ਸੁਖਬੀਰ ਬਾਦਲ ਨੂੰ ਵਲਟੋਹਾ ਦੀ ਧਮਕੀ, ਸੁਖਬੀਰ ਬਾਦਲ ਨੇ ਰੋ - ਰੋ ਕੱਟੀ ਸਾਰੀ ਰਾਤ

Поділитися
Вставка
  • Опубліковано 8 вер 2024
  • ਸੁਖਬੀਰ ਬਾਦਲ ਨੂੰ ਵਲਟੋਹਾ ਦੀ ਧਮਕੀ, ਸੁਖਬੀਰ ਬਾਦਲ ਨੇ ਰੋ - ਰੋ ਕੱਟੀ ਸਾਰੀ ਰਾਤ
    #akalidal #sukhbirsinghbadal #bibijagirkaur #adeshpartap #virsasinghvaltoha #punjab #punjabpolitics #politics #akalidalbadal

КОМЕНТАРІ • 88

  • @KulwantSingh-qe3eo
    @KulwantSingh-qe3eo Місяць тому +38

    ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਸਟੈਂਡ ਸਹੀ ਸੀ , ਵਲਟੋਹਾ ਤਾਂ ਨਿਹੰਗਾਂ ਦੇ ਬਾਟੇ ਵਾਂਙ ਮਾਂਜ ਕੇ ਰੱਖ ਦਿੱਤਾ ਸ਼੍ਰੀ ਖੰਡੂਰ ਸਾਹਿਬ ਦੇ ਲੋਕਾਂ ਨੇ ਜਿਹੜੇ ਵਧਾਈ ਦੇ ਹੱਕਦਾਰ ਹਨ । ਬਲਟੋਹੇ ਨੇ ਬਾਦਲ ਪ੍ਰਵਾਰ ਤੇ ਕੈਰੋਂ ਪ੍ਰਵਾਰ ਵਿੱਚ ਪਾੜ ਪਾ ਦਿੱਤੇ ।

  • @khazansingh7501
    @khazansingh7501 Місяць тому +22

    िਵਰਸੇ ਮਗਰ िਕਨੇ ਲੋਕ ਸਨ ੳੁਸ ਨੇ ਵੇਖ िਲਆ ਜਮਾਨਤ ਜਬਤ ਹੋੲੀ

  • @jindersinghjindersingh8402
    @jindersinghjindersingh8402 Місяць тому +13

    ਸੁਖਬੀਰ ਬਾਦਲ ਪਰਵਾਰ ਦੇ ਅਜੇ ਤਾਂ ਕਿੜੇ ਪੈਣੇ ਨੇ ਜੋ ਮਹਾਰਾਜ ਦੇ ਸਰੂਪ ਗ਼ੈਬ ਕਿਤੇ ਨੇ ਉਹ ਕੜੀ ਨਜ਼ਦੀਕ ਆ ਰਹੀ ਆ

  • @ConfusedBabyTurtles-xb9hn
    @ConfusedBabyTurtles-xb9hn Місяць тому +9

    ਕੰਮ ਹੀ ਰੋਣ ਵਾਲੇ ਕੀਤੇ ਹਨ।

  • @baldevsingh6933
    @baldevsingh6933 Місяць тому +5

    ਅਕ੍ਰਿਤਘਣ ਧਰਤੀ ਤੇ ਬੋਝ ਗੁਨਾਹ ਦੀ ਕੋਈ ਮੁਆਫ਼ੀ ਨਹੀਂ

  • @jasbirkaurchahal1021
    @jasbirkaurchahal1021 Місяць тому +27

    ਸਭ ਲੋਕਾਂ ਦੀ ਹਮਦਰਦੀ ਲੈਣ ਦੀਆਂ ਚਾਲਾਂ ਹਨ ਜੋ ਕਾਮਯਾਬ ਨਹੀਂ ਹੋਣੀਆਂ।

  • @BalwinderSinghHardeep
    @BalwinderSinghHardeep Місяць тому +11

    ਵਲਟੋਹਾ ਕਿਹੜਾ ਰੱਬ ਸੀ ਪਹਿਲਾਂ ਇਸੇ ਦਾ ਫਾਹਾ ਵੱਢਦਾ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਉਂਦਾ ਗਦਾਰ ਨੂੰ ।

  • @daljitsidhu1490
    @daljitsidhu1490 Місяць тому +3

    ਸੁਖਬੀਰ ਬਾਦਲ ਰੋਈਆਂ ਕਰੇਗਾ

  • @jagjitsingh7543
    @jagjitsingh7543 Місяць тому +35

    ਸੁੱਖੇ ਤੂੰ ਜਿਨ੍ਹੇ ਮਰਜ਼ੀ ਡਰਾਮੇ ਕਰ ਲੈ ਰੋ ਲੈ ਤੈਨੂੰ ਸਿੱਖ ਕੌਮ ਨੇ ਮਾਫ਼ ਨਹੀਂ ਕਰਨਾ

    • @AmarjitSingh-eq3rl
      @AmarjitSingh-eq3rl Місяць тому +1

      ਹੁਣ ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਸਿੱਖ ਸੰਗਤ ਤਾ 1984 ਭੁੱਲ ਚੁੱਕੀ ਹੈ

    • @user-hg2xm1vf2y
      @user-hg2xm1vf2y Місяць тому

      Bhul ni ge sikha nu pta laag chuka ke sade apnea ne Indra nu majbur kita te sik hi sikha nu atvadi keh ke santer kolo Sara galu Kara karvae badal val tova sae rle ci Sara kasur vcagras tha nhi ci​@@AmarjitSingh-eq3rl

  • @manmohansingh216
    @manmohansingh216 Місяць тому +29

    ਸੁਖਬੀਰ ਤਾਕਤ ਵਿੱਚ ਅੰਨਾ ਹੋਇਆ ਸੀ

  • @DarshanSingh-cf7bu
    @DarshanSingh-cf7bu Місяць тому +3

    ਹੁਣ ਮਜੀਠੀਆ ਨੂੰ ਵੀ ਬਾਹਰ ਕੱਢ ਦੇਣ ਬਾਦਲ

  • @tajindersingh-mb7bt
    @tajindersingh-mb7bt Місяць тому +4

    ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਲੋੜ ਨਹੀਂ ਸੀ ਉਹਦੇ ਨਾਲੋਂ ਤਾਂ ਵਿਰਸੇ ਨੂੰ ਕੱਢ ਦਿੱਤਾ ਜਾਂਦਾ ਤਾਂ ਬਹੁਤ ਵਧੀਆ ਹੁੰਦਾ ।ਹੁਣ ਵੀ ਬੇਜ਼ਤੀ ਹੀ ਕਰਵਾਈ ਹੈ ਹੁਣ ਕਿਹੜੀ ਸੀਟ ਜਿੱਤ ਕੇ ਝੋਲੀ ਪਾਂ ਦਿੱਤੀ। ਬਾਕੀ ਸੁਖਬੀਰ ਬਾਦਲ ਦੀ ਪਹਿਲਾਂ ਕਿਹੜੀ ਬਣਦੀ ਸੀ। ਇਹ ਵੀ ਪਿਓ ਤੇ ਜਾਣਾ ਸੀ ਉਹ ਦੀ ਵੀ ਨਹੀਂ ਬਨੀ ਆਪਦੇ ਜੀਜੇ ਨਾਲ।

  • @TejinderSingh-tr2hf
    @TejinderSingh-tr2hf Місяць тому +5

    ਮਾੜੇ ਸਮੇ ਚ ਮਿੱਤਰ ਰਿਸਤੇਦਾਰ ਸਭ ਪਾਸਾ ਵੱਟ ਜਾਂਦੇ ਨੇ ਸੁਖ ਵੀਰ ਬਾਦਲ ਲਾਗੇ ਕੋਈ ਨੀ ਖੜਨਾ

  • @L.M.motivation860
    @L.M.motivation860 Місяць тому +3

    ਇਹ ਤਾਂ ਪਾਪੀ ਖੂਨ ਦੇ ਅੰਥਰੁ ਰੋਵੇ ਗਾਂ ਵਾਹਿਗੁਰੂ ਜੀ ਕੀਤੇ ਪਾਪਾ ਦੀ ਸਜ਼ਾ ਦੇਣਗੇ

  • @gurdevkaur4691
    @gurdevkaur4691 Місяць тому +2

    ਏਨਾ ਸਭ ਪਾਪੀਆ ਡ ਨਾਮ ਸੁਣ ਕੇ ਵੀ ਘਬਰਾਹਟ ਹੁੰਦੀ ਆ,ਸਭ ਡਰਾਮੇ ਹੋ ਰਹੇ, ਹੁਣ ਤੱਕ ਏਸ ਟਬਰ ਨੇਂ ਜਿੰਨੇ ਲੋਕਾਂ ਦੇ ਘਰ ਉਜਾੜੇ, ਹਜ਼ਾਰਾ ਹੀ ਮਰਵਾ ਦਿੱਤੇ, ਗੋਲੀਆ ਨਾਲ ਨਸ਼ੇ ਨਾਲ, ਉਨ੍ਹਾਂ ਦੇ ਹਿੰਝੂ ਵੀ ਕਦੇ ਵੇਖ ਲੈਣੇ ਸੀ

  • @bahadursingh9718
    @bahadursingh9718 Місяць тому +2

    ਪੱਤਰਕਾਰ ਵੀਰੇ ਉਹ ਉਸ ਨੂੰ ਮਾੜਾ ਕਹੀਂ ਜਾਂਦਾ ਉਹ ਉਸ ਨੂੰ ਮਾੜਾ ਕਹੀਂ ਜਾਂਦਾ ਇੰਨ੍ਹਾਂ ਨੂੰ ਸੌਂਦਾ ਸਾਧ ਵਾਲੀਆਂ ਗਲਤੀਆਂ ਮੰਨ ਲੈਣੀਆਂ ਚਾਹੀਦੀਆਂ ਹਨ ਬਾਕੀ ਤਾਂ ਚੰਮ ਦੀ ਜ਼ੁਬਾਨ ਹੈ ਜੋਂ ਮਰਜ਼ੀ ਕਹੀ ਜਾਵੋਂ।

  • @virsasingh6859
    @virsasingh6859 Місяць тому +3

    ਸੁਖਬੀਰ ਨੇ ਆਪਣੇ ਗੁਰੂ ਨਾਲ ਬਹੁਤ ਵੱਡੀ ਗਦਾਰੀ ਕੀਤੀ

  • @gurbhejsinghdhillon8756
    @gurbhejsinghdhillon8756 Місяць тому +12

    ਮਗਰਮੱਛ ਦੇ ਹੰਝੂ ਰੋ ਰਿਹਾ ਸੁੱਖਾ

  • @nabarbande
    @nabarbande Місяць тому +14

    ਖਡੂਰ ਸਾਹਿਬ ਐ ਭਰਾਵਾ , "ਖੰਡੂਰ" ਨਹੀਂ।

  • @harjeetsinghkhalsa1588
    @harjeetsinghkhalsa1588 Місяць тому +9

    ਤੁਸੀਂ ਯਾਰ ਬਹੁਤ ਸੁਖਬੀਰ ਬਾਦਲ ਰੋਇਆ ਅਤੇ ਹੱਸਿਆ ਤੇ ਉਹ ਪਿੱਟੀ ਤੇ ਉਹ ਪਿਟਿਆ ਪੁੱਛੋ ਇਹਨਾਂ ਜਿਤਨੇ ਪਾਪ ਕੀਤੇ ਨੇ ਕੁੱਟ ਕੁੱਟ ਕੇ ਇਹਨਾਂ ਦੇ ਟੁਕੜੇ ਕਰ ਦਿੱਤੇ ਜਾਣ ਤਾਂ ਵੀ ਥੋੜੇ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਜਿਤਨੇ ਹਨ ਸਾਰਿਆਂ ਨੂੰ ਜੰਗਲੀ ਕੁੱਤਿਆਂ ਦੇ ਸਾਹਮਣੇ ਪਾ ਦੇਣਾ ਚਾਹੀਦਾ ਹੈ।

  • @singhmatharu6565
    @singhmatharu6565 Місяць тому +2

    ਸੁਖਬੀਰ ਬਾਦਲ ਨੂੰ ਇਕ ਹਜ਼ਾਰ ਛਿੱਤਰਾਂ ਦੀ ਸਜਾ ਦੇਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਤੋਂ ਹਰ ਹਫ਼ਤੇ ਸੰਗਤਾਂ ਦੇ ਸਾਹਮਣੇ ਫਿਕਸ ਟਾਈਮ ਪੰਜ ਛਿੱਤਰ ਮਾਰਣੇ ਕਿਸੇ ਨੂੰ ਵੀਡੀਓ ਬਣਾਉਣ ਤੋਂ ਨਹੀਂ ਰੋਕਣਾ ਚਾਹੀਦਾ ਇਹ ਸਜਾ ਵੀ ਉਸ ਵਾਸਤੇ ਉਨਾਹ ਦੇ ਬਰਾਬਰ ਨੌਰਮਿਲ ਹੋਵੇਗੀ ।

  • @montygill2211
    @montygill2211 Місяць тому +3

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @gurpejsingh5784
    @gurpejsingh5784 Місяць тому +2

    ਸੁੱਖ ਵਿਲਾਸ ਹੋਟਲ
    ਯੂ ਟਯੂਬ ਵਿਚ ਲਿਖ ਇਹ ਦੇਖੋ
    ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ
    ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ

  • @JagjitSingh-mn4wv
    @JagjitSingh-mn4wv Місяць тому +1

    ਜਿਹੜੇ ਸਿੱਖ ਕੌਮ ਨਾਲ ਧੱਕੇ ਕੀਤੇ ਆ ਨਾ ਉਹ ਹੁਣ ਪਰਮਾਤਮਾ ਨੇ ਸਭ ਇਹਨਾਂ ਦੇ ਅੱਗੇ ਅੱਗੇ ਸਭ ਕੁਝ ਬੜਾ ਕੁਝ ਹੋਣਾ ਹਾਲੀ ਇਹ ਰਾਤ ਨੂੰ ਤੇ ਰੋਇਆ ਕਰਨਗੇ ਦਿਨੇ ਵੀ ਰੋਇਆ ਕਰਨਗੇ ਇਹ ਮਾਲਕ ਨੇ ਸਭ ਇੱਥੇ ਵਿਖਾਉਣਾ

  • @kulveergill2860
    @kulveergill2860 Місяць тому +2

    ਥੋਡੀ ਬੁੜੀ ਰਾਤ ਨੂੰ ਅੱਖਾਂ ਪੂੰਝਣ ਜਾਂਦੀ ਹੈ। ਤਾਹੀਂਓ ਤੈਨੂੰ ਕੱਲੇ ਨੂੰ ਪਤਾ ਹੈ

  • @Arshdeep_virk
    @Arshdeep_virk Місяць тому +1

    Waheguru je mahar kro

  • @Dhillon5657
    @Dhillon5657 Місяць тому +2

    ਬਾਦਲ ਪਰਿਵਾਰ ਤੇ ਉਸ ਦੇ ਮੰਤਰੀਆਂ ਦੇ ਅਜੇ ਕੀੜੇ ਪੈਣੇ ਆ, ਦਰਬਾਰ ਸਾਹਿਬ ਤੇ ਹਮਲਾ ਇਹਨਾਂ ਨੇ ਕਰ ਵਾਇਆਂ , ਸੰਤਾਂ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਇਹਨਾਂ ਨੇ ਕਰਵਾਈ, ਝੂਠੇ ਪੁਲਿਸ ਮੁਕਾਬਲੇ ਇਹਨਾਂ ਨੇ ਕਰਵਾਏ,, ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਇਹਨਾਂ ਨੇ ਕਰਵਾਇਆ

  • @user-qd6bd4vm8l
    @user-qd6bd4vm8l 24 дні тому

    Aage se hamesha hi akali dal badal de sare hi candidate di jamanat jabat ho javegi

  • @GurmeetSingh-tt1yl
    @GurmeetSingh-tt1yl Місяць тому +1

    ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਕੇ ਪ੍ਰਧਾਨਗੀ ਬਣੀ ਰਹੇ

  • @gurparkash5226
    @gurparkash5226 Місяць тому +1

    GURU Sabh Dosi Han Rode Rihange

  • @gagasmalsar9404
    @gagasmalsar9404 Місяць тому +1

    Sukhbir badal zindabad

  • @baljitsinghcheema-bo1cw
    @baljitsinghcheema-bo1cw Місяць тому +2

    ਕਿਸੇ ਦੇ ਕੰਮ ਨਾ ਕਰਨਾ ਆਪਣੇ ਈ ਕਰਿੰਦੇ ਲੈ ਕੇ ਬੈਠ ਗਏ ਨੇ ਜੇ ਕੋਈ ਕੰਮ ਕਰਵਾਉਣ ਜਾਂਦਾ ਸੀ ਤੇ ਉਸ ਨੂੰ ਬੇਜਤੀ ਕਰਕੇ ਘਰੋ ਵਾਪਿਸ ਮੌੜ ਦਿੰਦੇ ਸੀ ਕੋਈ ਚਾਹ ਪੀਣ ਲਈ ਨਹੀਂ ਸੀ ਜਾਦਾ ਪਰ ਇਹ ਟਾਲ ਮਟੋਲ ਕਰਕੇ ਵਾਪਿਸ ਭੇਜ ਦਿੰਦੇ ਬੰਦੇ ਦਾ ਦਿੱਲ ਟੁੱਟ ਜੀਦਾ ਸੀ ਜਿਆਦਾ ਬੱਚੇ ਨੌਕਰੀਆਂ ਲੈਣ ਜਾਦੇ ਸੀ ਪਰ ਅੱਗੋ ਕਹਿ ਦਿੱਤਾ ਜਾਦਾ ਸੀ ਕੇ ਕਿਤੇ ਵੀ ਜੱਗਾ ਨਹੀਂ ਹੈਗੀ ਜਦੋ ਹੋਵੇਗੀ ਦੱਸਦਾਂਗੇ ਕਹਿ ਕੇ ਬੱਚਿਆਂ ਦਾ ਮਨ ਦਿਲ ਤੋੜ ਕੇ ਘਰ ਵਾਪਿਸ ਭੇਜ ਦਿੰਦੇ ਸੀ ਕਿਸੇ ਨੂੰ ਵੀ ਕੰਮ ਵਾਲੇ ਮਾੜੇ ਬੰਦੇ ਨੂੰ ਤਾਂ ਕੁਝ ਵੀ ਨਹੀਂ ਸੀ ਸੱਮਝਦੇ ਈ ਨਹੀਂ ਸੀ ਸਾਇਆਦ ਕਿਤੇ ਬੇਰੋਜ਼ਗਾਰੀ ਬੱਚਿਆਂ ਧੀਆ ਪੁੱਤਰਾਂ ਦੀਆ ਬੱਦ ਆਸੀਸਾਂ ਲੱਗੀਆਂ ਨੇ ਸੱਭ ਖੇਰੂ ਖੇਰੂੰ ਹੋ ਜਾਣਗੇ ਜੇ ਇਹਨਾਂ ਨੇ ਨਾਲ ਰੱਖੇ ਕਰਿਂਦਿਆਂ ਦੀਆਂ ਗੱਲਾਂ ਈ ਮਂਨਣੀਆਂ ਨੇ ਤੇ ਕਦੇ ਵੀ ਕਾਮ ਜਾਬ ਨਹੀਂ ਹੋ ਸਕਦੇ ਕਿਉ ਕੇਨਾਲ ਦੇ ਰੱਖਿਆ ਦੀ ਸਲਾਹ ਲੈ ਕੇ ਕਿਸੇ ਵੀ ਗਰੀਬਾਂ ਦਾ ਕੰਮ ਨਾ ਕਰਨਗੇ ਤਾ ਕਾਮਜਾਬ ਨਹੀਂ ਹੋ ਸਕਣਗੇ ਨਾਲ ਸਲਾਹ ਕਾਰ ਕੋਈ ਰੱਬ ਦੇ ਵਾਹਿਗੁਰੂ ਜੀ ਦੇ ਭੈਅ ਵਾਲਾ ਰੱਖਣ ਤੇ ਹਰ ਗਰੀਬ ਦੀ ਸੁਣਨ ਤਾਂ ਕਾਮ ਜਾਬ ਹੋਵੋਂਗੇ ਨਹੀਂ ਤਾ ਬੱਦ ਆਸੀਸਾਂ ਗਰੀਬਾਂ ਘਰਾਂ ਦੀਆਂ ਹੋਰ ਵੀ ਲੈ ਡੁਬਣਗੀਆ ਤੁਹਾਨੂੰ ਅਜੇ ਟਾਈਮ ਹੈਗਾ ਕੋਈ ਸਲਾਹਕਾਰ ਕਾਰ ਨਾਲ ਗੁਰੂ ਭਾਵਨਾ ਵਾਲਾਂ ਰੱਖੋ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @GurwinderSingh-gy6mx
    @GurwinderSingh-gy6mx Місяць тому +1

    ਕੋਈ ਗੱਲ ਨੀ ਇਹ ਟੈਮ ਕਿ ਸੈ ਤੈ ਵੀ ਆ ਸਕਦਾ

  • @indersinghdhillon6318
    @indersinghdhillon6318 Місяць тому +1

    Eh guru sahb ji da Jo sarap is family no mil chuka hai Inha. Nal isi Tra hona hai

  • @jagdishsingh-uc7ud
    @jagdishsingh-uc7ud Місяць тому +1

    Jdo sara Punjab ronda c dhan dhan sri Guru Granth Sahib Ji dia beadbia hoia oh mzak krda c Sikh vihle han vihle lok dharne te beh Jande

  • @user-hl2oo4gm3f
    @user-hl2oo4gm3f Місяць тому +1

    ਅਮਲੀਅ ਰੋ

  • @jagtarchand4258
    @jagtarchand4258 Місяць тому +1

    Waltoha nu sab to pahla akali dal cho bahar kro

  • @jagdishsingh-uc7ud
    @jagdishsingh-uc7ud Місяць тому +1

    Valtoha. Assembly vich kehinde c oh atwadi san te hun v atwadi han

  • @arjansingh980
    @arjansingh980 Місяць тому +1

    Sukhbir da Ant Marr he hovy ga

  • @SurjitSingh-qg6fs
    @SurjitSingh-qg6fs Місяць тому +1

    ਪੱਤਰਕਾਰ ਵੀ ਸਵਾਦ ਲੈ ਰਿਹਾ , ਗੱਲ ਵਿੱਚ ਹੈ ਕੁਝ ਨਹੀਂ

  • @RandhirsinghBhullar-b3z
    @RandhirsinghBhullar-b3z Місяць тому +1

    Eh rona hor kise ne tan ditta nahin,eh sabh apnia galtiya te apnia kitian kutahian te bina soche samjhe kitian gallan de kaaran hi rona jholi vich paiyan, hun bhugte fir .

  • @raghbirgill3997
    @raghbirgill3997 Місяць тому +1

    Roye shabad bar bar verteys geya

  • @user-nk4tv2st7f
    @user-nk4tv2st7f Місяць тому +1

    RP S.S.Badal ,it is said that As you sow so shall you reap. In other words I can say it is no use crying over the spilt milk. It is not Shiromani Akali Dal,its name should be Badal and Compani and get ready to SGPC election.To see situations of Akali Dal,I can say this election would be defeat Akali Dal.Guru Sahib said in Gurbani that Frida roti meri kath ki lavan meri bhukh,Jina khadi chopari ghane sehange dukh.O.K

  • @amrjeetkaur9863
    @amrjeetkaur9863 Місяць тому +1

    ਇਹ ਵੀ ਰੋਂਦੀ ਸੀ ਕੁੜੀ ਵਾਲੇ ਕੇਸ ਵਿਚ ਫਂਸੀ ਸੀ

  • @HarbhajanSingh-gp8un
    @HarbhajanSingh-gp8un Місяць тому +1

    ਇਹ ਤਾਂ ਹੱਦ ਨਾਲੋ ਜਿਆਦਾ ਘਟੀਆ ਬੰਦਾ ਹੈ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਹੋਰ ਕਿਸੇ ਦਾ ਕੀ ਬਣੇਗਾ

  • @manindersingh352
    @manindersingh352 Місяць тому +1

    ਰੋ ਰੋ ਰੋ ਪਿਟ ਪਿਟ ਪਿਟ ਪੁਤ। ਬੇਅਦਬੀਅ ਹੋਇਆ ਸਾਰੀ ਦੁਨੀਆ ਰੋੲਈ ਸੀ ਹੁਣ ਦੁਨੀਆ ਹਸੇਗੀ ਤੂੰ। ਰੋ

  • @mallmann8309
    @mallmann8309 5 днів тому

    ਇਹ ਤਾ ਝੂਠੀ ਔਰਤ ਹੈ। ਸਾਰਾ ਦਿਨ ਚੁਗਲੀਆ

  • @SatjeetSharma
    @SatjeetSharma Місяць тому +1

    ਚਗਲ ਜਨਾਨੀ ਝੂਠ ਬੋਲ ਰਹੀ ਹੈ

  • @oprinderkaurmaan4714
    @oprinderkaurmaan4714 Місяць тому +1

    Hale tah sareya ne Rona ! Ih jehru Galla kardi a esne v Rona Hale !

  • @avtarsingh6618
    @avtarsingh6618 Місяць тому +6

    Tu saleya bhaiya lagg da vaa
    Pagg banneya kar
    Sabat surat reh

  • @drpunjabi9394
    @drpunjabi9394 Місяць тому +1

    Guru da dokhi, khud de pitaji balakaari saad nu dokh sonave, Sikh kom nu es masand naal kuj nhi lena dena

  • @SidhuThinker
    @SidhuThinker Місяць тому +1

    ਸੁਖਬੀਰ ਤਾਂ ਦੁੱਖੀ ਹੋਵੇਗਾ ਹੀ ਕਿਉਕਿ ਹੱਡਾਰੋੜੀ ਕੇ ਕੁੱਤਿਆਂ ਵਾਂਗ ਚਾਰ ਚੁਫੇਰਿਓ ਹੀ ਪੈ ਗਏ ਸਾਰੇ । ਪਰ ਵੇਖਦੇ ਰਹਿਓ ਸੁਖਬੀਰ ਸੱਚਾ ਹੈ ਤੇ ਨਿੱਤਰ ਕੇ ਸਾਹਮਣੇ ਆਵੇਗਾ ਅਤੇ ਸਭ ਨੂੰ ਮਾਤ ਪਾਏਗਾ ।🙏👍🌹

  • @user-kf4tr5nr1b
    @user-kf4tr5nr1b Місяць тому +3

    ਬੀਬੀ ਜੰਗੀਰ ਕੋਰ ਅੱਜ ਨਹੀਂ ਪਹਿਲਾਂ ਤੋਂ ਕੂੜ ਬੋਲਦੀ ਹੈ ਸੋ ਚੁਹਾ ਖਾ ਕਿ ਬਿਲੀ ਹੱਜ ਨੂੰ ਚੱਲੀ ਇਹ ਤਾਂ ਕਹਿਦੀ ਸੀ ਬੇਟੀ,,,,,,

  • @arjansingh980
    @arjansingh980 Місяць тому +1

    Khale Dal😢

  • @arjansingh980
    @arjansingh980 Місяць тому +1

    Dramy baji Karda Sukha

  • @SleepyElectricCar-lu2fv
    @SleepyElectricCar-lu2fv Місяць тому +1

    Dimaag v haluga hun te galian ch bhajea kro hun! 😮

  • @DeputySingh-kf2hm
    @DeputySingh-kf2hm Місяць тому +1

    ਸਚੇ ਨੂ ਛਡਕੇ ਚੋਰ ਮਗਰ ਲਗਿਆਪਛਤਾਓਣਾਹੀਸੀ

  • @mohindersingh4906
    @mohindersingh4906 Місяць тому +2

    Sikha nu sochna cke kero sada jawai ha na bahar kerda

  • @KuldeepSingh-py9uz
    @KuldeepSingh-py9uz Місяць тому +1

    Tatu roya phir es bande da ke stand jo kese duke tike de khan ta apne rishte daar nu party cho kad dan gu

    • @oprinderkaurmaan4714
      @oprinderkaurmaan4714 Місяць тому

      Apne aap astifa de deve ! Chup karke seva kare ! Akalidall di pardhangi shade te rajniti shad ke guru ghar seva kare

  • @sgl8191
    @sgl8191 Місяць тому +1

    Mr Bajwa, let him cry for ever & even in further centuries to come. His sins r disporpotionate to punishment in life.

  • @sadhusingh5342
    @sadhusingh5342 Місяць тому +1

    Yah wade Ba
    nal vee shindi see te hun sukhbeer nal sendi
    ta hee rat da pata a yah sare hee kain Khali a mat bharosa karo

  • @jagtarsingh1068
    @jagtarsingh1068 Місяць тому +1

    ਬਸ ਬਸ ਬਕਵਾਸ

  • @gurwinderjandoke7768
    @gurwinderjandoke7768 Місяць тому +1

    😀😀😀😅😅😅😇😇😇😇😇😅😅😀😀

  • @user-qd6bd4vm8l
    @user-qd6bd4vm8l 24 дні тому

    Sukha badal hamesha hi rovega sukha badal hamesha hi garak javega badal gang garak giya hai

  • @JaspalSingh-rf7sl
    @JaspalSingh-rf7sl Місяць тому +1

    Dramebaz----Sukha----Gappi

  • @HarpalSingh-rj7qd
    @HarpalSingh-rj7qd Місяць тому +1

    Aapnean Or Aapne Buddey
    Deean Kartooran Noo Yaad Karke Ro Rehaa Aa

  • @SwarnSingh-d5q
    @SwarnSingh-d5q Місяць тому +1

    Visa. Singh. Bigg. Gadar a Sikh com the

  • @JaspalSingh-rf7sl
    @JaspalSingh-rf7sl Місяць тому +1

    Sukha---Pagal---ho---gia😂😂😂😂😂😂😂😂

  • @HardeepSinghIlahi
    @HardeepSinghIlahi Місяць тому +1

    😂😂

  • @amraosinghbaidwansohana5745
    @amraosinghbaidwansohana5745 2 дні тому

    ਬਕਵਾਸ

  • @singhbhubinder1215
    @singhbhubinder1215 Місяць тому

    BUDA PARKASH CHAND BADAL TE GEYA NRKAN NU HUN SUKHE AMLI NU PTTA LGA KI PAH VIKDI .A IHNA KNJRAN BADALAN NE BDE SIKH NOJWANA NU MARWYA KIDE PEN GYE IHNA DLLEYAN DE HUN ROI JA QSSEA

  • @ayeshasidhu5519
    @ayeshasidhu5519 Місяць тому +1

    Rona khanu eina paissa ghar beh jave badesha ch mauj kare

  • @pinderbajwa1480
    @pinderbajwa1480 Місяць тому +5

    Sab drama baji sukhbir badal sikh kom da gaddar da

  • @harkiratsingh847
    @harkiratsingh847 Місяць тому +1

    Sukbir singh badal nahi sukbir Kumar badal bhuched ee rss bjp da paltu pila

  • @khazansingh7501
    @khazansingh7501 Місяць тому +1

    िਵਰਸੇ ਮਗਰ िਕਨੇ ਲੋਕ ਸਨ ੳੁਸ ਨੇ ਵੇਖ िਲਆ ਜਮਾਨਤ ਜਬਤ ਹੋੲੀ