ਆਜੋ ਦੇਖੀਏ ਪਰਮੇਸ਼ਰਦੁਆਰ ਦੀ Bakery | ਦੇਸੀ ਘਿਓ ਦੀਆਂ ਮਠਿਆਈਆਂ | Harjinder Virk

Поділитися
Вставка
  • Опубліковано 25 жов 2024

КОМЕНТАРІ • 118

  • @JkHundal
    @JkHundal 2 місяці тому +30

    ਬਹੁਤ ਵਧੀਆ 🙏💐 ਪਰ ਆਮ ਬੰਦੇ ਦੀ ਪਹੁੰਚ ਤੋਂ ਪਰੇ ਐ,,, ਇਕ ਚੀਜ ਖਰੀਦ ਕੇ ਬੰਦਾ ਬਸ ਕਰ ਦੇਦਾ,,,, ਸਾਧਾਰਨ ਲੋਕਾਂ ਦਾ ਤਾਂ ਰਬ ਹੀ organic ਹੈ,,, ਅਮੀਰਾਂ ਲਈ ਸਾਰੀਆਂ ਚੀਜਾਂ ਵਧੀਆ,,, 🙏💐

  • @karamjitkaur2785
    @karamjitkaur2785 2 місяці тому +18

    ਲੋਕਾਂ ਦੇ ਸਿਰਾਂ ਉੱਤੇ ਬਾਬਾ ਰਾਮਦੇਵ ਨੇ ਅੋਰਗੈਨੀਕ ਚੀਜਾਂ ਦੇ ਸਟੋਰ ਖੋਲੇ. ਅਰਬਾਂ ਪਤੀ ਬਣ ਗਿਆ.
    ਹੁਣ ਢਡਰੀਆਂ ਵਾਲਿਆਂ ਦੀ ਅੋਰਗੈਨੀਕ ਚੀਜਾਂ ਆ ਗਈਆਂ, ਅੋਰਗੈਨੀਕ ਚੀਜਾਂ ਦੇ ਸਟੋਰ ਭਾਰਤ ਵਿਚ ਖੋਲ੍ਹਣ ਵਾਲੇ ਮਾਲਕ ਆਪ ਅਮਰੀਕਾ ਵਰਗੇ ਦੇਸ਼ਾ ਵਿੱਚ ਮਹਿਲ ਪਾ ਕੇ ਮੌਜਾਂ ਮਾਣ ਰਹੇ ਹਨ.

  • @DavinderSingh-hz4uc
    @DavinderSingh-hz4uc 2 місяці тому +10

    ਪਤਰਕਾਰ ਵੀਰ ਜਿਆਦਾ ਮਸ਼ਹੂਰੀ ਕਰ ਰਿਹਾ

  • @flowerbloom7637
    @flowerbloom7637 2 місяці тому +7

    The first baba Ramdev of Sikh kom

  • @Parmindersingh-lu8lg
    @Parmindersingh-lu8lg 2 місяці тому +34

    Sikhan da baba ramdev😂😂

  • @JagdevSinghPannu-zx9dm
    @JagdevSinghPannu-zx9dm 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @paramjitsingh4662
    @paramjitsingh4662 2 місяці тому +7

    Very costly, not for poor

  • @KamaljitKaur-fy3uu
    @KamaljitKaur-fy3uu 2 місяці тому +13

    ਬਹੁਤ ਹੀ ਵਧੀਆ ਪ੍ਰੋਡਕਟਸ ਹਨ ਡੀਅਰ ਮੌਮ ਕੰਪਨੀ ਦੇ 👍👏

  • @Kulwantsingh-uk8dj
    @Kulwantsingh-uk8dj 2 місяці тому +1

    Very nice

  • @partapsingh1189
    @partapsingh1189 2 місяці тому +6

    ਭਾਈ ਸਾਹਿਬ ਦਾ ਬਹੂੱਤ ਵੱਧੀਆ ਉਪਰਾਲਾ ਹੈ ਜੀ ਕਿਉਕਿ ਡੇਅਰੀ ਫਾਰਮ ਵੀ ਆਪਣਾ ਹੈ ਜੋ ਲੰਗਰ ਵਿਚੋ ਦੂੱਧ ਬੱਚ ਜਾਦਾ ਹੈ ਉਸ ਦੂੱਧ ਦੀਆ ਪਿਉਰ ਚੀਜਾ ਤਿਆਰ ਕਰਕੇ ਹੀ ਸੰਗਤ ਨੂੰ ਦਿਤੀਆ ਜਾਦੀਆ ਹਨ ....ਜੱਦੋ ਕਿ ਅੱਜ ਬਿਨਾ ਮਿੱਲਵਟ ਤੋ ਕੋਈ ਵੀ ਚੀਜ ਨਹੀ ਮਿੱਲਦੀ ...ਪਰ ਇਹ ਬਕਾਇਦਾ ਨਿਗਰਾਨੀ ਹੇਠ ਤਿਆਰ ਕੀਤੀਆ ਜਾਦੀਆ ਹਨ.....ਨੋ ਪਰਾਫਿੱਠ ਨੋ ਲੌਸ ...ਸੰਗਤ ਨੂੰ ਦਿੱਤੀਆ ਜਾਦੀਆ ਹਨ ......ਆਉ ਇਹ ਪਿਉਰ ਚੀਜਾ ਲੈ ਕਿ ਆਪਣੇ ਬੱਚਿਆ ਨੂੰ ਅਤੇ ਆਪ ਖਾਈਏ ਤਾ ਕਿ ਅੱਜ ਦੇ ਯੂੱਗ ਵਿੱਚ ਮਿਲਾਵਟੀ ਖਾਦ ਪਦਾਰਥਾ ਤੋ ਆਪਣੇ ਸਰੀਰ ਨੂੰ ਬੱਚਾ ਸੱਕੀਏ ਜੀ .........ਬਹੂੱਤ ਬਹੂੱਤ ਧੰਨਵਾਦ ਭਾਈ ਸਾਹਿਬ ਜੀ ਦਾ ਇਹ ਉਪਰਾਲਾ ਕਰਨ ਤੇ ਜੀ.......ਵੱਧ ਤੋ ਵੱਧ ਸੰਗਤ ਸਹਿਯੋਗ ਦਿਉ ਇਹ ਸੱਭ ਕੂੱਙ ਸੰਗਤ ਦਾ ਹੀ ਹੈ ਤੇ ਸੰਗਤ ਵਾਸਤੇ ਹੈ....ਆਉ ਫਿਰ ਇਹਨਾ ਪਿਉਰ ਖਾਦ ਪਦਾਰਥਾ ਦਾ ਸੁਆਦ ਮਾਣੀਏ ਜੀ .......ਧੰਨਵਾਦ ਜੀ ....ਮਾਗਟ ..ਜਖੇਪਲ

  • @gagandeep-id5kg
    @gagandeep-id5kg 2 місяці тому +1

    ਮੈ ਬਾਬੇ ਦਾ ਕੋਈ ਫੋਲੋਅਰ ਨਹੀ ਪਰ ਇਥੇ ਸਮਾਨ ਸਾਰਾ ਵਧੀਆ ਕੁਆਲਟੀ ਦਾ ਆ ।

  • @SandeepKaur-ip4lu
    @SandeepKaur-ip4lu 2 місяці тому +2

    Very tasty dhoda brfi👍

  • @jaswinderkaur-gu3uw
    @jaswinderkaur-gu3uw 2 місяці тому +7

    Only rich person hi buy kr sakda

  • @bhagwantkaur674
    @bhagwantkaur674 2 місяці тому +14

    ਸਤਿ ਸ੍ਰੀ ਅਕਾਲ ਪੁੱਤ ਜੀ ਸੰਗਤ ਜੀ ਅਸੀਂ ਸਾਰੇ ਪ੍ਰੋਡਕਟ ਛਕੇ ਨੇ ਰੀਜਨਲ ਨੇ ਬਹੁਤ ਵਧੀਆ ਨੇ ਜਦੋਂ ਵੀ ਗਏ ਪਰਮੇਸ਼ਵਰ ਦੁਆਰ ਖਰੀਦ ਕੇ ਲੈ ਕੇ ਆਏ ਹੋ

  • @AjitSingh-yg7in
    @AjitSingh-yg7in 2 місяці тому

    Very nice initiative. This store should become great succes. Mumbai Maharashtra.

  • @kamalkaran2165
    @kamalkaran2165 2 місяці тому +10

    4:05 ਟਰੈਂਡ ਨੂੰ ਟਰੱਟ ਤੇ 8:17 ਆਟੇ ਵਾਲੇ ਡੱਡੂ 😅 5:48 ਟਮੈਟੋ ਚੈਕਪ😢

    • @l.i.k.h.a.r.i.8192
      @l.i.k.h.a.r.i.8192 2 місяці тому +1

      Hai tan hasse wali gal pr chalo waheguru ne bahut vdiya jgah bithaya hoya ae veer ne 🙏

    • @harjindersvirk
      @harjindersvirk  2 місяці тому +2

      Tenu ahi labeya sari video vich ??

    • @nirmalghuman6077
      @nirmalghuman6077 2 місяці тому +3

      ​ਮੰਨਣਾ ਨਹੀਂ ਆਪਾਂ ਨੇ, ego hurt hundi ae na😜😜😜😜

    • @kamalkaran2165
      @kamalkaran2165 2 місяці тому +4

      @@harjindersvirk ਜੇ ਬੋਲਿਆ ਤਾਂ ਹੀ ਕਿਹਾ ਮੈ ਕੋਈ ਮਾੜਾ ਲਫਜ ਨਹੀ ਕਿਹਾ ਡੱਡੂ ਤੇ ਲੱਡੂ ਚ ਫਰਕ ਦੱਸਿਆ, ਚੈਕਪ ਤੇ ਕੈਚਪ

    • @kamalkaran2165
      @kamalkaran2165 2 місяці тому +5

      ਸਰਸੇ ਵਾਲੇ ਅਤੇ ਬਾਬੇ ਰਾਮ ਦੇਵ ਦੀ ਤਰਜ ਤੇ ਸਟੋਰ ਖੁਲ ਗਿਆ

  • @JaswinderKaur-kq4gv
    @JaswinderKaur-kq4gv 2 місяці тому +7

    🙏🏻🙏🏻🙏🏻🙏🏻🙏🏻🙏

  • @vijaynagi8900
    @vijaynagi8900 2 місяці тому +1

    Waheguru ji guru Ghar nu guru Ghar hi rahan dyo

  • @GurwinderSingh-cz6tl
    @GurwinderSingh-cz6tl 2 місяці тому +1

    Satnam waheguru ji waheguru ji waheguru ji

  • @gurdeepsingh-ve4gj
    @gurdeepsingh-ve4gj 2 місяці тому +4

    ❤❤❤❤

  • @John-hv5xj
    @John-hv5xj 2 місяці тому +4

    Eh SANT NAHI KAKA JI MODEL BOY HAI PAISA KUMAKE HUN KUZ HOR HO GIA

  • @Gurdeepsingh-h5h
    @Gurdeepsingh-h5h 2 місяці тому

    ਨਾਲੇ ਢੱਡਰੀ ਕਿਹਦਾ ਹੁੰਦਾ ਦੁੱਧ ਲੀਕੇਡ ਮਾਸ ਆ ਹੁਣ ਕਿਉ ਵੇਚਦਾ ਦੁੱਧ ਤੋਂ ਬਣੀਆਂ ਚੀਜਾਂ

  • @BalwantSingh-we9pi
    @BalwantSingh-we9pi 2 місяці тому

    Good job 👏 👍

  • @gurdeepkaur9725
    @gurdeepkaur9725 2 місяці тому +3

    👍👍👍👍👍👍👍👍🙏

  • @daljitsingh4285
    @daljitsingh4285 2 місяці тому +1

    Try to sent these items through courier service for all over India.please make new video about it.

  • @AmanDeep-gq2ym
    @AmanDeep-gq2ym 2 місяці тому +3

    Desi ghee price dsdo plzzzz

  • @AjitSingh-yg7in
    @AjitSingh-yg7in 2 місяці тому

    Please start all products available online . si Sikhs out side punjab can get these products.

  • @1tuhitu
    @1tuhitu 2 місяці тому +1

    Big business! Nanak ji ney kadey sochiya be nahi hona.

  • @sethistore8815
    @sethistore8815 2 місяці тому

    Bhai sahib delhi items bhej sakdeh ho the zaroor inform karnataka.

  • @all_updates....
    @all_updates.... 2 місяці тому +4

    Wow 😮😮🤘💝💝💝💝

  • @jasssingh09
    @jasssingh09 2 місяці тому +7

    Business development

  • @Devanshusharma5212
    @Devanshusharma5212 2 місяці тому +8

    I bought 2packets of ਸਕਰਪਾਰੇ from here 1 month back. When opened at home, it was too smelly due to old packing in polythene (expired). Thus thrown both the packets in dustbin. Overall experience was bad....

    • @kamalT001
      @kamalT001 2 місяці тому +2

      Ranjit singh is a businessman.. wise people should understand this.
      First he fooled ppl with kirtan and now all this...😂😂😂

    • @gurjantsingh2020
      @gurjantsingh2020 2 місяці тому

      When you open any product bag after 1 month ,then how you can believe it will be OK,,why not eaten one weak ,two weak ,,

    • @Devanshusharma5212
      @Devanshusharma5212 18 днів тому

      ​Baee ji, first understand the message correctly. I said, I purchased one month back but not opened after one month, I opened the packet on same day and it was too much smelling. Accept the truth but donot make others fool. Best wishes for your business...

  • @harmanshard7884
    @harmanshard7884 2 місяці тому +1

    Price ta daso

  • @GavvySran
    @GavvySran 2 місяці тому +1

    Amiran dà beĺly dhadrian

  • @deepsidhusidhu-ue9nc
    @deepsidhusidhu-ue9nc 2 місяці тому +1

    Bai ji baba ji ghreb bhut jade hu gyea lag da kise ghreb da bhala kr deo agge passe thode ne

  • @robbysarai1123
    @robbysarai1123 2 місяці тому

    Sir do you send things to Jalandhar by courier

  • @CharanjitKaur960
    @CharanjitKaur960 2 місяці тому +1

    🙏🙏🙏

  • @arjansingh31
    @arjansingh31 2 місяці тому +1

    Rate list share kro ji

  • @kirandeepkaur174
    @kirandeepkaur174 2 місяці тому +6

    ਅੰਕਲ ਚਿਪਸ।ਅਤੇ ਜੂਸ।ਵੀ ਤੁਸੀਂ ਆਪ ਤਿਆਰ ਕਰਦੇ ਹੋ ਵੀਰ ਜੀ ।

  • @jeetasingh9510
    @jeetasingh9510 2 місяці тому

    Pure milk kithon milda ji oh vi dso

  • @shehrajvirsingh6678
    @shehrajvirsingh6678 2 місяці тому

    start online delivery. 😊😊

  • @AmanDeep-gq2ym
    @AmanDeep-gq2ym 2 місяці тому +1

    Price hrek. Chije da dasiya karo

  • @daljitgrewal9641
    @daljitgrewal9641 2 місяці тому

    Waheguruji🎉🎉🎉🎉🎉❤❤

  • @BalkaranSingh-of1ig
    @BalkaranSingh-of1ig 2 місяці тому +1

    Business man baba

  • @KuldeepKalsi-e8r
    @KuldeepKalsi-e8r 2 місяці тому

    ਆ ਬਦੀਆ ਬਾਬੇ ਦਾ ਕੰਮ ਹਰ ਪਾਸੇ ਤੋ ਪੇਸਾ ਆਉ

  • @sarbjitkaur-lj3ww
    @sarbjitkaur-lj3ww 2 місяці тому

    ਕਿੰਨਾ ਕੁ ਦੁੱਧ ਤੁਹਾਡਾ ਆਪਣਾ ਹੁੰਦਾ। ਲੋਕਾਂ ਨੂੰ ਮੂਰਖ ਬਣਾ ਰਹੇ ਹੋ

  • @soniamangal8213
    @soniamangal8213 2 місяці тому

    So do you store bees for honey

  • @gurdeepsingh9409
    @gurdeepsingh9409 2 місяці тому

    ਰੱਬ ਦੇ ਨਾਂ ਤੇ ਲੁੱਟੇਰੇ

  • @rajvirsharma743
    @rajvirsharma743 2 місяці тому

    Milk cake 350 hai
    Burfi 360

  • @supinderkaurgill2371
    @supinderkaurgill2371 2 місяці тому

    ਚੈੱਕਅਪ ਨੀ ਵੀਰੇ ਕੈਚਿੰਗ ਐ

  • @Paramjitsingh-on5eo
    @Paramjitsingh-on5eo 2 місяці тому +1

    Waheguru ji ka Khalsa waheguru ji ki Fateh ji 🙏🌹♥️🙏

  • @GurwinderSingh-cz6tl
    @GurwinderSingh-cz6tl 2 місяці тому +1

    Very good job ji

  • @manindermann8164
    @manindermann8164 2 місяці тому

    Suggestion address is most important it should be written in the video title

  • @HarjinderSingh-ro2pe
    @HarjinderSingh-ro2pe 2 місяці тому +11

    ਡਡ ਰੀਆਂਵਾਲੇ ਨੇ ਸਾਰੀ ਜ਼ਿੰਦਗੀ ਗੁਰੂ ਦਾ ਖਾਕੇ ਗੁਰੂ ਦੀ ਗੁਰਮੁਖੀ ਛੱਡਕੇ ਆਂਗਰੇਜ਼ੀ ਨੂੰ ਮਾਂ ਬਣਾਲੀਆਂ!ਦੁਕਾਨ ਦਾ ਨਾ ਅੰਗਰੇਜ਼ੀ ਚ ਰੱਖਿਆ! ਕੀ ਏਹ ਮਾਂ ਬੋਲੀ ਨਾਲ ਗੱਦਾਰੀ ਨਹੀਂ! ਬੋਲ ਢੱਡਰੀ?

    • @kamaljitsingh9363
      @kamaljitsingh9363 2 місяці тому

      Eh haramjada guru ghar de khilaf bolda kade eh pankadhi sangta kolo passe mangda c gaddia de patol de paase nahai hun eh kiss ajsancy ne ditta

    • @Davinder-g9k
      @Davinder-g9k 2 місяці тому

      Hanji sahi kiha

  • @jeetasingh9510
    @jeetasingh9510 2 місяці тому

    Rate vi share kro fer pta lagu

  • @gurcharansinghkohli2627
    @gurcharansinghkohli2627 2 місяці тому +20

    Maaf karna ji, je Sara kuch tusi healthy hi vech rahe ho te fer Lays , haldiram, hell energy drink, packed juices cold drink keon rakhe han. Dharam de naam te, organic, seva de naam te bewkoof na bano.

    • @iamsingh4570
      @iamsingh4570 2 місяці тому +3

      Ehi main soch reha c same comment kena c thanx bro

    • @AK-iw3zw
      @AK-iw3zw 2 місяці тому

      Probably middle men for haldiram etc. Following footsteps of the CROOK ramdev baba. Another baba in this .

    • @kamalT001
      @kamalT001 2 місяці тому +1

      😂😂😂

    • @nachhattarkaur7600
      @nachhattarkaur7600 2 місяці тому

      Me too ​@@iamsingh4570

  • @gurnoorpadda1142
    @gurnoorpadda1142 2 місяці тому +1

    Biskut ni haga

  • @KulwinderKaur-ef7qk
    @KulwinderKaur-ef7qk 2 місяці тому +2

    Bhut bhit mubarika

  • @gurdeepkhatra1020
    @gurdeepkhatra1020 2 місяці тому +1

    bande da bolan da treeka dekho.pattar pattar karda.lagda khoob paise kmaunda.ajj de time ch barfi lok vichare rotian nu tarasde ne

    • @gurjantsingh2020
      @gurjantsingh2020 2 місяці тому

      Oh bhai ,aj de time loka kol bahut paisa h ,,road te har roz Navi gaddi aoundi h ,tu pata nhi kithe rehnda h ,jithe roti nu lok taras rhe hn ,,

  • @gurdevsanauri9558
    @gurdevsanauri9558 2 місяці тому

    Excellent performance 👍

  • @kulvinderkaur8406
    @kulvinderkaur8406 2 місяці тому

    Very good 👍 waheguru ji mehar karn

  • @sukhdevsinghgill2122
    @sukhdevsinghgill2122 2 місяці тому

    Thug

  • @supinderkaurgill2371
    @supinderkaurgill2371 2 місяці тому

    ਕੈਚਅੱਪ ਐ

  • @harsimratbhullar3470
    @harsimratbhullar3470 2 місяці тому +1

    ਕੋਰੀ ਆਰ ਕਰਦੇ ਹੋ ਜੀ

  • @sanjeevghai620
    @sanjeevghai620 2 місяці тому

    Sir ji mobile number. How we can get products at ludhiana.

  • @RobinX-g2k
    @RobinX-g2k 2 місяці тому +1

    Gareeb bada da vas de gal ne

  • @Sitalkaur-h6d
    @Sitalkaur-h6d 2 місяці тому +2

    Asr v ikk Shop Kholo please

  • @Knowbyu
    @Knowbyu 2 місяці тому +1

    Phillaur Ludhiane ch ayeo

  • @ashokratnani9792
    @ashokratnani9792 2 місяці тому +1

    Sat shri akaal aap log bhi hindu sant samaj ki tarah kyo vyapari ho rahe dusro ke saman ko ko aap jhahar bata rehe ho

  • @GurdialSingh-yn9tq
    @GurdialSingh-yn9tq 2 місяці тому +2

    ਢੱਡਰਨਾਥ ਬੋਲ ਖੱਚ ਟੈਂਪੂ ਨੂੰ ਸਾਬ ਸਾਬ ਬੋਲੀ ਜਾਨਾ ਢੱਡਰਨਾਥ ਦਾ ਦੋਗਲਾ ਚਿਹਰਾ ਚੰਗੀ ਤਰਾਂ ਵਾਚਿਆ ਵੀਰ ਸੁਖਦੇਵ ਸਿੰਘ ਜਰਮਨ ਤੋਂ

  • @nirmalghuman6077
    @nirmalghuman6077 2 місяці тому +4

    ਪਹਿਲੀ ਵਾਰ ਦੇਖਿਆ ਲੋਕਾਂ ਨੂੰ ਆਰਗੈਨਿਕ ਦੇ ਨਾਮ ਤੇ,ਧਰਮ ਦੇ ਨਾਮ ਤੇ ਲੁੱਟਣ ਦਾ ਤਰੀਕਾ
    Lays, Haldiram products,Energy drinks, multi company's package juices, cold drinks.............!!
    ਕੀ ਇਹ ਸਾਰੇ ਪ੍ਰੋਡਕਟ ਵੀ ਆਰਗੈਨਿਕ ਹੁੰਦੇ ਨੇ?????????😜😜😜😜
    ਕਿਉਂਕਿ ਗੁਰਦੁਆਰੇ ਚ ਇਹ ਸਟੋਰ ਐ
    ਤੇ ਧਰਮ ਦੇ ਨਾਮ ਤੀ ਲੋਕ ਖੁਸ਼ੀ ਖੁਸ਼ੀ ਬੇਵਕੂਫ ਬਣੀ ਜਾ ਰਹੇ ਨੇ😂😂😂
    ਤੇ ਸਟੋਰ ਦਾ ਨਾਮ ਆ
    Dear mom stor
    ਇਹ ਵੀ ਆਰਗੈਨਿਕ ਆ😂😂😂😂

  • @UdhaySandhu-v8z
    @UdhaySandhu-v8z 2 місяці тому +2

    ਆਮ ਬੰਦੇ ਦੀ ਪਹੁੰਚ ਤੋ ਪਰੇ,,

  • @Sad_5k
    @Sad_5k Місяць тому

    Mango lassi mango pa ke banai ya flavour, Je flavour paya taan fer kehri organic reh gai, ki tuhade shop de sare product organic certified ne, je haige taan agli video vich sare certificate show karo te certification body kehri a oh v dasso, te desi ghee v organic hai taan dairy farm te jo food tusi cows or buffalos nu de rahe ho oh certified hai, te tuhadi pathian wali land organic certified hai, eh sara show karo nahi taan eh video delete karo, public nu pagal na banao, otherwise tuhadi dukaan de sample seal honge, because I am a member of world’s best certification body, ORGANIC is not a small word, I think you guys are not know the definition of ORGANIC & you selling the organic product, don’t make the fool of normal public on the name of ORGANIC, Kindly show the all product certification of organic with all ingredients which are use to make a product otherwise delete this video and say sorry to all viewers, WAHEGURU JI KA KHALSA, WAHEGURU JI KI FATHE

  • @Lovely-i6d
    @Lovely-i6d 2 місяці тому +3

    Babe ne lutan wala dukan dari kholi hai

  • @rajveerbbr
    @rajveerbbr 2 місяці тому

    ACCORDING TO AYURVEDA MIXING MANGO WITH CURD IS VERY HARMFUL FOR HEALTH AND THIS STORE IS SELLING MANGO LASSI
    IF A PERSON HAVE THE FULL INFORMATION OF ORGANIC PRODUCTS HOW CAN HE DO A UNHEALTHY MISTAKE LIKE THIS

  • @beautifulysungsingh1849
    @beautifulysungsingh1849 2 місяці тому +1

    Very nice

  • @LovepreetSingh-s6d
    @LovepreetSingh-s6d 2 місяці тому +4

    ❤❤❤❤

  • @JkHundal
    @JkHundal 2 місяці тому +3

    ਬਹੁਤ ਵਧੀਆ 🙏💐 ਪਰ ਆਮ ਬੰਦੇ ਦੀ ਪਹੁੰਚ ਤੋਂ ਪਰੇ ਐ,,, ਇਕ ਚੀਜ ਖਰੀਦ ਕੇ ਬੰਦਾ ਬਸ ਕਰ ਦੇਦਾ,,,, ਸਾਧਾਰਨ ਲੋਕਾਂ ਦਾ ਤਾਂ ਰਬ ਹੀ organic ਹੈ,,, ਅਮੀਰਾਂ ਲਈ ਸਾਰੀਆਂ ਚੀਜਾਂ ਵਧੀਆ,,, 🙏💐

    • @gurdeepkhatra1020
      @gurdeepkhatra1020 2 місяці тому

      bai kehnda vadian gadfian aundian ne.bhai jo dekhna chaunde hai ohi disda.gareeb disda hi nahi.baba ramdev bhi yehi kehnda.tan hi bahut mehngian cheesan vechda.

  • @Sad_5k
    @Sad_5k Місяць тому

    Mango lassi mango pa ke banai ya flavour, Je flavour paya taan fer kehri organic reh gai, ki tuhade shop de sare product organic certified ne, je haige taan agli video vich sare certificate show karo te certification body kehri a oh v dasso, te desi ghee v organic hai taan dairy farm te jo food tusi cows or buffalos nu de rahe ho oh certified hai, te tuhadi pathian wali land organic certified hai, eh sara show karo nahi taan eh video delete karo, public nu pagal na banao, otherwise tuhadi dukaan de sample seal honge, because I am a member of world’s best certification body, ORGANIC is not a small word, I think you guys are not know the definition of ORGANIC & you selling the organic product, don’t make the fool of normal public on the name of ORGANIC, Kindly show the all product certification of organic with all ingredients which are use to make a product otherwise delete this video and say sorry to all viewers, WAHEGURU JI KA KHALSA, WAHEGURU JI KI FATHE

  • @jaswinderkaur5220
    @jaswinderkaur5220 2 місяці тому +4

    ❤❤❤

  • @parmjitkaur3483
    @parmjitkaur3483 2 місяці тому +4

    ❤❤❤❤❤

  • @gurvinderthind8178
    @gurvinderthind8178 2 місяці тому +5

    ❤❤❤❤