲ ਨੰਬਰ ਪੰਜਾਬ ਹੈ ਟਾੲੀਰਾ ਦਾ ਤਾਂ ਪੁਛ ਹੀ ਨਾ

  • @lakhveerbrar2422
    @lakhveerbrar2422 2 роки тому +12

    ਬਹੁਤ ਠੰਗ ਬੰਦਾ ਮੇਰਾ ਵਾਹ ਪਿਆ ਇਹਦੇ ਨਾਲ ਬੇਈਮਾਨ ਬੰਦਾ ਸਿਰੇ ਦਾ

  • @manjinderrandhawa6565
    @manjinderrandhawa6565 2 роки тому +2

    ਸਭ ਤੋਂ ਵੱਡੀ ਗੱਲ ਨੰਬਰ ਪੰਜਾਬ ਦਾ ਬਾਕੀ ਆ ਪੰਜਾਬ ਨੰਬਰ ਆ

  • @bikramkennelb.ssingh4105
    @bikramkennelb.ssingh4105 2 роки тому +6

    Bohut vadia gall baat bai g bolan da tarika bohut vadia trki karo chote veer

  • @gurjeetsingh742
    @gurjeetsingh742 Рік тому +1

    ਵੀਰ ਇੱਕ ਹਜ਼ਾਰ ਰੁਪਏ ਵੀਡੀਓ ਦਾ ਲੈਕੇ ਵਾਹਲਾ ਹੀ ਥੱਲੇ ਲੱਗੀ ਜਾਨਾਂ । ਹੱਦ ਤੋਂ ਜ਼ਿਆਦਾ ਹੀ ਵਡਿਆਈ ਕਰੀ ਜਾਨਾਂ

  • @PARDEEPSINGH-ic2cw
    @PARDEEPSINGH-ic2cw 2 роки тому +4

    ਯਾਰ ਜਦੋਂ ਟਰੈਟਰ ਬਾਰੇ ਪਤਾ ਹੀ ਨੀ, ਕਿਉਂ ਪੰਗੇ ਲੈਨੇਂ,ਮੈਸੀ ਦਾ ਨੀ ਪਤਾ,ਫਾਰਮਟ੍ਰੈਕ ਦਾ ਨਾਮ ਨੀ ਲੈਣਾ ਆਉਂਦਾ,ਬਣਿਆ ਫਿਰਦਾ ਐਂਕਰ,ਦੁਰ ਫਿੱਟੇ ਮੂੰਹ ਤੇਰੇ

    • @Amardeepdaudhar
      @Amardeepdaudhar  2 роки тому +2

      ਘਰੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਵੀਰ ਮੇਰੇਆ,,

    • @Amardeepdaudhar
      @Amardeepdaudhar  2 роки тому +2

      ਤੂੰ ਮੈਨੂੰ ਕਹਿੰਦਾ ਤੈਨੂੰ ਤਾਂ ਭਰਾਵਾਂ ਟਰੈਕਟਰ ਈ ਨੀ ਲਿਖਣਾ ਆਉਂਦਾ ,, ਬੋਲਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਿਆ ਕਰੋ

  • @gurjeetsingh742
    @gurjeetsingh742 Рік тому +1

    ਟਰੈਕਟਰਾਂ ਵਰਗੇ ਟਰੈਕਟਰ ਆ ਕੀ ਵੱਖਰਾ ਇਹਨਾਂ ਵਿੱਚ

  • @jagdevsinghbaath9227
    @jagdevsinghbaath9227 2 роки тому +4

    lopo Wala,,,copy😂😂

  • @ballypuri8228
    @ballypuri8228 2 роки тому +3

    Amardeep Singh ji tuc nme lagde o bhai ji video bhot acha laga Sanu par tractor thoda lwo vkhao sanu duroo saf Ni disda ji ❤️❤️❤️

  • @loveatwal637
    @loveatwal637 2 роки тому +1

    👍

  • @jagdevsinghbaath9227
    @jagdevsinghbaath9227 2 роки тому +2

    eh vdiya halt vich Number aa,,😂😂

  • @hkgorkha9379
    @hkgorkha9379 2 роки тому

    Sareya di no. Plet eko ji 🧐🧐

  • @hkgorkha9379
    @hkgorkha9379 2 роки тому +1

    Kisat karnge

  • @royaltractor4227
    @royaltractor4227 2 роки тому +5

    Only swaraj, Mahindra, John deare all-rounder 👑👑💪🔥 are

  • @Jeevan.Haruwal
    @Jeevan.Haruwal 2 роки тому

    Loop wale nu follow krda japda bai 😂

  • @hkgorkha9379
    @hkgorkha9379 2 роки тому

    Veere bechen keo de yaa

  • @HarmanSingh-ui9vy
    @HarmanSingh-ui9vy 2 роки тому

    Good

  • @manpreetgrewal1821
    @manpreetgrewal1821 2 роки тому

    Paaji inne kat rate..

  • @kartarsingh9905
    @kartarsingh9905 2 роки тому

    to high rate

  • @ballypuri8228
    @ballypuri8228 2 роки тому +1

    5310 dikha

  • @HarpreetSingh-dh1ln
    @HarpreetSingh-dh1ln 2 роки тому

    🙏🙏🙏👍👍👌👌👌

  • @harindersingh5303
    @harindersingh5303 2 роки тому

    nice chotte veer

  • @jagjiwansinghdhandhanshrig9982
    @jagjiwansinghdhandhanshrig9982 2 роки тому +1

    Arjun 605 550000 da dana ta vera dasdo

  • @ArshdeepSingh-zv6oj
    @ArshdeepSingh-zv6oj 2 роки тому

    Pta hai ni kush

  • @amardeeppannu8035
    @amardeeppannu8035 2 роки тому

    Tyren di gal na kare ta Bai changa e a

  • @balbirthind223
    @balbirthind223 2 роки тому

    Bahala over calver banda

  • @baljeetbhinder5527
    @baljeetbhinder5527 2 роки тому +1

    bekar video boot mehenge tractor ne

  • @jasugill4752
    @jasugill4752 2 роки тому

    Teiran di gall kar taraiktr di bhave na kar

  • @baljitbrarbrar5678
    @baljitbrarbrar5678 2 роки тому

    Over comfidence jyde aa