✨🙏488🌹ਮਾੜੀਆਂ ਸ਼ਕਤੀਆਂ ਨੂੰ ਘਰ ਚੋਂ ਕਿਵੇਂ ਖਤਮ ਕਰੀਏ 🙏🌹HOW TO DESTROY NEGATIVE ENERGIES 🙏🌹

Поділитися
Вставка
  • Опубліковано 19 січ 2025

КОМЕНТАРІ • 250

  • @JARNAILGURSAHIBJASPREET
    @JARNAILGURSAHIBJASPREET 3 місяці тому +24

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨ ਕੋਇ।। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🙏🙏🙏🙏🙏 ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ🙏🙏🙏🙏🙏

  • @Sardarnikaur1
    @Sardarnikaur1 3 місяці тому +10

    ਵਾਹਿਗੁਰੂ ਜੀ, jaap sahib ne ta meri zindgi badal diti mera ਘਰ tutda ਬਚਾਅ leya ji

  • @SiratSandhu-c2d
    @SiratSandhu-c2d 3 місяці тому +8

    Sahi aa ji jaap Sahib di bani ch bahut shkti aa ji daas ne 2ku din pehla to hi shuru kita hai bahut kirpa karde ne patsha ji 🙏🙏🙏🙏💐

    • @JassGill-w3g
      @JassGill-w3g 2 місяці тому

      Kida shuru kita c ji jroor dso

  • @paramjitsingh4128
    @paramjitsingh4128 Місяць тому +2

    Wahaguru ji 🙏🌄

  • @TaranKaur-t2c
    @TaranKaur-t2c 3 місяці тому +9

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਵਾਹਿਗੁਰੂ ਸਾਹਿਬ ਜੀ

  • @JARNAILGURSAHIBJASPREET
    @JARNAILGURSAHIBJASPREET 3 місяці тому +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏🙏🙏🙏🙏 ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਜੀ ਭੁਝੰਗੀ ਜੀ🙏🙏🙏🙏🙏

  • @Kuldeepsingh-ej2es
    @Kuldeepsingh-ej2es 3 місяці тому +9

    Waheguru ji mehar kro ji apni bacchi sarbjeet Kaur nu tandrust kro ji sare parivaar nu amrit di daat baksho ji 🙏 🙏🙏🙏🙏

  • @Ekamgamin
    @Ekamgamin Місяць тому +1

    Waheguru ji ka Khalsa waheguru ji ki Fateh Veer ji tuhada sukar hai

  • @GurdasDhillon-go7ko
    @GurdasDhillon-go7ko 3 місяці тому +7

    Waheguru ji waheguru ji waheguru ji waheguru ji waheguru ji

  • @sawagsingh7236
    @sawagsingh7236 15 днів тому

    🙏waheguru ji 🙏
    ✨️✨️✨️✨️✨️🌻💐💯🌻🙏

  • @GaganjitsinghKhaira
    @GaganjitsinghKhaira 20 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਵਾਹਿਗੁਰੂ ਜੀ 🙏

  • @mendorkaur7456
    @mendorkaur7456 3 місяці тому +6

    🍁🌹🍁 ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀਬ🍁🌹🍁ਵਾਹਿਗੁਰੂ ਜੀ

  • @raja37841
    @raja37841 3 місяці тому +9

    Sat Shri Akal

  • @harjitsingh-nt9dh
    @harjitsingh-nt9dh 3 місяці тому +11

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਸਾਨੂੰ ਭੁੱਲੇ ਭਟਕੇ ਰਸਤਿਆਂ ਤੋਂ ਮੋੜ ਕੇ ਗੁਰੂ ਮਹਾਰਾਜ ਜੀ ਦੇ ਚਰਨੀਂ ਲਾਇਆ। ਬਾਬਾ ਜੀ ਅਸੀਂ ਪਹਿਲਾਂ ਬਹੁਤ ਜ੍ਹਗਾ ਬਾਬਿਆਂ -ਸਿਆਣਿਆਂ ਦੇ ਚੱਕਰਾਂ ਵਿਚ ਘੁੰਮਦੇ ਸੀ। ਸਾਡੇ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਵਾਸ ਹੈ ਜੀ, ਜੋ ਕਿ ਸਾਨੂੰ ਤੇ ਸਾਡੇ ਜਾਨਵਰਾਂ ਨੂੰ ਤੰਗ ਪ੍ਰੇਸਾਨ ਕਰਦੇ ਹਨ। ਬਾਬਾ ਜੀ ਆਪ ਜੀ ਦੀ ਕਥਾ ਸੁਣ ਕੇ ਅਸੀਂ ਪਾਠ ਕਰਨਾ ਸ਼ੁਰੂ ਕੀਤਾ। ਅਸੀਂ ਪਹਿਲਾਂ ਦਸਮ ਦੀ ਬਾਣੀ ਭਗੋਤੀ ਅਸਤੋਤਰ ਸਾਹਿਬ ਦਾ ਪਾਠ ਕੀਤਾ 40 ਦਿਨ। 40 ਦਿਨ ਤੋਂ ਬਾਅਦ ਸ਼ਸਤਰ ਨਾਮ ਮਾਲਾ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਸ਼ਸਤਰਾ ਦੀ ਸੇਵਾ ਕਰਨੀ ਸ਼ੁਰੂ ਕੀਤੀ ਤਾਂ ਮਾੜੀ ਰੂਹ ਘਰਦਿਆਂ ਦੇ ਵਿੱਚ ਪ੍ਰਵੇਸ਼ ਹੋ ਕੇ ਰੋਲਾ ਪਾਉਂਣ ਲਗੀ ਕਹਿੰਦੀ ਪਾਠ ਬੰਦ ਕਰੋ ਮੈਂ ਬਹੁਤ ਤੰਗ ਹੋ ਰਹੀ ਹੈ, ਮੈਨੂੰ ਬਹੁਤ ਕੂਟ ਪੈ ਰਹੀ ਹੈ। ਕਿਰਪਾ ਕਰਕੇ ਬਾਬਾ ਜੀ ਤੁਸੀਂ ਸਾਨੂੰ ਇਹ ਦੱਸਿਓ ਕਿ ਜਦੋਂ ਇਹ ਮਾੜੀ ਰੂਹ ਇਸ ਤਰ੍ਹਾਂ ਸਾਮ੍ਹਣੇ ਆ ਕੇ ਬੋਲ ਰਹੀ ਹੋਵੇ ਤਾਂ ਇਸ ਦਾ ਕਿਵੇਂ ਹੱਲ ਕੀਤਾ ਜਾਵੇ। ਮੈਂ ਨੌਕਰੀ ਵਾਲਾ ਹਾਂ ਤੇ ਦਿਨ ਵਿਚ ਕੰਮ ਤੇ ਜਾਣਾ ਵੀ ਜ਼ਰੂਰੀ ਹੈ। ਪਿੱਛੇ ਘਰਵਾਲੇ ਘਰ ਵਿੱਚ ਇਕੱਲੇ ਰਹਿੰਦੇ ਹਨ ਉਸ ਲਈ ਸਾਨੂੰ ਕੋਈ ਉਪਾਅ ਦੱਸੋ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @narindersingh281
      @narindersingh281 3 місяці тому

      hun thikk aa ji?

    • @HarmanDeep-rh6wj
      @HarmanDeep-rh6wj 2 місяці тому

      ਤੁਸੀ ਉਸੇ ਟਾਇਮ ਜਾਪ ਕਰਨਾ ਸੁਰੂ ਕਰੋ ਜਦੋ ਮਾੜੀ ਚੀਜ ਆਵੇ ਉਸ ਦੇ ਸਾਹਮਣੇ ਬੈਠ ਕਰ ਕੇ

  • @RakeshKumar-eg9pm
    @RakeshKumar-eg9pm Місяць тому +1

    Theek hai baba ji

  • @JARNAILGURSAHIBJASPREET
    @JARNAILGURSAHIBJASPREET 3 місяці тому +10

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ🙏🙏🙏🙏🙏ਕਈ ਕੋਟਿ ਭੂਤ ਪ੍ਰੇਤ ਸੂਕਰ ਮਿ੍ਗਾਚ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏 ਬਹੁਤ ਹੀ ਸਤਿਕਾਰਯੋਗ ਵੀਰ ਜੀ,ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ। ਸਤਿ ਬਚਨ ਜੀ ਵੀਰ ਜੀ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @ranjitkaur2661
    @ranjitkaur2661 Місяць тому +1

    Thik aa baba gg🙏🙏🙏

  • @MeenakshiKaur-y3i
    @MeenakshiKaur-y3i 3 місяці тому +8

    Waheguru ji ka Khalsa waheguru ji Fateh 🙏

  • @sukhvinderkaur4027
    @sukhvinderkaur4027 3 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamsingh5296
    @karamsingh5296 3 місяці тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਘਰ ਪਰਿਵਾਰ ਵਿਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੋ ਜੀ ਬਿਘਨ ਆ। ਦਾ ਨਾਸ਼ ਕਰਨਾ ਜੀ

  • @SinghSimarjeet-s8k
    @SinghSimarjeet-s8k 3 місяці тому +23

    BaBa Ji Das Ne 51 Path Chandi Charitar Ustat De Kal Subh Kitte Se Ene Power Path Ch Ki DSA Mein Tan Murkh SE Ene Life ive Kad Lai Phir Mein Soo Gea Menu BaBa AJIT SINGH JI HANSALI Walea Darshan Dite Gadi Ch Ja Rahe SE Gadi Rok K Bhr Ah K Mile Das Ne Path Krke Passe Mange SE K WaheGuru Bda Okha A Pessa Chaida Euro Chaide Va Ardas Kite SE Te BaBa Ji Ne Nalde Ap De Singh Nu Khea K Enu 1 cror Rupes De Do Send Krdeo Singh Ne Khea 7 Bachan BaBa Ji Mein Bda Happy Hoea Phir Mere Akh Khuli Hun Dass Phir Path Krnn LGA A Hun Das Ne 101 Path Krea Krna Chandi Charitar Ustat Da WaheGuru Ji Di Santa Di Kirpa Nal Hun 12 Waj Ge Sade Athe Europe WaheGuru Ji Sangat Ji Kro A Path Jot La K Dhup La K WaheGuru Ji Love You 💕

    • @LakhwinderSingh-n4k
      @LakhwinderSingh-n4k 3 місяці тому

      Khedha path hea pa ji ea samej nhi ai Panjabi dhso

    • @SiratSandhu-c2d
      @SiratSandhu-c2d 3 місяці тому

      Waheguru ji waheguru ji 🙏🎉

    • @SiratSandhu-c2d
      @SiratSandhu-c2d 3 місяці тому

      Es bani di maryada ki hai ji dasna please 👏👏

    • @ClassicGaming579
      @ClassicGaming579 3 місяці тому +1

      ​@@LakhwinderSingh-n4kਅਥ ਚੰਡੀ ਚਰਿਤਰ ਉਸਤਤਿ

  • @tajindersingh384
    @tajindersingh384 3 місяці тому +8

    Waheguru ji ka khalsa Waheguru ji ki fateh 🙏🙏🌹🌹❤❤

  • @gurindergupta7884
    @gurindergupta7884 3 місяці тому +9

    Waheguru ji Shukraan Shukraan ji. 🇨🇦

  • @helbersirtaj820
    @helbersirtaj820 3 місяці тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏❤️❤️ਸਤਿਗੁਰੂ ਜੀ ਦੇ ਪਿਆਰਿਓ🙏🙏

  • @suksukhi5686
    @suksukhi5686 3 місяці тому +8

    Waheguru ji 🙏🙏🙏

  • @mastfydigitalchannel-byman9969
    @mastfydigitalchannel-byman9969 17 днів тому

    Waheguru ji bhut shi ds rhe ho tusin Baba Jio🎉

  • @JARNAILGURSAHIBJASPREET
    @JARNAILGURSAHIBJASPREET 3 місяці тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @rajikaur1431
    @rajikaur1431 3 місяці тому +7

    Veer ji waheguru ji ka Khalsa waheguru ji ki Fateh 🙏🙏🙏🙏🙏🌹🌺🌼

  • @CovCov-h2v
    @CovCov-h2v 14 днів тому

    Vaare jo banda na hove ohh vhi jaap kar sakda hai waheguru da

  • @sahildeep11kaur56
    @sahildeep11kaur56 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌼🌼🥀🥀🥀🥀

  • @punjabdidhee3340
    @punjabdidhee3340 3 місяці тому +8

    Waheguru Ji ka khalsa waheguru ji ki fathe ji 🙏

  • @Kinderjitkaur13
    @Kinderjitkaur13 3 місяці тому +7

    ਵਾਹਿਗੁਰੂ ਜੀ ❤🙏

  • @KaurGunjan-j7u
    @KaurGunjan-j7u 2 місяці тому +1

    Waheguru ji ka khalsa waheguru ji ki fateh Baba ji eh sab mere apne brother naal ho rea hai..... Oh v buri shakti de kabze vich hai.... Mainu tuhade bachan sunn ke lagg rea k menu kuch dasan di lorh nahi tusi taa mere peke pariwaar de sheesha dikha rhe ho.....

  • @helbersirtaj820
    @helbersirtaj820 3 місяці тому +5

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਵੀ ਆਪਣੀ ਸੰਗਤ ਦੇ ਚਰਨਾਂ ਦੀ ਧੂੜ ਬਖ਼ਸ਼ ਦਿਓ ਜੀ ਵਾਹਿਗੁਰੂ ਜੀ 🙏🙏❤️❤️🙏🙏🙇‍♂️🙇‍♂️

  • @god-greathai
    @god-greathai 3 місяці тому +4

    Baba deep singh g de darr te jayo dekho mere baba g kidaa bhajonde🙏

  • @harpreetsaggu3424
    @harpreetsaggu3424 Місяць тому

    Thank you so mch😢😢🎉🎉

  • @MeenakshiKaur-y3i
    @MeenakshiKaur-y3i 3 місяці тому +5

    Waheguru ji kirpa kroo meri husband te meri beti te 🙏

  • @parmjitsingh1811
    @parmjitsingh1811 3 місяці тому +2

    Satnam seri waheguru g satnam seri waheguru g satnam seri waheguru g satnam seri waheguru g satnam seri waheguru g

  • @PreetiGiran
    @PreetiGiran 3 місяці тому +2

    Tusi aene gyan wan a waheguru ji tusi bhuhat mahan roh ho sukhriya waheguru ji

  • @nirmalbhamra6345
    @nirmalbhamra6345 3 місяці тому +2

    👏waheguru ji ❤️🌹👏

  • @SiratSandhu-c2d
    @SiratSandhu-c2d 3 місяці тому +2

    Dhan Dhan mere Dashmesh patsha jio 👏👏🎉

  • @harpreet370
    @harpreet370 2 місяці тому +1

    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏

  • @dhanmindersingh5559
    @dhanmindersingh5559 3 місяці тому +2

    Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉🎉🎉🎉🎉🎉🎉🎉Dhan dhan Guru Hargobind ji🎉🎉🎉🎉🎉🎉🎉🎉🎉🎉🎉 Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 💐 🌷 🌷 🌷 🌷 🌷 🌷 🌷 💐 waheguru ji waheguru ji 🌴🌴🌻🌻🌴🌴🌻

  • @kuldeepkaur2267
    @kuldeepkaur2267 3 місяці тому +1

    Waheguruji ji ka khalsa waheguru ji kai Fateha veer ji Mae Murkha te Wei kirpa karo waheguru ji

  • @jaskaranpuwar1422
    @jaskaranpuwar1422 3 місяці тому +1

    Guru ke piyare ji waheguru ji ka khalsa Waheguru ji ki fateh

  • @SukhwinderSingh-jq9wc
    @SukhwinderSingh-jq9wc 3 місяці тому +1

    Khalsa Ji waheguru Ji ka Khalsa WaheGuru Ji ki Fateh

  • @Inderjeetkaur-t9t
    @Inderjeetkaur-t9t 2 місяці тому

    Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru ji

  • @rajnishkaur1549
    @rajnishkaur1549 3 місяці тому +2

    Sat bachan waheguru ji 🌹🌹

  • @charanjeetsingh2274
    @charanjeetsingh2274 2 місяці тому +1

    Wahiguru ji super

  • @balwinderkaur6173
    @balwinderkaur6173 Місяць тому

    Waheguru ji bahut sukrana ji

  • @jaggasingh988
    @jaggasingh988 3 місяці тому

    Onkar singh & rajwinder kaur good bahi sahiba ji waheguru dhan waheguru

  • @SukhwinderRangi-db1nw
    @SukhwinderRangi-db1nw 3 місяці тому +2

    Waheguru ji waheguru ji waheguru ji 🌹🌹🙏🙏🙏🙏🙏

  • @GurpreetKaur-ex1bj
    @GurpreetKaur-ex1bj 3 місяці тому +1

    Dhan Dhan Baba Deep singh ji Waheguru ji

  • @amninderkundal6549
    @amninderkundal6549 3 місяці тому +1

    Waheguru ji ka khalsa Waheguru ji ki fahte

  • @gurmeetkaur85
    @gurmeetkaur85 2 місяці тому

    Waheguru ji , 🙏🪔🌹🌹 dhan dhan। Guru Gobind singh ji maharaj ji 🙏🌹🪔♥️

  • @helbersirtaj820
    @helbersirtaj820 3 місяці тому +3

    Wahagru 💐💐💐💐💐🙏🙏🙏🙏🙏❤️❤️❤️❤️❤️

  • @NichanSingh-kp5of
    @NichanSingh-kp5of 3 місяці тому +1

    Waheguru ji ka khalsa waheguru ji ki fateh

  • @harwinderkaur714
    @harwinderkaur714 3 місяці тому +1

    Waheguru ji waheguru ji waheguru

  • @GuljitSandhu
    @GuljitSandhu 3 місяці тому +1

    Waheguru ji waheguru ji waheguru ji ❤🎉

  • @JARNAILGURSAHIBJASPREET
    @JARNAILGURSAHIBJASPREET 3 місяці тому +1

    ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏

  • @daljitjudge9963
    @daljitjudge9963 3 місяці тому +1

    Dhan dhan baba deep singh ji 🙏

  • @ManjeetSingh-zi7wt
    @ManjeetSingh-zi7wt 3 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ⚔️🙏🏼

  • @RasmeetKour-bh2hz
    @RasmeetKour-bh2hz 3 місяці тому +1

    Waheguru g Tera hi aasraa

  • @SukhwinderRangi-db1nw
    @SukhwinderRangi-db1nw 3 місяці тому +1

    Dhan dhan baba deep Singh ji 🌹🌹🙏🙏🙏🙏🌹🌺🌺

  • @rocckks8605
    @rocckks8605 3 місяці тому +1

    Satnaam Shri Waheguru ji

  • @PreetiGiran
    @PreetiGiran 3 місяці тому +1

    Waheguru ji fath parwan karo waheguru ji ka Khalsa waheguru ji ke Fateh

  • @HarpreetKaur-db3xu
    @HarpreetKaur-db3xu 3 місяці тому +1

    Wahe guru g sab ta kirpa karo g 🙏🙏🙏🙏🙏

  • @SandhuSaab-vx5xt
    @SandhuSaab-vx5xt 3 місяці тому +1

    Waheguru ji mehar kro ji mere bhen bharawa te ji ❤❤❤❤❤❤❤❤❤

  • @jasbirkaur4245
    @jasbirkaur4245 3 місяці тому +1

    Waheguru ji 🙏 waheguru ji 🙏 waheguru ji 🙏 Dhanwad

  • @gurbhejsingh681
    @gurbhejsingh681 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @SandeepSidhu-zs5bx
    @SandeepSidhu-zs5bx 3 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤

  • @charanjitsingh-z8w
    @charanjitsingh-z8w 2 місяці тому +4

    ਜਾਪ ਸਾਹਿਬ, ਚੌਪਈ ਸਾਹਿਬ ਦਾ ਪਾਠ, ਨਕਾਰਤਮਕ ਸ਼ਕਤੀਆਂ ਦੀਆਂ ਚੀਕਾਂ ਕੱਢ ਦਿੰਦਾ ਹੈ।
    ਜਿੰਨਾਂ ਨੂੰ ਲੋਕ ਸਿਆਣੇ ਕਹਿੰਦੇ ਹਨ ਓ ਜਿਆਦਾ ਤਰ ਸਾਕਤ ਲੋਕ ਹਨ, ਸਕਤੀ ਦੇ ਪੁਜਾਰੀ। ਇੰਨਾ ਲੋਕਾਂ ਦਾ ਸੰਗ ਛੱਡਣਾ ਹੀ ਪਵੇਗਾ।
    ਸਾਕਤ ਸੰਗ ਨ ਕੀਜੀਐ ਦੂਰਹਿ ਜਾਈਏ ਭਾਗ।।
    ਦੂਰਹੁ ਹੀ ਤੈ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ।।

  • @parwinderkaur-ip1id
    @parwinderkaur-ip1id 3 місяці тому +1

    Dhanbad waheguru ji 🙏🙏🙏 waheguru ji ka Khalsa waheguru ji ki fatah

  • @HarpreetSingh-tn7nh
    @HarpreetSingh-tn7nh 3 місяці тому +3

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @KaurGunjan-j7u
    @KaurGunjan-j7u 2 місяці тому

    Tuhade bachan sir mathey parwaan 🙏🏻🙏🏻🙏🏻

  • @JagdishDhillon-jr7yn
    @JagdishDhillon-jr7yn 3 місяці тому +1

    ❤Satnam Waheguru ji 🎉🎉🎉🎉🎉

  • @sabhikaur4285
    @sabhikaur4285 3 місяці тому +2

    Waheguru ji🙏🪔🙏🪔🙏

  • @rajdeepkaur665
    @rajdeepkaur665 3 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @mendorkaur7456
    @mendorkaur7456 3 місяці тому +1

    🙏🙏🌻🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🌻🙏🙏

  • @jarmanjitsingh7089
    @jarmanjitsingh7089 3 місяці тому +4

    🙏🏻🙏🏻🙏🏻🙏🏻

  • @Unknown-rj6vp
    @Unknown-rj6vp 3 місяці тому +1

    Satnam waheguru ji 🙏🏻🙏🏻🙏🏻🙏🏻🙏🏻

  • @HarpreetKaur-ir4we
    @HarpreetKaur-ir4we 3 місяці тому +1

    Waheguru ji waheguru ji ❤❤

  • @PreetiGiran
    @PreetiGiran 3 місяці тому +1

    Waheguru ji shukriya

  • @SimranjeetSingh-d1d
    @SimranjeetSingh-d1d 3 місяці тому

    Wahe Guru ji waheguru ji waheguru ji waheguru ji waheguru ji 🙏🌷💙🌹🙏

  • @Unknown-rj6vp
    @Unknown-rj6vp 3 місяці тому +1

    Dhan Dhan saheed Singh sahib ji 🙏🏻🙏🏻🙏🏻🙏🏻🙏🏻🙏🏻

  • @priyankakamboj2990
    @priyankakamboj2990 3 місяці тому

    Waheguru ji sadde nal ahho jeha kush hoya hai

  • @gavygill73795
    @gavygill73795 Місяць тому

    Thanks baba g

  • @BalwinderSidhu-uv3zj
    @BalwinderSidhu-uv3zj 2 місяці тому

    ਸਹੀ ਗੱਲ ਆ ਜੀ ੧੦੦ ਪਰਸੇੰਟ

  • @nirmalkaur6000
    @nirmalkaur6000 2 місяці тому

    1100 वार नमस्कार है जाप साहेब च।

  • @Nk_kaur
    @Nk_kaur 3 місяці тому +1

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @JatinderSingh-dc1lf
    @JatinderSingh-dc1lf 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ💐💐💐💐💐

  • @AmarjeetGaba-u3l
    @AmarjeetGaba-u3l 3 місяці тому +1

    Hanji hagi waheguru ji

  • @satbirkaurbaby9232
    @satbirkaurbaby9232 3 місяці тому +1

    Thank you❤ veer ji

  • @JasvirKaur-qi8eb
    @JasvirKaur-qi8eb 3 місяці тому +1

    Baba jee weheguru jee ka khalsa weheguru jee ke fathe jee

  • @jyotikaur7418
    @jyotikaur7418 3 місяці тому

    ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ👏🏻

  • @parhbbhullar4559
    @parhbbhullar4559 3 місяці тому +1

    Wehaguru ji 🙏🏻🙏🏻

  • @gurpreetkaur-sc9kl
    @gurpreetkaur-sc9kl 3 місяці тому

    Sada mada ta ohi kr rhe aa bhai sahib ji jo 2 vje uth ke nitnem krde amrit dhaari ne ohi siyaneia। Kol jake mere parivaar nu barbaad kr rhe aa mere bacheya nu v nhi shadde per baba deep singh ji di jot te chopehra sahib ne bacha rkheya thaal bn ke baapu agge khda fer machde ne ki kyu ni mada ho reha ehna da per meri health te bhut asr ho reha bhut rog lg gye mnu jo dr illaj nhi hn na dwai lgdi bhut muskil hoyi pyi jindgi aapni deh to per baba ji te bhrosa kde ta jruru dunnge meri❤

  • @KaramjitKandhola
    @KaramjitKandhola 3 місяці тому +1

    ਵਾਹਿਗੁਰੂ ਧੰਨਵਾਦ

  • @karamjitkaur6793
    @karamjitkaur6793 3 місяці тому +1

    ਧੰਨ ਵਾਹਿਗੁਰੂ ਸਾਹਿਬ ਜੀਓ 🙏💐🙏💐

  • @jaspaldhir6680
    @jaspaldhir6680 3 місяці тому

    waheguru ji❤🎉❤🙏💐🙏