✨🙏667🌹ਸੰਗਤ ਦੇ ਸਵਾਲਾਂ ਦੇ ਜਵਾਬ🙏✨

Поділитися
Вставка
  • Опубліковано 31 січ 2025

КОМЕНТАРІ • 245

  • @ParamjeetKaur-vx8mg
    @ParamjeetKaur-vx8mg 8 днів тому +1

    Veer ji aap ji di kirpa sadka aasi Amrit
    dhari ban gai. Aap ji kirpa karo mere gr Which Bahat jada ਕਲੇਸ ਹੈ mera 2 30 ਘਨਟੇ ਦਾ ਸਿਮਰਨ ਹ ਜੀ ਮਹਾਰਾਜ ਜੀ ਦੀ kirpa de nal

  • @VeerpalkaurHayer
    @VeerpalkaurHayer 12 днів тому +9

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਧੰਨ ਧੰਨ ਮਾਤਾ ਜੀਤ ਕੌਰ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🏹🌺⚔️🙇🙏🙇🌺🏹

  • @NirmaljeetKaur123
    @NirmaljeetKaur123 11 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ.

  • @VeerpalkaurHayer
    @VeerpalkaurHayer 12 днів тому +6

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🌺🙏🙏🌺🌺🙏🙏🌺🌺🙏🙏🌺🌺

  • @daljeetkaur3938
    @daljeetkaur3938 11 днів тому +1

    Waheguru ji ka Khalsa
    Waheguru ji ki Fateh🙏

  • @VeerpalkaurHayer
    @VeerpalkaurHayer 12 днів тому +7

    ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ 🙏🌺🌺🙏🙏🌺🌺🙏🙏🌺🌺🙏🌺🙏🙏

  • @VeerpalkaurHayer
    @VeerpalkaurHayer 12 днів тому +5

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🌺🌺🙏🙏🌺🌺

  • @VeerpalkaurHayer
    @VeerpalkaurHayer 12 днів тому +5

    ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ 🙏🌺🙏🌺🙏🌺🙏🌺🙏🌺

  • @Art_boy3632
    @Art_boy3632 12 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹

  • @VeerpalkaurHayer
    @VeerpalkaurHayer 12 днів тому +5

    ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ 🙏🌺🙏🌺🌺🙏🌺🌺🙏🌺🌺🙏🙏🌺🙏🙏🌺

  • @VeerpalkaurHayer
    @VeerpalkaurHayer 12 днів тому +4

    ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ 🌺🙏🙏🌺🌺

  • @VeerpalkaurHayer
    @VeerpalkaurHayer 12 днів тому +5

    ਧੰਨ ਧੰਨ ਗੁਰੂ ਹਰੀ ਰਾਇ ਸਾਹਿਬ ਜੀ ਮਹਾਰਾਜ ਜੀ 🌺🙏🙏🌺🌺🙏🙏🌺🌺🙏🙏🌺🙏🙏🌺🌺🙏🌺🌺🙏

  • @VeerpalkaurHayer
    @VeerpalkaurHayer 12 днів тому +3

    ਸਤਿਨਾਮ ਵਾਹਿਗੁਰੂ ਜੀ 🙏

  • @VeerpalkaurHayer
    @VeerpalkaurHayer 12 днів тому +4

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ 🌺🙏🌺🙏🙏🌺🙏🙏🌺🙏

  • @VeerpalkaurHayer
    @VeerpalkaurHayer 12 днів тому +3

    ਧੰਨ ਧੰਨ ਬਾਬਾ ਜੋਰਾਵਰ ਸਿੰਘ ਮਹਾਰਾਜ ਜੀ 🌺🏹🙏🙇⚔️⚔️⚔️🙏🏹🌺🏹🌺⚔️🙇🙇🙏

  • @bhupinderjohal4281
    @bhupinderjohal4281 12 днів тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।❤❤❤❤❤
    ਬਹੁਤ ਵਧੀਆ ਤਰੀਕੇ ਨਾਲ਼ ਵਾਹਿਗੁਰੂ ਜੀ ਸਵਾਲਾ ਦੇ ਜਬਾਬ ਦੇ ਰਹੇ ਹੋ ਜੀ । ਵਾਹਿਗੁਰੂ ਜੀ ਸਭ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਧੰਨਵਾਦ ਜੀ

  • @VeerpalkaurHayer
    @VeerpalkaurHayer 12 днів тому +3

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ 🙏🌺⚔️🏹🏹⚔️🙏🙏⚔️🏹🏹⚔️🙏🙏

  • @Purr-fectlyHilarious-rc4mt
    @Purr-fectlyHilarious-rc4mt 12 днів тому +2

    Waheguruji ka khalsa waheguru ji ki fateh

  • @RajinderJawandha-ss8do
    @RajinderJawandha-ss8do 12 днів тому +3

    Waheguru ji waheguru ji waheguru ji waheguru ji waheguru ji ❤️❤️❤️🌹🌹🌹🌺🌺🌺🙏🙏🙏🙏🌸🌸🌸🇨🇦🇨🇦🇨🇦🇨🇦🇨🇦

  • @sukhpalsinghsandhu7259
    @sukhpalsinghsandhu7259 12 днів тому +3

    Dhan guru nanak ji

  • @agamdeepsingh4318
    @agamdeepsingh4318 12 днів тому +1

    ਵਾਹਿਗੁਰੂ ਜੀ 🙏🙏

  • @parvinderkaur-md2wr
    @parvinderkaur-md2wr 6 днів тому

    Path sun leni aa live dhat doorahane aa sangat milisi pmkchao moga walian di kuj deer lorr si awaj v sundi titi di par kafi deer hogai sangatch gaenhi piar visvash h waheguru ji te dass matadi jott v karda h ki appan baba deepsingh ji te mata di jot krsakhde aa hun kade sohana sahib jiada seva kuj deer krleni aa bss chuoai sahib da path krje ardas jradi aa sade ghar ch tatrik tune bhut hoehn ji ki kran guru nal ta jurri aa sarir ch dardanhn joint pain etc par satguru ji lejande kirpa kro ji te samjyna jro ji waheguru ji🙏

  • @HarpreetSingh-tn7nh
    @HarpreetSingh-tn7nh 12 днів тому +1

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @VeerpalkaurHayer
    @VeerpalkaurHayer 12 днів тому +1

    ਧੰਨ ਧੰਨ ਬਾਬਾ ਜੁਜਾਰ ਸਿੰਘ ਮਹਾਰਾਜ ਜੀ 🙏⚔️🏹🏹🙇🙇🙏⚔️🏹🏹🙇🙏🏹🌺🌺🌺

  • @rupikaur6448
    @rupikaur6448 12 днів тому +3

    Waheguru ji ka khalsa Waheguru ji ki fateh ji 🙏 🙏 🙏 🙏 🙏

  • @HarpreetSingh-tn7nh
    @HarpreetSingh-tn7nh 11 днів тому +3

    🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਮੈਂ ਪਿਛਲੇ ਡੇਢ ਦੋ ਸਾਲ ਕਿਸੇ ਸਰੀਰਕ ਦੁੱਖ ਰੋਗ ਲਈ ਦਵਾਈ ਖਾ ਰਿਹਾ ਹਾਂ ਜੀ ਪਰ ਦੁੱਖ ਰੋਗ ਠੀਕ ਨਹੀਂ ਹੋ ਰਿਹਾ ਜੀ। ਵਾਹਿਗੁਰੂ ਜੀ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆਂ ਜੀ। ਬਾਬਾ ਜੀ ਮੈਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਤੁਹਾਡੀ ਪ੍ਰੇਰਨਾ ਨਾਲ ਸ਼ਾਮ ਸਮੇਂ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ਸ਼ਬਦ ਦਾ ਜਾਪ ਥੱਲੇ ਬੈਠ ਕੇ ਚੌਂਕੜਾ ਲਗਾ ਕੇ ਇੱਕ ਘੰਟਾ ਰੋਜ਼ ਪਿਛਲੇ ਇੱਕ ਮਹੀਨੇ ਤੋਂ ਖੁੱਲ੍ਹਾ ਜਾਪ ਕਰ ਰਿਹਾ ਹਾਂ ਜੀ। ਪਰ ਕੁੱਝ ਗੱਲਾਂ ਮੈਂ ਕੁਮੈਂਟ ਵਿਚ ਨਹੀਂ ਪੁੱਛ ਸਕਦਾ ਜੀ। ਇਸ ਲਈ ਦਾਸ ਤੁਹਾਡੇ ਚਰਨਾਂ ਵਿਚ ਅਪਣਾ ਸੀਸ ਰੱਖ ਕੇ ਬੇਨਤੀ ਕਰਦਾ ਹਾਂ ਜੀ ਇੱਕ ਵਾਰ ਤੁਹਾਡੇ ਨਾਲ ਫੋਨ ਤੇ ਗੱਲ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਅਪਣਾ ਫੋਨ ਨੰਬਰ ਦਿਉ ਜੀ । ਹੱਥ ਜੋੜ ਕੇ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏🙏🙏

  • @VeerpalkaurHayer
    @VeerpalkaurHayer 12 днів тому +1

    ਧੰਨ ਧੰਨ ਬਾਬਾ ਫਤਿਹ ਸਿੰਘ ਮਹਾਰਾਜ ਜੀ 🙏🙇⚔️🌺🌺🏹🏹🌺🙇🙏🙏🙇⚔️🌺🏹

  • @hhill7002
    @hhill7002 12 днів тому +2

    Waheguru Ji Ka Khalsa
    Waheguru Ji Ki Fateh

  • @KulvinderKaur-o1x
    @KulvinderKaur-o1x 12 днів тому +1

    ਵਾਹਿਗੁਰੂ ਜੀ ਪਰਵਾਰ ਤੇ ਮਿਹਰ ਕਰੋ ਜੀ

  • @abhijeetsingh4113
    @abhijeetsingh4113 11 днів тому +4

    ਭਾਈ ਸਾਹਿਬ ਜੀ ਫਤਿਹ ਪ੍ਰਵਾਨ ਕਰਨੀ ਜੀ ਭਾਈ ਸਾਹਿਬ ਜੀ ਹੁਣ ਕਈ ਦਿਨਾ ਤੌ ਸਿਮਰਨ ਨਹੀ ਚਲ ਰਿਹਾ ਟੈਲੀਗ੍ਰਾਮ ਤੇ ਭਾਈ ਸਾਹਿਬ ਜੀ ਅਪਣੀ ਅਵਾਜ ਚ ਇਕ ਘੰਟੇ ਦਾ ਮੂਲ ਮੰਤਰ ਦੇ ਜਾਪ ਦੀ recording y u tube ty pa deo g tuhadi bhout mehrbani g ਫਤਿਹ pervan karni g

  • @DamanpreetSingh-uy1xs
    @DamanpreetSingh-uy1xs 12 днів тому +2

    Waheguru ji ka Khalsa waheguru ji ki Fateh, waheguru ji shastra naam mala de swa lakh path kr skde aa 40 din ch

  • @ravinderkaur6552
    @ravinderkaur6552 12 днів тому +2

    Waheguru ji ka Khalsa waheguru ji ki Fateh Veer ji 🙏🏻🙏🏻🙏🏻🙏🏻🙏🏻

  • @PARAMJITKAUR-mm8ez
    @PARAMJITKAUR-mm8ez 12 днів тому +1

    Waheguru ji waheguru ji waheguru ji waheguru ji waheguru ji

  • @punjabdidhee3340
    @punjabdidhee3340 12 днів тому +2

    Waheguru ji ka khalsa waheguru ji ki fathe ji 🙏

  • @narjeetsingh4506
    @narjeetsingh4506 12 днів тому +1

    Waheguru ji ka khalsa waheguru ji ki fateh

  • @Unknown-rj6vp
    @Unknown-rj6vp 12 днів тому +1

    Satnam waheguru ji 🙏🏻🙏🏻🙏🏻🙏🏻🙏🏻

  • @akbalsingh765
    @akbalsingh765 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ ❤❤❤❤❤❤❤❤❤❤❤❤

  • @Kinderjitkaur13
    @Kinderjitkaur13 12 днів тому

    ਵਾਹਿਗੁਰੂ ਜੀ ❤🙏

  • @RAVINDERSINGHWARAICH
    @RAVINDERSINGHWARAICH 12 днів тому

    ਵਾਹਿਗੁਰੂ ਜੀ ਮਿਹਰ ਕਰੋ ਜੀ

  • @nagarpanchayatboha5409
    @nagarpanchayatboha5409 12 днів тому

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @navnoorbhullar7986
    @navnoorbhullar7986 12 днів тому +1

    Waheguru ji ka khalsa waheguru ji ki fateh 🙏🏻🙏🏻

  • @mendorkaur7456
    @mendorkaur7456 12 днів тому +1

    🙏🙏Waheguru Ji Ka Khalsa Waheguru Ji KI Fatey 🙏🙏

  • @veerpalkaur9370
    @veerpalkaur9370 12 днів тому +1

    Waheguru waheguru waheguru ji 🙏🙏🙏

  • @GurdasDhillon-go7ko
    @GurdasDhillon-go7ko 12 днів тому +1

    Waheguru ji ka Khalsa Shri Waheguru ji ki Fateh

  • @milkhasingh-h3y
    @milkhasingh-h3y 12 днів тому +2

    Waheguru ji ka Khalsa waheguru ji ki fateh 🙏⚔️🌹🙏⚔️🌹🙏⚔️🌹🙏⚔️🌹🙏⚔️🌹🙏

  • @jagsirsingh1995
    @jagsirsingh1995 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻

  • @parvinderkaur-md2wr
    @parvinderkaur-md2wr 6 днів тому

    Waheguru tu beant aa sunda v aa bachunda v aa

  • @punjabi3313
    @punjabi3313 12 днів тому +1

    Waheguru ji ❤

  • @parvinderkaur-md2wr
    @parvinderkaur-md2wr 6 днів тому

    Waheguru ji dass amritdari 63di aa jis da bhala kita uhi dushmni rahkda h koi piar sukh nhi milda kise to v khine ch nhi lako rahkde bacche v bnda h nhi pata nhi kis krma da bogh aa bhut var marke bacchi aa waheguru di kirpa nal hun sehatumar nal thale bett nhi sakhdi chukri marke

  • @GurmeetSingh-kx3ny
    @GurmeetSingh-kx3ny 11 днів тому +1

    ਵਾਹਿਗੁਰੂ ਜੀ ਬਰਨਾਲਾ ਦੇ ਨਜਦੀਕ ਮਹਾਂਪੁਰਸ਼ਾ ਵਾਰੇ ਦੱਸਣਾਂ ਜੀ ਤਾਂ ਜੋ ਸੰਗਤ ਕਰਕੇ ਲਾਭ ਲੈ ਸਕੀਏ ਜੀ

  • @JaspalKaur-oj2bk
    @JaspalKaur-oj2bk 12 днів тому

    🌹🌟✨Waheguru ji 🌹✨🌟🙏

  • @paramjitsingh4128
    @paramjitsingh4128 12 днів тому

    Wahaguru ji 🙏🙏🙏

  • @Daffodils476
    @Daffodils476 12 днів тому +2

    14:33

  • @Unique_art_gallery77
    @Unique_art_gallery77 12 днів тому +1

    Waheguru ji ka khalsa Waheguru ji ki fateh Waheguru ji mere bate de mager kheterpal legeya h is to kive chutkara paiye ate jedo m sheshter nam mala path kerdi ha ta sade ghere kalesh p janda h

  • @HardeepKaur-e8u
    @HardeepKaur-e8u 12 днів тому

    Waheguru ji sab te kirpa kreo ji🙏🙏.

  • @KulwantKaur-q7l
    @KulwantKaur-q7l 10 днів тому

  • @JagdishDhillon-jr7yn
    @JagdishDhillon-jr7yn 12 днів тому +2

    Satnam Waheguru ji ❤🎉🎉

  • @Gurbanivichaar1434
    @Gurbanivichaar1434 12 днів тому +1

    Waheguru ji

  • @kulwinderkaur3627
    @kulwinderkaur3627 12 днів тому +1

    🙏🙏🙏🙏🙏🙏🙏🙏🙏🙏🙏🙏🙏🙏🙏🙏

  • @parhbbhullar4559
    @parhbbhullar4559 12 днів тому

    Wehaguru ji 🙏🏻🙏🏻

  • @BaljinderKaur-rh7ge
    @BaljinderKaur-rh7ge 12 днів тому

    Waheguru ji waheguru ji 🙏

  • @jagga10
    @jagga10 12 днів тому +1

    🙏❤ Waheguru ji ka Khalsa Waheguru ji ki Fateh Bhai Sahib ji ❤🙏

  • @GuljitSandhu
    @GuljitSandhu 12 днів тому

    Waheguru ji waheguru ji waheguru ji

  • @Gurwinder-g1d
    @Gurwinder-g1d 12 днів тому

    Waheguru Waheguru ji maher kern ji 🙏

  • @ManjeetSingh-zi7wt
    @ManjeetSingh-zi7wt 12 днів тому +1

    ⚔️🙏

  • @manisingh-dk6yk
    @manisingh-dk6yk 12 днів тому

    🙏🪯 Waheguru ji 🪯🙏

  • @DilpreetSingh-f8l
    @DilpreetSingh-f8l 12 днів тому

    Waheguru ji ka Khalsa waheguru ji ki fateh veerji very very very thanks veer ji 🙏🙏🙏🙏🙏

  • @JasmeetKaur-k8w
    @JasmeetKaur-k8w 11 днів тому +1

    Baba ji shaheed Baba Tega Singh ji de asthaan te v ja skde mahapurash nu miln 🙏🙏

  • @JaspalkaurBhullar
    @JaspalkaurBhullar 12 днів тому +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸ਼ਾਸਤਰ ਨਾਮ ਮਾਲਾ ਬ੍ਰਹਮ ਕਵਚ ਉਗਰਦੱਤੀ ਬਾਣੀ ਪਾਠ ਕਰ ਰਹੇ ਹਾਂ ਅੰਮ੍ਰਿਤ ਵੇਲੇ ਬਾਦ ਵਿੱਚ ਫੇਰ ਕੇਸੀ ਇਸ਼ਨਾਨ ਕਰਕੇ ਪਾਠ ਕਰ ਨਾ ਜ ਉਵੇਂ ਹੀ ਕਰ ਲਿਆ ਜਾਵੇ ਜਿਵੇਂ ਟੋਲਟ ਗੲਏ ਜਾ ਬਾਥਰੂਮ ਜਾਂਦੇ ਹਾਂ

    • @kamalbhangu5065
      @kamalbhangu5065 12 днів тому

      Same question mera b e ,,main kafi tm cmnt kita bt kde veer g di njr nhi pai ,,, wmk thode through menu b reply mil jave ,,,

    • @arshdeepkaur4876
      @arshdeepkaur4876 11 днів тому

      Aaj di video de vich veer g ne jwab ditta hai ​@@kamalbhangu5065

  • @gurvinderkaur378
    @gurvinderkaur378 11 днів тому +1

    Waheguru ji ka khalsa waheguru ji ki fateh ji 🙏 Baba ji mein bohot pareshan ha ji kade te waheguru ji ikdam sangat naal mal de ne te kadi dam chhut jaandi😢 kade 4 vaje da name banda te fir chhut janda😢kade chopehra sahib de sewa apne aap shuru ho jandi te fir chhut jande, name v wadh janda te fir chhut janda😢 kise mushkil kar ke koi shabad jaap hunda te fir man vich aa janda je mein eh sab chhod ke sirf nitname kar ke mool mantar diya mala jaap karan te jayda ho jaan Bas isi tarah dobaara chopehra saheb ya hor koi name kitni v ardaas kara dobara nahin banda 😢 mein ke kara man bohot ronda bohot dukhi han😢

  • @Tiwana47
    @Tiwana47 12 днів тому +1

    waheguru ji ka khalsa waheguru ji ki fateh vir g sanu kive patta lagu waheguru ji di ha mili aa ja na

  • @pammisidhu2638
    @pammisidhu2638 12 днів тому

    Veer Ji 🙏🙏

  • @baljinderromana9416
    @baljinderromana9416 12 днів тому +7

    ਵਾਹਿਗੁਰੂ ਜੀ। ਮੈਂ ੯ ਸਾਲਾਂ ਤੋਂ ਬਿਮਾਰ ਆ। ਮੈਂ ਪਿਛਲੇ ੨ ਸਾਲਾਂ ਗੁਰਬਾਣੀ ਦਾ ਆਸਰਾ ਲਿਆ ਪਰ ਵਾਹਿਗੁਰੂ ਜਦੋ ਦੁੱਖ ਨੀ ਘਟਿਆ ਤਾਂ ਮਨ ਟੁੱਟ ਜਾਂਦਾ। ਤੁਹਾਡੇ ਨਾਲ ਗੱਲ ਹੋਈ ਤੁਹਾਡੇ ਕਹਿਣ ਤੇ ਅਮਿਤ ਛਕ ਲਿਆ ਘਰ ਦੇ ਹਾਲਾਤ ਖਰਾਬ ਹੋ ਰਹੇ ਨੇ। ਗੁਰੁ ਘਰ ਜਾ ਕੇ ਮਹਾਰਾਜ ਦੀ ਸੇਵਾ ਕਰਕੇ ਸੱਚਖੰਡ ਵਿਚ ਵਿਰਾਜਵਾਨ ਦੀ ਸੇਵਾ ਲੈਦਿਆ ਵਾਹਿਗੁਰੂ। ਜਾਦੂ ਟੂਣਾ ਬਹੁਤ ਕਰਿਆ ਖੁਨ ਮਾਸ। ਦਿਵਾਲੀ ਰਾਤ ਵੀ ਕੱਰਿਆ। ਬਹੁਤ ਦੁਖੀ ਆ। ਅਲੱਗ ਰੁਮ ਚ ਪਾਠ ਕਰਦਾ

    • @kamalrandhawa1414
      @kamalrandhawa1414 12 днів тому +6

      Shsatar naam mala da path or mool mantar or chaupai sahib

    • @kamalrandhawa1414
      @kamalrandhawa1414 12 днів тому

      Mera b ahi haal se waheguru ne bhut kirpa karti

    • @kamalrandhawa1414
      @kamalrandhawa1414 12 днів тому +4

      Rat nu 2 bje te ini kirpa pucho na

    • @sidhufashionboutique5882
      @sidhufashionboutique5882 11 днів тому

      ​@@kamalrandhawa1414kehda path krna raat nu 2 vje

    • @Gurbani_Nitnem1
      @Gurbani_Nitnem1 10 днів тому

      Wahguru ji japji sahib da path kara ka baba deep singh ji da aga ardasa karo sab tahki ho java ga

  • @sukh_art_1922
    @sukh_art_1922 9 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
    ਇਕ ਸਵਾਲ ਸੀ ਮੇਰੀ ਮੰਮੀ ਹੈ ਵਲੋਂ ਜੀ
    ਕੀ ਜਦੋਂ ਅਸੀਂ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਹੋਵੇ ਤੇ ਤੇ ਰਿਸ਼ਤੇ ਵਾਲਾ ਪਰਿਵਾਰ ਗੁਰਸਿੱਖ ਵਧੀਆ ਹੋਵੇ ਦੋਨਾਂ ਪਰਿਵਾਰਾਂ ਦਾ ਆਪਸ ਵਿੱਚ ਪਿਆਰ ਭਾਵਨਾ ਬਣੀ ਰਹੇ ਇਸ ਲਈ ਕੋਈ ਪਾਠ ਦਸੋ
    ਕਿਉਕਿ ਪਹਿਲਾਂ ਵੱਡੇ ਭਾਈ ਦਾ ਵਿਆਹ ਕੀਤਾ ਸੀ ਤੇ ਜਿਸ ਨਾਲ ਵਿਆਹ ਹੋਇਆ ਸੀ ਉਹੋ ਪਰਿਵਾਰ ਵਿੱਚ ਘੁਲ ਮਿਲਕੇ ਨਹੀਂ ਰਹਿੰਦੀ ਉਸ ਨੂੰ ਈਵੇ ਹੈ ਕਿ ਮੈਂ ਇਕੱਲੀ ਅਡ ਹੋ ਕੇ ਰਹਾ ਇਸ ਕਰਕੇ ਘਰ ਦੇ ਵੀ ਟੈਂਸ਼ਨ ਕਰਦੇ ਹਨ ਕਿ ਜੀ ਘਰ ਬਣਾਇਆ ਏ ਉਹੋ ਕਿਸ ਵਾਸਤੇ ਹੈ ਇਸ ਲਈ ਬਾਬਾ ਜੀ ਕੋਈ ਪਾਠ ਜ਼ਰੂਰ ਦਸਿਓ
    ਆਪ ਜੀ ਦਾ ਬੋਹਤ ਬੋਹਤ ਧੰਨਵਾਦ ਹੋਵੇਗਾ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @kiransandhu7239
    @kiransandhu7239 12 днів тому +1

    Waheguru ji jrur dasna ve ay ke karan bnya sade nal

  • @HarjitSingh-gb6kj
    @HarjitSingh-gb6kj 11 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਤੁਹਾਡੀਆਂ ਵੀਡੀਓਜ਼ ਦੇਖ k ਅਸੀਂ ਘਰ ਵਿਚ ਜਯੋਤ ਜਗਾਉਣੀ ਸ਼ੁਰੂ ਕਰਤੀ ਤੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ muhchhanda ਜਾਪ ਸ਼ੁਰੂ ਕਰ ਦਿੱਤਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਤੇ ਵੱਧ ਵੱਧ ਤੋਂ ਨਾਮ ਜਪਾਉਣ ਮੰਨ ਨੂੰ ਸ਼ਾਂਤੀ ਮਿਲਦੀ ਐ ਬਾਣੀ ਪੜ੍ਹ ਕੇ ਸਰਬੱਤ ਦਾ ਭਲਾ 🙏🙏

  • @kirankaur7
    @kirankaur7 12 днів тому

    🙏🙏

  • @HarshpreetSingh-m5s
    @HarshpreetSingh-m5s 9 днів тому +1

    Waheguru ji ka khalsa Waheguru ji ki fateh. Vadde veer ji jida kuch log saha nu dekh k dhyan krna dsde , kuch sakshi bhaav ch rehna dasde, kuch dasde apne aap nu labho. Ki eh sab v naam abhyas hai. eh tarikya nal v krde ne gursikh dhyaan? . Es baare dseyo vadde bhra ji.

  • @ManpreetKaur-kp4zh
    @ManpreetKaur-kp4zh 11 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਵੀਰਜੀ ਮੇਰਾ ਮਨ ਬਾਣੀ ਵਿੱਚ ਬਹੁਤ ਜੁੜ ਰਿਹਾ(ਸਸਤ੍ਰ ਨਾਮ ਮਾਲਾ ਦੇ ਜਾਪ ਕਰਦੀ ਹਾਂ ਜੀ) ਬਹੁਤ ਵਧੀਆ ਲਗਦਾ ਹੁਣ ਮੇਰਾ ਮਨ ਅੰਮ੍ਰਿਤ ਛੱਕਣ ਨੂੰ ਚਾਹੁੰਦਾ ਹੈ ਵੀਰਜੀ ਮੇਰੇ husband ਮੰਨਦੇ ਨੀ ਇਹ ਪਾਬੰਦੀ ਮਨ ਉਦਾਸ ਕਰਦੀਆਂ .. ਮੈਨੂੰ ਕਾਹਲ ਪੈ ਰਹੀ ਆ ਸਾਹਾਂ ਦਾ ਕੀ ਭਰੋਸਾ, ਵੀਰਜੀ ਹੱਲ ਦਸੋ

  • @JasbirSingh-c1i
    @JasbirSingh-c1i 11 днів тому +1

    Waheguru ji. Satgur di kirpa nal Amrit vale 4:00am udhna shuru kita si 6months badh Mera bhut sirdard hon lg gya gurbani parde time vi chakar onde an sara din vi sirdard hunda si
    Hun m nahi udhdi but mn bhut karda v m ki Kra

  • @GuljitSandhu
    @GuljitSandhu 12 днів тому

    Waheguru ji ka Khalsa waheguru ji ke fatha Veer ji. Path karda parcha pada waheguru ji

  • @Jeenu161
    @Jeenu161 7 днів тому +1

    Baba ji koi mastuana sahib vich v koi maha purakh hon ta dso ji ki pta sade varge paapia nu Darshan ho sakn vese es layak nhi baba ji

  • @randhawaproduction7308
    @randhawaproduction7308 11 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੇ ਪਾਪੀ ਕੋਲੋਂ ਇੱਕ ਬੜੀ ਵੱਡੀ ਗੱਲ਼ਤੀ ਹੋ ਗਈ ਹੈ ਮੇਰੇ ਕਿਸੇ ਔਰਤ ਨਾਲ ਗ਼ਲਤ ਰਿਸ਼ਤਾ ਹੈ ਪਰ ਉਹ ਰਿਸ਼ਤਾ ਐਨਾ ਕੇ ਜਾਂਦਾ ਅੱਗੇ ਵੱਧ ਗਿਆ ਹੈ ਕੀ ਵਾਹਿਗੁਰੂ ਮੁੜਣਾ ਉਖਾ ਲੰਗਦਾ ਵਾਹਿਗੁਰੂ ਅੱਸੀਂ ਦੋਵੇਂ ਹੀ ਜਾਨਦੇ ਹਾਂ ਗ਼ਲਤ ਹੈ ਪਰ ਅੱਸੀਂ ਦੋਵੇਂ ਇੱਕ ਦੂਜੇ ਨੂੰ ਛੱਡ ਨੀ ਸਕਦੇ ਵਾਹਿਗੁਰੂ ਮੇਰੇ ਕੋਲੋਂ ਉਸ। ਦੇ। ਗੰਲ ਵਿਚ ਮੰਗਲਸੂਤਰ ਪਾਉਣ ਦੀ ਗਲਤੀ ਤੇ ਮਾਂਗ ਵਿਚ ਸੰਧੂਰ ਭਰਣ ਦੀ ਗਲਤੀ ਹੋ ਗਈ ਹੈ ਵਾਹਿਗੁਰੂ ਜੀ ਸਾਡੇ ਵਿੱਚ ਕਾਮ ਵਾਸਨਾ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਪਰ ਅੱਸੀਂ ਦੋਵੇਂ ਕੀ ਕਰ ਸਕਦਾ ਹਾਂ ਜੇ ਮੇ ਛੰਡਾ ਉਹ ਰੁਦੀ ਬਹੁਤ ਹੈ ਮੇ ਕੋਛਛ ਕੀਤਾ ਸੀ ਪਰ ਮੇਰੇ ਕੋਲੋਂ ਕਿਸੇ ਪਾਸੇ ਗੰਲ ਲੱਗੀ ਨੀ ਕੋਈ ਜਾਣਕਾਰੀ ਦਿਉ 🙏

  • @gidersukh7631
    @gidersukh7631 12 днів тому

    Waheguru ji ka ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਵੀਰ ਜੀ ਮੈਨੂੰ ਜਦੋ ਕੋਈ ਬੁਰਾ ਸੁਪਨਾ ਓਂਦਾ ਜਾ ਕਿਸੇ ਕੋਲੋਂ ਕੁਜ ਬੁਰਾ ਸੁਣਨ ਨੂੰ ਮਿਲ ਜਾਂਦਾ ਫਿਰ ਮੇਰੇ ਦਿਮਾਗ ਚ ਓਹੀ ਘੁੰਮਦਾ ਰਹਿੰਦਾ ਮੈਨੂੰ ਏਦਾਂ ਮਹਿਸੂਸ ਹੁੰਦਾ ਰਹਿੰਦਾ ਜਿਵੇ ਮੇਰੇ ਆਪਣੇ ਕਿਸੇ ਨਾਲ ਕੁਜ ਗ਼ਲਤ ਹੋਣ ਵਾਲਾ ਹੋਵੇ ਫਿਰ ਮੈਂ ਪਾਠ ਵੀ ਕਰਦੀ ਆ ਵਾਹਿਗੁਰੂ ਅੱਗੇ ਅਰਦਾਸ਼ ਵੀ ਕਰਦੀ ਆ ਕੀ ਮੇਰੇ ਮੰਨ ਨੂੰ ਟਿਕਾ ਆਵੇ ਪਰ ਪਾਠ ਕਰਦੇ ਟਾਇਮ ਵੀ ਮੇਰਾ ਮੰਨ ਨਹੀਂ ਟਿੱਕਦਾ ਤੁਸੀ ਦਸੋ ਮੈਂ ਕੀ ਕਰੇ ਜਿਦੇ ਨਾਲ ਮੇਰਾ ਮੰਨ ਟਿਕ ਜਾਵੇ ਤੇ ਵਾਹਿਗੁਰੂ ਦੀ ਕਿਰਪਾ ਵੀ ਬਣੀ ਰਹੇ ਮੇਰੇ ਪਰਿਵਾਰਾ ਤੇ 🙏

  • @Manpreetsingh-ro8vg
    @Manpreetsingh-ro8vg 12 днів тому +4

    Waheguru Ji ka Khalsa Waheguru Ji ki Fateh Baba ji.
    Kirpa kar k shastar pooja and ehna di sewa (Tilak Lagauna, cleaning etc) kiddan kerni hai. Shastaran da aasan lagaun di ki maryada hai? Marg darshan karo.
    Thanks a lot 🙏🙏🙏🙏🙏

  • @MohanSingh-o9v
    @MohanSingh-o9v 10 днів тому +1

    Baba ji waheguru ji ka khalsa waheguru ji ki Fateh
    Benti h ji jeeb te mitha mitha lagda hai back side te ek ki cheej h ji ate hun age ki karna chahida h kirpa karke marg darshan karo ji
    Ek benti hor h ji Singhni de nal relation theek nai h ji ghar vich bahut jyada kalesh h ji

  • @PravnoorSandhu-g2d
    @PravnoorSandhu-g2d 10 днів тому

    Waheguru ji ka. Khalsa Waheguru ji ki fateh
    Waheguru ji mera saloon da chhota jiya business hai ki me brahm kawach path kar sakdi ya
    Kar ch bhut kalesh renda
    Holi holi me a kam band v krdu 🙏🙏 parlour da

  • @royalroyal-ex9yz
    @royalroyal-ex9yz 11 днів тому

    Sat shri akal

    • @royalroyal-ex9yz
      @royalroyal-ex9yz 11 днів тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
      ਬੇਨਤੀ ਹੈ ਕਿ ਆਪ ਇੱਕ ਮੇਲ ਆਈਡੀ ਜਾਰੀ ਕਰੋ ਜਿਸ ਵਿਚ ਸਵਾਲ ਭੇਜ ਸਕੀਏ।
      ਜਿਸ ਵੀਡੀਓ ਵਿੱਚ ਦੱਸਿਆ ਸੀ ਕਿ ਘਰ ਵਿੱਚ ਜੋਤ ਨਾਲ ਹਰ ਜਗ੍ਹਾ ਚਾਨਣ ਕਰਨਾ,ਕੀ ਜੋਤ ਨੂੰ ਹੱਥ ਵਿਚ ਫੜ ਕੇ ਜਾਂ ਥਾਲ ਵਿਚ ਰੱਖਕੇ?

    • @royalroyal-ex9yz
      @royalroyal-ex9yz 11 днів тому

      ਦੂਜੀ ਵੀਡੀਓ ਵਿੱਚ ਦੱਸਿਆ ਸੀ ਕਿ ਘਰ ਵਿੱਚ ਲਕੀਰ ਮਾਰਣੀ ਹੈ ਡੱਕੇ ਤੇ ਬਾਣੀ ਪੜਕੇ, ਜਿੱਥੇ ਕੰਧਾਂ ਖੂੰਜਿਆਂ ਵਿਚ ਸਮਾਨ ਪਿਆ ਅਤੇ ਕੰਧਾਂ ਵਿੱਚ ਅਲਮਾਰੀ ਹਨ ਉੱਥੇ ਕਿਵੇਂ ਕਰੀਏ? ਕੀ ਛੱਤ ਉੱਤੇ ਲਕੀਰ ਮਾਰ ਸਕਦੇ ਹਾਂ? ਕੀ ਛੱਤ ਉੱਤੇ ਅਤੇ ਵਿਹੜੇ ਵਿਚ ਅੱਲਗ ਅੱਲਗ ਮਾਰ ਸਕਦੇ ਹਾਂ?
      ਜਿੱਥੇ ਗੁਆਂਢ ਵਿੱਚ ਕੋਈ ਪਰਦਾ ਨਹੀਂ ਉੱਥੇ ਕਿਵੇਂ ਕਰੀਏ ਇਹ ਦੋਵੇਂ ਤਰੀਕੇ?
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpalbrar1304
    @harpalbrar1304 4 дні тому

    waheguru ji ka khalsa waheguru ji ki fateh baba ji mera amrit chkheya hoya hai and dhan dhan baba nand singh nanksar kalera vale ji nu guru taar ke simran krdi aa eh theek hai ?

  • @HarmandeepSingh-k1m
    @HarmandeepSingh-k1m 12 днів тому +1

    Waheguru ji khalsa Waheguru ji ki fateh Waheguru ji daasam di bani di saari maryda atte daasm di banni kehra gudka sahib toh karni a

  • @paljhaj7118
    @paljhaj7118 4 дні тому

    ਸ਼ਸਤਰ ਨਾਮ ਮਾਲਾ ਦੇ ਪਾਠ ਦੀ ਤੇਈਵੀਂ ਪਉੜੀ ਵਿੱਚ ਸਕ੍ਰ ਸੁਰੇਸਰ ਹੈ ਜਾਂ ਸਤ੍ਰ ਸੁਰੇਸ਼ਰ ਹੈ

  • @Ramandeep-vj4kf
    @Ramandeep-vj4kf 10 днів тому

    Waheguru ji ka khalsa Waheguru ji ki Fateh Veerji … mera swal hai k asi jaap karde jo jot launde haan .. os nu roz wash karna hai?? ja 2-3 din baad wash kar sakde haan … kise ne daseya si k jot roz nahi wash karni chahidi … Waheguru ji 🙏🌹

  • @sukhrajdhillonsingh
    @sukhrajdhillonsingh 6 днів тому

    Waheguru ji koi vi karaj sidhi vastey jaap kerna hovey ta bol k kerna chahida ja fir mann ch kita vi parwaan hunda? dona cho keda jyada fall?....

  • @KamalSidhu-x3z
    @KamalSidhu-x3z 10 днів тому

    plz mai agla room bath ka path kar sakdi mai job kardi ea but father sabb darnk kards ghr vich plz baba ji daso mera man bhut karda gya pad karna nu zindagi vich problems ve mai dasam bani da jap karna chondi ea appni job laye

  • @sukhrajdhillonsingh
    @sukhrajdhillonsingh 6 днів тому

    Waheguru ji koi vi karaj sidhi vastey jaap kerna hovey ta bol k kerna chahida ja fir mann ch kita vi parwaan hunda? dona cho keda jyada fall?

  • @AmanDeep-lc5wl
    @AmanDeep-lc5wl 12 днів тому +1

    Waheguru ji Raikot kol kihra pind sant Baba g sardara Singh

  • @KathaofSants
    @KathaofSants 11 днів тому +2

    Baba Ji Mukt Marag Granth vich baut vidhiaa aundiaa ki oh sach haigiaa te oh kar sakde?

  • @cheema4277
    @cheema4277 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @paramjeet-ey8fq
    @paramjeet-ey8fq 8 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਨਾਲ ਗਲ ਕਿਵੇ ਹੋ ਸਕਦੀ ਹੈ ਦਸ ਦਿਓ ਜੀ ਮੈ ਕੂਝ ਗਲਾਂ ਸਮਝਨਿਆਂ ਹਨ

  • @kuldeepbrar7651
    @kuldeepbrar7651 11 днів тому

    ਵਾਹਿਗੁਰੂ ਜੀ ਮੌਗੇ ਦੇ ਨਾੜੇ ਕੋਈ ਮਹਾਂਪੁਰਸ਼ ਹੋਵੇ ਤਾਂ ਦੱਸੋ