ਆਜੋ ਲੈ ਕੇ ਚੱਲੀਏ ਤੁਹਾਨੂੰ ਹੀਰਿਆ ਦੀ ਖਾਣ ਦੇ ਵਿੱਚ, ਇਨ੍ਹੇ ਪੁਰਾਣੇ ਟ੍ਰੈਕਟਰ ਤੁਸੀਂ ਕਦੇ ਨਹੀਂ ਦੇਖੇ ਹੋਣੇ

Поділитися
Вставка
  • Опубліковано 30 вер 2024
  • #oldtractor
    #harshatractor
    #dt14tractor
    #internationaltractor
    #romaniatractor
    #tractorvideo
    #hindustantractor

КОМЕНТАРІ • 483

  • @gurmitsingh7537
    @gurmitsingh7537 3 роки тому +22

    ਬਾਈ ਜੀ, ਐਡਰੈਸ ਵੀ ਦੱਸੋ ਕਿ ਕਿਥੋਂ ਮਿਲ ਸਕਦਾ ਹੈ ਟਰੈਕਟਰ ।

  • @dsgrewal1950
    @dsgrewal1950 3 роки тому +46

    ਦਿੱਲੀ ਬਾਡਰ ਤੇ ਵੀ ਜਾ ਕੇ ਆਉ ਅੱਜ ਟਾਇਮ ਸਭ ਤੋ ਜਰੂਰੀ ਕੰਮ ਓ ਆ

    • @jeetendrasingh7682
      @jeetendrasingh7682 3 роки тому

      Bhai ji hindi

    • @sukhveersingh3371
      @sukhveersingh3371 3 роки тому

      ਉ ਭਰਾਵਾ ਥਾ ਟਿਕਾਣਾ ਤਾ ਦੱਸ ਦੇ

    • @sukhveersingh3371
      @sukhveersingh3371 3 роки тому

      ਸੰਪਰਕ ਤੇਰੇ ਸਿਰ ਨਾਲ ਕਰੀਏ ਕੁੱਛ ਦੱਸੀਆ ਤਾ ਹੇਨੀ

    • @dsgrewal1950
      @dsgrewal1950 3 роки тому

      @@sukhveersingh3371 ਜਿਵੇ ਆ ਵੱਖ ਵੱਖ ਥਾਵਾ ਤੇ ਜਾ ਕੇ ਟਰੈਕਟਰ ਦਿਖਾ ਤਾ ਉਸ ਤਰਾ ਦਿੱਲੀ ਜਾ ਉਥੇ ਜਾ ਕੇ ਬਣਾ ਫਿਲਮ ਜਿਹੀ ਜਿਹੜੀ ਆ ਬਣਾਉਦਾ ਉ ਦਖਾ

    • @DaljitSingh-xc1is
      @DaljitSingh-xc1is 3 роки тому

      @@sukhveersingh3371 ਵੀਰ ਜੀ ਮਿੱਠੀ ਬੋਲੀ ਬੋਲੋ ਜੀ ਆਪਣੀ ਮਾਂ ਬੋਲੀ ਦਾ ਮਾਣ ਵਧੂ ਜੀ।

  • @lovepreetmaan8493
    @lovepreetmaan8493 3 роки тому +12

    ਬਾਈ,ਸੌਪ,ਦਾ,ਨੰਬਰ,ਜਾ,ਪਤਾ

  • @chamkaursingh8688
    @chamkaursingh8688 3 роки тому +2

    ਨੰਬਰ ਪਤਾ ਪਾਕਿਸਤਾਨ ਵਾਲੇ ਦੱਸਣਗੇ ।ਜਾ ਇਹ ਚੋਰੀ ਦੇ ਨੇ

  • @GurpreetSingh-n8x5p
    @GurpreetSingh-n8x5p Місяць тому +2

    Old is gold 🥇

  • @helpline.youtubepunjab21
    @helpline.youtubepunjab21 3 роки тому +47

    ਕੀ videos ਬਣਾਉਣ ਵੱਲੋਂ ਥੁੜਿਆ ਪਿਆ ਸੀ ਜੇਕਰ ਐਡਰੈਸ ਹੀ ਨੀ ਦੱਸਣਾ ਸੀ

    • @gurbhejsingh9231
      @gurbhejsingh9231 3 роки тому +3

      J address das dita ta enuu kise ne pushna nhi ta nhi krda a v vicho rakhi kuch

    • @sukhchainsingh-bt6qo
      @sukhchainsingh-bt6qo 3 роки тому +2

      O bhrava mnu ta lgg da oi bna k bhez ti

    • @gurjantsingh6601
      @gurjantsingh6601 3 роки тому +2

      Bai m de dena aa address.

    • @gurjantsingh6601
      @gurjantsingh6601 3 роки тому +5

      @Lalli Saab jind.haryana .ch khde a ik pind aa jind de nal .bra nam a pind da

    • @VijayKumar-le9kz
      @VijayKumar-le9kz 3 роки тому

      @@gurbhejsingh9231 yj ki ko p

  • @kulbeersingh2721
    @kulbeersingh2721 2 роки тому +1

    ਵੀਰ ਜੀਤੁਹਾ ਡੇ ਨਾਲ ਕੋਈ ਸੰਪਰਕ ਕਿਦਾਂ ਕਰੇ ਕੋਈ ਫੋਨ ਨੰਬਰ ਨਹੀ ਹੈ ਨਾ ਕੋਈ ਜਗ੍ਹਾ ਦਾ ਪਤਾ

  • @SukhvirsinghBajwa-xq5bh
    @SukhvirsinghBajwa-xq5bh 19 годин тому

    ਕਿਹੜੀ ਜਗ੍ਹਾ ਤੇ ਆ ਹੁਣ ਖੜੇ ਆ

  • @sukhdevsingh8756
    @sukhdevsingh8756 Рік тому +1

    ਕੋਈ ਟਿਕਾਣਾ ਤਾਂ ਦੱਸ ਦੇ

  • @myvintagecustoms8754
    @myvintagecustoms8754 3 роки тому +4

    Saade kolo full teyaar hoye tractor ne...saade channel te dekh skde ho teyaar hoea dt 14 te channel subscribe jrur krrleo...vintage antique tractor modify channel

  • @jaspreetmann2787
    @jaspreetmann2787 3 роки тому +12

    ਕਿਹੜੇ ਸ਼ਹਿਰ ਵਿਚ ਬਾਈ ਇਹ ਟਰੈਕਟਰ ਖ਼ੜੇ ਨੇ

    • @dilpreetsingh9522
      @dilpreetsingh9522 2 роки тому

      ਇਹ ਦਲਾਲ , ਆ ਦਲਾਲ ਤਾ ਦਲਾਲੀ ਲੈ ਕੇ

  • @azadgarments4962
    @azadgarments4962 Рік тому

    Bhai Sab Khas Video ChankanayDi H ___---No Adress No Cont No Aap Ji Da Vlig Dakh K EyEs Khrab Time Khrab ____Dunia Vahli H ?

  • @gurpreetsinghgill5752
    @gurpreetsinghgill5752 3 роки тому +3

    ਰੇਟ ਵੀ ਨਾਲ ਦੱਸੇਆ ਕੱਰੋ ਵੀਰ

  • @charanjeetsingh8847
    @charanjeetsingh8847 2 роки тому

    ਮੂਹ ਚਕ ਕੇ ਵਿਡੀਉ ਬਣਾ ਕੇ ਪਾ ਦਿੰਦੇ ਹੋ ਐਡਰਸ ਤੁਵਾਡਾ ਪਿਓ ਦਸੂਗਾ

  • @anukantverma7310
    @anukantverma7310 3 роки тому +5

    International 444 ka Price kya hei

  • @gurlalbrar6865
    @gurlalbrar6865 3 роки тому +11

    ਵੀਰੇ ਤੂੰ ਜੱਟ ਦਾ ਪੁੱਤਰ ਹੋ ਵੀ ਸੱਪ ਤੋਂ ਡਰੀ ਜਾਨਾ ਅਸੀਂ ਮੋਦੀ ਤੋਂ ਨੀ ਡਰਦੇ

  • @jeetendrasingh7682
    @jeetendrasingh7682 3 роки тому +6

    H 50 kitne ka mil jaye ga ji

  • @GurpreetSingh-n8x5p
    @GurpreetSingh-n8x5p Місяць тому +1

    Ok🎉

  • @jagmeetgrewal8141
    @jagmeetgrewal8141 2 роки тому +1

    Veera address ki aa itha da

  • @gillvlog2618
    @gillvlog2618 2 місяці тому

    Veer ji kithe eh tractor
    Phone numbers daso veer ji

  • @GurinderSingh-wx1mc
    @GurinderSingh-wx1mc 3 роки тому +16

    ਜੇਕਰ ਹੋ ਸਕੇ ਤਾਂ ਸਕੋਰਟ 3036 ਦੀ ਵੀਡੀਓ ਬਣਾਉਣਾ ਜੀ।

    • @baltejgalha7204
      @baltejgalha7204 3 роки тому +2

      Bai2004 de vich Mara kol c 2 Escort 3036. 1972 model

    • @dilpreetsingh9522
      @dilpreetsingh9522 2 роки тому

      ਬਾਈ ਦਲਾਲ ਕਿਥੇ ਦਾ

  • @indraprakashsingh6675
    @indraprakashsingh6675 3 роки тому +5

    Escort 37 kitane ka milega

  • @deepsidhu455
    @deepsidhu455 3 роки тому +3

    Hindustan da ki price bro

  • @KuldeepDullat398
    @KuldeepDullat398 20 днів тому

    ਵੀਰ ਜੀ ਫੋਨ ਨੰਬਰ ਵੀ ਦੱਸ ਦੇਵੋਂ

  • @rajwantsingh6595
    @rajwantsingh6595 Місяць тому

    ਕਿਥੋ ਮਿਲ ਸਕਦਾ ਹੇ22 ਜੀ

  • @brijeshcook1200
    @brijeshcook1200 2 роки тому

    Mujhe tractor lena hai aap please Jahan kharab dikha rahe the contact number dijiye purane tractor se hai

  • @gurjantsingh1020
    @gurjantsingh1020 2 роки тому

    Adress dso bai ji
    Tusi phon number ta dsna ni.
    Adress ta ds sakde o.

  • @rajdeephanskirpalsinghwala5617
    @rajdeephanskirpalsinghwala5617 8 місяців тому

    rajdeepHans film

  • @jaggabhullar9262
    @jaggabhullar9262 2 роки тому +1

    Kithe ne y tractor aa

  • @GurdeepSingh-rl7mo
    @GurdeepSingh-rl7mo 3 роки тому +10

    ਹਰਸਾ ਬਾੲੀ T25 ਟਰੈਕਟਰ ਹੈ

    • @SandeepChauhan-fn6jr
      @SandeepChauhan-fn6jr 3 роки тому

      T25 Ka price

    • @gurjantsingh1020
      @gurjantsingh1020 2 роки тому

      Veerd t25 da indian model h.
      Harsha.
      Eda ingin ta bout vdiya but pichhle hisse da mistri ni h ajkal.
      Lift v edi 2 side km krdi aa.
      Oh v hr mistri sahi ni kr sakda.

    • @Santani_Boy876
      @Santani_Boy876 2 роки тому

      T25

    • @dilpreetsingh9522
      @dilpreetsingh9522 2 роки тому +1

      ਬਾਈ ਇਸ ਬੰਦੇ ਦਾ ਕੋਈ ਵੀ ਪੇਜ ਅਨਲਾਇਕ ਕਰੋ। ਇਹਨਾਂ ਲਾਲਚੀ ਬੰਦਾ । ਇਹ ਤਾਂ ਆਂਏ ਉਹਲਾ ਰਖਦਾ , ਜਿਵੇ ਅਮਰੀਕਾ ਤੈ ਲੜਾਕੂ ਜਹਾਜਾਂ ਜਿੰਨਿ ਦਲਾਲੀ ਮਿਲਣੀ ਆ

  • @PAWANKumar-gi9kx
    @PAWANKumar-gi9kx 3 роки тому +3

    Veer ji Full address dso

  • @sukhjinderpunjabigirlpunja6232
    @sukhjinderpunjabigirlpunja6232 2 роки тому

    ਜਗ੍ਹਾ ਤਾਂ ਦੱਸ ਦੇ ਨੰਬਰ ਵੱਨ

  • @AjitSingh-km4jt
    @AjitSingh-km4jt 2 роки тому +1

    Wonderful service that you are providing on old tractors. I'm looking for an old tractor by the name Lanz Bulldog, 25hp, single cylinder 2 stroke, hot bulb. If you know or find one please get in touch.

  • @gopygill2210
    @gopygill2210 3 роки тому +1

    3036.escort.hare.sawraj.de.enjan.wala.hove.daseo.22.ji

  • @gurjindersingh2007
    @gurjindersingh2007 2 роки тому

    Kith hy number vi dasso

  • @annusinghkedarnath9581
    @annusinghkedarnath9581 Рік тому

    Belarush tectar prise

  • @balkarsingh85
    @balkarsingh85 Місяць тому

    TRACTORS DI DETAIL DE NAL ADDRESS DEO

  • @harjitsekhon5528
    @harjitsekhon5528 3 роки тому +1

    Veere Belarus tractor lena si kinne ka da mil jau

  • @parminderatwal6803
    @parminderatwal6803 2 роки тому

    Koyee phone number ya , address ta Dasiya nahin kithey hain.

  • @ohimajhewala4250
    @ohimajhewala4250 3 роки тому +1

    Ford 3600 dekho bhai

  • @rimmuuppal3288
    @rimmuuppal3288 6 місяців тому

    22 ਜੀ ਤੁਹਾਡਾ ਨੰਬਰ ਚਾਹੀਦਾ ਸੈਂਡ ਕਰੀਓ

  • @AvtarSingh-h8k
    @AvtarSingh-h8k Місяць тому

    12 geran wala harsha❤

  • @RajinderSingh-ym5ws
    @RajinderSingh-ym5ws 2 місяці тому

    Abe ram jend wala de trector ne hun oh apne pind le geaa h

  • @AngrejSingh-bg2hr
    @AngrejSingh-bg2hr 2 роки тому

    Veer gi apna nmbr daso gi

  • @bigboy8963
    @bigboy8963 2 роки тому

    Koi contact nbr v paa deo kro veer agle da

  • @darshansingh8355
    @darshansingh8355 2 роки тому

    ਵੀਡੀਓ ਸਵਾਹ ਬਣਾਈ ਐ ਕੋਈ ਥਾਂ ਟਿਕਾਣਾ ਕੋਈ ਫ਼ੋਨ ਨੰਬਰ ਨਹੀਂ ਦੱਸਿਆ। ਇਹ ਤਾਂ ਕਬਾੜ ਹੈ ਕਿਸਾਨ ਕੀ ਕਰੂਗਾ ਇਸ ਨੂੰ ਖਰਿਦਕੇ

  • @simranbais5463
    @simranbais5463 3 роки тому +1

    ਵੀਰੇ ਆਪਣਾਂ ਨੰਬਰ ਦੇਵੋ ਤਹੀ ਰੇਟ ਪੱਤਾ ਲੱਗਾ ਗਾ

    • @parkashsingh5296
      @parkashsingh5296 3 роки тому

      ਬਾਈ ਜੀ ਐਡਰੇਸ ਫੋਨ ਨੰਬਰ ਵੀ ਦੱਸੋ ਦੋ ਮਹੀਨੇ ਹੋ ਗੇ ਤੁਹਾਨੂੰ ਵੀਡੀਓ ਪਾਈ ਨੂੰ ਪਰ ਐਡਰੈੱਸ ਜਾਂ ਫ਼ੋਨ ਨੰਬਰ ਕੋਈ ਵੀ ਨਹੀਂ ਦਿੱਤਾ

  • @sidhusimarr5345
    @sidhusimarr5345 2 роки тому

    Hloo 22 number send kri tra

  • @lovyjanjua1909
    @lovyjanjua1909 2 роки тому

    Kitha a y

  • @jotbajwa8644
    @jotbajwa8644 3 роки тому +2

    Avtar Singh sandhu ji nl gl kro ohna lae jane sare

  • @harjitsekhon5528
    @harjitsekhon5528 3 роки тому +1

    ਸੁਖਦੀਪ ਵੀਰ ਆਪਣਾ ਨੰਬਰ ਦਿਓ ਜੀ ਕਿਰਪਾ ਕਰਕੇ 🙏🏻🙏🏻🙏🏻

  • @ParamjitSingh-sx6hv
    @ParamjitSingh-sx6hv 2 роки тому

    Bhaji eh kehri jagah te ne koi adress koi mobile no

  • @RanjitSingh-mx1eb
    @RanjitSingh-mx1eb Рік тому

    ਲੋਹੇ ਲਿਆ ਕੇ ਘਰ ਭਰਨਾ

  • @tejsingh8217
    @tejsingh8217 2 місяці тому

    ਇੱਕ ਟਰੈਕਟਰ ਜਰਮਨ ਤੋਂ ਆਇਆ ਸੀ ਪੰਜਾਬ rs09 ਕਿਤੇ ਉਹ ਲੰਬੇ ਤਾਦਸਣਾ ਲੰਮੀ ਧੌਣ ਵਾਲਾ ਸੀ ਇੰਜਣ ਪਿੱਛੇ ਸੀ ਉਸਦਾ

  • @laxmansinghsardarji4181
    @laxmansinghsardarji4181 2 місяці тому

    International da daso

  • @ਪਿੰਡਾਂਦੀਭੜਾਸ

    ਅਡਰੈਸ ਦੱਸੋ ਵੀਰ ਜੀ

    • @sikandersinghsidhu1737
      @sikandersinghsidhu1737 3 роки тому

      ਜੀਂਦ ਦੇ ਲਾਗੇ ਬੱੜਾ ਪਿੰਡ ਲਿਖਿਆ ਹੈ ਇਕ ਬਾਈ ਨੇ

  • @ashuashuchauhan927
    @ashuashuchauhan927 3 роки тому

    Vr g apna no send kreo g

  • @Farmer00019
    @Farmer00019 3 роки тому +3

    zetor 2011 da ki price aa bai g

  • @AnilKumar-yj3ib
    @AnilKumar-yj3ib 2 роки тому

    ਆਪਣਾ ਵੋਨ ਨੰਬਰ ਵੀ ਦੇ ਆ ਕਰੋ

  • @rajeshturk2127
    @rajeshturk2127 2 роки тому

    Address tto Bata do

  • @vinodutta4917
    @vinodutta4917 3 роки тому +2

    वीर जी अपना मोबाईल नम्बर देना

  • @nirmalghumaan9597
    @nirmalghumaan9597 3 роки тому

    ਕੀ ਫਾਇਦਾ ਹੈ ਵੀਡੀਓ ਬਣਾਉਣ ਦਾ ਜੇ ਐਡਰੈੱਸ ਨਹੀਂ ਦੱਸਣਾ ਹੂੰਦਾ ਫੋਨ ਨੰਬਰ ਨਹੀਂ ਦੱਸਣਾ।

  • @rassingh4332
    @rassingh4332 2 роки тому

    Phon no

  • @ravindarsarwara4028
    @ravindarsarwara4028 2 роки тому

    Na bai tu aye dseya bi h kithe ahe

  • @singhsurme6708
    @singhsurme6708 2 роки тому +4

    ਅਸੀ ਉਹਨਾਂ ਸਰਦਾਰਾਂ ਦੇ ਹੀ ਫੈਨ ਹਾਂ ਜਿਹੜੇ ਸਰਕਾਰਾ ਕਿਤੇ ਬੈਨ ਆ ਖਾਲਿਸਤਾਨ ਜ਼ਿੰਦਾਬਾਦ ੴ ੴ ੴ ੴ ਵੀਰ ਜੀ ਇਹ ਆਸਾ ਟਰੈਕਟਰ ਨਹੀਂ ਇਹ ਟੀ 25ਟਰੈਕਟਰ ਆ ਇਹ ਸਾਡੇ ਕੋਲੇ ਹੁੰਦਾ ਸੀ

  • @AmritpalSingh-w8y
    @AmritpalSingh-w8y 16 днів тому

    Addras daso ji

  • @SarbjitSingh-iy7ro
    @SarbjitSingh-iy7ro 2 роки тому

    O bai je address hi nai dasna ke faida video bnoun da

  • @iqbalsingh2774
    @iqbalsingh2774 2 роки тому

    Area y ji dso

  • @ramgbharosa6948
    @ramgbharosa6948 2 роки тому

    Fr Le
    No no Dr to see free to my

  • @jasveersinghbrar620Remove
    @jasveersinghbrar620Remove 3 роки тому

    Mo no be bolo bhi loga nu ki petaa calu bhi ji

  • @ParamJitSingh-pg7ie
    @ParamJitSingh-pg7ie 3 роки тому +1

    ਹਰਸਾ ਟੀ25 ਇਸ ਦੀ ਖੂਬੀ ਇਹ ਹੈ ਕਿ ਇਹ ਜਿਨ੍ਹਾਂ ਅੱਗੇ ਨੂੰ ਤੋਰਦਾ ਹੈ ਬੈਕ ਵੀ ਓਨਾ ਹੀ ਚਲਦਾ ਹੈ

    • @dr.vedkamboj4904
      @dr.vedkamboj4904 3 роки тому

      Hanji
      Apne kol c #darmi te bhut chaleya
      Smman bhut okha milda c ak ke vech ta c

  • @randhirdheeradheera8076
    @randhirdheeradheera8076 2 роки тому

    Tara mobile numbr kinaaji

  • @Jatindersinghrandhawa721
    @Jatindersinghrandhawa721 3 роки тому +1

    Kitha AAA bhai ji

  • @nirdholsingh4502
    @nirdholsingh4502 2 роки тому

    Ph. No. Do. Ji
    KI. Nio. Ghade

  • @gagandeepgill1642
    @gagandeepgill1642 3 роки тому +1

    City name please

  • @simranjitsingh6156
    @simranjitsingh6156 3 роки тому +1

    Ver Ji adras

  • @HarishKumar-hx3sc
    @HarishKumar-hx3sc 2 місяці тому

    HARSHA
    T 25

  • @gurjeetsinghsandhu6704
    @gurjeetsinghsandhu6704 2 роки тому

    ਵੀਡੀਓ ਤਾਂ ਖੁਸ਼ ਹੋ ਕੇ ਬਣਾ ਕੇ ਭੇਜ ਦਿਉ ਪਰ ਅਡਰਿਸ ਦੇ ਦਿਆ ਕਰੋ ਤੁਸੀਂ ਬੋਲਦੇ ਦੇ ਸੀ ਮੇਰੇ ਨਾਲ ਸੰਪਰਕ ਕਰੋ ਕਾਲੇ ਨਾਲ ਸੰਪਰਕ ਕਰਨਾ

  • @ramansaini7336
    @ramansaini7336 3 роки тому

    Number send karoo ji

  • @b487059
    @b487059 2 місяці тому

    Veer ji kitheya eh trecter

  • @Jssidhufarm
    @Jssidhufarm 3 роки тому +7

    ਵੀਰ ਕਿਹੜੀ ਜਗਾ

  • @batthdairyfarmbarhampur4700
    @batthdairyfarmbarhampur4700 2 роки тому

    International kine da

  • @jagvirsingh8301
    @jagvirsingh8301 2 роки тому

    ki ta a tractor

  • @dharamkamboj6938
    @dharamkamboj6938 2 роки тому

    Address dso ji

  • @hardevsingh3631
    @hardevsingh3631 2 роки тому

    ਕੀ ਲੋੜ ਸੀ ਜੇ ਡਿਰਸ ਨੀ ਦੇਣਾ ਮੈਨੰੂ ਲਗਦਾ ਕਿਮਸਣ ਲੈਣਾ ਉਹ ਦੱਸ ਦੇ ਪਰ ਇਹਨਾ ਨੰਬਰ ਦੇਣਾ ਇਹ ਕਿਥੇ ਨੇ

  • @LovepreetSingh-pt1qf
    @LovepreetSingh-pt1qf 2 роки тому

    Hlo

  • @chahal4777
    @chahal4777 2 роки тому

    Number deo g

  • @sunllde878
    @sunllde878 3 роки тому

    You number

  • @jagpalsingh220
    @jagpalsingh220 3 роки тому

    ਇੱਕ ਲੰਬਾ ਜਿਹਾ ਟਰੈਕਟਰ ਹੁੰਦਾ ਸੀ ਜਿਸਦਾ ਏਅਰ ਕੋਲਡ ਇੰਜਣ ਡਰੈਵਰ ਸੀਟ ਦੇ ਹੇਠਾਂ ਹੁੰਦਾ ਸੀ ਉਸ ਦੀ ਵੀਡੀਓ ਭੇਜਣਾ ਜੀ

  • @gurwantsingh8540
    @gurwantsingh8540 3 роки тому

    नम्बर ता दसया नही

  • @chanderkambojchander8350
    @chanderkambojchander8350 2 роки тому

    Harsh t 25

  • @jagjitlali6363
    @jagjitlali6363 2 роки тому

    area, kera wa

  • @deepsidhu8119
    @deepsidhu8119 3 роки тому

    Mb number

  • @amarsingh8693
    @amarsingh8693 3 роки тому +1

    International 444 ki kimat btayn thanks

  • @nicevirk2824
    @nicevirk2824 2 роки тому

    Phone no

  • @gursahajsingh3706
    @gursahajsingh3706 2 роки тому

    Address

  • @rajusandhu5583
    @rajusandhu5583 2 роки тому

    Contact

  • @JagdevKhan-cn4qu
    @JagdevKhan-cn4qu Місяць тому

    2011 da rate,,

  • @brijeshcook1200
    @brijeshcook1200 2 роки тому

    Hi

  • @gurpreetkharoud7053
    @gurpreetkharoud7053 3 роки тому

    Veet tera contact no. ta dus